Te Sikh Vi Niglya Giya Part 1 Jainism | Kulbir Singh Kaura | Punjabi Audio Book | Gurjant S Rupowali

แชร์
ฝัง
  • เผยแพร่เมื่อ 24 ม.ค. 2025

ความคิดเห็น • 49

  • @BalwinderSingh-rs2mr
    @BalwinderSingh-rs2mr 3 ปีที่แล้ว +13

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜਿਉ ਇਹ ਕਿਤਾਬ ਹਰ ਸਿੱਖ ਲਈ ਪੜ੍ਹਣੀ ਸੁਨਣੀ ਜਰੂਰੀ ਏ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇਂ ਜੀ ਤੂਹਾਨੂੰ

    • @Jatt2563
      @Jatt2563 3 ปีที่แล้ว

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @harneshcheema8938
    @harneshcheema8938 ปีที่แล้ว

    ਮੈਂ ਵੀ ਪੜ੍ਹੀ ਕੁਲਵੀਰ ਸਿੰਘ ਕੌੜਾ ਦੀ ਇਹ ਕਿਤਾਬ ਹਿੰਦੂ ਧਰਮ ਕਿਵੇਂ ਨਿਗਲਦਾ ਦੂਜੇ ਧਰਮਾਂ ਨੂੰ ਵਿਸਥਾਰ ਨ ਦਸਿਆ ਵੀਰੇ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਕਮਜ਼ੋਰ ਕਰਨ ਲਈ ਜਾਤਪਾਤ, ਡੇਰਿਆਂ ਦਾ ਜਾਲ ਬਣਾਉੰਦੇ ਨੇ ਇਹ lok👍

  • @amrindergill8329
    @amrindergill8329 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ParamjitSingh-ts1kx
    @ParamjitSingh-ts1kx ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @gurdeepkaur2806
    @gurdeepkaur2806 3 ปีที่แล้ว +4

    ਲੋਕੀਂ ਸ਼ੁਦਾਈ ਹੋਏ ਪਏ ਨੇ
    ਇਹਨਾ ਬਾਬਿਆਂ ਨੇ ਬਹੁਤ ਗੰਦ ਪਾਇਆ ਏ

  • @gurpreetsingh-bl9rl
    @gurpreetsingh-bl9rl ปีที่แล้ว

    ਵਧੀਆ ਰੌਸ਼ਨੀ ਪਾਈ ਹੈ 😊

  • @pakhandilokbahanevaji3477
    @pakhandilokbahanevaji3477 3 ปีที่แล้ว +3

    ਬਹੁਤ ਵਧੀਆ ਉਪਰਾਲਾ ਕੀਤਾ ਵੀਰ, ਜੋ ਸੱਜਣ ਬਜੁਰਗ ਹਨ ਅੱਖਾਂ ਦੀ ਰੋਸਨੀ ਘੱਟ ਏ ਕਿਤਾਬ ਪੜ ਨਹੀਂ ਸਕਦੇ ਉਨ੍ਹਾਂ ਨੂੰ ਇਹ ਜਰੂਰ ਸੁਣਨਾ ਚਾਹੀਦਾ ਹੈ।

    • @Jatt2563
      @Jatt2563 3 ปีที่แล้ว

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

    • @yashSHukla21
      @yashSHukla21 3 ปีที่แล้ว

      @@Jatt2563 Sade mu||€
      Fake id banake
      Bhidwana chah rhe apas me sabko

    • @jsranajsrana5263
      @jsranajsrana5263 2 ปีที่แล้ว +3

      ਬਜ਼ੁਰਗਾਂ ਦੀਆਂ ਅੱਖਾਂ ਤੇ ਹੱਥ ਤਾ ਠੀਕ ਹਨ ਕਮਜ਼ੋਰ ਤਾ ਨੌਜਵਾਨਾਂ ਦੇ ਹੱਥ ਤੇ ਅਖਾ ਹਨ
      ਜਿਹੜੇ ਸਾਢੇ ਪੰਜ ਸੌ ਦੀ ਬੋਤਲ ਲੈਣ ਲੱਗੇ 1ਮਿੰਨਤ ਨਹੀਂ ਸੋਚਦੇ
      ਤੇ 100 ਦੀ ਕਿਤਾਬ ਲੈਣ ਲੱਗੇ ਹੱਥ ਕੰਬ ਗਏ
      ਹਨ
      ਇਹ ਮੈਂ ਆਪਣੇ ਤਜ਼ਰਬੇ ਨਾਲ ਕਹਿੰਦਾ ਹਾਂ
      ਮੇਰੇ ਤੋ ਵੱਡੇ 21 -22 ਸਾਲ ਦੇ ਮੁੰਡੇ ਸਾਰਾ ਦਿਨ ਮੋਬਾਈਲ ਤੇ ਲੱਗੇ ਰਹਿੰਦੇ ਹਨ

  • @sohanmahil4298
    @sohanmahil4298 ปีที่แล้ว

    Wehaguru ji ka Khalsa waheguru ji ki Fateh ji

  • @charansinghkaunke6297
    @charansinghkaunke6297 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹ

  • @Kulwindersingh-yo1et
    @Kulwindersingh-yo1et 3 ปีที่แล้ว +2

    ਬਹੁਤ ਵਧੀਆ ਤਰੀਕੇ ਨਾਲ ਲਿਖਤ ਲਿਖੀ ਗਈ ਏ ਤੇ ਜਿਵੇਂ ਜੈਨ ਪਰਿਵਾਰ ਨੂੰ ਲੈ ਕੇ ਵਾਰਤਾਲਾਪ ਕਰੀ ਗਈ ਏ ਬਹੁਤ ਵਧੀਆ ਗੁਫ਼ਤਗੂ ਲੱਗੀ ਜੀ,ਬਾਕੀ ਆਪ ਜੀ ਨੇ ਬਹੁਤ ਪਿਆਰ ਤੇ ਆਹਿਸਾਸ ਨਾਲ ਤਿਆਰ ਕਰੀ ਗਈ ਏ ਅੱਜ ਅ।ਇਹ ਕਿਤਾਬ 3 ,4 ਵਾਰੀ ਸੁਣ ਕੇ ਸਪੁੂੰਰਨ ਹੋ ਗਈ,ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

    • @gsrupowali
      @gsrupowali  3 ปีที่แล้ว +2

      ਸੁਣਨ ਲਈ ਧੰਨਵਾਦ ਸ਼ੇਅਰ ਵੀ ਕਰੋ ਤਾਂ ਕਿ ਹੋਰ ਵੀਰ ਭੈਣ ਜਾਣਕਾਰੀ ਪ੍ਰਾਪਤ ਕਰ ਸਕਣ।

    • @rajubose97
      @rajubose97 3 ปีที่แล้ว

      @@gsrupowali baba ji eh pustak kine di hai te eh kithe milugi

    • @HarmanSingh-hm4zt
      @HarmanSingh-hm4zt 3 ปีที่แล้ว

      @@rajubose97 veer ji kitaab 150 rupaye di hai

  • @sandeepaujla8735
    @sandeepaujla8735 ปีที่แล้ว

    ਧੰਨਵਾਦ ਵੀਰ ਜੀ

  • @1freedigddtdshu
    @1freedigddtdshu 2 ปีที่แล้ว

    ਬਹੁਤ ਵਧੀਆ 🙏

  • @sukhsingh5539
    @sukhsingh5539 ปีที่แล้ว

    ਬਹੁਤ ਵਧੀਆ ਵੀਰ ਜੀ

  • @montymultani2280
    @montymultani2280 2 ปีที่แล้ว +1

    🙏🏽bahut vdia

  • @vodafone2116
    @vodafone2116 2 ปีที่แล้ว

    Waheguru kripa kre

  • @iqbalsingh6694
    @iqbalsingh6694 2 ปีที่แล้ว

    ਸਹੀ ਗੱਲ ਹੈ

  • @noblecomputers7891
    @noblecomputers7891 3 ปีที่แล้ว

    Thanks

  • @farmermatter1669
    @farmermatter1669 2 ปีที่แล้ว +1

    ਵਾਹਿਗੁਰੂ ਜੀ ਪੰਜਾਬੀ ਭਾਸ਼ਾ ਲਿਖਿਆ ਕਰੋ ਕੁਮੈਂਟਾਂ ਚ🙏 ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @gurdeepkaur2806
    @gurdeepkaur2806 3 ปีที่แล้ว +1

    Oooo my god
    Waheguru waheguru waheguru waheguru waheguru ji 🙏🙏🙏

    • @Jatt2563
      @Jatt2563 3 ปีที่แล้ว +1

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @JasjitSingh-k
    @JasjitSingh-k 2 ปีที่แล้ว

    🙏

  • @surindernagra1447
    @surindernagra1447 3 ปีที่แล้ว

    Very nice

  • @manjitsingh4831
    @manjitsingh4831 3 ปีที่แล้ว

    Good👍 Presentation

    • @Jatt2563
      @Jatt2563 3 ปีที่แล้ว

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @kahlonassociates
    @kahlonassociates 3 ปีที่แล้ว

    Good 👍

  • @simranjotsingh6856
    @simranjotsingh6856 3 ปีที่แล้ว

    ok

  • @rairavindersingh
    @rairavindersingh 6 หลายเดือนก่อน

    ਮੈਨੂੰ ਇੱਕ ਗੱਲ ਨੀ ਸਮਝ ਆਈ । ਸ਼ੁਰੂ ਵਿੱਚ ਭਾਈ ਸਾਹਬ ਕਹਿ ਰਹੇ ਜੈਨ ਕਪਲ ਸਾਡੇ ਘਰ ਆਇਆ ਤੇ ਸਾਡੇ ਮੀਟ ਬਣ ਰਿਹਾ ਸੀ , ਭਾਈ ਸਾਹਬ ਦੇ ਘਰ ਮੀਟ ਸ਼ਰਾਬ ਚੱਲ ਦਾ । ਚਲੋ ਕੋਈ ਗੱਲ ਨੀ ਅੱਗੇ ਜਾ ਕੇ ਭਾਈ ਸਾਹਬ ਕਹਿ ਰਹੇ ਮੈਂ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਸੀ । ਇਹ ਕੀ ਗੱਲ ਬਣੀ ਭਾਈ ਸਾਹਿਬ ਆਪ ਤਾ ਸਿੱਖੀ ਤੇ ਚੱਲ ਨਹੀਂ ਰਹੇ ਤੇ ਗਿਆਨ ਦੇ ਰਹੇ

  • @nishanekhalsa9110
    @nishanekhalsa9110 3 ปีที่แล้ว +3

    Me ee kitab kitho le sakda

  • @navpreetkaur8581
    @navpreetkaur8581 ปีที่แล้ว

    ਸਿੱਖ ਦੇ ਮਨੋਬਲ ਨੂੰ ਨਿਗਲਣ ਕਿਤਾਬ ਹੈ ਇਹ ਉਦਾਹਰਨਾਂ ਜੈਨ ਧਰਮ ਦੀਆਂ ਨੇ ਪਰ ਇਸ਼ਾਰੇ ਸਿੱਖ ਪੰਥ ਵੱਲ ਨੇ ਇਹ ਕਾਮਰੇਡ ਸਿੱਖਾਂ ਦੇ ਘਰਾਂ ਵਿੱਚ ਜਨਮ ਲੈਂਦੇ ਨੇ ਪਰ ਕੰਮ ਪੰਥ ਵਿਰੋਧੀ ਕਰਦੇ ਨੇ, ਇਹ ਬੰਦਾ ਕਦੇ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਹੱਕੀ ਨਹੀਂ ਹੋ ਸਕਦਾ, ਸਮੇਂ ਨੇ ਸਭ ਨਿਤਾਰੇ ਕਰ ਦੇਣੇ ਹਨ ਇਹ ਕਿਤਾਬ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੀ ਜਾਵੇਗੀ ਕਿਉਂਕਿ ਸਿੱਖ ਨੂੰ ਅਰਦਾਸ ਤੋਂ ਭੜਕਾਉਣ ਵਾਲੀ ਹੈ ਮਿਸ਼ਨਰੀ ਲਾਣੇ ਦੀ ਪਸੰਦ

  • @karansahi5087
    @karansahi5087 3 ปีที่แล้ว

    bhai sahab narak sawarg vale chitar ta bhagepurane ik gurdware vich v ne.te othe de mukh sewadar di maut ton baad ohdi smadh v gurdware de andar hi bnai hoyi aa. moge vich..

  • @rajubose97
    @rajubose97 3 ปีที่แล้ว +2

    Baba ji baki Bible de vich kitthe hai dharti chapti hon da birtant baki aaj kal ta sikh bhi Christian bani ja rahe han te hallelujah de nare lande han

    • @HarmanSingh-hm4zt
      @HarmanSingh-hm4zt 3 ปีที่แล้ว

      Maar deyo isayeeyan nu punjab ohna da nhi hain

  • @rajubose97
    @rajubose97 3 ปีที่แล้ว +1

    Baba ji ki karan hai ke loki fer ajehe puthiya galla karan bale dharam nu apna rahe han oh bhi sikh

    • @amanb5598
      @amanb5598 3 ปีที่แล้ว +1

      Because RSS has planted their spies in Sikhs.

  • @sectarypb2922
    @sectarypb2922 2 ปีที่แล้ว

    Shaheed udam singh ji da revolver.44 da c

  • @harrysandhu1696
    @harrysandhu1696 3 ปีที่แล้ว +3

    Hahah mere 21 % pyare veero please Sikh religion chad do yar.

    • @HarmanSingh-hm4zt
      @HarmanSingh-hm4zt 3 ปีที่แล้ว +2

      Sahi keha veer ji ehna 21% karke ajj sanu lok hindu kehnde ne

  • @sanehdeep1449
    @sanehdeep1449 ปีที่แล้ว

    🙏

  • @desrajfzkraj1505
    @desrajfzkraj1505 3 ปีที่แล้ว

    Very good

  • @gurjindersingh5813
    @gurjindersingh5813 3 ปีที่แล้ว

    Very nice