Maa Meri (Full Video) | Sardar Ali | Nachde Malang | Latest Punjabi Songs 2018 | Speed Records

แชร์
ฝัง
  • เผยแพร่เมื่อ 7 ม.ค. 2025

ความคิดเห็น • 2.4K

  • @galibpaul5221
    @galibpaul5221 3 ปีที่แล้ว +37

    Con con aaj b eh song sunda😊😊❤❤??

  • @SurinderKumar-g6m
    @SurinderKumar-g6m 6 หลายเดือนก่อน +24

    ਸਲੂਟ ਹੈ ਸਰਦਾਰ ਅਲੀ ਸਾਬ ਜੀ
    ਬਹੁਤ ਵਧੀਆ ਗਾਇਆ ।
    ਵਾਹਿਗੁਰੂ ਸੱਭ ਦੀਆਂ ਮਾਂਵਾਂ ਨੂੰ ਸਲਾਮਤ ਰੱਖੇ,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ

  • @JaswinderSingh-n5h9p
    @JaswinderSingh-n5h9p 6 หลายเดือนก่อน +45

    ਰੱਬਾ‌ ਸਭ ਦੀਆਂ ਮਾਵਾਂ ਠੰਡੀਆਂ ਛਾਂਵਾਂ ਜਿਉਂਦੀ ਰਹਿਣ

  • @Sultanmultimedia786
    @Sultanmultimedia786 3 ปีที่แล้ว +36

    ਬਿਨਾਂ ਰੋਏ ਇਹ song ਨਹੀਂ ਸੁਣ ਹੁੰਦਾ

  • @sonusonusethi2577
    @sonusonusethi2577 ปีที่แล้ว +47

    ਮਰੀ ਹੋਈ ਮਾ ਯਾਦ ਆ ਜਾਂਦੀ ਜਦੋਂ ਆ ਦੋ ਲਾਈਨਾਂ ਸੁਣੀ ਦੀਆਂ love you mom 😢😢😢😢😢

  • @naibsingh8525
    @naibsingh8525 3 ปีที่แล้ว +39

    ਬੁਹਤ ਹੀ ਸੋਹਣਾ ਗਾਣਾ ਗਾਇਆ ਹੈ ਸਰਦਾਰ ਨੂੰ ਸਲਾਮ ਕਰਨ ਨੂੰ ਜੀ ਕਰਦਾ ਹੈ

  • @sarbjithero1308
    @sarbjithero1308 2 ปีที่แล้ว +12

    ਸਰਦਾਰ ਅਲੀ ਜੀ, ਕੋਈ ਵੀ ਸ਼ਬਦ ਨਹੀਂ ਹੈ ਤੁਹਾਡੇ ਵਾਸਤੇ ਲਿਖ ਸਕਾ,,, ਜਿਓਦਾ ਰਹੇ ਵੀਰ ਜੀ

  • @AlliNoNe-eq7ym
    @AlliNoNe-eq7ym 6 ปีที่แล้ว +65

    Kya baatain ji🙏🙏🙏dil khush ho geya heart nu touch hoya ji jai hoo😊😊mehar rakheyo laddi shah ji sarkar Ali ji te🙏🙏

  • @ravinderpuwar5718
    @ravinderpuwar5718 8 หลายเดือนก่อน +9

    ਵਾਹਿਗੁਰੂ ਜੀ ਕਿਸੇ ਦੀ ਵੀ ਮਾਂ ਨਾ ਦੂਰ ਹੋਵੇ ਕਿਸੇ ਤੋਂ ਵੀ ਮਾਵਾਂ ਠੰਡੀਆਂ ਸ਼ਾਵਾਂ ਹੁੰਦੀਆਂ ਨੇ 🙏🙇‍♂️ ਮਾਂ ਜਿੰਨਾ ਕੋਈ ਵੀ ਪਿਆਰ ਨਹੀਂ ਕਰਦਾ.. ਵਾਹਿਗੁਰੂ ਜੀ ਹਰੇਕ ਮਾਂ ਤੇ ਆਪਣਾ ਹੱਥ ਰੱਖਣਾ 🙏

  • @crack_mahkma
    @crack_mahkma 6 หลายเดือนก่อน +41

    Oye ਰੱਬਾ ਮੇਰੀ ਮਾਂ ਨੂੰ ਸੁਪਨੇ ਵਿੱਚ ਹੀ ਮਿਲਾ ਦੇ 😢😢😢

    • @ReactionClips-qr1st
      @ReactionClips-qr1st 6 หลายเดือนก่อน +9

      Tere coment ne tahn vir mere akhn cho pani hi kadte 😢😢😢

    • @MakhanSingh-nr4oy
      @MakhanSingh-nr4oy 5 หลายเดือนก่อน +1

      😢😢

    • @LovepreetKaur-fi5tt
      @LovepreetKaur-fi5tt 4 หลายเดือนก่อน

      😭😭😭😭😭😭

  • @deepagya100te
    @deepagya100te ปีที่แล้ว +23

    ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧
    ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ😊navdeep 36 30 ints

  • @MataSukhver
    @MataSukhver 8 หลายเดือนก่อน +12

    ਮਾਂ ਬਿਨਾਂ ਕੋਈ ਨਾਂ ਪੁੱਛੇ
    ❤❤❤❤❤❤ I love my mom
    ❤❤❤❤❤❤❤❤❤

  • @user-SIDHURASULPUR
    @user-SIDHURASULPUR ปีที่แล้ว +9

    ਬਾੲੀ ਧੰਨਵਾਦ ੲਿੰਨਾ ਸੋਹਣਾ ਗਾੳੁਣ ਲੲੀ, ਪਤਾ ਨੀ ਕਿੰਨੀ ਕਿ ਵਾਰ ਸੁਣੀ ਦਾ ੲਿਹ ਗਾਣਾ

  • @insanlakhvir
    @insanlakhvir 6 หลายเดือนก่อน +63

    ਮੇਰੀ ਮਾਂ ਨੇ ਵੀ ਰੱਬ ਨਾਲ਼ ਇਹ ਸੌਦਾ ਕਰਿਆ ਹੋਵੇਗਾ

    • @VijaySingh-hq4my
      @VijaySingh-hq4my 5 หลายเดือนก่อน +6

      🥺

    • @Jaswhandr
      @Jaswhandr หลายเดือนก่อน

      ❤❤❤❤❤😢😢😢😢😢😢😢😢

  • @singhb655
    @singhb655 2 ปีที่แล้ว +58

    ਬਹੁਤ ਹੀ ਸੋਹਣਾ ਗਾਇਆ |ਦਿਲ ਨੂੰ ਛੂਹ ਗਿਆ ਮਾਂ ਦਾ ਗੀਤ | ਵਾਹਿਗੁਰੂ ਖੁਸ਼ ਰੱਖੇ

  • @gurpreetvirdi5185
    @gurpreetvirdi5185 6 ปีที่แล้ว +27

    ਸਲੂਟ ਅਾ ਤਾਹਨੂੰ ਸਰਦਾਰ ਅਲੀ ਸਾਹਬ ਜੀ,love 😍 U

  • @GurpreetSingh-lv7sd
    @GurpreetSingh-lv7sd 2 ปีที่แล้ว +4

    ਦੁਨੀਆ ਭਰ ਦਾ ਸਭ ਤੋ ਵਧੀਆ ਗੀਤ

  • @chetankumar6894
    @chetankumar6894 3 ปีที่แล้ว +13

    ਬਹੁਤ ਵਧੀਆ ਅਵਾਜ਼ ਰੱਬ ਤੁਹਾਡੀ ਹਰ ਖੁਆਇਸ਼ ਪੂਰੀ ਕਰੇ ਲੰਬੀ ਲੰਬੀ ਉਮਰ ਕਰੇ 🥰🙏

  • @PippalSher
    @PippalSher หลายเดือนก่อน +1

    ਮਾਂ ਦੀ ਕੁੱਖ ਤਿੰਨ ਦਿਨ ਤੱਕ ਆਪਣੇ ਬੱਚੇ ਨੂੰ ਲੱਬਦੀ ਹੈ ਕਿ ਉਹ ਭੁੱਖਾਂ ਹੋਵੇਗਾ ਇਸ ਲਈ ਤਿੰਨ ਦਿਨ ਬਾਅਦ ਮਾਂ ਦੇ ਸੀਨੇ ਵਿੱਚ ਦੁੱਧ ਦੇ ਰੂਪ ਵਿੱਚ ਮੰਮਤਾ ਡੋਲਦੀ ਹੈ ਤਾਂ ਹੀ ਮਾਂ ਰੱਬ ਦਾ ਰੂਪ ਹੈ

  • @Akashdeep_Sandhu307
    @Akashdeep_Sandhu307 2 ปีที่แล้ว +67

    🖤ਕਿਨਾ ਸੋਹਣਾ ਲਿਖਿਅਾ ਬਾੲੀ ਨੇ✍️
    🖤ਸੋਚ ਨੁੁੰ ਸਲਾਮ ਬਾੲੀ ਜੀ❤‍🔥
    🖤ਬੋਹਤ ਸੋਹਣਾ ਗਾੲਿਅਾ ਜੀ🌹
    🖤Love you alweys🤗

  • @ballikang889
    @ballikang889 6 ปีที่แล้ว +73

    Waheguru Ji 🙏🙏🙏
    Rab Sab nu khush Rakhi ji
    Plzzz 😭😭😭 Meri jaan miss u always and love u always
    Manu vi Rohna Aundha Jeh koi duja Dukhi hovay ta

  • @AmarjeetSuffi
    @AmarjeetSuffi 6 ปีที่แล้ว +54

    ਵਾ ਕਮਾਲ ਸਰਦਾਰ ਅਲੀ ਜੀ, ਦਿਲ ਨੂੰ ਛੂਹ ਗਿਆ ਮਾਂ ਦਾ ਗੀਤ।

  • @bantasingh9070
    @bantasingh9070 6 ปีที่แล้ว +23

    ਜਿੳੁਦਾ਼਼ ਰਹਿ ਸਰਦਾਰ ਅਲੀ

  • @RaviChokria
    @RaviChokria หลายเดือนก่อน +2

    ਰੱਬਾ ਸਾਰਿਆ ਦੀਆ ਮਾਵਾ ਨੂੰ ਖੁਸ ਤੇ ਸਲਾਮਤ ਰੱਖੀ

  • @fre118
    @fre118 ปีที่แล้ว +17

    ਏਦਾਂ ਹੀ ਮੇਰੀ ਮਾਂ ਸੋਦਾ ਕਰ ਗਈ,ਮੇਰੀ ਆਈ ਮੇਰੀ ਮਾਂ ਲੈ ਗਈ,ਸੁਣ ਕੇ ਬਹੁਤ ਯਾਦ ਆਈ,ਰੱਬ ਕਿਸੇ ਦੀ ਮਾਂ ਨਾ ਖੋਵੇ😢😢

  • @kewalsingh3281
    @kewalsingh3281 6 ปีที่แล้ว +17

    ਸਿਰਾ ਲਗਾ ਦਿੱਤਾ ਜੀ ਬਹੁਤ ਵਧੀਆ ਗੀਤ

  • @amrindersingh4649
    @amrindersingh4649 2 ปีที่แล้ว +57

    ਬਹੁਤ ਸੋਹਣਾ ਗਾਇਆ ਸਰਦਾਰ ਅਲੀ ਜੀ ਮਾਂ ਬਿਨਾ ਦੁਨੀਆ ਖਾਲੀ ਖਾਲੀ ਲਗਦੀ ਆ

  • @barusingh1401
    @barusingh1401 2 ปีที่แล้ว +17

    ਮੇਰੀ ਬੇਬੇ ਬਾਪੂ ਜੀ ਨੂੰ ਤੱਤੀ ਵਾ ਨਾ ਲੱਗੇ ਰੱਬਾ ਸੁੱਖ ਰੱਖੀ

  • @psjassowal3060
    @psjassowal3060 3 ปีที่แล้ว +15

    ਮਜ਼ਾ ਹੀ ਆ ਗਿਆ ਸਰਦਾਰ ਸਾਬੵ, ਮੇਹਰਬਾਨੀ।

  • @kuldeepkainth9717
    @kuldeepkainth9717 ปีที่แล้ว +15

    ਬਹੁਤ ਹੀ ਪਿਆਰ ਭਰੀ ਤੇ ਬੁਲੰਦ ਆਵਾਜ਼ ਸਰਦਾਰ ਅਲੀ ਸਾਬ ਜੀ । ਪਰਮਾਤਮਾ ਹੋਰ ਤਰੱਕੀਆਂ ਬਖਸ਼ੇ

  • @GurpreetSingh-ic9wl
    @GurpreetSingh-ic9wl 4 ปีที่แล้ว +57

    ਮਾਂ ਤੈਨੂੰ ਬਹੁਤ ਮਿਸ ਕਰਦਾ ਹਾਂ! 😭

  • @MohitKumarMoi
    @MohitKumarMoi 5 ปีที่แล้ว +174

    MAA Bina koi naa pucche..
    Aur ye ek hakikat hai
    I can feel it.

  • @selwalgaganmandvi5958
    @selwalgaganmandvi5958 3 ปีที่แล้ว +14

    Rbba har 1 de parivar nu shi slamat rakhe 😭😭

  • @ManjitSingh-eo2cc
    @ManjitSingh-eo2cc 2 วันที่ผ่านมา

    ਸ਼ਬਦਾਂ ਨੂੰ ਜੀਵਨ ਦੇ ਰਿਹਾ ਹੈ। ਕਿੰਨਾ ਵਧੀਆ ਕਲਾਕਾਰ। ਮੁਬਾਰਕ ਹੋਵੇ।

  • @jaspreet8294
    @jaspreet8294 2 ปีที่แล้ว +6

    Khush reh sajnaa rab lambi umaraa bakhshe tenu
    Te teri family nu

  • @sukhchan6982
    @sukhchan6982 2 ปีที่แล้ว +35

    ਬਹੁਤ ਸੋਹਣਾ ਵੀਰ ਜੀ 🙏🏻

  • @ayeshachoudhary7705
    @ayeshachoudhary7705 6 ปีที่แล้ว +19

    Omg awsm song roona aa gya sunn god bless all the moms....love u mere bebe

  • @ramzaan6121
    @ramzaan6121 3 ปีที่แล้ว +2

    Kon sun rehaa iss saaal🙏🙏🙏🙏🙏🙏🙏

  • @komaldhillon1291
    @komaldhillon1291 4 หลายเดือนก่อน

    ਜਿਵੇਂ ਜਮਾਲਾ ਜੱਟ ਦਾ ਸਤਿਗੁਰ ਨਾਨਕ ਵਾਲਾ ਗੀਤ ਰਹਿਦੀ ਦੁਨੀਆਂ ਤੱਕ ਇਵੇਂ ਇਹ ਗੀਤ ਵੀ ਚੱਲ ਰਹੂ ਮਾਂ ਵਾਲਾ ਗੀਤ

  • @bhagwantmann1993
    @bhagwantmann1993 4 ปีที่แล้ว +27

    ਕਮਾਲ ਕਰਤੀ ਖਾਨ ਸਾਹਿਬ ਵਾਹਿਗੁਰੂ ਸਦਾ ਖੁਸ਼ ਰੱਖੇ

  • @honeydhiman99
    @honeydhiman99 6 ปีที่แล้ว +10

    😭😭😭😭 great song emotional song love u sir g 👍👍👍👍👍

  • @safirajpoott
    @safirajpoott 6 ปีที่แล้ว +34

    meri maah piyari maah... love you maah ji...

  • @BalwinderSingh-gb6ib
    @BalwinderSingh-gb6ib 5 หลายเดือนก่อน

    😢😢😢😢😢 ਕੋਈ ਲਫਜ ਨਹੀਂ ਇਸ ਗੀਤ ਵਾਸਤੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਸਰਦਾਰ ਅਲੀ ਜੀ ਨੂੰ

  • @jagpalkhan5799
    @jagpalkhan5799 2 ปีที่แล้ว +13

    ਬਹੁਤ ਖੂਬ ਜੀ 🙏 ਪ੍ਰਮਾਤਮਾ ਆਪ ਜੀਆਂ ਨੂੰ ਅਤੇ ਜੱਗ ਦੀਆਂ ਮਾਵਾਂ ਨੂੰ ਸਦਾ ਸਲਾਮਤ ਰੱਖੇ ਜੀ 🙏 🤲💞🌹👌💞🌹🤲🤲🤲

  • @avinashbirha756
    @avinashbirha756 6 ปีที่แล้ว +22

    meri maa meri jaan love u maa🙏❤❤

  • @SatwinderSingh-uj2sv
    @SatwinderSingh-uj2sv 7 หลายเดือนก่อน +5

    ❤❤❤❤❤❤❤❤ ਕੋਈ ਲਫਜ ਨਹੀਂ
    ਤਾਰੀਫ ਲਈ

  • @officel_satnam_singh6353
    @officel_satnam_singh6353 6 ปีที่แล้ว +198

    Duniya da sab to sona song aa love you mom 😘😘

    • @Mani-xl9fh
      @Mani-xl9fh 5 ปีที่แล้ว +3

      Ok

    • @priyaatwalatwal3994
      @priyaatwalatwal3994 5 ปีที่แล้ว +5

      Mom love you

    • @manpeetmanpeet7452
      @manpeetmanpeet7452 3 ปีที่แล้ว +1

      Love you❤ mom

    • @ishataneja7906
      @ishataneja7906 3 ปีที่แล้ว +1

      @@priyaatwalatwal3994 bmmmcnxcmmcmxm.mxsbcmccmmxb bnd bbm nn nn mdd nn nn mnnn nmbxmxmxmdmxmdxmmxmxdmmdmdddmdddm msmdmdmxddddmemddmmdwmsmddmddddmdmdddmxdmdmmdmdmddddxxxmdmnn bbm BB bna v bnn hm hm mm mm n hmm bnn bnn hmm nm xm nm mx mm mm mm nn nn nn mdm xxx. D

    • @SajanKumar-rt6xj
      @SajanKumar-rt6xj 3 ปีที่แล้ว +1

      Nice

  • @neelminhas7571
    @neelminhas7571 11 วันที่ผ่านมา

    ਸਾਡੀ ਮਾਂ ਅੱਜ ਸਾਨੂੰ ਸ਼ੱਡ ਕੇ ਚਲੀ ਗਈ 26-12-2024😢😢😢😢😢😢😢😢😢😢😢😢

  • @A4amn291
    @A4amn291 3 ปีที่แล้ว

    Vo lok kismat vale hunde ne jina di ya mava apne baichya de nal hundiya ne 😭😭😭😭😭mom i love yoou 🙏🙏🙏🙏😭😭😭😭😭😭

  • @MrSingh-jt6qm
    @MrSingh-jt6qm 5 ปีที่แล้ว +33

    Jo apni maa nu payar karda o jarur like karo

  • @puneetrishi8892
    @puneetrishi8892 6 ปีที่แล้ว +29

    Sardar Ali is in my favorite list

  • @soniachagti9674
    @soniachagti9674 6 ปีที่แล้ว +138

    Maa di jagah koi ni lye sakda maa rab hai

    • @shahidbatta4491
      @shahidbatta4491 5 ปีที่แล้ว +2

      👌👌👌👌👌👌👌

    • @jodhamaan3052
      @jodhamaan3052 4 ปีที่แล้ว

      🙏🙏🙏🙏🙏🙏🙏🙏🙏🙏🙏🙏🙏🙏

    • @KalaSingh-pt6xe
      @KalaSingh-pt6xe 4 ปีที่แล้ว

      Hrjb

    • @ammu3997
      @ammu3997 4 ปีที่แล้ว

      True

  • @swarnjitsingh745
    @swarnjitsingh745 12 วันที่ผ่านมา

    ਬਿਲਕੁਲ ਸਹੀ
    ਮਾਂ ਮੇਰੀ ਨੇ ਵੀ ਸੌਦਾ ਕੀਤਾ ਮੇਰਾ
    ਮਾਂ ਇਕ ਵਾਰ ਸੁਪਨੇ ਵਿਚ ਆ ਮੇਰੇ 🙏🙏🙏

  • @kulvirsingh5392
    @kulvirsingh5392 4 ปีที่แล้ว +23

    💖💖💖 Waheguru ji 🙏🌺🌺

  • @vijaypuriabrothers
    @vijaypuriabrothers 6 ปีที่แล้ว +17

    Ansu nikal diye sardar ji aap sach main dil se gate hai love u paji

  • @RajaGill-ph4qm
    @RajaGill-ph4qm 6 ปีที่แล้ว +6

    ਬੋਹਤ ਹੀ ਵਾਦੀਆਂ ਸੌਂਗ i love you ਮਾਂ

  • @lovely5302
    @lovely5302 2 ปีที่แล้ว +13

    Waheguru ji sab dia Mawa de sir te apna hath rakhna 🙏🙏

  • @Kamaljatt1234
    @Kamaljatt1234 3 หลายเดือนก่อน

    2024 ਵਿੱਚ ਕੌਣ ਸੁਣ 😢
    ਮਿਸ ਯੂ ਮਾਂ 😭😭🙌💔

  • @kewalsingh866
    @kewalsingh866 6 ปีที่แล้ว +63

    MAA IS SECOND GOD
    I MISS MY MOM AND CRYING

  • @alltypesvideos6954
    @alltypesvideos6954 5 ปีที่แล้ว +41

    Baba ji mere mata pita te mehar bnai rakhio love u mom dad 😘😘❤️❤️

  • @manpreetkumar8221
    @manpreetkumar8221 6 ปีที่แล้ว +11

    Jai ho maa meri....
    jaan meri
    Maa maa hi hundi a
    Love you bai sdha yaad rakheyo bai.... 😢😢😢😢😢🙏🙏🙏🙏

  • @abzee7212
    @abzee7212 3 ปีที่แล้ว +9

    Awesome Singer Sardar Ali Sahabji Kya Zabardast Awaaz Hai!!

  • @NavneetKaur-rg7kj
    @NavneetKaur-rg7kj 3 ปีที่แล้ว +31

    Jai Raja Sahib ji ♥️♥️♥️🙏🙏

  • @DEVSINGH-vc8cb
    @DEVSINGH-vc8cb 6 ปีที่แล้ว +144

    rabba ve kise di maa na maari
    te kade kise de pariwar da vishorda na pavi plz 🙏

  • @Sahil-sk2pj
    @Sahil-sk2pj 5 ปีที่แล้ว +26

    Love you Mom ❤❤

  • @SukhwinderSingh-ug6du
    @SukhwinderSingh-ug6du 5 ปีที่แล้ว +21

    no word for this song and
    lyrics

  • @ajaysahota7070
    @ajaysahota7070 2 ปีที่แล้ว +5

    Aa song bahut sohna aa ❤️very nice song ❤️👍mai jado v eh song sunnda aa mai ro painda aa😭😭 love you my parents ❤️rab kade v kise de parents ohna kolo na khove❤️😘🙏

  • @HakamKangarh
    @HakamKangarh 4 หลายเดือนก่อน +2

    Mavan thandin shavan🎉❤🙏💯🤘

  • @neeluprabjas3308
    @neeluprabjas3308 6 ปีที่แล้ว +53

    Listen with Full of tears😭

  • @aliabbasak769
    @aliabbasak769 6 ปีที่แล้ว +33

    Good Job Sardar Ali . Your Voice Magic And AP ka Ganna 5 days 1million views

  • @mangatsingh7678
    @mangatsingh7678 6 ปีที่แล้ว +21

    🙏ਵਾਹੇਗੁਰੂ ਜੀ 🙏Love you meri ਮਾ

  • @sarbjithero1308
    @sarbjithero1308 2 ปีที่แล้ว +11

    ਜਿਨਾਂ ਦੀਆਂ ਮਾਂਵਾਂ ਨਹੀਂ ਹੁੰਦੀਆ ਓਹਨਾਂ ਨੂੰ ਪਤਾ ਲੱਗਦਾ

  • @balkarbalkar5424
    @balkarbalkar5424 5 หลายเดือนก่อน

    ਕੋਈ ਲਫਜ਼ ਹੈਨੀ ਸਰਦਾਰ ਅਲੀ ਸਾਹਿਬ ਜੀ ਤੁਹਾਡੇ ਲਈ ਬਹੁਤ ਸੋਹਣਾ ਮਾ ਵਾਲਾ ਗੀਤ ਗਾਇਆ ਤੁਸੀਂ ਮੇਰੀ ਮਾਂ ਮਾਂ ਮੇਰੇ ਤੋਂ ਬਹੁਤ ਦੂਰ ਚਲੀ ਗਈ 😢😢😢😢😢😢😢

  • @khaalidnissar2018
    @khaalidnissar2018 6 ปีที่แล้ว +36

    MAA teri azmat ko salaam,May Allah bless you with good health,peace n long life MOM...

  • @SunilKumar-yu9dw
    @SunilKumar-yu9dw 4 ปีที่แล้ว +5

    This like krn wale papi ne bhut vade waheguru ji sab mawa nu kush rakhe I love u mom g

  • @abhishekabbiyadav9783
    @abhishekabbiyadav9783 6 ปีที่แล้ว +23

    It's love of mom .... Endless love & it's really heart touching song

  • @komaldhillon1291
    @komaldhillon1291 4 หลายเดือนก่อน

    ਸਰਦਾਰ ਅਲੀ ਜੀ ਤੇਰਾ ਗੀਤ ਮਾਵਾ ਭੈਣਾ ਵੀਰਾਂ ਬੱਚਿਆਂ ਨੇ ਸਾਰਿਆਂ ਸੁਣ ਹੋਣਾ ਬਹੁਤ ਦਰਦ ਭਰਿਆ ਹੈ

  • @BaljinderKaur-eu7xb
    @BaljinderKaur-eu7xb 3 ปีที่แล้ว +9

    Very nice sir, God bless you too all 🙏🙏🙏🙏🙏🙏

  • @LovepreetSingh-yi1xw
    @LovepreetSingh-yi1xw 6 ปีที่แล้ว +23

    #ਕਿਸ #ਨੂੰ #ਇਹ #song #ਪਸੰਦ #ਆ
    #Super 🔫

  • @lovespl3920
    @lovespl3920 3 ปีที่แล้ว +11

    One of the best song ever🥰🥰🥰🥰🥰🥰

  • @ShamsherSingh-xn8fd
    @ShamsherSingh-xn8fd 2 ปีที่แล้ว +44

    ਵਾਹਿਗੁਰੂ ਜੀ ਮਾਵਾਂ ਨੂੰ ਕਦੀ ਕੁਝ ਨਾ ਹੋਵੇ

    • @gurnaibsingh1321
      @gurnaibsingh1321 8 หลายเดือนก่อน +7

      😊

    • @pawan-zp5ch
      @pawan-zp5ch 8 หลายเดือนก่อน +2

      ​@@gurnaibsingh13211:27

    • @pawan-zp5ch
      @pawan-zp5ch 8 หลายเดือนก่อน +1

      ​@@gurnaibsingh13211:55 1:59

    • @somenath8704
      @somenath8704 8 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊​@@gurnaibsingh1321

    • @DhamanSingh-yo7md
      @DhamanSingh-yo7md 8 หลายเดือนก่อน

      😅😊

  • @Avtarsandhu-kk7xf
    @Avtarsandhu-kk7xf 4 ปีที่แล้ว +3

    ਮਾਂ ਪਿਓ ਤੋ ਕੋਈ ਚੀਜ ਵੱਡੀ ਨੀ

  • @anitarani876
    @anitarani876 2 ปีที่แล้ว +12

    ਬਹੁਤ ਬਹੁਤ ਵਧੀਆ ਵੀਰ ਜੀ 👍❤️

  • @Ankitwadhwa21
    @Ankitwadhwa21 4 ปีที่แล้ว +15

    Sardar shab ruva hi dita tci te 😭😭😭😭😭😭 bsh zindgi ch ik vari tuhanu milna jrur hai 😭😭😭😭

  • @husnainkhaliq1354
    @husnainkhaliq1354 5 ปีที่แล้ว +24

    Assalam-u-alaikum. "SPEED RECORDS" you are doing a great job. Please make more songs on "MAA"

  • @mgarry9603
    @mgarry9603 6 ปีที่แล้ว +12

    😭😭😭love u maa ji

  • @msingh4454
    @msingh4454 2 ปีที่แล้ว +6

    He is gem, he is underrated.more than superb, wonderful. Melodious voice. Wow.

  • @inderpalsingh-dk7se
    @inderpalsingh-dk7se 5 ปีที่แล้ว +17

    Sweet voice sardar ali ji di song to boht hi att gayea

  • @brarsukh5121
    @brarsukh5121 6 ปีที่แล้ว +13

    Awesome song 👌👌👌

  • @jassirai2209
    @jassirai2209 6 หลายเดือนก่อน

    ਰੱਬਾ ਕਿਸੇ ਦੀ ਮਾਂ ਨਾ ਵਿਛੜੇ ❤❤

  • @surindersingh5129
    @surindersingh5129 3 ปีที่แล้ว +12

    God bless u veer ji no words I lost my mother in childhood but touched feet every morning my mother in law God bless all the mother in world

  • @sandhujisandhuji5757
    @sandhujisandhuji5757 5 ปีที่แล้ว +41

    751 dislike valyo tuc aapni mom nu pyar ni krde ?

  • @gaminglist2917
    @gaminglist2917 6 ปีที่แล้ว +14

    Meri maan mera raab jihdi kukhon hoya peeda 🙏🙏 wmk

  • @gurleensukh7046
    @gurleensukh7046 6 ปีที่แล้ว +58

    Attttt song
    Mom. Dad to Bina koi bi nhi hunda
    I love u mom
    I love u dad

  • @PenduEngineerRj13
    @PenduEngineerRj13 8 หลายเดือนก่อน

    ਰੱਬਾ ਸਾਰਿਆਂ ਦੇ ਮਾਂ ਪਿਓ ਜਿਉਂਦੇ ਹਸਦੇ ਵਸਦੇ ਰਹਿਣ 😢😢😢😢😢

  • @deepsaab2571
    @deepsaab2571 ปีที่แล้ว +9

    Waheguru g mehar kreo sab di mother's te 🙏

  • @KhakhCinematicStudio9463851038
    @KhakhCinematicStudio9463851038 6 ปีที่แล้ว +8

    Nice song Sardare Ali👍👍👍👍👍👍👍👍

  • @ravindersingh-lu1od
    @ravindersingh-lu1od 5 ปีที่แล้ว +9

    Miss you maa maa😔

  • @kajalvalmiki730
    @kajalvalmiki730 6 ปีที่แล้ว +110

    Maa to vad ke koi ni hunda Maa Maa Hundi hai 🙏🙏

  • @gurbhejbatth1914
    @gurbhejbatth1914 6 หลายเดือนก่อน

    ,,😭😭😭😭😭😭💔ਰੱਬ ਮੇਰੀ ਮਾਂ ਮੋੜਦੇ ਮਾਂ ਮੇਰੀ ਆਵੇਗੀ ਕਿਹੜੀ ਰੁੱਤੇ ਰੱਬਾ ਸਾਡਾ ਜੀ ਲਗਦਾ 🙏🙏🙏😭😭😭😭😭😭😭😭😭