Buta Singh Shaad ਬਠਿੰਡਾ ਦੇ ਟਿੱਬਿਆਂ ਤੋਂ ਲੈਕੇ ਬੰਬੇ ਦੇ ਸਮੁੰਦਰ ਤੱਕ ਦਾ ਫ਼ਿਲਮੀ ਸਫ਼ਰ

แชร์
ฝัง
  • เผยแพร่เมื่อ 7 ก.พ. 2025
  • ਬਠਿੰਡਾ ਦੇ ਟਿੱਬਿਆਂ ਤੋਂ ਲੈਕੇ ਬੰਬੇ ਦੇ ਸਮੁੰਦਰ ਤੱਕ ਦੇ ਫ਼ਿਲਮੀ ਸਫ਼ਰ ਕਰਨ ਵਾਲੇ
    ਫ਼ਿਲਮਸਾਜ਼ ਤੇ ਨਾਵਲਕਾਰ Buta Singh Shaad ਦੇ ਕਿੱਸੇ
    #akas #ButaSinghShaad #jagtarsinghbhullar #shamshersandhu
    'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
    ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....

ความคิดเห็น • 168

  • @IqbalSingh-zp1cy
    @IqbalSingh-zp1cy 6 วันที่ผ่านมา +7

    ਸ਼ਾਦ ਸਾਹਿਬ ਦਾ ਇਸ ਫਾਨੀ ਦੁਨੀਆ ਤੋਂ ਜਾਣ ਦਾ ਮੈਨੂੰ ਬਹੁਤ ਅਫਸੋਸ ਹੈ । ਅਸਾਂ ਇਕ ਮਹਾਨ ਲੇਖਕ ਤੇ ਬੀਬਾ ਇਨਸਾਨ ਖੋ ਦਿੱਤਾ ਹੈ ।

  • @Brar-z8h
    @Brar-z8h 7 วันที่ผ่านมา +7

    ਸਾਡੇ ਹਲਕੇ ਦੀ ਮਹਾਂਨ ਹਸਤੀ ਆ ਸ ਬਾਬੂ ਸਿੰਘ ਮਾਂਨ। ਅਸੀਂ ਤਾਂ ਉਨ੍ਹਾਂ ਬਾਰੇ ਬਹੁਤ ਚੰਗੀ ਤਰਾਂ ਜਾਂਣਦੇ ਕਿ ਉਹ ਤਾਂ ਬੱਸ ਚ ਬੈਠੀ ਸਵਾਰੀ ਨੂੰ ਤੱਕਕੇ ਟਿਕਟ ਦੇ ਪਿਛਲੇ ਪਾਸੇ ਹੀ ਗਾਣਾਂ ਲਿਖ ਦਿੰਦੇ ਸੀ ਉਨ੍ਹਾਂ ਦੇ ਪਾਤਰ ਆਸ ਪਾਸ ਦੇ ਹੀ ਸਨ । ਇਵੇਂ ਮਹਾਂਨ ਗੀਤਕਾਰ ਅਤੇ ਗਾਇਕ ਦਿਦਾਰ ਸੰਧੂ ਦਾ ਬੇਟਾ ਮੇਰਾ ਵੱਡਾ ਭਰਾ ਜਗਮੋਹਨ ਸੰਧੂ। ਮੈਨੂੰ ਕੱਲ ਹੀ ਪਤਾ ਲੱਗਿਆ ਕਿ ਅੰਕਲ ਮੱਖਣ ਬਰਾੜ ਢਿੱਲੇ ਆ ਅਤੇ ਆਪਣੇਂ ਪਿੰਡ ਮੱਲਕੇ ਵਿੱਚ ਹਨ ਉਨ੍ਹਾਂ ਨਾਲ ਗੱਲ ਬਾਤ ਕਰੋ ਸਦਾ ਹੱਸਕੇ ਮਿਲਂਣ ਵਾਲਾ ਸੀ ਬਾਈ ਰਾਜ ਬਰਾੜ ਸਾਡੇ ਬਰਜਿੰਦਰਾ ਕਾਲਜ ਫਰੀਦਕੋਟ ਦੀ ਸ਼ਾਂਨ ਸੀ ਉਹ ਇਸੇ ਤਰਾਂ ਵੱਡਾ ਵੀਰ ਦਿਲਸ਼ਾਦ ਅਖ਼ਤਰ ਸੀ ਉਨ੍ਹਾਂ ਦਾ ਵੱਡਾ ਵੀਰ ਗੁਰਦਿੱਤਾ ਕੋਟਕਪੂਰੇ ਰਹਿੰਦਾ।ਇਵੇਂ ਬਾਈ ਕੁਲਵਿੰਦਰ ਕੰਵਲ, ਬਾਈ ਹਰਿੰਦਰ ਸੰਧੂ ਇਹ ਸਭ‌ ਪੰਜਾਬ ਦਾ ਖਾਸ ਕ੍ਰਕੇ ਮਾਲਵੇ ਦਾ ਮਾਂਨ ਹਨ। ਇੰਨਾਂ ਦੀਆਂ ਗੱਲਾਂ ਲੋਕਾਂ ਦੀ ਕਚਿਹਰੀ ਚ ਸਾਂਝੀਆਂ ਕਰੋ ਮੇਰੀ ਬੇਨਤੀ ਆ ਬਾਈ ਜੀ ਸ਼ੁਰੂ ਸਾਡੇ ਸਤਿਕਾਰਯੋਗ ਅੰਕਲ ਸ ਬਾਬੂ ਸਿੰਘ ਮਾਂਨ ਤੋਂ ਕਰੋ।

  • @Nirbhai-x2o
    @Nirbhai-x2o 7 วันที่ผ่านมา +27

    ਮੈ ਸਾਦ ਗੂਗਲ ਤੋ ਤਿੰਨ ਚਾਰ ਵਾਰ ਵੇਖਣ ਦੀ ,ਕੋਸ਼ਿਸ ਕੀਤੀ,ਕੁੱਝ ਨਹੀ ਲੱਭਿਆ ਅਜ, ਸੰਧੂ ਸਹਿਬ ਜੀ ਨੇ ਨਜ਼ਾਰਾ ਬੰਨਤਾ ਬੇਨਤੀ ਹੈ ਇਕ ਇਟਰਵਿਊ,ਬੂਟਾ ਸਿੰਘ ਸਾਦ ਤੇ ਹੋਰ ਕਰੋ ਜੀ

    • @ShamsherSingh-k6b
      @ShamsherSingh-k6b 7 วันที่ผ่านมา +2

      Buta Singh shaad ਲਿਖੋ ਗੂਗਲ ਤੇ ਸਾਰੀ ਡਿਟੇਲ ਆ ਜਾਊ।ਸਾਦ ਨਹੀਂ ਸ਼ਾਦ ਲਿਖੋ ਗੇ ਗੂਗਲ ਤੇ ਤਾਂ ਡਿਟੇਲ ਨਿਕਲੇ ਗੀ

    • @yadvindermann4334
      @yadvindermann4334 7 วันที่ผ่านมา

      ਏਹਦਾ ਜਿੰਨਾ ਕੁਛ ਗੂਗਲ ਤੇ ਹੈ ਉਹਨਾ ਏਸ ਤੋ ਦੱਸਿਆ ਨਹੀ ਗਿਆ

  • @harrydhaliwal4997
    @harrydhaliwal4997 3 วันที่ผ่านมา +1

    ਜਵਾਨੀ ਪਹਿਰੇ ਬਹੁਤ ਪੜਿਆ ਸਾਦ ਸਾਬ ਨੂੰ ❤❤❤

  • @avtarsingh2531
    @avtarsingh2531 7 วันที่ผ่านมา +15

    ਬੂਟਾ ਸਿੰਘ ਸ਼ਾਦ ਸਾਬ੍ਹ ਦੇ ਨਾਵਲ ਤਾਂ ਸਾਰੇ ਬਹੁਤ ਵਧੀਆ ਸਨ ਪਰ ਅਸੀਂ ਧਰਤੀ ਧੱਕ ਸਿੰਘ ਨਾਵਲ ਤੋਂ ਬਹੁਤ ਪ੍ਰਭਾਵਿਤ ਹੋਏ ਸੀ।

  • @avtarsingh2531
    @avtarsingh2531 7 วันที่ผ่านมา +9

    ਭੁੱਲਰ ਸਾਬ੍ਹ ਸੰਧੂ ਸਾਬ੍ਹ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਬਹੁਤ ਬਹੁਤ ਧੰਨਵਾਦ ਜੀ।

  • @singhchahal9623
    @singhchahal9623 2 วันที่ผ่านมา

    ਸ੍ਰ ਸਮਸ਼ੇਰ ਸੰਧੂ ਜੀ ਤੇ ਸ੍ਰੀ ਜਗਤਾਰ ਸਿੰਘ ਭੁੱਲਰ ਜੀ ਆਪ ਜੀ ਵਲੋਂ ਜਿੰਨੀਆਂ ਵੀ ਇੰਟਰਵਿਊ ਕੀਤੀਆਂ ਜਾਂਦੀਆਂ ਹਨ ਮੈਂ ਸਾਰੀਆਂ ਬੜੇ ਪ੍ਰੇਮ ਜੀ ਤੇ ਪਿਆਰ ਜੀ ਨੂੰ ਨਾਲ ਲੈਕੇ ਸੁਣਦਾ ਤੇ ਦੇਖਦਾ ਹਾਂ। ਬੜਾ ਸੁਆਦ ਵੀ ਆਂਉਦਾ ਹੈ ਤੇ ਲੁਤਫ਼ ਵੀ ਲੈਂਦਾ ਹਾਂ। ਜਿਉਂਦੇ ਵਸਦੇ ਰਹੋ ਰੱਜ ਜੁਆਨੀਆਂ ਮਾਣੋ।

  • @jagnarsingh3005
    @jagnarsingh3005 7 วันที่ผ่านมา +2

    ਬਹੁਤ ਹੀ ਖੂਬਸੂਰਤ ਪੌਡਕਾਸਟ। ਧੰਨਵਾਦ ❤

  • @HeeraSingh-l5b
    @HeeraSingh-l5b 7 วันที่ผ่านมา +6

    ਬੂਟਾ ਸਿੰਘ ਸ਼ਾਦ ਦੇ ਨਾਵਲ ਮੈ 1977 ਤੋ ਲਗਭਗ ਸਾਰੇ ਨਾਵਲ ਪੜੇ ਤੇ ਪ੍ਹੜਕੇ ਮੈ ਖੁਦ ਵੀ ਚਾਰ ਨਾਵਲ ਮੈ ਵੀ 1998 ਤੋ ਪਹਿਲਾ ਲਿਖੇ ਸੀ । ਮੇਰੇ ਨਾਲ ਚਿੱਠੀ ਪੱਤਰੀ ਹੁੰਦੀ ਰਹੀ ਤੇ ਫੋਨ ਤੇ ਗੱਲ ਹੁੰਦੀ ਰਹੀ ਸੀ ।

    • @IqbalSingh-zp1cy
      @IqbalSingh-zp1cy 7 วันที่ผ่านมา +1

      ਅਗਰ ਤੁਸੀਂ ਨਾਵਲ ਲਿਖੇ ਹਨ ਤਾਂ ਉਮੀਦ ਹੈ ਕਿ ਸ਼ਾਦ ਸਾਹਿਬ ਵਰਗੇ ਹੀ ਹੋਣਗੇ ਹੋ ਸਕੇ ਤਾਂ ਨਾਂ ਦੱਸਣਾ ਤੇ ਭੇਜ ਦੇਣਾ ਮੈਂ ਪੜ੍ਹਾਂਗਾ ਜੀ ।

  • @KuldeepSingh-sp8ke
    @KuldeepSingh-sp8ke 7 วันที่ผ่านมา +5

    ਮੈ ਬੂਟਾ ਸਿੰਘ ਸ਼ਾਦ ਜੀ ਦੇ ਤਕਰੀਬਨ ਸਾਰੇ ਨਾਵਲ ਕਹਾਣੀਆ ਕਾਲਜ ਪੜਦਿਆ ਵੇਲੇ ਪੜ ਲਏ ਸਨ ਉਹਨਾ ਵਰਗੇ ਠੇਠ ਸਬਦ ਪੇਂਡੂ ਜੀਵਨ ਦਾ ਵਰਨਣ ਇਥੋ ਤੱਕ ਪਾਤਰਾ ਦੁਆਰਾ ਗਾਲਾ ਕੱਢਣੀਆ ਪਿੰਡਾ ਵਾਲਿਆ ਦੀਆ ਲੜਾਈਆ ਦਾ ਵਰਨਣ ਕਮਾਲ ਦਾ ਹੈ ਉਹਨਾ ਦੀ ਲਿਖਣ ਦੀ ਸ਼ੈਲੀ ਬਹੁਤ ਰੌਚਿਕ ਤੇਦਿਲਚਸਪ ਹੈ

  • @Nirbhai-x2o
    @Nirbhai-x2o 7 วันที่ผ่านมา +3

    ਮੇ ਪੰਜਾਬੀ ਫਿਲਮਾ ਦਾ ਬਹੁਤ ਸਕੀਨ,ਹਾ 1970ਤੋ,ਲੈਕੇ 2005ਤੱਕ,ਦੀਆ ਲਗਭਗ ਸਾਰੀਆ ਹੀ ਫਿਲਮਾ ਵੇਖੀਆ ਗੀਤ ਅਜ ਵੀ ਸੁਣਦਾ ਪੰਜਾਬੀ ਫਿਲਮਾ ਦੇ

  • @Brar-z8h
    @Brar-z8h 7 วันที่ผ่านมา +1

    ਤੁਹਾਡਾ ਉਪ੍ਰਾਲਾ ਬਹੁਤ ਵਧੀਆ ਕਾਬਲੇ ਤਾਰੀਫ ਹੈ ਜੀ ਲੱਗੇ ਰਹੋ ਆਪਣੇਂ ਕੰਮ ਤ ਵਧੀਆ ਵਧੀਆ ਫ਼ਨਕਾਰਾਂ ਬਾਰੇ ਸਾਨੂੰ ਜਾਣਕਾਰੀ ਮਿਲ ਰਹੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਸਤ ਸਿਰੀ ਅਕਾਲ ਬਾਈ ਜੀ।

  • @iqbalsingh6394
    @iqbalsingh6394 6 วันที่ผ่านมา +1

    ਉਰਦੂ ਫ਼ਾਰਸੀ ਪੜ੍ਹੇ ਸਾਰੇ ਮਸ਼ਹੂਰ ਲੇਖਕਾਂ ਵਿੱਚ ਆਪਣੇ ਨਾਮ ਨਾਲ ਤਖ਼ਲਸ ( ਉਪ ਨਾਮ ) ਲਾਉਣ ਦਾ ਰਿਵਾਜ ਪਿਛਲੇ ਕਾਫ਼ੀ ਸਮ੍ਹੇਂ ਤੋਂ ਚੱਲ ਰਿਹਾ ਹੈ।
    ਉਰਦੂ ਦੇ ਲਫ਼ਜ਼ ਸ਼ਾਦ ਦਾ ਪੰਜਾਬੀ ਵਿੱਚ ਮਤਲਬ ਖ਼ੁਸ਼ ਹੈ ਜਿਵੇਂ ਕਿ ਪੁਰਾਣੇ ਜ਼ਮਾਨੇਂ ਵਿੱਚ ਵਿਆਹ ਕਾਰਣ ਘਰ ਵਿੱਚ ਆਈ ਖ਼ੁਸ਼ੀ ਨੂੰ ਆਮ ਤੌਰ ਤੇ ਸ਼ਾਦੀ ਹੀ ਕਿਹਾ ਜਾਂਦਾ ਸੀ।

  • @newmusicmind4870
    @newmusicmind4870 7 วันที่ผ่านมา +3

    ਸ੍ ਸ਼ਮਸ਼ੇਰ ਸੰਧੂ ਜੀ ਮੇਰੇ ਸਿਰਨਾਮੀਏ ਨੇ ਜੀ

  • @HeeraSingh-l5b
    @HeeraSingh-l5b 7 วันที่ผ่านมา +10

    ਇੱਕ ਸੀ ਨਾਵਲ ,ਬੰਜ਼ਰ ਧਰਤੀ ਟਹਿਕਦਾ ਫੁੱਲ .

  • @navisharma3469
    @navisharma3469 6 วันที่ผ่านมา +2

    ਪ੍ਰੋਫੈਸਰ ਬੂਟਾ ਸਿੰਘ ਸ਼ਾਦ(ਬਰਾੜ)ਸਾਡੇ ਜਿਲੇ ਬਠਿੰਡੇ ਦੀ ਸ਼ਾਨ।

  • @jaggabrargolewalia6934
    @jaggabrargolewalia6934 7 วันที่ผ่านมา +1

    ਭੁੱਲਰ ਸਾਹਬ, ਸੰਧੂ ਸਾਹਬ ਸਤਿ ਸ਼੍ਰੀ ਅਕਾਲ 🙏

  • @harjugrajbhullar6829
    @harjugrajbhullar6829 7 วันที่ผ่านมา +1

    Bahut hi vadea lagga ji sandhu sahib de darshan hi rab de darshan karn varge ne Bhullar sahib tuhada v thanks 🙏.

  • @Drpardeepsinghdhaliwal-3X3
    @Drpardeepsinghdhaliwal-3X3 6 วันที่ผ่านมา

    ਵਾਹ ਜੀ ਵਾਹ ਕਿਆ ਬਾਤ ਆ

  • @AmarjeetSingh-xo1vj
    @AmarjeetSingh-xo1vj 6 วันที่ผ่านมา

    ਬਹੁਤ ਵਧੀਆ ਲੱਗਿਆ, ਬਾਬੂ ਸਿੰਘ ਮਾਨ ਗੀਤਕਾਰ ਦੀ ਜੀਵਨ ਬਾਰੇ ਸ਼ਮਸ਼ੇਰ ਸਿੰਘ ਜੀ ਨੂੰ ਬੁਲਾਇਆ ਜਾਵੇ।

  • @IqbalSingh-zp1cy
    @IqbalSingh-zp1cy 6 วันที่ผ่านมา +3

    ਸ਼ਾਦ ਸਾਹਿਬ ਇੱਕ ਵਾਰ ਚੰਡੀਗੜ੍ਹ ਮੇਰੇ ਕੋਲ ਆਏ ਸਨ ਤੇ ਮੈਨੂੰ "ਅੱਧੀ ਰਾਤ ਪਹਿਰ ਦਾ ਤੜਕਾ" ਨਾਵਲ ਭੇਂਟ ਕਰਕੇ ਗਏ ਸਨ ਜੋ ਕਿ ਮੈਂ ਉਹਨਾਂ ਕੋਲੋਂ ਬੇਨਤੀ ਕਰਕੇ ਮੰਗਿਆ ਸੀ, ਕਿਉਂਕਿ ਉਸ ਵਕਤ ਉਹ ਨਾਵਲ 15 ਰੁਪੈ ਦਾ ਸੀ ਤੇ ਆਮ ਨਾਵਲ ਦੋ ਰੁਪਏ ਦੇ ਹੁੰਦੇ ਸਨ ਤੇ ਮੈਂ ਖਰੀਦਣ ਤੋਂ ਅਸਮਰਥ ਸੀ ਕਿਉਂਕਿ ਮੈਂ ਚੰਡੀਗੜ੍ਹ ਪੜ੍ਹਦਾ ਸੀ ਅਤੇ ਕੋਰਸ ਕਰਦਾ ਸੀ ਪ੍ਰਿੰਟਿੰਗ ਐਂਡ ਸਟੇਸ਼ਨਰੀ ਬਿਲਡਿੰਗ 18 ਸੈਕਟਰ ਵਿਖੇ ।

  • @IqbalSingh-zp1cy
    @IqbalSingh-zp1cy 6 วันที่ผ่านมา +1

    ਫੇਰ ਜਦੋਂ ਨਾਵਲ ਖਰੀਦਣ ਦੇ ਲਾਈਕ ਹੋ ਗਿਆ ਤਾਂ ਮੈਂ ਸਾਰੇ ਨਾਵਲ ਦੋਬਾਰਾ ਖਰੀਦ ਕੇ ਪੜ੍ਹੇ ਤੇ ਮੇਰੇ ਕੋਲ ਉਹਨਾਂ ਦੇ ਸਾਰੇ ਨਾਵਲ ਮੇਰੀ ਪਰਸਨਲ ਲਾਇਬ੍ਰੇਰੀ ਵਿਚ ਹਨ ।

  • @chamkaur_sher_gill
    @chamkaur_sher_gill 7 วันที่ผ่านมา +1

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤

  • @baljitsingh7534
    @baljitsingh7534 6 วันที่ผ่านมา

    Thank you very much ji I am also big fan of buta Singh Shaad

  • @Hastinderbhaker
    @Hastinderbhaker 7 วันที่ผ่านมา

    ਮੇਰੇ ਪਸੰਦੀਦਾ ਲੇਖਕ ਬੂਟਾ ਸਿੰਘ ਸ਼ਾਦ
    ੨੦ ਨਾਵਲ ਤੇ ਸਾਰੀਆਂ ਕਹਾਣੀਆਂ ਪੜੀਆਂ
    ਚੰਗੀ ਤਰਾਂਹ ਕਿਰਦਾਰ ਤੇ ਪਲਾਟ ਯਾਦ ਸਾਰੇ

    • @IqbalSingh-zp1cy
      @IqbalSingh-zp1cy 7 วันที่ผ่านมา

      28 ਨਾਵਲ ਹਨ ਜੀ ।

  • @KulwantSingh-sg5ox
    @KulwantSingh-sg5ox 4 วันที่ผ่านมา

    ਸੰਧੂ ਸਾਹਿਬ ਇੱਕ ਤਾਂ ਸਵਰਨ ਲਤਾ ਬਾਰੇ ਜਰੂਰ ਗੱਲ਼ ਕਰੋ ਤੇ ਇੱਕ ਨਰਿੰਦਰ ਬੀਬਾ ਜੀ ਬਾਰੇ ਵੀ ਜਰੂਰ ਪੋਡਕਾਸਟ ਕਰੋ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ

  • @Prabh358
    @Prabh358 5 วันที่ผ่านมา

    ਬਹੁਤ vedia ਜੀ ਹੁਣ ਜਸਵੰਤ ਕਵਲ ਤੇ ਵੀ ਕਰੋ ਇੱਕ

  • @kuldeepSingh-nh8up
    @kuldeepSingh-nh8up 7 วันที่ผ่านมา

    ਬਹੁਤਵਧੀਆ.

  • @JasbirSingh-lz8hs
    @JasbirSingh-lz8hs 5 วันที่ผ่านมา

    ਬੂਟਾ ਸਿੰਘ ਸ਼ਾਦ ਇਕ ਦੋ ਪੰਜਾਬੀ ਫ਼ਿਲਮਾਂ ਵਿੱਚ ਹਰਵਿੰਦਰ ਦੇ ਨਾਂ ਨਾਲ ਬਤੌਰ ਹੀਰੋ ਵੀ ਆਇਆ ਸੀ।

  • @kamaljitsingh-e4e
    @kamaljitsingh-e4e 7 วันที่ผ่านมา +1

    His novels nurtured a culture of feudal mindset. Also highlighted cast identity in rural punjab.

  • @sikandarbrar8146
    @sikandarbrar8146 7 วันที่ผ่านมา

    ਭੁੱਲਰ ਸਾਬ ਸੰਧੂ ਸਾਬ ਹਮੇਸ਼ਾ ਵਾਗ ਵਧੀਆ ਗੱਲਬਾਤ ਹਰਦੇ ਹੋ ਤੁਸੀਂ ਸਾਦ ਜੀ ਦੇ ਨਾਵਲਾ ਦੀਆ ਕਹਾਣੀਆਂ ਵੀ ਸਿਰਾ ਹੁੰਦੀਆ ਸੀ

  • @RajMehal-k1v
    @RajMehal-k1v 7 วันที่ผ่านมา +1

    ਸ਼ਾਦ ਸਾਹਿਬ ਦੇ ਭਤੀਜੇ ਨਾਇਬ ਬਰਾੜ

  • @karmjitsingh8417
    @karmjitsingh8417 วันที่ผ่านมา

    ਜਸਵੰਤ ਸਿੰਘ ਕੰਵਲ ਸਾਬ ਬਾਰੇ ਜ਼ਰੂਰ ਕਰੋ

  • @jaisinghsekhon7
    @jaisinghsekhon7 7 วันที่ผ่านมา

    Great sir my grandfather shad sahib

  • @NirmalSingh-bz3si
    @NirmalSingh-bz3si 7 วันที่ผ่านมา

    ਓ ਯਾਰ ਸੰਧੂ ਸਾਹਿਬ ਵੀ ਬਹੁਤ ਵੱਡੀ ਗੱਲ ਬਾਤ ਨੇ ,,ਕਿੰਨੀਆਂ ਗੱਲਾਂ ਜਾਣਦੇ ਨੇ ,,ਇਨਾ ਦੀ ਉਮਰ ਲੰਮੀ ਹੋਵੇ,,ਸਸਅ

  • @IqbalSingh-zp1cy
    @IqbalSingh-zp1cy 6 วันที่ผ่านมา +1

    ਸ਼ਾਦ ਸਾਹਿਬ ਮਹਾਨ ਰਾਇਟਰ ਸਨ, ਉਹਨਾਂ ਵਿਆਹ ਨਹੀਂ ਕੀਤਾ ਸੀ, ਅਕਸਰ ਉਹ ਫੋਨ ਤੇ ਕਹਿੰਦੇ ਸਨ ਕਿ ਭਰਾ ਮੈਂ ਤਾਂ ਇਕੱਲਾ ਹੀ ਰਹਿੰਦਾ ਹਾਂ । ਮੈਨੂੰ ਉਹ ਕਹਿੰਦੇ ਹੁੰਦੇ ਸਨ ਕਿ ਤੂੰ ਆਪਣੇ ਨਾਮ ਨਾਲ ਕੋਈ ਤਖੱਲਸ ਲਾ ਲੈ, ਇਕਬਾਲ ਮੇਰੇ ਬਹੁਤ ਦੋਸਤ ਹਨ ਮੈਨੂੰ ਪਤਾ ਨੀ ਲੱਗਦਾ ਕਿ ਤੂੰ ਕਿਹੜਾ ਇਕਬਾਲ ਐਂ, ਫੇਰ ਮੈਂ ਜਦੋਂ ਵੀ ਗੱਲ ਕਰਦਾ ਸੀ ਤਾਂ ਇਕਬਾਲ ਸਿੰਘ ਬਾਲੀ ਕਹਿ ਦਿੰਦਾ ਸੀ ਜੋਂ ਕਿ ਮੇਰੇ ਬਚਪਨ ਦਾ ਨਾਂ ਸੀ ।

  • @robbybrar3167
    @robbybrar3167 5 วันที่ผ่านมา

    2010 ਚ ਜਲੰਧਰ ਰਾਜਕਪੂਰ ਲਾਇਫ ਟਾਇਮ achivr ਐਵਾਰਡ ਨਾਲ ਸਨਮਨਿਤ ਹੋਏ ਸ਼ਾਦ ਸਾਬ੍ਹ..

  • @IqbalSingh-zp1cy
    @IqbalSingh-zp1cy 6 วันที่ผ่านมา +1

    ਸ਼ਾਦ ਸੁਣ ਦਾ ਇਕ ਨਾਵਲ "ਕਾਲੀ ਬੋਲੀ ਰਾਤ" ਇਕ ਤਕੜਾ ਨਾਵਲ ਸੀ ।,

  • @QuaziZayquay
    @QuaziZayquay 6 วันที่ผ่านมา

    ਤਕਰੀਬਨ ਹਰ ਪੰਜਾਬੀ ਪੇਂਡੂ ਪਾਠਕ ਨੇ ਸਿਲੇਬਸ ਦੀਆਂ ਕਿਤਾਬਾਂ ਤੋਂ ਬਾਅਦ ਸਾਹਿਤ ਪੜ੍ਹਨ ਦੀ ਸ਼ੁਰੂਆਤ ਬੂਟਾ ਸਿੰਘ ਸ਼ਾਦ ਤੋਂ ਕੀਤੀ ਹੋਊਗੀ ।

  • @gurpreetbrar9025
    @gurpreetbrar9025 7 วันที่ผ่านมา +4

    ਸ਼ਾਦ ਸਾਬ ਮੇਰੇ ਦੋਸਤ ਦੇ ਤਾਇਆ ਜੀ ਸੀ,ਬੱਗਾ ਸਿੰਘ ਏਨਾ ਦਾ ਛੋਟਾ ਭਰਾ ਸੀ,ਏਨਾ ਦਾ ਪਿੰਡ ਦਾਨ ਸਿੰਘ ਵਾਲਾ ਹੈ

  • @Sanghera-pe1wu
    @Sanghera-pe1wu 7 วันที่ผ่านมา

    ਸੰਧੂ ਵੀਰ ਸਤਿ ਸ੍ਰੀ ਅਕਾਲ ਜੀ ...ਭੋਲਾ ਸਿੰਘ ਸੰਘੇੜਾ

  • @navisharma3469
    @navisharma3469 6 วันที่ผ่านมา

    ਸੰਧੂ ਸਾਹਿਬ ਆਪ ਜੀ ਜਾਣਦੇ ਹੀ ਹੋ ਕਿ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਅੰਗਰੇਜੀ ਸਾਹਿਤ ਪੜ੍ਹਨਾਂ ਜਰੂਰੀ ਹੈ ਜੀ।

  • @ksbrar4612
    @ksbrar4612 7 วันที่ผ่านมา +7

    ਭਿੰਦਰ ਡੱਬਵਾਲੀ ਨਾਲ ਵੀ ਪੋਡਕਾਸਟ ਕਰੋ ਭੁੱਲਰ ਸਾਬ ਸੰਧੂ ਸਾਬ ਨਾਲ ਵੀ ਪੋਡਕਾਸ ਵਧੀਆ ਲੱਗਿਆ

    • @Nirbhai-x2o
      @Nirbhai-x2o 7 วันที่ผ่านมา +2

      ਦਰਦ ਵਾਲੇ ਗੀਤਕਾਰਾਂ,ਦਾ ਬਾਦਸਾਹ,ਹੈ ਭਿੰਦਰ ਡੱਬਵਾਲੀ

    • @karanbaraich2300
      @karanbaraich2300 7 วันที่ผ่านมา

      Bai Bhinder Dabwali nal Dharampreet bai te podcast kro

  • @sharmatenthouse1848
    @sharmatenthouse1848 7 วันที่ผ่านมา

    Samsher sandhu jagtarsingh bhullar g sat shri akal

  • @BalwinderPadda-mt7bd
    @BalwinderPadda-mt7bd 5 วันที่ผ่านมา

    Sat sari akal bahut vadia lga bs padda gurdaspur

  • @amardeepsinghbhattikala189
    @amardeepsinghbhattikala189 6 วันที่ผ่านมา

    Sat shri akal 🙏🏾 ji 2no veera nu ardas karda ha vi baba nanak ji chardikala tandarusti te sarbat da bhla wakshan🙏

  • @SukhwantSingh-n8k
    @SukhwantSingh-n8k 7 วันที่ผ่านมา

    ਨਾਵਲ ਲਾਲੀ butta ਸਿੰਘ sad❤❤

  • @hardevsingh3964
    @hardevsingh3964 7 วันที่ผ่านมา +3

    ਭੁੱਲਰ ਸਾਬ੍ਹ, ਮਿੱਤਰ ਪਿਆਰੇ ਨੂੰ ਜਸਵੰਤ ਸਿੰਘ ਕੰਵਲ ਜੀ ਦਾ ਪਿਆਰ ਕਹਾਣੀ ਉੱਤੇ ਬੜਾ ਹੀ ਚੰਗਾ ਨਾਵਲ ਸੀ। ਬੂਟਾ ਸਿੰਘ ਸ਼ਾਦ ਜੀ ਨੇ ਹੋਰ ਤਾਂ ਕਾਫ਼ੀ ਕੁਛ ਲਿਖਿਆ ਪਰ ਮਿੱਤਰ ਪਿਆਰੇ ਨੂੰ ਨਹੀਂ।

    • @Hastinderbhaker
      @Hastinderbhaker 7 วันที่ผ่านมา +3

      ਜਸਵੰਤ ਕੰਵਲ ਦਾ ਵੀ ਹੈਗਾ
      ਬੂਟਾ ਸਿੰਘ ਸ਼ਾਦ ਦਾ ਵੀ ਆ,ਤੇ ਫ਼ਿਲਮ ਵੀ ਬਣਾਈ
      ਮੈਂ ਨਾਵਲ ਵੀ ਪੜਿਆ ਤੇ ਫ਼ਿਲਮ ਵੀ ਦੇਖੀ ।

    • @IqbalSingh-zp1cy
      @IqbalSingh-zp1cy 7 วันที่ผ่านมา +1

      ਮਿੱਤਰ ਪਿਆਰੇ ਨੂੰ ਸ਼ਾਦ ਸਾਹਿਬ ਨੇ ਵੀ ਲਿਖਿਆ ਹੈ ਜੀ ਤੇ ਉਸ ਤੇ ਮਿੱਤਰ ਪਿਆਰੇ ਨੂੰ ਫਿਲਮ ਵੀ ਬਣੀ ਹੈ ਜਿਸ ਵਿਚ ਉਹ ਖੁਦ ਹਰਿੰਦਰ ਨਾਂ ਨਾਲ ਹੀਰੋ ਸਨ ।

  • @maluksingh5489
    @maluksingh5489 7 วันที่ผ่านมา

    ਭੁੱਲਰ ਸਾਬ ਕਿਸੇ ਦਿਨ ਭਿੰਦਰ ਡੱਬਵਾਲੀ ਨਾਲ ਵੀ ਪੌਡਕਾਸਟ ਕਰੋ ਜੀ ❤❤😂🎉😮😊😊😮😮😢🎉🎉😂😂❤

  • @jagmeetsingh9973
    @jagmeetsingh9973 6 วันที่ผ่านมา

    Good job sardar ji

  • @balwindergulati2677
    @balwindergulati2677 7 วันที่ผ่านมา

    Very good sandu sahb ji

  • @IqbalSingh-zp1cy
    @IqbalSingh-zp1cy 6 วันที่ผ่านมา +1

    ਸ਼ਾਦ ਸਾਹਿਬ ਦੇ ਹੁਣ ਨਾਵਲ ਮੋਹਾਲੀ ਵਿਖੇ ਦੋਬਾਰਾ ਸਾਰੇ ਛਪ ਰਹੇ ਹਨ, ਯੂਨੀਸਟਾਰ ਪਬਲੀਕੇਸ਼ਨਜ਼ ਤੋਂ , ਜੋ ਕਿ 9 ਫੇਸ ਇੰਡਸਟਰੀਅਲ ਏਰੀਆ ਮੋਹਾਲੀ ਹੈ ।

  • @jaskaransingh-di8zl
    @jaskaransingh-di8zl 7 วันที่ผ่านมา +1

    Bhut vdia information ❤

  • @jaspalsingh8028
    @jaspalsingh8028 7 วันที่ผ่านมา

    Very Good Job Ji

  • @SandeepKumar-cs2ev
    @SandeepKumar-cs2ev 7 วันที่ผ่านมา

    Sandhu Sahab Punjab da surmaya

  • @gurliakatsinghmalhi2909
    @gurliakatsinghmalhi2909 7 วันที่ผ่านมา

    ਭੁੱਲਰ ਜੀ ਚ਼ਰਣ ਸਿੰਘ ਸ਼ਫਰੀ ਗੀਤਕਾਰ ਬਾਰੇ ਵੀ ਜਾਣਕਾਰੀ ਸੰਧੂ ਸਾਬ ਤੋਂ ਲਵੋ ਜੀ

  • @GdhdGdgd-y4t
    @GdhdGdgd-y4t 7 วันที่ผ่านมา

    Good discussion and information ji 🙏

  • @SandeepKumar-cs2ev
    @SandeepKumar-cs2ev 7 วันที่ผ่านมา +1

    I.love.you.my.punjabi

  • @KawaljeetRandhawa-d2z
    @KawaljeetRandhawa-d2z 7 วันที่ผ่านมา

    ਬੂਟਾ ਸਿੰਘ ਸ਼ਾਦ ਦਾ ਨਾਵਲ ਕੁਤਿਆਂਵਾਲੇ ਸਰਦਾਰ 1998 ਵਿਚ ਪੜਿਆ ਸੀ 20 ਸਾਲ ਦੀ ਉਮਰ ਵਿਚ ਉਹ ਸਬ ਇਸ ਉਮਰ ਵਿਚ ਪਤਾ ਲਗਾ ਜੋ ਅਜ ਦੇ ਜਵਾਕ 7 ਸਾਲ ਦੀ ਉਮਰ ਚ ਹੀ ਰੀਲਾਂ ਚ ਵੇਖ ਰਹੇ ਹਨ
    ਅਸੀਂ ਕਈ ਦਿਨ ਇਸ ਬਾਰੇ ਸੋਚ ਕੇ ਸ਼ਰਮਿੰਦੇ
    ਹੋ ਜਾਂਦੇ ਸਾਂ

  • @majorsingh4297
    @majorsingh4297 6 วันที่ผ่านมา

    ਮੈਂ ਜਵਾਨੀ ਚ ਬੱਸ ਸਫ਼ਰ ਬਹੁਤ ਕੀਤਾ, ਬੂਟਾ ਸਿੰਘ ਸ਼ਾਦ ਦੇ ਨਾਵਲ ਦੇ ਬਦਲੇ ਜੇ ਸ਼ਾਦ ਜੀ ਦਾ ਨਾਵਲ ਅੱਧੇ ਰੇਟ ਤੇ ਮਿਲ ਜਾਵੇ ਤਾਂ ਠੀਕ ਨਹੀਂ ਤਾਂ ਫਿਰ ਜਸਵੰਤ ਸਿੰਘ ਕੰਵਲ ਦਾ ਨਾਵਲ,ਲੈ ਲੈਣਾ, ਫਿਰ ਸ਼ਹਿਰ ਤੋਂ ਸ਼ਹਿਰ ਦਾ ਸਫਰ ਪਤਾ ਹੀ ਨਹੀਂ ਲੱਗਦਾ ਸੀ, ਕਦੋਂ ਪੁੰਹਚ ਗੇ

  • @Nirbhai-x2o
    @Nirbhai-x2o 7 วันที่ผ่านมา +1

    ਵਿਦਰੋਹ ਫਿਲਮ ਵਿੱਚ ਸਵਿੰਦਰ ਮਾਹਲ,ਦਾ ਨਾਮ ਵੀ ਬੂਟਾ ਸਿੰਘ ਸਾਦ ਤੇ ਆਧਾਰਿਤ ਲਗਦੀ ਹੈ

  • @IqbalSingh-zp1cy
    @IqbalSingh-zp1cy 6 วันที่ผ่านมา

    ਸ਼ਾਦ ਸੀ ਨੇ ਬੰਬੀ ਰਹਿ ਕੇ ਵੀ ਏਨਾ ਬਿਜੀ ਹੋਣ ਦੇ ਬਾਵਜੂਦ ਵੀ ਕਈ ਨਾਵਲ ਲਿਖੇ, ਜਿਵੇਂ ਰੰਗ ਤਮਾਸ਼ੇ, ਹੈ ਇਸ਼ਕ ਝਨਾਂ ਗਹਿਰਾ, ਹੀਰੋ, ਖਾਲਸਾ, ਸਿੱਖ ਆਦਿ ।

  • @karamjeetsingh2352
    @karamjeetsingh2352 6 วันที่ผ่านมา

    ਮੁਹੰਮਦ ਸਦੀਕ ਅਤੇ ਰਣਜੀਤ ਕੌਰ ਉੱਪਰ ਲਿਖੇ ਨਾਵਲ ਦਾ ਨਾਂ ਦੱਸਣਾ ਜੀ।

  • @MPBros12
    @MPBros12 5 วันที่ผ่านมา

    Veer Bhullar Sahib !
    Adab !
    I am the Shagird of Boota Singh Shaad ! I really enjoyed your podcast with Sandhu Sahib , Nice work , but we can make one more podcast about Shaad Sahib , He told me that things , Which one he never told anyone else ! Which one that totally untouchable in this podcast , in future if you want make
    Second part about Shaad Sahib. Please text me back , I will send u my contact info ! Sat Shri Skal ji
    Mr Baldev Singh Rai
    Canada

  • @baljitsingh7534
    @baljitsingh7534 6 วันที่ผ่านมา

    I am watching you from Seattle

  • @Nirbhai-x2o
    @Nirbhai-x2o 7 วันที่ผ่านมา +4

    ਮੈ ਰੋਹੀ ਦਾ ਫੁੱਲ ਨਾਵਲ 1994ਵਿਚ,ਦਸਵੀ,ਵਿਚ ਪੜਦਿਆ ਪੜਿਆ ਸੀ ਮਾ ਮਤਰੇਅ,ਪੁੱਤ ਦੀ ਕਹਾਣੀ ਹੈ ਬਾਕੀ ਬਾਰਾਂ ਮਹੀਨਿਆਂ ਵਿੱਚ ਬਿਆਨ ਕੀਤਾ

    • @SbcSuperg
      @SbcSuperg 7 วันที่ผ่านมา

      Wow he don’t no anything vvv layer both are Give wrong information

    • @Nirbhai-x2o
      @Nirbhai-x2o 6 วันที่ผ่านมา

      @SbcSuperg ਹਨੀਮੂਨ ਸੁਕਾ ਲੰਘਾ ਦਿੰਦਾ ਉਹ ਨਪੁੰਸਕ ਸਮਝਦੀ ਹੁੰਦੀ ਹੈ ਬਾਦ ਵਿਚ ਉਹ ਕਬੀਲਦਾਰੀ ਵਿਚ ਦੁਖੀ ਵਿਖਾਇਆ ਮੇਰੇ ਹਿਸਾਬ ਨਾਲ ਇਹੀ ਕਹਾਣੀ ਜੀ ਸੀ

  • @jagpalsingh2191
    @jagpalsingh2191 7 วันที่ผ่านมา

    Nice ji

  • @jassjanagal8121
    @jassjanagal8121 7 วันที่ผ่านมา

    Bhut vadia g 🥰👌

  • @s.stoor.2964
    @s.stoor.2964 6 วันที่ผ่านมา +1

    ਮੁਲ ਵਿਕਦਾ ਸੱਜਨ,,

  • @mikasingh4993
    @mikasingh4993 7 วันที่ผ่านมา

    Very nice ❤

  • @84manjit
    @84manjit 7 วันที่ผ่านมา +1

    ਭੁੱਲਰ ਸਾਹਿਬ, ਸੰਧੂ ਸਾਹਿਬ ਨੂੰ ਪੁੱਛ ਕੇ ਦੱਸਣਾ ਕਿ ਬੂਟਾ ਸਿੰਘ ਦੇ ਨਾਵਲ ਕੁੱਤਿਆਂ ਵਾਲੇ ਸਰਦਾਰ ਲਿਖਣ ਕਰਕੇ ਉਹਨਾਂ ਦੀ ਸਿੱਧਵਾਂ ਕਾਲਜ ਤੋਂ ਛੁੱਟੀ ਕੀਤੀ ਗਈ ਸੀ ਜਾਂ ਉਹਨਾਂ ਨੇ ਇਹ ਨਾਵਲ ਆਪਣੀ ਛੁੱਟੀ ਹੋਣ ਦੀ ਖੁੰਦਕ ਕਰਕੇ ਲਿਖਿਆ ਸੀ? ਜਾਂ ਦੋਨਾਂ ਗੱਲਾਂ ਦਾ ਕੋਈ ਸਬੰਧ ਨਹੀਂ।ਇਹ ਗੱਲ ਅਸੀਂ ਪਿ੍ਂ ਸਰਵਣ ਸਿੰਘ ਸਣੇ ਕਈਆਂ ਤੋਂ ਪੁੱਛ ਹਟੇ ਹਾਂ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿ਼ਆ। ਤੁਸੀਂ ਮਹਿਰ ਕਰੋ।

  • @yashpalsingh3085
    @yashpalsingh3085 7 วันที่ผ่านมา +1

    बहुत ही खास वदियां गलां।

  • @pardesibheenia
    @pardesibheenia 7 วันที่ผ่านมา

    👍🙏

  • @sarbjitsandhu2531
    @sarbjitsandhu2531 7 วันที่ผ่านมา

    ਇਕ ਹੋਰ ਬੇਨਤੀ ਹੈ ਸੰਧੂ ਸਾਹਿਬ ਜਦੋਂ ਕਿਤੇ ਸਾਲ ਦੱਸਣਾ ਹੋਵੈ ਤਾਂ ਜਿਵੇਂ ਤੁਸੀ ਸਾਲ 73ਕਿਹਾ ਇਸਦੇ ਨਾਲ 1973ਕਿਹਾ ਕਰੋ ਕਿਉਕਿ ਇਹ ਹਿਸਟਰੀ ਚ ਅੱਗੇ ਦਰਸ਼ਕਾਂ ਨੂੰ ਪਤਾ ਨਹੀਂ ਲੱਗਣਾ ਇਹ ਸਾਲ 1973 ਕਿਹਾ ਜਾਂ 2073 ਕਿਉ ਕੇ ਇਹ ਗੱਲਾਂ ਇਤਹਾਸ ਬਣਨਾ ਹੈ। ਬਾਕੀ ਤੁਸੀਂ ਬਹੂਤ ਵੱਡੇ ਹੋ ਜੀ।

  • @tonysappal7792
    @tonysappal7792 7 วันที่ผ่านมา

    ਜਸਵੰਤ ਕੰਵਲ ਤੇ ਵੀ ਕਰੋ ਜੀ ਪ੍ਰੋਗਰਾਮ

  • @harjeetjaula
    @harjeetjaula 6 วันที่ผ่านมา

    ਪੰਜਾਬੀ ਐਕਟਰ ਦਲਜੀਤ ਕੌਰ ਬਾਰੇ ਵੀ ਪੋਡਕਾਸਟ ਕਰੋ ਜੀ

  • @SukhdevSingh-cv3ge
    @SukhdevSingh-cv3ge 7 วันที่ผ่านมา +2

    ਧਰਤੀ ਧੱਕ ਸਿੰਘ v ਨਾਵਲ c

    • @harwindersian4635
      @harwindersian4635 7 วันที่ผ่านมา +1

      ਮੇ ਵੀ ਪੜਿਆ ਏ ਬਾਈ ਜੀ

    • @IqbalSingh-zp1cy
      @IqbalSingh-zp1cy 7 วันที่ผ่านมา

      ਘੈਂਟ ਨਾਵਲ ਸੀ ਸ਼ਾਦ ਸਾਹਿਬ ਦਾ ।

    • @harwindersian4635
      @harwindersian4635 6 วันที่ผ่านมา

      @IqbalSingh-zp1cy ਹਾਜ਼ੀ ਬੋਤ ਦੋ ਤਿੰਨ ਵਾਰ ਪੜੇ ਆ ਮੇ

  • @harjeetjaula
    @harjeetjaula 6 วันที่ผ่านมา

    Butta singh shad likho sari datile aaa jani aaaaa

  • @bhagatdhaliwal7717
    @bhagatdhaliwal7717 3 วันที่ผ่านมา

    ਸਾਦ ਆਪਣੇ ਨਾਵਲ ਚ ਇਕ ਅੱਧੀ ਬਾਰ ਫੀਮਲ ਪਾਤਰ ਨੂੰ ਅੱਧਨੰਗੀ ਜਾ ਪੂਰੀ ਨੰਗੀ ਜਰੂਰ ਕਰਦਾ ਸੀ

    • @SandeepSingh-b9o1r
      @SandeepSingh-b9o1r 3 วันที่ผ่านมา

      Kamm vasna da zikar kita bina koi romatick story puri nhi hundi

  • @KULJEETSINGHBAMBIHA
    @KULJEETSINGHBAMBIHA 7 วันที่ผ่านมา

    Boot Singh Shad Very Great Writer

  • @karanbaraich2300
    @karanbaraich2300 7 วันที่ผ่านมา

    👍

  • @jagmeetrai4103
    @jagmeetrai4103 5 วันที่ผ่านมา

    ਨਵੇ ਲਿਖਾਰੀ ਚਰਣ ਲਿਖਾਰੀ ਨਾਲ ਵੀ ਪੋਡਕਾਸਟ ਕਰੋ

  • @KulwantSingh-sg5ox
    @KulwantSingh-sg5ox 5 วันที่ผ่านมา

    ਬੂਟਾ ਸਿੰਘ ਸ਼ਾਦ ਤੋਂ ਲਿਖਣ ਦਾ ਸਟਾਇਲ ਜੱਗੀ ਕੁੱਸਾ ਨੇ ਸਿੱਖਿਆ ਚਾਹੇ ਬੂਟਾ ਸਿੰਘ ਸ਼ਾਦ ਦਾ ਨਾਵਲ ਪੜ੍ਹ ਲਵੋ ਜਾਂ ਜੱਗੀ ਕੁੱਸਾ ਦਾ ਨਾਵਲ ਪੜ੍ਹ ਲਵੋ ਇਕੋ ਹੀ ਟੇਸਟ ਮਿਲੇਗਾ, ਸੰਧੂ ਸਾਹਿਬ ਨੂੰ ਬੇਨਤੀ ਹੈ ਕਿ ਅਗਲੀ ਗੱਲ ਬਾਤ ਜੱਗੀ ਕੁੱਸਾ ਬਾਰੇ ਕਰੋ ਜੀ

    • @bhagatdhaliwal7717
      @bhagatdhaliwal7717 3 วันที่ผ่านมา

      ਸ਼ਿਵਚਰਨ ਜੱਗੀ ਕੁਸਾ....

  • @RajaWarring-h5k
    @RajaWarring-h5k 7 วันที่ผ่านมา

    ਸ਼ਾਦ।ਸਾਹਬ।ਨੇ।ਕਦੇ।ਲਿਖਕੇ।ਨੀ।ਕੱਟਿਆ।ਸੀ।ਇਹ।ਸ਼ਾਦ।ਸਾਹਬ।ਨੇ।ਮੈਨੂੰ।ਆਪ।ਦੱਸਿਆ।ਸੀ।

  • @gaganrana2178
    @gaganrana2178 7 วันที่ผ่านมา

    Jay Ho

  • @gurliakatsinghmalhi2909
    @gurliakatsinghmalhi2909 7 วันที่ผ่านมา

    ਸੰਧੂ ਸਾਬ ਕੁੱਲੀ ਯਾਰ ਦੀ ਯੂ ਟਿਊਬ ਤੇ ਨਹੀਂ ਲੱਭੀ

  • @HariSingh-ot8dn
    @HariSingh-ot8dn 6 วันที่ผ่านมา +1

    Dhatu jaila jo Jarnail Singh Dhatu name da belly Chandbhan teh Jaitu da rehnwala c jo Goniana Mandi railway station te am dekhde c Bhai Boots Singh sab usnu Jande v c

  • @balbirbir3079
    @balbirbir3079 4 วันที่ผ่านมา

    ਲਾਲੀ ਨਾਵਲ ਮੈ 9ਵੀ ਜਮਾਤ ਵਿਚ ਪੜਿਆ ਸੀ

  • @AvtarSingh-uu4uy
    @AvtarSingh-uu4uy 6 วันที่ผ่านมา

    ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਚ ਵੀ ਕੁਝ ਟਾਈਮ ਪ੍ਰੋਫੈਸਰ ਰਹਿ ਕੇ ਗੲਏ ਸਨ

  • @harwindersian4635
    @harwindersian4635 7 วันที่ผ่านมา +1

    ਮੇ ਸਾਰੇ ਨਾਵਲ ਪੜੇ ਆ ਏਨਾ ਦੇ

  • @randeepsingh3033
    @randeepsingh3033 7 วันที่ผ่านมา

    Bhularsahab❤

  • @IqbalSingh-zp1cy
    @IqbalSingh-zp1cy 6 วันที่ผ่านมา

    ਸਿੱਖ ਨਾਵਲ ਤੇ ਤਾਂ ਉਹ ਫਿਲਮ ਵੀ ਬਣਾਉਣਾ ਚਾਹੁੰਦੇ ਸੀ ਪਰ ਸਿਹਤ ਡਾਊਨ ਹੋਣ ਕਰਕੇ ਉਹ ਪ੍ਰੋਜੈਕਟ ਵਿਚ ਹੀ ਰਹਿ ਗਿਆ ।

  • @SukhdevSingh-cv3ge
    @SukhdevSingh-cv3ge 7 วันที่ผ่านมา +4

    ਰੋਹੀ ਦਾ ਫ਼ੁੱਲ

  • @vickuk1313
    @vickuk1313 7 วันที่ผ่านมา

    College time chd College ch parde hunde c ..jado kade ghre muktsar jana hunda c ta hamesha hi bus adhe ton boota singh shad g da naval pakka hi lena hunda c..udro wapsi te samrale Kol bus rukdi hundi c uthe ek munde di shop hundi c utho pakka hi naval lai da c....baki sandhu saab diya ta kya hi Bata...love from England

  • @dipinderrangi5454
    @dipinderrangi5454 7 วันที่ผ่านมา +3

    Problem is still there. The anchor has no knowledge about Buta Singh Shad. I am sure he has not read any of his novels. He has the potential but needs to work a lot.

  • @sukhwantsingh2513
    @sukhwantsingh2513 7 วันที่ผ่านมา

    Oh veero eh dhattu da crctar jelle dahttu chandbhan ton lia gia a ji jo dan singh pind de nal da pind a ohna dina ch jhlle dahttu da na chllda c ilake ch

  • @jaswinder6768
    @jaswinder6768 7 วันที่ผ่านมา

    Sab ton femas c 92 time

  • @gurindergrewal9283
    @gurindergrewal9283 6 วันที่ผ่านมา

    ਬਰਨਾਲੇ ਕੋਲ ਭਦੌੜ ਵੀ ਇਕ ਕੁਦਰਤੀ ਇਲਾਜ ਵਾਲੇ ਡਾਕਟਰ ਸ਼ਾਬ1ਹੈਗੇ ਨੇ ਜੀ ਜੋ ਇਸੇ ਤਰਾਂ ਮਿੱਟੀ ਨਾਲ ਇਲਾਜ ਕਰਦੇ ਨੇ ਜੀ ,,,
    U tube ਤੇ ਬਹੁਤ ਵੀਡੀਓਜ਼ ਪਈਆਂ ਨੇ ਜੀ ,,ਭਦੌੜ ਨੇਚੁਰੋਪੈਥੀ ਲਿਖਕੇ ਵੀ ਸਾਇਦ ਸੋ ਹੋ ਜਾਣਗੇ ਜੀ ।।

  • @BolBalkariBol
    @BolBalkariBol 2 วันที่ผ่านมา

    Jindadil nablekar mere shaadi ji sadalaie jindabad ji

  • @Nirbhai-x2o
    @Nirbhai-x2o 7 วันที่ผ่านมา +2

    ਦਾਨੇਵਾਲਾ ਇਕ ਭੁਖਿਆਵਾਲੀ,ਪਿੰਡ ਕੋਲ ਹੈ ਇਕ ਦਾਨੇਵਾਲਾ ਝੁਨੀਰ,ਜਿਲਾ ਮਾਨਸਾ,ਹੈ ਇਕ ਦਾਨੇਵਾਲਾ ਮਲਸੀਆ ਕੋਲ ਹੈ ਕਿਹੜਾ ਪਿੰਡ ਕਿਹੜਾ ਜਿਲਾ ਲਾਜ਼ਮੀ ਦੱਸੋ ਜੀ

    • @jaggabrar2908
      @jaggabrar2908 7 วันที่ผ่านมา +1

      ਦਾਨ ਸਿੰਘ ਵਾਲਾ ਇਹ ਪਿੰਡ ਨੇੜੇ ਗੋਨੇਆਣਾ ਮੰਡੀ, ਜ਼ਿਲ੍ਹਾ ਬਠਿੰਡਾ ਵਿੱਚ ਹੈ

    • @jaggabrar2908
      @jaggabrar2908 7 วันที่ผ่านมา +2

      ਇਹ ਪਿੰਡ ਬਾਬਾ ਦਾਨ ਸਿੰਘ ਬਰਾੜ ਦਾ ਪਿੰਡ ਹੈ, ਜਿਹੜੇ ਕਾਫੀ ਟਾਇਮ ਗੁਰੂ ਗੋਬਿੰਦ ਸਿੰਘ ਦੇ ਸਾਥ ਰਹੇ ਤੇ ਮਾਲਵੇ ਦੀ ਸਿੱਖੀ ਰੱਖੀ

    • @baljeetsinghsidhu3755
      @baljeetsinghsidhu3755 7 วันที่ผ่านมา

      ਦਾਨ ਸਿੰਘ ਵਾਲਾ ਗੇਨਿਆਣਾ ਨੇੜੇ ਪਿੰਡ ਐ