Meri khush kismiti aa ke main kaka jogi ji nu first time aj to 2 k month pehla bootan Mandi jalandhar dekhya c te aj sangtar bhaji tuhade prog ch dekh lya bht maza aya god bless u all 🙏🙏❤️❤️
Bhaji sat shri akal , caption ch tusi kaka likhna si but Kala likh hogya huna by mistake but anyway kaka bhaji kali bhaji and tusi great musicians as well as music director ..
bahut vadia bhaji, aukhe saukhe kar lya karo podcast, I know u guys are busy, par podcast di vi wait rehndi hai sabb nu. kal nu tuada show vekhan aa rahe aa ji at CAA centre, we were waiting for it from a long time. Kali bhaji nu v gallan karn lai hor parero. je ho sake ta kise vehle samme saaz v naal rakheo te thoda thoda jalwa ohda v share kario.
Kaka bhaji da shagerad ta sada ek friend sukhwinder ethe California sacramento o v apne aap nu dasda sangtar bhaji ! Hun eh confirm ta kaka bhaji he kar sakde aa asal ch haiga v aa ya nahi !
ਸੱਭ ਉਸਤਾਦ ਜੀ ਦੀ ਮਿਹਨਤ ਆ
ਤੇ ਦਾਦਾ ਗੁਰੂ ਜੀ ਉਸਤਾਦ ਸ਼੍ਰੀ ਕਾਲਾ ਰਾਮ ਜੀ ਦੀ ਕਿਰਪਾ....ਮਾਲਕ ਤੁਹਾਨੂੰ ਸੱਭ ਨੂੰ ਖੁਸ਼ ਰੱਖੇ
Main bot khush naseeb aa jo sangtaar bhai ji ne is nimane jahe da comment like kita..mera hazz ho gya .. tx the legend of music Sangtaar bai g
ਸੰਤ ਢੰਡਰੀਆਂ ਵਾਲੇ ਜੀ ਨੇ ਉਸਤਾਦ ਸੰਗਤਾਰ ਵੀਰ ਦੀ ਤਾਰੀਫ ਕਿਤੀ ਤਾਂ ਮੈ ਖੁਦ ਸੰਗਤਾਰ ਵੀਰ ਦਾ ਟੈਲਟ ਦੇਖਣ ਆਇਆ।
ਬਹੁਤ ਖੂਬਸੂਰਤ ਗੱਲ ਬਾਤ ਸੰਗਤਾਰ, ਸ਼ੁਕਰੀਆ ਛੋਟੇ ਭਾਈ !
ਇੱਕ ਵਾਰ ਇੱਕ ਅਨਪੜ੍ਹ ਦੇਸੀ ਜਿਹੇ ਬੰਦੇ ਨਾਲ਼ ਢਾਬੇ ਵਾਲ਼ੇ ਨੇ ਸ਼ਰਤ ਲਗਾ ਲਈ ਬਈ ਇੱਕੋ ਵਾਰ ਸੌ ਰੋਟੀਆਂ ਖਾ ਕੇ ਦਿਖਾ। ਦੇਸੀ ਜਿਹੇ ਬੰਦੇ ਨੇ ਜਦੋਂ ਅੱਸੀ ਨੱਬੇ ਰੋਟੀਆਂ ਖਾ ਲਈਆਂ ਤਾਂ ਢਾਬੇ ਵਾਲ਼ਾ ਹੇਰਾਫੇਰੀ ਕਰਨ ਲੱਗ ਪਿਆ।ਲਓ ਜੀ ਰੌਲ਼ਾ ਪੈ ਗਿਆ। ਦੇਸੀ ਜਿਹਾ ਬੰਦਾ ਕਹਿੰਦਾ ਚੱਲ ਦੁਬਾਰਾ ਤੋਂ ਆ ਜਾ। ਢਾਬੇ ਵਾਲ਼ਾ ਹੱਕਾ ਬੱਕਾ ਰਹਿ ਗਿਆ ਅਤੇ ਹੱਥ ਜੋੜ ਕੇ ਆਪਣੀ ਹਾਰ ਮੰਨ ਲਈ।
Great paji ❤️❤️
ਬਾਈ ਜੀ ਅਮਰਿੰਦਰ ਗਿੱਲ ਬਾਈ ਨਾਲ ਵੀ podcast ਕਰੋ , ਧੰਨਵਾਦ
Love you Ustad ji kaka jogi ji ♥️😘
Ustad g Perry pena..🙏🙏 ustad g TH-cam te virsa 2022 kdon aauga?
Meri khush kismiti aa ke main kaka jogi ji nu first time aj to 2 k month pehla bootan Mandi jalandhar dekhya c te aj sangtar bhaji tuhade prog ch dekh lya bht maza aya god bless u all 🙏🙏❤️❤️
ਬਹੁਤ ਵਧੀਆ ਭਾਜੀ
ਭਾਜੀ ਮੁਬਾਰਕਾ ਜੀ ਲਾਈਵ ਸ਼ੋ ਦੀਆਂ । ਆਪਣੀ ਪੋਡਕਾਸਟ ਵਿਚ ਅੱਧੀ ਇੰਡਸਟਰੀ ਆ ਗਈ ਪਰ ਤਿੰਨੇ ਮਾਨਾ ਵਿੱਚੋ ਕੋਈ ਨੀ ਆਇਆ ।
ਬਹੁਤ ਵਧੀਆ ਗੱਲ ਹੈ ਜੀ most welcome 👌💝🎈👌🎁🎁🎁👍💐
ਬਹੁਤ ਖੂਬਸੂਰਤ ਅੰਦਾਜ਼,,,, ਬਹੁਤ ਖੂਬ ਜਨਾਬ ਏ ਆਲ਼ਾ ਜੀ 🙏🙏🙏
Lovee u so much guru g Ustad shri Kaka Jogi g nd Ustad Subash Kali g ❤️🙏🏻🙏🏻🙏🏻 Waheguru ji hmesha chardi kala ch rakhan g sari team nu
Sat sari akal, Sangtar ji.
I was waiting for podcast, finally wait is over.Really missed your podcast.
Bahut khoob Sangtar Sir
Ustad ji 🙏🙏🙏🙏❤️
Sat shri Akaal Bhaji,
Love from UK 🇬🇧
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਗੱਲ ਬਾਤ ਸਿੱਧੀ ਸਾਧੀ ਪੇਂਡੂ ਤਰੀਕੇ ਨਾਲ ਸੁਣ ਦੇਖ ਕੇ ਦਿਲ ਖੁਸ਼ ਹੋ ਗਿਆ ਲਾ ਜਵਾਬ ਇੰਟਰਵਿਊ ਜਿਉਂਦੇ ਵੱਸਦੇ ਰਹੋ ਰਾਖਾ ਧੰਨਵਾਦ ਵੀਰ ਜਿਉ 🙏🙏👌👌👍👍👏👏
kya baat bhaji bot vadhia g....
Kamal paji diya storys ch update mil rehi
Wah SaNgTaR paji
💗💙💙❤❤💖💓💓💓💛💜🧡💓
Thanks for making this in busy schedule! 🙏🏽
ਸਤਿ ਸ੍ਰੀ ਅਕਾਲ ਸੰਗਤਾਰ ਜੀ
ਚੱਕੀ ਚਲੋ ਫੱਟੇ ਖਿੱਚੀ ਆਉ ਕੰਮ ਨੂੰ
ਸਦਾ ਚੱੜਦੀ ਕਲਾ ਵਿੱਚ ਰਹੋ
😂😂😂😂😂
ਸੱਤ ਸ਼੍ਰੀ ਅਕਾਲ ਭਾਜੀ । ਬਲਾਚੌਰ ਤੋਂ ਜੀ ਤੁਆਡੇ ਪੁਰਾਣੇ ਫੈਨ ।
Kaka jogi excellent dhol beat in punjabi virsa live God bless you 🙏
Bhut vidiya bhaji
ਬੋਹਤ ਵਦਿਆ ਭਾ ਜੀ
ਸਵਾਦ ਹੀ ਆ ਗਿਆ
Bhaji sat shri akal , caption ch tusi kaka likhna si but Kala likh hogya huna by mistake but anyway kaka bhaji kali bhaji and tusi great musicians as well as music director ..
So nice
Nice episode ji 🙏🙏
Jai guru dev ji 🙏🙏🙏
Sat shri akal Sangtar bhaji . Last week halifax ch live dekh k tuhanu sarea bhut vadia laga... No word that was really awesome.. Keep it up ..
ਸੰਗਤਾਰ ਵੀਰ ਜੀ ਉਸਤਾਦ ਸੁਰਿੰਦਰ ਛਿੰਦਾ ਜੀ ਨਾਲ ਵੀ ਮੁਲਾਕਾਤ ਕਰੋ ਜੀ
Love you bro from u.k England. 👍 👍
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
👌👌❤️❤️
❤️❤️
Sangtaar Ji Ssa ho sake ta apne sari music team naal podcast karo very Gud job ji
California vich v hege tuhade show
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
ਬਾਕਮਾਲ ਢੋਲੀ ਆ ਬਾਈ ਕਾਕਾ ਜੋਗੀ👌👌
ਅਸਲੀ ਪੌਡਕਾਸਟ, ਹਰੀ ਮਿਰਚ ਤੇ ਇਕ ਦੰਦੀ ਵੱਢ ਕੇ ਪਰੇ ਕਰਤੀ 🤭😉😊😄😁🤣😂😂👌👍🙏
bahut vadia bhaji, aukhe saukhe kar lya karo podcast, I know u guys are busy, par podcast di vi wait rehndi hai sabb nu.
kal nu tuada show vekhan aa rahe aa ji at CAA centre, we were waiting for it from a long time.
Kali bhaji nu v gallan karn lai hor parero. je ho sake ta kise vehle samme saaz v naal rakheo te thoda thoda jalwa ohda v share kario.
Sangtar ji Satsrikal. Paji plz Sudesh Kumari ji nal episode kro..
Waiting y ji tuhdi milde haan ajj
ਵਧੀਆ ਬਾਈ
❣️LOVE❣️YOU❣️ਸੰਗਤਾਰ❣️ਭਾਜੀ❣️
❣️LOVE❣️YOU❣️ਕਾਕਾ❣️ਭਾਜੀ❣️
❣️LOVE❣️YOU❣️ਸੁਭਾਸ਼❣️ਭਾਜੀ❣️
❣️LOVE❣️YOU❣️ਸਾਰੀ❣️ਟੀਮ❣️
Very nice ji 👌
Wahigur ji
*ਸੰਗਤਾਰ ਸਹਿਜ -ਸੁਭਾਅ ਹੀ ਕਰ ਜਾਂਨਾ ਤੂੰ ਗੱਲਾਂ ਲੱਖ ਦੀਆ । *ਪਰ ਮੇਰੇ ਵਰਗੇ ਨਿਮਾਣੇ ਨੂੰ ਆਹਰੇ ਲਾਈ ਰੱਖਦੀਆਂ*। ** ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ
ਬਹੁਤ ਬਦੀਆ ਗਲਬਾਤ ਕੀਤੀ ਹੈ ਵੀਰ ਨੀ
Dear sangtar ji...badi udeek kar rahe haan Lal Kamal te Tejwant Kittu ji de podcast di...
ਜੀ ਭਾਜੀ ਸੰਗਤਾਰ ਸॅਤ ਸ਼੍ੀ ਅਕਾਲ ਜੀ ਬਹੁਤ ਵਧੀਆ ਜੀ ਕਾਕਾ ਯੋਗੀ ਮੇਰਾ ਛੋਟਾ ਵੀਰ ਏ ਮੇਰਾ ਨਾਮ ਸਾਬ िਸੰਘ ਬॅਲ ਏ ਕਾਕੇ ਦਾ ਨੰਬਰ िਮਲ
ਜੇ ਤੇ ਅਾਪ ਦਾ ਧੰਨਵਾਦ ਹੋਵੇਗਾ
ਬਹੁਤ ਖ਼ੂਬ ਜੀ।🙏🏻😇ਇਕ podcast ਮੇਰੇ ਲਈ ਵੀ।plzz ✌🏻🙏🏻😇
Sat shri akal Bai ji 🌹🌹❤️❤️
kaaka jogi gaint bnda
🙏🙏🙏🙏🙏
Nice podcast but it would have been nice if these guys would have talked how the stared off in the musical journey how they got taught 🙏
Sir ji Amar bai nal v kro podcast. Warish una de bete nal ji
Kaka bhaji da shagerad ta sada ek friend sukhwinder ethe California sacramento o v apne aap nu dasda sangtar bhaji ! Hun eh confirm ta kaka bhaji he kar sakde aa asal ch haiga v aa ya nahi !
ਸੰਗਤਾਰ ਭਾਜੀ ਸੱਤ ਸ੍ਰੀ ਅਕਾਲ ਜੀ,,, ਭਾਜੀ ਤੁਸੀਂ ਡੈਵੀ ਸਿੰਘ ਭਾਜੀ (ਦਵਿੰਦਰ ਸਿੰਘ) ਹੋਣਾ ਨਾਲ ਵੀ ਜਰੂਰ ਕਰਿਓ ਜੀ ਗੱਲ,,,,
ਕਾਕਾ ਗੁਰੂ ਜੀ ਬਹੁਤ ਕਮਾਲ ਦੀ ਰੂਹ ਨੇ
ਇੱਦਾਂ ਹੀ ਵੱਧ ਖਾਣ ਤੋਂ ਚੇਤਾ ਆਇਆ ਕਈ ਸਾਲ ਪੁਰਾਣੀ ਗੱਲ ਆ ਤਕਰੀਬਨ ਵੀਹ ਪੱਚੀ ਸਾਲ
ਸਾਡੇ ਪਿੰਡ ਦਾ ਬੰਦਾ ਸੀ ਇੱਕ ਤੇ ਓਹਦੇ ਨਾਲ ਕਿਸੇ ਨੇ ਸ਼ਰਤ ਲਾ ਲਈ ਕਿ 40 ਰੋਟੀਆਂ ਖਾ ਲੈ ਮੈਂ ਤੈੰਨੂੰ ਸ਼ਾਮ ਨੂੰ 2 ਬੋਤਲਾਂ ਲੈ ਦਉੰ
ਤੇ ਓਹ ਬੰਦਾ ਦਾਰੂ ਦਾ ਸ਼ੌਕੀਨ ਸੀ ਖਾਣ ਲੱਗ ਪਿਆ ਲਾਲਚ ਵਿੱਚ
18-20 ਰੋਟੀਆਂ ਖਾਧੀਆਂ ਤੇ ਜਿੱਥੇ ਬੈਠਾ ਖਾ ਰਿਹਾ ਸੀ ਉਸੇ ਜਗਾਹ ਤੇ ਉਹਨੇ ਟੱਟੀ ਕਰਤੀ
ਓਹਨੂੰ ਹੁਣ ਤੱਕ ਮਖੌਲ ਕਰਦੇ ਆ ਪਿੰਡ ਆਲੇ
Kaka jogi kis bradari ke h?
ਸੰਗਤਾਰ ਭਾਜੀ ਇਹਨਾਂ ਨੂੰ ਇਹ ਵੀ ਪੁੱਛ ਲੈਣਾ ਸੀ ਕਿ ਉਸਤਾਦ ਕਾਲਾ ਰਾਮ ਨੇ ਕਿੰਨੇਂ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਤੀ, ਕਿਓਂ ਜੈਨ ਸਾਬ ਤਬਲਾ ਵਜਾਓਣਾ ਛੱਡ ਗਏ ਤੇ ਲਿਖਣ ਲੱਗ ਗਏ, ਕਿਓਂ ਇਹ ਉਸਤਾਦ ਦੀ ਥਾਂ ਗੁਰੂ ਅਖਵਾਓਂਦੇ ਨੇ
boht vdiiaa
Kaka kalaynpuri Brother of joga graint dholi
kaali is the best dholi,.. above all
Punjabi Prem
Prem Panth
12.20 to bad kaka khulia
Aj lagda pod cast naal dhakka ho gya
Shave zara ragad ke karya karo, putha ustra fero 😊
ਇਕ ਜੀ ਸੋਡੇ ਮਿਊਜ਼ਿਕਲ ਗਰੁੱਪ ਚ ਘੋੜੀ ਦੀ ਆਵਾਜ਼ ਕੱਢ ਦਾ ਉਸ ਵੀਰ ਨਾਲ ਪੋਡਕਾਸਟ ਕਰੋ
Harmanjeet tatt di wait krda paji
ਬਹੁਤ ਵਧੀਆ ਭਾਜੀ
ਸੱਤ ਸ਼੍ਰੀ ਅਕਾਲ ਭਾਜੀ । ਬਲਾਚੌਰ ਤੋਂ ਜੀ ਤੁਆਡੇ ਪੁਰਾਣੇ ਫੈਨ ।
❤️❤️