ไม่สามารถเล่นวิดีโอนี้
ขออภัยในความไม่สะดวก

Sangtar and Sachin Ahuja (EP47) - Punjabi Podcast

แชร์
ฝัง
  • เผยแพร่เมื่อ 9 มิ.ย. 2022
  • Punjabi Podcast - Sangtar and Sachin Ahuja (EP47)
    In this Episode of Punjabi Podcast Sangtar and Sachin Ahuja have a very lively, funny and entertaining chat. Sachin talks about shining through the shadow of his father, a legendary music composer Charanjit Ahuja.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Punjabi Podcast
    www.punjabipod...
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    TH-cam:
    bit.ly/3ld5Bmy
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    TH-cam: / sangtarheer
    © 2022 Plasma Records.
    #PunjabiVirsa #PunjabiPodcast #SangtarPodcast

ความคิดเห็น • 104

  • @SachinAhujaOfficial
    @SachinAhujaOfficial 2 ปีที่แล้ว +56

    Thank you Sangtar Bhaji for having me on your Podcast 🙏

    • @gursimranjitsingh8278
      @gursimranjitsingh8278 2 ปีที่แล้ว +2

      ❤️

    • @jagtarsingh913
      @jagtarsingh913 ปีที่แล้ว +1

      Bhaji bhut vadhia.Dil khush kar dita.

    • @dhaliwalbeant1069
      @dhaliwalbeant1069 ปีที่แล้ว +1

      we love u bhaji both of you

    • @robinnona3458
      @robinnona3458 ปีที่แล้ว

      I’m a big fan of ahuja saab, jasvir gunacharia , davinder khnewala , debi & waris paaji , sagtar paaji hichkian gaane ch flute very very nice , heart touching

    • @southeast339
      @southeast339 3 หลายเดือนก่อน

      ਲੱਗਦਾ ਇਸ਼ਕ ਹੋ ਗਿਆ ਦਿਲਜੀਤ ਦਾ ਗਾਇਆ ਹੋਇਆ ਗਾਣਾ ਸਚਿਨ ਆਹੂਜਾ ਦਾ ਸਭ ਤੋਂ ਵੱਡਾ ਗਾਣਾ ਆ

  • @balbirsinghusajapmansadasa1168
    @balbirsinghusajapmansadasa1168 2 ปีที่แล้ว +11

    Charanjit singh Ahuja is king of punjabi music factory.God bless him

  • @SatnamSingh-bc5zm
    @SatnamSingh-bc5zm 2 ปีที่แล้ว +7

    ਲੋਕ ਕਹਿੰਦੇ ਹੁੰਦੇ ਆ ਕਿ ਬਰੋਟੇ ਥੱਲੇ ਬਰੋਟਾ ਨਹੀਂ ਲੱਗਦਾ। ਇੱਥੇ ਤਾਂ ਬਰੋਟੇ ਥੱਲੇ ਬਰੋਟਾ ਲੱਗਿਆ ਵੀ ਹੈ ਅਤੇ ਵਧ ਫੁੱਲ ਵੀ ਰਿਹਾ ਹੈ। ਸੰਗੀਤ ਦੀਆਂ ਬਰੀਕੀਆਂ,ਦਾਅ ਪੇਚ ਅਤੇ ਲੁਕਵੀਆਂ ਘੁਣਤਰਾਂ ਨੂੰ ਸਚਿਨ ਅਹੂਜਾ ਜੀ ਭਲੀਭਾਂਤੀ ਜਾਣੂ ਹਨ।👍👍👍

  • @balrajdhillon584
    @balrajdhillon584 ปีที่แล้ว +2

    ਬਹੁਤ ਵਧੀਆ ਮੁਲਾਕਾਤ ਲੱਗੀ ਸੰਗਤਾਰ ਭਾਜੀ, ਜੇ ਹੋ ਸਕੇ ਤਾਂ ਪੰਜਾਬੀ ਮਿਊਜ਼ਿਕ 🎶 ਦੇ ਕਿੰਗ ਚਰਨਜੀਤ ਆਹੂਜਾ ਸਾਬ ਦੇ ਨਾਲ ਜ਼ਰੂਰ ਮੁਲਾਕਾਤ ਕਰਵਾ ਦਿਉ, ਮੇਰੇ ਬਹੁਤ ਮਨਪਸੰਦ ਸੰਗੀਤਕਾਰ ਹਨ 🙏🏼

  • @Bawarecordsofficial
    @Bawarecordsofficial 2 ปีที่แล้ว +4

    ਸੰਗਤਾਰ ਭਾਜੀ ਸਚਿਨ ਭਾਜੀ ਬਹੁਤ ਵਧੀਅਾ ਗੱਲਾਂ ਬਾਤਾਂ ਲੱਗੀਅਾਂ । ਸਚਿਨ ਭਾਜੀ ਕੰਮਪਿੳੂਟਰਾਂ ਚੋਂ ਢੋਲਕ ਕੱਢਣ ਵਾਲ਼ੀ ਗੱਲ ਤੋਂ ਬਹੁਤ ਹਾਸਾ ਵੀ ਅਾੲਿਅਾ ਕਾਸ਼ ਕਿਤੇ ਜੇ ੲਿਹ ਢੋਲਕ ਕੰਮਪਿੳੂਟਰਾਂ ਚੋਂ ਨਿਕਲ ਹੀ ਜਾਵੇ ਤਾਂ ਲਾੲੀਵ ਦਾ ਨਜ਼ਾਰਾ ਅਾਵੇ । ਹਾਲਾਂ ਕਿ ਸੰਗਤਾਰ ਤੇ ਸਚਿਨ ਭਾਜੀ ਤੁਹਾਡੀਅਾਂ ਰਿਕਾਰਡਿੰਗਜ਼ ਚ ਤੇ ਲਾੲੀਵ ਹੁੁੰਦਾ ੲੇ ਬਾਕੀਅਾਂ ਵਾਲ਼ਾ ਤੇ ਸਰਿਅਾ ੲੀ ਪਿਅਾ । ਮੇਰੇ ਖਿਅਾਲ ਨਾਲ਼ ਰਿਧਮ ਹਰ ਗੀਤ ਚ ਲਾੲੀਵ ਹੀ ਹੋਣੀ ਚਾਹੀਦੀ ੲੇ । ਜਿਵੇਂ ਹਰ ਗੀਤ ਚ ਅੱਜ ਕੱਲ੍ਹ ਗਿੱਧਿਅਾਂ ਦੀ ਰਾਣੀੲੇ ਹੀ ਵੱਜੀ ਜਾਂਦੀ ੲੇ ਕੋੲੀ ਸਵਾਦ ਨਹੀ । ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ।

  • @rsingh3453
    @rsingh3453 2 ปีที่แล้ว +2

    Punjabi sangeet nu es bulandi te Le ke jaan Lai Charnjit Ahuja ji nu bhot bhot shukria, Rab Umar Lambi Kre 🙏

  • @popsymusicmachine
    @popsymusicmachine 2 ปีที่แล้ว +5

    Great interview by Vadda Veer Sada Sangtar Paji and Shota Bai Sachin.
    Big love n respect to both brothers.

  • @sarajmanes4505
    @sarajmanes4505 2 ปีที่แล้ว +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਲਾ ਜਵਾਬ ਇੰਟਰਵਿਊ ਸਚਿਨ ਅਹੂਜਾ ਸਾਹਿਬ ਦੀ ਜਿਉਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜਿਉ

  • @luckysidhwanofficial8422
    @luckysidhwanofficial8422 ปีที่แล้ว +1

    Sare Episode bhot kujj Sikhaunde aa
    Te bhot sohniya cheeja sunan nu mildiya

  • @MalkeetSingh-oz5du
    @MalkeetSingh-oz5du ปีที่แล้ว +1

    thnx sangtar g ..king of music ustad charnjit g ahuja sab

  • @IPSSaini
    @IPSSaini ปีที่แล้ว +6

    ਸੰਗਤਾਰ ਬਾਈ ਦੇ ਰੀਅਲ ਲਾਈਫ਼ ਜੋਕਸ ਹਮੇਸ਼ਾ ਹੀ ਕਮਾਲ ਹੁੰਦੇ ਨੇ...ਤੂੰ ਬੱਕਰੀ ਸੀ...!!! 😂
    Sangtar's style... ਕਮਾਲ...! 👌

    • @IPSSaini
      @IPSSaini ปีที่แล้ว

      🙏🌹🙏

  • @gorarajpoot2443
    @gorarajpoot2443 ปีที่แล้ว +1

    Thank you ਸੰਗਤਾਰ ਵੀਰ

  • @Grewalmada
    @Grewalmada 2 ปีที่แล้ว +3

    Sangtar veer ji main tuhada baut bada fan aa ji, baut vadia gall baat ji

  • @mandeepkingra
    @mandeepkingra 2 ปีที่แล้ว +2

    Addicted to your podcast veerji. Buhat hi anand aunda. May be in few podcasts can you please explain modern days song recording process. It is an interesting science. 🙏🏼🙏🏼

  • @baldevmastana1939
    @baldevmastana1939 2 ปีที่แล้ว +4

    Absolutely fantastic conversation 👌 another unique podcast with unique personality 👍❤️👌 loved and enjoyed every moment from beginning to end. Keep ip the good work that you're doing. God bless you both ❤️🙏❤️

  • @pardeepsingh-fl5jk
    @pardeepsingh-fl5jk 2 ปีที่แล้ว +2

    Great episode as always Bhaji.
    Love from UK🙏

  • @jaspalsinghjp8456
    @jaspalsinghjp8456 2 ปีที่แล้ว +1

    Sat shri Akaal Sangtaar veer...

  • @user-kt2jp5cw8f
    @user-kt2jp5cw8f 2 ปีที่แล้ว

    ਸੰਗਤਾਰ ਭਾਜੀ ਮੈਂ ਬਲਾਚੌਰ ਤੋਂ ਤੁਆਡੇ ਤਿੰਨਾ ਭਰਾਂਵਾਂ ਦਾ ਬਹੁਤ ਫੈਨ ਹਾਂ ।ਤੁਆਡਾ ਸੈਡ ਮਿਊਜਿਕ ਮੈਨੂੰ ਇਸ ਤਰਾਂ ਲੱਗਦਾ ਰਹਿੰਦਾ ਕਿ ਜਿਵੇਂ ਦੇਬੀ ਭਾਜੀ ਨੇ ਲਿਖਿਆ ਤੇ ਤੁਸੀਂ ਮਿਊਜ਼ਿਕ ਬਣਾਇਆ ਹੀ ਦੋਆਬੇ ਵਾਸਤੇ ਹੈ ।

  • @kulwinderbrar2537
    @kulwinderbrar2537 ปีที่แล้ว

    Sare episode ਸੁਣ ਲਏ ਬਾਈ ਸਿਰਾ ਕੰਮ ਆ
    ਲੱਭਿਆ ਤਾਂ ਲੇਟ c ਤੁਹਾਡਾ ਚੈਨਲ ਪਰ ਹੁਣ ਨਾਲ ਰਲ ਗਏ tuhde ਸਾਰੇ episode ਸੁਣ ਲਏ

  • @laxmikant5009
    @laxmikant5009 2 ปีที่แล้ว +2

    Two great Legend g music director ji🙏🙏

  • @sonusahota1000
    @sonusahota1000 2 ปีที่แล้ว

    Sangtar bhaji sat sri akaal bhaji Punjabi industry wich jo v saji jo vadia kam kar ke gaye a ohna bare v charcha kriyo kadi jida bhure Khan sahab.jolly ji or hor v bot ne ehna ne Punjabi industry wich vadia kam kita kadi howe ta charanjeet ahuja Khan sahab nal galla kariyo is bare 🙏🙏🙏

  • @onlyrayze
    @onlyrayze ปีที่แล้ว

    So Nice Sangtar ji so much brilliant 👍🏻

  • @daljeetdhanesar
    @daljeetdhanesar 2 ปีที่แล้ว +1

    great !!! Bhaji please record S. Shamsher Sandhu Ji, thanks !!

  • @Stuuuu123dd
    @Stuuuu123dd 2 ปีที่แล้ว +2

    Balancing issues with musicians, story of my life.

  • @Mandeep_shergill17
    @Mandeep_shergill17 2 ปีที่แล้ว

    ਬਹੁਤ ਵਧੀਆ ਜੀ
    ਸਦਾ ਚੱੜਦੀ ਕਲਾ ਵਿੱਚ ਰਹੋ ਜੀ ਪਰ ਟਾਇਮ ਘੱਟ ਸੀ ਇਸ ਵਾਰ thanks g

  • @dilrajsingh3714
    @dilrajsingh3714 2 ปีที่แล้ว +2

    ਅਹੂਜਾ ਸਾਹਬ ਫਿੱਟ ਲੱਗਣ ਡਏ ਆ (ਪਰ ਸਿਰਫ਼ ਥੰਬਨੇਲ ਵਿੱਚ 😄)

  • @rajanthind9727
    @rajanthind9727 2 ปีที่แล้ว +1

    Sh. Charanjit Ahuja ji nu vi zaroor lai ke aao show ch plz.

  • @avinashmusafir2936
    @avinashmusafir2936 2 ปีที่แล้ว

    Bahut khoob

  • @chamkaursinghmaan5001
    @chamkaursinghmaan5001 2 ปีที่แล้ว +1

    Veer i was waiting from last week,
    Thanks for this poscast

  • @jaswindermann6645
    @jaswindermann6645 2 ปีที่แล้ว

    Sangtar Bhaji thanks 🙏

  • @sunilgujjargujjar6209
    @sunilgujjargujjar6209 2 ปีที่แล้ว +8

    ਸਿਧੂ ਮੂਸੇ ਵਾਲੇ ਤੇ ਜ਼ਿੰਦਗੀ ਤੇ ਛੋਟੀ ਜਿਹੀ ਪੌਡਕਾਸਟ ਬਣਾਉ

    • @HarpreetSingh-ls5yz
      @HarpreetSingh-ls5yz 2 ปีที่แล้ว +2

      ਸੰਗਤਾਰ ਭਾਜੀ ਸਿੱਧੂ ਮੂਸੇ ਵਾਲ਼ਾ ਬਾਰੇ ਜ਼ਰੂਰ ਗੱਲ ਕਰੋ
      ਧੰਨਵਾਦ
      ਤੁਸੀਂ ਸੀਨੀਅਰ ਹੋ ਤੁਹਾਡੇ ਬੱਚਿਆਂ ਵਰਗਾ ਸੀ

    • @sangtarheer
      @sangtarheer  2 ปีที่แล้ว +1

      ਬਹੁਤ ਬੜਾ ਸਦਮਾ ਹੋਇਆ। ਬਿਲਕੁੱਲ ਬੱਚਿਆਂ ਵਾਂਗ ਹੀ ਸੀ

    • @sunilgujjargujjar6209
      @sunilgujjargujjar6209 2 ปีที่แล้ว

      @@sangtarheer 🙏🙏🙏

    • @karamjitkaur5629
      @karamjitkaur5629 2 ปีที่แล้ว

      ਹੱਲੂਵਾਲ ਦੇ ਪਾਣੀ ਵਿੱਚ ਗੀਤ ਹੈ, ਸੰਗੀਤ ਹੈ ਤੇ ਸਭ ਤੋਂ ਸਿਖ਼ਰ ਦਾ ਗੁਣ ਅਪਣੱਤ ਹੈ 👍🙏🙏

  • @pardip21
    @pardip21 2 ปีที่แล้ว

    Kya baat ah ji..

  • @pushpinderkaurtv
    @pushpinderkaurtv 2 ปีที่แล้ว +1

    Sachin kyaa baat hai 👌👌🌹🌹👍

  • @sidhumusewalaofficial1025
    @sidhumusewalaofficial1025 ปีที่แล้ว +1

    Charan jit ahuja no 1 music

  • @worldworld6992
    @worldworld6992 2 ปีที่แล้ว

    ਬਹੁਤ ਵਧੀਆ ਉਪਰਾਲਾ ਜੀ

  • @JungleePunjabi
    @JungleePunjabi 2 ปีที่แล้ว +2

    Back in days Used to read «Hari Om» on covers and thought Master jee was him 😂 Still have not seen or met The Hari Om. Interesting episode 🙏🏽💚

    • @arshdeepnival7974
      @arshdeepnival7974 2 ปีที่แล้ว +1

      Mr Hariom kashyap ji is my uncle who lives in Delhi near Mukherjee nagar and my father's close friend. His son ujjwal hariom kashyap is also a phenomenal musician lives in Mumbai.

    • @JungleePunjabi
      @JungleePunjabi 2 ปีที่แล้ว

      @@arshdeepnival7974 thanks for the info!

  • @chamanlalsarthalichamanlal2655
    @chamanlalsarthalichamanlal2655 2 ปีที่แล้ว

    Very nic

  • @jogasingh1764
    @jogasingh1764 ปีที่แล้ว

    Very nice 👌👍

  • @KuldeepSingh-qq9ds
    @KuldeepSingh-qq9ds 2 ปีที่แล้ว

    👍👍👌

  • @listenmaninder
    @listenmaninder ปีที่แล้ว

    💐

  • @gurmitsingh-px4ht
    @gurmitsingh-px4ht 2 ปีที่แล้ว +4

    Bhaaji Pichle Friday di Kist baki aa hale.
    Aasi ta week ch 2 baar da kahnde c tusi last friday v miss krta.
    Thodi awaz aur Andaaz dona de diwaane aa brother Assi. Thode podcast aur Manmohan bai de gaane da bada intzaar rahnda🙏🙏

    • @SandeepSingh-db6kd
      @SandeepSingh-db6kd 2 ปีที่แล้ว +2

      I m sure it was due to sudden death of Sidhu muse wala ..🙏

    • @gurmitsingh-px4ht
      @gurmitsingh-px4ht 2 ปีที่แล้ว +2

      @@SandeepSingh-db6kd kaash 1 podcast sidhu moosewale bai nal v hoyi hundi😭😭😭😭😭😭😭

    • @sangtarheer
      @sangtarheer  2 ปีที่แล้ว +1

      ਹਾਂ ਜੀ ਪਿਛਲੇ ਹਫ਼ਤੇ ਜੀਅ ਹੀ ਨਹੀਂ ਕੀਤਾ ਪੋਸਟ ਕਰਨ ਨੂੰ ਇਹ ਵੀ ਪਹਿਲੀ ਰਿਕਾਰਡਿੰਗ ਹੈ

    • @gurmitsingh-px4ht
      @gurmitsingh-px4ht 2 ปีที่แล้ว

      @@sangtarheer Bhaji man ta bahut kharab hoya sab side to negative khabran hi sun nu mil rahiya c man ho riha c kuch changa suniye.
      Mahol bahut kharab aa 😢

  • @sarbjit1979
    @sarbjit1979 2 ปีที่แล้ว

    bahut vadhia sangtar bha ji

  • @GurdeepSingh-pi2zo
    @GurdeepSingh-pi2zo 2 ปีที่แล้ว

    ਵਧੀਆ ਲੱਗਿਆ ਜੀ ਸਚਿਨ ਆਹੂਜਾ ਦਾ ਪ੍ਰੋਗਰਾਮ ਹਾਦਿਕਾ ਕਿਆਨੀ ਨਾਲ ਗੱਲਬਾਤ ਹੋ ਸਕਦੀ ਤਾ ਜਰੂਰ ਕਰਿਉ

  • @baljitsingh5116
    @baljitsingh5116 2 ปีที่แล้ว

    Very nice sir good job sir

  • @gurcharanpurewal
    @gurcharanpurewal 2 ปีที่แล้ว

    Good

  • @ratnakarpandey5240
    @ratnakarpandey5240 4 หลายเดือนก่อน

    Praaji , San Francisco which, twaadaa koi known musician hai ? Saadey ko Gazal waastey Harmonium hor Tabla player May 24 which chaaheedaa .

  • @rajanthind9727
    @rajanthind9727 2 ปีที่แล้ว

    Sir Rani Randip nal plz mulaqat karvao. 'Ishqe di Maar' was superhit in 2003. Such a fine voice we no longer see now, sad.

  • @HardeepSingh-sl2rd
    @HardeepSingh-sl2rd 2 ปีที่แล้ว +1

    ਭਾਜੀ ਤੁਸੀ ਬੰਸਰੀ ਦੇ ਭਾਗ 7 ਕੱਟੇ ਹੋਏ ਨੋਟ ਤੇ ਮੀਂਡ ਤੋ ਅੱਗੇ ਵੀ ਦੱਸੋ ਜੀ 🙏🙏

  • @gurcharnsinghkhiali5731
    @gurcharnsinghkhiali5731 2 ปีที่แล้ว

    Very nice sangtar virji

  • @sukhdevsinghrai5816
    @sukhdevsinghrai5816 2 ปีที่แล้ว

    sangtar ji ,v v nice video

  • @gurvirsinghkhanghura3819
    @gurvirsinghkhanghura3819 2 ปีที่แล้ว

    Good luck sir

  • @jogasingh4361
    @jogasingh4361 2 ปีที่แล้ว

    Very good 👍

  • @pritpalsingh7108
    @pritpalsingh7108 2 ปีที่แล้ว

    legends

  • @pawantur8601
    @pawantur8601 ปีที่แล้ว

    Charanjeet ahuja saab da interview kro g zroor

  • @harvindersekhon8454
    @harvindersekhon8454 2 ปีที่แล้ว

    Super 🙏🙏

  • @harjinderbadesha9883
    @harjinderbadesha9883 2 ปีที่แล้ว

    Very nice

  • @kdsworld8126
    @kdsworld8126 2 ปีที่แล้ว

    Gaint 👍🏼

  • @Simplypunjabi1
    @Simplypunjabi1 2 ปีที่แล้ว

    Sangtar Paji… ik podcast multi-starar kar deyo. Debi and Waris both.

  • @rockon6965
    @rockon6965 2 ปีที่แล้ว

    Immortal sidhu✊🏼✊🏼✊🏼

  • @surindersinghludu4289
    @surindersinghludu4289 2 ปีที่แล้ว

    Very nice ji 👍🙏

  • @jaswindersingh6410
    @jaswindersingh6410 ปีที่แล้ว +1

    ਸਚਿਨ ਭਾਜੀ ਕਹਿੰਦੇ ਕਿ ਪਿਛਲੇ ਜਨਮ ਵਾਲਾ ਤਜ਼ਰਬਾ ਕੇਰੀ ਫਾਰਵਰਡ ਹੋਣਾ ਚਾਹੀਦਾ ਹੈ ਪਰ ਜੇਕਰ ਏਦਾਂ ਹੁੰਦਾ ਤਾਂ ਨਟਵਰ ਲਾਲ ਠੱਗ ਵਰਗੇ ਬੰਦੇ ਦਾ ਤਜਰਬਾ ਦੂਜੇ ਜਨਮ ਤੱਕ ਐਨਾ ਹੋ ਜਾਣਾ ਸੀ ਕਿ ਸਾਰੀ ਦੁਨੀਆ ਲੁੱਟ ਖਾ ਜਾਂਦੇ!😂😂

  • @karamjitkaur384
    @karamjitkaur384 2 ปีที่แล้ว

    Very nice ji 👌

  • @amarjeetsinghnarain2350
    @amarjeetsinghnarain2350 2 ปีที่แล้ว

    Very Nice 👍

  • @ekamheer6041
    @ekamheer6041 2 ปีที่แล้ว +3

    Sidhu wale gal baat kare

  • @maninderrana9454
    @maninderrana9454 2 ปีที่แล้ว +1

    Babbu maan nu vi lai aaaoo bhaji hun it’s been long time?

  • @sidhumusewalaofficial1025
    @sidhumusewalaofficial1025 ปีที่แล้ว

    Sachin ahuja very nice

  • @bankofficerishere
    @bankofficerishere 2 ปีที่แล้ว

    13:00 Sangtar paaji ne vakeel keha c, bakri nahi
    Ahuja sir nu samajh ni laggi gall…

  • @DD-bi8uh
    @DD-bi8uh 2 ปีที่แล้ว

    pehli wari pata lagea v writer te singer nalo v hiada mehnat music director di hundi wa

  • @harjindertoura7801
    @harjindertoura7801 2 ปีที่แล้ว

    Nice bhaji

  • @simransinghbhoma
    @simransinghbhoma 2 ปีที่แล้ว

    Sangtar bhaji Surjit Khan naal v karo podcast

  • @paljeetsingh7494
    @paljeetsingh7494 ปีที่แล้ว

    Sachin bha ji zindabad

  • @jot8457
    @jot8457 2 ปีที่แล้ว

    ਬਾਈ ਸੰਗਤਾਰ ਸਿੱਧੂ ਬਾਰੇ ਕੁਝ ਨੀ ਬੋਲਿਆ ਯਰ ਕੁਝ nyc ਇਨਸਾਨ ਆ ਯਰ ਤੁ ਉਹਦੇ ਲਈ ਜਰੂਰ ਖੜਿਓ ਯਰ

    • @sangtarheer
      @sangtarheer  2 ปีที่แล้ว +1

      ਸਤਿ ਸ਼੍ਰੀ ਅਕਾਲ, ਸਿੱਧੂ ਦਾ ਬੇਵਕਤ ਵਿਛੋੜਾ ਕਲਾ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ, ਦੋਸਤਾਂ ਲਈ ਤੇ ਖਾਸ ਕਰਕੇ ਪਰਿਵਾਰ ਲਈ ਸਹੀ ਮਾਅਨਿਆਂ ‘ਚ ਨਾ ਪੂਰਾ ਹੋਣਵਾਲਾ ਘਾਟਾ ਏ। ਇਹ ਪੌਡਕਾਸਟਾਂ ਪ੍ਰੀ ਰਿਕਾਰਡਿਡ ਹਨ। ਜਦੋਂ ਨਵੀਂ ਰਿਕਾਰਡ ਕੀਤੀ ਜ਼ਰੂਰ ਗੱਲ ਕਰਾਂਗੇ 🙏

    • @jot8457
      @jot8457 2 ปีที่แล้ว +1

      ਸਤ ਸ੍ਰੀ ਅਕਾਲ ਵੱਡੇ ਵੀਰ
      ਛੋਟੇ ਹੁੰਦਿਆਂ ਤੋ ਹੀ ਦੇਖ ਸੁਣ ਰਹੇ ਹਾਂ ਤੁਹਾਨੂੰ ਬਾਈ ਕਮਲ ਤੇ ਮਨਮੋਹਨ ਵਾਰਿਸ ਬਾਈ ਨੂੰ...ਤੁਹਾਡੇ ਨਾਲ ਅਟੈਚਮੈਂਟ ਦਿਲ ਦੀ ਤਾਹੀਂ ਕਿਹਾ ਬਾਈ
      Reply ਲਈ Thnku ਵੀਰਿਆ
      ਰੱਬ ਜੀ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ

  • @amandeepsingh626
    @amandeepsingh626 2 ปีที่แล้ว

    What's wrong with the thumbnail.. the dude looks different

  • @100nujiSonuji
    @100nujiSonuji 2 ปีที่แล้ว

    ਨੂਰੀ ਅੰਟੀ ਸਰਦੂਲ ਭਾਜੀ ਵਾਹ ਵਾਹ🤭🤭🤭

  • @jeetsingh3172
    @jeetsingh3172 ปีที่แล้ว

    Good joke sangtar vèer. .tu pichle janam vich bakri c. .😂😂😂😂😂

  • @rockyparmar3281
    @rockyparmar3281 2 ปีที่แล้ว

    ਭਾਜੀ ਪਿਛਲੇ ਹਫਤੇ ਵਾਲਾ ਬਾਕੀ ਆ

  • @petecheema
    @petecheema 2 ปีที่แล้ว

    Bahut khoob

  • @vickyabab1200
    @vickyabab1200 2 ปีที่แล้ว

    Good

  • @gurjantsingh170
    @gurjantsingh170 2 ปีที่แล้ว

    Good