ਗੁਰ ਕੋਰ ਦੀ ਸੱਚਾਈ ਆਈ ਸਾਹਮਣੇ

แชร์
ฝัง
  • เผยแพร่เมื่อ 11 ธ.ค. 2024

ความคิดเห็น • 600

  • @baljindersingh1184
    @baljindersingh1184 วันที่ผ่านมา +88

    ਇਹ ਬੇਟੀ ਬਹੁਤ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਦਲੇਰ ਪੰਜਾਬਣ ਹੈ। ਮੈਨੂੰ ਇਸ ਦੀ ਸਚਾਈ ਤੇ ਮਾਣ ਹੈ।ਇਸ ਧੀ ਨਾਲ ਸਾਰੇ ਡਟਕੇ ਖੜੋ।

  • @balvirkaur778
    @balvirkaur778 วันที่ผ่านมา +75

    ਲੋਕਤੰਤਰ ਵਿੱਚ ਇਹੋ ਜਿਹੇ ਸ਼ੁਧ ਵਿਚਾਰ ਹੋਣੇ ਚਾਹੀਦੇ ਹਨ।

  • @jasbirkaurchahal1021
    @jasbirkaurchahal1021 วันที่ผ่านมา +55

    ਪੁੱਤ ਮੇਰਿਆ, ਭੱਜਦਿਆਂ ਨੂੰ ਵਾਹਣ ਇਕੋ ਜਿਹਾ ਹੁੰਦਾ ਐ । ਹੁਣ ਛੱਡੀਂ ਨਾ ਖਹਿੜਾ । ਗਗਨ ਸਿੱਧੂ ਤੇਰੀ ਨਿਡਰਤਾ ਨੂੰ ਲਖ ਵਾਰ ਸਲਾਮ ।

  • @gurvirkaur6002
    @gurvirkaur6002 วันที่ผ่านมา +64

    ਜਿਊਦੀ ਵੱਸਦੀ ਰਹਿ ਭੈਣੇ❤ ਰੱਬ ਭਲੀ ਕਰੇ 😊

  • @harjindesingh8899
    @harjindesingh8899 วันที่ผ่านมา +113

    ਗਗਨ ਸਿੱਧੂ ਇਮਾਨਦਾਰ ਤੇ ਦਲੇਰ ਪੱਤਰਕਾਰ ਆ ਜੱਦ ਪੜਦੇ ਖੋਲਦੀ ਆ ਫਿਰ ਸਭ ਦਾ ਢਿੱਡ ਦੁਖਦਾ ਪੱਤਰਕਾਰ ਦਾ ਤਾਂ ਧਰਮ ਆ ਸੱਚਾਈ ਪਬਲਿਕ ਦੇ ਸਾਹਮਣੇ ਲਿਆਉਣਾ ਗਗਨ ਪੁੱਤ ਤੂੰ ਆਪਣਾ ਧਰਮ ਨਿਭਾਇਆ ਪੁੱਤ ਅਸੀਂ ਸਾਰੇ ਤੇਰੇ ਨਾਲ ਖੜੇ ਆ ਪੁੱਤ ਹਰ ਪੱਖੋਂ ਇੱਦਾ ਹੀ ਸੱਚੀ ਪੱਤਰਕਾਰੀ ਕਰਨੀ ਆ ਪੁੱਤ ਡਰਨਾ ਨਹੀਂ ਧੀਏ ਸੱਚਾਈ ਵਿੱਚ ਬਹੁਤ ਜਿਆਦਾ ਤਾਕਤ ਹੁੰਦੀ ਹੈ ਬੇਟਾ ਅਕਾਲ ਪੁਰਖ ਤੇਰੇ ਨਾਲ ਖੜਾ ਪੁੱਤ

  • @Eastwestpunjabicooking
    @Eastwestpunjabicooking วันที่ผ่านมา +38

    ਬੰਦ ਗੋਭੀ ਦੇ ਸਾਰੇ ਪੱਤੇ ਲਾਹ ਲਾਹ ਸਮਾਜ ਨੂੰ ਦੱਸ ਦਿੱਤਾ। ਲੱਖਾਂ ਲੋਕ ਕੁੜੀ ਕੇ ਹੱਕ ਚ । ਸੋਚਿਆ ਕਿ ਸ਼ਰੀਫ ਪਰਿਵਾਰ ਨੂੰ ਤੁਸੀਂ ਦੋ ਦਿਨ ਚ ਬਦਨਾਮ ਕਰ ਦਿੱਤਾ । ਬਹੁਤ ਹੀ ਵਧੀਆ ਮਾਂ ਜਿਹੜੀ ਡਰੀ ਨਹੀਂ ਝੁਕੀ ਨਹੀਂ ਤੇ ਆਪਣਾ ਘਰ ਬਚਾਅ ਲਿਆ, ਪੁੱਤ ਸਾਰੀ ਉਮਰ ਲਈ ਛੁੱਟ ਗਿਆ। ਮੁੰਡੇ ਵਾਲਿਆ ਨੂੰ ਵਧਾਈ ਹੋਵੇ।।

  • @sonudhillon831
    @sonudhillon831 วันที่ผ่านมา +21

    ਬਹੁਤ ਵਧੀਆ ਗਗਨ ਭੈਣ ਜੀ ਤੁਸੀਂ ਸੱਚ ਦੇ ਹੱਕ ਵਿੱਚ ਖੜੇ ਤੁਹਾਨੂੰ ਤੇ ਤੁਹਾਡੀ ਸੋਚ ਨੂੰ ਸਲਾਮ । ਇਟਲੀ ਵਾਲੇ ਵੀਰ ਦਾ ਵੀ ਪੋਡਕਾਸਟ ਆ ਗਿਆ ਉਹਨੇ ਵੀ ਕੁੜੀ ਨੂੰ ਗਲਤ ਸਾਬਿਤ ਕਰ ਦਿੱਤਾ । ਇਟਲੀ ਵਾਲੇ ਵੀਰ ਨੇ ਆਪਣੀ ਗਲਤੀ ਵੀ ਮੰਨੀ ਤੇ ਉਹ ਵੀ ਸੱਚ ਦੇ ਹੱਕ ਵਿੱਚ ਖੜਿਆ ਤੁਹਾਨੂੰ ਦੋਨੋ ਭੈਣ ਭਰਾ ਨੂੰ ਦਿਲੋ ਸਲਾਮ ❤❤

  • @manindergill7622
    @manindergill7622 18 ชั่วโมงที่ผ่านมา +17

    ਸੱਚ ਸਦਾ ਕੌੜਾ ਹੁੰਦਾ ਤਾ ਹੀ ਤਾ ਪਚਦਾ ਨਹੀ ਕਿਸੇ ਨੂੰ.. ਪਰ ਜਿੱਤ ਹਮੇਸ਼ਾ ਸੱਚ ਦੀ ਹੁੰਦੀ!!

  • @balvirkaur778
    @balvirkaur778 วันที่ผ่านมา +41

    ਮੁੰ ਡੇ ਵਾਲੇ ਸੱਚੇ ਸੀ ਉਨ੍ਹਾਂ ਨੇ ਬਹੁਤ ਕੁਝ ਸਹਿਣ ਕੀਤਾ । ਚੰਗਾ ਹੋਇਆ ਉਨ੍ਹਾਂ ਨੇ ਇਹਦੀਆਂ ਗੱਲਾਂ ਜੱਗ ਜ਼ਾਹਿਰ ਕਰ ਦਿਤੀਆਂ ।

  • @dhaliwal1217
    @dhaliwal1217 วันที่ผ่านมา +26

    11:50 ਵਾਹ ਉ ਮਾਨਾ ਜਿਹਦੀ ਸੇਹਲੀ ਸੁਰਲੀਨ ਆ ਉਹ ਕਿਥੇ ਵੱਸਜੁ 😂😂😂 27:00 ਆ ਗੱਲ ਭੈਣ ਦੀ ਬਹੁਤ ਵਧੀਆ ਇੱਜ਼ਤਦਾਰ ਘਰਾਂ ਤੇ ਇੱਜ਼ਤ ਦਾਰ ਕੁੜੀਆਂ ਵਿਆਹ ਤੋ ਪਹਿਲਾ ਕੁੜੀ ਕਦੇ ਆਪਣੇ ਘਰ ਵਾਲੇ ਤੋ ਪੈਸੇ ਨਾਂ ਕਦੇ ਵਿਆਹ ਤੋ ਪਹਿਲਾ ਮਿਲਦੀ ਏ ❤❤

  • @GurnekSingh-l6c
    @GurnekSingh-l6c วันที่ผ่านมา +17

    ਵਾਹਿਗੁਰੂ ਜੀ ਆਪ ਦੇ ਸਿਰ ਹੱਥ ਐ ਪੱਤਰਕਾਰ ਭੈਣੇ ਡਰਨ ਲੋੜ ਨਹੀਂ ਜੇ ਜਿਆਦਾ ਹੀ ਤੱਗਂ ਕਰਦੇ ਆ ਤੁਸੀਂ ਕਾਨੂੰਨੀ ਸਹਾਇਤਾ ਲਿਓ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️✍️✍️💯

  • @PreetsandhuSandhu-y6r
    @PreetsandhuSandhu-y6r วันที่ผ่านมา +74

    ਗਗਨ ਦੀਦੀ ਮੈਂ ਵੀ ਕੁੜੀ ਆ ਮੇਰੇ ਵਿਆਹ ਨੂੰ 8ਸਾਲ ਹੋਗਏ 🤗ਮੈਨੂੰ ਬਹੁਤ vdia ਲੱਗਿਆ ਕੋਈ ਤਾਂਇਹਨਾਂ ਗਸਤੀਆਂ ਖਿਲਾਫ ਬੋਲਿਆ ❤️❤️👍

    • @BaldeepDhaliwal-
      @BaldeepDhaliwal- วันที่ผ่านมา +1

      👍

    • @punjabiludhiana332
      @punjabiludhiana332 วันที่ผ่านมา

      ਸ਼ਹਿਰੀ ਵਿਗੜੀ ਹੋਈ ਸਿਰੇ ਦੀ ਗੱਸਤੀ ਆ ।
      ਰੰਨ ਦੇ ਟੱਟੂ ਵੇਖੋ ਕਿੱਥੇ ਕਿੱਥੇ ਬਣਾਏ ਆ ।

    • @arshdhillon9312
      @arshdhillon9312 วันที่ผ่านมา +1

      👍

  • @bhadursingh2272
    @bhadursingh2272 วันที่ผ่านมา +169

    ਧੀਏ ਵਿਕੀ ਨਾ ਝੁੱਕੀ ਨਾ ਇਮਾਨਦਾਰੀ ਨਾਲ ਖਬਰਾਂ ਦੇਵੀ ਦਿਨ ਦੁਰ ਨੀ ਰਵੀਸ਼ ਕੁਮਾਰ ਵਾਂਗੁ ਦੁਨੀਆਂ ਦੇ ਦਿਲਾ ਤੇ ਰਾਜ ਕਰੁੰਗੀ ਧੰਨਵਾਦ

    • @gopi3149
      @gopi3149 วันที่ผ่านมา +10

      Jyada ni kille gadd dite !!😂 ravish ik hi aa

    • @jaswinderjaswinder9101
      @jaswinderjaswinder9101 วันที่ผ่านมา

      Ek nu ki oho Rab aa ​@gopi3149

    • @HarishSharma-dt5dt
      @HarishSharma-dt5dt วันที่ผ่านมา +2

      Ohi tan gal aa,ess vichari kol ik aa khabar aayi baki eh News ee thodi jehi oho jeho c lokkan ne jayada dekhi pr Bai ਰਵੀਸ਼ ਕੁਮਾਰ ਤੱਕ ਚੱਲ ਗਿਆ 😀😀,Vese vadiya ਚੱਲੋ kudi ਪੱਤਰਕਾਰੀ ch ਕੰਮ ਚੰਗਾ kr ਰਹੀ ਹੈ

    • @jaswinderjaswinder9101
      @jaswinderjaswinder9101 วันที่ผ่านมา

      @gopi3149 ek nu ki oho Rab aa

    • @jaswinderjaswinder9101
      @jaswinderjaswinder9101 วันที่ผ่านมา +1

      @@bhadursingh2272 ehna ne Ravish nu Rab bna rakhia sach hor koi bol nahi sakda

  • @punjabiludhiana332
    @punjabiludhiana332 วันที่ผ่านมา +17

    ਅੱਜ ਕੱਲ ਤਾਂ ਜੇ ਬੰਦਾ ਆਪਣੀ ਘਰਵਾਲੀ ਨੂੰ ਪੁੱਛ ਲਵੇ ਵੀ ਅੱਧੀ ਰਾਤ ਨੂੰ ਤੂੰ ਸ਼ਰਾਬ ਪੀਕੇ ਕਿੱਥੋ ਆਈ ਆ । ਕੋਣ ਛੱਡ ਕੇ ਗਿਆ ਤੈਨੂੰ ਤਾਂ ਸਵੇਰ ਹੁੰਦਿਆਂ ਹੀ ਘਰ ਵਾਲਾ ਥਾਣੇ ਵਿੱਚ ਤੇ ਤਲਾਕ ਦਾ ਕੇਸ਼ ਕੋਰਟ ਵਿੱਚ ਤੇ ਤੀਵੀ ਆਪਣੇ ਘਰੇ । ਇਹ ਜਮਾਨਾ ਆ ਗਿਆ ਹੁਣ ॥

  • @bhawanpreetsingh4696
    @bhawanpreetsingh4696 วันที่ผ่านมา +30

    ਮੇਰੇ ਘਰ ਧੀ ਹੋਈ ਤਾਂ ਤੇਰੀ ਗੂੜ੍ਹਤੀ ਜ਼ਰੂਰ ਦਵੂਗੀ ਭੈਣ ਮੇਰੀਏ ਜਿਊਂਦੀ ਰਹਿ ਭੈਣ ਮੇਰੀਏ ❤❤❤❤ ਰੂਹ ਖੁਸ਼ ਹੋ ਗਈ

  • @snghbakhtawer
    @snghbakhtawer วันที่ผ่านมา +8

    Bhain thodyia gllan sunke baut mzaa aunda... ਕੌੜਾ ਸੱਚ bolde ho... Salute bhain nu

  • @HarvinderSingh-vh9hb
    @HarvinderSingh-vh9hb วันที่ผ่านมา +42

    ਇਸ ਜਾਤੀ ਵਾਲੇ ਨਹੀਂ ਆਪਾਂ ਸਾਰੇ ਹੀ ਖੜੇ ਆਂ ਬਾਈ ਜ਼ਾਤ ਪਾਤ ਬੰਦੇ ਨੇ ਬਣਾਈ ਆ ਰਬ ਨੇ ਇਨਸਾਨ ਬਣਾਇਆ ਪਰ ਬੰਦਾ ਇਨਸਾਨ ਨਹੀਂ ਬਣ ਰਿਹਾ

    • @mandeepSingh-8802
      @mandeepSingh-8802 วันที่ผ่านมา

      ਇਹੀ ਗੱਲ ਆਖਣੀ ਸੀ ਮੈਂ ਕਮੈਟ ਚ,ਬਾਈ ਵਧੀਆ ਤੁਸੀ ਕੀਤੀ ਵੈਸੇ ਕਹਿਣਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਅਸੀ ਫੇਰ ਗੁਰੂ ਦੀ ਵੀ ਮੰਨ ਲੋ 🙏🏻 ਸਮੱਤ ਬਖਸ਼ਣ ਵਾਹਿਗੁਰੂ ਜੀ❤❤

    • @kirandeepkaur2257
      @kirandeepkaur2257 23 ชั่วโมงที่ผ่านมา +5

      Mai v ik sc caste nl belong krdi aaa pr izatdaar family cho jaroori nhi jatta kol jameena asi v 10 kiliya de malik aaa well settled aaa jidda eh kehndi c recording ch k choori chamiyari ede to sonhi kuri sade avde ghr help krn aundi thaar 2 krdi rehndi asi v thar wale aaa ede vangu hankaar ni krde bhukhi kise jamane di shi shiter khandi c sohriya kolo

    • @mandeepSingh-8802
      @mandeepSingh-8802 23 ชั่วโมงที่ผ่านมา

      @@kirandeepkaur2257 ਹਾਂਜੀ ਸਹੀ ਗੱਲ ਆ ਤੁਹਾਡੀ ਆਪਣੇ ਘਰ ਇਹਨਾਂ ਖੱਚਾ ਤੋਂ ਵਸਾਏ ਨਹੀ ਜਾਂਦੇ ਗਿਆਨ ਦੇਣ ਆ ਜਾਂਦੇ ਬਾਕੀ ਮੈਨੂੰ ਤੇ ਜਾਤ ਪਾਤ ਕਰਨ ਆਲੇ ਵਾਲੇ ਫੁੱਦੂ ਲੱਗਦੇ ਗੱਲਾਂ ਕਰਨਗੇ ਅਸੀ ਸਿੱਖ ਆ ਗੁਰੂ ਘਰ ਜਾਂਦੇ ਆ ਬਸ ਏਸ ਕਰਕੇ ਆਪਾ ਨੂੰ ਇਹੋ ਜੇ ਬੰਦੇ ਵਧੀਆ ਨੀ ਲੱਗਦੇ

    • @mandeepSingh-8802
      @mandeepSingh-8802 23 ชั่วโมงที่ผ่านมา

      @@kirandeepkaur2257 👏🏻

    • @NeelamSunda
      @NeelamSunda 17 ชั่วโมงที่ผ่านมา

      Sahi bhene. Asi v Ravidasiye sikh aa. Puri family Australia ch settle aa. India ch v kehdi kahandi koti te jmeen aa.​@@kirandeepkaur2257

  • @KuldeepBhuchaal
    @KuldeepBhuchaal วันที่ผ่านมา +32

    ਮੈਂ ਵੀ ਮਾਫ਼ੀ ਮੰਗ ਦਾ ਵੀਡੀਓ ਵੇਖ ਕੇ ਮੈਂ ਵੀ ਕਮੈਂਟ ਗਲਤ ਕਰੇ ਸੀ ਮੁੰਡੇ ਵਾਲਿਆ ਨੂੰ

    • @tajbirsingh7440
      @tajbirsingh7440 วันที่ผ่านมา

      Veer os chawal ne sab nu pagal bna dita c pr mainu oh galat ee lagdi c jado k main v ek kudi aa oh bahut chalak aa veere vese reels waliyan ne bahut gand paya hoya

  • @prabhjotsingh-gm9oc
    @prabhjotsingh-gm9oc วันที่ผ่านมา +12

    ਵਾਹ ਭੈਣ ਜੀ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਲਈ ਇਸ ਤਰ੍ਹਾਂ ਲੋਕਾਂ ਦੀ ਮਦਦ ਕਰਨ ਲਈ ਸਦਾ ਸਲਾਮਤ ਰੱਖੇਂ ਭੈਣ ਮੇਰਾ ਤੈਨੂੰ ਤੈਹ ਦਿਲੋਂ ਧੰਨਵਾਦ ❤❤❤

  • @PalaAULAKH
    @PalaAULAKH วันที่ผ่านมา +8

    ਗਗਨ ਭੈਣੇ ਤੁਸੀ ਬਹੁਤ ਵਧੀਆ ਕੀਤਾ ਸੱਚ ਨੂੰ ਸਾਹਮਣੇ ਲਿਆਂਦਾ ਮਾਨ ਸਾਹਿਬ ਤੁਸੀ ਗਗਨ ਸਿੱਧੂ ਦੀ ਸਪੋਟ ਕਰੋ ਕਿਤੇ ਭੈਣ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ

  • @punjabiludhiana332
    @punjabiludhiana332 วันที่ผ่านมา +12

    ਇੱਕ ਪਾਸੇ ਗਗਨ ਇਮਾਨਦਾਰ ਭੈਣ
    ਦੂਜੇ ਪਾਸੇ ਸ਼ਹਿਰੀ ਹਾਈ ਫਾਈ ਸਿਰੇ ਦੀ ਲੰਡਰ ਗਸ਼ti । ਉਹ ਵਿਗੜੀ ਹੋਈ ਰੰਨ ਆ ਸ਼ਹਿਰੀ 🙏🙏🙏🙏🙏🙏

  • @dildeepsinghpb0367
    @dildeepsinghpb0367 วันที่ผ่านมา +62

    ਗਗਨ ਸਿਸਟਰ ਬਹੁਤ ਦਿਮਾਗ ਵਾਲੇ ਨੇ ਸੁਲਝੇ ਹੋਏ ਇਨਸਾਨ ਨੇ❤

  • @gurpreetsinghrai6014
    @gurpreetsinghrai6014 วันที่ผ่านมา +6

    ਭੈਣ ਸੱਚੀ ਆ ਅਸੀਂ ਤੁਹਾਡੇ ਨਾਲ ਭੈਣ ਤੁਸੀਂ ਆਪਣੇ ਕੰਮ ਬਹੁਤ ਹੀ ਵਧੀਆ ਤੇ ਇਮਾਨਦਾਰੀ ਨਾਲ ਤੁਸੀਂ ਆਪਣੇ ਕੰਮ ਕਰਦੇ ਹੋ ਭੈਣ ਤੁਹਾਨੂੰ ਇਸ ਤਰ੍ਹਾਂ ਦੀਆਂ ਕੁੱੜੀਆ ਨੂੰ ਸਾਫੀ ਦੇਣ ਦੀ ਲੋੜ ਨਹੀਂ ਸਾਨੂੰ ਤੁਹਾਡੇ ਤੇ ਵਿਸਵਾਸ ਆ ਅਸੀਂ ਸਾਰੇ ਤੁਹਾਡੇ ਨਾਲ ਆ ਬਸ ਬਾਕੀ ਵਾਹਿਗੁਰੂ ਜੀ ਸਭ ਕੁੱਝ ਦੇਖਦਾ ਆ ਵਾਹਿਗੁਰੂ ਜੀ ਤੇ ਵਿਸਵਾਸ ਰੱਖੋ ਵਾਹਿਗੁਰੂ ਜੀ ।

  • @ShammiHockey
    @ShammiHockey วันที่ผ่านมา +11

    ਭੈਣੇ ਤੁਸੀ ਯੂਰਤ ਨਾਲ ਤੇ ਇੱਜ਼ਤ ਨਾਲ ਗੱਲ ਕਰਦੇ ਹੋ ਬਹੁਤ ਵਧੀਆ ਤਰੀਕਾ ਤੁਹਾਡਾ ਗੱਲ ਕਰਨ ਦਾ ਮੇਰੀ ਦਿਲੋਂ ਰੀਝ ਆ ਤੁਹਾਡੇ ਨਾਲ ਐਵੇਂ ਵੀਡਿਓ ਬਨਾਉਣ ਦੀ

  • @KaurSandhu-d6d
    @KaurSandhu-d6d 23 ชั่วโมงที่ผ่านมา +7

    ਸੱਚ ਬਿਆਨ ਕੀਤੇ ਬਹੁੁਤ ਵਧੀਆ ਕੀਤਾ ਭੈਣੇ ਪੱਤਰਕਾਰ ਪਬਲਿਕ ਦੇ ਥੱਮ ਹੁੰਦੇ ਇਮਾਨਦਾਰੀ ਸੱਚਾਈ ਦੀ ਖਬਰ ਹੀ ਸਿਰ ਉਚਾ ਕਰਦੀ ਹੈ ਪਰ ਕੁੜੀ ਲੋਫਰ ਸੀ

  • @jagirsandhu6356
    @jagirsandhu6356 วันที่ผ่านมา +8

    ਬੱਹੁਤ ਵਧੀਆ ਬੇਟਾ ਤੇਰੀ ਸੋਚ ਨੋਸਲਾਮ ਜੀੳ❤

  • @khalidmasood9888
    @khalidmasood9888 22 ชั่วโมงที่ผ่านมา +4

    Iron lady Gagan, true and professional journalist. Full support from Lehnda Punjab.

  • @jpvlogs2315
    @jpvlogs2315 วันที่ผ่านมา +64

    ਜਿਸਦੀ ਸਹੇਲੀ ਸੁਰਲੀਨ ਉਹ ਕਿਥੋ ਵਸਜੂ 😄😄

    • @DilDil-hv5pu
      @DilDil-hv5pu วันที่ผ่านมา +2

      ਸਾਰੀਆਂ ਗੱਲਾ ਦੀ ਇੱਕੋ ਗੱਲ ਕਰਤੀ

    • @tajbirsingh7440
      @tajbirsingh7440 วันที่ผ่านมา +1

      Swad aa gya ggg❤❤❤❤

    • @The_allrounder_jatt
      @The_allrounder_jatt 17 ชั่วโมงที่ผ่านมา +1

      ਹਾਥੀ ਦੀ ਪੈੜ ਚ ਸਾਰੀਆਂ ਪੈੜਾਂ ਆਗੀਆਂ😂

    • @kssandhu7343
      @kssandhu7343 15 ชั่วโมงที่ผ่านมา

      Sach aah bai

    • @gurmeethanda6593
      @gurmeethanda6593 14 ชั่วโมงที่ผ่านมา

      ਸਹੀ ਗੱਲ ਬਾਈ

  • @jpvlogs2315
    @jpvlogs2315 วันที่ผ่านมา +30

    ਇਟਲੀ ਵਾਲੇ ਦੀ ਇੰਟਰਵਿਊ ਵਿੱਚ ਵੀ ਉਹ ਯਾਰ ਯਾਰ ਕਹਿਕੇ ਬੋਲਦੀ ਸੀ

    • @bindersingh5632
      @bindersingh5632 20 ชั่วโมงที่ผ่านมา

      itley wale nu es ne 2 galla pyar dia kitia honiya. O v soch da huna gal ban gai.es lai oa ne spot kiti

    • @onlypunjabtv
      @onlypunjabtv 14 ชั่วโมงที่ผ่านมา

      ਬਿਲਕੁਲ ਸਹੀ ਗੱਲ ਨੋਟ ਕੀਤੀ.... 👍👍👍

    • @onlypunjabtv
      @onlypunjabtv 14 ชั่วโมงที่ผ่านมา

      Italy wale ne ehde khilaaf video pa diti aa

  • @harjindesingh8899
    @harjindesingh8899 วันที่ผ่านมา +11

    ਧੀਏ ਮਾਣ ਆ ਤੇਰੇ ਤੇ ਸਾਨੂੰ ਸਾਡੇ ਕੌਮ ਦੀਆਂ ਕੁੜੀਆਂ ਤੇਰੇ ਵਰਗੀਆਂ ਹੋਣ ਮੇਰੇ ਬੀ ਇਕ ਧੀ ਹੈ ਵਿਆਹ ਤੀ ਮੈਂ ਦੋ ਦੋਹਤੀਆ ਨੇ ਮੇਰੇ ਦੋ ਪੋਤੀਆਂ ਨੇ ਦੋ ਭਤੀਜੀਆ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਭ ਸੁਖੀ ਨੇ

  • @OM_9500
    @OM_9500 22 ชั่วโมงที่ผ่านมา +7

    ਇਹਨੂੰ ਕਹਿੰਦੇ ਆ ਖਾਨਦਾਨੀ ਘਰ ਦੀ ਧੀ,ਜਿਓਂਦੀ ਰਹਿ ਭੈਣੇ 🫡

  • @RajinderKaur-dg3yk
    @RajinderKaur-dg3yk วันที่ผ่านมา +13

    respected family di kuri gur Vargi ni hundi oh lofar kuri ci Sach dikhan lie salute hai ji

  • @BalwinderSingh-mc1lq
    @BalwinderSingh-mc1lq วันที่ผ่านมา +26

    Gangan bhen zindabad brave great patarkar thanks

  • @jagseerbehniwal7935
    @jagseerbehniwal7935 13 ชั่วโมงที่ผ่านมา +1

    ❤❤❤❤❤❤❤❤❤🎉🎉🎉🎉 ਗਗਨ ਧੀਏ ਤੈਨੂੰ ਸਲੂਟ ਹੈ ਤੈਨੂੰ ਪ੍ਰਣਾਮ ਹੈ ਤੇਰੀ ਸੋਚ ਨੂੰ ਤੂੰ ਬਹੁਤ ਹੀ ਸੱਚੀ ਤੇ ਸੁੱਚੀ ਪੱਤਰਕਾਰ ਹੈ ਸੱਚੇ ਪਾਤਸ਼ਾਹ ਤੈਨੂੰ ਚੜ੍ਹਦੀਆਂ ਕਲਾ ਬਖਸ਼ੇ ਤੈਨੂੰ ਤੰਦਰੁਸਤੀ ਬਖਸ਼ੇ ਇਸੇ ਤਰ੍ਹਾਂ ਤੂੰ ਸਚਿਆਈ ਦਿਖਾਉਂਦੀ ਰਹੇ ਭਾਈ ਮਿਹਰਬਾਨੀ ਧੰਨਵਾਦ

  • @Captain.jvks.9624
    @Captain.jvks.9624 วันที่ผ่านมา +6

    ਬਿਲਕੁੱਲ ਸਹੀ ਤੇ ਸੱਚ ਬੋਲਦੀ ਆ ਗਗਨ🤟🤟

  • @AS-pu7gj
    @AS-pu7gj 17 ชั่วโมงที่ผ่านมา +6

    ਵੀਰ ਜੀ ਮੈਂ ਤਾਂ ਕੁੜੀ ਦੇ ਲੱਛਣ ਦੇਖ ਕੇ ਪਹਿਲੇ ਦਿਨ ਹੀ ਸਮਝ ਗਿਆ ਸੀ ਇਹ ਡਰਾਮੇ ਕਰਦੀ ਪਈ ਹੈ ਦਾਰੂ ਨਾਲ ਰੱਜੀ ਹੋਈ ਸੀ, ਕਈ ਕੁੜੀਆਂ ਪਿੰਡਾਂ ਤੋਂ ਉੱਠ ਕੇ ਚੰਡੀਗੜ੍ਹ ਦੀ ਹਵਾ ਲੱਗਣ ਤੋਂ ਬਾਅਦ ਬਾਲੀਆਂ ਹੀ ਮੱਛਰ ਗਈਆਂ ਨੇ ਇਹ ਗੁਰ ਕੌਰ ਵੀ ਉਹਨਾਂ ਵਿੱਚੋਂ ਇੱਕ ਹੈ

  • @palwindersingh9357
    @palwindersingh9357 21 ชั่วโมงที่ผ่านมา +5

    ਹਮੇਛਾ ਵਹੁਤ ਵਦੀਆ ਲੱਗਦਾ ਸੁਣਕੇ ਸੱਚੀਆਂ ਤੇ ਅਣਖੀ ਗੱਲਾਂ ਪੱਤਰਕਾਰੀ ਦਾ ਸਹੀ ਮਤਲਬ ਵੀ ਇਹੋ ਹੁੰਦਾ ਰਾਜੀ ਖੁਛੀ ਰਹਿ ਕੁੜੀਏ 🙏🏽🙏🏽🙏🏽🙏🏽🙏🏽

  • @GurjitSingh-t1q
    @GurjitSingh-t1q 22 ชั่วโมงที่ผ่านมา +6

    MY SISTER GAGAN SIDHU GOOD JOB

  • @ParamjeetKour-wh1tx
    @ParamjeetKour-wh1tx วันที่ผ่านมา +7

    ਜਿਉਂਦੀ ਵਸਦੀ ਰਹਿ ਧੀੲਏਸਚਦਾਸਾਥਦਿੱਤਾ

  • @tarloksingh6576
    @tarloksingh6576 วันที่ผ่านมา +10

    ਗਗਨ ਭੈਣ ਜੀ ਹੂਣ ਇਟਲੀ ਵਾਲੇ ਦਾ ਵੀਡੀਊ ਵੀ ਆ ਗਿਆ।ਹੁਣ ਇਟਲੀ ਵਾਲਾ ਵੀ ਮੰਨਦਾ ਹੈ ਕੀ ਕੂੜੀ ਗੱਲਤ ਹੈ।ਗਗਨ ਭੈਣ ਜੀ ਤੂਸੀ ਬਹੂਤ ਵਧੀਆ ਗੱਲ ਕਰਦੋ ਹੋ ।ਭੈਣ ਜੀ ਸਤ ਸ਼ੀ ਅਕਾਲ ਜੀ।

  • @balkarsingh4816
    @balkarsingh4816 3 ชั่วโมงที่ผ่านมา

    ਗਗਨ ਭੈਣ ਬਹੁਤ ਹੀ ਵਧੀਆ ਪੱਤਰਕਾਰ ਹੋ ਤੁਸੀ ਤਕੜੇ ਹੋ ਕੇ ਕੰਮ ਕਰੀ ਚੱਲੋ ਪਰਮਾਤਮਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ

  • @asttydydydgfxfxyfufug3798
    @asttydydydgfxfxyfufug3798 วันที่ผ่านมา +11

    ਗਗਨ ਜੀ ਬਹੁਤ ਵਧੀਆ ਕੰਮ ਕਿਤਾ ਇਹ ਬਹੁਤ ਵੱਡੀ ਸੱਚਾਈ ਹੈ ਜੋ ਲੋਕਾਂ ਦੇ ਸਾਮਨੇ ਲਿਆਦਾ ਭੈਣੇ ਡਰੀ ਨਾ ਇਸ ਭੇਡ ਤੋਂ

  • @HardeepSingh-kh2jk
    @HardeepSingh-kh2jk 3 ชั่วโมงที่ผ่านมา

    ਬਹੁਤ ਵਧੀਆ ਗੱਲਾਂ ਨੇ ਭੈਣੇ ਤੇਰੀਆਂ ਸੱਚੀਆਂ ਗੱਲਾਂ ਕਰਦੇ ਹੋ ਬਹੁਤ ਵਧੀਆ

  • @gurjitvirk3192
    @gurjitvirk3192 วันที่ผ่านมา +6

    Gur kaur chwal aw Mai Phela hi keh. Dita c chl vese patarkar bhot vdia aa good mam

  • @SukhVlogs-sz9tg
    @SukhVlogs-sz9tg วันที่ผ่านมา +5

    ਇਕ ਇੰਟਰਵਿਊ ਦੌਰਾਨ ਮੈਂ ਦੇਖਿਆ ਜਿਸ ਵਿਚ ਮੁੰਡੇ ਨੂੰ ਲੁੱਟ ਲੁੱਟ ਕੇ ਖਾ ਗਈ ਕਬੱਡੀ ਖਿਡਾਰੀ ਸੀ 😭😭

  • @RajwinderRajwinder-k9o
    @RajwinderRajwinder-k9o วันที่ผ่านมา +23

    ਸਿਆਣੀ ਧੀ ਗਗਨਦੀਪ ਕੌਰ ਜੀ 🎉

  • @AnuragraiSharinroy
    @AnuragraiSharinroy 9 ชั่วโมงที่ผ่านมา +1

    Sach di taaqat 🙏🏻 Bhen bhut vadiya

  • @DeepaSingh-e8p
    @DeepaSingh-e8p 6 ชั่วโมงที่ผ่านมา

    ਬਹੁਤ ਵਧੀਆ ਭੈਣੇ ਇੱਕ ਇਮਾਨਦਾਰੀ ਦੀ ਮਿਸਾਲ ਤੁਸੀਂ ਇਦਾਂ ਹੀ ਸੱਚ ਬੋਲਦੇ ਰਹੋ

  • @randhirrandhawa9841
    @randhirrandhawa9841 วันที่ผ่านมา +4

    ਯਾਰ ਲੋਕ ਕਿੰਨੇ ਗਿਰੇ ਹੋਏ। ਇਹ ਸਭ ਹਾਈ ਸਟੈਂਡਰਡ ਦੀਆਂ ਮਿਹਰਬਾਨੀਆਂ। ਆਪਣਾ ਕਲਚਰ ਹੀ ਭੁਲ ਗਏ ਲੋਕ ਇਹ ਸਾਰੇ ਹਾਈ ਬਾਈ ਬਨਣ ਦੇ ਨਤੀਜੇ ਹਨ।

  • @amarjitsandhu6791
    @amarjitsandhu6791 วันที่ผ่านมา +2

    I liked the way which she explained everything with confidence hats off mam.

  • @OfficialNav712
    @OfficialNav712 วันที่ผ่านมา +8

    ਜਿਉਂਦੀ ਰਹੇ ਭੈਣ ❤ Apa Tera nal aa love from Kuwait 🇰🇼🦅❤

  • @Ravinderkaur-hk9wm
    @Ravinderkaur-hk9wm วันที่ผ่านมา +1

    salute a bhene
    god bless you
    waheguru sab de ghar edan di hi dhii dawe i m proud of you 👍 ❤😊

  • @ParminderSingh-xw1ct
    @ParminderSingh-xw1ct วันที่ผ่านมา +10

    ਸੱਚ ਦਾ ਸਾਥ ਦਿਓ ਹਮੇਸ਼ਾ ਪਹਿਲਾਂ ਦੋਨੇ ਪਾਸਿਆਂ ਦਾ ਪੱਖ ਸੁਣਿਆ ਕਰੋ ਫਿਰ ਕੋਈ ਫੈਸਲਾ ਕਰਿਆ ਕਰੋ ਇਹ ਸਾਰਾ ਮਾਮਲਾ ਦੇਖ ਕੇ ਆਪਾਂ ਨੂੰ ਇਹ ਮੱਤ ਲੈਣੀ ਚਾਹੀਦੀ ਹੈ ਪਹਿਲਾਂ ਦੋਨੇ ਪੱਖ ਸੁਣੋ ਤੇ ਬਹੁਤ ਸੋਹਣਾ ਫੈਸਲਾ ਕੀਤਾ ਜੋ ਵੀ ਕੀਤਾ ਪੱਤਰਕਾਰ ਲਈ ਬਹੁਤ ਹੀ ਜਿਆਦਾ ਪਿਆਰ ਧੰਨਵਾਦ ਸਤਿਕਾਰ ਅਦਬ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @MangaKumar-b7e
    @MangaKumar-b7e 19 ชั่วโมงที่ผ่านมา +2

    Gagan madam. Salute tuhanu ji...

  • @karmandeep8090
    @karmandeep8090 15 ชั่วโมงที่ผ่านมา +1

    Waahhh bhenee purii tasalii nal service kri aa
    Jinu keh lvo chnge car brand vle krde hunde na gaddi di major service puri chngi tra ek ek purja putha sidha krke grease krti ……. Head khol keh saaf krke fr oda hi bnta 👌👌👌👌👌
    Bot vadia bhene 🙏🙏
    I hope bki kudiya smjn gyia apne ghar di izzat da khyal krn gyia
    Bki te keh lvo Waheguru ji sab nu akal smj de keh rkhe 🙏🙏🙏

  • @jaswinderjaswinder9101
    @jaswinderjaswinder9101 วันที่ผ่านมา +2

    Bhene sach samne liyada tuhada dhanwad ji Waheguru ji mehar bnai rakhn tere te 🙏 ❤

  • @BhupinderSingh-om4ty
    @BhupinderSingh-om4ty 14 ชั่วโมงที่ผ่านมา +1

    ਇਸ ਤਰ੍ਹਾਂ ਦੇ ਪੱਤਰਕਾਰ ਹੋਣੀ ਚਾਹੀਦੀ ਸੀ ਗੁੱਡ❤

  • @KKSFARMS
    @KKSFARMS วันที่ผ่านมา +1

    Bilkul Gagan Bhen tu bahut wadiya kamm kitta main te eh kudi nu odon hi samjh gaya c jadon iss ne itley aale naal podcast kitta c

  • @BinduMavi-rq8zh
    @BinduMavi-rq8zh วันที่ผ่านมา +4

    ੱਵਿਆਹ ਹੁੰਦੇ ਕਿਥੇ ਹਨ, ਸ਼ੁਟਿੰਗਾ ਹੁੰਦੀਆ, ਵਿਆਹ ਘਰਾ ਵਿੱਚ 7-10 ਦਿਨ ਚਲਦਾ ਸੀ, ਹੁਣ ਪੈਲੈਸਾ ਵਿੱਚ ਫਾਹਾ ਵੱਡ ਕੰਮ ਹੁੰਦਾ ਹੈ 🎉

  • @kanwaljeetkaursidhu9383
    @kanwaljeetkaursidhu9383 11 ชั่วโมงที่ผ่านมา

    Gagan sidhu you are very strong. So dedicated .we all are with you.

  • @ParminderSingh-jv2kl
    @ParminderSingh-jv2kl 3 ชั่วโมงที่ผ่านมา

    Good interview Waheguru ji

  • @Ravinderkaur-hk9wm
    @Ravinderkaur-hk9wm วันที่ผ่านมา +11

    ਸੁਰਲੀਨ ਵਾਹ ਕਯਾ ਬਾਤ ਹੈ ਬਸ ਫੇਰ ਤਾ ਬਹੁਤ ਸਤੀ ਸਵਿੱਤਰੀ ਹੋਊ ਇਹ ਵੀ ਗੁਰ ਕੌਰ
    ਗੁਰ ਕੌਰ ਨਾਮ ਤੇ ਵੀ ਕਲੰਕ ਅ ਇਹ ਕੰਜਰੀ

  • @manpreetkauraujla8816
    @manpreetkauraujla8816 21 ชั่วโมงที่ผ่านมา +1

    Salute a bhene tanu waheguru tuhade nl a ase v tuhade nl a

  • @sahibsingh8052
    @sahibsingh8052 13 ชั่วโมงที่ผ่านมา

    ਪੱਤਰਕਾਰ ਦਾ ਅਸਲ ਕੰਮ ਹੈ ਜੀਓ ਥੈਕਯੂ ਸਲੂਟ ਆ ਤੁਹਾਨੂੰ ਸਾਰਿਆਂ ਨੂੰ

  • @singhamar5117
    @singhamar5117 2 ชั่วโมงที่ผ่านมา

    Wow i like her speaking 🗣️ way very good 👍👍👍👍

  • @PrabhKaur226
    @PrabhKaur226 วันที่ผ่านมา +2

    Gagan bhein boht vdia km kr rhe ho.. Good luck👏❤

  • @BalKarSingh-f2g
    @BalKarSingh-f2g 2 ชั่วโมงที่ผ่านมา

    Very nice video púttr ji waheguru Ji hmesha kuss rakhe

  • @FatehDuhra
    @FatehDuhra 7 ชั่วโมงที่ผ่านมา

    ਗਗਨ ਭੈਣ gud job god bless you...

  • @guruKirpa-r9t
    @guruKirpa-r9t วันที่ผ่านมา +1

    Hats off aa bhene tuhanu sachi mai bdde chira baad ini dhakkad kudi vekhi aa . Dilo satkar aa . Josdin di mai tuhadi ik vedio vekhi aj 3 din hoge aa mai youtube te tuhadi saria vedio labh labh vekhia . Tuhadi life da struggle wala pidcast vekhya . Sachi bhaut honsla milda aa . Ajkal kudia bs 2 paise kmnun de chkkar ch apda zameer tk vech dindiya . Rooh khush hogi vekh k tuhanu. Dilo nal aa tuhade respect aj kl ini zurrat mundia ch v ghat reh gyi aa jini tuhade ch aa mai sachio save krlia tuhadi vedioes kl nu jdo mere ghare kudi hoi mai uhnu tuhadi videoes jrur sunavangi j bnn na te eve di bne . Love u dilo bhene

  • @karamjitkaur7311
    @karamjitkaur7311 วันที่ผ่านมา +2

    Gagan ji tusi bht vadhia puterkar ho 👌👌👌👍👍👍👍

  • @GurinderpalsinghBawa
    @GurinderpalsinghBawa 12 ชั่วโมงที่ผ่านมา +1

    ਡਰੀ ਨਾ ਪੁੱਤਰਾ ਸੱਚ ਸੁਨਣਾ ਤੇ ਸੈਹਣਾ ਬਹੁਤ ਔਖਾਂ ਹੁੰਦਾ ਤੂੰ ਪੁੱਤਰਾ ਸੱਚ ਬੌਂਲਿਆ ਜਿੱਤ ਸਚਾਈ ਦੀ ਹੁੰਦੀ ਹੈ ਥੌੜਾ ਟਾਈਮ ਲੱਗਦਾ ਦੱਬੀ ਰੱਖ ਪੁੱਤਰਾ ਸਾਰੀ ਸੰਗਤ ਤੇਰੇ ਨਾਲ

  • @aman_nurpur
    @aman_nurpur 13 ชั่วโมงที่ผ่านมา +1

    jatti jeone morh di bandook wargi. respect sister❤

  • @Jeetnijjar5911
    @Jeetnijjar5911 นาทีที่ผ่านมา

    ਅਸੀ ਨਾਲ ਹਾਂ ਤੁਹਾਡੇ ਗਗਨ ਭੈਣ🙌🏻🙌🏻

  • @karamjeetsingh993
    @karamjeetsingh993 วันที่ผ่านมา +12

    ਇੱਟਲੀ ਵਾਲੇ ਨੇ ਵੀਡਿਓ ਪਾਂ ਦਿੱਤੀ ਆ ਤੇ ਮਾਫ਼ੀ ਵੀ ਮੰਗੀ ਆ

  • @ManpreetKaur-g9h
    @ManpreetKaur-g9h 10 ชั่วโมงที่ผ่านมา

    Bhout vadia gagna di 😊 god bless you

  • @dhanwantmoga
    @dhanwantmoga วันที่ผ่านมา +1

    Good Job Gagan Bhainji…great job

  • @NirmalsinghDhaliwal-jf1mk
    @NirmalsinghDhaliwal-jf1mk 15 ชั่วโมงที่ผ่านมา +1

    ਜਿਸਦੀ ਸਹੇਲੀ ਸੁਰਲੀਨ ਹੋਵੇ ਉਹਨੂੰ ਤਾਂ ਮਾੜੀ ਕਹਿਣ ਦੀ ਲੋੜ ਨਹੀ ਜੇਹੋ ਜੇਹੀ ਸੁਰਲੀਜ ਓਹੋ ਜੇਹੀ ਏਹ ਹੋਵੇਗੀ 100 ਪ੍ਰਸਿਟ

  • @gaganbhullar5636
    @gaganbhullar5636 วันที่ผ่านมา +8

    Salut aa sister Tanu

  • @gagagndeepsingh5250
    @gagagndeepsingh5250 วันที่ผ่านมา +1

    Salute aa sister gagan proud of you didi ❤

  • @jamaludeenali7370
    @jamaludeenali7370 15 ชั่วโมงที่ผ่านมา +2

    ਬਾਕੀ ਤਾਂ ਪਤਾ ਨੀ ਪਰ ਮੈਨੂੰ ਤਾਂ ਇਨ੍ਹਾਂ podcast ਵਾਲਿਆਂ ਦਾ ਈ ਭਰੋਸਾ ਨੀ। ਕਦੇ ਕੁਝ ਕਹਿ ਰਹੇ ਨੇ, ਕਦੇ ਕੁਝ। ਜਿਹੜੀਆਂ investigations ਹੁਣ ਹੋ ਰਹੀਆਂ ਨੇ, ਓ ਪਹਿਲਾਂ ਕਿਓਂ ਨੀ ਹੋਈਆਂ। ਕਦੇ ਮੁੰਡਾ ਗ਼ਲਤ ਆ, ਕਦੇ ਕੁੜੀ ਗ਼ਲਤ ਆ। Soo don't trust anyone plz

  • @harpinderbhullar5719
    @harpinderbhullar5719 11 ชั่วโมงที่ผ่านมา

    ਗਗਨ ਸਿੱਧੂ ਭੈਣ ਇੱਕ ਬਹੁਤ ਸਮਝੀ ਹੋਈ ਪੱਤਰਕਾਰ ਆ ਤੇ ਮਾਣ ਆ ਪੰਜਾਬ ਦਾ ਤੁਹਾਡੇ ਨਾਲ ਆ ਪੂਰਾ ਪੰਜਾਬ ਮੈ ਵੀ ਪਹਿਲਾ ਗੁਰਪ੍ਰੀਤ ਕੁੜੀ ਨੂੰ ਸਹੀ ਸਮਝਿਆ ਸੀ ਪਰ ਜਦ ਪੱਤਰਕਾਰ ਮੈਡਮ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ

  • @cool9532
    @cool9532 วันที่ผ่านมา +52

    ਬਲੈਕਮੇਲ ਕਰਕੇ ਲੋਕਾੰ ਤੋਂ ਪੈਸੈ ਠੱਗੇ ਤੇ ਜਾਤੀਸੂਚਕ ਸਬਦ ਬੋਲੇ ਪਰਚਾ ਕਰਾਓ ਏਸ ਤੇ ਮੈਨੂੰ ਤੇ ਪਹਿਲੀ ਇੰਟਰਵਿਊ ਦੇਖਕੇ ਈ ਲਗਦਾ ਸੀ ਜਿਸ ਹਿਸਾਬ ਨਾਲ ਓਹ ਬੋਲਦੀ ਸੀ ਸਟਾਇਲ ਜਿਹੇ ਚ ਉਤੋ ਟੈਟੂ ਟੋਟੂ ਖਾਸੇ ਬਣਾਏ ਸੀ ਆਇਟਮ ਜਿਹੀ ਲਗਣ ਡਈ ਸੀ ਲੋਕਾਂ ਨੇ ਪਤਾ ਨੀ ਕਿਵੇ ਯਕੀਨ ਕਰਕੇ ਲੱਖਾਂ ਰੁਪਏ ਭੇਜ ਦਿੱਤੇ

    • @harbhajansarao8939
      @harbhajansarao8939 วันที่ผ่านมา +2

      Absolutely right thought💯🙏

    • @cool9532
      @cool9532 วันที่ผ่านมา

      @harbhajansarao8939 ਏਸ ਚਵਲ ਕਰਕੇ ਕਿੰਨੇ ਬੰਦੇ ਮਦਦ ਕਰਨ ਵਾਲੇ ਸੀ ਪਰ ਹੁਣ ਜੇ ਕੋਈ ਮਦਦਗਾਰ ਹੋਇਆ ਓਹ ਕਦੇ ਨਹੀਂ ਕਰਨਗੇ ਏਸ ਜਨਾਨੀ ਤੇ ਲੋਕਾਂ ਨੂੰ ਜਾਤੀਸੂਚਕ ਸ਼ਬਦ ਬੋਲਣੇ ਬਲੈਕਮੇਲ ਕਰਕੇ ਪੈਸੈ ਠੱਗਣੇ ਦਾ ਪਰਚਾ ਦਰਜ ਹੋਣੇ ਚਾਹੀਦਾ

    • @BaldeepDhaliwal-
      @BaldeepDhaliwal- วันที่ผ่านมา +1

      Main 1st day to keha c v kudi galat aa par lok mere nal comments vich zidd rahe c and ohde bro ne manu DM kar k keah v tu kyu galat keh rea

    • @RaviDhanesar
      @RaviDhanesar วันที่ผ่านมา +1

      Bilkul sachi gal kiite veer

    • @minturoomigill2997
      @minturoomigill2997 วันที่ผ่านมา +1

      ​@@BaldeepDhaliwal-ਵੀਰੇ ਹੈ ਕੌਣ ਕੁੜੀ,

  • @DilpreetKaur-g1f
    @DilpreetKaur-g1f 16 ชั่วโมงที่ผ่านมา

    Bht wdiya kita sis tc. Rub tuhanu hmesha chardikla ch rkhey ❤❤

  • @JordanSingh-h4l
    @JordanSingh-h4l 8 ชั่วโมงที่ผ่านมา

    ਸੱਚੀਆਂ ਗੱਲਾਂ 🙏

  • @baljinderkaur3685
    @baljinderkaur3685 วันที่ผ่านมา +2

    ਜਿਉਦੀ ਰਹਿ ਭੈਣੇ ਰੱਬ ਤੇਰੀ ਲੰਬੀ ਉਮਰ ਕਰੇ

  • @RaveenaKaur-s2v
    @RaveenaKaur-s2v 13 ชั่วโมงที่ผ่านมา

    ਜੇਕਰ ਏ ਭੈਣ ਕੁੜੀ ਦੀ ਇੰਟਰਵਿਊ ਨਾ ਕਰਦੀ ਸ਼ਾਇਦ ਗੁਰਪ੍ਰੀਤ ਦਾ ਸੱਚ ਸਾਮ੍ਹਣੇ ਆਉਣਾ ਹੀ ਨਈ ਸੀ ।।। ਮਾਣ ਆ ਭੈਣ ਤੇਰੇ ਤੇ ਖੁਸ਼ ਰਹਿ ਰੱਬ ਤੈਨੂੰ ਤਰੱਕੀ ਬਖਸ਼ੇ ❤❤

  • @SinghBh-mu8wv
    @SinghBh-mu8wv 10 ชั่วโมงที่ผ่านมา

    ਇਟਲੀ ਵਾਲੇ ਬਾਈ ਦਾ ਤੇ ਫਰੈਸ਼ੀ ਦਾ ਪੋਡਕਾਸਟ ਆ ਗਿਆ ਜਿਹੜੀ ਰਿਕਾਰਡਿੰਗ ਗਗਨ ਭੈਣ ਤੁਸੀਂ ਦਿੱਤੀ ਤੱਥਾਂ ਦੇ ਅਧਾਰ ਤੇ ਗੱਲ ਕੀਤੀ

  • @Neeru68
    @Neeru68 วันที่ผ่านมา +6

    Us nu dekh hee pta lgda Sega ke kudi jhoote te chabal aa baki dii tuci bhut vdiya km keta

  • @sehajpartap.756
    @sehajpartap.756 วันที่ผ่านมา +2

    gud job di ji😎 full support👍🏻👍🏻

  • @arvinderkaur6665
    @arvinderkaur6665 11 ชั่วโมงที่ผ่านมา

    Gagan sister tusi baut daler ho g ,,,apne safety da ve khayal rakhna g,,,🎉 salute to your thinking

  • @barinderpabla7962
    @barinderpabla7962 วันที่ผ่านมา +2

    Salute to brave jurnlist💪

  • @HarpreetSingh-mg2yj
    @HarpreetSingh-mg2yj วันที่ผ่านมา +1

    Gagan Ji waheguru ji trakia bakshe tahanu

  • @harpreetmorinda200
    @harpreetmorinda200 13 ชั่วโมงที่ผ่านมา

    Sister tusi sache ho te twanu koi b jhooti Sabat ni kar sakda bas tusi buhat brave ho j koi munda b twadi jagha hunda o b chup ho jana c par behan god bless u

  • @jalandhardoaba1989
    @jalandhardoaba1989 15 ชั่วโมงที่ผ่านมา +1

    ਅੱਜਕਲ੍ਹ ਹਰ ਦੁੱਕੀ ਤਿੱਕੀ ਪੱਤਰਕਾਰ ਬਣੀ ਹੋਈ ਆ, ਇਟਲੀ ਵਾਲਾ ਹੀਰਾ ਬੰਦਾ ਆ ਜੋ ਇਟਲੀ ਵਾਲਾ ਬੋਲਦਾ ਉਹ ਤੁਸੀਂ ਸੁਪਨੇ ਵਿੱਚ ਵੀ ਬੋਲ ਨਹੀ ਸਕਦੇ।

  • @paramjeetkaur9153
    @paramjeetkaur9153 ชั่วโมงที่ผ่านมา

    Very nice interview

  • @notywagha5778
    @notywagha5778 9 ชั่วโมงที่ผ่านมา

    ਇਹ ਭੈਣੇ ਮੇਰੇ ਕੋਲ ਵੀ ਆਈ ਸੀ ਜਦੋਂ ਕੁੱਟਿਆ ਤੇ ਦਾਖਲ ਹੋਈ ਨਾਭਾ ਹੋਸਪੀਟਲ ਵਿੱਚ ਇਹਦਾ ਰਿਸ਼ਤੇਦਾਰ ਆ ਇੱਥੇ ਮੇਰੇ ਦੋਸਤ ਹੈ ਵਾਹਿਗੁਰੂ ਜੀ ਕਿਰਪਾ ਨਾਲ ਇਲਾਕੇ ਵਿੱਚ ਚੰਗੀ ਬਣਦੀ ਹੈ ਆਪਣੀ ਉਹ ਮੇਰੇ ਕੋਲ ਆਇਆ ਅਸੀਂ ਇਹਦੇ ਕੋਲ ਗਏ ਮੈਂ ਜਾਂ ਗੱਲਾਂ ਸੁਣ ਕੇ ਭਾਵਕ ਹੋ ਗਿਆ ਅਤੇ ਇਸ ਦੀ ਸਿਫਾਰਸ਼ ਵੀ ਕੀਤੀ ਸਰਕਾਰੀ ਦਰਬਾਰੇ ਔਰ ਉਤੋ ਹੋਰ ਹੀ ਕੁਝ ਪਤਾ ਚੱਲਿਆ ਇਹ ਮੈਂ ਪਿੱਛੇ ਹਟ ਗਿਆ ਮੈਨੂੰ ਪਤਾ ਭੈਣੇ ਥਾਰ ਲੈ ਕੇ ਕਿੱਥੇ ਕਿੱਥੇ ਜਾਂਦੀ ਆਉਂਦੀ ਹੈ ਸਾਡੇ ਏਰੀਏ ਦੀ ਮਸ਼ਹੂਰ ਹੈ ਸਤਿ ਸ੍ਰੀ ਅਕਾਲ ਜੀ

  • @dineshchander4523
    @dineshchander4523 43 นาทีที่ผ่านมา

    Salute didi. ...hit like for salute

  • @sukhjinderkaur1417
    @sukhjinderkaur1417 21 ชั่วโมงที่ผ่านมา +1

    ਖਿਚ ਕੇ ਰੱਖ ਬੇਟਾ ਸਭ ਤੇਰੇ ਨਾਲ ਨੇ ਮਾਪਿਆ ਨੂ ਬੇਨਤੀ ਹੈ ਕਿ ਆਪਣੇ ਬੇਟਿਆ ਨੂ ਵੀ ਸਮਝਾਇਆ ਜਾਵੇ ਇਸ ਤਰਾ ਦੀਆ ਲੜਕੀਆ ਤੋ ਬਚੋ ਪਤਰਕਾਰ ਦੀ ਮੱਦਦ ਕਰੋ

  • @jotsandhu9238
    @jotsandhu9238 วันที่ผ่านมา +8

    Meri ta ede pind rishtedari c ohna phla e keh ta c eh chawl a meri itly wale nal gl hoi c o mn da ni c hun kenda bhrva tu scha c😂

  • @GurwinderSingh2wale
    @GurwinderSingh2wale 11 ชั่วโมงที่ผ่านมา

    Gagan Sidhu Bahut Vadia Te Siani Paterkar Hai Es Nu Guri Kaur Dhamkian Dende Hai Gagan Sidhu Sara Punjab Tere Naal Hai Es Chaval Ton Darna De Lorh Nahi Shri Guru Nanak Dev Ji Tere Te Mehar Karnge