Veer ji pls glt da sath na deya kro, police da mtbl h hard na k police looser hoye taksh esdi 80000, 85000 huni fr v bnda duty vdiya emandari nl v na kre, khre rabb nu insaff nu mooh dekhna
Duty b 24 ghnte aa yr ina b njej n kro yrr mlajma nl bhra Tu krke dekh la duty ik din ona di jga akad nikl jani teri tnkha 8 ghnte di aa je tu scha aa back reply kri tnu fer dsu me
Bai politicians kol vi jaya kro police valya ne ki gunna karta ?? Fer ki hoya je so gya , fer vi bnde job ta kr rhe ne , jake politics valya nu fdo jede vele khande ne paisa
Reporter saab kde duty time v daseaa kro kina lamba hai & Bank ya koi v office hove una da luch time ya tea time jarur hunda hai but police nu nhi .......Corona time vich Police ne Front line te kam Kita Hai kuch saheed v hoye ne .......
Neend kdo aundi insan nu ? Jadd ohs nu neend di kami hoye…patrkaar saahb masle di jarhh farho…police di shortage ae jis krke police vaale kayi kayi ghantte duty krde ne….
ਪੰਜਾਬ ਪੁਲਿਸ ਨੂੰ ਬੋਲਣ ਦਾ ਪਤਾ ਲੱਗ ਗਿਆ ਧੰਨਵਾਦ
ਨੀਦ ਤੇ ਭੁੱਖ ਅੱਗੇ ਕਿਸੇ ਦਾ ਜੋਰ ਨਹੀਂ ਚਲਦਾ , ਰਿਸ਼ਵਤ ਲੈਣਾ ਪਾਪ ਆ,
Kyu payment nii lenda
ਹਾ ਹਾ ਹਾ ਬਾਈ ਤੁ ਨਾ ਛੱਡੀ ਕਿਸੇ ਨੂੰ ਵੀ ਸਿਰਾ ਕਰਦਾ ਜਦੋ ਵੀ ਕਰਦਾ😂
ਪੰਜਾਬ ਪੁਲਿਸ ਦੀ ਨੌਕਰੀ ਦੀ ਉਮਰ 50 ਸਾਲ ਕਰੋ। ਤਾਂ ਹੀ ਸਹੀ ਕੰਮ ਹੋਵੇਗਾ
Full support Bai ji BHT vadia Kam krde o God bless u
ਦੇ ਕਿਸੇ ਫੈਕਟਰੀ ਵਿਚ ਕੰਮ ਕਰਦਾਂ ਹੁੰਦਾ ਫ਼ਿਰ ਸੋ ਕੇ ਵੇਖ ਦਾ
Bohut vadia reporters saab g
Put ji waheguru tuhada sath deve chardea kla vech rkhe
ਕੋਈ ਨਾ ਨੀਂਦ ਆ ਜਾਂਦੀ ਹੈ ਆਖਿਰ ਇੰਨਸਾਨ ਹੀ ਨੇ
ਜਦੋ ਸੰਗਰੂਰ ਪੱਤਰਕਾਰਾ ਤੇ ਪਰਚਾ ਹੋਇਆ ਸੀ ਉਹ ਵੀ ਦਿਖਾ ਦਿਆ ਕਰੋ ਪੁਲਿਸ ਦੇ …….ਤੇ ਚੱਡ ਜਾਣੇ ਉ
Right
awdi Dukan dari chalaun Lai kis had tak gir Sakde a lok... chote mulazam ta pehla e duty hours karke dimagi pareshan rehnde a...
15 gante di duty vich police karmi so gaya akh lag afat aa gayi
Reporter sahi c, pr mazaak eda krda pya jida big boss ch firda
12 to 18 ghante duty e ehna di.Sarkar ਨੂੰ swal kro k duty time ghat kre ehna da...
ਵੀਰ ਉਹ ਵੀ ਇਨਸਾਨ ਆ ਤੁਸੀ ਲੋਕ ਤਾਂ ਪੰਜਾਬ ਪੁਲੀਸ ਦੇ ਹਥ ਧੋ ਕਿ ਮਗਰ ਪੈ ਗਏ ਜੇ
ਜ਼ਿਹਨਾਂ ਤੋਂ ਰਿਸ਼ਵਤ ਲੈੰਦੇ ਨੇ ਫਿਰ ਤਾਂ ਓਹ ਪਸ਼ੂ ਨੇ ! ਇਹ ਹੀ ਇਨਸਾਨ ਨੇ !
Army vich bage do
Veer ji pls glt da sath na deya kro, police da mtbl h hard na k police looser hoye taksh esdi 80000, 85000 huni fr v bnda duty vdiya emandari nl v na kre, khre rabb nu insaff nu mooh dekhna
22 ਜੀ ਭੁੱਖ ਮੁਰੇ ਤੇ ਨੀਂਦ ਮੁਹਰੇ ਕੋਈ ਜੋਰ ਨੀ ਹੁੰਦਾ?
ਕੀ ਹੋ ਗਿਆ ਜੇ ਸੌਂ ਗਿਆ, ਨੀਂਦ ਆ ਹੀ ਸਕਦੀ ਆ, ਕੁਝ ਜਿਆਦਾ ਹੀ ਗ਼ਲਤ ਬੋਲਦਾ ਭਰਾ
Bai ji good najara aa gya
ਪੱਤਰਕਾਰ ਵੀਰ ਕਿਓ ਮਜਾਕ ਬਣਾ ਰਹੇ ਓ ਕਿਸੇ ਦਾ,ਇਨਸਾਨ ਆ ਬੈਠੇ ਨੂੰ ਨੀਂਦ ਆਗੀ ਹੋਊ ਲੰਬਾ ਤਾਂ ਨੀ ਪਿਆ ਜਾ ਸ਼ਰਾਬ ਤਾਂ ਨੀ ਪੀਤੀ,ਕਿਓ ਐਡਾ ਮੁੱਦਾ ਬਣਾ ਲਿਆ ਖਬਰਾਂ ਮੁੱਕ ਗਈਆਂ ਦੁਨੀਆ ਤੋਂ ਹੋਰ,
ਰੋਟੀਆਂ ਬਾਹਲੀਆਂ ਖਾਮੀਆਂ ਨੇਸਟੀ ਦੱਬ ਲਿਆ
ਨਿਂਦ ਅੱਜ ਕੱਲ ਬਾਈ ਆਈ ਜਾਂਦੀ ਕਿਉ ਕੇ ਦਿਨ ਹੀ ਏਹੋ ਜੇ ਨੇ ਮੇਰੀ ਬੇਨਤੀ ਆ ਕੀ ਇਸ ਮੁਲਾਜ਼ਮ ਨੂੰ ਪਰੇਛਨ ਨਾਂ ਕਿਤੇ ਜਾਵੇ ਏਹ ਵੀ ਆਪਣੇ ਭਰਾ ਨੇ ।
Sahi aa oo ta sadi madad karde aa
ਫੇਰ ਕੀ ਹੋ ਗਿਆ ਬਾਈ ਜੀ ਲਗਾਤਾਰ ਨਹੀਂ ਖੜਿਆ ਜਾਂਦਾ, ਕਈ ਵਾਰ 12 ਤੋਂ 14 ਘੰਟੇ ਖੜਨਾ ਮੁਸ਼ਕਿਲ ਹੁੰਦਾ ਜੇ ਆਪਣੀ ਡਿਊਟੀ ਦੌਰਾਨ ਪੰਜ ਮਿੰਟ ਬੈਠ ਗਿਆ ਫਿਰ ਕੀ ਹੋ ਗਿਆ । ਤੁਹਾਡੇ ਪਿਤਾ ਸਮਾਨ ਹੈ ਉਹ ਵਿਆਕਤੀ ਤੁਹਾਨੂੰ ਉਸ ਦੀ ਇੱਜ਼ਤ ਕਰਨੀ ਚਾਹੀਦੀ ਹੈ।
Glt hai ptrkar jiaada gl paie janda😁😁😁😁
ਪਤਰਕਾਰ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਇਹ ਪੁਲਿਸ ਵਾਲਾ ਭਰਤੀ ਹੋਇਆ ਹੋਣਾਂ ਓਦੋਂ ਆਪਣੇ ਮਾਂ ਪਿਉ ਨੂੰ ਪੁਛੀਂ ਕਿ 5 ਵਜੇ ਤੋਂ ਬਾਦ ਘਰੋਂ ਨਿਕਲਦੈ ਸੀ ਹੁਣ ਤੈਨੂੰ ਸੁਤਾ ਪਿਆ ਏਨਾ ਮਾੜਾ ਲੱਗਾ ਜਿਦਾਂ ਏਦੇ ਘਰੇ ਜਾਕੇ ਸੌਂ ਗਿਆ ਹੋਵੇ ਸ਼ਰਮ ਕਰਿਆ ਕਰੋ ਏਹੋ ਜਿਹੇ ਸਵਾਲ ਕਰਨ ਲੱਗਿਆਂ
ਗਲਤ ਹੈ ਪਤਰਕਾਰ
Sar Thode Hunde Koi tension Nahin public Nu
ਚਲੋ ਵੀਰ ਜੀ ਇਸ ਪੰਜਾਬ ਪੁਲਿਸ ਵਾਲੇ ਨੂੰ ਮੁਆਫ ਕਰ ਦਿਤਾ ਜਾਵੇ ਜੀ?
Good job brother
Good Brother 👍👍👍👍👍👍👍👍👍👍👍👍👍👍👍👍👍👍👍👍
100 sach gal bai 💯😒
ਜੇ ਇਸ ਦੀ ਥਾਂ ਤੂੰ ਹੋਵੇ ਮੈ ਤੈਨੂੰ ਫਿਰ ਪੁਸਦਾ ਨੀਂਦ ਆਉਂਦੀ ਕਿ ਨਹੀਂ ਘਰ ਉਠ ਕੇ ਬਾਰਾਂ ਵਜੇ ਆ ਕੇ ਗੱਲਾ ਕਰ ਦਿਓ ਸਾਡੇ ਕੋਲ ਵੀਡੀਓ ਹੈ ਨਾਲੇ ਤੂੰ ਛੁੱਟੀ ਲੈ ਕੇ ਦੱਸੀ
Very good bhai g
Good Job bhai ehda hi kinch ke rakho kaam bai yeh ehda hi kaabu aane haan✊👍
Bai kdi akh lag jandi ah
Good job 👌👍👍👍
Veer g sheer suta hua hi changa lagda .jagda sheer sab vaaste khatarnaak honda .
Nice work bhaji
ਪੱਤਰਕਾਰ ਸਾਹਿਬ ਜੀ, ਜਦੋਂ ਪੁਲਿਸ ਵਾਲੇ ਮੁਲਾਜਿਮ ਰਾਤ ਨੂੰ ਸਾਰੀ ਰਾਤ ਗਸ਼ਤ ਕਰਦੇ ਨੇ ਜਾ ਕੋਈ ਹੋਰ ਕਾਰਵਾਈ ਕਰਨ ਲਈ ਰਾਤ ਨੂੰ ਜਾਗਦੇ ਨੇ, ਓਦੋਂ ਵੀ ਵਿਖਾਇਆ ਕਰੋ,ਲੂਜ਼ ਪੁਆਇੰਟ ਲੈ ਲਿਆ,ਜਿਹੜਾ ਚੰਗਾ ਕੰਮ ਕਰਦੇ ਨੇ,ਓਹ ਲਕੋ ਲੈਂਦੇ ਹੋ
ਪੈਨਸ਼ਨ ਜਾਓ
Paaji khich ke rakho ....chora nu.....
Tudhade kaam nu saalam hai 🙏🙏🙏
Tuhada ki chori kita
Tuci kina ki police da sath dinde ho crime control karan ch
Sara din punjab police de traffic karamchari khade rehnde ne j akh lagyi 10 mint te koi vadhi gal nahi aa
Apne lokan nu masala chaida booht khush hunde edan diyan videos dekh ke
Duty b 24 ghnte aa yr ina b njej n kro yrr mlajma nl bhra Tu krke dekh la duty ik din ona di jga akad nikl jani teri tnkha 8 ghnte di aa je tu scha aa back reply kri tnu fer dsu me
Hor kayi important matter haan tuci us bare daso
ਸੁਤੇ ਰਹਿਣ ਦਿਉ ਜਾਗਦੇ ਤੰਗ ਕਰਨਗੇ😂
Duty bahot hard hundi aa veere kayi baar ho jnda
Bhut vadia
ਸਾਰਾ ਦਿਨ ਇੱਕ ਜਗਾਂ ਉਪਰ ਖੜਾਂ ਰੇਨਾ ਆਦਮੀ ਥੱਖ ਹੀ ਜਾਂਦਾ ਹੈ।
ਇਹ ਪੱਤਰਕਾਰ ਭਾਈ ਸਾਹਿਬ ਤੁਸੀਂ ਵੀ ਇੱਕੋ
ਜਗਾਂ ਸਾਰਾਂ ਦਿਨ ਖੜਾ ਹੋਣਾ ਬਹੁਤ ਥੱਕ ਜਾਂਦਾ ਆਦਮੀ ਯਾਰ ਪੁਲਿਸ ਨਾਲ ਤੇਰੀ ਕੋਈ
ਜਾਤੀ ਲੜਾਈ ਹੈ ਤੁਸੀਂ ਪੁਲਿਸ ਵਾਲੇਆਂ ਨਾਲ਼
ਬਹੁਤ ਜਾਂਦਾ ਵੀਡੀਓ ਵਿੱਚ ਵਿਖਾਇਆ ਹੈ
Tusi look gala kitiA sunke Dil Mera ghabrya zihde Ghar tusi birgi sonde fer dasna chahida sachi gal ohdo jaruri Karni chàhidi looka noo presañ puñjabia noo zanbuzke presañ karde police ñoo dhukhi na karoo swal Kari Zane beAkl
Punjab police same on you
Bai jido da tu lottery dukan to hafta lehnda fadya gya osto bad ehoji video ni paunda
Bhot vadiya reporter
Good job bro....Keep it up.....PP diyan personal cars with Black film v kavar karo...
ਜੁਤੀਆ ਦੇ ਲਾਇਕ ਨੇ ਪੁਲਸ ਤੇ ਸੁਆਲ ਕਰਨ ਵਾਲੇ ਸੋਣ ਲੲਈ ਕੁਤਿਆ ਤੋ ਇਜਾਤ ਲੈਣੀ ਪਵੇ ਗੀ
Bai politicians kol vi jaya kro police valya ne ki gunna karta ?? Fer ki hoya je so gya , fer vi bnde job ta kr rhe ne , jake politics valya nu fdo jede vele khande ne paisa
Veer jo piche Bina helmat de biker ja rhe aa ona nu rok k push lo helmat kyo ni paaya
Reporter saab kde duty time v daseaa kro kina lamba hai & Bank ya koi v office hove una da luch time ya tea time jarur hunda hai but police nu nhi .......Corona time vich Police ne Front line te kam Kita Hai kuch saheed v hoye ne .......
Police v insan aa kise time banda tied v Ho sakda
GURDEP SINGH VERY NICE DUTY NO MEADIA
👏🏻👏👏👏👏👏👏
ਪੱਤਰਕਾਰ ਜੀ ਨੀਦ ਤਾਂ ਸ਼ੂਲੀ ਤੇ ਆ ਜਾਦੀ ਹੈ
Very good 👍
Sahi gll aa
ਵੀਡੀਓ ਬਣਨ ਤੋਂ ਬਾਅਦ ਵੀ ਨਹੀ ਮੰਨਦੇ ਆਪਣੀ ਸਚਾਈ
Eh kehri vaddi gal va yaar
Good job
ਬਾਈ ਪੱਤਰਕਾਰ ਕੋਈ ਸਰਕਾਰ ਨੂੰ ਜਗਾਦੇ ਆਮ ਆਦਮੀ ਪਾਰਟੀ ਵਾਲੇ ਤਾਂ ਪਹਿਲਾਂ ਹੀ ਖੜੋਇ ਹੈ ਮੰਤਰੀਆਂ ਨੂੰ ਜਗਾ ਲੈਣ ਜਾਕੇ ਦੂਜਾ ਤੂੰ ਪੱਤਰਕਾਰਾ ਦੋ ਘੰਟੇ ਰੋਟੀ ਖਾਕੇ ਖੜਕੇ ਵਿਖਾ ਕੀ ਬਵਾਲ ਆ ਗਿਆ ਦੇ ਦਸ ਮਿੰਟ ਅੱਖ ਲੱਗ ਗਈ। ਲੋਕਾਂ ਨਾਲ ਸਾਰਾ ਦਿਨ ਮੱਥਾ ਮਾਰਨਾ ਬਹੁਤ ਔਖਾਂ ਹੈ।
Need aa hi jandi wa koi jor nahi chalda need te koi gal nahi sir
ਸੌ ਸੌ ਕਿਤੇ ਢਿੱਡ ਵਧਾਈ ਆ
👍👍👍👍👍
Good Gurdeep veer G
Nice bro
Ok report brother
ਤਨਖ਼ਾਹ ਲੱਖਾਂ ਚ
ਕੰਮ ਕੱਖਾਂ ਚ
ਕਹਿੰਦਾ ਸੁੱਤੇ ਨਹੀ ਸੀ ਅੱਖਾਂ ਬੰਦ ਸੀ ਅੱਖਾਂ ਖੋਲ੍ਹ ਕੇ ਕੌਣ ਸੌਂਦਾ ਏ ਇਹ ਵੀ ਪੁੰਛ ਲਿਓ
ਬਾਈ ਇਸ ਨੂੰ ਇਹ ਵੀ ਪੁਛਣਾਂ ਸੀ ਡਿਊਟੀ ਤੇ ਕਿੰਨੇ ਤਾਇਨਾਤ ਹੋ
😂😂😂😂Paji good job
ਗੋਲੀਆਂ ਖਾ ਕੇ ਨੀਂਦ ਬਹੁਤ ਆਉਂਦੀ 🤣🤣🤣🤣🤣🤣🤣🤣
❤❤❤❤❤❤
Boss u r doing well but be honest in your profession then u will get everything
Satyamev Jayate 💯✅
Neend kdo aundi insan nu ? Jadd ohs nu neend di kami hoye…patrkaar saahb masle di jarhh farho…police di shortage ae jis krke police vaale kayi kayi ghantte duty krde ne….
Good 22g
Good very good
ਕਦੇ ਓਹਦੇ ਬਰਾਬਰ ਦਿਨ-ਰਾਤ ਡਿਊਟੀ ਵੀ ਕਰ ਲਈ, ਪਤਾ ਲੱਗ ਜਾਉ ਵੀ ਕਿਉਂ ਸੁੱਤਾ ਪਿਆ ਸੀ।
Gud job bro
Very good y g
ਚਲੋ ਜਾਣ ਦੋ ਸਪਲੀਮੈਂਟ ਕਢੱਣ ਲਈ ਕੁੱਝ ਲੈ ਦੇ ਕਰ ਲਿਉ
Bhai inke sabhi officer ya inks staff ek hi baat hai
Police di ek din duty kar ke dakh laa veer .. pata lag ju kini okhi duty aa ..
Minister bi so jnde a sadan ch ohna nu bi ched k dekh lyo kde
10 min kya hote hai
ਫੇਰ ਕੀ ਹੈ ਗਿਆ
Ghar gaye ni din nu 8 ghante duty karke poori raat ghar e rahena army nu dekh lo
Good brother 💯✅
phra eh punjab police aa kush b kar sakdi aa 😀😀😀
Gurdeep bhai ji yeh log only army walo ka chalan krne ke liye hai
Aa jehra Sutta peya ASI enne mere kolo 500 rupey lye c
Raat nu bahli pi lainde aa
Eho jeha Banda ik bathinda saher vich v hona chyda
Manda nhi par kharate sanu v sunge
Reporter shab punjab dai ander ajj kal Honest hai kon..????
🙏🙏👌👌💪💪