DOOR 2 DOOR : Special Show With Baljinder Kaur In Streets of Bathinda

แชร์
ฝัง
  • เผยแพร่เมื่อ 25 เม.ย. 2019
  • #DOOR2DOOR #BaljinderKaur
    Official website:
    www.dainiksaveratimes.com
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.com/store/apps/de...
    Apple IOS
    itunes.apple.com/in/app/daini...
    #DainikSavera

ความคิดเห็น • 1.4K

  • @singhjoginderwahguruji1556
    @singhjoginderwahguruji1556 2 ปีที่แล้ว +42

    ਜਦੋ ਤੇਰਾ ਵਿਅਾਹ ਹੋੲੀਅਾ ਕੇਪਟਨ ਕੋਲੋ ਕੀ ਲੇਣ ਗੲੀ ਸੀ ਲੋਕਾ ਨੁੰ ਲੜਾੲੀ ਜਾਦੇ ਨੇ ਵੀਰੋ ਜੁੱਤੀਅਾ ਨੁੰ ਤੇਲ ਲਾ ਲੳੁ ਸੱਬ ਕੁਰਸੀਅਾ ਦੀ ਲੜਾੲੀ ਕਿਸੇ ਨੇ ਪਜਾਬ ਲੲੀ ਕੁੱਜ ਨਹੀ ਕਰਨਾ ਿੲਹ ਸਭ ਰਲੇ ਨੂੇ ਨੋਟਬੱਦੀ ਹੋੲੀ ਸੱਬ ਦੇ ਮੁਹ ਵਿੱਚ ਦਹੀ ਜੱਮ ਗਿਅਾ

  • @saabsaab7923
    @saabsaab7923 5 ปีที่แล้ว +75

    ਖੈਰਾ ਸਾਬ ਜਿੰਦਾਬਾਦ ✌️

    • @jasdhami2731
      @jasdhami2731 5 ปีที่แล้ว

      Saab Saab bai dekhiya nh baljinder kaur ne apna ik pathara leyanda see nal jo kehnda ik ve banda khaira Saab nal nh 😂😂

  • @gogsantokhdhillon605
    @gogsantokhdhillon605 2 หลายเดือนก่อน +28

    ਤੁਸੀਂ ਵੋਟ ਦਾ ਖਿਆਲ ਛੱਡ ਦਿਉ

  • @rampal120
    @rampal120 5 ปีที่แล้ว +29

    ਅੈਮ ਅੈਲ ੲੇ ਬਣਨ ਤੋਂ ਬਾਦ ਹਲਕੇ ਦੇ ਲੋਕਾਂ ਦਾ ਹਾਲ ਨੀ ਪੁੱਛਿਅਾ ਕਦੇ

  • @iqbalchhina7480
    @iqbalchhina7480 2 ปีที่แล้ว +5

    ਠੰਡ ਆ ਗਈ ਵਿਆਹ ਸਾਦੀਆ ਸੁਰੂ ਹੋਣ ਲਂਗੀਆ ਇਨਾ ਨੇ ਸਗਨ ਲੈਣ ਪਤਾ ਨੀ ਕਿਥੇ ਚਲੇ ਜਾਣਾ

  • @rsgill9049
    @rsgill9049 2 ปีที่แล้ว +37

    ਇਹ। ਐਤਕੀ ਨਹੀਂ ਜਿੱਤਦੀ ਲੋਕ ਇਸਨੂੰ ਚੰਗੀ ਤਰ੍ਹਾਂ ਸ਼ੀਸਾ ਦਿਖਾਉਣਗੇ ਕਿ ਤੂੰ ਕੀ ਐ।

    • @user-tk8dl8ie9i
      @user-tk8dl8ie9i 2 หลายเดือนก่อน

      Aap jindabad

    • @SukhwinderSingh81548
      @SukhwinderSingh81548 หลายเดือนก่อน

      ​@@user-tk8dl8ie9i
      ਬਸ 🤣🤣🤣ਕੀਤਾ ਕੀ ਆਂ

  • @janakbirsingh529
    @janakbirsingh529 5 ปีที่แล้ว +22

    ਲੋਕਾ ਦੇ ਸਿਰ ਪਿੜਵਾ ਤੇ ਅਾਪ ਸਾਰੇ ੲੈ

  • @rupindershergillrupi6334
    @rupindershergillrupi6334 5 ปีที่แล้ว +18

    ਖੈਹਰਾ ਸਹਿਬ ਦੀ ਰੀਸ ਨਹੀਂ ਕਰ ਸਕਦੀ

  • @harpreetsinghsidhu3055
    @harpreetsinghsidhu3055 5 ปีที่แล้ว +25

    ਅਸੀ ਤਾ ਭੁਲ ਗੲ ਸੀ ਕੀ ਤੁਸੀ ਤਲਵੰਡੀ ਤੋ M.L.a ਆ

    • @user-qr3xr8rh2w
      @user-qr3xr8rh2w 21 วันที่ผ่านมา

      Da 12% ਮੁਲਜ਼ਮਾਂ ਨੂੰ ਦਿੱਤਾ ਹੈ ਤੂੰ ਦਿਵਾ ਸਕਦਾ ਸੀ ਤੂੰ ਬੋਲੀ ਹੁਣ ਤੂੰ ਵੋਟਾ ਭਾਲਦੀ ਜਿੱਤਣਾ ਨਈ

    • @user-qr3xr8rh2w
      @user-qr3xr8rh2w 21 วันที่ผ่านมา

      ਤੈਨੂੰ ਮੰਤਰੀ ਨਈ ਬਨ ਨਾ ਤੂੰ ਬਣਗੀ ਬਾਬੇ ਨੂੰ ਜਵਾਬ ਦੇ

  • @harmanjandi
    @harmanjandi 2 หลายเดือนก่อน +7

    ਹੁਣ ਤੁਸੀਂ ਕੋਈ ਆਮ ਨਹੀਂ ਰਹੇ ਲੋਕਾਂ ਨੂੰ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ

  • @user-te2nm2st6g
    @user-te2nm2st6g 2 หลายเดือนก่อน +24

    ਬਲਜਿੰਦਰ ਅੰਬੋ ਨੂੰ 2ਸਾਲਾ ਬਾਅਦ ਅੱਜ ਦਰਸਨ ਹੋਏ ਆ ਪਤਾ ਨੀ ਹੋ ਸਕਦਾ ਕਿਤੇ ਕੋਮਾ ਵਿੱਚ ਤਾ ਨਹੀਂ ਚਲੇ ਗੇ ਸੀ ਹੁਣ ਇਹਨਾ ਦੀ ਰੇਸ ਲਵਾਓ

  • @MandeepSingh-sz3yq
    @MandeepSingh-sz3yq 5 ปีที่แล้ว +7

    Khiara Saab jindabad

  • @narinderpalsingh4086
    @narinderpalsingh4086 5 ปีที่แล้ว +79

    ਬੀਬੀ ਆਪਣੀ ਜ਼ਮਾਨਤ ਦੀ ਫਿਕਰ ਕਰ।ਜਿਹੜੀ ਜਬਤ ਹੋ ਜਾਣੀ ਹੈ

  • @BalwinderSingh-sr7cq
    @BalwinderSingh-sr7cq 5 ปีที่แล้ว +15

    Khaira Saab ji good man panjab akta jindawad

  • @bhupinderbal7077
    @bhupinderbal7077 หลายเดือนก่อน +3

    ਐਤਕਾਂ ਨਹੀਂ ਬਣਦੀ ਜਗੀਰੋ ਨੰਬਰ 2

  • @manjitbalbal5070
    @manjitbalbal5070 2 หลายเดือนก่อน +5

    ਖਹਿਰਾ ਨੂੰ ਵੋਟਾਂ ਪਾਈਉ ਬਲਜਿੰਦਰ ਕੌਰ ਨੂੰ ਰਹਿਣ ਦਿਓ। ਖਹਿਰਾ ਬੰਦਾ ਵਧੀਆ ਤੇ ਧਾਕੜ ਆ।

  • @jovandeepsingh7410
    @jovandeepsingh7410 5 ปีที่แล้ว +119

    ਭੁਲੇਖਾ ਵੱਡਾ ਚੱਕੀ ਫਿਰਦੀ ਆ ਬੀਬਾ

  • @sidhutinkoniwalaPb03
    @sidhutinkoniwalaPb03 2 หลายเดือนก่อน +15

    ਇਹਨੂੰ ਭਾਗੀਵਾਦਰ ਤੋਂ ਮਾਹੀਨੰਗਲ ਵਾਲੀ ਸੜਕ ਦਾ ਦੌਰਾ ਕਰਵਾਕੇ ਲਿਆਓ 😅

  • @SukhwinderSingh-qn4rj
    @SukhwinderSingh-qn4rj 2 วันที่ผ่านมา

    Very good job paterkar saab

  • @ParmSidhu-nq4iv
    @ParmSidhu-nq4iv 2 หลายเดือนก่อน +6

    ਭਾਵਾ ਵੋਟਾਂ ਦਾ ਨਾਂ ਹੀ ਪਾਏ ਜੇ ਇਧਰ ਤਾਂ ਆਮ ਪਾਰਟੀ ਨੂੰ ਦਾ ਸਾਡੇ ਗਰੀਬਾਂ ਬਾਰੇ ਕੁਝ ਨਹੀਂ ਸੋਚਿਆ

  • @user-fb9mb7bb2r
    @user-fb9mb7bb2r 2 หลายเดือนก่อน +23

    ਪਹਿਰਾ ਸਾਹਿਬ ਜਿਦਾਵਾਦ

    • @user-tk8dl8ie9i
      @user-tk8dl8ie9i 2 หลายเดือนก่อน

      Aap jindabad

    • @mahindersingh8315
      @mahindersingh8315 หลายเดือนก่อน

      ਚ ਸੋ ਛਿਤਰਾ ਦੇ ਹਾਰ ਪਾਓ ਬੀਬੀ ਦੇ

  • @jagmeetdhaliwal8239
    @jagmeetdhaliwal8239 2 ปีที่แล้ว +28

    ਇਕ ਵਾਰੀ ਨੀ ਗੇੜਾ ਮਰਆ ਇਹਨੇ ਵੀਰ ਸਾਡੇ ਪਿੰਡਾਂ ਚ ਆਪਣੇ ਨਜਾਰੇ ਲੈਂਦੀ ਫਿਰਦੀ ਆ

    • @harmanjandi
      @harmanjandi 2 หลายเดือนก่อน +1

      ਇਹਨਾਂ ਨੇ ਤਾਂ ਨਜ਼ਾਰੇ ਲੈਣੇ ਹੀ ਹੈ ਜਦ ਸਾਡੇ ਲੋਕ ਲਾਈ ਲੱਗ ਨੇ ਭੇੜ ਚਾਲ ਜਿੱਧਰ ਨੂੰ ਦੇਖਦੇ ਨੇ ਉਧਰ ਨੂੰ ਸਿੱਧੇ ਹੁੰਦੇ ਨੇ ਜਦੋਂ ਤੁਹਾਡੇ ਘਰ ਵਿੱਚ ਕਿਸੇ ਮੈਂਬਰ ਨੂੰ ਨੌਕਰੀ ਨਹੀਂ ਮਿਲਦੀ ਤਾਂ ਹਰ ਬੰਦੇ ਦਾ ਫਰਜ ਹੈ ਕੀ ਉਹ ਇਹਨਾਂ ਲੀਡਰਾਂ ਨੂੰ ਸਵਾਲ ਕਰਨ ਤਾਂ ਹੀ ਕੁਝ ਹੋ ਸਕਦਾ ਹੈ

    • @joginderdhindsa1491
      @joginderdhindsa1491 หลายเดือนก่อน

      00 76😊😅😅6​

  • @nihangsingh2195
    @nihangsingh2195 5 ปีที่แล้ว +66

    ਤੈਨੂੰ ਪਾਉਣਗੇ ਲੋਕ ਹੁਣ ਸ਼ਗਨ
    ਮੋਮੋਠੱਗਣੀ - ਮੁਫਤ ਚ mla ਬਣਗੀ
    ਤੇ ਭੈਂਅਕਰ ਗੀ
    ਤੂੰ ਹੁਣ ਪੰਚ ਬਣਨ ਦੇ ਵੀ ਕਾਬਿਲ ਨੀ
    ਲਾਹਨਤ ਆ ਸਿਰਫ ਲਾਹਨਤ ਤੇਰੇ ਲਈ - ਥੂਹ ਹ ਥੂਹ

  • @SukhdevSingh-je2md
    @SukhdevSingh-je2md หลายเดือนก่อน +1

    ਇਹ ਬੜੀ ਵੱਡੀ ਲੀਡ ਨਾਲ ਹਾਰੂਗੀ

  • @dilbagsinghsekhon4852
    @dilbagsinghsekhon4852 5 ปีที่แล้ว +17

    ਬੀਬਾ,ਜੀ, ਕਹਿੰਦੇ, ਨੇ, ਅਸੀਂ, ਜੋਸ,ਨਾਲ, ਪੰਜਾਬ, ਦੇ,ਮਸਲੇ, ਉਠਾਉਂਦੇ, ਹਾਂ,ਪਰ,ਜਦੋਂ,ਖਹਿਰਾਾ,ਉਠਾਉਦਾ,ਸੀ,ਤਾਂ ਉਦੋਂ, ਕੀ,ਤਕਲੀਫ,ਹੋਈ

  • @harrybrar6849
    @harrybrar6849 5 ปีที่แล้ว +25

    ਪ੍ਰੋਫੈਸਰ ਸਾਰਾ ਦਿਨ ਕੇਜਰੀਵਾਲ ਦੇ ਗੁਣ ਗਾਉਂਦੀ ਰਹਿੰਦੀ ਆ ਕਿ ਮੈਨੂੰ ਕੇਜਰੀਵਾਲ ਨੇ ਐਮ ਐਲ ਏ ਬਣਾਇਆ ਸੀ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਭਲੀਏ ਮਾਨਸੇ ਕੇਜਰੀਵਾਲ ਨੇ ਤਾਂ ਹੋਰ ਵੀ ਬਹੁਤ ਸਾਰੀਆਂ ਨੂੰ ਟਿਕਟਾ ਦਿੱਤੀਆਂ ਸੀ ਫਿਰ ਓਹ ਤਾਂ mla ਬਣੇ ਨਹੀਂ । ਨਾਲੇ ਇੱਕ ਗੱਲ ਹੋਰ ਹੁਣ ਤੇਰੀ ਜਮਾਨਤ ਜਬਤ ਹੋਣੀ ਆ ਬਠਿੰਡੇ ਵਿਚ ।

  • @harmanjandi
    @harmanjandi 2 หลายเดือนก่อน +14

    ਹੁਣ ਇਹ ਫੰਡਾਂ ਦਾ ਵਾਸਤਾ ਤੇ ਰਹੇ ਨੇ ਲੋਕੋ ਯਾਦ ਰੱਖਿਓ ਇਹਨਾਂ ਨੇ ਫੰਡ ਵੀ ਆਪ ਹੀ ਖਾਣੇ ਨੇ ਤੇ ਇਹਨਾਂ ਨੇ ਆਮ ਤੋਂ ਖਾਸ ਬਣ ਜਾਣਾ ਹੈ ਤੇ ਬੇਰੁਜ਼ਗਾਰਾਂ ਨੇ ਉੱਥੇ ਸੜਕਾਂ ਤੇ ਹੀ ਰਹਿਣਾ ਹੈ ਥੋੜਾ ਸੋਚਣ ਦੀ ਲੋੜ ਹੈ

  • @sr.kuldeepsingh9848
    @sr.kuldeepsingh9848 5 ปีที่แล้ว +30

    22 ਜੀ ਇਨ੍ਹਾਂ ਲੀਡਰਾਂ ਦੀ ਇੰਟਰਵਿਊ ਲੈ ਕੇ ਜਨਤਾ ਦਾ ਟਾਈਮ ਖ਼ਰਾਬ ਨਾ ਕਰਿਆ ਕਰੋ

  • @deephans2274
    @deephans2274 2 ปีที่แล้ว +2

    Waah ji ehhi ji ehde kole bhut smzdar

  • @baltejsran7631
    @baltejsran7631 3 ปีที่แล้ว +4

    ਪਹਿਲਾਂ ਤਾਂ ਰੌਲਾ ਪਾਉਂਦੀ ਸੀ ਰਿਫਾਇਨਰੀ ਨੂੰ ਜਾਣ ਵਾਲੇ ਟਕਰਾ ਤੋ ਪੈਸੈਂ ਲੈ ਜਾਦੇ ਫਿਰ ਕੁੱਝ ਸਮੇਂ ਬਾਅਦ ਚੁੱਪ ਕਰਗੀ ਇਸ ਬਾਰੇ ਵੀ ਦਸਦੇ

  • @AmandeepSingh-rk7jl
    @AmandeepSingh-rk7jl 5 ปีที่แล้ว +54

    ਲੋਕਾਂ ਨੂੰ ਬੇਵਕੂਫ ਨਾ ਬਣਾਓ ਜੀ ਕੈਪਟਨ ਤੋਂ ਸ਼ਗਨ ਲੈਣ ਵੇਲੇ ਆਹ ਗੱਲਾਂ ਨੀ ਚੇਤੇ ਆਈਆਂ

  • @drjagdevsingh8778
    @drjagdevsingh8778 2 ปีที่แล้ว +1

    Rabba, sanu v iss bibi vargi garibi de. Tera lakh lakh shukkar mnauga.

  • @birbalsingh8119
    @birbalsingh8119 2 หลายเดือนก่อน +3

    ਹੁਣ ਨਹੀਂ ਜਿੱਤਦੀ

  • @gurdipsingh8076
    @gurdipsingh8076 5 ปีที่แล้ว +44

    ਤੇਰੇ ਤੇ ਕੀਤੇ ਲੋਕਾ ਦੇ ਕੁਮੈਟ ਜੇ ਕੋਈ ਅਣਖ ਵਾਲਾ ਬੰਦਾ ਪੜ ਲਵੇ ਤਾ ਚਪਨੀ ਵੀ ਨਾ ਲੱਭੇ
    ਇਉ ਈ ਮਰ ਜਾਵੇ

  • @mandeepsingh-rl2vm
    @mandeepsingh-rl2vm 2 ปีที่แล้ว +3

    AAP nu chahida ke ehna saarea di jgah new umeedvaars nu mauka deo

  • @user-fb9mb7bb2r
    @user-fb9mb7bb2r 2 หลายเดือนก่อน +7

    ਡਰ ਨਹੀ ਲਗਦਾ ਲੂਚੀ ਜਨਾਈ ਮਸਹੂਰ ਹੁੰਦੀ

  • @veerpal3292
    @veerpal3292 5 ปีที่แล้ว +63

    ਇਹ ਹਾਰੀ ਹਾਰੀ ਘਰੇ ਬਹਿ ਜਾ

  • @jashantejsin3206
    @jashantejsin3206 2 หลายเดือนก่อน +9

    ਠੋਕ ਬਾੲੀ ਜੀ ੲਿਹਨਾ ਦਾ ਹੰਕਾਰ ਬਹੁਤ ਹੈ

  • @robin9418
    @robin9418 5 ปีที่แล้ว +6

    Look at her attitude, !

  • @sunnymehta4080
    @sunnymehta4080 2 ปีที่แล้ว +1

    Wah e patarkara.kya baat e teri

  • @tarsemsharma8372
    @tarsemsharma8372 5 ปีที่แล้ว +97

    ਤਲਵੰਡੀ ਸਾਬੋ ਹਲਕੇ ਚੋਂ ਵੋਟ ਨੀ ਪੈਦੀ ਬੀਬਾ ਜੋਰ ਲਾ ਲੀ

    • @jasdhami2731
      @jasdhami2731 5 ปีที่แล้ว +3

      Bai talwandi sabo shad puray bhatinda to nh peni lokka nu jawab ik nu nh deta

    • @akashsidhu3629
      @akashsidhu3629 5 ปีที่แล้ว +1

      ਸਹੀ ਗੱਲ ਆ

    • @Doaba1313
      @Doaba1313 5 ปีที่แล้ว

      Tusi bilkull sahi keha

    • @RajveerSingh-iw6yo
      @RajveerSingh-iw6yo 5 ปีที่แล้ว

      ਜਾਂ ਦੇਦੇ

  • @tejwantsingh1338
    @tejwantsingh1338 5 ปีที่แล้ว +9

    ਹੁਣ ਨਹੀਂ ਜਿੱਤਣਾ ਇਹਨੇ ਬਾਦਲਾਂ ਤੋਂ ਨੋਟ ਮੋਟੇ ਲੈ ਕੇ ਖਹਿਰਾ ਨੂੰ ਹਰਾਉਣ ਲਈ ਆਈ ਐ ਵਿਆਹ ਅੰਮੑਿਤਸਰ ਕਰਵਾ ਕੇ ਹੁਣ ਫੇਰ ਤਲਵੰਡੀ ਸਾਬੋ ਭਾਵ ਬਠਿਂਡੇ ਆ ਵੜੀ ਪੇਕੇ ਰਹੂ ਜਾਂ ਸਹੁਰੇ ਘਰ ਵਸੂ ਵਿਆਹ ਤੇ ਸੱਦੇ ਸੁਖਬੀਰ ਤੇ ਮਜੀਠੀਆ ਹੁਣ ਡੀਲ ਸਿਰੇ ਚੜ ਗਈ ਐ ਮੂੰਹ ਮਰੋੜ ਨੇ ਨੋਟ ਸੋਹਣੇ ਬਣਾ ਲਏ ਬਾਦਲ ਖਰੀਦਣ ਚ ਮਾਹਿਰ ਨੇ ਇਹ ਵੀ ਵਿਕਾਊ ਐ ਖਹਿਰੇ ਦੀਆਂ ਵੋਟਾਂ ਖਰਾਬ ਕਰਨ ਆਈ ਐ

    • @USA45664
      @USA45664 5 ปีที่แล้ว

      Tejwant Singh ਸੋਹਰੇ ਇੰਨੇ ਕੀ ਕਰਨਾ ਜਾਕੇ ਪੇਕਿਆ ਦੀ ਬਣ ਕੇ ਰਹੁ ਇਹ

  • @charanjitmarahar7227
    @charanjitmarahar7227 5 ปีที่แล้ว +18

    ਵੱਡਿਆਂ ਘਰਾਣਿਆਂ ਤੋਂ ਤਾਂ ਲਾਗ ਲੈ ਲਿਆ ਸਰਮ ਨੀ ਆਉਂਦੀ ਓਹਨਾਂ ਨੂੰ ਨਿੱਦਦੀ ਨੂੰ ਬਹੁਤ ਬੁਰੀ ਲੱਗਦੀ ਅੈ ਜਦੋਂ ਗੱਲ ਦਾ ਸੋਿੱਧਾ ਜਵਾਬ ਨੀ ਦਿੰਦੀ

  • @kulwantkaur-zy4eo
    @kulwantkaur-zy4eo 2 หลายเดือนก่อน

    Madam ji God bless you 🙏🙏🙏🙏🙏🙏🙏 waheguru ji chardikala vich rakhe 🙏🙏🙏🙏🙏🙏🙏

  • @singhsuraj1599
    @singhsuraj1599 5 ปีที่แล้ว +123

    ਤੁਸੀਂ ਵਿਆਹਾ ਵਿੱਚ ਇੱਕ ਦੂਜੇ ਲੀਡਰ ਨੂੰ ਸੱਦ ਦੇ ਹੋ,ਲੋਕ ਆਪਸ ਵਿੱਚ ਲੜਦੇ ਰਹਿੰਦੇ ਨੇ,,ਸੀਤਰ ਮਾਰੋ ਸਾਰੇ ਲੀਡਰਾ ਦੇ,,

    • @paljas7790
      @paljas7790 5 ปีที่แล้ว +4

      Sahi gal aa bro

    • @jasdhami2731
      @jasdhami2731 5 ปีที่แล้ว +2

      Bai ji ehna de peo ne setting kr le Congress te kaliya nal te eh kis khet de muli ya

    • @kulwind.wgoodsuogrsingh2075
      @kulwind.wgoodsuogrsingh2075 5 ปีที่แล้ว

      khara jindbad

    • @manibillanmanibillan7237
      @manibillanmanibillan7237 3 ปีที่แล้ว +2

      Is da kam kush NAHI kita 5 sal c is da chitad loka da khoon choos choos ka fatan warga ho gay

    • @angrajsingh8503
      @angrajsingh8503 2 ปีที่แล้ว +1

      Ryt

  • @AvtarSingh-op8io
    @AvtarSingh-op8io 5 ปีที่แล้ว +107

    ਬਾਦਲ ਸਰਕਾਰ ਦੀ ਚੇਲੀ ਬਲਜਿੰਦਰ ਕੌਰ

    • @varinder8788
      @varinder8788 5 ปีที่แล้ว

      Bas duwa karo ke" haana "na bolan

  • @rashpaltoor8660
    @rashpaltoor8660 5 ปีที่แล้ว +2

    Kharia saab zindabad

  • @BhupinderSingh-dj1em
    @BhupinderSingh-dj1em 2 ปีที่แล้ว +1

    ਹੈ ਤਾਂ ਇਹ ਪਬਲਿਕ ਦੀ ਪ੍ਰਾਪਰਟੀ ਗੱਲ੍ਹ ਠੀਕ ਐ ਇਹਦੀ ਜਰੂਰ ਸੁਣੀ ਜਾਵੇ।

  • @urbanzimidaar
    @urbanzimidaar 5 ปีที่แล้ว +36

    ਮੈਨੂੰ ਤੇ ਇਹਦੀ ਸ਼ਕਲ ਈ ਪਸੰਦ ਨਹੀਂ ਭੈਗੀ ਜੀ ਲਗਦੀ ਆ

    • @bills9813
      @bills9813 5 ปีที่แล้ว

      👍👍👍👍👍👍

  • @gurpiarsingh1755
    @gurpiarsingh1755 5 ปีที่แล้ว +32

    Yaar ehanu ta vote jaroor ਪਾਓ ਇਹਨੇ ਤਾਂ ਆਪਣਾ ਸੁਹਗਰਾਤ ਵਾਲਾ room ਵੀ ਲੋਕਾਂ ਨੂੰ live ਦਿਖਾਤਾ ਸੀ Aam party ta gayi hun vichari.

  • @user-gk7hv8xt4x
    @user-gk7hv8xt4x 2 หลายเดือนก่อน +2

    ਮੈਡਮ ਕੋਈ ਯਕੀਨ ਨਹੀ ਭੁੱਲਾ ਜਾ ਮੈਡਮ ਵੋਟਾ ਆਮ ਸੀ ਹੁਣ ਤਾ ਤੁਹਾਡੀ ਤਵਾ ਵਿੱਗੜ ਗਈ ਚਵਲਾ ਤੁਸੀ

  • @Shivcharnsingh-rq4ry
    @Shivcharnsingh-rq4ry 2 หลายเดือนก่อน +2

    ❤ ਹੋ

  • @MrPrabhjot1
    @MrPrabhjot1 5 ปีที่แล้ว +133

    ਅਗਲੀ ਦੀ 50 - 60 ਹਜਾਰ ਪੈਨਸ਼ਨ ਲਗ ਗਈ ਸਾਰੀ ਉਮਰ ਲਈ ਵਿਆਹ ਵੀ ਹੋ ਗਯਾ
    ਹੋਰ ਕੀ ਚਾਹਿਦਾ
    ਆਮ ਤੋਂ ਖਾਸ ਹੋ ਗਈ

    • @gurdevsingh5721
      @gurdevsingh5721 5 ปีที่แล้ว +5

      ਬਾਦਲ ਦੀ ਪੈਨਸਨ ਹੈ ਨਹੀਂ
      ਹਰਸਿਮਰਨ ਕੌਰ ਦਾ ਵਿਆਹ ਨਹੀ ਹੋਇਆ
      80 ਸਾਲਾਂ ਦਾ ਕੈਪਟਨ ਅਜੇ ਅਰੂਸਾ ਨੂੰ ਫਸਾਈ ਫਿਰਦੇ ।
      ਇਹਨਾਂ ਨੂੰ ਤਾਂ ਕੋਈ ਨਹੀਂ ਪੁੱਛਦਾ ?

    • @JagtarSingh-bp1sw
      @JagtarSingh-bp1sw 5 ปีที่แล้ว +1

      See go

    • @sukhpreetdhaliwal535
      @sukhpreetdhaliwal535 5 ปีที่แล้ว +2

      Pehla profecar c patdrni

    • @AvtarSingh-sq5bx
      @AvtarSingh-sq5bx 5 ปีที่แล้ว +2

      Gud

    • @balwantsinghattwal6516
      @balwantsinghattwal6516 5 ปีที่แล้ว

      Ehh v gal thik a bai

  • @gurmailsinghdhillon1300
    @gurmailsinghdhillon1300 5 ปีที่แล้ว +9

    Khaira saab ji good man jindabad

  • @RajveerSingh-iw6yo
    @RajveerSingh-iw6yo 5 ปีที่แล้ว +33

    ਬਲਜਿੰਦਰ ਅਾਪਣੀ ਜਿੱਤਣ ਦੀ ਗੱਲ ਕਹਿ ਕੇ ਹਸਾਇਆ ਨਾ ਕਰ ਜ਼ਰ

  • @jasdhami2731
    @jasdhami2731 5 ปีที่แล้ว +1

    Plz dianik swera walio eh jo pyar commenta rahi iss chawal nu milia jarur dasio

  • @ss-zg8ql
    @ss-zg8ql 5 ปีที่แล้ว +146

    ਵਿਆਹ ਦਾ ਸਾਗਨ ਲੈਤਾ ਮਜਿਠੀਆ ਤੋ ਬਾਦਲ ਤੋ ਕੈਪਟਨ ਤੋ ਏ ਸਭ ਰਲੇ ਹੋਏ ਨੇ ਬਚੋ

    • @paljas7790
      @paljas7790 5 ปีที่แล้ว +5

      Yes

    • @Doaba1313
      @Doaba1313 5 ปีที่แล้ว +1

      Tusi bilkull sahi keha

    • @jasveersinghdhaliwal9997
      @jasveersinghdhaliwal9997 5 ปีที่แล้ว +1

      ਰਲ਼ੇ ਤਾਂ ਸਾਰੇ ਨੇ ਫੇਰ ਜਾਈਏ ਕਿਧਰ

    • @diipk-jz8pt
      @diipk-jz8pt 5 ปีที่แล้ว

      Pal Jas ਹਹਘਘਘਘਘਘਘੲੲਹਣਘਙਙਙਙਙਙਙ ਙਸਘਘਘਣਘਘਠਡ

    • @kuldeepsekhon7195
      @kuldeepsekhon7195 5 ปีที่แล้ว

      Sahi keha

  • @kushikushi4798
    @kushikushi4798 5 ปีที่แล้ว +107

    ਕੋਈ ਗੱਲ ਨੀਂ ਬਣੀਂ ਮੈਡਮ ਤੁਸੀਂ ਸਾਰੀਆਂ ਉਮੀਦਾਂ ਤੇ ਪਾਣੀਂ ਫੇਰਤਾ ਲੋਕਾਂ ਦੀਆਂ ਤੇ

  • @kuldeepsinghdhiman2759
    @kuldeepsinghdhiman2759 2 ปีที่แล้ว +2

    ਇਸ ਔਰਤ ਨੂੰ ਤਾਂ ਵੋਟਰ ਐਮ ਐਲ ਚੁਣ ਕੇ ਪਛਤਾ ਰਹੇ ਹਨ ਇਹ ਐਮਪੀ ਕਿਥੋਂ ਬਣਜੂ ?

  • @user-zq3ee5vt2t
    @user-zq3ee5vt2t หลายเดือนก่อน

    Right Baljinder kur ji

  • @baljitsidhu9447
    @baljitsidhu9447 5 ปีที่แล้ว +56

    ਬੀਬਾ ਤੂੰ ਭਲੇਖੇ ਨਾਲmla ਬਣ ਗੲੀ।ਤੇ ਹੁਣ ਤੁਹਾਡਾ ਭਲੇਖਾ ਦੂਰ ਹੋ ਜਾਏਗਾ।

    • @sharryturna
      @sharryturna 5 ปีที่แล้ว +3

      lok vik jaane hai badals kol
      aam banda kithe jitna

    • @jasdhami2731
      @jasdhami2731 5 ปีที่แล้ว +5

      Sharry Turna bai ena aam bandiya nu he jeetiya see per eh te aap he vik gey badala te captaina kol

    • @DavinderSingh-xs5hl
      @DavinderSingh-xs5hl 5 ปีที่แล้ว

      ,ahe sardar ghund hes

    • @RajveerSingh-iw6yo
      @RajveerSingh-iw6yo 5 ปีที่แล้ว +2

      ਮੈਨੂੰ ਇਹਦੀ ਦਵਾਦੋ

    • @mandeepsidhu1349
      @mandeepsidhu1349 2 ปีที่แล้ว

      हरहर

  • @dhadisatnamsinghchaminda8023
    @dhadisatnamsinghchaminda8023 5 ปีที่แล้ว +40

    17 ਚ ਦਾਅ ਲॅਗ िਗਅਾ ਸੀ ਹੁਣ ਭੁॅਲ ਜੋ

  • @sahibsingh3837
    @sahibsingh3837 2 ปีที่แล้ว +2

    ਇਹ ਦਾ ਨਾਂਮ ਸਿਮਰੋ ਹੈ

  • @dhadisatnamsinghchaminda8023
    @dhadisatnamsinghchaminda8023 5 ปีที่แล้ว +12

    िਨॅਕਲਜੁ ਭੁਲੇਖਾ

  • @balrajsinghkhalsa7302
    @balrajsinghkhalsa7302 2 ปีที่แล้ว +12

    All daprtment ਮਹਿਕਮੇ ਦੀ ਪੈਨਸ਼ਨ ਬੰਦ ਕਰ ਰਹੇ ਹੋ ਮੰਤਰੀ 5/5 ਪੈਨਸ਼ਨ ਲੇ ਰਹੇ ਬੰਦ ਕਰੋ

  • @dhadisatnamsinghchaminda8023
    @dhadisatnamsinghchaminda8023 5 ปีที่แล้ว +34

    ਬੀਬੀ ਤੇਰਾ ਹੰਕਾਰ िਨॅਕਲਜੂੰ 23 ਨੂੰ

  • @ramanbrar7554
    @ramanbrar7554 5 ปีที่แล้ว +27

    ੲਿਹ ਪੈਸੇ ਲੈ ਕੇ ਅਾੲੀ ਹੈ ਖਹਿਰੇ ਦੀਅਾਂ ਵੋਟਾਂ ਤੋੜਨ ਵਾਸਤੇ ਬਾਦਲਾਂ ਦੀ ਸਪੋਟ ਚੋਂ ਜਦੋਂ ਹਵਾਂ ਸੀ ਓੂਦੋਂ ਰਁਬ ਯਾਦ ਨਹੀ ਪਰ ਰੱਬ ਨੇ ਪੰਜਾ਼ਬ ਨੰੂ ਗਲਤ ਹਁਥਾ ਵਿੱਚ ਜਾਣ ਤੋਂ ਬਚਾਂ ਲਿਅਾ ਨਹੀ ਤਾਂ ਪਜ਼ਾਬ ਜਮ਼ਾ ਹੀ ਡੁੱਬ ਜਾਂਦਾ

  • @hakamsingh6861
    @hakamsingh6861 2 หลายเดือนก่อน +3

    ਇਹ ਨੇ ਬਠਿੰਡੇ ਵਿਚ ਕੰਮ ਕਿਹੜਾ ਕੀਤਾ?ਵਿਆਹ ਕਰਾਕੇ ਆਪਣੇ ਘਰਵਾਲੇ ਤੋਂ ਥਂਪੜ ਖਾਂਦੀ ਫਿਰਦੀ ਐ।ਤੁਹਾਡਾ ਕੰਮ ਕਿਥੋਂ ਕਰ ਦਿੳ?ਜਿਹੜੀਘਰਵਾਲੇ ਦਾ ਕੰਮਨਹੀਂ ਕਰ ਸਕਦੀ ਤੁਹਾਡਾ ਕੰਮ ਕਿਵੇਂ ਕਰ ਦਿੳ?

  • @user-fb9mb7bb2r
    @user-fb9mb7bb2r 2 หลายเดือนก่อน +2

    ਬਠਿੰਡਾ ਓਹਨਾ ਦੇ ਘਰ ਹੈ ਬਾਦ ਆ ਦਾ

  • @user-fb9mb7bb2r
    @user-fb9mb7bb2r 2 หลายเดือนก่อน +10

    ਜੌ ਸਚ ਬੌਲੌ ਓਹ ਗਲਤ ਬੌਲੌ ਵੇਖੌ ਵੇਖੌ ਇਹ ਨਹੀ ਠਗੀ ਨਹੀ ਮਾਰੁਗੀ

  • @DarshanSingh-gc9bi
    @DarshanSingh-gc9bi 5 ปีที่แล้ว +2

    Ryt sadi vot app ni

  • @kulvirmanguwal6202
    @kulvirmanguwal6202 5 ปีที่แล้ว +108

    ਲੋਕਾਂ ਨੂੰ ਠਗਣੇ ਨੂੰ ਤੁਰੇ ਫਿਰਦੇ ਆ.. 500 ਵੋਟ ਨੀ ਪੈਣੀ

  • @jaswantbhatia3800
    @jaswantbhatia3800 2 หลายเดือนก่อน

    Very good vichar hai ji dujia party ko bolne se pehle dar lagta hai

  • @user-gt4kc5wr4f
    @user-gt4kc5wr4f 2 หลายเดือนก่อน

    Good job

  • @hardeepdhilon3278
    @hardeepdhilon3278 หลายเดือนก่อน +3

    ਸੁਖਪਾਲ ਸਿੰਘ ਖਹਿਰਾ ਜਿੰਦਾਬਾਦ

  • @baldevverma4994
    @baldevverma4994 2 หลายเดือนก่อน +8

    ਹਾਂ ਇਹਨਾਂ ਨੂੰ ਹੁਣ ਵੋਟਾਂ ਬਿਲਕੁਲ ਨਾ ਪਾਇਓ ਕੋਈ ਵੀ

  • @TarsemSingh-oo6bv
    @TarsemSingh-oo6bv 2 ปีที่แล้ว +1

    Baljinder.kaur.ji.5sal.te.ghar.bethe.rahe.teTeajj.Harr.pa.ke.Area.ch.dishe.ho.kkon
    .

  • @user-fb9mb7bb2r
    @user-fb9mb7bb2r 2 หลายเดือนก่อน +19

    ਨਹੀ ਪਾਓਣੀ ਵੋਟ😊😊

  • @SukhdevSingh-iw8vi
    @SukhdevSingh-iw8vi 2 หลายเดือนก่อน +10

    ਜੋ 70 ਸਾਲਾਂ ਚ ਕਰ ਨਹੀਂ ਸਕੇ ਉਹ ਤੁਸੀਂ ਦੋ ਸਾਲਾਂ ਚ ਇਨਾ ਬੁਰਾ ਹਾਲ ਕਰਤਾ ਪੰਜਾਬ ਦਾ 70 ਸਾਲ ਵਾਲੇ ਬਹੁਤ ਚੰਗੇ ਤੁਹਾਡੇ ਕੋਲੋਂ ਉਹੀ ਚਾਹੀਦੇ ਆ ਪੰਜਾਬ ਨੂੰ ਅਕਾਲੀ ਦਲ ਜ਼ਿੰਦਾਬਾਦ

  • @HarpreetSingh-ms5kd
    @HarpreetSingh-ms5kd 5 ปีที่แล้ว +7

    Khehra saab zindabad

  • @harjotsidhu9023
    @harjotsidhu9023 2 หลายเดือนก่อน +2

    ਭੈਣੇ ਬਲਜਿੰਦਰ ਕੌਰ ਜੀ ਕੋਈ ਫੈਦਾ ਨਹੀਂ ਏ ਆਮ ਆਦਮੀ ਪਾਰਟੀ ਫੇਲ ਹੈਂ ਤੁਹਾਨੂੰ ਬਹੁਤ ਵੱਡਾ ਮੌਕਾ ਦਿੱਤਾ ਸੀ ਪਰ ਤੁਸੀਂ ਗੁਵਾਹ ਚੁੱਕੇ ਨੇ ਮਾਨਾ ਦਾ ਮੁੰਡਾ ਫੇਲ ਹੈਂ ਸਿੱਧੂ

  • @mandeepKaur-jf1qr
    @mandeepKaur-jf1qr 2 ปีที่แล้ว +1

    Good

  • @rajsinghtanda7272
    @rajsinghtanda7272 5 ปีที่แล้ว +23

    🇮🇳🇮🇳🇮🇳🇮🇳🇮🇳S S KHAIRA 💯🙏💯👌🏽💯✌️💯👍🏼Vote &Support PDA 👉🏾🗳🗳🗳🗳🗳🤛🏽👆🏿👆🏿👆🏿👆🏿👆🏿

    • @bills9813
      @bills9813 5 ปีที่แล้ว +2

      👍👍👍👍👍👍

    • @jasdhami2731
      @jasdhami2731 5 ปีที่แล้ว +1

      👏👏👏👏 bai eh te khaira Saab de jutti brober ve nh

    • @bcnbeat9934
      @bcnbeat9934 5 ปีที่แล้ว

      Khaira saab ✌✌

  • @arshvirk07
    @arshvirk07 5 ปีที่แล้ว +13

    aap

  • @balbirsinghbalbirsingh9725
    @balbirsinghbalbirsingh9725 วันที่ผ่านมา

    Hello 50 Bande to aapke sath Hai

  • @user-ym3er8jz8v
    @user-ym3er8jz8v 2 หลายเดือนก่อน

    Bua dass sharma baljinder kaur zindabad

  • @kamaljitkamal463
    @kamaljitkamal463 5 ปีที่แล้ว +7

    Great reporter Ji good question why majihia was invited 4rm Sydneyyy

    • @sharryturna
      @sharryturna 5 ปีที่แล้ว

      eh reporter ohna nu vi sawal kr sakda hai ???

  • @JagjitSingh-bb4ru
    @JagjitSingh-bb4ru 2 หลายเดือนก่อน +8

    ਲੋਕੋ ਹੁਣ ਸਮਝ ਜਾਇਓ ਵੋਟਾ ਦੇਖ ਕੇ

  • @gskhehra9596
    @gskhehra9596 หลายเดือนก่อน

    M.L.A Jinda bad ji
    M.L..A. Baljinder kaur

  • @deephans2274
    @deephans2274 2 ปีที่แล้ว

    Waah baba ji sirra Shi aww yrr

  • @onkarbedi7640
    @onkarbedi7640 5 ปีที่แล้ว +10

    I like only khaira shaib.

  • @punjabistatusnew8951
    @punjabistatusnew8951 5 ปีที่แล้ว +11

    Aap jindabad

  • @gurdevsingh6902
    @gurdevsingh6902 2 ปีที่แล้ว +1

    Aap jiadbad

  • @baldevsingh3568
    @baldevsingh3568 2 ปีที่แล้ว +1

    Baljinder Kaur di party di pehle sarkar bnao fer swal krio

  • @buntysingh_bawa1997
    @buntysingh_bawa1997 5 ปีที่แล้ว +34

    O ਇਹ ਕਿਹੜੀ ਖੇਤ ਦੀ ਮੁਲੀ ਹੈ ehh ਨੀ ਜਿਤਦੀ

  • @tajpreetsingh1017
    @tajpreetsingh1017 5 ปีที่แล้ว +9

    Lage raho biba ji Waheguru ji kirpa karn gee

  • @ParminderSingh-sf6zk
    @ParminderSingh-sf6zk 5 ปีที่แล้ว +2

    ਇਹ ਤਾਂ ਇਹ ਕਹਿੰਦੀ ਆ ਕੇ ਮੇਰੇ ਮੁਹੇ ਬੋਲੇ ਨਾ

  • @Goneconstructionltd
    @Goneconstructionltd 5 ปีที่แล้ว +6

    ਇਹ ਵੀ ਅਕਾਲੀ ਦਲ ਵਿੱਚ ਆਵੇ ਗੀ

  • @allvideosyoutuber4642
    @allvideosyoutuber4642 5 ปีที่แล้ว +3

    Aap party zindabad

  • @user-xz3nq2bx6h
    @user-xz3nq2bx6h 2 หลายเดือนก่อน

    Lok hun jaag gye beeba ji