ਕੀ ਹਰਜੀਤ ਟਾਊਟ ਜਾਂ ਪੁਲੀਸ ਕੈਂਟ ਸੀ, ਖਾੜਕੂ ਦਾ ਟੱਬਰ ਖ਼ਤਮ ਹੋਣ ‘ਤੇ DGP Virk ਕਿਉਂ ਰੋਇਆ! || Arbide World ||

แชร์
ฝัง
  • เผยแพร่เมื่อ 2 ม.ค. 2025

ความคิดเห็น •

  • @gurnambawa8106
    @gurnambawa8106 29 วันที่ผ่านมา +8

    ਜਰੂਰੀ ਨਹੀ ਹਰ ਬੰਦਾ ਮੁਖਬਰ ਹੀ ਹੋਵੇ ਪਰ ਧੱਕਾ ਤਾਂ ਖਾੜਕੂਆ ਵੀ ਕੀਤਾ ਹੀ ਹੈ ਬੜੀ ਲੰਬੀ ਲਿਸਟ ਹੈ ਖਾੜਕੂਆ ਵਲੋ ਆਪਣੀਆਂ ਦੇ ਕਤਲ ਕਰਨ ਦੀ

    • @jsranajsrana5263
      @jsranajsrana5263 17 วันที่ผ่านมา

      ਖਾੜਕੂਆਂ ਨੇ ਨਹੀਂ ਕੀਤੀਆਂ ਖਾੜਕੂਆਂ ਦੇ ਭੇਸ ਵਿੱਚ, ਇਨਾਂ ਦੇ ਟਾਊਟ ਤੇ ਪੁਲਿਸ ਮੁਲਾਜ਼ਮਾਂ ਨੇ ਜਾਣ ਬੁਝ ਕੇ ਹਰਕਤਾਂ ਕੀਤੀਆਂ ਸੀ ਜਿਸ ਨਾਲ ਲਹਿਰ ਬਦਨਾਮ ਹੋਵੇ,

  • @balwindersinghbrar5963
    @balwindersinghbrar5963 29 วันที่ผ่านมา +12

    1981 ਤੋਂ 1995 ਤੱਕ ਪੂਰੇ ਡੇਢ ਦਹਾਕੇ ਦੌਰਾਨ ਪੰਜਾਬ ਅਤੇ ਪੰਜਾਬੀਆਂ ਨੇ ਜੋ ਕਾਲ਼ਾ ਦੌਰ ਆਪਣੀ ਮਾਨਸਿਕਤਾ ਅਤੇ ਪਿੰਡੇ ‘ਤੇ ਝੱਲਿਆ ਸੀ, ਉਸਦੀ ਚਰਚਾ ਲਗਾਤਾਰ ਹੋਈ ਜਾ ਰਹੀ ਹੈ। ਆਪੋ ਆਪਣੇ ਤਜਰਬੇ ਮੁਤਾਬਿਕ ਚਾਹੇ ਕੋਈ ਕੁਝ ਵੀ ਬੋਲੀ ਜਾ ਰਿਹਾ ਹੈ। ਪਰ ਇਕ ਗੱਲ ਪੱਕੀ ਹੈ ਕਿ ਅਸੀਂ ਪੰਜਾਬੀ ਲੋਕ ਸਿਆਸੀ ਸੂਝ ਤੋਂ ਪੂਰੀ ਤਰ੍ਹਾਂ ਕੋਰੇ ਹਾਂ, ਊਣੇ ਹਾਂ, ਖਾਲੀ ਹਾਂ। ਅਸੀਂ ਸਿਰਫ ਅਤੇ ਸਿਰਫ ਜਜ਼ਬਾਤੀ ਰੋਗ ਦੇ ਸ਼ਿਕਾਰ ਹਾਂ। ਸਾਨੂੰ ਦਹਾਕਿਆਂ ਬਾਅਦ ਵੀ ਕੋਈ ਸੂਝ ਸਮਝ ਨਸੀਬ ਨਹੀਂ ਹੋਈ। ਸਾਨੂੰ ਅੱਜ ਵੀ ਕੋਈ ਲੰਡੀ ਬੁੱਚੀ ਉੱਠਕੇ, ਜਜ਼ਬਾਤੀ ਨਾਅਰੇ ਮਾਰਕੇ ਵਲ਼ ਅਤੇ ਛਲ਼ ਸਕਦਾ ਹੈ।

  • @simarjitgarcha3873
    @simarjitgarcha3873 29 วันที่ผ่านมา +8

    ਸੁੱਖੀ ਉਰਫ ਕਾਹਲੋਂ ਸਾਬ ਬਾਰੇ ਵੀ ਪੁਛੋ ਇਹਨਾਂ ਨੂੰ

    • @gulabsidhu9637
      @gulabsidhu9637 27 วันที่ผ่านมา

      ਤੁਹਾਡਾ ਭਾਵ ਅੰਮ੍ਰਿਤਪਾਲ ਸਿੰਘ ਖਾਲਸਾ, ਸੁਖਵਿੰਦਰ ਸਿੰਘ ਜਾਂ ਹਰਜੀਤ ਸਿੰਘ ਕਾਹਲੋ ਤੋਂ ਹੈ,ਜੋ ਇੱਕੋ ਵਿਅਕਤੀ ਦੇ ਨਾਮ ਸਨ,

    • @simarjitgarcha3873
      @simarjitgarcha3873 27 วันที่ผ่านมา

      @gulabsidhu9637 bilkul

  • @vinylRECORDS0522
    @vinylRECORDS0522 22 วันที่ผ่านมา +1

    ਮੈਂ ਤਾਂ ਇੱਕ ਪੁਲਿਸ ਅਫਸਰ ਦੇਖਿਆ, ਜਿਸਨੇ ਕੋਈ ਨਜਾਇਜ਼ ਮੁੰਡਾ ਨਹੀਂ ਮਾਰਿਆ ਸੀ, ਉਹ ਸੀ ਸਰਦਾਰ ਗਿਆਨ ਸਿੰਘ, ਜੋ ਕਿ SSP ਸੰਗਰੂਰ ਰਹੇ ਸੀ। ਮੈਂ ਗੰਨਮੈਨ ਰਿਹਾ ਸੀ, ਉਹਨਾਂ ਨਾਲ, ਬਾਕੀ ਬਹੁਤੇ ਤਾਂ ਰਿਟਾਇਰ ਹੋਕੇ ਚੰਗੇ ਬਣ ਜਾਂਦੇ ਨੇ।

  • @gurnambawa8106
    @gurnambawa8106 29 วันที่ผ่านมา +6

    ਬਿਲਕੁੱਲ ਸੱਚ ਕਹਿ ਰਹੇ ਵਿਰਕ ਸਹਿਬ

    • @jsranajsrana5263
      @jsranajsrana5263 17 วันที่ผ่านมา

      ਕੀ ਤੁਸੀਂ ਬਿਰਕ ਸਾਹਿਬ ਨਾਲ ਨੌਕਰੀ ਕੀਤੀ ਹੈ, ਜੋ ਤੁਸੀਂ ਇੰਨੇ ਸ਼ੋਰ ਹੋ ਰਹੇ ਹੋ.

  • @SarabjeetSinghtakkar-gb3hu
    @SarabjeetSinghtakkar-gb3hu 28 วันที่ผ่านมา +4

    Virk Saab great personality,Bade munde mukh dhara vich layande Virk Saab ne,Salute to this great Officer…

    • @SukhrajSingh-dt2mv
      @SukhrajSingh-dt2mv 28 วันที่ผ่านมา

      Mukhdhara ki delhi de Bhutto catnee

  • @jasveersingh9413
    @jasveersingh9413 29 วันที่ผ่านมา +5

    ਵਾਕਿਆ ਕਿਸੇ ਦੀ ਵੀ ਜਾਨ ਚਲੀ ਜਾਣੀ ਬਹੁਤ ਦੁੱਖ ਦੀ ਗੱਲ ਏ

    • @jsranajsrana5263
      @jsranajsrana5263 17 วันที่ผ่านมา

      ਤੁਸੀਂ ਤਾਂ ਇੱਕ ਮੁੰਡੇ ਦੀ ਗੱਲ ਕਰਦੇ ਹੋ ਇਹਨਾਂ ਪੁਲਿਸ ਵਾਲਿਆਂ ਨੇ 50 ਹਜਾਰ ਤੋਂ ਉੱਪਰ ਨਾਜਾਇਜ਼ ਮੁੰਡੇ ਮਾਰ ਦਿੱਤੇ, ਜਿਨਾਂ ਦਾ ਖਾੜਕੂਆਂ ਨਾਲ ਕੋਈ ਸਬੰਧ ਤੱਕ ਨਹੀਂ ਸੀ,
      ਰਿਟਾਇਰ ਹੋਣ ਤੋਂ ਬਾਅਦ ਇਹ ਹੁਣ ਚੰਗਾ ਬਣਨ ਦੀ ਐਕਟਿੰਗ ਕਰ ਰਿਹਾ ਹੈ, ਇਹ ਤੇ ਸੁਮੇਧ ਸੈਣੀ ਚੰਗੇ ਯਾਰ ਸਨ ਪਰ ਬਾਅਦ ਵਿੱਚ ਦੁਸ਼ਮਣ ਬਣ ਗਏ ਸੀ.
      ਲਾਸ ਸਾਰੇ ਬੁੱਚੜ ਸਨ ਤੇ ਆਮ ਜਨਤਾ ਨਾਲ ਵੀ ਬਿਨਾ ਗਾਲ ਤੋਂ ਗੱਲ ਨਹੀਂ ਕਰਦੇ ਸੀ.।

  • @tejibenipal8972
    @tejibenipal8972 29 วันที่ผ่านมา +3

    ਪੁਲੀਸ ਨੇ ਵਰਤੇ ਤੇ ਬਾਦ ਚ ਮਾਰ ਦਿੱਤੇ ਸਬ ਸਬੂਤ ਖ਼ਤਮ

  • @JagsirsinghBrar-gz5fb
    @JagsirsinghBrar-gz5fb 28 วันที่ผ่านมา +3

    ਕਰਨੀਨਾਮੇ ਵਿੱਚ ਜੋ ਖਵਾਰੀਆਂ ਹਨ ਪੂਰੀਆ ਹੋਣਗੀਆਂ

  • @jasbirdhaliwal1271
    @jasbirdhaliwal1271 28 วันที่ผ่านมา +3

    ਸੁੱਖੀ ਚਾਹਲ ਅਮਰੀਕਾ ਵਾਰੇ ਪਿੱਕੀ ਕੈਂਟ ਕਹਿ ਰਿਹਾ ਚਾਹਲ ਪੁੱਲਿਸ ਕੈਂਟ ਹੈ ਅੱਜ ਵੀ ਸਰੇਆਮ ਕਰ ਰਿਹਾ ਕੈਂਟ ਪੁੱਣਾ ਜ਼ਰੂਰ ਦੱਸਣਾ

  • @drasmaanhomoeopathychannel8771
    @drasmaanhomoeopathychannel8771 29 วันที่ผ่านมา +3

    ਵਾਕਿਆ ਹੀ ਬਹੁਤ ਦੁਖਦਾਇਕ ਘਟਨਾ ਹੋਈ

  • @sandeepmasih5143
    @sandeepmasih5143 28 วันที่ผ่านมา +1

    Great sir keep it up be always wait for your blogs 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @majorsarpanch5546
    @majorsarpanch5546 17 วันที่ผ่านมา

    ਕੋਈ ਕਾਉਂਟੀ ਨਾਂ ਵੀ ਕਰੇ ਪੁਲੀਸ ਉਹਦੇ ਤੋਂ ਹੋਰ ਵੀ ਅਸਿਧੇ ਢੰਗ ਨਾਲ ਆਪਣੇ ਕੰਮ ਕਢਾ ਲੈਂਦੀ, ਦਾਰੂ ਪਿਆ ਦਿਲ ਦੀਆਂ ਗੱਲਾਂ, ਗੱਲਾਂ ਵਿੱਚੋਂ ਕੁੱਝ ਕੱਢਣਾ, ਜਨਰਲ ਨੌਲਿਜ,ਹੋਰ ਜਾਣਕਾਰੀ, ਜਜ਼ਬਾਤੀ ਕਰਕੇ, ਬਹੁਤ ਕੁੱਝ

  • @jaysohi3059
    @jaysohi3059 29 วันที่ผ่านมา +2

    God bless DGP Virk.

  • @BittuChambal-vl4hr
    @BittuChambal-vl4hr 25 วันที่ผ่านมา

    Good job sir ji 👍👍

  • @prof.dilrajdhaliwal3716
    @prof.dilrajdhaliwal3716 28 วันที่ผ่านมา +1

    ਦਵਿੰਦਰ ਪਾਲ ਜੀ ਜੇ ਤੁਸੀਂ ਪੁੱਛ ਸਕਦੇ ਹੋ ਤਾਂ ਜਲੰਧਰ ਵਾਲੇ ਕੈਟ ਬਾਰੇ ਜਰੂਰ ਪੁੱਛੋ ਬੜੀ ਚਰਚਾ ਹੋਈ ਉਸ ਦੀ ਅਖਬਾਰਾਂ ਵਿੱਚ ਮੀਡੀਏ ਵਿੱਚ ਕਿਸੇ ਵੇਲੇ ਸ਼ਾਇਦ ਵਿਰਕ ਸਾਹਿਬ ਬੇਹਤਰ ਦੱਸ ਸਕਦੇ ਹਨ

    • @rajdeepsinh4051
      @rajdeepsinh4051 28 วันที่ผ่านมา

      @@prof.dilrajdhaliwal3716 ਸੁਖੀ ਕੇਟ ਬਾਰੇ?

  • @InderPal-d8r
    @InderPal-d8r 28 วันที่ผ่านมา +4

    Sr app lambi umar jiooooooooo ji singh saheb ji ✌️ 🙏 🇪🇸

  • @sharmatenthouse1848
    @sharmatenthouse1848 28 วันที่ผ่านมา

    Devinder pal g sat shri akal

  • @DarshanSingh-f5s
    @DarshanSingh-f5s 12 วันที่ผ่านมา

    Menu lgda eh history Ranjit singh gaderzada .near jaintipur di a.

  • @GurpreetSingh-mk3ud
    @GurpreetSingh-mk3ud 28 วันที่ผ่านมา +2

    ਕਦੇ ਖਾੜਕੂਆਂ ਦੀ ਇੰਟਰਵਿਊ ਵੀ ਕਰੋ ਵਿਰਕ ਵਰਗਿਆਂ ਬਾਰੇ। ਪੱਤਰਕਾਰੀ ਪੀਲੀ ਨਾ ਰਹਿ ਜਾਵੇ ਜੀ। ਦੋਵੇਂ ਪਾਸੇ ਦਿਖਾਓ

  • @dhanwantmoga
    @dhanwantmoga 29 วันที่ผ่านมา +6

    Virk saab jo Tusi sukhwinder Sukhi hona di Dasmesh Regiment bana ke Major ghuman jan Tanni di family vagera katal keete oh vi daso

    • @rajdeepsinh4051
      @rajdeepsinh4051 28 วันที่ผ่านมา

      ਤੁਸੀਂ ਸੁਖੀ ਕੇਟ ਦੀ ਗਲ਼ ਕਰ ਰਹੇ ਓ?

    • @dhanwantmoga
      @dhanwantmoga 28 วันที่ผ่านมา

      @ yes

    • @rajdeepsinh4051
      @rajdeepsinh4051 28 วันที่ผ่านมา +1

      @@dhanwantmoga ਇਹ ਸੁਖੀ ਕੇਟ ਵਿਆਹ ਤੇ ਗਿਆ ਸੀ bhai ਦਲਜੀਤ ਸਿੰਘ ਬਿੱਟੂ ਦੇ. ਇਸਦਾ ਮਤਲਬ ਦਲਜੀਤ ਸਿੰਘ ਬਿੱਟੂ ਵੀਂ ਸਰਕਾਰੀ ਹੈ

    • @rajdeepsinh4051
      @rajdeepsinh4051 28 วันที่ผ่านมา +1

      @@dhanwantmoga ਇਹ ਮੇਜਰ ਘੁੰਮਣ ਬਾਰੇ ਡਿਟੇਲ ਵਿਚ ਦਸੋ

    • @Agriculture_facts
      @Agriculture_facts 27 วันที่ผ่านมา

      ਬਿਲਕੁਲ ਸਰਕਾਰੀ ਆ ਦਲਜੀਤ ਬਿੱਟੂ ਸਮਝੌਤੇ ਤਹਿਤ ਬਾਹਰ ਆਇਆ​@@rajdeepsinh4051

  • @harmindersingh-to3we
    @harmindersingh-to3we 29 วันที่ผ่านมา +3

    People’s including me who has negative perceptions about virk sahib will realize they were wrong after watching these videos.

  • @SukhrajSingh-dt2mv
    @SukhrajSingh-dt2mv 28 วันที่ผ่านมา +1

    Dharma Singh kastiwal da katil 2crore rs te pamma madoke barre v pusho next interview 😮

  • @saytruth1382
    @saytruth1382 29 วันที่ผ่านมา +3

    He could not tell which militant group killed him and his family.
    Now it’s the duty of this channel to visit his village to ascertain the truth.
    Otherwise the murder point on another point.

  • @hillclimbgamer325
    @hillclimbgamer325 25 วันที่ผ่านมา +1

    Virk is too cruel person

  • @lakhbirsingh5475
    @lakhbirsingh5475 23 วันที่ผ่านมา

    ਵਿਰਕ ਦਾ ਸਾਫ਼ ਝੂਠ ਬੋਲਣ ਦਾ ਢੰਗ ਵੱਖਰਾ ਦਿਸ ਰਿਹਾ , ਬਾਕੀ ਖਾੜਕੂਆਂ ਨੂੰ ਮੁਖ ਧਾਰਾ ਚ ਵੀ ਲਿਆ ਸਕਦਾ ਸੀ।

  • @Nanakpanthi
    @Nanakpanthi 29 วันที่ผ่านมา +1

    Punjab di trasdi da zimmewar kaur. Ki kadi es masle da manthan vi houga.

  • @dhanwantmoga
    @dhanwantmoga 29 วันที่ผ่านมา +2

    Virk saab ohna dina wich Koi home-gourd kese aam bande nu nahi ce melda and tusi SSP ho ke…..ah gall yakeen karna mushkal hai….nale tuhade kool ahna he time ce jo usno akh rahe ce ke Mainu mel lya kar

  • @ParminderSingh-re4xp
    @ParminderSingh-re4xp 27 วันที่ผ่านมา +1

    SS Virk you are not that innocent.

    • @AjayysinghSingh-y8q
      @AjayysinghSingh-y8q 26 วันที่ผ่านมา

      Yes, kharku's also😢

    • @ParminderSingh-re4xp
      @ParminderSingh-re4xp 26 วันที่ผ่านมา

      @ message to Virk; I am 70 years old, retired now, you have played the system from both sides. You have harboured terrorists. When you went to court to threaten your ex-in- law, you took naxalites with you. So talking about wisdom, what is right, doesn’t suit you. How much property you own, you think it is hard earned, so please stop.

  • @birsingh1166
    @birsingh1166 29 วันที่ผ่านมา +3

    Naa khach di interview kro

    • @diljeetkaurcheema1299
      @diljeetkaurcheema1299 29 วันที่ผ่านมา

      Kis behalf te keh rahe ho?
      Koi reason ja javab hai ess tra kehen da ?
      J oh aine hi galat lagde ne tuhanu ta tuc kio interview dekhde ho ? Nal dekhde ho te nal galat v bolde ho?

    • @birsingh1166
      @birsingh1166 28 วันที่ผ่านมา

      @diljeetkaurcheema1299 ki surety m dekhi interview.....saaf gal eh m m guru ramdas ji de ghr to 1 min di duri te rehna....chotta jrur aa pr eda ithass jnda....tonu naa pta hoye naa kuj awe boln nio lgg jayi da....cat system lai ke aunn ale bnde... ch eda 2 no aa...baki hor bht galan ne

  • @kamaljitsingh400
    @kamaljitsingh400 28 วันที่ผ่านมา

    virk sena da ki sach ji

  • @karamsingh1479
    @karamsingh1479 28 วันที่ผ่านมา +1

    Y.ji.kharhkuan..ne.bahut..begunah..lok..mare..ne.fukarpune..ch.AK.47.hathan..farh..ke..bahut..lokan..dian.aurtan..dian..ijtan..lutian..ne.

    • @DHALIWAL-rs
      @DHALIWAL-rs 27 วันที่ผ่านมา

      eho jea parchar kita janda hunda state walo ta jo look ona nu hero na maman lag jaan. jive jagga daku dulla bhati jeona maur baghat singh kartar singh sarabha. ena nu samay dia sarkara chor daku lootere hi kehndia hundia. fukarpune ch koi ghar chad k maut de muh ch ni janda. sadi rishtedari ch munda c jameen changi c. padan likhan wala c. police onu chakdi c paise leke chad dindi c. kalla munda c. jameen vech k paise deke chada lende c gharde. 5-6 vaar police de eve karn to baad o kharkua naal ja ralea. fer onne o saare policewale maare. aap v kise muqable ch odi jaan chali gai. te khabar lagi c ene policewalea da katil darinda muqable ch halak.

  • @simarsingh7046
    @simarsingh7046 27 วันที่ผ่านมา

    Tu v virk sena bnha k bahut paap kite. Puranhe banday dasde wa

  • @NirmalSingh-qq9bj
    @NirmalSingh-qq9bj 27 วันที่ผ่านมา

    Eh speaking lie he also killed do many innocent people

  • @Bachittar-j7f
    @Bachittar-j7f 29 วันที่ผ่านมา +1

    Terrorists killed so many innocent punjabi at that time.

    • @SukhrajSingh-dt2mv
      @SukhrajSingh-dt2mv 28 วันที่ผ่านมา

      Hindhu government terrorist killed so many sikh innocent people