ความคิดเห็น •

  • @udhoke
    @udhoke 3 ปีที่แล้ว +13

    4 JUNE 1984
    th-cam.com/video/sx_nDC9Zwno/w-d-xo.html

  • @user-ls5yz7xu8x
    @user-ls5yz7xu8x 3 ปีที่แล้ว +48

    ਸੰਗਤ ਨੂੰ ਬੇਨਤੀ ਹੈ ਕਿ ਅੰਨੀ ਸ਼ਰਧਾ ਵਿਚ ਆਪਣੀ ਲੁੱਟ ਨਾ ਕਰਵਾਓ , ਲੰਗਰ ਸਿਰਫ ਜਰੂਰਤਮੰਦ ਲੋਕਾਂ ਲਈ ਹੀ ਲਓ । ਆਪਣੀ ਕੌਮ ਅਤੇ ਪੰਜਾਬ ਉੱਪਰ ਪੈਸਾ ਖਰਚ ਕਰੋ ਕੌਮ ਨੂੰ ਮਜਬੂਤ ਕਰੋ

  • @bindusidhu5993
    @bindusidhu5993 3 ปีที่แล้ว +8

    ਡਾ ਸੁਖਪ੍ਰੀਤ ਸਿੰਘ ਉਦੋਕੇ ਜੀ ਸੱਭ ਤੋ ਪਹਿਲਾਂ ਤਾ ਆਪ ਜੀ ਦਾ ਧੰਨਵਾਦ ਸਾਨੂੰ ਇਤਿਹਾਸ ਬਾਰੇ ਜਾਗਰੂਕ ਕਰਾਉਣ ਲਈ,ਜਦੋ ਇਨਸਾਨ ਆਪਣਾ ਦੋਸਤ ਕਿਤਾਬਾ ਨੂੰ ਬਣਾ ਲੈਦਾ ਹੈ ਤਾ ਓਹਦੀ ਸੌਚ ਸੁਹਿਰਦ ਹੋ ਜਾਦੀ ਹੈ, ਪਰ ਮੈ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿੰਨਾ ਆਪ ਜੀ ਨੂੰ ਇਤਿਹਾਸ ਬਾਰੇ ਜਾਣਕਾਰੀ ਹੈ, ਮੈ ਚਾਹੁੰਦਾ ਮੈਨੂੰ ਤੇ ਪੰਜਾਬ ਦੇ ਹਰ ਇੱਕ ਨੌਜਵਾਨ ਜਵਾਕ ਬਜੁਰਗ ਨੂੰ ਇਸ ਦੇ ਤਿਨਕਾ ਵੀ ਗੁਰੂਆ ਦੀਆ ਸਹਾਦਤਾ ਬਾਰੇ ਇਤਹਾਸ ਬਾਰੇ ਪਤਾ ਹੋਵੇ ਤਾ ਕਰਮਾ ਵਾਲੇ ਹੋਵਾਗੇ, ਤੇ ਦੇਸ਼ ਕਿਸੇ ਚੰਗੇ ਪਾਸੇ ਵੱਲ ਜਾ ਸਕਦਾ,ਮੈਨੂੰ ਕਿਤਾਬਾ ਪੜਨ ਦਾ ਸ਼ੌਕ ਇੱਕ ਦੋ ਸਾਲ ਪਹਿਲਾ ਹੀ ਪਿਆ, ਪਰ ਮੈ ਚਾਹੁੰਦਾ ਹਾ ਮੈ ਸਾਹਿਤ, ਪੰਜਾਬ ਦਾ ਇਤਿਹਾਸ, ਗੂਰੂਆ ਦਾ ਇਤਿਹਾਸ ਓਹੀ ਪੜਾ ਜੋ ਸਹਿ ਹੈ, ਪਰ ਮੈਨੂੰ ਸਹਿ ਕਿਤਾਬ ਦੀ ਚੋਣ ਪਤਾ ਨਹੀ ਹੈ, ਕਿਓ ਕਿ ਕਈ ਸਾਹਿਤਕਾਰ ਇਹੋ ਜਿਹੇ ਵੀ ਨੇ ਜੋ ਗਲਤ ਇਤਿਹਾਸ ਲਿਖ ਕੇ ਕੌਮ ਨੂੰ ਅੰਦਰੋ ਢਾਹ ਲਾਓਦੇ ਨੇ, ਪਰ ਸਾਨੂੰ ਕੁਝ ਨਹੀ ਪਤਾ ਕਿ ਕਿਹੜੀ ਕਿਤਾਬ ਸਹਿ ਹੈ ਕਿਹੜੀ ਨਹੀ, ਸਾਨੂੰ ਜੇ ਤੁਹਾਡੇ ਵਰਗੇ ਸੁਹਿਰਦ ਇਨਸਾਨ ਨੇ ਨਾ ਦੱਸਿਆ ਕੁਝ ਤਾ ਅਸੀ ਤਾ ਗਲਤ ਨੂੰ ਪੜ ਕੇਹੀ ਇਤਿਹਾਸ ਸਮਝੀ ਜਾਣਾ, ਸੋ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇੱਕ ਵੀਡੀਓ ਏਦਾ ਦੀ ਵੀ ਬਣਾਇਆ ਕਰੋ 1-2ਮਿੰਟ ਦੀ ਜਿਹਦੇ ਵਿਚ ਸਿਰਫ ਏਹ ਲਿਖਿਆ ਹੋਵੇ ਕਿ ਸੰਗਤ ਜੀ ਏਸ ਨਾਮ ਦੀ ਕਿਤਾਬ ਲਿਆ ਕੇ ਪੜੋ, ਓਹਦੇ ਵਿੱਚ ਏਸ ਦੇ ਜੀਵਨ ਬਾਰੇ ਲਿਖਿਆ ਤੇ ਓ ਏਸ ਲੇਖਕ ਦੀ ਹੈ ਏਹਦੇ ਨਾਲ ਸਾਡਾ ਸਮਾ ਨੀ ਖਰਾਬ ਹੋਓ ਗਲਤ ਪੜ ਕਿ ਤੇ ਕੱਲ ਨੂੰ ਜੇ ਕਿਤੇ ਸਾਨੂੰ ਇਤਿਹਾਸ ਦੱਸਣ ਦਾ ਮੌਕਾ ਮਿਲਿਆ ਤਾ ਸਹਿ ਦੱਸ ਸਕੀਏ, ਉਮੀਦ ਹੈ ਮੇਰੀ ਬੇਨਤੀ ਵੱਲ ਧਿਆਨ ਦਵੋਗੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ #@dr sukhpreetudhoke

  • @user-do4yq1gi4j
    @user-do4yq1gi4j 3 ปีที่แล้ว +23

    ਵਾਹਿਗੁਰੂ ਜੀ ਕਮਿੰਟ ਬਾਕਸ ਖਾਲੀ ਪਿਆ। ਕੀ ਅਸੀ ਸਿਰਫ ਮਾੜੇ ਗੀਤ ਸੁਣਨ ਤੇ ਉਹਨਾ ਦੇ ਹੱਕ ਚ ਕਮਿੰਟ ਕਰਨ ਯੋਗੇ ਰਹਿ ਗਏ ਹਾਂ। ਬਹੁਤ ਵਧੀਆ ਵੀਚਾਰ ਡਾਕਟਰ ਸਾਬ। NEVER FORGET 1984

  • @rajvirsingh4558
    @rajvirsingh4558 3 ปีที่แล้ว +3

    ਬਹੁਤ ਵਧੀਆ ਜਾਣਕਾਰੀ ਵਾਲਾ ਅਪਲੋਡ ਕੀਤਾ ਹੈ ਜੀ

  • @harpreetkaurmaan7974
    @harpreetkaurmaan7974 3 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ ਇਹਨੀ ਜਾਣਕਾਰੀ ਦੇਣ ਲਈ ।। ਧੰਨਵਾਦ ਜੀ 🙏🙏

  • @gurdeeprai8889
    @gurdeeprai8889 3 ปีที่แล้ว +6

    ਇਕ ਜੂਨ ਤੋਂ ਛੇ ਜੂਨ ਤੱਕ ਕੌਮ ਦੀ ਕਤਲੋ ਗਾਰਦ ਸਮੇਂ ਦੀਆਂ ਸਰਕਾਰਾਂ ਨੇ ਰੱਜ ਕੇ ਕੀਤੀ ਨਾ ਭੁੱਲਣ ਯੋਗ ਤੇ ਨਾ ਬਖਸ਼ਣ ਯੋਗ

  • @amardeepkhalsa1830
    @amardeepkhalsa1830 3 ปีที่แล้ว +4

    ਞਾਹਿਗਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਜੀ

  • @goodthingsinpunjabi2036
    @goodthingsinpunjabi2036 3 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @ParminderSingh-bg4iq
    @ParminderSingh-bg4iq 3 ปีที่แล้ว +3

    ਵਾਹ ਸਰ ਜੀ

  • @DNAPANJAB
    @DNAPANJAB 3 ปีที่แล้ว +3

    ਵਾਹਿਗੁਰੂ ਜੀ

  • @gurdeepsinghsidhu4741
    @gurdeepsinghsidhu4741 3 ปีที่แล้ว +3

    ਬਹੁਤ ਹੀ ਡੂੰਗੀ ਜਾਣਕਾਰੀ ਦੇਣ ਲਈ ਧੰਨਵਾਦ dr ਸਾਹਿਬ ਜੀ

  • @Realm_Panjab
    @Realm_Panjab 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @ravjotsingh6304
    @ravjotsingh6304 3 ปีที่แล้ว +3

    ਵਾਹਿਗੁਰੂ

  • @prabhjotsingh2021
    @prabhjotsingh2021 3 ปีที่แล้ว +3

    ਵਾਹਿਗੁਰੂ ਜੀ।

  • @amanohri7742
    @amanohri7742 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ

  • @kamalmallaya9347
    @kamalmallaya9347 3 ปีที่แล้ว +8

    Waheguru bahut bahut shukria 22g for this series 🙏🏻

  • @HardeepSingh-vy9sy
    @HardeepSingh-vy9sy 3 ปีที่แล้ว +3

    Mai aap g de har odios sunda ha g...

  • @princerathour6185
    @princerathour6185 3 ปีที่แล้ว +5

    Santa nu pehla e pta c ona ne kado te kive saheedee pani aa, sant uchi avastha de malak san(Bramhgyan)🙏

  • @bhagwantpalsinghgill2949
    @bhagwantpalsinghgill2949 3 ปีที่แล้ว +4

    Dhan Dhan Sant Baba jarnail Singh ji khalsa Bhindranwaley ji 🙏

  • @shantydhalio523
    @shantydhalio523 3 ปีที่แล้ว +2

    Very good dr sab ji

  • @sukhveerdhaliwal1168
    @sukhveerdhaliwal1168 3 ปีที่แล้ว +4

    ਡਾਕਟਰ ਸਾਬ ਬਹੁਤ ਅਤਿਆਚਾਰ ਹੋਇਆ ਸਾਡੀ ਕੌਮ ਤੇ

  • @ManpreetSingh-yq5jr
    @ManpreetSingh-yq5jr 3 ปีที่แล้ว +9

    Waheguru ji. Thank you Dr. Saab for presenting the facts. 🙏🙏

  • @lovelymehta6988
    @lovelymehta6988 3 ปีที่แล้ว +3

    Boht vadiya jankari dassi tusi, Thank you with respect

  • @amarjeetkaur4645
    @amarjeetkaur4645 3 ปีที่แล้ว +2

    Waheguru ji Ka khalsa waheguru ji ki fteh

  • @daljeetsingh1309
    @daljeetsingh1309 3 ปีที่แล้ว +1

    Dr. Udhoke saab ji chardikla vich rahn

  • @films.Punjabi
    @films.Punjabi 3 ปีที่แล้ว +2

    Weheguru g Waheguru g Waheguru g Waheguru g Waheguru g Waheguru g

  • @swaranjitsidhu3532
    @swaranjitsidhu3532 3 ปีที่แล้ว +3

    Waheguru Ji

  • @sarvjitsingh7572
    @sarvjitsingh7572 3 ปีที่แล้ว +1

    वाहेगुरु जी

  • @davinderbasra5698
    @davinderbasra5698 3 ปีที่แล้ว +1

    Thanks veer ji

  • @sarbjitmaan8518
    @sarbjitmaan8518 3 ปีที่แล้ว +2

    🙏Waheguru ji 🙏

  • @gurdeepsingh-ub2sq
    @gurdeepsingh-ub2sq 3 ปีที่แล้ว +1

    Wahaguru ji

  • @sharanjitkaur1559
    @sharanjitkaur1559 3 ปีที่แล้ว +2

    Waheguru ji 🙏🙏

  • @rajwinderdale2378
    @rajwinderdale2378 3 ปีที่แล้ว +1

    Waheguru very good thanks.

  • @jaspreetkaur-bc5fl
    @jaspreetkaur-bc5fl 3 ปีที่แล้ว +2

    ਵਾਹਿਗੁਰੂ ਜੀ chadikala kerry ਖਾਲਸੇ panth d ਸੰਤ ਜਰਨੈਲ singh ji ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ aaj lod h ਭਿੰਡਰਾਂਵਾਲੇ santa d ਵਾਹਿਗੁਰੂ ਜੀ aung sung ho k bohri kero Dr sahib thanks

  • @g.d.s8678
    @g.d.s8678 3 ปีที่แล้ว +2

    I completed
    1k like

  • @angrejsingh3806
    @angrejsingh3806 3 ปีที่แล้ว +1

    Waheguru ji ka khalsa waheguru ji ki Fateh ji

  • @MANPREETSINGHKAPOOR007
    @MANPREETSINGHKAPOOR007 3 ปีที่แล้ว +1

    Waheguru Ji Ka Khalsa
    Waheguru Ji Ki Fateh

  • @simarvining6078
    @simarvining6078 3 ปีที่แล้ว +2

    ❤️❤️

  • @roopsandhu1042
    @roopsandhu1042 3 ปีที่แล้ว +1

    Sant jarnail singh ji khalsa Bhindrawale jindabaad ...

  • @suchasingh2663
    @suchasingh2663 3 ปีที่แล้ว +1

    Waheguru ji

  • @baljinderSingh-sh5jw
    @baljinderSingh-sh5jw 3 ปีที่แล้ว

    Than .Than Sant Jarnail Singh Khalsa ji

  • @ParminderSingh-bg4iq
    @ParminderSingh-bg4iq 3 ปีที่แล้ว +1

    🙏🏼🙏🏼🙏🏼

  • @Gurvir_hans143
    @Gurvir_hans143 3 ปีที่แล้ว +1

    🙏🏻🙏🏻

  • @mandeepcheema6785
    @mandeepcheema6785 3 ปีที่แล้ว

    Waheguru

  • @baljinderSingh-sh5jw
    @baljinderSingh-sh5jw 3 ปีที่แล้ว

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @singhsaan8735
    @singhsaan8735 3 ปีที่แล้ว +1

    🙏🙏

  • @munshisingh8452
    @munshisingh8452 3 ปีที่แล้ว +4

    O like karie karo yr buhat time lagda iteas de khog Karan te and bollen te. Dr sahib deserb some like as same as views

  • @harri089
    @harri089 3 ปีที่แล้ว +1

    🙏🙏⚘⚘

  • @jasbirkaurmalhi4968
    @jasbirkaurmalhi4968 3 ปีที่แล้ว

    🙏🙏🙏🙏❤️🙏

  • @harcharan-ht5iz
    @harcharan-ht5iz 3 ปีที่แล้ว +6

    Sant Ji will always be remembered.

  • @AmandeepSingh-yg5rj
    @AmandeepSingh-yg5rj 3 ปีที่แล้ว +3

    Dr sahib ...narsingha sikh religion ch introduced kive hoyea...te jdo guru sahib g di palki sahib jndi eh te kyu vajunde ne ....es bare channa pao g🙏

  • @BaljitSingh-do9zs
    @BaljitSingh-do9zs 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਿਸਤਾਨ ਜਿੰਦਾਬਾਦ

  • @ArjunSingh-dj8pr
    @ArjunSingh-dj8pr 3 ปีที่แล้ว +2

    ਖ਼ਾਲਸਤਾਨ ਜਿੰਦਾਬਾਦ

  • @ermanpreetsinghdhaliwal3726
    @ermanpreetsinghdhaliwal3726 3 ปีที่แล้ว

    #NeverForget1984

  • @hsgilldubli3155
    @hsgilldubli3155 3 ปีที่แล้ว +2

    ਵਾਹਿਗੁਰੂ ਜੀ

  • @sukhvirgill4528
    @sukhvirgill4528 3 ปีที่แล้ว +2

    ਵਾਹਿਗੁਰੂ

  • @kuldeepsingh3386
    @kuldeepsingh3386 3 ปีที่แล้ว +2

    Waheguru Ji

  • @pinkygill2506
    @pinkygill2506 3 ปีที่แล้ว +2

    Waheguru ji 🙏

  • @harpreetdhaliwal2296
    @harpreetdhaliwal2296 3 ปีที่แล้ว +1

    Waheguruji Ka khalsa waheguruji ke fateh

  • @SurinderSingh-qi6qv
    @SurinderSingh-qi6qv 3 ปีที่แล้ว +1

    Waheguru Ji ka khalsa Waheguru ji ki Fateh

  • @rachpalsinghatwal9210
    @rachpalsinghatwal9210 3 ปีที่แล้ว +1

    Waheguru ji🙏🙏🌹🌹

  • @suchasingh2663
    @suchasingh2663 3 ปีที่แล้ว +1

    Waheguru ji

  • @desicreation5399
    @desicreation5399 3 ปีที่แล้ว

    Waheguru

  • @gurjotsingh3024
    @gurjotsingh3024 3 ปีที่แล้ว +1

    🙏

  • @satpalpatial8393
    @satpalpatial8393 3 ปีที่แล้ว +2

    ਵਾਹਿਗੁਰੂ ਜੀ

  • @firekhalsa8478
    @firekhalsa8478 3 ปีที่แล้ว +2

    ਵਾਹਿਗੁਰੂ

  • @kamaljitkaur5322
    @kamaljitkaur5322 3 ปีที่แล้ว +1

    Waheguru ji🙏

  • @SimranKaur-ei6nj
    @SimranKaur-ei6nj 3 ปีที่แล้ว +1

    Waheguru ji

  • @harrysingh1358
    @harrysingh1358 3 ปีที่แล้ว

    Waheguru ji

  • @gurjotsingh3024
    @gurjotsingh3024 3 ปีที่แล้ว +1

    🙏