ਕਿਵੇਂ ਕਿਸਾਨ ਕਰਦਾ ਇੱਕ ਕਿੱਲੇ ਵਿੱਚੋਂ 12 ਤੋਂ 15 ਲੱਖ ਦੀ ਕਮਾਈ,ਕਹਿੰਦਾ ਖੇਤੀ ਨੂੰ ਅਨਪੜ੍ਹਾਂ ਦਾ ਧੰਦਾ ਸਮਝਦੇ ਨੇ

แชร์
ฝัง
  • เผยแพร่เมื่อ 29 ธ.ค. 2024

ความคิดเห็น • 17

  • @sardaramritpalsinghvlogs3040
    @sardaramritpalsinghvlogs3040 วันที่ผ่านมา +4

    ਬਿਲਕੁਲ ਸੱਚ ਆ ਵੀਰ ਜੀ
    ਬਸ ਮਿਹਨਤ ਕਰਨ ਦੀ ਲੋੜ ਹੈ

  • @Dhillonvibes-n1c
    @Dhillonvibes-n1c วันที่ผ่านมา +5

    ਝੂਠਾਂ ਦੇ ਪੁਲ ਬਨ ਦਿਤੇ ਪਤੰਨਦਰ ਨੇ 😎14 ਲੱਖ ਕਮਾਈ

  • @shivanisharma5562
    @shivanisharma5562 วันที่ผ่านมา +2

    ਸ਼ਭ ਗੱਲਾਂ ਦਾ ਕੜਾਹ ਹੈ, ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

  • @gurtejsinghdhillon8527
    @gurtejsinghdhillon8527 วันที่ผ่านมา +1

    Good Work

  • @lallali4508
    @lallali4508 22 ชั่วโมงที่ผ่านมา

    V nice

  • @bw8dm
    @bw8dm วันที่ผ่านมา +2

    ਫੁੱਦੂ ਬਣਾਉਣ ਵਾਸਤੇ ਵੀਡੀਓ ਬਣਾਈ ਜਾ ਰਹੀ ਹੈ ਨਾ ਕਿ ਕਿਸਾਨਾਂ ਨੂੰ ਕਮਾਈ ਕਰਵਾਉਣ ਲਈ, ਮੈਨੂੰ ਹਰ ਤਰ੍ਹਾਂ ਦੇ ਬਾਗ਼ ਦੀ ਪੂਰੀ ਜਾਣਕਾਰੀ ਹੈ

  • @AngrejSingh-d9b
    @AngrejSingh-d9b วันที่ผ่านมา +2

    ਨਿਰੇ ਗੱਪ

  • @shamsunder7620
    @shamsunder7620 วันที่ผ่านมา +1

    Abohar 20rs kg

  • @arshpreetsingh6332
    @arshpreetsingh6332 วันที่ผ่านมา +1

    Kedi variety a y eh??

  • @JagjitSingh-xd3ox
    @JagjitSingh-xd3ox 13 ชั่วโมงที่ผ่านมา

    Ehnu bori te tail di hor lod aa ta kmai poori ho skdi aa

  • @ultimatepunjab9492
    @ultimatepunjab9492 วันที่ผ่านมา

    ਬਾਗ਼ ਦਾ ਠੇਕਾ 4 ਤੋਂ 5 ਲੱਖ 😂😂 ਤੌਬਾ ਤੌਬਾ

  • @punjabichakde1217
    @punjabichakde1217 วันที่ผ่านมา

    Bus karo veere aine v gapp na chado, lokan nu gumrah na karo.

  • @RajaKhosla-t9i
    @RajaKhosla-t9i วันที่ผ่านมา +1

    Right 👍👍

  • @Kambojgreennursery
    @Kambojgreennursery วันที่ผ่านมา

    Sab pump dinde a 😂

  • @RaswinderMann
    @RaswinderMann วันที่ผ่านมา

    Bahi mere kol 1okile ha.aja 2 lakh le .