🙏🙏 ਵਾਹਿਗੁਰੂ ਵਾਹਿਗੁਰੂ ਬੋਲ ਮਨਾਂ ਤੂੰ ਡੋਲੀ ਨਾ 🙏🙏#

แชร์
ฝัง
  • เผยแพร่เมื่อ 20 ม.ค. 2025

ความคิดเห็น • 35

  • @Guri_resin.art1023
    @Guri_resin.art1023 3 หลายเดือนก่อน +1

    ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ
    ਆਪਣੇ ਔਗੁਣ ਫੋਲ ਕਿਸੇ ਦੇ ਫੋਲੀ ਨਾ
    ਵਾਹਿਗੁਰੂ ਸਤਿਗੁਰੂ ਨਾਨਕ ਗਾਇਆ
    ਵਹਰੁਗਰੁ ਸਤਿਗੁਰੂ ਨਾਨਕ ਗਇਆ
    ਵਾਹਿਗੁਰੂ ਨਾਮ ਸੱਚ ਖੰਡ ਚੋ ਆਇਆ
    ਇਹ ਨਾਮ ਬੜਾ ਅਨਮੋਲ ਤੂੰ ਡੋਲੀ ਨਾ
    ਵਾਹਗੁਰੂ ਵਾਹਗੁਰੂ ਬੋਲ ਮਨਾ ਤੂੰ ਡੋਲੀ ਨਾ
    ਆਪਣੇ ਔਗੁਣ ਫੋਲ ਕਿਸੇ ਦੇ ਫੋਲੀ ਨਾ
    ਵਾਹਗੁਰੂ ਵਾਹਗੁਰੂ ਬੋਲ ਮਨਾ ਤੂੰ ਡੋਲੀ ਨਾ
    ਆਪਣੇ ਔਗੁਣ ਫੋਲ ਕਿਸੇ ਦੇ ਫੋਲੀ ਨਾ
    ਜਪ ਲੈ ਨਾਮ ਬੰਦਿਆ ਅਣਮੁੱਲਾ
    ਸਤਿਗੁਰੂ ਦਾ ਘਰ ਤੇਰੇ ਲਈ ਖੁੱਲਾ
    ਤੂੰ ਜਾਵੀਂ ਗੁਰਾ ਦੇ ਕੋਲ ਮਨਾ ਡੋਲੀ ਨਾ
    ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ
    ਆਪਣੇ ਔਗੁਣ ਫੋਲ ਕਿਸੇ ਦੇ ਫੋਲੀ ਨਾ
    ਕਰ ਲੇ ਸੇਵਾ ਤੂੰ ਮੰਨ ਚਿੱਤ ਲਾ ਕੇ
    ਪੂਰਿਆ ਗੁਰਾ ਦਾ ਧਿਆਨ ਤੂੰ ਲਾ ਕੇ
    ਬਣ ਜਾ ਹੀਰਾ ਅਨਮੋਲ ਤੂੰ ਡੋਲੀ ਨਾ
    ਵਾਹਗੁਰੂ ਵਾਹਗੁਰੂ ਬੋਲ ਮਨਾ ਤੂੰ ਡੋਲੀ ਨਾ
    ਆਪਣੇ ਔਗੁਣ ਫੋਲ ਕਿਸੇ ਦੇ ਫੋਲੀ ਨਾ
    ਵਾਹਿਗੁਰੂ ਵਾਹਿਗੁਰੂ ਜਪ ਲੈ ਬੰਦਿਆ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਵਾਹਿਗੁਰੂ ਵਾਹਿਗੁਰੂ ਜਪ ਲੇ ਜਪ ਲੇ ਬੰਦਿਆ
    ਬਹਿ ਚਰਨਾਂ ਦੇ ਕੋਲ ਮਨਾ ਤੂੰ ਡੋਲੀ ਨਾ
    ਆਪਣੇ ਔਗੁਣ ਫੋਲ ਕਿਸੇ ਦੇ ਫੋਲੀ ਨਾ
    ਵਾਹਿਗੁਰੂ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ
    ਆਪਣੇ ਔਗੁਣ ਫੋਲ ਕਿਸੇ ਦੇ ਫੋਲੀ ਨਾ

  • @GurdeepKaur-rr5pc
    @GurdeepKaur-rr5pc 6 หลายเดือนก่อน +6

    ਸਾਰੇ ਜਥੇ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🎉🎉🎉🎉🎉❤

    • @komalpreetkaur575
      @komalpreetkaur575  6 หลายเดือนก่อน +2

      ਵਾਹਿਗੁਰੂ ਜੀ 🙏🙏

  • @gurdevkaur1209
    @gurdevkaur1209 6 หลายเดือนก่อน +2

    ❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ

    • @komalpreetkaur575
      @komalpreetkaur575  6 หลายเดือนก่อน

      ਵਾਹਿਗੁਰੂ ਜੀ 🙏🌹

  • @JasbirKaur-kp2nf
    @JasbirKaur-kp2nf 6 หลายเดือนก่อน +1

    Bhut skoon milde g tuhade shabd sun k sda Ida hi gurughr diya khushiya lend rho g🎉🎉🎉🙏🙏

    • @komalpreetkaur575
      @komalpreetkaur575  6 หลายเดือนก่อน

      ਵਾਹਿਗੁਰੂ ਜੀ 🙏🙏🙏🌹

  • @KawaljeetKaur-b4d
    @KawaljeetKaur-b4d 2 หลายเดือนก่อน +1

    Waheguru ji ❤❤❤❤❤

    • @komalpreetkaur575
      @komalpreetkaur575  2 หลายเดือนก่อน

      ਵਾਹਿਗੁਰੂ ਜੀ 🙏🙏

  • @SikanderKumar-qk1de
    @SikanderKumar-qk1de 5 หลายเดือนก่อน +1

    ❤❤❤❤❤ bhout vadia je Jai Baba de ji

    • @komalpreetkaur575
      @komalpreetkaur575  5 หลายเดือนก่อน

      ਵਾਹਿਗੁਰੂ ਜੀ 🙏🙏

  • @kuljitkaur9319
    @kuljitkaur9319 6 หลายเดือนก่อน

    Waheguru waheguru ji ❤️🙏

    • @komalpreetkaur575
      @komalpreetkaur575  6 หลายเดือนก่อน

      ਵਾਹਿਗੁਰੂ ਜੀ 🙏🙏

  • @BaljinderSingh-gq3li
    @BaljinderSingh-gq3li หลายเดือนก่อน

    🎉🎉🎉🎉🎉🎉❤

    • @komalpreetkaur575
      @komalpreetkaur575  หลายเดือนก่อน

      ਵਾਹਿਗੁਰੂ ਜੀ 🙏🙏

  • @HardeepsinghBhara
    @HardeepsinghBhara 5 หลายเดือนก่อน +1

    Bahut acha ji

    • @komalpreetkaur575
      @komalpreetkaur575  5 หลายเดือนก่อน

      ਵਾਹਿਗੁਰੂ ਜੀ 🙏🙏

    • @HardeepsinghBhara
      @HardeepsinghBhara 5 หลายเดือนก่อน

      @@komalpreetkaur575 thanks ji

  • @GurmeetSingh-ig3kv
    @GurmeetSingh-ig3kv 6 หลายเดือนก่อน +1

    waheguru waheguru ji

    • @komalpreetkaur575
      @komalpreetkaur575  6 หลายเดือนก่อน

      ਵਾਹਿਗੁਰੂ ਜੀ 🙏🙏

  • @bindersingh4840
    @bindersingh4840 6 หลายเดือนก่อน

    Waheguru ji bhot hi shona shabd c god bless you sister ji 🙏🙏🙏

    • @komalpreetkaur575
      @komalpreetkaur575  6 หลายเดือนก่อน

      ਵਾਹਿਗੁਰੂ ਜੀ 🙏🙏

  • @gurcharansohal7148
    @gurcharansohal7148 3 หลายเดือนก่อน

    both sohan sahpd ha sister ji god bless you

    • @komalpreetkaur575
      @komalpreetkaur575  3 หลายเดือนก่อน

      ਵਾਹਿਗੁਰੂ ਜੀ 🙏🙏

  • @baljinderkaurkhalon3993
    @baljinderkaurkhalon3993 6 หลายเดือนก่อน

    Wahguru ji 🙏

    • @komalpreetkaur575
      @komalpreetkaur575  6 หลายเดือนก่อน

      ਵਾਹਿਗੁਰੂ ਜੀ 🙏🙏

  • @jashanpreetkaur9365
    @jashanpreetkaur9365 6 หลายเดือนก่อน

    Waheguru ji 🙏🙏🌹

    • @komalpreetkaur575
      @komalpreetkaur575  6 หลายเดือนก่อน

      ਵਾਹਿਗੁਰੂ ਜੀ 🙏🙏

  • @KomalKomalpreetsingh
    @KomalKomalpreetsingh 6 หลายเดือนก่อน

    ਵਹਿਗੂਰੁ ਜੀ🙏🙏🙏🙏

    • @komalpreetkaur575
      @komalpreetkaur575  6 หลายเดือนก่อน

      ਵਾਹਿਗੁਰੂ ਜੀ 🙏🙏

  • @Relatedtobusiness
    @Relatedtobusiness 3 หลายเดือนก่อน +2

    ਨਾਗਾ ਨੇ ਛਾਵਾਂ ਕੀਤੀਆ ਇਕ ਵਾਰੀ ਫਿਰ ਲਿਖ ਕੇ

    • @komalpreetkaur575
      @komalpreetkaur575  3 หลายเดือนก่อน

      ਵਾਹਿਗੁਰੂ ਜੀ ਪੂਰਾ ਸ਼ਬਦ ਲਿਖ ਕੇ ਅਪਲੋਡ ਕੀਤਾ ਹੈ ਜੀ 🙏🙏

  • @SarvjeetKaur-x4x
    @SarvjeetKaur-x4x 6 หลายเดือนก่อน +1

    Like I bhgo

    • @komalpreetkaur575
      @komalpreetkaur575  6 หลายเดือนก่อน

      ਵਾਹਿਗੁਰੂ ਜੀ 🙏🙏