Rode Dairy Farm ਨੇ ਕਰਤੇ ਨੀਲੀ ਰਾਵੀ ਦੇ ਸਾਰੇ ਪਸ਼ੂ ਵਿਕਾਊ, All Neeli Ravi Animals for sale

แชร์
ฝัง
  • เผยแพร่เมื่อ 10 ก.ค. 2024

ความคิดเห็น • 24

  • @sukhwantsukh567
    @sukhwantsukh567 6 วันที่ผ่านมา

    ਰੋਡੇ ਪਿੰਡ ਨੂੰ ਸਲਾਮ ਕਰਦੇ ਹਾਂ
    ਸੰਤਾਂ ਨੂੰ ਜਨਮ ਦੇਣ ਕਰਕੇ

  • @niceguy83.
    @niceguy83. 27 วันที่ผ่านมา +7

    ਜਗਜੀਤ ਵੀਰ ਤੁਹਾਡਾ ਫੋਨ ਨੰਬਰ ਚਾਹੀਦਾ ਸੀ ਅਸੀਂ 5-7 ਦਿਨਾਂ ਵਿੱਚ ਦੋ ਮੱਝਾਂ ਦੀ ਵੀਡੀਓ ਕਰਵਾਉਣ ਵਾਲੇ ਵਿਚਾਰ ਕਰ ਰਹੇ ਸੀ।

  • @munishsharma7930
    @munishsharma7930 20 วันที่ผ่านมา +1

    Bahut vadiye buffalo

  • @jugindersingh3607
    @jugindersingh3607 26 วันที่ผ่านมา

    ਬਹੁਤ ਵਧੀਆ

  • @joga1523
    @joga1523 27 วันที่ผ่านมา

    Very nice bro

  • @rupindersingh8109
    @rupindersingh8109 27 วันที่ผ่านมา

    ❤️❤️❤️❤️thx pji

  • @Gill_Farm1998
    @Gill_Farm1998 27 วันที่ผ่านมา

    Very nice

  • @GurpreetSingh-zg1tc
    @GurpreetSingh-zg1tc 27 วันที่ผ่านมา

    Top 👌

  • @gurbhejsandhu3843
    @gurbhejsandhu3843 27 วันที่ผ่านมา +10

    ਯਾਰ ਇਕ ਗੱਲ ਸਮਝ ਨਹੀ ਆ ਰਹੀ ਜਦੋ ਮੱਝ ਦੇ ਸੂਣ ਚ 10 ਦਿਨ ਰਹਿੰਦੇ ਹੋਣ ਤਾ ਕਹਿਣਗੇ ਅਸੀ ਫੀਡ ਬੰਦ ਕਰਕੇ ਆਪ ਛੱਡੀ ਏ ਦੁੱਧ ਤੋ ਪਰ ਆਪਣੇ ਵੇਖ ਲਵੋ ਇੰਨੀ ਸੇਵਾ ਹੋਣ ਤੇ ਵੀ ਪੰਜ ਤੋ ਛੇਹ ਮਹੀਨੇ ਦੀਆ ਗੱਬਣ ਮੱਝਾ ਦੁੱਧ ਤੋ ਭੱਜੀਆ ਨੇ ਲੋਕਾ ਨੂੰ ਗੁਮਰਾਹ ਨਾਲ ਕਰੋ

    • @manpreetsingh-zr4ye
      @manpreetsingh-zr4ye 27 วันที่ผ่านมา

      Vere nasal vala pashu Lama time dud dinda ji

    • @stoneliftingpunjab8782
      @stoneliftingpunjab8782 26 วันที่ผ่านมา

      ਬਿਲਕੁਲ shi ਗੱਲ aa

    • @m_l4596
      @m_l4596 26 วันที่ผ่านมา +1

      ਰੇਟ ਵਾਲਾ ਹੀ ਸਿਰਾ ਲਾਈ ਜਾਦਾ ਜਿਹੜੀ ਪਹਿਲੇ ਸੂਏ ਸੂਣੀ ਹੈ ਝੋਟੀ ਉਹਦਾ 350000 ਮੰਗਦਾ ਬਾਈ

    • @gurbhejsandhu3843
      @gurbhejsandhu3843 26 วันที่ผ่านมา

      @@manpreetsingh-zr4ye ਮਤਲਬ ਇਹ ਪਸ਼ੂ ਬਰੀਡ ਤੋ ਬਾਹਰ ਮੰਨਿਏ

    • @justgrewal
      @justgrewal 26 วันที่ผ่านมา

      @@m_l4596you tube te video ban jawe fer eh 3 lakh ta ghat hi samjhde aa

  • @munishsharma7930
    @munishsharma7930 20 วันที่ผ่านมา

    👌👌👌👌👌❤️❤️

  • @HarjeetKaur-h2b
    @HarjeetKaur-h2b 26 วันที่ผ่านมา

    Nice

  • @pindajohal9010
    @pindajohal9010 27 วันที่ผ่านมา

    ❤❤❤❤

  • @prof.kuldeepsinghhappydhad5939
    @prof.kuldeepsinghhappydhad5939 19 วันที่ผ่านมา

    🎉

  • @sukhwantsukh567
    @sukhwantsukh567 6 วันที่ผ่านมา

    ਰੇਟ ਨਹੀਂ ਦੱਸਣਾ ਤੇ ਵੀਡਿਓ ਕਿਉ ਬਾਨੋ ਦੋ

  • @jagwindersingh3605
    @jagwindersingh3605 26 วันที่ผ่านมา +1

    Price bana ta koi fade ne video da

  • @rinkurana4638
    @rinkurana4638 26 วันที่ผ่านมา +1

    Price ke bina koi fayda ni video ka

  • @robintomar4078
    @robintomar4078 9 วันที่ผ่านมา

    Koi fyda ni apki video dekhne ka rate ko batate nhi koi bhi