Bhai Taru Singh Ji | Latest Punjabi Animated Movie | Vismaad | SikhVille

แชร์
ฝัง
  • เผยแพร่เมื่อ 7 ต.ค. 2020
  • Support and become a part SikhVille projects at www.dvnetwork.org/organizatio...
    9th October, 2020 was 300th birth anniversary great martyr Bhai Taru Singh when Vismaad presented it's first Digital premiere dedicated to Bhai Taru Singh ji. The movie is since then available on this channel for viewing of all.
    The movie had a cinematic release in Apr 2018 in 150 Cinemas across the globe in US, Canada, UK, Australia, & India. The Movie production & Distribution costed $323K however unfortunately it had a very poor run on Box Office and yielded $39.5K only in revenue (Loss $283.5K).
    The sangat had been demanding DVD or some other ways to watch this landmark movie that has an amazing repeat value, audiences have watched it multiple times but never felt tired viewing it again and again. Due to financial constraints DVD and other mediums are not feasible but looking at ardent demand of sangat we decided to release the movie on TH-cam at practically zero cost to us.
    We request you to invite all in your friends & families to watch Bhai Taru Singh ji movie.
    Website : sikhville.org/
    TH-cam : / sikhville
    Facebook : / sikhville
    Twitter : / sikhville
  • ภาพยนตร์และแอนิเมชัน

ความคิดเห็น • 1.8K

  • @Rangreta
    @Rangreta ปีที่แล้ว +23

    ਕਿਸ ਕਿਸ ਸੱਜਣ ਨੂੰ ਇਹ ਫਿਲਮ ਵੇਖ ਕੇ ਰੌਣਾ ਆ ਗਿਆ 🥲🥲🥲🥲🥲

  • @gursiratkaur6186
    @gursiratkaur6186 2 ปีที่แล้ว +17

    ਧੰਨ ਗੁਰੂ ਨਾਨਕ ਦੇਵ ਜੀ 🙏🙏
    ਧੰਨ ਗੁਰੂ ਅੰਗਦ ਦੇਵ ਜੀ 🙏🙏
    ਧੰਨ ਗੁਰੂ ਅਮਰਦਾਸ ਜੀ 🙏🙏
    ਧੰਨ ਗੁਰੂ ਰਾਮਦਾਸ ਜੀ 🙏🙏
    ਧੰਨ ਗੁਰੂ ਅਰਜਨ ਦੇਵ ਜੀ 🙏🙏
    ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ 🙏🙏
    ਧੰਨ ਗੁਰੂ ਹਰਿਰਾਇ ਸਾਹਿਬ ਜੀ 🙏🙏
    ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ 🙏🙏
    ਧੰਨ ਗੁਰੂ ਤੇਗ਼ਬਹਾਦਰ ਸਾਹਿਬ ਜੀ 🙏🙏
    ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏
    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤️❤️
    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।🙏🙏
    🙏🙏🙏🙏🙏🙏🙏

  • @Mr_alone_kalakar
    @Mr_alone_kalakar 2 ปีที่แล้ว +44

    ਰੱਬ ਸਿੱਖਾਂ ਨੂੰ ਸਲਾਮਤ rakhe

  • @saabbhainiwalalyrics6715
    @saabbhainiwalalyrics6715 2 ปีที่แล้ว +12

    ਧੰਨ ਭਾਈ ਤਾਰੂ ਸਿੰਘ ਜੀ ਸ਼ਹੀਦ

  • @Gurpreetsinghpreet1
    @Gurpreetsinghpreet1 3 ปีที่แล้ว +39

    ਰੌਂਗਟੇ ਖੜ੍ਹੇ ਹੋ ਜਾਂਦੇ ਨੇ ਇਹ ਇਤਿਹਾਸ ਨੂੰ ਯਾਦ ਕਰਕੇ, ਧੰਨ ਗੁਰੂ, ਤੇ ਧੰਨ ਗੁਰੂ ਦੇ ਸਿੱਖ 🙏

  • @DeepSingh-nu3yn
    @DeepSingh-nu3yn 2 ปีที่แล้ว +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
    ਧੰਨ ਨੇ ਉਹ ਸਿੰਘ ਜਿਨ੍ਹਾਂ ਸਿੱਖੀ ਦੇ ਇਮਤਿਹਾਨ ਵਿੱਚ ਅੱਵਲ ਰਹੇ ਤੇ ਬਚਨਾ ਦੇ ਪੂਰੇ ਰਹੇ।

  • @bismansinghsaberwal1233
    @bismansinghsaberwal1233 2 ปีที่แล้ว +16

    Dhan Dhan bhai taru Singh ji Weheguru ji waheguru

  • @HarmanSingh-oz9yi
    @HarmanSingh-oz9yi 3 ปีที่แล้ว +7

    ਧੰਨ ਧੰਨ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਿ-ਕੋਟਿ ਪ੍ਰਣਾਮ 🙏🙏🙏🙏

  • @gurnamkaurdulat3883
    @gurnamkaurdulat3883 3 ปีที่แล้ว +56

    ਇਹੋ ਜਹੀਆਂ ਮਹਾਨ ਫਿਲਮਾਂ ਬਣਾਉਣ ਵਾਲਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।

  • @ProfDrRishiAacharya
    @ProfDrRishiAacharya 2 ปีที่แล้ว +46

    As a Hindu I have a great respect to All Sikh Guru Sahebaans. Sikkhi and the great Sikhs are the proud of India. The sacrifice of Guru Saheban and their shishyas are unmatched in the history of mankind. Wahe Guruji Mehar kare who all have made this great movie. It should be dubbed in Hindi and English too.

    • @DAKSHUMINATI
      @DAKSHUMINATI 2 ปีที่แล้ว +5

      Now in Hindi too

    • @amarjitshergill2690
      @amarjitshergill2690 ปีที่แล้ว +1

      Waheguru ji ka khalsa Waheguru ji ki fateh to the world 🌎 🙏 we heard the history but happened in the past but we couldn't see the reality but we have to believe back in 1984blue star years they burned our Shri Guru Grant Sahib ji Indian government burned our Gurdwaras shame shame they burned our young children brothers sisters raped them they forgot about the history when our Guru Shri Guru Tegh Bahadur ji ìn new Delhi give his life to save the Hindus 🕉 religious this is a disrespect for our Guru Tegh Bahadur ji when Indra Gandhi died for 3‐5 days they hired a gang bad people's 👎 they had a gasoline ⛽ they burned 🔥 all Sikhs business their homes 🏡 put a tires on their neck and burned 🔥 them alive front of the family 👪 mother 👨‍🍼 father 👨 Rajiv Gandhi said it that time when big tree 🌳 falls the earth 🌎 snake's i he sent the Indian army to Shri lunka to kill the tamel's but if we do bad things it fires 🔥 back up to you he was waking front of the people's he was happy but he did it but i love ❤ death but happened next one girl 🙋‍♀️ 🏃‍♂️ through the crowds to put a flowers 💐 har around the neck nest thing he blows up in the air i looks good 👍 i love 💘 ❤ ♥ 💕 deaf but she did it i respect her like 👍 👌 sisters t but Modi government leaders they are drinking the same thing killing innocent people's children we don't have any justice in India rich people's gets away with everything police they are doing same thing in Indra Gandhi times Dirty Modi he was hiding in our Gurdwaras for long time ⌛ ⏲ at the end but ì learned from Shri Guru Grant Sahib ji Gian 👍 give all the love respect 🙏 to the world 🌎 🙏 Waheguru ji bless to all of live long happy healthy life many years to come ✋ 💖 Waheguru ji ka khalsa Waheguru ji ki fateh to the world 🌎 🙏

  • @baljindersinghbains9784
    @baljindersinghbains9784 ปีที่แล้ว +12

    ਧੰਨ ਧੰਨ ਤਾਰੂ ਸਿੰਘ ਜੀ।। ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ ਜੀ।।🙏

  • @butaram3824
    @butaram3824 2 ปีที่แล้ว +10

    ਰੱਬ ਸਿੱਖਾਂ ਨੂੰ ਸਲਾਮਤ ਰੱਖਣ 👳

  • @Jotsinghpatti..
    @Jotsinghpatti.. 3 ปีที่แล้ว +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @NavpreetSingh93
    @NavpreetSingh93 2 ปีที่แล้ว +7

    ਧੰਨ ਧੰਨ ਭਾੲੀ ਤਾਰੂ ਸਿੰਘ ਜੀ

  • @kuldeepsinghlotey4829
    @kuldeepsinghlotey4829 2 ปีที่แล้ว +5

    ਧੰਨ ਧੰਨ ਭਾਈ ਤਾਰੂ ਸਿੰਘ ਜੀ
    ਧੰਨ ਧੰਨ ਭਾਈ ਦਇਆਲਾ ਜੀ

  • @sukhpreetkaur8219
    @sukhpreetkaur8219 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

  • @kirandeepkaurhambran9770
    @kirandeepkaurhambran9770 2 ปีที่แล้ว +7

    ਧੰਨ ਸਾਡੇ ਗੁਰੂ ਧੰਨ ਸਾਡੀ ਸਿੱਖੀ🙏🙏

  • @gagandeepkaursidhu2072
    @gagandeepkaursidhu2072 3 ปีที่แล้ว +8

    ਧੰਨ ਧੰਨ ਭਾਈ ਤਾਰੂ ਸਿੰਘ ਜੀ 🙏🙏🙏🙏ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। 🙏🙏🙏🙏🙏🙏🙏 ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾਂ ਜਾਵੇ।। 🙏🙏🙏🙏🙏🙏🙏

  • @jassdhindsa1148
    @jassdhindsa1148 2 ปีที่แล้ว +5

    ਧੰਨ ਤੇਰੀ ਸਿੱਖੀ ਬਾਜਾਂ ਵਾਲਿਆ 🙏🏻🙏🏻🙏🏻

  • @sukhbirsinghsidhu2835
    @sukhbirsinghsidhu2835 2 ปีที่แล้ว +7

    ਸਤਿਨਾਮੁ ਵਾਹਿਗੁਰੂ ਜੀ 🙏🙏

  • @TravelTrekTemple
    @TravelTrekTemple 2 ปีที่แล้ว +10

    Waheguruji da khalasa waheguruji de fateh 🙏🚩
    From Maharashtra

  • @Lakhwindersingh-fi3kx
    @Lakhwindersingh-fi3kx 3 ปีที่แล้ว +43

    ਧੰਨ ਭਾਈ ਤਾਰੂ ਸਿੰਘ ਜੀ,, ਕੋਟਿ ਕੋਟਿ ਪ੍ਰਮਾਣ ਆਪ ਜੀ ਦੀ ਸ਼ਹੀਦੀ ਨੂੰ 🙏🙏🙏😭

  • @Khalsa545
    @Khalsa545 3 ปีที่แล้ว +5

    ਸਿਰ ਜਾਵੇ ਤਾਂ ਜਾਵੇ ਮੇਰਾ
    ਸਿੱਖੀ ਸਿਦਕ ਨਾਂ ਜਾਵੇ।।

  • @pattaspatta9374
    @pattaspatta9374 3 ปีที่แล้ว +367

    I am a Buddhist from Thailand but I love Sikhism and faith in every guru. Faith in teachings Living principles. I felt overwhelmed and humbled.

    • @ramgarhiasingh960
      @ramgarhiasingh960 3 ปีที่แล้ว +8

      Thank you

    • @JaspreetSingh-ll2de
      @JaspreetSingh-ll2de 2 ปีที่แล้ว +7

      Thank you so much ji 🙏🏻

    • @mruncle5347
      @mruncle5347 2 ปีที่แล้ว +6

      BROTHER EVERY GURU IS A FIRST GURU
      JUST CAME FOR TEACHINGS
      BUT PEOPLE LIKE ME STILL DONT UNDERSTAND.

    • @nkjulie7834
      @nkjulie7834 2 ปีที่แล้ว +6

      Patta's Patta.
      I believed that the sikh teachings are mainly from Hinduism,Buddhism,Christianity,etc
      No religion teaches bad.
      No doubt I'm a sikh myself.

    • @pattaspatta9374
      @pattaspatta9374 2 ปีที่แล้ว +17

      @@nkjulie7834 Yes, all religions teach well, but I have a special interest in that. Sikhism has equality which other religions do not teach and do not support.Equality of men and women, caste, status, etc. That's what interests me and believes first of all about Sikhism.🙏😇

  • @singhmakhan7460
    @singhmakhan7460 3 ปีที่แล้ว +12

    Dhan Dhan bhai taru Singh ji satnaam sri waheguru ji 🙏🙏🙏

  • @Akali0008
    @Akali0008 2 ปีที่แล้ว +3

    ਬਾਬਾ ਤਾਰੂ ਸਿੰਘ ਜੀ ਦੇ ਚਰਨਾ ਚ ਕੋਟਿ ਕੋਟਿ ਪ੍ਰਣਾਬ ਦਾਸਨ ਦਾਸ ਵੱਲੋ 🦮

  • @sukhdevsinghsukhdev604
    @sukhdevsinghsukhdev604 8 หลายเดือนก่อน +6

    ਸ਼ਹੀਦ ਭਾੲੀ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਕ੍ਹੋਟਨ ਕੋਟ ਪ੍ਹਣਾਮ

  • @GurbaniChannel1313
    @GurbaniChannel1313 3 ปีที่แล้ว +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻

  • @susmithreddy3216
    @susmithreddy3216 ปีที่แล้ว +9

    Sikhism is the greatest example for equality, unity, humanity, selfless service, sacrifice, submission to God's will...

  • @user-bv8lu6gm1m
    @user-bv8lu6gm1m 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @bachittarsingh8695
    @bachittarsingh8695 2 ปีที่แล้ว +5

    ਵਾਹਿਗੁਰੂ ਜੀ ਸਾਡਾ ਧਰਮ ਭੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਦੇਣਾਂ ਜੀ।

  • @tejveer4405
    @tejveer4405 2 ปีที่แล้ว +6

    BHAI TARU SINGH JI TUHANU TUHADE JANAM DIWAS DI LAKH LAKH VADIYIA HOWA JI 🙏🙏🙏🙏🙏🙏🙏🙏🙏🙏🙏

  • @simranjeetkaurdhanjal7613
    @simranjeetkaurdhanjal7613 3 ปีที่แล้ว +11

    🙏ਵਾਹਿਗੁਰੂ ਜੀ 🙏♥

  • @Lordsingh_as_Ishwarsingh
    @Lordsingh_as_Ishwarsingh ปีที่แล้ว +6

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @gurcharan7313
    @gurcharan7313 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sukhdevsinghparas2559
    @sukhdevsinghparas2559 ปีที่แล้ว +9

    Sikh khalsa Panth di sda chardikla rehni aa ji,Panth chle tabb jagat me jab tum kro ਸਹਾਇ🙏🙏🙏🙏🙏🙏🙏💐💐💐💐💝💝🌹🌹

  • @kaurmanpreet5617
    @kaurmanpreet5617 3 ปีที่แล้ว +12

    waah waah guru gobind singh dhan teri sikhi🙏🙏🙏....apne bacheya nu apne chrna naal jodo sache patshah🙏🙏🙏

  • @sukhbirsingh13143
    @sukhbirsingh13143 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏🙏🙏

  • @SoniSingh-ei5wd
    @SoniSingh-ei5wd 3 ปีที่แล้ว +11

    ਬਹੁਤ ਹੀ ਵਧੀਆ ਫਿਲਮ ਬਣਾਈ ਸਾਰੀ ਟੀਮ ਦਾ ਦਿਲੋਂ ਧੰਨਵਾਦ 🙏🙏🙏

  • @karanjeetsingh4168
    @karanjeetsingh4168 3 ปีที่แล้ว +10

    Proud to be sikh 🔥🔥🔥🔥

  • @gursahibsingh6294
    @gursahibsingh6294 2 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sonukalyanpb0557
    @sonukalyanpb0557 2 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ g love you bht sara 🙏🙏🙏🥰😔😔🙏🥰

    • @sonukalyanpb0557
      @sonukalyanpb0557 2 ปีที่แล้ว

      ਵਾਹਿਗੁਰੂ ਜੀ 🙏🥰🙏

  • @vinayakkabburi8309
    @vinayakkabburi8309 2 ปีที่แล้ว +8

    Jai Hind,Jai Khalsa🚩🚩🚩🚩
    Love from MAHARASHTRA ,India

  • @daljitpanyach2568
    @daljitpanyach2568 2 ปีที่แล้ว +10

    It’s great effort to keep our kids in touch with sacrifices made by great Sikhs and great Sikh history

  • @ranjodhsingh7309
    @ranjodhsingh7309 3 ปีที่แล้ว +6

    waheguru ji 💖💖kirpa krke saanu v aapne chrna naal jod lvo 🙏🏻🙏🏻

  • @user_jatt_5911
    @user_jatt_5911 ปีที่แล้ว +13

    Dhan dhan bhai taru singh ji🙏🙏🙏🙏🙏🙏

    • @harbhinderjatt4473
      @harbhinderjatt4473 ปีที่แล้ว +2

      Bhai Taru Singh movie Bahut badhiya very very nice🚩⭐⭐⭐⭐⭐

  • @SunnySingh-pv3qz
    @SunnySingh-pv3qz 3 ปีที่แล้ว +13

    sir jawe ta jawe mera sikhi sidak nal jawe
    bhai tarru singh ji dhan o tci 🙏🏻

  • @satnamkalsi9532
    @satnamkalsi9532 3 ปีที่แล้ว +12

    Data Dhan Teri Sikhi,Dhan Sikhi Da Nazara.
    Kade Khopar Te Rambi,Kade Sees Utte Aara.
    Satnam Shri Waheguru Sahib Ji

  • @GurdevSingh-el9bm
    @GurdevSingh-el9bm ปีที่แล้ว +5

    ਵਾਹਿਗੁਰੂ ਜੀ ਧੰਨ ਤੇਰੀ ਸਿੱਖੀ ਵਾਹਿਗੁਰੂ

  • @rajasahibrajasahib2223
    @rajasahibrajasahib2223 ปีที่แล้ว +8

    ਬਹੁਤ ਵਧੀਆ ਮੂਵੀ ਸੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurbajgurbajsingh7666
    @gurbajgurbajsingh7666 3 ปีที่แล้ว +7

    ਸ਼ਹੀਦ ਭਾਈ ਤਾਰੂ ਸਿੰਘ ਜੀ

  • @SUKHDEEPSINGH-ze4xg
    @SUKHDEEPSINGH-ze4xg 2 ปีที่แล้ว +6

    ੴਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿੴ

  • @ramdhankumawat9511
    @ramdhankumawat9511 3 ปีที่แล้ว +9

    Jai ho guru ji

  • @gurpreet13249
    @gurpreet13249 3 ปีที่แล้ว +4

    ਵਾਹਿਗੁਰੂ ਜੀ

  • @jatindersinghnihang9987
    @jatindersinghnihang9987 3 ปีที่แล้ว +7

    Dhan Dhan Dhan Baba Taru Singh Nihung Singh Ji

  • @kalapanaich7292
    @kalapanaich7292 ปีที่แล้ว +8

    🌹🌹🌹ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ 🌹🌹🌹

  • @YNWA46
    @YNWA46 3 ปีที่แล้ว +10

    Proud to be born as Sikh... hopefully we can follow guru ji teaching and have a good life

  • @GurjitSingh-gs4bp
    @GurjitSingh-gs4bp 3 ปีที่แล้ว +39

    ਕਿਰਪਾ ਕਰਕੇ ਆਪਣੇ ਸਾਰੇ ਸੱਜਣ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝਾ ਕਰਿਆ ਕਰੋ ਜੀ ਇਸ ਤਰਾਂ ਦੀਆਂ ਫ਼ਿਲਮਾਂ ਤਾਂ ਕੇ ਉਪਰਾਲਾ ਕਰਨ ਵਾਲਿਆਂ ਸੱਜਣਾ ਨੂੰ ਹੌਸਲਾ ਮਿਲੇ, ਅਤੇ ਬੱਚਿਆਂ ਨੂੰ ਜ਼ਰੂਰ ਦਿਖਾਓ ਜੀ.

  • @laadisingh2509
    @laadisingh2509 3 ปีที่แล้ว +6

    ਧੰਨ ਸ਼ਹੀਦ ਭਾਈ ਤਾਰੂ ਸਿੰਘ ਜੀ

  • @iamupsrajpootup25
    @iamupsrajpootup25 11 หลายเดือนก่อน +9

    I am Hindu But I Love Shree Guru Govind Singh Ji

  • @manjotkaurdhillonManjotdhillon
    @manjotkaurdhillonManjotdhillon 3 ปีที่แล้ว +8

    Dhan baba taru singh ji di ਸ਼ਹੀਦੀ ਨੂੰ ਕੋਟ ਕੋਟ ਪ੍ਣਾਮ 🙏🙏🙏🙏🙏🙏🙏🙏🙏🙏🙏🙏🙏🙏🙏

  • @deepsagarpuria1571
    @deepsagarpuria1571 3 ปีที่แล้ว +9

    ਅਸੀਂ ਕਦੇ ਦੇਣਾ ਨਹੀ ਦੇ ਸਕਦੇ ਗੁਰੂ ਸਾਹਿਬਾਨ ਦਾ😢🙏ਵਾਹਿਗੁਰੂ ਜੀ 🙏

  • @amandeepsingh-ys7sd
    @amandeepsingh-ys7sd 3 ปีที่แล้ว +7

    Dhan dhan bhai taru singh ji

  • @simmurai939
    @simmurai939 11 หลายเดือนก่อน +4

    ਧੰਨ ਹੈ ਧੰਨ ਹੈ ਸਿੱਖੀ ਧੰਨ ਹੈ।। ਸਿੱਖੀ ਦੇ ਨਾਮ ਤੇ ਲੜਣਾ ਸੋਖਾ ਹੈ।। ਪਰ ਇਕ ਸੱਚਾ ਸਿੱਖ ਓਸ ਅਕਾਲ ਪੁਰਖ ਦਾ ਪਿਆਰਾ ਬਣਨਾ ਸੋਖਾ ਨਹੀਂ 🙏🙏🙏ਸਿੱਖਾ ਨੂੰ ਜਾਤਾਂ ਦੇ ਵੱਖਰੇਵੇ ਵਿਚੋਂ ਬਾਹਰ ਆ ਕੇ।। ਇਕ ਖਾਲਸਾ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਮਿਹਰ ਕਰਨ 🙏 🙏 🙏 🙏 🙏

  • @Amar12396
    @Amar12396 2 ปีที่แล้ว +7

    Dhan Dhan Bhai Taru Singh ji nu ਪ੍ਰਣਾਮ 🙏🙏🙏🙏🙏

  • @lakhasingh2979
    @lakhasingh2979 3 ปีที่แล้ว +8

    Dhan guru gobind singh Dhan sikh piyare Dhan bhai taru Singh

  • @gulreetrajepuri9964
    @gulreetrajepuri9964 3 ปีที่แล้ว +27

    I m not Khalsa but I love thoughts and nature of Khalsa Waheguruji da Khalsa Waheguruji di Fateh🙏🏼

    • @anureetkaur6736
      @anureetkaur6736 3 ปีที่แล้ว +3

      Brother, don't mind but it's Waheguru ji ka khalsa Waheguru ji ki fateh🙏

    • @gulreetrajepuri9964
      @gulreetrajepuri9964 3 ปีที่แล้ว +2

      Dhanywaad bibiji for this educational thing🙏🏼☺️

  • @shivamarora1580
    @shivamarora1580 3 ปีที่แล้ว +9

    WaheGuru Ji❤️🙏

  • @preetbains5478
    @preetbains5478 3 ปีที่แล้ว +9

    Eh san guru ji de sache singh bhai taru singh ji🙏🙏🙏🙏🙏🙏satnam shri Waheguru ji🙏🙏🙏🙏🙏🙏

  • @harshdeepsinghdhariwal5118
    @harshdeepsinghdhariwal5118 3 ปีที่แล้ว +7

    ਵਾਹਿਗੁਰੂ ਜੀ🙏🙏

  • @Deep.52525
    @Deep.52525 3 ปีที่แล้ว +13

    ਸੰਧੂ ਜੱਟ ਕਹਿਣਾ ਮੈਨੂ ਠੀਕ ਨਹੀ ਲੱਗਾ ਇਹ ਜੋ ਮਰਜੀਵੜੇ ਹੋਏ ਨੇ ਸਭ ਸਿਦਕ ਦੇ ਪੱਕੇ ਸੀ ਜੋ ਕੀ ਮਜਹਬ ਦੇ ਪੱਕੇ ਮਜਬੀ ਕਹਾਏ ਸਨ ਪਰ ਜਾਤ ਨਾਲ ਲਾਕੇ ਫਿਲਮ ਦੇਣੀ ਠੀਕ ਨਹੀ ਲੱਗੀ ਕਿਉਂਕਿ ਭਾਰਤ ਦੇਸ ਜਾਤਾ ਪਾਤਾ ਦਾ ਆਦਿ ਐ ਇੱਕ ਸਿੱਖ ਧਰਮ ਹੀ ਸੀ ਜੋ ਇਸਤੋ ਮੁਕਤ ਕੀਤਾ ਗਿਆ ਸੀ
    ਵਾਹਿਗੂਰੂ ਜੀ🌼💮

    • @harsimranjeetsingh7334
      @harsimranjeetsingh7334 3 ปีที่แล้ว +3

      ਤੁਹਾਡਾ ਕਹਿਣਾ ਸੱਚ ਹੈ ਜੀ

    • @harsimranjeetsingh7334
      @harsimranjeetsingh7334 3 ปีที่แล้ว +3

      ਸਾਨੂੰ ਗੁਰੂ ਸਾਹਿਬ ਜੀ ਨੇ ਜਾਤ ਪਾਤ ਤੋਂ ਉੱਚਾ ਜੀਵਨ ਦਿੱਤਾ ਹੈ

    • @Deep.52525
      @Deep.52525 3 ปีที่แล้ว

      @@harsimranjeetsingh7334 hnji veer ji

    • @gurmukhischool
      @gurmukhischool 3 ปีที่แล้ว +4

      ਸੰਧੂ ਜੱਟ ਕਿਹਾ ਕਿਸ ਨੇ ਹੈ ੲਿਹ ਤਾਂ ਵੇਖੋ, ਸਿੱਖਾਂ ਦਾ ਕਾਤਲ, ਜੰਡਿਅਾਲੇ ਦਾ ਹਰਭਗਤ ਨਿਰੰਜਨੀਅਾਂ, ਜ਼ਕਰੀਅਾ ਖਾਨ ਕੋਲ ਤਾਰੂ ਸਿੰਘ ਖਿਲਾਫ ਸ਼ਿਕਾੲਿਤ ਦੇ ਰਿਹਾ ਹੈ, ਨਾਮ ਪਤਾ ਦਸਣ ਵੇਲੇ ਜਾਤ ਦਸਣੀ ੳੁਹਨਾਂ ਵੇਲਿਅਾਂ ਚ ਜਰੂਰੀ ਸੀ, ਹੁਣ ਵੀ ਸਰਕਾਰੀ ਕਾਗਜ਼ਾਂ ਚ ਜਾਤ ਲਿਖਾੲੀ ਜਾਂਦੇ ਅਾ ਲੋਕਾਂ ਦੀ
      ਸੰਧੂ ਜਟ ਸ਼ਬਦ ਕਿਸੇ ਸਿਖ ਨੇ ਨਹੀੰ ਸਿਖਾਂ ਦੇ ਦੁਸ਼ਮਣ ਨੇ ਵਰਤੇ ਹਨ, ਪਿੰਡ ਵਿਚੋਂ ਸਿਖ ਪਛਾਣ ਤੈਅ ਕਰਨ ਲੲੀ , ਅੈਨਾ ਫਿਕਰ ਨਾ ਕਰੋ

    • @Deep.52525
      @Deep.52525 3 ปีที่แล้ว

      @@gurmukhischool 🤣 itihaas tn kuj hor hi ew sanu v pta sbnu pta bss eh keh dinde chl apa ki lena

  • @saabbhainiwalalyrics6715
    @saabbhainiwalalyrics6715 2 ปีที่แล้ว +7

    ਰਾਜ ਕਰੇਗਾ ਖਾਲਸਾ

  • @kulluuulluuu123
    @kulluuulluuu123 3 ปีที่แล้ว +9

    Waheguru g ka khalsa waheguru g ki fath

  • @sandeepdhaliwal9594
    @sandeepdhaliwal9594 ปีที่แล้ว +4

    Dhan baba taru singh ji
    😭😭ਵਾਹਿਗੁਰੂ ਜੀ ਕਰਕੇ ਆਪਾ ਜਿੰਦਾ ਹਾਂ

  • @namanpakhwal1684
    @namanpakhwal1684 3 ปีที่แล้ว +9

    😭😭😭😭jai ho Bhai taru g ki🙏🙏🙏😔😔😔😔

  • @amandeepsingh-ys7sd
    @amandeepsingh-ys7sd 3 ปีที่แล้ว +9

    I am proud to be sikh

  • @singhsaab7507
    @singhsaab7507 2 ปีที่แล้ว +6

    DHAN DHAN SHRI GURU TARU SINGH JI TUHANU TUHADE GURPURABH LAYI LAKH LAKH VADAYIAN JI

  • @firegaming-lh6dj
    @firegaming-lh6dj 2 ปีที่แล้ว +12

    Dhan dhan Taru singh ji

  • @sarannarula3033
    @sarannarula3033 2 ปีที่แล้ว +8

    Long live Sikhi!

  • @MandeepSingh-sy7wc
    @MandeepSingh-sy7wc 3 ปีที่แล้ว +8

    Dhan Dhan Bhai Taru singh ji 🙏🙏🙏🙏🙏🙏 😔😔😔😔😔😔😔😔😔😔

  • @gurtek08
    @gurtek08 3 ปีที่แล้ว +6

    Bhai taru ji was a true sikh and he cared only for others. At the end bhai taru ji said that Zafar kahn you will be hit by slippers before I will ever die and that's exactly what happened. He survived for 22 days and Zafar khan got hit by the slippers to the point where he was unconscious that was the only way to relieve his pain.

  • @adit_dayal4497
    @adit_dayal4497 2 ปีที่แล้ว +5

    Dhan teri sikhi waheguru ji, main jdo v shabad sun da ha ja guru ghr janda ha ta hanju nikal jande ne....waheguru ji.sab da bhalaa kro

  • @nareshghanghas4666
    @nareshghanghas4666 3 ปีที่แล้ว +32

    Im belongs to Hindu family but Singh is King, He is real heroes our nation

  • @BalwinderSingh-kq6jf
    @BalwinderSingh-kq6jf 3 ปีที่แล้ว +8

    ਵਾਹਿਗੁਰੂ ਵਾਹਿਗੁਰੂ ਜੀ 🙏🙏

  • @mandeepsinghgill1458
    @mandeepsinghgill1458 2 ปีที่แล้ว +4

    ਧੰਨ ਤੇਰੀ ਸਿੱਖੀ

  • @shankar_bpt3885
    @shankar_bpt3885 2 ปีที่แล้ว +4

    Kaash pore hindustan mein sikh dhrm hota, sikh kom ko pori duniya pasand karti hai, sikh dhrm waheguru ji ka ek anmol tohfa hai shrii waheguru ji ka khalsa shrii waheguru ji ki fateh 🙏🙏🙏🙏🙏

  • @ketandesai525
    @ketandesai525 3 ปีที่แล้ว +14

    वाहेगुरु जी का खालसा वाहे गुरुजी की फतेह

  • @parmjeet1023
    @parmjeet1023 3 ปีที่แล้ว +9

    Dhan bhai taru singh ji

    • @parmjeet1023
      @parmjeet1023 3 ปีที่แล้ว +1

      Bole so nehal sat Sri akal

  • @gurasissingh5530
    @gurasissingh5530 2 ปีที่แล้ว +17

    Bhai taru Singh ji was a brahmgyani ( one with god) . The level of brahmgyani is so high that he will take these types of horror acts as easy and will accept it as god's will . That 's why we will only listen his voice of Gurbani paath when his skull was being taken out and a miracle of not even voicing out pain ( aa, ee, uh , si) from his mouth . What brahmgyani says from his mouth , it will always become true just like bhai taru said you (zakriya Khan) will go from the world first , then I . Shoes will be hit in your head .

    • @sonu24j
      @sonu24j 2 ปีที่แล้ว +1

      🌱🍀🌳🙌

    • @kalabajwa112
      @kalabajwa112 2 ปีที่แล้ว +1

      Oii kiii

    • @Rangreta
      @Rangreta ปีที่แล้ว

      true baba ji

  • @gurdeepkaur1225
    @gurdeepkaur1225 2 ปีที่แล้ว +5

    Dhan dhan Bhai taru Singh ji dhan Teri sikkhi 🙏🙏🙏🙏🙏

  • @jazzsran10
    @jazzsran10 3 ปีที่แล้ว +14

    Waheguru Ji ❤️🙏🏻

  • @snehusnehu5153
    @snehusnehu5153 3 ปีที่แล้ว +10

    Wahe Guruji ka khalsa Wahe Guruji ki fateh
    Bole so nihal sat sri akal

  • @navtejsingh4436
    @navtejsingh4436 3 ปีที่แล้ว +9

    ਸਿੱਖ ਹਮੇਸ਼ਾਂ ਮੌਤ ਤੋਂ ਬਿਨਾਂ ਡਰੇ ਬੇਖੌਫ਼ ਲੜਦੇ ਹਨ । ਸਾਨੂੰ ਅੱਜ ਸਿੱਖ ਹੋਣ ਉੱਤੇ ਪੂਰਾ ਮਾਣ ਹੈ ।

  • @jiwansingh9850
    @jiwansingh9850 3 ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏ਪ੍ਰਣਾਮ ਸ਼ਹੀਦਾਂ ਨੂੰ

  • @Gurbaniworld20
    @Gurbaniworld20 2 ปีที่แล้ว +8

    Waheguru ji ka Khalsa waheguru ji ki fathe ❤️🙏

  • @ajaypalsingh2166
    @ajaypalsingh2166 3 ปีที่แล้ว +8

    Wahe Guruji ka khalsa, Wahe Guru ji ki Fateh, hope such movies get dubbed in other languages to spread the message of our gurus for upliftment of human race.

  • @SunilKumar-yu9dw
    @SunilKumar-yu9dw 2 ปีที่แล้ว +5

    Dhan bhai taru singh ji waheguuru ji waheguuru ji

  • @SukhwinderSingh-mc5xi
    @SukhwinderSingh-mc5xi 2 ปีที่แล้ว +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻🙏🏻🙏🏻🙏🏻

  • @SUMANDEVI-df1yj
    @SUMANDEVI-df1yj 3 ปีที่แล้ว +7

    Dhan dhan Guru Gobind Singh ji Maharaj 🙏 Sat Shree Akaal 🙏 Waheguru ji ka khalsa waheguru ji ki Fateh 🙏🙏🙏🙏🙏🙏🙏🙏🙏🙏🙏

  • @Jitendrasingh24x7
    @Jitendrasingh24x7 2 ปีที่แล้ว +7

    Dhan Dhan Bhai Taru singh ji 🙏🙏❤️