ਚਮਕੀਲੇ ਬਾਰੇ ਪਹਿਲੀ ਵਾਰ ਖੁਲ੍ਹ ਕੇ ਬੋਲੇ Gurdas Maan, ਕਿਵੇਂ ਹੋਈ ਸੀ ਪਹਿਲੀ ਮੁਲਾਕਾਤ

แชร์
ฝัง
  • เผยแพร่เมื่อ 29 ก.ย. 2024
  • ਚਮਕੀਲੇ ਬਾਰੇ ਪਹਿਲੀ ਵਾਰ ਖੁਲ੍ਹ ਕੇ ਬੋਲੇ Gurdas Maan, ਕਿਵੇਂ ਹੋਈ ਸੀ ਪਹਿਲੀ ਮੁਲਾਕਾਤ
    When Singer Gurdas Maan First Time met with Amar Singh Chamkila and Amarjot at Delhi Dariaganj in Hmv studio With the present of Charanjit Ahuja.
    #gurdasmaan #amarsinghchamkila #charanjitahuja #firstmeeting #tiwanamusicevolution
    Gurdas maan met with Amar Singh Chamkila in delhi at Charanjit ahuja's office
    Please watch full video
    NOTE:
    This video is used under TH-cam fair use community guidelines,
    And this is only for entertainment purposes.
    If anyone have questions related to this video then please contact us..
    Our Gmail Address is:
    Prabhjotsinghtiwana7@gmail.com
    And our Contact Number is:
    +91 9855424000
    Thanks for Watching and Supporting us.
    Thank You All.

ความคิดเห็น • 165

  • @HarjinderSingh-n4n
    @HarjinderSingh-n4n 3 วันที่ผ่านมา +21

    ਗੁਰਦਾਸ ਮਾਨ ਸਾਬ ਜੀ ਦੀ ਉਸ ਸਮੇਂ ਵੀ ਬਹੁਤ ਜ਼ਿਆਦਾ ਹਿੱਟ ਸੀ ਉਸ ਸਮੇਂ ਵੀ ਜੀਟੀਂ
    ਰੋਡਾਂ ਤੇ ਵੱਡੇ ਜਾਮ ਲੱਗ ਜਾਂਦੇ ਸਨ ਮਾਨ ਸਾਬ ਜੀ ਨੂੰ ਸੁਣਨ ਵਾਲੇ ਲੋਕਾਂ ਦੀ ਅਤੇ ਹੁਣ ਵੀ
    ਮਾਨ ਸਾਬ ਜੀ ਬੁਹਤ ਝੜਾਈ ਹੈ ਅਤੇ ਰਹੂਗੀ
    ਕਿਉਂਕਿ ਮਾਨ ਸਾਬ ਇੱਕੋ ਇੱਕ ਐਸਾ ਸਿੰਗਰ
    ਹੈ ਜਿਹੜਾ ਸਦਾਬਹਾਰ ਚੱਲੇਗਾ ਅਤੇ ਚਲਦਾ ਰਹੇਗਾ ਸੌ ਮਾਨ ਸਾਬ ਜੁਗ ਜੀਉ

  • @SHAMSHERSINGH-iv3hp
    @SHAMSHERSINGH-iv3hp 3 วันที่ผ่านมา +34

    ਚਮਕੀਲਾ ਸਾਬ ਤਾਂ ਬੱਸ ਵੀਰੇ ਵੀਰੇ ਤੇ ਹੱਥ ਹੀ ਜੋੜ ਦੇ ਸਨ
    ਜੇ ਕੋਈ ਗਰੀਬ ਬੰਦਾ ਸ਼ਰਾਬ ਪੀ ਕੇ ਸ਼ਰਾਬੀ ਹੋ ਕੇ ਚਮਕੀਲੇ ਜੀ ਦੇ ਮੂਰੇ ਹੋ ਕੇ ਪੈਸੇ ਦੇਣ ਦੇ
    ਬਹਾਨੇ ਚਮਕੀਲਾ ਜੀ ਨੂੰ ਤੰਗ ਪਰੇਸ਼ਾਨ ਕਰਦਾ ਤਾਂ
    ਚਮਕੀਲਾ ਸਾਬ ਉਸ ਬੰਦੇ ਨੂੰ ਕਹਿੰਦੇ ਕੇ
    ਬੇਜਾ ਯਾਰ ,ਓਹ ਪੈਸੇ ਪਾਲਾ ਯਾਰ ਤੂੰ ਜੇਬ ਵਿਚ
    ਤੇਰੇ ਪੈਸੇ ਆਗੇ ਆ,, ਤੂੰ ਬੇਜਾ ਵੀਰ ਬਣ ਕੇ,,,
    Chamkila saab ❤ de saaf c🎉❤

  • @nareshbirda2941
    @nareshbirda2941 3 วันที่ผ่านมา +21

    Chamkile sahab di koi rish na kar sakda hai ji 🙏🙏

  • @SHAMSHERSINGH-iv3hp
    @SHAMSHERSINGH-iv3hp 3 วันที่ผ่านมา +18

    Chamkila zindabaad force ❤🎉🎉

  • @jaspalmehak1770
    @jaspalmehak1770 3 วันที่ผ่านมา +14

    ਚਮਕੀਲਾ ਅਮਰਜੋਤ ਪੰਜਾਬ ਦਾ ਮਾਣ ਹੈ।

  • @shamsersingh5441
    @shamsersingh5441 3 วันที่ผ่านมา +10

    ਦਿਲ ਦਾ ਮਾਮਲਾ ਫਲਾਫ ਗੀਤ ਸੀ ਚਮਕੀਲਾ ਤੇ ਅਮਰਜੋਤ ਦਾ ਗੀਤ ਟੱਕੁਏ ਤੇ ਟੱਕੂਏ ਸੁਪਰ ਹਿੱਟ ਸੀ ਬਰਾਬਰ ਆਏ ਸੀ

  • @GurdeepSingh-ne8jy
    @GurdeepSingh-ne8jy 3 วันที่ผ่านมา +16

    ਸਤਿ ਸ੍ਰੀ ਆਕਾਲ ਟਿਵਾਣਾ ਸਾਬ,ਬਹੁਤ ਧੰਨਵਾਦ ਜੀ।ਕਿਉਕਿ ਮੈ ਸਿਰਫ ਤਵੇ ਵਾਲੇ ਗਾਇਕਾਂ ਦੀ ਜੀਵਨੀਆਂ ਅਤੇ ਇੰਟਰਵਿਊਆਂ ਹੀ ਦੇਖਦਾ ਹਾਂ,ਓਹ ਵੀ ਖਾਸ ਤੌਰ ਤੇ ਦੋ ਗਾਣਾ ਜੋੜੀਆ ਦੀ।ਸੋਲੋ ਵਾਲਿਆ ਦੀ ਨਹੀਂ । ਤਾਂ ਪਕਾ ਹੀ ਸੀ ਕਿ ਮੈਂ ਮਾਨ ਦੀ ਇਹ ਇੰਟਰਵਿਊ ਵੀ ਨਹੀਂ ਸੀ ਸੁਣਨੀ ।ਅੱਜ ਤੱਕ ਮੈਂ ਓਸ ਵੇਲੇ ਦੇ ਨਾਲ ਸਬੰਧਿਤ ਬਹੁਤ ਮੁਲਾਕਾਤਾ ਦੇਖੀਆ ਹਨ, ਆਰਟੀਕਲ ਪੜੇ ਹਨ,ਬਹੁਤ ਬੰਦਿਆ ਦੇ ਮੂਹੋ ਸੁਣਿਆ ਹੈ ਕਿ ਉਹ singer ਚਮਕੀਲੇ ਬਾਰੇ ਇਹ ਮਾੜੀ ਸੋਚ ਰਖਦਾ ਸੀ ਤੇ ਉਸਨੇ ਓਹਦਾ ਇਹ ਮਾੜਾ ਕੀਤਾ ਗਲ ਕੀ ਚਮਕੀਲੇ ਨੂੰ ਭੰਡ ਦੇ ਹੀ ਸਨ। ਪਰ,,,, ਅੱਜ ਤੱਕ ਕਿਸੇ ਵੀ ਬੰਦੇ ਦੇ ਮੂੰਹੋਂ ਇਹ ਗੱਲ ਨਹੀਂ ਸੁਣੀ ਕਿ ਚਮਕੀਲੇ ਨੇ ਕਿਸੇ ਦਾ ਵੀ ਮਾੜਾ ਕੀਤਾ ਜਾ ਕਿਸੇ ਬਾਰੇ ਮਾੜਾ ਬੋਲਿਆ!!! ਸਦਕੇ ਜਾਈਏ ਉਸ ਮਾਂ ਦੇ ਚੰਨ ਚਮਕੀਲੇ ਦੇ।!!!!

    • @Jagtarsinhjagtarsingh
      @Jagtarsinhjagtarsingh 3 วันที่ผ่านมา

      Chamkela.chamkela.he.se.bay.mann.siheb.mara ne

    • @TiwanaMusicEvolution
      @TiwanaMusicEvolution  2 วันที่ผ่านมา

      @@GurdeepSingh-ne8jy ਹਾਂ ਬਿਲਕੁੱਲ ਬਾਈ ਜੀ ਸਹੀ ਕਿਹਾ ਤੁਸੀਂ।

  • @baghelkulana7502
    @baghelkulana7502 3 วันที่ผ่านมา +11

    ਮਹਾਨ ਗਇਕ ਜੋੜੀ ਅਮਰ ਜੋਤ ਚਮਕੀਲਾ

  • @SurinderKumar-tz5vg
    @SurinderKumar-tz5vg 3 วันที่ผ่านมา +11

    ਸ਼ਹੀਦ ਬਾਬਾ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਜ਼ਿੰਦਾਬਾਦ ਜ਼ਿੰਦਾਬਾਦ ❤❤❤❤

    • @KulbirSinghKhalsa21
      @KulbirSinghKhalsa21 16 ชั่วโมงที่ผ่านมา

      ਸ਼ਹੀਦ ਕੰਜਰ ਚਮਕੀਲਾ ਕਿਉਂਂ ਨਹੀਂ ਕਹਿੰਦੇ

  • @subedarmadhosingharmy4065
    @subedarmadhosingharmy4065 2 วันที่ผ่านมา +6

    , ਵਾਕਿਆ ਸਾਹਬ ਜੀ ਬੰਦਾ ਬਹੁਤ ਨਰਮ ਸੀਂ।ਤੇ ਵਧੀਆ ਇਨਸਾਨ ਵੀ ਸੀ।ਐਨੀ ਹਿੱਕ ਦੇ ਜ਼ੋਰ ਨਾਲ ਚਮਕੀਲਾ ਜੀ ਬਿਨਾਂ ਕਿਸੇ ਨੇ ਨਹੀਂ ਗਾਉਣਾ।

  • @BharpoorSingh-ds6ef
    @BharpoorSingh-ds6ef 3 วันที่ผ่านมา +11

    ਬਹੁਤ ਵਧੀਆ ਬਾਈ ਜੀ

  • @sidhurureke
    @sidhurureke 3 วันที่ผ่านมา +26

    ਹੁਣ ਵਕਤ ਪਏ ਤੋਂ ਹੀ ਬੰਦਾ ਯਾਦ ਕਰਦੈ ਬਾਈ ਜੀ ।

    • @anmol2262
      @anmol2262 2 วันที่ผ่านมา +1

      Sahi kiha ji

  • @GurdeepSingh-ii7vu
    @GurdeepSingh-ii7vu 3 วันที่ผ่านมา +6

    Diamond Jodi Chamkila and Amarjot no 1

  • @GurmeetkaurMahi
    @GurmeetkaurMahi 3 วันที่ผ่านมา +5

    Amar Singh chamkila biba amarjot Kaur ji

  • @punjabiludhiana332
    @punjabiludhiana332 2 วันที่ผ่านมา +6

    ਸਵਰਨ ਸਿਵੀਆ ਬਹੁਤ ਜਲਦੀ ਚਲੇ ਗਏ ਇਸ ਦੁਨੀਆ ਤੋ ।😢😢😢

  • @anushpreetkaur4344
    @anushpreetkaur4344 3 วันที่ผ่านมา +6

    🎉me socha hunda c kde chamkila sabh g Mata amarjot g bare chamkila sabh g nu pucha gy ja koi hor interview kr k puche pr gurdass maan ji ne yaad krta chamkila sabh g Mata amarjot g zindabad ❤❤

  • @gurisandhu3160
    @gurisandhu3160 3 วันที่ผ่านมา +6

    ✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨ STILL HIS LEGACY IS ALIVE ✨

  • @MangalSingh-m7f7n
    @MangalSingh-m7f7n 3 วันที่ผ่านมา +7

    Chamakeela Jindabad

  • @SOMAL-c9v
    @SOMAL-c9v 3 วันที่ผ่านมา +6

    Chamkila amarjot super 🌟 star kalakar 👍

  • @hargopalbangar1000
    @hargopalbangar1000 3 วันที่ผ่านมา +7

    ਅਮਰ ਸ਼ਹੀਦ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਜੀ ਜ਼ਿੰਦਾਬਾਦ ❤❤

    • @LakhaSingh-l1d
      @LakhaSingh-l1d 3 วันที่ผ่านมา +1

      Tere ghare la dye fir aate wangu gun ti begane putt ne

    • @rajindersingh6060
      @rajindersingh6060 2 วันที่ผ่านมา

      @@LakhaSingh-l1dchamkila Saab Ghr he akhade londe c…tere peo dade pairi pai k akhara book karde c

    • @jagtarchand254
      @jagtarchand254 2 วันที่ผ่านมา

      Chamkeela Amar ho GIA us nu marn vale sire de ghuse bande san​@@LakhaSingh-l1d

  • @pappubrar8006
    @pappubrar8006 2 วันที่ผ่านมา +5

    ਇੱਕ ਨਾਮ ਜੋ ਤਵਾਰੀਖ ਦੇ ਪੰਨਿਆਂ ਤੇ ਧਰੂ ਤਾਰੇ ਵਾਂਗ ਚਮਕਦਾ ਰਹੇਗਾ.. ਅਮਰ ਸਿੰਘ ਚਮਕੀਲਾ
    ਓਹ ਚਮਕੀਲਾ ਜਿਸਨੇ 'ਜਮੀਨੀ ਟੱਟੂਆਂ' ਦੇ ਪਰਿਵਾਰਿਕ ਅਤੇ ਗਲੇ ਸੜੇ ਸੱਭਿਆਚਾਰ ਦਾ ਅਸਲੀ ਚਿਹਰਾ ਲੋਕਾਂ ਨੂੰ ਦਿਖਾਇਆ ਕਿ ਅਣਖੀ ਸੂਰਮੇ ਜਮੀਨ ਖਾਤਰ ਜਮੀਰ ਨਾਲ ਸਮਝੋਤਾ ਵੀ ਕਰਨਾਂ ਜਾਂਣਦੇ ਨੇ, "ਖੁਸ਼ ਰੱਖਿਆ ਕਰ ਨੀ ਤੂੰ ਨਿਆਣਿਆਂ ਦੇ ਤਾਏ ਨੂੰ" ਵਰਗੇ ਗੀਤ ਲਿਖਕੇ..
    'ਜੀਜਾ ਲੱਕ ਮਿਣ ਲੈ' ਵਰਗਿਆਂ ਲਿਖਤਾਂ ਨਾਲ ਰਿਸ਼ਤਿਆਂ ਦੀ ਆੜ ਚ ਪਲ ਰਹੇ ਗੰਦ ਨੂੰ ਬਾਹੋਂ ਫੜਕੇ ਸੱਥ ਚ ਲਿਆ ਖੜਾ ਕੀਤਾ..
    ਜਿਸਨੇ ਨੌਜਵਾਨੀ ਦੇ ਅੰਦਰ ਘੁੱਟੀਆਂ ਭਾਵਨਾਵਾਂ ਨੂੰ ਗਾਇਆ ਤੇ ਸਮਾਜਿਕ ਬੰਧਨਾਂ ਦੇ ਪੱਰਖੱਚੇ ਉਡਾਏ 'ਤੈਨੂੰ ਘੁੱਟਕੇ ਕਾਲਜੇ ਲਾਉਣ ਨੂੰ ਵੇ ਮੇਰਾ ਜੀ ਕਰਦਾ' ਅਤੇ "ਕੰਨ ਕਰ ਗੱਲ ਸੁਣ ਮੱਖਣਾਂ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾਂ" ਵਰਗੇ ਗਾਣਿਆਂ ਨਾਲ
    ਸੈਕਸ ਵਰਗੀਆਂ ਸ਼ਰੀਰਕ ਜਰੂਰਤਾਂ ਦੀ ਮਹੱਤਤਾ 'ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾਂ ਮੰਨਦੀ ਮੇਰੀ' ਵਰਗੇ ਗਾਣੇ ਲਿਖਕੇ ਸਮਝਾਈ'
    ਉਹਨੇ ਸ਼ਰੀਰਕ ਤੇ ਬੌਧਿਕ ਪੱਧਰ ਤੇ ਅਣਜੋੜ ਰਿਸ਼ਤੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਜਰੂਰਤ ਵੱਲ ਇਹੋ ਜਿਹੇ ਗਾਣਿਆਂ ਰਾਹੀ ਧਿਆਨ ਦੁਆਇਆ "ਮੈਂ ਰੀਠੇ ਖੇਡਣ ਲਾ ਲਈ ਕੰਤ ਨਿਆਣੇ ਨੇ"
    ਬੇਸ਼ੱਕ ਅਨਪੜ ਸੀ ਪਰ ਚਮਕੀਲੇ ਨੇ male dominating society ਅਤੇ ਸ਼ਰਾਬ ਦੀ ਗੁਲਾਮੀ ਵਰਗੀਆਂ ਅਲਾਮਤਾਂ ਨੂੰ ਕਲਮਬੱਧ ਕੀਤਾ "ਫੜਕੇ ਘੋਟਣਾਂ ਤੱਕਲੇ ਵਰਗੀ ਕਰ ਦੇਈਏ" ਕਹਿਣ ਵਾਲੇ ਅੜੀਅਲ ਮਰਦ ਤੋਂ ਅਖੀਰ ਚ ਗਲਤੀਆਂ ਦਾ ਅਹਿਸਾਸ ਕਰਵਾਕੇ ਮਾਫੀ ਮੰਗਵਾਈ ਤੇ ਕਹਾਇਆ 'ਅੜੇ ਥੁੜੇ ਤੋਂ ਪੈਰਾਂ ਤੇ ਸਿਰ ਧਰ ਲਈਏ'
    ਅਣਖ ਦੇ ਨਾਮ ਤੇ ਹੁੰਦੀਆਂ ਲੜਾਈਆਂ ਅਤੇ ਦੁਸ਼ਮਣੀਆਂ ਨੂੰ 'ਟਕੂਏ ਤੇ ਟਕੂਆ ਖੜਕੇ' ਵਰਗੇ ਗੀਤਾਂ ਰਾਹੀ ਸਫਿਆਂ ਤੇ ਚਿੱਤਰਿਆ ਤੇ ਸੁਰਾਂ ਚ ਪਰੋਇਆ.
    ਓਹਨੇ ਸੱਭਿਆਚਾਰ ਅਤੇ ਸ਼ਰਾਫਤ ਦਾ ਮਖੌਟਾ ਪਾ ਕੇ ਝੂਠ ਦੀ ਬੁੱਕਲ ਮਾਰੀ ਬੈਠੇ ਸਮਾਜ ਅੰਦਰਲੇ ਦਿਮਾਗੀ ਗੰਦ ਨੂੰ ਉਜਾਗਰ ਕੀਤਾ "ਓਹ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਂਉਦੀ ਸੀ" ਗਾ ਕੇ,
    "ਮਾਰ ਲਾ ਹੋਰ ਟਰਾਈ ਵੇ ਇਕ ਵਾਰੀ ਜੀਜਾ" ਗਾ ਕੇ ਪੰਜਾਬੀਆਂ ਦੇ ਪੁਤਰ ਮੋਹ ਦੀ ਲਾਲਸਾ ਨੂੰ ਜੱਗ ਜ਼ਾਹਰ ਕੀਤਾ,
    ਜਦੋਂ ਸੰਤਾਲੀਆਂ ਦੀ ਨੋਕ ਤੇ ਧਰਮ ਸਿਖਾਇਆ ਜਾ ਰਿਹਾ ਸੀ ਤਾਂ ਚਮਕੀਲੇ ਦੀ ਤੂੰਬੀ ਧਰਮਾਂ ਦੇ ਇੱਸ ਸੱਚ ਨੂੰ ਫੜਕੇ ਸਟੇਜ ਤੇ ਧੂਈ ਫਿਰਦੀ ਸੀ ਕੇ ਬਹੁਗਿਣਤੀ ਯੂਥ ਮੱਸਿਆ ਪੁੱਨਿਆਂ ਨੂੰ ਧਾਰਮਿਕ ਸਥਾਨਾਂ ਤੇ ਰੱਬ ਦੇ ਦਰਸ਼ਨਾਂ ਲਈ ਨਹੀ ਜਾਂਦਾ ਬਲਕਿ ਹੋਰ ਕਿਸੇ ਮਕਸਦ ਨਾਲ ਜਾਂਦਾ ਹੈ "ਕੁੱਦ ਕੁੱਦ ਮਾਰੇ ਚੂੰਭਿਆਂ ਰੰਨ ਪਤਲੀ ਤਲਾਅ ਦੇ ਕੰਢੇ ਨਾਹਵੇ" ਗਾ ਕੇ,
    ਚਮਕੀਲੇ ਦੀ ਤੂੰਬੀ ਅੱਜ ਵੀ ਮਾਨਸਾ ਤੋਂ ਲੈ ਕੇ ਚੰਡੀਗੜ ਤੱਕ ਗੱਭਰੂਆਂ ਦੀਆਂ ਕਾਰਾਂ ਚ ਗੂੰਜਦੀ ਹੈ, ਮੋਟਰਾਂ ਤੇ ਟੁਣਕਦੀ ਹੈ, 5 ਸਟਾਰ ਦੇ ਕਮਰਿਆਂ ਚ ਰੌਣਕ ਲਾਉਦੀ ਹੈ। ਪਰ ਓਹਨੂੰ ਮਾਰਨ ਵਾਲੇ ਦਾ ਨਾਮ ਕੌਣ ਜਾਣਦਾ , ਦਿਲਾਂ ਤੇ ਰਾਜ ਕਰਨ ਲਈ ਪਿਆਰ ਹੁੰਦਾ ਨਾ ਕਿ ਹਥਿਆਰ ।
    ਭੁੱਲ ਚੁੱਕ ਲਈ ਮੁਆਫੀ

    • @whitegameryt3700
      @whitegameryt3700 2 วันที่ผ่านมา +1

      ਬਿਲਕੁਲ ਸਹੀ ਕਿਹਾ ਤੁਸੀਂ ਜੀ।

    • @pachukoking2963
      @pachukoking2963 วันที่ผ่านมา +1

      Bhaji thanks for writing about Chamkila you explained everything with very much interest and intel😅

  • @malkitsingh8869
    @malkitsingh8869 3 วันที่ผ่านมา +6

    ਮੈ ਤਿੰਨ ਅਖਾੜੇ ਦੇਖੇ ਸੁਣੇ ਬੜੀ ਕਮਾਲ ਦੀ ਜੋੜੀ ਸੀ

    • @TiwanaMusicEvolution
      @TiwanaMusicEvolution  วันที่ผ่านมา

      @@malkitsingh8869 ਕਿੱਥੇ ਕਿੱਥੇ ਸੁਣੇ ਸੀ ਵੀਰਾ ਜੀ ਦੱਸਿਓ ਤਾਂ।

  • @kamalpreet3283
    @kamalpreet3283 2 วันที่ผ่านมา +5

    Dhan Dhan Dani Ram Chamkila mata amarjot ❤ dhanvad Tiwana saab

  • @nathuram3950
    @nathuram3950 3 วันที่ผ่านมา +4

    Maan Sahab aap Song HALAT E HAZRA par gate ho, But CHAMKILA G romentic song gate the, Salute both of you.

  • @jagjitsingh1608
    @jagjitsingh1608 3 วันที่ผ่านมา +12

    Tiwana G chamkila hunda ta ehde varge jamde na eh chuche aande vich hi rhe jande

  • @kamalpreet3283
    @kamalpreet3283 2 วันที่ผ่านมา +4

    Gurdas maan zero Dani Ram Chamkila Amar shaheed Hero

  • @tonyrajesh7026
    @tonyrajesh7026 3 วันที่ผ่านมา +4

    Nice video

  • @1993sidhu
    @1993sidhu 2 วันที่ผ่านมา +2

    ਬਾਈ ਜੀ ਤੁਸੀ ਚਰਨਜੀਤ ਆਹੂਜਾ ਸਾਬ ਨਾਲ ਚਮਕੀਲਾ ਜੀ ਬਾਰੇ ਇੰਟਰਵਿਊ ਜਰੂਰ ਕਰੋ

  • @punjabiludhiana332
    @punjabiludhiana332 2 วันที่ผ่านมา +4

    ਗੁਰਦਾਸ ਮਾਨ ਵੀ ਪੰਜਾਬੀ ਬੋਲਦਾ
    ਤੁਸੀ ਵੀ ਪੰਜਾਬੀ ਬੋਲਦੇ ਹੋ ।
    ਇਹਦੇ ਵਿੱਚ ਟਰਸ਼ਲੇਸ਼ਨ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ।
    ਤੁਸੀ ਐਵੇਂ ਹੀ ਵਿੱਚ ਬੋਲੀ ਜਾਨੇ ਹੋ ।😂😂

    • @TiwanaMusicEvolution
      @TiwanaMusicEvolution  วันที่ผ่านมา +1

      @@punjabiludhiana332 ਮਾਫੀ ਚਾਹੁੰਦਾ ਵੀਰਾ ਜੀ, ਪਰ ਚਮਕੀਲਾ ਸਾਬ੍ਹ ਦੇ ਜਿਹੜੇ ਪੇਂਡੂ ਸਰੋਤੇ ਨੇ ਬਹੁਤੇ ਹੁਣ ਉਮਰਸਾਰ ਹੋ ਗਏ ਨੇ, ਉਹ ਹਿੰਦੀ ਨਹੀਂ ਸਮਝਦੇ ਇਸ ਕਰਕੇ ਵਿੱਚ ਵਿੱਚ ਬੋਲਣ ਦੀ ਲੋੜ ਪਈ ਜੀ।

    • @punjabiludhiana332
      @punjabiludhiana332 วันที่ผ่านมา

      @@TiwanaMusicEvolution
      ਠੀਕ ਆ ਵੀਰ ।ਸੌਰੀ ਵੀਰ ਜੀ ਜੇ ਤੁਹਾਨੂੰ ਬੁਰਾ ਲੱਗਿਆ 🙏🙏🙏।

    • @punjabiludhiana332
      @punjabiludhiana332 วันที่ผ่านมา +1

      @@TiwanaMusicEvolution
      ਵੀਰ ਜੀ 1990 ਤੋ ਪਹਿਲਾਂ ਦੇ ਸਿੰਗਰਾ ਦੀ ਬਾਇਓਗਰਾਫੀ ਬਣਾਕੇ ਵੀਡੀਓ ਪਾਇਆ ਕਰੋ । ਹਰੇਕ ਹਫਤੇ ਇੱਕ ਸਿੰਗਰ ਦੀ । ਉਹਨਾਂ ਦੇ ਪਿੰਡ ਦਾ ਪੂਰਾ ਵੇਰਵਾ ਹਿੱਟ ਗੀਤ । ਜਿੱਸ ਤਰਾ ਗੁਰਚਰਨ ਪੋਹਲੀ ਕਿੰਨਾ ਮਸ਼ਹੂਰ ਸੀ ਗਾਣਿਆਂ ਵਿੱਚ ,ਫ਼ਿਲਮਾਂ ਵਿੱਚ 1988 ਤੋਂ ਬਾਅਦ ਇੱਕ ਦਮ ਗੁੱਮ ਹੋ ਗਏ ਅੱਜ ਤੱਕ ਪਤਾ ਨੀ ਕਿੱਧਰ ਆ ।ਨਾਂ ਕੋਈ ਇੰਟਰਵਿਊ ਆ ਉਹਨਾਂ ਦੀ ।
      ਇੱਕ ਵਾਰੀ ਫੇਰ ਮਾਫੀ ਚਾਹੁੰਦਾ ਵੀਰ ਜੀ 🙏🙏

    • @TiwanaMusicEvolution
      @TiwanaMusicEvolution  วันที่ผ่านมา +1

      @@punjabiludhiana332 ਠੀਕ ਐ ਵੀਰੇ ਸ਼ੁਕਰੀਆ ਜੀ।

  • @shivanisharma5562
    @shivanisharma5562 วันที่ผ่านมา +1

    ਰਿਸ਼ਵਤ ਲੈਂਦਾ ਹੈ ਕੈਸ਼, ਸਰਕਾਰ ਦੀ ਨੱਕ ਦੇ ਥੱਲੇ, ਆਮ ਆਦਮੀ ਪਾਰਟੀ ਸੂਤੀ ਪੲਈ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅😅

  • @BharpoorSingh-ds6ef
    @BharpoorSingh-ds6ef 3 วันที่ผ่านมา +58

    ਸ਼ਹੀਦ ਚਮਕੀਲਾ ਅਮਰਜੋਤ ਜ਼ਿੰਦਾਬਾਦ

    • @KulbirSinghKhalsa21
      @KulbirSinghKhalsa21 16 ชั่วโมงที่ผ่านมา

      ਕਿਸ ਖ਼ਾਤਿਰ ਸ਼ਹੀਦ ਹੋਇਆ ਸੀ ਕਿਸ ਜੰਗ ਚ ਸ਼ਹੀਦੀ ਪਾਈ ਸੀ ਕੀ ਦੇਣ ਹੈ ਕੌਮ ਨੂੰ ਚਮਕੀਲੇ ਦੀ ਜੋ ਉਸਨੂੰ ਸ਼ਹੀਦ ਦਾ ਦਰਜ਼ਾ ਦੇ ਰਹੇ ਹੋ ਸ਼ਹੀਦ ਦਾ ਮਤਲਬ ਹੈ ਕਿ ਆਪਣੀ ਕੌਮ ਲਈ ਜੋ ਸ਼ਹੀਦ ਹੋਇਆ ਹੋਵੇ

    • @anuraagbadhan1192
      @anuraagbadhan1192 14 ชั่วโมงที่ผ่านมา

      Oh apne kam layi shaheed hoya kateed kehndi c tainu gaun ni dena oh kehnda c marr te jaayunga gonna ni shadd da

    • @JagdishGharsana
      @JagdishGharsana 12 ชั่วโมงที่ผ่านมา

      ​@@KulbirSinghKhalsa21😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

    • @BajSingh-di6pi
      @BajSingh-di6pi 12 ชั่วโมงที่ผ่านมา

      ਲਾਹਨਤ ਏ ਤੁਹਾਡੇ ਉੱਤੇ

    • @anuraagbadhan1192
      @anuraagbadhan1192 8 ชั่วโมงที่ผ่านมา

      ​@@BajSingh-di6pituhade te dur lahnat

  • @KulwindersinghBhangu-xi8rd
    @KulwindersinghBhangu-xi8rd 2 วันที่ผ่านมา +1

    ਬਾਈ ਜੀ ਇਹ ਕਿਹੜਾ ਕੋਈ ਇੰਗਲਿਸ਼ ਦੇ ਵਿੱਚ ਇੰਟਰਵਿਊ ਹੋਣ ਲੱਗੀ ਹੈ ਵੀ ਤੁਸੀਂ ਟਰਾਂਸਲੇਟ ਕਰਕੇ ਦੱਸ ਰਹੇ ਹੋ ਇੱਕ ਵਾਰ ਚਲਾ ਦੋ ਸਾਰੀ ਇੰਟਰਵਿਊ ਪਤਾ ਲੱਗ ਜਾਊਗਾ ਵੀ ਕੀ ਗੱਲ ਹੈ ਕੀ ਬਾਤ ਹ ਤੁਸੀਂ ਆਪਣੇ ਐਮੀ ਵੀਡੀਓ ਨੂੰ ਲੰਬੀ ਲਿਜਾਣ ਦੇ ਬਾਰੇ ਵਿੱਚ ਗੱਲਾਂ ਐਡ ਕਰੀ ਜਾ ਰਿਹਾ ਪੈਸਿਆਂ ਦੀ ਚਾਰ ਛਿਲੜਾਂ ਦੀ ਖਾਤਰ

  • @ManjitSingh-qp5bn
    @ManjitSingh-qp5bn 3 วันที่ผ่านมา +3

    bai g chamkila g ikk fakeer insaan c nimrta bohat c os vich

  • @sultansingh7138
    @sultansingh7138 3 วันที่ผ่านมา +3

    ਚਮਕੀਲਾ ਵੀਰ ਦੀ ਦੁਗਾਣਾ ਜੋੜੀ ਦਾ ਤੇ ਓਨਾ ਦੀ ਕਲਮ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ 👍💪🙏❤️🌹

  • @SukhwinderKaur-c4c
    @SukhwinderKaur-c4c 2 วันที่ผ่านมา +3

    Gurdas maan bhut vadia insan te singar

  • @raghvirsingh5835
    @raghvirsingh5835 3 วันที่ผ่านมา +4

    Very nice ❤❤❤❤ raghvir albela ❤❤

  • @asingh4019
    @asingh4019 3 วันที่ผ่านมา +2

    ਸ਼ਹੀਦ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਜਿੰਦਾਬਾਦ ❤❤

  • @mohindergill7478
    @mohindergill7478 3 วันที่ผ่านมา +2

    Koi time Bura Nahi ajj vi maan Saab ji same hai sare maan ji nu piyar love ❤️ karde ne jug jug jio maan Saab ji

  • @DarshanMoga-g7x
    @DarshanMoga-g7x 3 วันที่ผ่านมา +6

    Amar Singh Chamkila G Zandabad

  • @avtarsinghchanne5720
    @avtarsinghchanne5720 9 ชั่วโมงที่ผ่านมา

    ਅਮਰ ਸਿੰਘ ਚਮਕੀਲਾ ਨੂੰ HMV ਕੰਪਨੀ ਵਿੱਚ ਜਿਹੜੀ ਗੱਲ ਗੁਰਦਾਸ ਮਾਂਨ ਜਿੰਨਾ ਗੀਤਾਂ ਦੀ ਗੱਲ ਕੀਤੀ ਹੈ ਉਹ ਗੀਤ ਚਮਕੀਲੇ ਦੇ ਆਉਂਣ ਤੋਂ ਬਹੁਤ ਪਹਿਲਾਂ ਆ ਚੁੱਕੇ ਸੀ, ਫਿਰ ਗੁਰਦਾਸ ਮਾਨ ਚਮਕੀਲੇ ਨੂੰ ਕਿਸ ਤਰ੍ਹਾਂ ਮਿਲਿਆ। ਮੈਨੂੰ ਨਹੀਂ ਲੱਗਦਾ ਖਾੜਕੁਆਂ ਵੱਲੋਂ ਗੁਰਦਾਸ ਮਾਨ ਨੂੰ ਕੋਈ ਚਿੱਠੀ ਪਾਈ ਹੋਵੇ।

  • @binjaljot3633
    @binjaljot3633 3 วันที่ผ่านมา +1

    Dhokee Nall maraea but no singh no lhalsa frutean made cee

  • @YOUR_DEMON_X
    @YOUR_DEMON_X 2 วันที่ผ่านมา

    ਅਮਰ ਸਿੰਘ ਚਮਕੀਲਾ ਜੀ ਨੇ ਠੇਠ ਪੰਜਾਬੀ ਵਿੱਚ ਗਾਇਆ, ਸ਼ਾਇਦ ਅੱਜਤੱਕ ਨਾ ਕਿਸੇ ਕੋਲੋਂ ਗਾ ਹੋਇਆ ਨਾ ਸ਼ਾਇਦ ਕਿਸੇ ਕੋਲੋਂ ਗਾਇਆ ਜਾਣਾ, ਜਿਹੜੀਆਂ ਕਹਾਵਤਾਂ, ਮੁਹਾਵਰੇ ਬਾਈ ਚਮਕੀਲਾ ਜੀ ਆਪਣੀ ਕਲਮ ਨਾਲ ਗੀਤਾਂ ਵਿਚ ਪ੍ਰੋ ਗਏ ਇਸ ਤਰ੍ਹਾਂ ਜਾਪਦਾ ਕਿ ਕਹਾਵਤਾਂ ,ਮੁਹਾਵਰੇ, ਅਖਾਣਾ ਖਤਮ ਹੀ ਹੋ ਗਏ । ਸਾਨੂੰ ਅਜੇ ਤੱਕ ਵੀ ਸਮਝ ਨਹੀਂ ਆਈ ਕਿ ਸਾਨੂੰ ਚਮਕੀਲੇ ਨੇ ਦਿੱਤਾ ਕੀ ਏ । ਅਸੀਂ ਤਾਂ ਪੰਜਾਬੀ ਭਾਸ਼ਾ ਦਾ ਲਾਇਕ ਪੁੱਤਰ ਗਵਾ ਲਿਆ😢

  • @jassingh3867
    @jassingh3867 2 วันที่ผ่านมา

    ਤੂੰ ਵਿਚ ਕਿੳ ਬੋਲੀ ਜਾਂਦਾ ਸਾਰਿਆ ਨੂੰ ਹਿੰਦੀ ਪੰਜਾਬੀ ਆਉਂਦੀ ਆ ( jealousy) ਮਤਲਬ ਖਾਰ ਬਾਜੀ ੳ ਭਾਰਾਵੋ ਲਲਨ ਵਾਲਾ show ਦੇਖ ਲੳ ਜਾਕੇ ਇਹ ਵਿਡੀੳ ਦਾ ਸੱਤਿਆਨਾਸ ਮਾਰ ਤਾ ਇਸ ਬੰਦੇ ਨੇ

  • @JagdeepSinghJachak
    @JagdeepSinghJachak วันที่ผ่านมา +1

    ਯਾਰ ਮੂਸੇ ਵਾਲੇ ਸਿੱਧੂ ਨੂੰ ਵੀ ਇਹੀ ਮਾਰ ਪਈ ਹੈ ਰੌਲਾ ਫਿਰੌਤੀ ਦਾ ਹੀ ਸੀ

    • @TiwanaMusicEvolution
      @TiwanaMusicEvolution  วันที่ผ่านมา

      @@JagdeepSinghJachak ਹਾਂ ਜੀ ਬਿਲਕੁੱਲ।

  • @nepalsingh2923
    @nepalsingh2923 2 วันที่ผ่านมา +1

    Leagend Great Singer Amar Singh Chamkila

  • @GurpreetSingh-jg8pw
    @GurpreetSingh-jg8pw 3 วันที่ผ่านมา +1

    Sahid amar singh chamkila saab jindabad jindabad jindabad jindabad

  • @mohitsangar0013
    @mohitsangar0013 3 วันที่ผ่านมา +1

    Us tim to leke aaj de tim tak koi chamkile varga nhi he na koi he na koi hovega ji

  • @driversaab4668
    @driversaab4668 3 วันที่ผ่านมา +1

    I love you chamkila Saab ji

  • @mohitsangar0013
    @mohitsangar0013 3 วันที่ผ่านมา +1

    chamakila ji varga na koi he na koi hove ga na koi auoga ji sab da pyu si chamkila ji

  • @iqbalsingh693
    @iqbalsingh693 วันที่ผ่านมา +1

    Ok TATAJI 👏👏👏👏👏🙏🙏🙏🙏💪🙏🙏🙏🆗🆗🆗🇮🇳🙏🏿

  • @harbanskainth6213
    @harbanskainth6213 4 ชั่วโมงที่ผ่านมา

    You are waisting too much time to explain we do understand everything he is saying. Please comment afterwards if you want but don't spoil the interview. Thanks

  • @jassisinghsingh8841
    @jassisinghsingh8841 6 ชั่วโมงที่ผ่านมา

    Great amar Singh chamkila Sidhu moose wala, Gurdas maan कुछ गलत करता है सिख धर्म के खिलाफ

  • @KamalMander-cu9sj
    @KamalMander-cu9sj 21 ชั่วโมงที่ผ่านมา

    ਲੈਜੇਂਡ ਸਾਬ ਬਾਪੂ ਅਮਰ ਸਿੰਘ ਚਮਕੀਲਾ ਜੀ ਤੇ ਬੇਬੇ ਅਮਰਜੋਤ ਕੌਰ ਜੀ

  • @radheshamramkishan2387
    @radheshamramkishan2387 วันที่ผ่านมา

    Amar Singh Chamkila And Amar Jyot Ji Very Very Nice Ba Kamaal I'm Fan Waheguru Ji Kirpa Karan Enna Rooha Te Rip 🙏🌹🌹🙏
    Gurdas Mann Ji Very Very Nice Ba Kamaal I'm Fan 1982 To 29/09/2024 Love You Man Sahib Ji 🙏🌹🌹🙏

  • @JarnailSingh-bb9hp
    @JarnailSingh-bb9hp 3 วันที่ผ่านมา +2

    Very good y ji

  • @racchpalsingh9722
    @racchpalsingh9722 3 วันที่ผ่านมา +1

    Bai ke kehae sama hathon nikal gia oh jodi kade vapis nahi oni jehdi punjab nu bahut jarurat ce.punjab de jawana nu jarurat ce.baki thohadi eh video bahut vadia baeskimti ce.razi raho khush raho.

    • @TiwanaMusicEvolution
      @TiwanaMusicEvolution  วันที่ผ่านมา

      @@racchpalsingh9722 ਸ਼ੁਕਰੀਆ ਵੀਰ ਜੀ।

  • @UnfilteredOffRoad
    @UnfilteredOffRoad 2 วันที่ผ่านมา +1

    Gurdas maan zindabaad ❤❤

  • @devinderpal268
    @devinderpal268 วันที่ผ่านมา

    Musewala must not be compared with chamkila sahib Because chamkila was a great singer Till now nobody could be sung

  • @rajpaltiwana9249
    @rajpaltiwana9249 2 วันที่ผ่านมา

    ਪ੍ਰਣਾਮ ਪੰਜਾਬ ਦੇ ਅਸਲੀ ਸਿੰਘ ਸੂਰਮਿਆਂ ਨੂੰ

  • @tencomplustwo
    @tencomplustwo 3 วันที่ผ่านมา

    ਮੇਰੇ ਯਾਰਾਂ ਦੇ ਯਾਰ ਸ਼੍ਰੀ ਚਮਕੀਲਾ ਸਾਹਿਬ ਜੀ ਦੇ ਟਾਈਮ ਵਿੱਚ ਗਾਇਕ ਲੋਕਾਂ ਨੂੰ ਖੁੰਜ਼ੇ ਲਾ ਦਿੱਤਾ ਗਿਆ ਸੀ ਪਰ, ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਦੁਨੀਆਂ ਦੇ ਲੋਕੋ ਚਮਕੀਲਾ ਸਾਹਿਬ ਜੀ ਦੁਨੀਆਂ ਦੇ ਲੋਕੋ ਚਮਕ ਰਿਹਾ ਹੈ ਤੇ ਚਮਕ ਰਹੇਗਾ ਮੇਰੇ ਚਮਕੀਲਾ ਸਾਹਿਬ ਜੀ ਫਾਸਟ ਚਮਕੀਲਾ ਸਾਹਿਬ ਜੀ ਹਨ ਮੈਂ ਤਾਂ ਚਮਕੀਲਾ ਸਾਹਿਬ ਜੀ ਨੂੰ ਹੀ ਸਿਰਫ ਸੁਣਦਾ ਹਾਂ ਸਿਰਫ ਤੇ ਸਿਰਫ ਇੱਕ ਚਮਕੀਲਾ ਸਾਹਿਬ ਜੀ ਨੂੰ ਸੁਣਦਾ ਹਾਂ ਜੀ ਤੇ ਸੁਣਦਾ ਰਹਾਂਗਾ ਕਿਉਂਕਿ ਇਹ ਪੰਛੀ ਥੋੜਾ ਟਾਇਮ ਹੀ ਰਹਿੰਦਾ ਹੈ ਜੀ ਸੱਚਾਈ ਹੈ ਪਰ ਲੁਟੇਰਿਆਂ ਨੂੰ ਕੀੜੇ ਪੈਣਗੇ ਪੈਰਾਲਾਈਜ ਹੋਕੇ ਪੇਕੇ ਪੈਣਗੇ ਮਰਨ ਲਈ ਮਜਬੂਰ ਹੋ ਜਾਣਗੇ ਕਿ ਸਾਨੂੰ ਮੌਤ ਆ ਜਾਵੇ ਪਰ ਚਮਕੀਲਾ ਸਾਹਿਬ ਜੀ ਨੂੰ ਦੁਨੀਆਂ ਪਿਆਰ ਮੁਹੱਬਤ ਕਰਦੇ ਹਨ ❤😂

  • @Nick-eb7up
    @Nick-eb7up วันที่ผ่านมา

    Payal City Ch Chamkile Layi Loka Ne Gurdaas Maan Nu Kehta c Ki Tusi Hat Jao Stage ton Asi Chamkila Sun na Hai

  • @Gurmukhdhillon6680
    @Gurmukhdhillon6680 2 วันที่ผ่านมา

    ਸਾਰੀ ਇੰਟਰਵਿਊ ਦੀ ਏਹੀ ਤੇਹੀ ਫੇਰਤੀ ਫੜ੍ਹਕੇ ਤੁਹਾਨੂੰ ਵਿਚ ਨਹੀਂ ਬੋਲਣਾ ਚਾਹੀਦਾ ਸੀ ਜੇਕਰ ਤੁਹਾਨੂੰ ਲੱਗਦਾ ਸੀ ਕਿ ਕੋਈ ਗੱਲ ਕਿਸੇ ਦੇ ਸਮਝ ਨਹੀਂ ਆਈ ਹੋਵੇਗੀ ਉਸਨੂੰ ਇੰਟਰਵਿਊ ਦੇ ਸ਼ੁਰੂ ਚ ਜਾਂ ਇੰਟਰਵਿਊ ਤੋਂ ਬਾਅਦ ਆਖਿਰ ਵਿਚ ਦੱਸ ਦਿੰਦੇ ਤਾਂ ਬਹੁਤ ਵਧੀਆ ਚੀਜ ਬਣਨੀ ਸੀ।ਹੁਣ ਤਾਂ ਤੁਹਾਡੀ ਅਵਾਜ ਅੱਗੇ ਲੰਘਾ ਲੰਘਾ ਕੇ ਇੰਟਰਵਿਊ ਸੁਣੀ ਵਿੱਚ ਬੋਲਣ ਨਾਲ ਸਵਾਦ ਹੀ ਗਲ਼ ਜਾਂਦਾ ਏ 22ਜੀ।ਮੈਨੂੰ ਨਹੀਂ ਲੱਗਦਾ ਕਿ ਕੋਈ ਗੱਲ ਅਜਿਹੀ ਸੀ ਜਿਸ ਨੂੰ ਰਪੀਟ ਕਰਨ ਵਾਲੀ ਗੱਲ ਹੋਵੇ ਬਹੁਤ ਵਧੀਆ ਜਵਾਬ ਦਿੱਤੇ ਨੇ ਮਾਨ ਸਾਹਿਬ ਹੋਣਾਂ ਨੇ।

    • @TiwanaMusicEvolution
      @TiwanaMusicEvolution  วันที่ผ่านมา

      @@Gurmukhdhillon6680 ਮਾਫੀ ਚਾਹੁੰਦਾ ਵੀਰਾ ਜੀ ਤੁਹਾਨੂੰ ਪ੍ਰੇਸ਼ਾਨੀ ਹੋਈ।

  • @RanjitSingh-dj3pm
    @RanjitSingh-dj3pm 2 วันที่ผ่านมา

    ਚਮਕੀਲਾ.ਸਾਬ.ਤੇ.ਮਾਤਾ.ਅਮਰਜੋਤ.ਜੀ.ਮਰਕੇ.ਵੀ.ਜਿਦਾਬਾਦ.ਨੇ

  • @nabarbande
    @nabarbande 2 วันที่ผ่านมา

    ਗਲਤ ਬਿਆਨ ਕਰ ਰਿਹਾ ਮਿੱਤਰਾ , ਉਹ ਕਹਿ ਰਿਹਾ ਏ " ਚਰਨਜੀਤ ਅਹੂਜਾ ਜੀ ਕੇ ਘਰ ਮੇਂ ਹੂਈ ਥੀ"।
    ਬਾਕੀ ਤੂੰ ਵਿਆਖਿਆ ਕਿਹਦੀ ਕਰ ਰਿਹੈਂ.....? ਉਹ ਫਾਰਸੀ 'ਚ ਬਿਆਨ ਕਰ ਰਿਹੈ.....? ਜੀਹਦੀ ਕਿਸੇ ਨੂੰ ਸਮਝ ਨਹੀਂ ਆ ਰਹੀ।
    ਲਲਨਟਾਪ ਨੂੰ ਕਾਹਤੋਂ ਢਾਲ ਬਣਾ ਰਿਹੈਂ..? ਤੂੰ ਕੋਈ ਆਪਣਾ ਕੰਟੈਂਟ ਬਣਾ ਜੀਹਦੇ ਵਿੱਚ ਤੇਰੀ ਕਾਬਲੀਅਤ ਛਾਪ ਛੱਡੇ।

    • @TiwanaMusicEvolution
      @TiwanaMusicEvolution  วันที่ผ่านมา

      @@nabarbande ਚੈਨਲ ਫੋਲ ਕੇ ਤਾਂ ਵੇਖੋ ਵੀਰੇ, ਤੁਸੀਂ ਲਗਦਾ ਨਵੇਂ ਜੁੜੇ ਹੋਂ।

  • @Carryfans973
    @Carryfans973 วันที่ผ่านมา

    Kush Pande de tattoo bhi rakhe hue hi UN logon ne singarada bhi nuksan Kiya kuchh Apne singhada dabi nuksan karvaya

  • @harneksingh8105
    @harneksingh8105 16 ชั่วโมงที่ผ่านมา

    Va kamaal amar singh chamkila amarjot sarbat da bhala

  • @davindersingh-zb5hd
    @davindersingh-zb5hd 3 วันที่ผ่านมา +2

    Waaaaa g waaaaa very nice

  • @RajeshKumar-fp4vf
    @RajeshKumar-fp4vf 17 ชั่วโมงที่ผ่านมา

    Punjab di vi 12% 15% hi lucher sundi ni another

  • @raikalcee4644
    @raikalcee4644 2 วันที่ผ่านมา

    Ohna di interview chali jaan de yaar. Awen karchhi feri jana

  • @boharbrar506
    @boharbrar506 3 วันที่ผ่านมา

    ਤੂੰ ਹੀ ਭੌਕੀ ਜਾਦਾ ਐ ਮਾਨ ਸਾਬ ਨੂੰ ਗਲ ਕਰਨ ਦੇ ਬੇਕੂਫ ਜੀ

  • @shivkumarjoshi9280
    @shivkumarjoshi9280 วันที่ผ่านมา

    Chamkila lachar geet gonda c.singha ne gadi chad ta c.maan Saab nu chamkila naal compare na karoo.maan Saab world fame singer nee

  • @RoshanRandhawa-i6g
    @RoshanRandhawa-i6g 3 วันที่ผ่านมา +1

    Bhaji vidio v nice pr tuc. Apni odarn. Eni na dio

  • @SehajpreetMangat-rh5fg
    @SehajpreetMangat-rh5fg 2 วันที่ผ่านมา

    Thanks🙏 bhai tusi chamkila da akade bhej bhot vadiya karde oo❤❤❤❤

  • @jasbirsingh4906
    @jasbirsingh4906 วันที่ผ่านมา

    TU JIYDA SIYANA EWE BHONKAN LAG JANA VICH GURDAS MAAN DE INTERVIEW DE DAND LAH K RAKHI JANA

  • @Sewak-m5m
    @Sewak-m5m 2 วันที่ผ่านมา

    ਮਹਾਨ ਗਾਇਕ ਅਮਰ ਸਿੰਘ ਚਮਕੀਲਾ ਜੀ

  • @azad-ef9fw
    @azad-ef9fw 2 วันที่ผ่านมา

    ਚਮਕੀਲਾ ਸਾਹਿਬ ਸਦਾਬਾਹਰ ❤️❤️❤️🙏🙏🙏

  • @TrueWorld-f9c
    @TrueWorld-f9c 7 ชั่วโมงที่ผ่านมา

    Chmkila is forever shining star

  • @BhullarSingh-rj1hj
    @BhullarSingh-rj1hj 2 วันที่ผ่านมา

    ਵਾਈ ਜੱਖਣਾ ਹੀ ਕੱਢ ਦਿੱਤੀ ਸਾਰੀ ਗੱਲ ਦੀ

  • @KuldeepSingh-jl9ny
    @KuldeepSingh-jl9ny 2 วันที่ผ่านมา

    Jina gurdas maan ne ga ta aeda vikhian sari jigangi nahin ho. Sakda gurdas Maan gaona hun band karke waheguru waheguru waheguru kre

  • @JasmirSingh-p4v
    @JasmirSingh-p4v 2 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RajinderGill-e3h
    @RajinderGill-e3h วันที่ผ่านมา

    Vich vichale apni he bakvas mari janda hai puri gal nahi sunan dinda

  • @JaswantSingh-xt3vs
    @JaswantSingh-xt3vs 2 วันที่ผ่านมา

    Sach hae 100/par dusmnia bhut ne kadea ne.nakli khadku bankar

  • @GOPINANGAL-ut1eq
    @GOPINANGAL-ut1eq วันที่ผ่านมา +1

    Veer sanu v pta gurdas maan di gal tu vich na bol veer tu vich na bol plz

  • @ਬਿੰਦਾਝਿੰਗੜਾਂਵਾਲ਼ਾ
    @ਬਿੰਦਾਝਿੰਗੜਾਂਵਾਲ਼ਾ วันที่ผ่านมา

    ਬਾਈ ਜੀ ਗੱਲ ਬਿਲਕੁੱਲ ਸੱਚੀ ਆ

  • @rajindersingh6060
    @rajindersingh6060 2 วันที่ผ่านมา

    Chamkila saab vargi lekhni 🪄🪄🪄🪄🪄 kise hor to nahin honi 🎉❤

  • @KulwinderSingh-dc6be
    @KulwinderSingh-dc6be 2 วันที่ผ่านมา

    Nahiu labhne Lal Gwache mitti na frol jogia

  • @davindersingh-zb5hd
    @davindersingh-zb5hd 3 วันที่ผ่านมา +2

    ❤❤❤❤❤❤❤❤❤❤❤❤❤❤❤❤❤

  • @happyrandhawa6759
    @happyrandhawa6759 12 ชั่วโมงที่ผ่านมา

    Chamkila 22 ji and Amarjot ji no 1 ❤❤

  • @JagtarSingh-z6f
    @JagtarSingh-z6f 2 วันที่ผ่านมา

    Chamkila koi nahi ban sakta g suleet hi g chamkila sib nu

  • @krishandev3633
    @krishandev3633 3 วันที่ผ่านมา +3

    Legend y chamkila amrjot ji❤🙏

  • @DarshanMoga-g7x
    @DarshanMoga-g7x 3 วันที่ผ่านมา +3

    Chamkila Zandabad ❤

  • @brarsukchan
    @brarsukchan 2 วันที่ผ่านมา +4

    ਸੁਣਨ ਵਾਲੇ ਕੋਈ ਜੰਗਲੀ ਨਹੀ ਮੇਰੇ ਨਾਲੋ ਅਤੇ ਤੇਰੇ ਨਾਲੋ ਗੱਲ ਨੂੰ ਜਿਆਦਾ ਸਮਝਦੇ ਹੈ, ਤੂੰ ਤਾ ਭਰਾਵਾ ਵਿੱਚ ਬੋਲ ਬੋਲ ਕੇ ਸਿਰ ਖਾਹ ਗਿਆ ਅੱਗੇ ਤੋ ਨਾ ਏਹੋ ਜਿਹਾ ਕੰਮ ਕਰੀ

    • @sippydhaliwal7184
      @sippydhaliwal7184 2 วันที่ผ่านมา

      16:04 16:13 ਮੈ
      ਵੀ ਅੱਕਿਆ ਇਹੀ ਕਹਿਣ ਲੱਗਿਆ ਸੀ,,ਗਾਂਡ ਮਾਰ ਕੇ ਰਖ ਦਿਤੀ।

    • @TiwanaMusicEvolution
      @TiwanaMusicEvolution  2 วันที่ผ่านมา +1

      @@brarsukchan ਬਰਾੜ ਸਾਬ੍ ਗੱਲ ਇਹ ਹੈ ਕਈ ਸਰੋਤੇ ਚਮਕੀਲਾ ਅਮਰਜੋਤ ਦੇ ਜਿਹੜੇ ਉਮਰਸਾਰ ਹੋ ਗਏ ਨੇ, ਵਿੱਚ ਬੋਲਣ ਦਾ ਮੇਰਾ ਸਭ ਤੋਂ ਵੱਡਾ ਕਾਰਨ ਹਿੰਦੀ ਤੋਂ ਪੰਜਾਬੀ ਅਨੁਵਾਦ ਕਰਨਾ ਸੀ, ਬਾਕੀ ਜੇਕਰ ਤੁਹਾਨੂੰ ਪ੍ਰੇਸ਼ਾਨੀ ਹੋਈ ਹੈ ਤਾਂ ਉਸ ਲਈ ਮੈਂ ਮਾਫੀ ਚਾਹੁੰਦਾ ਹਾਂ ਜੀ।

    • @KulwinderSingh-vj7jd
      @KulwinderSingh-vj7jd 2 วันที่ผ่านมา

      ​@@TiwanaMusicEvolutionਟੈਨਸ਼ਨ ਨਾਂ ਲੈ ਵੀਰ ਇਹ ਕਿਹੜਾ ਕੱਲੇ ਨੇ ਇੰਟਰਵਿਊ ਸੁਣਨ ਵਾਲੇ ਮੈਂ ਵੀ ਤਾਂ ਸੁਣ ਰਿਹਾਂ ਮੈਨੂੰ ਤਾਂ ਕੋਈ ਇਰੀਟੇਸ਼ਨ ਨੀ ਹੋਈ ਇਹਨਾਂ ਨੇ ਪਤਾ ਨੀ ਕਿੱਧਰੋਂ ਸੁਣਿਆ। ਨਾਲੇ ਤੁਸੀਂ ਸਾਫ ਮੁਆਫੀ ਮੰਗੀ ਐ ਇੰਟਰੱਪਸ਼ਨ ਕਰਨ ਲਈ

    • @TiwanaMusicEvolution
      @TiwanaMusicEvolution  วันที่ผ่านมา

      @@KulwinderSingh-vj7jd ਬਹੁਤ ਬਹੁਤ ਸ਼ੁਕਰੀਆ ਵੀਰ ਜੀ।

  • @ranjodhsingh7183
    @ranjodhsingh7183 9 ชั่วโมงที่ผ่านมา

    Maan sabb hakam sufi bare jroor dsn

  • @charanjitsinghcharanjitsin7267
    @charanjitsinghcharanjitsin7267 2 วันที่ผ่านมา

    ਵਧੀਆ interview

  • @pargatsinghchahal9221
    @pargatsinghchahal9221 วันที่ผ่านมา

    Savarn sibia v aajkal es dunia te nahi rahe?

  • @ParamjitSingh-t8o
    @ParamjitSingh-t8o 2 วันที่ผ่านมา

    neri meaningless galbat kari ja reha

  • @mewasingh8466
    @mewasingh8466 2 วันที่ผ่านมา

    Chamkila Babr sher

  • @JagtarSingh-iu3kh
    @JagtarSingh-iu3kh วันที่ผ่านมา

    v.very grate singer.chamkila

  • @pachukoking2963
    @pachukoking2963 วันที่ผ่านมา

    Chamkila is Amar not Gurdas Man

  • @BhullarSingh-rj1hj
    @BhullarSingh-rj1hj 2 วันที่ผ่านมา

    ਵਾਈ ਸੁਣ ਲੈਣ ਦੇ