ਕਾਮਾਗਾਟਾਮਾਰੂ ਸਾਕੇ ਦੀ ਅਸਲ ਕਹਾਣੀ | Komagata Maru Incident Facts in punjabi | 1914 | jastin trudeau
ฝัง
- เผยแพร่เมื่อ 7 ก.พ. 2025
- INSTAGRAM➡️➡️ @success_da_rah
sat sri akal ji sarya nu. kuj sma pahla Canadian Prime Minister Justin trudeau ne 100 years pahla hoye komagata maru incident lyi mafi mngi.
pr aakhr 100 saal pahla eho jeha ki hoya k gori government nu 100 years baad mafi mangni hi payi.
eh gl shuru hundi h 20 century de starting ch jdo canada ja k vsn da punjabia da trend starting time ch c. us time both countries ty british governemnt rule krdi c. us time canada jaan layi visa di lood nhi pendi c. jdo british army soilders aa k canada di sifta krde ta sikh othy ja k vsne start ho gy. but british government canada nu gorya di land hi bnona chohdi c. so ohna ne many rules change kr ty ta jo indians othy ja k vsne bnd ho jaan. but canada sikhs ne is da virodh kita ty government di
haar hoyi. so rokn lyi goernment ne boht sare rules change kr ty. us time air travil ta hunda nhi c. so brithish govt. ne rule kd ta k j koi indian ithy ona chohda h ta ap e country di ship ch hi aay.
is challange nu ek Malaysian Businessman ne accept kita ty ek company listed krwal layi gurunanak navigation de naam to ty ek ship leez ty ly lea. ty keha k tickets khrido aapa canada jrur jawage. is ship da name hi c komagata maru.
eh ship jdo Vancouver pohchya ta is nu bahar hi rook leya gea ty kese nu utrn nhi dita gea. many tries to baad v jdo government nhi mni ta sikhs nu vaps ona pea. ithy aa k police forcely budge budge ghat to budge railway station ty jaan lyi force kita ta fire krne py ty 75+ sikh shaheed ho gy.
is kaand da badla bhai mewa singh ji lopoke ne officer nu fire kr k bdla lea.
komagata maru incident,
komagata maru movie,
komagata maru budge budge,
komagata maru history,
komagata maru apology,
komagata maru and ghadar party,
komagata maru canada,
komagata maru documentary,
komagata maru date,
komagata maru essay,
komagata maru event,
komagata maru full movie,
komagata maru facts,
komagata maru hindi,
komagata maru history in punjabi,
komagata maru incident in punjabi,
komagata maru in punjabi,
komagata maru justin trudeau,
komagata maru kya hai,
komagata maru kya tha,
history of komagata maru,
history of komagata maru in punjabi,
tragedy of komagata maru,
remembering the komagata maru,
komagata maru ship,
komagata maru story in punjabi,
komagata maru story,
komagata maru sikh history,
ship komagata maru,
justin trudeau komagata maru,
the komagata maru,
komagata maru video,
what is komagata maru incident,
komagata maru 1914,
komagata maru 1914 in hindi,
1914 komagata maru incident
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ । ਧੰਨਵਾਦ ਜੀ ।
100 ਸਾਲ ਬਾਦ ਵੀ ਸਰਕਾਰਾਂ ਦਾ ਰਵੀਆਂ ਕੂੜ ਕਮਾਉਣ ਵਾਲਾ ਹੀ ਹੈ ਅਤੇ ਸਿਖ ਆਪਣਾ ਧਰਮ ਕੰਮਾਂ ਰਹੇ ਹਨ. ਸੇਵਾ ਸਿਮਰਨ ਕੇ ਪਰਉਪਕਾਰ ਵਾਲੀ ਬਿਰਤੀ ਨੂੰ ਭਾਗ ਲਾਉਣ ਵਾਲੇ ਗੁਣਾ ਵਾਲ਼ਿਆਂ ਦੇ ਸਿਰ ਉੱਪਰ ਵਾਹਿਗੁਰੂ ਜੀ ਮਿਹਰ ਬਣਾਏ ਰੱਖਣਾ ਜੀ
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੋ ਤੁਸੀ ਸੱਚ ਨੂੰ ਸਾਮ੍ਹਣੇ ਲੈ ਕੇ ਆਉਣੇ ਆ
Ki proof aa k eh sach hai ?
@@harjeet780 history padho
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਬਹੁਤ ਵੱਧੀਆ ਇਤਿਹਾਸ ਦੀ ਜਾਣਕਾਰੀ ਦੇ ਰਹੇ ਹੋ । ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੈਨੂੰ ਬਹੁਤ ਮਾਣ ਹੁੰਦਾ ਕੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਜੀ ਸਾਡੇ ਸਰਹਾਲੀ ਕਲਾਂ ਪਿੰਡ ਦੇ ਸਨ,ਤੇ ਸਰਹਾਲੀ ਕਲਾਂ ਵਿੱਚ ਜਿਸ ਜਗ੍ਹਾ ਉਹਨਾਂ ਦਾ ਸਸਕਾਰ ਹੋਇਆਂ ਉੱਥੇ ਅੱਜ ਨਿਸ਼ਾਨ ਸਾਹਿਬ ਝੂਲ ਰਿਹਾ ਹੈ,
Kehra ਜਿਲ੍ਹਾ
🙏
Tarn Taran @@oldsongsisgold3089
ਜ਼ਿਲਾ ਤਰਨਤਾਰਨ, ਪਿੰਡ ਸਰਹਾਲੀ ਕਲਾਂ,
8th clas di history vic padyia c
Pr puri jankari is vido to mili
Thanks bajji
ਬਹੁਤ ਵਧੀਆ ਲਗਦਾ ਹੈ ਪੁਰਾਣਾ ਇਤਿਹਾਸ ।ਸਾਨੂੰ ਸਮਾਜਿਕ ਦੀ ਬੁਕ ਵਿੱਚ ਪਾਠ ਹੁੰਦਾ ਸੀ ਬਹੁਤ ਅਫਸੋਸ ਦੀ ਗੱਲ ਏ ਵਹਿਗੂਰੁ ਚੜ੍ਹਦੀ ਕਲਾ ਵਿਚ ਰੱਖੇ ਪਰਮਾਤਮਾ
But history nu bde boring treeke naal pdaya jaanda h, teachers da koi interest ni hunda, es lyi bche samjh ni paande, history ta bchya nu dada daadi di story vaang hi sunaani chahidi ta jo bche apni history nu samjh ske.
Apeal to all teachers 🙏🏻
ਵਾਹਿਗੁਰੂ ਜੀ
ਜਾਣਕਾਰੀ ਵਿਚ ਵਾਧਾ ਹੋਇਆ
ਸ਼ੁਕਰੀਆ ਜੀ
ਬਾਬਾ ਗੁਰਦਿੱਤ ਸਿੰਘ ਜੀ ਪਿੰਡ ਸਰਹਾਲੀ ਜਿਲਾ ਅਮਿਰਤਸਰ ਦੇ ਵਸਨੀਕ ਸਨ।।ਉਹ
ਮਲੇਸ਼ੀਆ ਕਮ ਵਾਸਤੇ ਗਏ ਸਨ ।।ੳਹਨਾ ਦੇ ਲਈ ਭਾਈ ਗੁਰਦਿੱਤਾ ਜੀ ਲਿਖਣਾ ਯੋਗ ਨਹੀ ।।ਤੁਹਾਡਾ ਕੰਮ ਬਹੁਤ ਪਸੰਦ ਕੀਤਾ ਗਿਆ ਹੈ ਜੀ।।ਵਾਹਿਗੁਰੂ ਜੀ ਤੁਹਾਨੂ ਚੜ੍ਹਦੀ ਕਲਾ ਵਿੱਚ ਰਖਣ ਜੀ ।।
ਹਾਜੀ 🙏🙏
bilkul sahi keha
ਇਤਹਾਸ ਦੀ ਜਾਣ ਕਾਰੀ ਦੇਣ ਤੇ ਕੋਟਨ ਕੋਟ ਧਨਵਾਦ
ਪੰਜਾਬ ਦੇ ਜੰਮਿਆ ਨੂੰ ਨਿਤ ਮੁਹਿੰਮਾਂ।
ਬੁਹਤ ਵਧੀਆ ਜਾਣਕਾਰੀ ਭਾਵ ਗਿਆਨ ਦਿੱਤਾ ਵਾਹਿਗੂਰੂ ਜੀ ਓ
Great facts 🙏, Sikhs have always been discriminated by the world from centuries, still we are able to fight and win from all negetive situations because we have Gurbani to show us the right path from every negetive situation.
Lppp
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੱਖ ਕੌਮ ਨੂੰ ਇੱਕ ਹੋਣ ਦੀ ਸੋਝੀ ਬਖਸ਼ੋ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਸਿੱਖ ਕੌਮ ਤੇ ਧਰਮ ਸਿੱਖ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਸੰਗਤਾਂ ਨੂੰ ਖੁਸ਼ੀਆ ਬਖਸ਼ੋ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਕੰਮ ਕਾਰ ਦੇ ਰਸਤੇ ਖੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻🙏🏻🙏🏻
ਕਾਮਾਗਾਟਾਮਾਰੂ ਜਹਾਜ ਦਾ ਸਾਰਾ ਇਤਿਹਾਸ ਫੇਸ ਬੁਕ ਤੇ ਖੋਜ ਟੀਵੀ ਦੇ ਭਾਈ ਭਗਵਾਨ ਸਿੰਘ ਜੀ ਹੁਣਾਂ ਨੇ ਦੱਸਿਆ ਆ ਸਾਰੇ ਜਾਨੇ ਜਰੂਰ ਵੇਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ 🙏 ਗੁਰੂ ਸਾਹਿਬ ਤੁਹਾਨੂੰ ਚੜਦੀਕਲਾ ਬਖਸ਼ਣ ਜੀ
ਬਹੁਤ ਵਧੀਆ ਜਾਣਕਾਰੀ ਹੈ ਸਰ ਵਾਹਿਗੁਰੂ ਚੜਦੀ ਕਲਾ ਚ ਰੱਖੇ
ਬਾਬਾ ਗੁਰਦਿੱਤ ਸਿੰਘ ਜੀ (ਸਰਹਾਲੀ ਸਾਹਿਬ,ਤਰਨ-ਤਾਰਨ)
ਇਹਦਾ ਮਤਲਬ ਪੰਜਾਬੀਆਂ ਦਾ ਕੈਨੇਡਾ ਜਾਣ ਦਾ ਕੀੜਾ ਸੁਰੂ ਤੋਂ ਹੀ ਸੀ ।
Sahi keha bhra😅😅
ਲੈ ਦੱਸ ਯਾਰ। ਐਡੀ ਵੀ ਕਿਹੜੀ ਮਜਬੂਰੀ ਬਣ ਗਈ ਸੀ ਕਿ ਕਨੇਡਾ ਜਾਣਾ ਈ ਜਾਣਾ। ਅਗਲਿਆਂ ਦੀ ਮਰਜੀ ਅਗਲੇ ਆਪਣੇ ਦੇਸ਼ ਵਿੱਚ ਵੜਨ ਦੇਣ ਭਾਵੇਂ ਨਾ, ਧੱਕਾ ਕਾਹਦਾ? ਇਸਦਾ ਮਤਲਬ ਪੰਜਾਬੀਆਂ ਨੂੰ ਸ਼ੁਰੂ ਤੋਂ ਹੀ ਅਕਲ ਉਕਲ ਹੈਨੀ ਸੀ। ਬੱਸ ਲੜਨ ਨੂੰ ਬਹਾਨਾ ਚਾਹੀਦਾ।
ਕਾਮਾਗਾਟਾ ਮਾਰੂ
ਬਾਬਾ ਗੁਰਦਿੱਤਾ ਜੀ ਜਿੰਦਾਬਾਦ
ਵਾਹੇ ਗੁਰੂ ਚੜਦੀ ਕਲਾ ਰੱਖੇ ਤੁਹਾਨੂੰ ਜੀ
ਸਾਨੂੰ ਮਾਣ ਅਾ ਅਸੀ ਬਾਬਾ ਗੁਰਦਿਤ ਸਿੰਘ ਕਾਮਾਗਾਟਮਾਰੂ ਜੀ ਦੇ ਖਾਨਦਾਨ ਵਿਚੋਂ ਅਾ
Waheguru ji
Fiker na kro veer ji ehde te v filam ban rahi aa boht jaladi
Mere relative ehde ch shooting ker rahe aa
Hun film aa rahi hai bro tarsem jassar di
ਬਹੁਤ ਵਧੀਆ ਵੀਡੀਓ ਵੀਰ ਪਰ ਵੀਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੀੜ ਨ ਕਹੋ 🙏🙏 ਏਥੇ ਵੀਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ਼ਬਦ ਦੀ ਵਰਤੋਂ ਕਰੋ 🙏🙏ਇਤਿਹਾਸਕ ਵੀਡੀਓ ਲਈ ਬਹੁਤ ਧੰਨਵਾਦ ਵੀਰ ਜੀ 🙏🙏🙏
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੁਸੀ
ਵਾਹਿਗੁਰੂ ਜੀ ਤੁਹਾਡੇ ਤੇ ਸਦਾ ਮੇਹਰ ਕਰਨ
Thanks for sikh History paji
From Thailand
ਵਾਹਿਗੁਰੂ ਜੀ ਧੰਨ ਨੇ ਤੁਹਾਡੇ ਸਿੱਖ ਤੇ ਧੰਨ ਸਿੱਖੀ 🙏🙏🙏🙏🙏
Waheguru ji ka khalsa🙏🏻🙏🏻
Waheguru ji ki fteh🙏🏻🙏🏻🙏🏻
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਧੰਨ ਗੁਰੂ ਧੰਨ ਗੁਰੂ ਦੇ ਸਿੱਖ
ਬਹੁਤ ਵਧੀਆ ਜਾਣਕਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
कोटी कोटी प्रणाम शहीदा नू 🙏🏻🙏🏻
ਵਹਿ ਗੁਰ ਜੀ ਦਾ ਖਾਲਸਾ ਵਹਿ ਗੁਰ ਜੀ ਦੀ ਫਤਿ
Parnaam sheeda nu
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ....
Great job sir well done 👍eve hi Sikh history nal related schai to avgat krade rho ji🙏🙏
Waheguru Ji Ka Khalsa
Waheguru Ji Ki Fateh
ਵੀਰ ਜੀ ਬੈਗ੍ਰਾਉਂਡ ਮਿਊਜ਼ਿਕ ਨਾਂ ਚਲਾਇਆ ਕਰੋ,,,,ਧਿਆਨ ਨਾਲ ਨਹੀਂ ਸੁਣਿਆ ਜਾਂਦਾ,,,
ਜਾਣਕਾਰੀ ਬੁਹਤ ਵਦੀਆ ਦਿੰਦੇ ਹੋ ,, ਵੀਡਿਓ ਵਦੀਆ ਲਗੀ 👍🙏🙏🙏,
ਬਹੁਤ ਵਧੀਆ ਉਪਰਾਲਾ ਹੈ
Eh c purane dimagi sikh. Hun dekhlo ustad te sidhua de chele ek duje nu gala kadn joge 😢
Sahi gaul aa bai ji.
Bai tu v taan ustad keh riha. chela tu v hein. %(!!
chela ta tu v h 🤣🤣
Oh sikh ni ho skde fer, ikalla naam nal Singh likhn nal sikh ni bn janda koi.
Tu ustàd keha chela tn tu v aa bhuta syana na bnn hai tu v ohna cho e chwl
ਧੰਨਵਾਦ ਖਾਲਸਾ ਜੀ
ਸਤਿਨਾਮ ਸ੍ਰੀ ਵਾਹਿਗੁਰੂ ਜੀ
ਬਹੁਤ ਬਹੁਤ ਧੰਨਵਾਦ ਜੀ
Waheguru ji ka khalsa waheguru ji ki fateh ji
Waheguru...... Saari Sikh Kom nu hamesha CHARDIKALLAN Ch rakke
Paaji Tusi bhot Informational videos banande oo🙏🔥🔥🔥
dhanwad veerji
Waheguru
ਵਾਹਿਗੁਰੂ ਜੀ ਕਾ, ਖਾਲਸ਼ਾ
ਵਾਹਿਗੁਰੂ ਜੀ ਕੀ ਫਤਿਹ
Bhaut Dhaka hunda ਆ ਰਿਹਾ ਸੁਰੂ ਤੋ ਪੰਜਾਬੀਆਂ ਨਾਲ
We read about kama gata Maru during child hood in schools in india.
Hun kithe o tusi??
ਵਾਹਿਗੁਰੂ ਜੀਓ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਗੁਰੂ ਨਾਨਕ ਸਾਹਿਬ ਜੀਓ
Veer ji tuc anandpur de mate te v ik video bnao
Sahi gaul aa bai ji.
ਹਾਂ ਜੀ ਜਰੂਰ ਬਣਾਉ ਜੀ 🙏
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦੇਣ ਦੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Sikha de 10guru sahiba te guru gobind singh naal ajj de time hindu Muslim te sikha te dalita ne sab ne dhokha kita sikh dharm naal.... Nhi ta ajj khalse da raaj hona c
A jana raaj mud ke bhai fikar kanu krda hale la lain de njare ina fudua nu hale beham a. Eh raaj thodi krde choor a sale sare.
ਵਾਹਿਗੁਰੂ ਵਾਹਿਗੁਰੂ ਜੀ
Mera dada ji deh Tahiya bi wich si dalip singh
Bhaut-Bahut..... Iss jankaari lai.... Waheguru ji ka khalsa waheguru ji ki fateh.....
Nehru ke killed Sikhs
Then they make memorial
always smart to do that
I like your voice good knowledge I read kamagatamaru in 8th class but Puri knowledge nai c thanks for this video
Doctor di evi latt khich diti. Jehra lang gya odi pith piche unu jasoos keh dena sai nahi
bro waheguru tuhanu khush rakhe aini anmol jaankari den lai
use time sikh 1 c te aaj de time aps ch hi ladai kri jnde 🤐🤐
Waheguru ji
ਸਿੰਘਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਹਨ ਪਰ ਸਾਡੇ ਆਗੂੰਆ ਨੂੰ ਜਾਦ ਗਿਰੀ ਨਹੀਂ ਹੈ ਸਾਡੇ ਸਿੰਘ ਲੋਗ ੳਸ ਟਾਇਮ ਕੁਝ ਗੋਰਿਆਂ ਦੇ ਗਰਦਾਰ ਸਨ ਪਰ ਅੱਜ ਭੀ ਗੋਰਮਿੰਟ ਦੇ ਦੱਲੇ ਰ ਸ ਸ ਦੇ ਦੱਲੇ ਤੇ ਖੂੰਨੀ ਹਨ ਸਿੰਘਾਂ ਦੇ ਸਿੰਘ ਕੋਈ ਸ਼ਰਮ ਸਾਰ ਨਹੀਂ ਹੈ ਸ਼ਿਖਾ ਦੇ ਦੁਸ਼ਮਣ ਸਿੰਘ ਤੇ ਰ ਸ ਸ ਮੋਦੀ ਸਰਕਾਰ ਬੀਜੇਪੀ ਕਾਂਗਰਸ ਤੇ ਬਾਦਲ ਪਰਿਵਾਰ ਸਿਖੀ ਨੂੰ ਖਤਮ ਕਰਨਾ ਚਾਹੂੰਦੇ ਹਨ ਪਰ ਗੋਰੇ ਤੇ ਗਜਨਵੀ ਤੇ ਹੋਰ ਬਾਦਸ਼ਾਹੀਆਂ ਮੁਸਲਮਾਨ ਤੇ ਗੋਰੇ ਔਰੰਗਜੇਬ ਵਰਗੇ ਸ਼ਿਖਾ ਨੂੰ ਖਤਮ ਨਾ ਕਰ ਸਕੇ ਪਰ ਸਾਡੇ ਆਪਣੇ ਹੀ ਚਾਲ ਚੱਲਦੇ ਹਨ ਪਰ ਸਿੰਘ ਨੂੰ ਕੋਈ ਖਤਮ ਕਰਨ ਦੀ ਕਿਸੇ ਕੋਲ ਕੋਈ ਤਾਕਤ ਨਹੀਂ ਹੈ ਕੁਝ ਟਾਇਮ ਲੱਗੇਗਾ ਜ਼ਰੂਰ ਖਾਲਿਸਤਾਨ ਬਣੇਗਾ ਭਾਰਤ ਦੇਖਦੇ ਜਾੳ ਵਾਹਿਗੁਰੂ ਜੀ ਭਾਰਤ ਨੂੰ ਅਜ਼ਾਦ ਕਰਾਇਆ ਟਾਇਮ ਲੱਗਿਆ ਸੀ ਤੇ ਖੂੰਨ ਬਹੁਤ ਬਹਾਇਆ ਸੀ ਬਹੁਤ ਕੁਝ ਕਰਨਾ ਪੈਦਾ ਇਕ ਬੰਦਾ ਦਰਖ਼ਤ ਲਾੳਦਾ ਹੈ ਤੇ ਫਲ ਦੂਸਰੀ ਜਨਰੇਸ਼ਨ ਖਾਦੀ ਹੈ ਵਾਹਿਗੁਰੂ ਜੀ
Appa canada zrur chlange 🤣 vinay harry
ਵਾਹਿਗੁਰੂ ਜੀ 🙏🙏🙏🙏🙏😰😰
Dhanwad bai ji bhot vdia km krr rheo💯💯
ਬਾਬਾ ਗੁਰਦਿਤ ਸਿੰਘ ਕੋਲਾ ਵੀ ਲੈ ਕੇ ਗਿਆ ਸੀ ਉੱਥੇ ਜਾ ਕੇ ਮਹਿੰਗੇ ਭਾਂਅ ਚ ਵੇਚਣ ਲਈ। ਜਿਹੜਾ ਡਾਕਟਰ ਵੈਨਕੂਵਰ ਉਤਰਿਆ ਉਸ ਦਾ ਨਾਮ ਰਘੁਨਾਥ ਸੀ ਉਸ ਦੇ ਨਾਲ 20 ਸਿਫਾਰਸ਼ੀ ਵੀ ਉਤਾਰੇ ਗਏ ਸੀ। ਤੇ ਇਹ ਸਰਕਾਰ ਦਾ ਏਜੰਟ ਸੀ।।
ਬਹੁਤ ਵਧੀਆ ਜੀ
Mera Punjab mahan Mera Indian mahan
Waheguru Ji kirpa karo truth'Ness Cannot b hide 💯 always winner's 👍
🙏🏽
Waheguru ji tha khalsh Waheguru ji ki fateh 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
👌👌👌kya baat hai g.waheguru g ka khalsa waheguru Ji ki fateh
Waheguru
Parnam Saheeda Nu.
Punjab Naal Enna Dhakka Ajj tou nahi, sadia tou ho riha ee.
ਜਦੋਂ ਸਕੂਲੇ ਇਸ ਵਾਰੇ ਗੱਲ ਹੁੰਦੀ ਸੀ ਸਾਰੇ ਮੇਰੇ ਵੱਲ ਦੇਖ ਦੇ ਸਨ ਕਿਉਕਿ ਪਤਾ ਹੀ ਹੈ ਥੋਨੂੰ
BHOOT VDIA KMM VEER JI KEEP IT UP
Thankyou veerji.... Eh sab dassan lyi
ਵਾਹਿਗੁਰੂ ਜੀ ਓ 🌹🙏🌹🚩
Thank you veer ji tusi bhut vadhia jaankaari dindde ho
WaheGuru Ji ka Khalsa WaheGuru Ji ki Fateh Aaj Pata Lagaya real history da
Waheguru ji and thanx bhji hoda ene jankari dean lyi
ਬਹੁਤ ਸੋਹਣਾ ਉਪਰਾਲਾ
ਧੰਨਵਾਦ ਜੀ
proud 😇 to be a sikh , superb job
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Oh time te aaj da time hai ....Sikha ne Canada nu bhi Mini Punjab bna dita 🙏🙏
Waheguru g ....
Allahhh...
Sai sadi faryad tere tai...
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏
Bchpn jo read kita si, yad aa gya. Dhnwad ji
WAHEGURU
Waheguru jiii
Great 👍
Mai.. vpo.. sarhali kalan
SIKKHA NU SADAN LAI JIYUNDA RAHAN LAI SANGHARSH KARNA PE REHA,,,GOREYAN ATE KALEYAN NE KADI VI SIKKHAN DIYAN KURBANIYAN DESH BHAGTI DA GUN NAHIN SAMJHEYA LAHNTAN NE AJEHE DHOKHEBAAJAAN TE,, RAJENDER SINGH KHAALSA SHRI GANGANAGAR RAJASTHAN INDIA,,,,, SIKKH KOUM HAMESHAN WAHEGURU JI DI KIRPA SADKA CHARHDI KALA VICH RAHEGI,RAB RAKHA 15 5 2021
Paji apji bohat vadiya videos bnande ho ain sabh nu share b karda te subscribe karan layi b benti karda ji kyu k jado tak fal janan ge ni apni jadha nu oh beswade hi reh jande han thankyou paji te ik akhr li gl ji apji di awaz bohat peyari hai ji ❤️👍😊
ਕਿਸਾਨ ਮਜਦੂਰ ਏਕਤਾ💪💪💪💪💪
🙏🏻🙏🏻🙏🏻 Sanu te aesh gal da pta v nai.c .... Thnku veere
Nice information 🙏🏻 sir please ave deya video bnnade reha kro 🙏🏻
Sikh koma ne bohot dukh jhelea he ji sada koi nhi waheguru to bger sat sat nmn he ji waheguru waheguru waheguru waheguru waheguru waheguru waheguru
Punjab Punjabiyat zindabad 💗
ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਕੀ
waheguru g aap te mehar krn
jo sade tk sikh itihaas di janakari mil ske
ਵਾਹਿਗੁਰੂ ਜੀ
Aj v itihaas doharaaya ja reha hai ji kissan Mazdoor veeraan naal