RSS ਦੇ ਪ੍ਰਚਾਰਕ ਕੌਣ? ਮੌਜੂਦਾ ਹਲਾਤਾਂ ਬਾਰੇ ਵੀਚਾਰ | Bhai Sarbjit Singh Dhunda | Tegh TV & Radio 2024

แชร์
ฝัง
  • เผยแพร่เมื่อ 14 ต.ค. 2024
  • RSS ਦੇ ਪ੍ਰਚਾਰਕ ਕੌਣ? ਮੌਜੂਦਾ ਹਲਾਤਾਂ ਬਾਰੇ ਵੀਚਾਰ | Bhai Sarbjit Singh Dhunda | Tegh TV & Radio 2024
    Tegh TV & Radio
    Email: tvtegh@gmail.com
    9780535410, 9855598851

ความคิดเห็น • 39

  • @kuldipjamus1968
    @kuldipjamus1968 2 หลายเดือนก่อน

    ਧੁੰਨਾ ਜੀ ਠੀਕ ਪ੍ਰਚਾਰ ਕਰਦੇ ਹਨ।।

  • @Renuyadav-rs2rp
    @Renuyadav-rs2rp 3 หลายเดือนก่อน +1

    Ap ji d Vichar Kamal De hn ji bahut kirpa h apji te Guru Nanak ji d 🙏 stay blessed

  • @drkamaljitsinghtibba7428
    @drkamaljitsinghtibba7428 2 หลายเดือนก่อน

    Right path congratulations

  • @gurjeetsingh9370
    @gurjeetsingh9370 3 หลายเดือนก่อน +7

    ਬਾਈ ਧੂੰਦਾ ਜੀ ਬਹੁਤ ਵਧੀਆ ਪ੍ਚਾਰਕ ਨੇ

  • @kanwaljitsingh3248
    @kanwaljitsingh3248 3 หลายเดือนก่อน +1

    Dhunda ji Logical gall karde hann. Sabad dee vichar logical hai. Moolmantra Rabb dee definition hai.

  • @vijaypalsingh4083
    @vijaypalsingh4083 3 หลายเดือนก่อน

    ❤❤❤❤❤❤ carry on

  • @kuldeepdeora2470
    @kuldeepdeora2470 2 หลายเดือนก่อน

    Very very best

  • @manpreesingh9701
    @manpreesingh9701 2 หลายเดือนก่อน

    ਬਾਬਾ ਜੀ ਪੰਜਾਬ ਵਿਚ ਞਧਦੀ ਪ੍ਰਵਾਸੀਆਂ ਦੀ ਅਬਾਦੀ ਹੈ? 1000 '1000 ਲੀਟਰ ਪਾਣੀ ਛੱਤਾ ਉਪਰ ਪਿਆ

  • @Kulwinderkaur-zy1fp
    @Kulwinderkaur-zy1fp 2 หลายเดือนก่อน

    🙏🏻🙏🏻👍

  • @paramjeetsinghbuttar1026
    @paramjeetsinghbuttar1026 2 หลายเดือนก่อน

    ਪਾਣੀ ਧਰਤੀ ਵਿੱਚੋ ਸਿਰਫ ਕਿਸਾਨ ਹੀ ਨਹੀਂ ਹੌਰ ਕਾਰਨ ਹਨ ਜਿਵੇਂ ਕਿ ਪਿੰਡ ਦੇ ਮੰਨ ਲਵੋ ਪਿੰਡ ਚ ਲਗਭਗ ਹਰੇਕ ਘਰ ਸਭਮਰਸੀਬਲ ਮੋਟਰ ਇਕ ਇਚੀ ਤੋ ਲੈਕੇ ਦੋ ਇੰਚੀ ਪਾਣੀ ਕਢ ਰਹੇ ਹਾਂ ਦੋ ਛਡੋ ਇਕ ਇੰਚੀ ਹਜਾਰ ਮੋਟਰਾਂ ਫਿਰ ਹਜਾਰ ਇੰਚ ਬੋਰ ਦਾ ਪਾਣੀ ਦੋ ਘੰਟੇ ਚਲੇ ਕਿਨਾਂ ਪ,ਣੀ ਕਢੀਆ ਪਿੰਡ ਵੱਡੇ ਭੀ ਹੋਣਗੇ

  • @koopar-i7o
    @koopar-i7o 3 หลายเดือนก่อน +1

    ਭਾਈ ਸਰਬਜੀਤ ਸਿੰਘ ਜੀ ਤੁਸੀਂ ਡੇਰਿਆਂ ਦੇ ਖਿਲਾਫ , ਅੱਜ ਦੇ ਹਲਾਤ ਦੇਖ ਕੇ ਸਹੀ ਵ ਅ ਪਰ ਭਾਈ ਸੇਵਾ ਸਿੰਘ ਨੂੰ ਬਾਬਾ ਆਖ ਕੇ ਸੰਬੋਦਨ ਕਰਨਾ ਕਿਤੇ ਨਾ ਕਿਤੇ ਤੂਸੀ ਵੀ ਅੰਦਰੋ ਅੰਦਰੀ ਮੰਨਦੇ ਹੋ ਚਾਏ ਲੋਕਲ ਬਾਬੇ ਨੂੰ ਹੀ ਸਹੀ

    • @gurmejsingh3609
      @gurmejsingh3609 2 หลายเดือนก่อน

      ਬਾਬਾ ਸੇਵਾ ਸਿੰਘ ਜੀ ਖੱਡੂਰ ਸਾਹਿਬ ਦੇ ਨਾਲ ਸੰਬੰਧ ਰੱਖਦੇ ਹਨ ਅਤੇ ਗੁਰੂਦਵਾਰਾ ਸ਼੍ਰੀ ਖੱਡੂਰ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਸਬੰਧਤ ਹੈ ਕੋਈ ਡੇਰਾ ਨਹੀ ਹੈ।

  • @kirankaur6465
    @kirankaur6465 3 หลายเดือนก่อน

    🙏🏼🙏🏼

  • @heerasingh3992
    @heerasingh3992 3 หลายเดือนก่อน

    Waheguru.Je

  • @kulwantsingh2783
    @kulwantsingh2783 2 หลายเดือนก่อน

    Waheguru ji ka khalsa waheguru ji ki fateh bhai sahib ji

  • @GurnamSingh-hu5fq
    @GurnamSingh-hu5fq 3 หลายเดือนก่อน

    ਅਸੀ ਗੁਰੂ ਸਾਹੀਬਾਂ ਨਾਲ ਜੁੜੇ ਹਾਂ ਤੁਹਾਡੇ ਨਾਲ ਨਹੀ।
    ਤੁਸੀ ਦੋਨੋ ਬਹੁਤ ਚੰਗੇ ਹੋ।
    ਮੂਰਖ ਨਾਲ ਨਾ ਲੁਝੀਐ।
    ਧੰਨਵਾਦ ਜੀ

  • @kanwaljitsingh3248
    @kanwaljitsingh3248 3 หลายเดือนก่อน +1

    Mai Amritdhari hona chaunda parr samaz nahin aanda kehri maryaada dda kariye. 😢

  • @ParamjitSingh-vo7tf
    @ParamjitSingh-vo7tf 3 หลายเดือนก่อน +1

    ਲੋਕਾਂ ਨੇ ਵੋਟਾਂ ਪਾ ਕਿ ਦਸਤਾ ਕਿ ਅਮ੍ਰਿਤਪਾਲ ਦਾ ਕੁਰਸੀਆਂ ਤੋਂੜਨਾ ਅਤੇ ਧੁੰਦੇ ਜਾ ਪ੍ਰਚਾਰ ਕਰਨਾ ਸਹੀ ਸੀ

    • @kanwaljitsingh3248
      @kanwaljitsingh3248 3 หลายเดือนก่อน

      @@ParamjitSingh-vo7tf Redpectef Modi ji vee Jite hann election vich. 😄

    • @ParamjitSingh-vo7tf
      @ParamjitSingh-vo7tf 3 หลายเดือนก่อน

      @@kanwaljitsingh3248 ਪੰਜਾਬ ਵਿਚੋਂ ਤੇ ਨਹੀ ਜਿਤੇ

    • @sarabsingh5487
      @sarabsingh5487 3 หลายเดือนก่อน

      ਪੰਜਾਬ ਵਿੱਚ ਵੀ ਮੋਦੀ ਦਾ ਤੀਜਾ ਨੰਬਰ ਹੈ
      ਬਾਦਲ ਦਲ ਦਾ ਚੌਥਾ , ਗਿਆ ਗੁਜ਼ਰਿਆ,
      ਸਿਮਰਨਜੀਤ ਮਾਨ ਦਾ ਵਜੂਦ ਬਿਲਕੁਲ ਖ਼ਤਮ

    • @sarabsingh5487
      @sarabsingh5487 3 หลายเดือนก่อน

      ਅੰਮ੍ਰਿਤਪਾਲ ਨੂੰ ਵੀ ਗੁਰੂ ਨੂੰ ਥਾਣੇਂ ਲਿਜਾਣ ਦਾ ਕਰਕੇ,,ਗੁਰੂ ਦੀ ਧੱਕ ਹੋਈ ਏ,,

  • @saddu.111
    @saddu.111 3 หลายเดือนก่อน

    Rajasthan ch Jamin kharid sakte hain . Punjab ch koi nahi aana chahnda .

  • @harrisingh9327
    @harrisingh9327 3 หลายเดือนก่อน +2

    Sarbjit singh tusi loka pese ikhte kar appniya dholkiya kutti chalo.thonu ki lena dena amrit pal nal patta kush bole agalya ne bound par deni 😂😂

  • @ranjltsingh2605
    @ranjltsingh2605 3 หลายเดือนก่อน +1

    ਤੁਸੀਂ ਲੋਕ ਰਾਜਨੀਤੀ ਵਾਲੇ ਬਣ।ਗੲਏ।ਜੋ।ਜੇ। ਕੋਈ ਧਰਮ ਦੀ ਗੱਲ ਕਰਦਾ ਤੁਸੀਂ ਲੋਕ ਉਸ। ਦੇ ਵਿਰੋਧੀ ਬਣ। ਜਾਂਦੇ ਤੁਸੀਂ ਲੋਕ ਕੌਮ ਦਾ ਬਹੁਤ ਨੁਕਸਾਨ ਕੀਤਾ ਸਾਰੇ ਚੌਪੜੀਆ। ਰੋਟੀਆਂ ਖਾਂਦੇ ਹਨ

  • @saddu.111
    @saddu.111 3 หลายเดือนก่อน

    Sabton jayada rishwat Punjabi lende ne .

  • @BalvirSingh-ws9wz
    @BalvirSingh-ws9wz 2 หลายเดือนก่อน

    Camred parti

  • @gurmukhsingh6097
    @gurmukhsingh6097 3 หลายเดือนก่อน

    Sikhi da dushman

  • @khalsa7332
    @khalsa7332 3 หลายเดือนก่อน

    ਆਵਦੀ ਕੁੱੜੀ ਦਾ ਰਿਸ਼ਤਾ ਦੇ ਦੇਵੋ ---ਦੋਨੇ ਜਾਣੇ ਭੱਈਆ ਨੂੰ ,ਚੱਵਲਾ ਜਹਾਨ ਦੀਆਂ

    • @sarabsingh5487
      @sarabsingh5487 3 หลายเดือนก่อน

      ਮਨੁ ਤਨੁ ਮੈਲਾ ਅਵਗੁਣੀਂ, ਚਿੰਜੁ ਭਰੀ ਗੰਧੀ ਆਇ,

    • @sarabsingh5487
      @sarabsingh5487 3 หลายเดือนก่อน

      a

  • @gurmukhsingh6097
    @gurmukhsingh6097 3 หลายเดือนก่อน

    Comrad sikhi da dushman

  • @sarbjitsingh45
    @sarbjitsingh45 3 หลายเดือนก่อน

    I think U both are waiting time
    U don’t have any mudda
    Journalist Sardar ji stop shaving Ur beared then talk for Amritdhari sikhs

  • @inderjeetsingh3406
    @inderjeetsingh3406 3 หลายเดือนก่อน

    Bhai ji tuhada maas nu laike sunya c he dasam granth te granth sahib maharj ji nu padega hove te suaad or maryada da farak pata lagg janda maas te swad h duniya da dhdam de na te swad na Lavo bs bakshlo apne aap nu v te khalse nu v baskhlo

  • @ssk907
    @ssk907 3 หลายเดือนก่อน

    ਧੂੰਦੇ ਨੂੰ ਪਿੰਡ ਦਿਆ ਲੋਕਾਂ ਨੇ ਵੋਟਾਂ ਨਹੀ ਪੋਣੀਆਂ

  • @sarbjitsingh45
    @sarbjitsingh45 3 หลายเดือนก่อน

    I think U both are waisting time
    U don’t have any mudda
    Journalist Sardar ji stop shaving Ur beared then talk for Amritdhari Sikhs

  • @drkamaljitsinghtibba7428
    @drkamaljitsinghtibba7428 2 หลายเดือนก่อน

    Respected Dhunda Ji send me phone number, thanks