Shenshilta jive rabb ne tere hi hisse pa ti, khubsurati wali reeg v jive gurdeep te la ti, bhole j chehre vicho awaj jive koial g thugdi, mainu tan garewal saria ton sohni lagdi mainu tan garewal... I Maninderdhillon
Mam tuhada way of talking ik number hai.sab to vdiya interview krde ho tuc.hats off to you mam😇😇baki hustinder bai boht sohni kalam se awaj de Malik hai👌👌
ਚਿਰਾਂ ਬਾਅਦ ਵੇਖਿਆ ਤੀਨੂੰ ਖਿੜ-ਖਿੜ ਹੱਸਦਾ ਵੇ
ਤੂੰ ਪਿੰਡ ਭਦੌੜ 'ਚ ਰਹੇ ਹਮੇਸ਼ਾ ਵੱਸਦਾ ਵੇ...
ਜਿਹੜੀ ਭਗਵੰਤੇ ਦੇ ਨਾਲ ਦੀ ਜਨਾਨੀ ਸਿੰਗਰ 🎤 ਸੀ ਕਿਥੇ ਗਈ ਜੀਹਦੀਆਂ ਗੱਲਾਂ ਏਦਾਂ ਲੱਗਦੀਆਂ ਨੇ ਜਿੱਦਾਂ ਮੂਹਂ ਤੇ ਦੋ ਚਿਕਨੇ ਚਿਕਨੇ ਚਿੱਤੜ ਲਗੇ ਨੇ ਕੁਝ ਅਮੋਲ ਅਮੋਲ ਨਾ ਸੀ ਜਨਾਨੀ ਦਾ
ਜਦੋਂ ਹੁਸਤਿੰਦਰ ਵੀਰ ਦੇ ਗੀਤ ਸੁਣਦੇ ਆ ਤਾਂ ਇੱਕ ਅਲੱਗ ਮਹੌਲ ਚ ਚਲੇ ਜਾਨੇ ਆਂ, ਜਿਵੇਂ ਦਸ ਸਾਲ ਪਿੱਛੇ, ਬਾ-ਕਮਾਲ ਵੀਰ...ਜਿਉਂਦਾ ਵਸਦਾ ਰਹਿ ਬਾਈ...
ਅਸਲ ਦੇ ਵਿੱਚ interview ਆਹ ਹੁੰਦੀ ਨਾ ਕੋਈ ਮਸਾਲਾ ਨਾ ਕੋਈ controversy ਵੀਡੀਓ ਦੇਖਣ ਚ ਬਹੁਤ ਚੰਗਾ ਲੱਗਦਾ @be social keep it up
Ryt
Gurdeep grewal jii di awaaz hi bhut mithi aa .. te bolde vi shona aa ... ih interview vi bhut vadia krde aa ... ❤❤❤❤
Good a y
ਸੋਹਣੇ ਚੇਹਰਿਆਂ ਤੋਂ ਮਨ ਫਿੱਕਾ ਪੈ ਗਿਆ
ਦਿਲ ਸੋਹਣੇ ਦਿਲ ਵਾਲੀ ਨਾਲ ਲਾਉਣਾ ਚੌਹਨੇ ਅਾ,,,,
ਪਹਿਲੇ ਗੀਤ ਤੋ ਬਾਈ ਦੇ ਸਰੋਤੇ,,,,,
ਵੀਰੇ ਸ਼ਬਦ ਨਹੀਂ ਮਿਲ ਰਹੇ ਤੈਨੂੰ ਕਹਿਣ ਨੂੰ
ਪਿੰਡ ਦਾ ਨਾਮ ਵੱਡਾ ਕੀਤਾ
ਰੱਬ ਤੇਰੇ ਤੇ ਹਮੇਸ਼ਾ ਮੇਹਰ ਰੱਖੇ ਤੇ ਸਦਾ ਹੱਸਦਾ ਰੱਖੇ ਰੱਬ ਤੈਨੂੰ
ਤੇ ਐਵੇਂ ਹੀ ਨਾਮ ਉੱਚਾ ਕਰਦਾ ਰਹਿ
ਮਲਾ ਇਸ ਮੁੰਡੇ ਦਾ ਪਿੰਡ ਰਾਊਕੇ ਕਲਾਂ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਪੰਜਾਬ ਵਿੱਚ ਹੈ ਭਦੌੜ ਵਿਖੇ ਇਹ ਮੁੰਡਾ ਰਹਿੰਦਾ ਜਰੂਰ ਹੈ
ਬਠਿੰਡਾ ਬਰਨਾਲਾ ਰੋਡ ਖੱਬੇ ਪਾਸੇ ਆ ਭਦੌੜ ਬਸ ਗੱਲ ਮੁੱਕਦੀ 🙏🙏👌
ਭੈਣ ਗੁਰਦੀਪ ਦੀ ਹਰ ਵੀਡਿਓ❤️❤️ ਬਾਕੀ ਹੁਸਤਿੰਦਰ🙏🏻🙏🏻❤️❤️
ਹੁਸਤਿੰਦਰ ਬਾਈ ਦੀ ਕਲਮ ਚੋਂ ਉਸਤਾਦ ਦੇਬੀ ਦੀ ਕਲਮ ਦੀ ਝਲਕ ਵੇਖਣ ਨੂੰ ਮਿਲਦੀ ਆ।ਜਿਊਂਦਾ ਵਸਦਾ ਰਹਿ ਵੱਡੇ ਬਾਈ,GOD BLESS YOU Brother
ਜਿਹੜੀ ਭਗਵੰਤੇ ਦੇ ਨਾਲ ਦੀ ਜਨਾਨੀ ਸਿੰਗਰ 🎤 ਸੀ ਕਿਥੇ ਗਈ ਜੀਹਦੀਆਂ ਗੱਲਾਂ ਏਦਾਂ ਲੱਗਦੀਆਂ ਨੇ ਜਿੱਦਾਂ ਮੂਹਂ ਤੇ ਦੋ ਚਿਕਨੇ ਚਿਕਨੇ ਚਿੱਤੜ ਲਗੇ ਨੇ ਕੁਝ ਅਮੋਲ ਅਮੋਲ ਨਾ ਸੀ ਜਨਾਨੀ ਦਾ
ਵੀਰੇ ਨੂੰ ਪੁੱਛਣਾ ਸੀ ਜੀ ਕਿ ਸੋਚ ਕੇ ਵੀਰੇ ਨੇ ਇਹਨਾਂ ਸੋਹਣਾ ਗਾਣਾ ਲਿਖਿਆ ਪਿੰਡ ਸਾਡੇ ਦਾ ਮੁੰਡਾ 🙏🙏💯👍👍 ਬਾਕੀ ਬਹੁਤ ਸੋਹਣੀ ਇੰਟਰਵਿਊ ਸੀ🙏
ਮੈਡਮ ਜੀ ਬਹੁਤ ਵਧੀਆ ਸੁਭਾਅ ਦੀ ਮਾਲਕਣ ਲਗਦੀ ਆ ਅਵਾਜ ਤੇ ਚੇਹਰੇ ਤੋਂ ਪਤਾ ਲੱਗਦਾ ਹੈ ਜੀ ਸਤਿ ਸ੍ਰੀ ਅਕਾਲ ਜੀ
Jii
ਹੁਸਤਿੰਦਰ ਬਾ-ਕਮਾਲ ਬੰਦਾ , ਇਹ ਇੰਟਰਵਿਊ ਮੈਂ 4-5 ਵਾਰ ਦੇਖ ਚੁੱਕਿਆ
ਇਕ ਕੇਵਲ ਭਦੌੜ ਵਾਲਾ ਵੀ ਲਿਖਦਾ ਸੀ
"ਚਿੱਤ ਕਰਦਾ ਗੇੜਾ ਮਾਰ ਜਾਵਾਂ ,ਆ ਕੇਵਲ ਸ਼ਹਿਰ ਭਦੌੜ ਤੇਰੇ"
Shenshilta jive rabb ne tere hi hisse pa ti, khubsurati wali reeg v jive gurdeep te la ti, bhole j chehre vicho awaj jive koial g thugdi, mainu tan garewal saria ton sohni lagdi mainu tan garewal... I Maninderdhillon
ਬਾਈ ਦੇ ਗਾਣੇ ਅਲੱਗ ਈ ਹੁੰਦੇ ਆ,ਸਕੂਨਮਈ❤❤ ਪਿੰਡ ਸਾਡੇ ਦਾ ਮੁੰਡਾ.....ਭੜਕੀਲੀ ਗਾਇਕੀ,ਗੀਤਕੀਰੀ ਤੋਂ ਕੋਹਾਂ ਦੂਰ
Hustinder 🥰👏🏻👌
ਅਜ ਮੈ ਬਾਈ ਦਾ ਗੀਤ ਸੁਣ ਰਿਹਾ ਸੀ ਕਿ ਗੁਰਦੀਪ ਜੀ ਤੁਹਾਡੀ ਇੰਟਰਵਿਊ ਸਾਹਮਣੇ ਆਈ ਤਾਂ ਦੇਖੀ ਬਹੁਤ ਹੀ ਵਧੀਆ ਗੱਲਾਂ ਬਾਤਾਂ ਲੱਗੀਆਂ ਅਜੇ ਤਕ ਮੈ ਕਿਸੇ ਵੀ ਕਲਾਕਾਰ ਦੀ ਇੰਟਰਵਿਊ ਪੂਰੀ ਨਹੀ ਸੀ ਸੁਣੀ ਪਰ ਬਾਈ ਦਾ ਸੁਭਾਅ ਬਹੁਤ ਵਧੀਆ ਲਗਾ ਬਾਈ ਜੀ ਏਦਾਂ ਦਾ ਹੀ ਸੁਭਾਅ ਰਖਾਉ ਵਾਹਿਗੁਰੂ ਚੜਦੀ ਕਲਾ ਬਖਸ਼ੇ
ਵੀਰੱ ਮੈਂ ਤੁਹਾਡਾ ਹੁਣੇ ਆਇਆ ਗਾਣਾਂ ਨਹੀੰ ਸੁਣਿਆਂ ਯਾਰ ਸਾਂਭ ਲੈਣਗੇ ਪਰ ਜਿਵੇਂ ਗੁਰਦੀਪ ਭੈਣ ਨੇ ਗਲ ਕੀਤੀ ਸਿਗਰੇਟ ਵਾਲੇ ਸੀਨ ਦੀ ਸੁਣਕੇ ਚੰਗਾ ਜਾ ਤਾ ਨਹੀੰ ਲਗਿਆਂ ਵੀਰੱ ਪਰ ਇਨਸਾਨ ਤੋ ਗਲਤੀਆ ਹੁੰਦੀਆਂ ਨੇ ਕਿਉਂਕੀ ਤੁਹਾਡੇ ਲੋਕਡਾਉਣ ਚ ਆਏ ਦੋਨੋਂ ਗਾਣੇ ਹੁਣ ਵੀ ਮੇਰੇ ਪਲੇਲਿਸਟ ਚ ਨੇ ਵੀਰੱ ਉਮੀਦ ਆ ਕਿ ਕੁਝੱ ਚੰਗਾ ਤੇ ਵਧਿਆਂ ਕਰੋ ਜੋ ਸਚ ਦੇ ਨੇੜੇ ਹੋਵੇ। ਧੰਨਵਾਦ ਜੀ
ਭੈਣ ਗੁਰਦੀਪ ਜੀ ਦੀ ਤਾ ਮੈਨੂੰ ਆਵਾਜ ਬਹੁਤ ਸੋਹਣੀ ਲਗਦੀ ਆ ਬਾਬਾ ਮੇਹਰ ਰਖੇ ਭੈਣ ਤੇ ਹਮੇਸ਼ਾ
ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਤੁਹਾਡੀ ੲਇਟਰਵਿਉ ਹੁਣ ਕੇ ਖੁਸ਼ ਰਹੋ ਜੀ ਧੰਨਵਾਦ ❤❤❤🎉🎉🎉
Wah veere sikhoun waleyan waare bilkul sach kiha tuc love veere
ਬੰਦਾ ਘੈਂਟ ਐ ਬਾਈ। ਲਿਖਦਾ ਗਾਉਂਦਾ ਵੀ ਘੈਂਟ ਐ।
ਲੰਮੇ ਸਮੇਂ ਵਿੱਚ ਹੁਸਤਿੰਦਰ ਹੱਡਾਂ ਵਿੱਚ ਬੈਠੂ।
🎊💥
ਲਿਖਾਰੀ ਨੂੰ ਪੁੱਛਿਆ ਕਰੋ ਜੀ ਕਿਤਾਬਾਂ ਪੜ੍ਹਨ ਬਾਰੇ ਸਾਹਿਤ ਪੜ੍ਹਨ ਬਾਰੇ
bilkul shii vree.... ehnaa gallan di jankarii lanii jruri aee
Sister Gurdeep Grewal thanks for Doing interview Hustider de MY VILLAGE BHAHAUR WHICH we are Proud HIM thanks AGAIN GREWAL JI YOU'RE BEST HOST🌷🇨🇦
ਸੋਹਣੀ ਆਵਾਜ਼ , ਸੋਹਣੀ ਕਲਮ ਦਾ ਮਾਲਿਕ🙏
Goal chonk sirra song bai daa end
Boht vdia interview a veere ..thanku bhene Gbu
Actual Definition of interview 🙏🙏🙏🙏🙏 jeonda reh jattta
His voice is absolutely amazing 🔥 👌
ਵੀਰ ਦੇ ਗਾਣੇ ਸੁਣ ਕੇ ਸਕੂਨ ਮਿਲਦਾ
Uuth tadke lasi lagdi jion daru de panne sariran nu teri deed mere lyi han diye jive rab da nam fakeeran nu heart touching song 👍👍🤘
ਵਧੀਆ ਕਲਮ ਦਾ ਮਾਲਕ ਵੀਰ ਜਿਉਂਦਾ ਰਹਿ ਹੱਸਦਾ ਰਹਿ ❤❤
ਬਾ ਕਮਾਲ, ਬਸ ਰੂਹ ਖੁਸ਼ ਹੋਗੀ.. ਜ਼ਿੰਦਗੀ ਜ਼ਿੰਦਾਬਾਦ
Gurdeep ma’am tc bot soone oo nd hustinder bai ta attttt hi aaa🤘🏻🤘🏻🤘🏻🤘🏻🥰🥰
Vira di bhot soni likht aw naal gala v bhot sonia krda hustinder❤️❤️❤️
ਬਾਕਮਾਲ ਗੱਲਾਂ ❤️🙏 ਬਹੁਤ ਵਦੀਆਂ ਲਗਿਆ ਇੰਟਰਵੀਊ
Hustender siraaa karuuu aunnn walle time ch star 🌟 super star 💫
Veer good 👍maind education
God bleed you
Dil vich respect hi
Gurdeep grewal g ❣️❣️❣️
Gurdeep Grewal Bhen 🙏🏻 Hustinder Bai ❤️
Osm interview...bilkul simple interview bhai.....❣️🔥
Gurdeep and Rupinder are the best hosts ! No sensations , no nonsense .
Meri khud di kahani aa thode song pind Sade da Munda vich love you bro❤️❤️❤️
ਬਹੁਤ ਸੋਹਣੀ ਆਵਾਜ ਹੁਸਤ ਵੀਰ ਦੀ🙏👌👍👍✌✌👌👌
ਬਾਈ ਦੀ ਸਿਫ਼ਤ ਤਾਂ ਸਤਿੰਦਰ ਸਰਤਾਜ ਵੀ ਕਰਦੇ ਨੇ 🙏🙏🙏🙏ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਆ
We are proud of both of you . Your way of talking represents you own a deep mindset level keep up the great work 👍😇😇
Gurdeep Garewal amazing hustinder veer future star hai
Hustinder veer de ganne bhot ghaint hunde ne bki pind sade da munda ganna mera favorite 👌pind pushdi v ghaint
BOHOT KHOOB BAI. JIWE DA DEKHAN NU LAGDA TU GALLAN CH ASAL ZIDNGI VCH V OWEIN E AA. SULJHEA HOYEA WELL MATURE. BHUT VDYA BAI👏
ਯਾਰ ਨੇ ਸਿਰਾ ਕਰਤਾ ਗੱਲ ਬਾਤ ਈ ਐਂਡ ਐ ਜੱਟਾ ਤੇਰੀ ਹਮੇਸ਼ਾ ਤੇਰੇ ਨਾਲ ਆਂ ਬਾਈ
Bahot hi sohna ਗੋਉਂਦਾ ਯਾਰ ਵੀਰ
Ah bai jina vdia insaan te kalakar koi ni lgya ajj tk👍💥
ਬਾਈ ਨੂੰ ਮਿਲਣਾ ਵਾ🙏🙏🙏 ਰੱਬ ਜਲਦੀ ਬਾਈ ਨਾਲ ਮੁਲਾਕਾਤ ਕਰਾਦੇ 🙏🙏🙏
Hustinder ❤️❤️👌#ik pind Sade Da Munda#pind puchdi
Bhut vdia interview beta God bless u
One of beat anchor gurdeep grewal and amm also fan of anchor bittu chak wala
Veere bhot vadiya gonde oo tusi te likhde ve siraa oo
Bhut good nature aa lggda veer da
ਕੇਵਲ ਭਦੌੜ ਨੇ ਬਹੁਤ ਗਾਣੇ ਲਿਖੇ ,,,ਨਛੱਤਰ ਛੱਤਾ ,,ਜੀ ,,,,ਨੇ ਬਾਖ਼ੂਬੀ ਗਾਏ,,,,
ਰੂਹ ਨੂੰ ਸਕੂਨ ਦਿੰਦੇ ਵੀਰੇ ਦੇ ਗੀਤ
Fake feeling song bahut nice aa.... god bless you brother...👌👌
Bhut khoob interview hustinder vira
Gaunda ta vira bhot vdiya put likhda v bakamal aaa God bless uu brother
Gaint likhari aw bai hustinder💟💟💟💟💟
ਖੂਬਸੂਰਤ ਗਲਬਾਤ ਹੈ। ਸ਼ੁਭ ਇਛਾਵਾਂ
Best Garewal ji hustinder Bai amazing
Nice person ਕਲਾਕਾਰਾਂ ਵਾਲਾ ਕੋਈ ਐਟੀਟਿਊਡ ਨਹੀ
ਆ ਹੁੰਦੀ ਆ ਇੰਟਰਵਿਊ 😍🤗🤗😀
ਬਹੁਤ ਵਧੀਆ ਜਿਉਂਦਾ ਵਸਦਾ ਰਹਿ ਵੀਰ ਜਿੰਨ੍ਹਾਂ ਚਿਰ ਤੁਹਾਡਾ ਜੀ ਕਰਦਾ ਜੀ ।
Nice ♥️❤️ aaj de time cha sab tu ghant 👌👌
❤❤siraa👍👍sundar te vdiea kalam📝 da Malik aw veer🤗🤗😇😇wmkji🙏🙏
ਬਹੁਤ ਖੂਬਸੂਰਤ ਗੀਤ ਵੀਰ ਦੇ
This guy is so humble. You will be very successful one day bro
Sachi bahut vadiya sare song 🙏🏻
Bhot vdia y g
Million de chkr ch na pyo u r a on top for us tuc reality vyan krde o lok realty ale songs te views ghtt hunde a
Khoobsoort wording ehh baii dii... 2023❤❤❤❤
Khas hustinder jioda rae baii Dilo pyar tere laii ❤️❤️❤️
ਹੁਸਤਿੰਦਰ ਬਾਈ ਨੂੰ ਮੈਂ ਮਿਲਿਆ ਤਾ ਨੀ ਪਰ ਜਿਥੋਂ ਤੱਕ ਲੱਗਦਾ ਕਿ ਬਹੁਤ ਹੀ ਵਧੀਆ ਇਨਸਾਨ ਹਨ 🙏🙏🙏ਵੀਰੇ ਦੇ ਗਾਣੇ ਮੈਂ ਰੋਜ਼ ਸੁਣ ਦਾ ਵਾਂ ਬਾਈ ਦਾ ਇਕ ਵੀਡੀਓ ਵਿਚ ਰੇਜ ਵਾਲਾ ਸਰਦਾਰ ਵਧੀਆ ❤️❤️
Nice Presentation Thanks Grewal Mam
Bahut good veer ji main bahut sunda thouda
Ik pind sade da munda c song bahut good song
Doongi soch da malak aa bai ❤️
Gurdeep menu tusi buhat vdiaa lugde aa bhai 👌👌
Nice artist aa bai..bhut shone geet ne tuhade..
Good person 🤗🙏🏻god bless you bro
Bhut sohna likhda bhra ❤️
Ghaint Hustinder Bhra❤️❤️
Hustinder bai❤️❤️
ਬਹੁਤ ਵਧੀਆ ਇੰਟਰਵਿਊ ਦੇਖਣ ਨੂੰ ਮਿਲਿਆ❤
Best anchor in punjab these days
Respect 🙏🙏🙏
Humble person....👍👍👍👍
Bhot sohna bai,,, purane time di yaad dwande ❤
such a good interview 🙏😊
Ahi kos apne Punjab nu chaiha h fukrpune to dur evje sadgi wale lok hustinder te gurdeep grewal ji
lovely noor Da interview Kreoo Aglii Waar Bhainee ❤🙏....eh interview sunkee bht kuzz sikhnn nuhh mileaa bhainee kitaaba baree v gallan kreaa kroo ❤🙏
Lyu tainu patt billo... casanova jatt ,,,firdi tu bhull tuk di,,,👌👌👌👌👌
Mam tuhada way of talking ik number hai.sab to vdiya interview krde ho tuc.hats off to you mam😇😇baki hustinder bai boht sohni kalam se awaj de Malik hai👌👌
Sade clg gaya c y.. Live ch siraaa La dinda..,
ਬਹੁਤ ਸੋਹਣੀ ਗਾਇਕੀ ਬਹੁਤ ਸੋਹਣਾ।ਕਿਰਦਾਰ ਬਹੁਤ ਸੋਹਣੀ ਸੋਚ 💛❤️💓💕💜💚💙💗
ਬਹੁਤ ਸੋਹਣੀਆਂ ਗੱਲ੍ਹਾਂ ਕੀਤੀਆਂ
Good aa vera bahut,keep up the good work,Baki don't worry about negative comments,they are few people they got nothing else to do.
Best wishes
Aj de time veere daily sunida yaar samb lenge