ਲੋ ਜੀ ਸੋਨੀ ਦੀ ਹੋਈ ਬਾਪੂ ਸੁਰਜੀਤ ਸਿੰਘ ਨਾਲ ਲੜਾਈ ਕੰਮ ਹੱਥੋਂ ਪਾਈ ਤੱਕ ਪਹੁੰਚ ਗਿਆ ਸੀ…

แชร์
ฝัง
  • เผยแพร่เมื่อ 1 ต.ค. 2024

ความคิดเห็น • 320

  • @GurjeetSingh-ux4dx
    @GurjeetSingh-ux4dx ปีที่แล้ว +13

    ਸੋਨੀ ਬਾਈ ਰੱਬ ਦਾ ਭਗਤ ‌ਹੈ‌ ਸਚੀਆਂ ਗੱਲਾ ਕਰਦਾ ਹੈ ਮੰਨ ਚ ਕੋਈ ਪਾਪ ਨਹੀ ਸੋਨੀ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @ParamjitSingh-ug3lc
    @ParamjitSingh-ug3lc ปีที่แล้ว +11

    ਸੋਨੀ ਬਹੁਤ ਚਿਰ ਬਾਦ ਦੇਖਿਆ, ਸੋਨੀ ਨੂੰ ਬਹੁਤ ਗਿਆਨ ਹੈ, ਬਹੁਤ ਹਸਾਇਆ ਸੋਨੀ ਨੇ😅😅😅😅😅

  • @DarshanSingh-qq9gh
    @DarshanSingh-qq9gh ปีที่แล้ว +20

    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰਖੇ ਭਰਾਵੋ ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਦਾ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਵੀਰ ਜੀ ਨੂੰ ਤੇਪੂਰੀ ਟੀਮ ਨੂੰ ❤

  • @sunnygill909
    @sunnygill909 ปีที่แล้ว +11

    ਸੰਗਾਕਾਰਾ ਨੇ ਸਹੀ ਦੋ ਕੱਪ ਜਿਤਾੲੇ ਸੀ ਬਹੁਤ ਹੀ ਸਿਅਾਣਾ ਸੋਨੀ ਵੀਰ

  • @narinderkumar4574
    @narinderkumar4574 ปีที่แล้ว +11

    ਵੀਰੇ ਕੱਟੂ ਵੀਰੇ ਨੂੰ ਵੀ ਦਿਖਾ ਦੋ ਦਰਸ਼ਨ ਕਰਨੇ ਹੈ ਬਈ ਦੇ ❤

  • @SatnamSingh-kw6zk
    @SatnamSingh-kw6zk ปีที่แล้ว +45

    ਵੀਰ ਜੀ ਸੋਨੀ ਬਹੁਤ ਵਧੀਆ ਗਲਾ ਕਰਦਾ ਏ ਗਲ ਬਹੁਤ ਨਾਲ ਦਿੰਦਾ ਸੋਨੀ ਬਾਪੂ ਵਾਲੀ ਗਲ ਨਾਲ ਗਿਆ ਬਹੁਤ ਹਾਸਾ ਆਇਆ ਵੀਰੇ ਸਲੂਟ ਏ ਤੁਹਾਨੂੰ ਰਬ ਨਾਲ ਜੁੜ ਗਿਆ ਸੋਨੀ ਵੀਰ

    • @balbirsakhon6729
      @balbirsakhon6729 ปีที่แล้ว

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
      ਵਾਹਿਗੁਰੂ ਵਾਹਿਗੁਰੂ

  • @narinderkumar4574
    @narinderkumar4574 ปีที่แล้ว +12

    ਬਾਪੂ ਜੀ ਤੇ ਸੋਨੀ ਵੀਰਾ ❤ ਕਿੰਨੇ ਪਿਆਰੇ ਲਗਦੇ ਪਏ ਜਿਉਂਦੇ ਰਹੋ ਪਾਲ ਵੀਰੇ ❤ ਨੀਸ਼ਬਦ ਆ ਮੈ ਥੋਡੀ ਤਰੀਫ ਕਰਾ ਮੇਰੀ ਐਨੀ ਔਕਾਤ ਨਹੀਂ ❤

  • @narinderkumar4574
    @narinderkumar4574 ปีที่แล้ว +9

    ਸੋਨੀ ਵੀਰੇ love you ਟਰੱਕ ਭਰ ਕੇ ❤

  • @kiranNagi6569
    @kiranNagi6569 ปีที่แล้ว +11

    Soni veer di Puri charhi aa ji ,,, waheguru ji mehar bhreya hath rkhna sab te,,, 🙏🏻🙏🏻🙏🏻🙏🏻🙏🏻🙏🏻

  • @gursidhu895
    @gursidhu895 ปีที่แล้ว +7

    ਵਹਿਗੁਰੂ ਜੀ ਕਿਰਪਾ ਕਰੋ ਜੀ ਸਾਰੇ ਵੀਰਾ ਤੇ ਸਾਰੇ ਵੀਰ ਠੀਕ ਹੋ ਕੇ ਆਪਨ੍ਹਾ ਜੀਵਨ ਸਹੀ ਬਤੀਤ ਕਰਨ, ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @satnamsinghsatnam7010
    @satnamsinghsatnam7010 3 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਚੜਦੀ ਕਲਾ ਚ ਰੱਖਣ 👏👏👏

  • @Ran-rj1sy
    @Ran-rj1sy ปีที่แล้ว +10

    ਸਾਹਿਬ ਮੇਰਾ ਮਿਹਰਬਾਨ। 🙏🙏🙏🙏

  • @yadwindersingh9123
    @yadwindersingh9123 ปีที่แล้ว +9

    Waheguru ji 🙏🙏

  • @amritdhindsa-n7s
    @amritdhindsa-n7s ปีที่แล้ว +5

    Waheguru ji 🙏🏻🙏🏻🙏🏻

  • @BalveerSingh-i6g
    @BalveerSingh-i6g 11 หลายเดือนก่อน +1

    ਵੀਰ ਜੀ ਪੁਠੀਆਂ ਸ਼ਰਟਸ ਪੌਣ ਵਾਲੇ ਵੀਰਾਂ ਨੂੰ ਪਹਿਲਾਂ ਈ ਪੁੱਠੀਆਂ ਸ਼ਰਟਾਂ ਪਵਾਦਿਆ ਕਰੋ ❤ਫੇਰ ਹੋ ਸਕਦਾ ਆਪਣੇ ਆਪ ਸਿਧੀਆਂ ਪਾਲਿਆ ਕਰਨ ❤😇

  • @25536
    @25536 ปีที่แล้ว +5

    Pal vir bahut shukria soni vir nal mulakat krvai waheguru sda chardi kla wich rakhe sadian sansthava nu jo tuhade tra sangta di seva kr rahia ne te sangt vi dil nal sath de rahi he

  • @virendergill5621
    @virendergill5621 ปีที่แล้ว +9

    22 nu pyar karn wale like karo ji❤

  • @5911_trader0
    @5911_trader0 ปีที่แล้ว +5

    Waheguru ji

  • @karamjitkaur9145
    @karamjitkaur9145 ปีที่แล้ว +5

    ਵੀਰ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲਗਦਾ

  • @bindagill9004
    @bindagill9004 11 หลายเดือนก่อน +3

    ਬਾਈ ਜੀ ਸੋਨੀ ਵੀਰ ਦੀਆਂ ਗੱਲਾਂ ਚ ਗਹਿਰਾਈ ਬਹੁਤ ਜਿਆਦਾ 💕💕💕🙏🏻🙏🏻

  • @lovelyghuman8232
    @lovelyghuman8232 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @p.sstudiorjp8288
    @p.sstudiorjp8288 ปีที่แล้ว +2

    ਪਾਲ ਵੀਰੇ ਰੱਬੀ ਰੂਪ ਤਾਂ ਤੁਸੀ ਵੀ ਹੋ
    ਇਕ ਦਿਨ ਮੈਂ ਫੇਸਬੁੱਕ ਤੇ ਵੀਡਿਉ ਦੇਖੀ ਜਿਸ ਵਿਚ ਕੁਝ ਲੋਕ ਪਾਲ ਵੀਰੇ ਥੋਨੂੰ ਤੇ ਮਿੰਟੂ ਨੂੰ ਗ਼ਲਤ ਬੋਲ ਰਿਹੈ ਸੀ ਕੇ ਪੈਸੇ ਇਕੱਠੇ ਕਰਦੇ ਮਨ ਦੁਖੀ ਹੋਇਆ ਹੋਰ ਦੁਖੀ ਤਾਂ ਹੋਇਆ ਜਦੋਂ ਮੈ comnt, ਪੜ੍ਹੇ ਲੋਕ ਲਈ ਲਗ ਆ ਜੀ
    ਵਾਹਿਗੁਰੂ ਜੀ ਆਪ ਥੋਡੇ ਤੋ ਸੇਵਾ ਲ ਰਿਹੈ ਨੇ
    ਬਸ ਲੋਕਾ ਦੀ ਪਰਵਾਹ ਨਾ ਕਰਿਓ ਆਪ ਜੀ ਬਹੁਤ ਵਧੀਆ ਕੰਮ ਕਰ ਰਿਹੈ ਹੋ ਮੈਨੂ ਤਾਂ ਦੋਨੋ ਵੀਰਾ ਚ ਰੱਬ ਦਿਖਦਾ
    ਬਸ ਵਾਹਿਗੁਰੂ ਜੀ ਆਗੇ ਅਰਦਾਸ ਸਾਰੇ ਵੀਰ ਜਲਦੀ ਠੀਕ ਹੋਣ ਸਾਰੇ ਪੰਜਾਬੀ ਚੜਦੀਕਲਾ। ਵਿਚ ਰਹਿਣ ਵਾਹਿਗੁਰੂ ਸਭ ਦਾ ਭਲਾ ਕਰਯੋ ਜੀ

  • @rupinderpalsingh369
    @rupinderpalsingh369 ปีที่แล้ว +3

    ਕਿੱਡੀ ਤਕੜੀ ਗੱਲ ਕਹੀ ਕਿ ਜ਼ਿੰਦਗੀ ਦੀ ਗੱਡੀ ਪਲਟ ਜਾਂਦੀ ਐ 👍

  • @virendergill5621
    @virendergill5621 ปีที่แล้ว +8

    Waheguru ji

  • @balbirsakhon6729
    @balbirsakhon6729 ปีที่แล้ว +4

    ਸੋਨੀ ਵੀਰੇ ਤੈਨੂੰ ਵਾਹਿਗੁਰੂ
    ਚੜਦੀ ਕਲਾ ਵਿੱਚ ਰੱਖਣ

  • @yadwindersingh9123
    @yadwindersingh9123 ปีที่แล้ว +6

    Bai Sony pal Veera 🙏🙏🙏

  • @shubhpandey763
    @shubhpandey763 8 หลายเดือนก่อน +1

    वाहेगुरु वाहेगुरु वाहेगुरु वाहेगुरु जी🙏🙏🙏🙏😇😇❤️❤️❤️❤️😇😇🙏🙏🙏🙏

  • @Pawandeepdeol
    @Pawandeepdeol ปีที่แล้ว +6

    Ajj Harwinder veer nu bolde sun k bhut Khushi hoi. Ehne bolna v band karta c😢😢😢😢. Waheguru ji mere veer te mehar karna jaldi.

  • @sukhdevsaini2126
    @sukhdevsaini2126 ปีที่แล้ว +2

    ਜੱਟਾਣੇ ਵਾਲੇ ਵੀਰਾਂ ਨਾਲ ਵੀ ਫਤਿਹ ਸਾਂਝੀ ਕਰ ਲਿਆ ਕਰੋ 🙏

  • @deepsaman4505
    @deepsaman4505 ปีที่แล้ว +3

    ਬਾਈ ਸੋਨੀ ਜਿਹਾ ਦੁਨੀਆਂ ਤੇ ਕੋਈ ਇਨਸਾਨ ਨਹੀਂ ਹੋਣਾ

  • @BaljeetSingh-pf4qw
    @BaljeetSingh-pf4qw ปีที่แล้ว +3

    Pyar pari sat sari kal ji rab Rakha up to pilibhit Wale

  • @kushaldeepchaujar3402
    @kushaldeepchaujar3402 10 หลายเดือนก่อน +1

    मजा आ गया कितना प्यारा लड़का है सोनी. और बहुत हसी आयी. सब इसके पास बैठना चाहेंगे.. दिल खुश करता

  • @Punjabi13132
    @Punjabi13132 ปีที่แล้ว +5

    ਵਾਹਿਗੁਰੂ ਜੀ 🙏🏻🙏🏻

  • @GdhdhDjdhd
    @GdhdhDjdhd หลายเดือนก่อน

    ❤❤ਸੋਨੀ ਸੋਨੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇਖਦਾ ਹੈ ❤❤

  • @GurPreet-bh5ej
    @GurPreet-bh5ej ปีที่แล้ว +6

    Waheguru ji

  • @jagvirsinghbenipal5182
    @jagvirsinghbenipal5182 ปีที่แล้ว +6

    ਸਤਿ ਸ਼੍ਰੀ ਆਕਾਲ ਜੀ ਸਾਰੀਆਂ ਜੀ 🙏🙏

  • @kashbilan8924
    @kashbilan8924 10 หลายเดือนก่อน +2

    Waheguru ji mehar karo

  • @bablachahal2365
    @bablachahal2365 ปีที่แล้ว +4

    Wmk sab te 🙏

  • @tarunsharma8587
    @tarunsharma8587 ปีที่แล้ว +4

    Shiv Om . Om Namah Shivaaye 🙏

  • @gurtejpb1114
    @gurtejpb1114 ปีที่แล้ว +4

    Bhut vadia soni veer

  • @jasbirkauruppal3673
    @jasbirkauruppal3673 ปีที่แล้ว +3

    Soni is lucky to meet shaheed bhagat Singh's mamaji. Ty veerji

  • @Goharinfo
    @Goharinfo ปีที่แล้ว

    Pal veer g mojhy pata hy kion shirt olti kar lety han ye.
    Asal me shirt ki salaian jubti han.
    In ko seem less shirt pehnaen to ye ulti nahi karen gy.
    I am gohar from Pakistan sialkot.
    Gogi veer ki video be upload karen wo nazar nahi a rahy.
    Thank you

  • @gaggishahpuria3693
    @gaggishahpuria3693 11 หลายเดือนก่อน +1

    ਕ੍ਰਿਕਟ ਦੀ ਬਹੁਤ ਜਾਣਕਾਰੀ ਆ ਵੀਰ ਨੂੰ,,,ਬਿਲਕੁਲ ਸਹੀ ਦਸ ਰਿਹਾ ਏ ।ਸੋਨੀ ਵੀਰ,
    ਬਾਬਾ ਮੇਹਰ ਕਰੇ ਜੀ,

  • @Jasmine007-l8w
    @Jasmine007-l8w ปีที่แล้ว +3

    Waddi sari umar howe soni de🙏🙏🙏

  • @DABA_PIND
    @DABA_PIND ปีที่แล้ว +2

    ਸੋਨੀ ਵੀਰ ਆਸ਼ਮਾਣਪੁਰ ਤੌ ਆ

  • @navneetbhinder3239
    @navneetbhinder3239 ปีที่แล้ว +6

    Waheguru ji 🙏😊

  • @shubhpandey763
    @shubhpandey763 8 หลายเดือนก่อน

    सनी पाजी की गल सच्ची है😂😂🥰🥰🙏🙏🙏🙏 सनी पाजी थोड़ा थोड़ा करके ठीक हो रहे है🙏🙏😇❤️😇🙏🙏 बहुत अच्छा लगा देख कर🙏🙏🙏🙏🙏

  • @Rider..p_r_i_n_c_e
    @Rider..p_r_i_n_c_e ปีที่แล้ว +2

    Waah ji❤❤🫡ਵਾਹਿਗੁਰੂ ਜੀ🙏

  • @BalrajSingh-sr6fv
    @BalrajSingh-sr6fv 8 หลายเดือนก่อน +1

    ਵਾਹਿਗੁਰੂ ਜੀ 🙏🙏😂😂😂

  • @pinkykaur-my2bv
    @pinkykaur-my2bv ปีที่แล้ว +4

    Waheguru ji ❤🎉

  • @shindadhillon1690
    @shindadhillon1690 ปีที่แล้ว +2

    Guruvo appa aa soch rahe k banda da dimag thik nai.. asaalch soni paa duniyavi semj di duniya to aage lang giya jithe oo pura maza lain dya uss da . Khush dil ❤

  • @gurusharanpalsinghrandhawa6069
    @gurusharanpalsinghrandhawa6069 ปีที่แล้ว +4

    Waheguru Ji Ka Khalsa
    Waheguru Ji Ki Fateh
    🌹🌹

  • @SmartScope289
    @SmartScope289 ปีที่แล้ว +3

    Thanks baba g Soni naal galah krn lyi

  • @bhagwantsingh9577
    @bhagwantsingh9577 ปีที่แล้ว +2

    💣💣😂

  • @jaspreetdhami3821
    @jaspreetdhami3821 ปีที่แล้ว +3

    Waheguru ji 🙏

  • @balwinderkaur8933
    @balwinderkaur8933 ปีที่แล้ว +2

    ਸੋਨੀ ਵੀਰ ਤੇ ਪਾਲ ਵੀਰ ਦੀ ਵਹਿਗੁਰੂ ਜੀ ਲੰਮੀ ਉਮਰ ਕਰਨ ਤੇ ਹਰ ਖੁਸ਼ੀ ਦੇਣ

  • @DaljeetBajwa-w6q
    @DaljeetBajwa-w6q ปีที่แล้ว +3

    Waheguru ji 🙏🙏🙏🙏

  • @gurtejpb1114
    @gurtejpb1114 ปีที่แล้ว +3

    God bless you❤

  • @malkeetsinghtoor3999
    @malkeetsinghtoor3999 ปีที่แล้ว +2

    ਵਾਹਿਗੁਰੂ bhala kre g

  • @Manjotsingh-jl4qi
    @Manjotsingh-jl4qi ปีที่แล้ว +2

    Waheguru ji

  • @surindergarg-lq9np
    @surindergarg-lq9np ปีที่แล้ว +3

    Nice.brother.waheguru.mehar.kare

  • @KomalPreet-j3l
    @KomalPreet-j3l ปีที่แล้ว +4

    Waheguru ji💖💖

  • @Jhandu__sing
    @Jhandu__sing ปีที่แล้ว +1

    sent nal pta lag janda 😂😂😂😂
    wah oye sony veere❤❤

  • @SamSam-bb8ui
    @SamSam-bb8ui ปีที่แล้ว +2

    ❤❤Waheguru mehar Karan sab te 🙏🏻🙏🏻

  • @hardeepkaur6095
    @hardeepkaur6095 ปีที่แล้ว +2

    Wahegurujl waheguru wahegurujl wahegurujl wahegurujl

  • @gursidhu895
    @gursidhu895 ปีที่แล้ว +1

    ਵਹਿਗੁਰੂ ਜੀ 😂😂😂😂😂

  • @Pardeeps397
    @Pardeeps397 ปีที่แล้ว +2

    ❤❤❤❤❤❤❤❤

  • @SukhdeepsinghSandhu-w7v
    @SukhdeepsinghSandhu-w7v 11 หลายเดือนก่อน +1

    Wabiwabisony

  • @NuMi-c9o
    @NuMi-c9o 10 หลายเดือนก่อน +1

    Waheguru waheguru waheguru ji

  • @DSP5657
    @DSP5657 ปีที่แล้ว +1

    old memory bhut achi ha bhai ki sab yad na

  • @AmanpreetKaurKaur-uo2ls
    @AmanpreetKaurKaur-uo2ls 6 วันที่ผ่านมา +1

    🙏🙏🙏

  • @gurpreetsuman503
    @gurpreetsuman503 15 วันที่ผ่านมา

    Waheguru jii mehr krn Soni veere jma dil da saff 🙏🙏🙏🙏

  • @HitikasVlogs
    @HitikasVlogs 11 หลายเดือนก่อน +1

    wha veer g bhout wadia lokha. to ta ik ik banda nai sai thang nal rakheya janda dhan ho veer tusi te dhan tuhadi sikhi tusi rab da duja roop oh 22 g bhout wadia galan karda soni veer

  • @kanwarkiran810
    @kanwarkiran810 ปีที่แล้ว +3

    Waheguru jii❤🙏🏻

  • @BaljinderJawanda
    @BaljinderJawanda ปีที่แล้ว

    Wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji

  • @buttakhattran499
    @buttakhattran499 ปีที่แล้ว +1

    Waheguru ji

  • @HoneySakhi
    @HoneySakhi 8 หลายเดือนก่อน

    🙏🙏🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🙏🙏

  • @buttakhattran499
    @buttakhattran499 ปีที่แล้ว +1

    Sony veer good mann j

  • @preetkaurpreekaur8160
    @preetkaurpreekaur8160 ปีที่แล้ว +1

    Waheguru ji🙏🙏🙏

  • @RoseMartin-oq5ce
    @RoseMartin-oq5ce 2 หลายเดือนก่อน

    ਸੋਨੀ ਵੀਰ ਬਹਤ ਵਧੀਅ। ਹਨ ਰਬ ਇਨ। ਨੂ ਪਰਮੇਸ਼ੁਰ ਬ ਹਤ ਤਰਕੀ ਦੇ

  • @GaganPawar-dc5ms
    @GaganPawar-dc5ms 10 หลายเดือนก่อน +1

    Waheguru ji

  • @Amritbrar-yt3og
    @Amritbrar-yt3og ปีที่แล้ว +1

    Waheguru ji 🙏

  • @pawansyoran-pu8tl
    @pawansyoran-pu8tl ปีที่แล้ว +3

    Waheguru ji. Waheguru ji

  • @PrabhDhaliwal956
    @PrabhDhaliwal956 ปีที่แล้ว +1

    Waheguru g tandrustia bakshan veer nu

  • @Sukh_kaur17
    @Sukh_kaur17 ปีที่แล้ว +2

    Skoon mil gya soni veer di video dekh k

  • @raobabarrajput3046
    @raobabarrajput3046 10 หลายเดือนก่อน

    sonny virry love u hogeya tenu from pakistan ❤❤😂😂😂😂

  • @agampalsingh860
    @agampalsingh860 4 หลายเดือนก่อน

    Waheguru ji waheguru ji waheguru ji waheguru ji mehar Karo ji

  • @RoseMartin-oq5ce
    @RoseMartin-oq5ce 2 หลายเดือนก่อน

    Sony veer very good God bless Every day vahy guru ji tadrusti daay

  • @sunnygill909
    @sunnygill909 ปีที่แล้ว

    ਹੀਰਾ ਬੰਦਾ ਸੋਨੀ ਵੀਰ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ,,ਸੋਨੀ ਬਹੁਤ ਸਿਅਾਣਾ ਤੇ ਹੀਰਾ

  • @manishasoni6428
    @manishasoni6428 ปีที่แล้ว

    Sir ji namskar mere mama ji gum h 25 November 2022 se ...hmne kyi jgeh khabar di sir lekin koi pta ni chla sir ye akavali jo tohana k pas h vhan se gum hue the .. please sir hmari madad kre 🙏🙏🙏🙏🙏🙏🙏

  • @harparneetdhaliwal6222
    @harparneetdhaliwal6222 8 หลายเดือนก่อน

    veerji sony bahut rangi rooh aa ehne jo daseya andar waheguru chalda c oh andar anhad shabad chalde hunde ne eh bahut uchi awastha hundi aa rabb nu milan di. Simran jado karde aa waheguru da ohdo eh awasthava prapat hundia

  • @DSP5657
    @DSP5657 ปีที่แล้ว +1

    Bam suit Deya fir 😂😂

  • @Ramjatin
    @Ramjatin ปีที่แล้ว

    12:15 fer 💣 sit dene a flush Ch 😂😂😂😂😂😂😂😂😂😂😂😂😂😂😂😂😂😂😂😂😂

  • @Pardeeps397
    @Pardeeps397 ปีที่แล้ว +2

    Baba ji sachi Soni veer ne dil khush krta ji ❤

  • @Zeeshan-7635
    @Zeeshan-7635 3 หลายเดือนก่อน

    Soni great love from pakistan taxila hassan abdal paja sahab

  • @Maninder343
    @Maninder343 16 วันที่ผ่านมา

    Waheguru ji tuhada har madan fateh kre pal veer ji te pal veer ji di team da

  • @kushaldeepchaujar3402
    @kushaldeepchaujar3402 10 หลายเดือนก่อน

    Sony i love you.. Meri bhagwan se prathna hai ke tusi poora theek ho jaayo aur hamesha khush raho

  • @baljindersingh4504
    @baljindersingh4504 ปีที่แล้ว +3

    Waheguru g waheguru g

  • @pbproperty783
    @pbproperty783 ปีที่แล้ว +1

    ਆਪਣਾ ਸੋਨੀ ਵੀਰ ਨੇ ਕਾਢ ਕੱਢਤੀ ਚੋਰ ਫੜਨ ਦੀ 😂
    ਸਮਝੋ ਸਮਝੋ ਸੈਂਟ ਨਾਲ ਹੁੱਣ ਆਪਾਂ ਬੰਦਾ ਫੜ ਲਿਆ ਕਰਨਾ ਕਾ ਝੂਠ ਬੋਲਦਾ ਜਾਂ ਸੱਚ 😍
    Love you ਆ ਸੋਨੀ ਵੀਰ ❤❤❤

  • @rajwantgillsandhu9594
    @rajwantgillsandhu9594 ปีที่แล้ว +1

    ਸੋਨੀ ਵੀਰੇ ਨੂੰ ਜਾਣਕਾਰੀ ਬਹੁਤ ਆ