ਸਾਹਿਬਜ਼ਾਦਾ ਅਜੀਤ ਸਿੰਘ ਦੀਆਂ ਜੰਗਾਂ ਬਾਰੇ ਜਾਣਕਾਰੀ Sahibzaada Ajit Singh || Dr. Sukhpreet Singh Udhoke ||

แชร์
ฝัง
  • เผยแพร่เมื่อ 5 ก.ย. 2024
  • Click here to read Books :- gumroad.com/dr...
    This is the official channel of Dr.Sukhpreet Singh Udhoke........
    Website:- www.sukhpreetsinghudhoke.com
    E-mail:- Udhoke@gmail.com
    Phone No.:- +91 98722-72004
    Whatsapp No.:- +91 98722-72004
    Facebook:- sukhpreetudhoke
    Linkedin:- linkedin.com/in/dr-sukhpreet-singh-udhoke-81a071140/
    Twitter:- udhoke
    Facebook page:- udhoke

ความคิดเห็น • 67

  • @ravindersingh5432
    @ravindersingh5432 4 ปีที่แล้ว +22

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਵੀਰ ਜੀ ਆਪ ਜੀ ਦਾ ਇਤਿਹਾਸ ਦੱਸਣ ਦਾ ਤਰੀਕਾ ਬਹੁਤ ਸਰਲ ਹੈ। ਮਨ ਨਿਹਾਲ ਹੋ ਜਾਂਦਾ ਆਪ ਜੀ ਦੀ ਕਥਾ ਸਰਵਨ ਕਰਕੇ।ਆਪ ਜੀ ਨਾਲ ਗੱਲਬਾਤ ਕਿਸ ਸਮੇਂ ਕਰ ਸਕਦੇ ਹਾਂ

  • @parbatsingh6194
    @parbatsingh6194 3 ปีที่แล้ว +2

    Dr Saab bhut adiyeen krde ,,,bhut respect tuhade lyi

  • @kuldipsinghdhesi7018
    @kuldipsinghdhesi7018 4 ปีที่แล้ว +2

    ਡਾਕਟਰ ਸਾਹਿਬ ਜੀ ਬਹੁਤ ਵੱਡੀ ਕ੍ਰਿਪਾ ਤੁਹਾਡੇ ਤੇ ਅਕਾਲਪੁਰਖ ਦੀ 🙏🙏🙏🙏

  • @toni8118
    @toni8118 4 ปีที่แล้ว +2

    ਪਰਮ ਸਤਿਕਾਰਯੋਗ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
    ਵੀਰ ਜੀ, ਮੈਂ ਆਪ ਜੀ ਦਾ ਬਹੁਤ ਹੀ ਵੱਡਾ ਫੈਨ ਹਨ ਮੇਰੀ ਆਪ ਜੀ ਤੋਂ ਬੈਂਤੀ ਹੈ ਕਿ ਆਪ ਜੀ ਨੇ ਸਿੱਖ ਇਤਿਹਾਕਾਰਾਂ ਦੀ ਬਹੁਤ ਸੀ ਇਤਿਹਾਸਿਕ ਸਾਹਿਤਕ ਵਿਰਾਸਤ ਦੀ ਸਾਂਝ ਕੀਤੀ ਹੈ ਤੇ ਆਪਜੀ ਨੂੰ ਸਿੱਖ ਇਤਿਹਾਸ ਦੀ ਬਹੁਤ ਜਿਆਦਾ ਸਮਝ ਹੈ ਤੇ ਮੇਰੀ ਯੇਹੁਈ ਬੇਨਤੀ ਹੈ ਕਿ ਆਪ ਜੀ ਸਵਯੰ ਸਿੱਖ ਇਤਿਹਾਸ ਦੀ ਸੰਪੂਰਨ ਜਾਣਕਾਰੀ ਦੀ ਏਕ ਕਿਤਾਬ ਲਿਖੋ ਜਿਦੇ ਵਿਚ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੇਕਰ ਜੁਗੋ ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਗੁਰੂ ਪਰੰਪਰਾ ਦਾ ਗਿਆਨ ਤੇ ਸਮਸਤ ਸਿੱਖ ਇਤਿਹਾਸ ਦੀ ਜਾਣਕਾਰੀ ਸਮਯ ਅਨੁਸਾਰ ਦਰਜ ਕਰ ਇਕ ਸੰਪੂਰਨ ਕਿਤਾਬ ਲਿਖੋ ਜੀ ਜਿਸ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਵੀ ਦਰਜ ਕੀਤੇ ਜਾਣ ਦੇ ਸਿੱਖ ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਇਤਿਹਾਸਕ ਵਿਦਵਾਨਾਂ ਦੀ ਵੀ ਜਾਣਕਾਰੀ ਦਰਜ ਕੀਤੇ ਜਾਣ ਸਰਿਆ ਦੀ ਜਾਣਕਾਰੀ ਰੱਖਣ ਵਾਲੇ ਇਤਿਹਾਸਕ ਵਿਦਵਾਨਾਂ ਦੀ ਸਾਂਝ ਨੂੰ ਸਿੱਖ ਇਤਿਹਾਸ ਅਨੁਸਾਰ ਦਰਜ ਕਰ ਇਕ ਸੰਪੂਰਨ ਕਿਤਾਬ ਲਿਕਣਾਂ ਦੀ ਜਰੂਰਤ ਹੈ। ਮੇਰੀ ਆਪਜੀ ਤੋਂ ਬਹੁਤ ਜਿਆਦਾ ਉੱਮੀਦ ਹੈ ਕਿ ਆਪਜੀ ਜਰੂਰ ਇਕ ਸੰਪੂਰਨ ਸਿੱਖ ਇਤਿਹਾਸ ਦੀ ਕਿਤਾਬ ਲਿਖੋਗੇ। ਵੀਰ ਜੀ ਆਪ ਜੀ ਜਰੂਰ ਮੇਰੀ ਬੇਨਤੀ ਸਵੀਕਾਰ ਕਰ ਦੀ ਕ੍ਰਿਪਾਲਤਾ ਕਰਨੀ ਜੀ।।

  • @sarajmanes5983
    @sarajmanes5983 4 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਹੀ ਵਧੀਆ ਢੰਗ ਨਾਲ ਵਿਚਾਰ ਚਰਚਾ ਕੀਤੀ ਹੈ ਜੀ ਧੰਨਵਾਦ ਜੀ

  • @DilpreetSingh-up9rz
    @DilpreetSingh-up9rz 4 ปีที่แล้ว +10

    🙏🙏🙏🙏🙏ਬਹੁਤ ਸੋਹਣਾ ਜੀ. ਬਹੁਤ ਧੰਨਵਾਦੀ ਹਾਂ ਜੀ

  • @sarkar-e-khalsa5216
    @sarkar-e-khalsa5216 4 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਜਗਤਾਰ ਸਿੰਘ ਹਵਾਰਾ ਬਾਰੇ ਜਾਣਕਾਰੀ ਜ਼ਰੂਰ ਦੇਣਾ

  • @sukdeepsingh2240
    @sukdeepsingh2240 4 ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ, ਵੀਰ ਜੀ ਤੁਹਾਡੇ ਅੱਗੇ ਬੇਨਤੀ ਆ ਜੀ ਤੁਸੀਂ ਸਿੱਖ ਇਤਿਹਾਸ ਲਿਖੋ ਜੀ ,ਭਾਵੇਂ ਕਿੰਨਾ ਵੀ ਵੱਡਾ ਲਿਖ ਹੋਵੇ, ਕਿੰਨਾ ਵੀ ਚਿਰ(ਸਮਾਂ) ਲੱਗ ਜਾਵੇ।ਤਰਤੀਬ ਵਾਰ ਲਿਖੋ।

  • @Honeygill22
    @Honeygill22 4 ปีที่แล้ว +3

    ਸਤਿ ਸ੍ਰੀ ਅਕਾਲ ਜੀ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ 🙏🙏🙏🙏🙏

  • @GagandeepSingh-ym1zp
    @GagandeepSingh-ym1zp 3 ปีที่แล้ว +2

    UDOOKEEEE SAHIB JI , WAHEEE GURU JI BLESS YOUR FATHER AND MOTHER ALSO UR FAMILY.
    YOU ARE A PERSON WHO BLESSED BY GURU SHRI GRANTH SHAIB JI.
    🙏🙏🙏🙏🙏🙏🙏🙏🙏🙏🙏
    😇😇😇😇😇😇😇😇😇😇😇

  • @pappudhillon1469
    @pappudhillon1469 4 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @banisingh8169
    @banisingh8169 4 ปีที่แล้ว +3

    Dhanwad 22 Ji for your efforts 🙏

  • @sharnkaur9145
    @sharnkaur9145 4 ปีที่แล้ว +7

    Bahut hi vadiya jankaari ditti tussi.. ek request aa Puri video upload karo ji

  • @pb11happyrecords
    @pb11happyrecords 4 ปีที่แล้ว +10

    ਵਹਿਗੂਰੁ ਜੀ ਪੂਰਾ ਵੀਡੀਓ ਅੱਪਲੋਡ ਕਰ ਦੋ ਇਕ ਵਾਰ ਚ
    🙏🙏🙏

  • @chamkarsingh1412
    @chamkarsingh1412 4 ปีที่แล้ว +4

    🙏 thank you so much vir g

  • @rammigag
    @rammigag 4 ปีที่แล้ว +1

    ਬਹੁਤ ਸੋਹਣਾ ਜੀ.

  • @singhharry3660
    @singhharry3660 4 ปีที่แล้ว +2

    Dhanwaad veer ji waheguru mehar kre ji

  • @NishanSingh-wq4qy
    @NishanSingh-wq4qy 4 ปีที่แล้ว +7

    Waheguru ji 🙏🙏

  • @politicalsocialmedia9484
    @politicalsocialmedia9484 2 ปีที่แล้ว

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @jasbirkaurmalhi4968
    @jasbirkaurmalhi4968 4 ปีที่แล้ว +3

    🙏🙏🙏🙏🙏❤️🙏thanks for everything

  • @Manjindersingh0031
    @Manjindersingh0031 4 ปีที่แล้ว +1

    Good sir

  • @harpreetgill5425
    @harpreetgill5425 4 ปีที่แล้ว +1

    Bhot vidya jnkari dinde o Dr sukhpret udoke waheguru Mehr kre

  • @ravindersinghravindersingh9839
    @ravindersinghravindersingh9839 4 ปีที่แล้ว +1

    ਵਾिਹਗੁਰੂ ਜੀ

  • @user-ho6ve2iy1c
    @user-ho6ve2iy1c 4 ปีที่แล้ว +1

    Wahaguru ji

  • @panthdeeprandhawa1387
    @panthdeeprandhawa1387 4 ปีที่แล้ว +1

    Wahaguru g bhut bhut dhanwad baba g

  • @inderjitsingh893
    @inderjitsingh893 ปีที่แล้ว

    Waheguru ji 🙏 🙏

  • @sahebsaheb8093
    @sahebsaheb8093 4 ปีที่แล้ว +3

    Dhan dhan baba ajit singh ji.

  • @TajinderSingh-rn7zx
    @TajinderSingh-rn7zx 2 ปีที่แล้ว

    Waheguru🙏🙏🙏🙏🙏

  • @HarwinderSingh-ib4bf
    @HarwinderSingh-ib4bf 4 ปีที่แล้ว +2

    Waheguru

  • @punjabihackerg8165
    @punjabihackerg8165 ปีที่แล้ว

    Good

  • @PargatSingh-hs1io
    @PargatSingh-hs1io 4 ปีที่แล้ว

    ਡਾਕਟਰ ਸਾਹਿਬ ਜੋ ਤੁਸੀਂ ਦੱਸਿਆ ਹੈ ਕਿ ਜੋ ਜਗਾ ਕਾਰ ਸੇਵਾ ਵਾਲੇ ਬਾਬਿਆਂ ਨੇ ਮਟਾ ਦਿੱਤੇ ਇਹ ਸੱਭ ਏਜੰਸੀਆਂ ਦੇ ਅਧਿਕਾਰੀ ਹਨ ਜਿਨ੍ਹਾਂ ਨੇ ਸਰਹਿੰਦ ਦੀ ਕੰੰਧ ਦਾ ਨਿਸ਼ਾਨ ਵੀ ਮਿਟਾ ਦਿੱਤੇ ਹਨ

  • @vickymallhi844
    @vickymallhi844 4 ปีที่แล้ว

    Very nice Dr saab jee

  • @gillkaranbir620
    @gillkaranbir620 4 ปีที่แล้ว +1

    Waheguru..hor..chardi.kala..karan

  • @HarpreetSINGH-vf6ll
    @HarpreetSINGH-vf6ll 4 ปีที่แล้ว +1

    Udhoke ji wonderful... ek benti haj DHAN GURU GOBIND SINGH SAHIB JI DE PURE JEEVAN DE ITIHAS di ik video banao jis vich sari detail hoe GURU SAHIB JI DE VIYAAH ATE HOR SABH

  • @rajwantchakkal2430
    @rajwantchakkal2430 4 ปีที่แล้ว +1

    🙏🙏

  • @simmajatt604
    @simmajatt604 4 ปีที่แล้ว +2

    Khalsa ji guru ji te ona de singha de shaster da weight v kese video wich dasio

  • @ShamsherSingh-jd4di
    @ShamsherSingh-jd4di 4 ปีที่แล้ว +3

    ਭਾਈ ਸਾਹਿਬ ਜੀ ਨਜ਼ਰ ਲੱਗਣਾ ਸਹੀ ਹੈ ਜਾਂ ਗ਼ਲਤ, ਨਜ਼ਰ ਉਤਾਰਨਾ ਏਸ ਤੋਂ ਕੀ ਭਾਵ ਹੈ ਇਸ ਬਾਰੇ ਜਾਣਕਾਰੀ ਦਿਉ ਜੀ।। ਰਪਲਾਈ ਜ਼ਰੂਰ ਕਰਨਾ ਜੀ।। ਜਾਂ ਵੀਡੀਓ ਜ਼ਰੂਰ ਬਨਾਣਾ ਜੀ।

    • @Junior22G
      @Junior22G 4 ปีที่แล้ว +2

      ਨਜ਼ਰ ਤਾ ਲੱਗਦੀ ਹੈ ਵਾਹਿਗੁਰੂ ਜੀ
      ਗ਼ਲਤ ਤਰੰਗਾਂ ਕਮਜ਼ੋਰ ਤਰੰਗਾਂ ਤੇ ਅਸਰ ਪਾਉਂਦੀਆਂ ਨੇ..ਜੇ ਅਸੀਂ ਨਾਮ ਜਾ ਗੁਰਬਾਣੀ ਜਾਪੁ ਨਹੀਂ ਕਰਦੇ ਤਾ ਸਾਡੀ ਤਰੰਗ ਕਮਜ਼ੋਰ ਹੋ ਜਾਂਦੀ ਹੈ ਤੇ ਨਜ਼ਰ ਲੱਗ ਜਾਂਦੀ ਹੈ .. ਜਿਵੇਂ ਕਿ ਗੁਰਬਾਣੀ ਚ ਫੁਰਮਾਨ ਹੈ ..
      ਹਰਿ ਸਿਮਰਤ ਕਿਛੁ ਚਾਖੁ ਨ ਜੋਹੈ ॥
      ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਭੈੜੀ ਨਜ਼ਰ ਨਹੀਂ ਲੱਗਦੀ (Ang : 1150)
      ਇਸ ਲਈ ਨਾਮ ਜਪੋ ਤਾ ਜੋ ਨਜ਼ਰ ਲੱਗੇ ਹੀ ਨਾ..

  • @jobanpreetsingh3039
    @jobanpreetsingh3039 3 ปีที่แล้ว

    🙏🌹🌹🌹🙏

  • @damansingh2115
    @damansingh2115 4 ปีที่แล้ว +2

    Sat sri Akal g Paji mai sikh history di book kehre website too khreed sakda aaa

  • @jsranajsrana5263
    @jsranajsrana5263 3 ปีที่แล้ว +4

    Pishle 45 Saal to Badal ja Badal family hi guru Ghar te kabaz ne te Badal de RSS naal dungey Samandh hn Sikhi ja Sikh ki kre.

  • @dharmindersingh5215
    @dharmindersingh5215 4 ปีที่แล้ว

    🙏🙏🙏🙏🙏

  • @KulwinderSingh-tt3xn
    @KulwinderSingh-tt3xn 4 ปีที่แล้ว

    Khalsa ji Rangerh Da ki MATLAB hai ji

  • @rizensandhu3315
    @rizensandhu3315 4 ปีที่แล้ว

    Kar seva wale babeyan ne nahi eh S.G.P.C.jadon di badalan under ayie ohna car seva dey naam tey kachi ghari or thanda burj khatam karta hun kaum ik ho ke torh kar dobara kachi garhi or thanda burj banoh ji ki nahi ho sakda aajey tan real photos hun...sgpc ney khud hindi ch guru tegh bahadur or hor guru ji nu galat likheya aa...

  • @harpreetsinghbareilly1439
    @harpreetsinghbareilly1439 3 ปีที่แล้ว

    Ui uil nomoskar nomoskariop9oooooo ooo

  • @m.javedakram2572
    @m.javedakram2572 4 ปีที่แล้ว +1

    Dr sahab is bary ki khyal ay
    th-cam.com/video/TGB7EBkhy_A/w-d-xo.html

    • @user-ri3st2sp5n
      @user-ri3st2sp5n 4 ปีที่แล้ว

      dr saab.... kehnde.. time nhi.. teh koi khayal nhi.... ehna lyi..

    • @Honeygill22
      @Honeygill22 4 ปีที่แล้ว

      ਇਹ ਨੇਕੀ ਏਜਿੰਸੀਆ ਦਾ ਛੱਡਿਆ ਹੋਇਆ ਸਿੱਖ ਧਰਮ ਨੂੰ ਢਾਹ ਲਾਉਣ ਲਈ

  • @GeninfoTeam
    @GeninfoTeam 4 ปีที่แล้ว

    vm.tiktok.com/w4j67f/ ਆਹ ਬੰਦਾ ਟਿਕਟੋਕ ਤੇ ਬਾਣੀ ਦੀ ਵਿਆਖਿਆ ਕਰ ਰਿਹਾ ਇਸ ਬਾਰੇ ਜਾਣਕਾਰੀ ਦੇਵੋ ਸਹੀ ਕਰ ਰਿਹਾ ਜਾਂ ਗਲਤ

  • @mangamanga2557
    @mangamanga2557 4 ปีที่แล้ว +5

    Waheguru ji

  • @user-ho6ve2iy1c
    @user-ho6ve2iy1c 4 ปีที่แล้ว +1

    Wahaguru ji

  • @taranjitsingh5208
    @taranjitsingh5208 4 ปีที่แล้ว +1

    Waheguru

  • @heeraheero3329
    @heeraheero3329 2 ปีที่แล้ว

    🙏🙏🙏

  • @CharanjitSingh-dr1wx
    @CharanjitSingh-dr1wx 4 ปีที่แล้ว +6

    Waheguru ji 🙏

  • @JASPALSINGH-wr1pp
    @JASPALSINGH-wr1pp 4 ปีที่แล้ว +4

    Waheguru ji

  • @user-ho6ve2iy1c
    @user-ho6ve2iy1c 4 ปีที่แล้ว +1

    Wahaguru ji

  • @harneksingh7782
    @harneksingh7782 4 ปีที่แล้ว +4

    Waheguru ji 🌹🌹🌹🌹🌹

  • @user-ho6ve2iy1c
    @user-ho6ve2iy1c 4 ปีที่แล้ว +1

    Wahaguru ji

  • @karamsingh3601
    @karamsingh3601 ปีที่แล้ว

    Waheguru ji

  • @SandeepSingh-0009
    @SandeepSingh-0009 4 ปีที่แล้ว +2

    Waheguru ji

  • @dhalwindersingh2274
    @dhalwindersingh2274 4 ปีที่แล้ว +2

    Waheguru ji

  • @mandeepsinghbrar540
    @mandeepsinghbrar540 2 ปีที่แล้ว

    Waheguru ji

  • @gurmeetsingh7102
    @gurmeetsingh7102 3 ปีที่แล้ว

    Waheguru ji

  • @DilpreetSingh-eu2do
    @DilpreetSingh-eu2do 4 ปีที่แล้ว +1

    🙏🙏