Show with Parmpal Kaur | Political | EP 425 | Talk with Rattan

แชร์
ฝัง
  • เผยแพร่เมื่อ 21 เม.ย. 2024
  • #parmpalkaur #harsimratkaurbadal #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

ความคิดเห็น • 157

  • @kewalkamboj7339
    @kewalkamboj7339 หลายเดือนก่อน +38

    ਪੰਜਾਬ ਚੋਂ ਕਮਲ਼ ਨਹੀਂ ਖਿੜੇਗਾ। ਮਲੂਕਾ ਪਰਿਵਾਰ ਅਕਾਲੀ ਦਲ ਪਾਰਟੀ ਨੇ ਵੱਡੀਆਂ ਵੱਡੀਆਂ ਕੁਰਸੀਆਂ ਦਿੱਤੀਆਂ।ਇਸ ਮੈਡਮ ਨੂੰ IAS ਅਫਸਰ ਅਕਾਲੀ ਦਲ ਸਰਕਾਰ ਨੇ ਬਣਾਇਆ ਸੀ ਇਹ ਪਰਿਵਾਰ ਸਭ ਕੁਝ ਭੁੱਲ ਗਏ।

    • @kuldeepgandhukeepsgandhu7108
      @kuldeepgandhukeepsgandhu7108 หลายเดือนก่อน

      Good

    • @sukhpalsidhu6668
      @sukhpalsidhu6668 หลายเดือนก่อน +2

      ਮੈ ਦੇਖਿਆ ਬੀਬਾ ਪਰਮਪਾਲ ਸਿੱਧੂ ਨੂੰ ਵੱਖ ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾਉਂਦੀਆ ਹਮੇਸ਼ਾ ਬਿਨ ਰਾਜਨੀਤਿਕ ਪੱਖ ਦੈ ਹਰ ਇਕ ਨੂੰ ਇਨਸਾਫ਼ ਦੇਣ ਦੀ ਕੋਸ਼ਿਸ਼ ਕਰਦੇ ਸੀ

    • @kanwarsingh9987
      @kanwarsingh9987 หลายเดือนก่อน +1

      ਅਹਿਸਾਨਫਰਾਮੋਸ਼

  • @balkaransidhu5334
    @balkaransidhu5334 หลายเดือนก่อน +21

    ਸਿੱਖ ਘਰ ਦੇ ਜੰਮਪਲ ਇਨਸਾਨ ਦੀ ਸੋਚ ਵੇਖ ਕੇ ਤਰਸ ਆਉਦਾ ਹੈ

    • @user-gx5se9yv4e
      @user-gx5se9yv4e หลายเดือนก่อน +1

      ਬਾਈ ਦੂਜੀਆਂ ਪਾਰਟੀਆਂ ਬਹੁਤ ਗੁਰਸਿੱਖੀ ਨੂੰ ਪ੍ਰਣਾਈਆਂ ਹੋਈਆਂ ਹਨ।

  • @harmitsingh3753
    @harmitsingh3753 หลายเดือนก่อน +19

    ਬੀਬਾ ਜੀ ਕੀ ਸਿਕੰਦਰ ਸਿੰਘ ਮਲੂਕਾ ਵੱਲੋਂ ਆਪਣੇ ਰਾਜ ਭਾਗ ਦੌਰਾਨ ਗੁਰਪ੍ਰੀਤ ਸਿੰਘ ਮਲੂਕਾ ਨੂੰ ਕੋਆਪਰੇਟਿਵ ਬੈਂਕ ਬਠਿੰਡਾ ਦਾ ਐਮ ਡੀ ਲਾਉਣਾ ਅਤੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦਾ ਚੇਅਰਮੈਨ ਲਾਉਣਾ ਵਰਕਰਾਂ ਨੂੰ ਨਜ਼ਰਅੰਦਾਜ਼ ਕਰਕੇ ਲਾਉਣਾ ਪਰਿਵਾਰ ਵਾਦ ਨਹੀਂ ਸੀ ? ਜਾਂ ਗੁਰਪ੍ਰੀਤ ਸਿੰਘ ਮਲੂਕਾ ਵਿੱਚ ਅਜਿਹਾ ਕਿਹੜਾ ਗੁਣ ਸੀ ਜੋ ਦੂਸਰੇ ਵਰਕਰਾਂ ਵਿੱਚ ਨਹੀਂ ਸੀ

    • @user-kl7xz6os4y
      @user-kl7xz6os4y หลายเดือนก่อน +3

      Ena ledra na bada gark kar di seromni akali dal da

    • @yadwindersingh8894
      @yadwindersingh8894 หลายเดือนก่อน +4

      ਬੇਸ਼ਰਮੀ ਅੱਗੇ ਹੋਰ ਸਾਰੇ ਗੁਣ ਛੋਟੇ ਨੇ ਜੀ

  • @yadwindersingh1329
    @yadwindersingh1329 หลายเดือนก่อน +19

    ਜਦੋਂ ਕਹਿਦੇ ਗਿਦੜ ਦੀ ਮੌ😢ਤ ਆਉਂਦੀ ਹੈ ਤਾਂ ਓਹ ,,,,,,ਦੀ ਮੁੰਨੀ ਨਾਲ ਖਹਿਦੈ, ਇਹਨਾਂ ਨੇ ਬਾਦਲ ਦਲ ਅਤੇ ਪੰਜਾਬ ਦੇ ਕਿਸਾਨਾਂ ਨੂੰ ਚੈਲੰਜ ਕੀਤੈ, ਅੱਗੇ ਅੱਗੇ ਵੇਖੋ ਕੀ ਬਣਦੈ

  • @mohindersinghkangkang9604
    @mohindersinghkangkang9604 หลายเดือนก่อน +12

    ਗੁਰਪ੍ਰੀਤ ਸਿੰਘ ਮਲੂਕਾ ਰਾਮਪੁਰਾ ਫੂਲ ਹਲਕੇ ਤੋਂ 2022 ਵਿੱਚ MLA ਦੀ ਇਲੈਕਸ਼ਨ ਲੜਨਾ ਚਾਹੁੰਦਾ ਸੀ ਅਤੇ ਸਿਕੰਦਰ ਸਿੰਘ ਮਲੂਕਾ ਮੌੜ ਹਲਕੇ ਤੋਂ MLA ਦਾ ਇਲੈਕਸ਼ਨ ਲੜਨਾ ਚਾਹੁੰਦਾ ਸੀ। ਸਿਰਫ਼ ਸਿਕੰਦਰ ਸਿੰਘ ਮਲੂਕਾ ਰਾਮਪੁਰਾ ਫੂਲ ਤੋ ਚੋਣ ਲੜਿਆ ਅਤੇ ਹਾਰਿਆ ਪਰ ਗੁਰਪੀ੍ਤ ਸਿੰਘ ਮਲੂਕਾ ਨੂੰ ਟਿਕਟ ਨਹੀ ਮਿਲੀ। ਸਾਰੇ ਪੁਆੜੇ ਟਿਕਟ ਦੇ ਹਨ। ਜੇਕਰ ਗੁਰਪੀ੍ਤ ਸਿੰਘ ਮਲੂਕਾ ਨੂੰ ਟਿਕਟ ਮਿਲ ਜਾਦੀ ਤਾਂ ਇਹ ਬੀਬੀ ਅੱਜ ਸ਼ੋ੍ਮਣੀ ਅਕਾਲੀ ਦਲ ਵਿੱਚ ਹੁੰਦੀ।

    • @user-kl7xz6os4y
      @user-kl7xz6os4y หลายเดือนก่อน +3

      Tahi ta bada gark hoia akal dal da ek ek tabar nu 2 2 tekta nahi milnia chadia

    • @avtars.dhindsa8381
      @avtars.dhindsa8381 หลายเดือนก่อน

      ਇਨਾ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀ ਆਪਣੇ ਵਲੰਟੀਅਰਾਂ ਦੀ ਪਿੱਠ ਚ ਛੁਰਾ ਮਾਰ ਬੀਜੇਪੀ ਚ ਭੱਜ ਗਏ ਲੋਕ ਸਬਕ ਸਿਖਾਉਣਗੇਂ ,

  • @BannyJodhan
    @BannyJodhan หลายเดือนก่อน +5

    ਇਹ ਸਭ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਪੰਜਾਬ ਨਾਲ ਧੱਕਾ ਕਰਨ ਵਾਲਿਆਂ ਦੇ ਸਾਥੀ ਨੇ।ਇੰਨਾਂ ਨੂੰ ਆਪਣੀ ਕੁਰਸੀ ਤੇ ਚੌਧਰ ਜਰੂਰੀ ਹੈ।ਕਿਹੜੇ ਦਿਲ ਨਾਲ ਬੀ ਜੇ ਪੀ ਦੇ ਨਾਲ ਜੁੜਦੇ ਨੇ ਮਾਸਾ ਵੀ ਸਰਮ ਨਹੀਂ ਕਰਦੇ।

  • @navi.aulakh
    @navi.aulakh หลายเดือนก่อน +19

    ਉਹ ਜਿੱਤੇ ਜਾ ਨਾ ਬੀਬਾ ਤੁਸੀ ਨਹੀਂ ਜਿੱਤੇ ਦੇ.... ਸਾਰਾ ਪਿੰਡ ਮਰਜੇ ਤੈਨੂੰ ਜ਼ੈਲਦਾਰੀ ਨਹੀਂ ਮਿਲਣੀ 😂😂

    • @samthind3767
      @samthind3767 หลายเดือนก่อน +1

      True 💯

    • @user-kl7xz6os4y
      @user-kl7xz6os4y หลายเดือนก่อน +1

      Bahu ta Maluka nu ve la batha ge 😂😂😂😂

  • @user-uw8fq7oq9d
    @user-uw8fq7oq9d หลายเดือนก่อน +11

    ਸਾਰੀ ਉਮਰ ਮਲਾਈ ਖਾ ਕੇ ਹੁਣ ਅਕਾਲੀ ਦਲ ਮਾੜਾ ਹੋ ਗਿਆ ਹੈ ਹਰਸਿਮਰਤ ਨਹੀਂ ਹਾਰਦੇ ਜਿੱਤ ਉਹਨਾਂ ਦੀ ਪੱਕੀ ਹੈ

  • @gnsingh411
    @gnsingh411 หลายเดือนก่อน +5

    ਬੀਬਾ ਜੀ, ਹਰਸਿਮਰਤ ਜਿੱਤਣ ਜਾਂ ਨਾ,ਪਰ ਲਗਦਾ, ਪਰ ਏਨਾ confidence ਹੋਣ ਦੇ ਬਾਵਜੂਦ ਤੁਹਾਡਾ ਜਿੱਤਣਾ ਮੁਸ਼ਕਿਲ ਲਗਦਾ। ਹਾਂ ਕੋਈ ਗਰੰਟੀ ਤਾਂ ਮੋਦੀ ਸਾਹਿਬ ਜਾਂ KJ ਦੇ ਸਕਦੇ ਹਨ!

  • @kewalkamboj7339
    @kewalkamboj7339 หลายเดือนก่อน +23

    ਇਹ ਮੈਡਮ ਨਹੀਂ ਜਿੱਤ ਸਕਦੀ।

    • @user-by6zu5xx2e
      @user-by6zu5xx2e หลายเดือนก่อน

      😂😂😂😂😂❤❤❤❤

  • @kewalkamboj7339
    @kewalkamboj7339 หลายเดือนก่อน +8

    ਪੱਤਰਕਾਰ ਸਾਹਿਬ।ਇਸ ਮੈਡਮ ਨੇ ਪੂਰੀ ਨੋਕਰੀ ਕੀਤੀ ਸਿਰਫ਼ 6 ਮਹੀਨੇ ਰਹਿਕੇ ਰਿਟਾਇਰ ਹੋਣ ਚੋਂ ਇਸ ਨੇ 6 ਮਹੀਨੇ ਪਹਿਲਾਂ ਰਿਟਾਇਰਮੈਂਟ ਲੈ ਲਈ

  • @chamkaur_sher_gill
    @chamkaur_sher_gill หลายเดือนก่อน +4

    ਰਤਨ ਵੀਰ ਜੀ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉❤❤❤❤❤❤❤

  • @mohindersinghkangkang9604
    @mohindersinghkangkang9604 หลายเดือนก่อน +13

    ਬੀਬੀ ਜੀ ਜਮਾਨਤ ਜਬਤ ਹੋਣੀ ਹੈ ਜਾਂ ਨੋਟਾ ਦੇ ਬਰਾਬਰ ਵੋਟਾਂ ਪੈ ਜਾਣਗੀਆਂ। ਬੀਬੀ ਪਰਮਪਾਲ ਕੌਰ ਮਲੂਕਾ ਦਾ ਮੁਕਾਬਲਾ ਨੋਟਾ ਨਾਲ।

  • @tejaspreetsingh6090
    @tejaspreetsingh6090 หลายเดือนก่อน +4

    ਬੀਜੇਪੀ ਤੋਂ ਵਧੀਆ ਤਾਂ ਨੀਟੂ ਸ਼ਟਰਾਂ ਵਾਲੇ ਵਲੋਂ ਆਜ਼ਾਦ ਖੜ ਜਾਂਦੇ ਤੇ ਫ਼ੇਰ ਵੀ ਲੋਕ ਕੁੱਝ ਸੋਚਦੇ,ਪਰ ਹੁਣ ਹਾਰ ਪੱਕੀ ਹੈ।😂

  • @sarbjitsingh6984
    @sarbjitsingh6984 หลายเดือนก่อน +11

    ਲੋਕਾ ਨੂੰ ਸਾਰੇ ਦਲ ਬਦਲਣ ਵਾਲੇ ਝਾੜ ਦੇਣੇ ਚਾਹੀਦੇ ਨੇ ਤਾਹੀ ਅੱਗੇ ਤੋ ਨਵੇਂ ਬੰਦੇ ਆਉਣਗੇ 🙏

    • @yadwindersingh8894
      @yadwindersingh8894 หลายเดือนก่อน +1

      ਬਿਲਕੁਲ ਜੀ ਏਦਾਂ ਈ ਕਰਨਾ ਚਾਹੀਦਾ, ਇੱਕ ਵਾਰ ਗੰਦ ਜਿਹਾ ਖੂੰਜੇ ਲੱਗਜੂਗਾ

  • @harmitsingh3753
    @harmitsingh3753 หลายเดือนก่อน +11

    ਬੀਬਾ ਜੀ ਆਈ ਏ ਐਸ ਅਕਾਲੀ ਦਲ ਕਰਕੇ ਹੀ ਬਣੇ ਸੀ ਜਾਂ ਤੁਹਾਡੇ ਵਿੱਚ ਅਜਿਹਾ ਕਿਹੜਾ ਗੁਣ ਸੀ ਕਿ ਤੁਸੀਂ ਬਿਨਾਂ ਪੀਸੀਐਸ ਜਾਂ ਯੂਪੀਐਸਸੀ ਪਾਸ ਕੀਤੇ ਆਈ ਏ ਐਸ ਬਣਾਏ ਗਏ ਤੁਸੀਂ ਅਤੇ ਤੁਹਾਡੇ ਪਰਿਵਾਰ ਨੇ ਰੱਜ ਕੇ ਪਿਛਲੇ 25 ਸਾਲ ਤੋਂ ਬਾਦਲ ਪਰਿਵਾਰ ਦੇ ਨਾਮ ਤੇ ਮਲਾਈਆਂ ਖਾਧੀਆਂ ਪਰ ਜਦੋਂ ਅੱਜ ਬਾਦਲ ਪਰਿਵਾਰ ਨੂੰ ਤੁਹਾਡੀ ਲੋੜ ਸੀ ਤਾਂ ਤੁਸੀਂ ਝੱਟ ਛਾਲ ਮਾਰ ਕੇ ਪਾਲਾ ਬਦਲ ਲਿਆ ਹੈ ਇਸ ਤੋਂ ਵੱਡੀ ਅਕਿਰਤਘਣਤਾ ਹੋਰ ਕੀ ਹੋ ਸਕਦੀ ਹੈ ?

    • @yadwindersingh8894
      @yadwindersingh8894 หลายเดือนก่อน +1

      ਸਭ ਤੋਂ ਵੱਡਾ ਗੁਣ ਐ ਜੀ ਇਨ੍ਹਾਂ ਕੋਲ਼:: ਬੇਸ਼ਰਮੀ !

    • @kulwantbrar8649
      @kulwantbrar8649 หลายเดือนก่อน +1

      ਅਕਿਰਤਘਣ ਅਸਲ ਵਿੱਚ ਅਜਿਹੇ ਲੋਕਾਂ ਨੂੰ ਹੀ ਕਹਿੰਦੇ ਹਨ।

    • @user-gx5se9yv4e
      @user-gx5se9yv4e หลายเดือนก่อน +1

      ਬਾਦਲਾਂ ਨੂੰ ਪੰਥ ਨੇ ਕੀ ਨਹੀਂ ਦਿੱਤਾ,,ਪਰ ਬਾਦਲਾਂ ਨੇ ਪੰਥ ਦਾ ਕੀ ਸਵਾਰਿਆ।

  • @jitsingh8827
    @jitsingh8827 หลายเดือนก่อน +7

    Gadar

  • @amrikathwal949
    @amrikathwal949 หลายเดือนก่อน +6

    ਪੜ੍ਹੇ-ਲਿਖੇ ਲੋਕ ਝੂਠ ਬੋਲਣ ਵੀ ਮਾਹਿਰ ਹੁੰਦੇ ਹਨ

  • @GurnamSingh-ll5xp
    @GurnamSingh-ll5xp หลายเดือนก่อน +1

    ਜਿੰਨਾ ਸ਼੍ਰੋਮਣੀ ਅਕਾਲੀ ਦੱਲ ਨੇ ਇਸ ਪਰਿਵਾਰ ਨੂੰ ਮਾਣ ਸਤਿਕਾਰ ਦਿੱਤਾ ਹੋਰ ਕੋਈ ਵੀ ਇਨ੍ਹਾਂ ਨੂੰ ਮਾਣ ਸਤਿਕਾਰ ਨਹੀ ਦੇ ਸਕਦਾ ਇਹ ਮੇਰਾ ਨਿੱਜੀ ਵਿਚਾਰ ਹੈ ਜੀ

  • @parmindersingh4287
    @parmindersingh4287 หลายเดือนก่อน +2

    Rattan Ji,
    Asi sare nirash ha ihna sare parivar toh,
    Eh Panth te Punjab de Gaadar hai.
    ABC all parties are one sane

  • @Dhaliwalmanilegendfan
    @Dhaliwalmanilegendfan หลายเดือนก่อน +8

    ਪੰਜਾਬ ਦੇ ਲੋਕ ਬੀਬਾ ਜੀ ਬੰਗਾਲ ਦੀ tmc ਪਾਰਟੀ ਮਮਤਾ ਜੀ ਵਾਲੀ ਜਿਹਦਾ ਕੋਈ ਆਧਾਰ ਨਹੀ ਪੰਜਾਬ ਵਿੱਚ ਹਾਲਾਕਿ ਉਸਨੂੰ ਵੀ ਸਾਇਦ ਇੱਕ ਸਮੇ ਮੌਕਾ ਦੇ ਦੇਣਗੇ ਪਰ ਬੀਜੇਪੀ ਵਾਲਿਓ ਤੁਸੀ ਭੁੱਲਜੋ ਵੀ ਤੁਹਾਡੀ ਸਰਕਾਰ ਆਜੂ ਗੀ ਕਦੇ ਪੰਜਾਬ ਵਿੱਚ ਜਾ ਐਮਪੀ ਇੱਕਾ ਦੁੱਕਾ ਤੋ ਵੱਧ ਮਿਲ ਜਾਣਗੇ ਬਾਕੀ ਜੇ ਰੱਬ ਜਾਣੇ ਕਦੇ ਇਦਾਂ ਹੋ ਗਿਆ ਸਰਕਾਰ ਬਣਾ ਵੀ ਲਈ ਤੁਸੀ ਪੰਜਾਬ ਚ ਧੋਖੇ ਨਾਲ ਫਿਰ ਵੀ ਪੰਜਾਬੀ ਜੁੱਤੀਆ ਮਾਰ ਮਾਰ ਬੀਜੇਪੀ ਨੂੰ ਭਜਾਉਣਗੇ ਪੰਜਾਬ ਚੋ

    • @user-gx5se9yv4e
      @user-gx5se9yv4e หลายเดือนก่อน

      ਜੇ ਸਿੱਖਾਂ ਦੀ ਕਾਤਲ ਕਾਂਗਰਸ ਨੂੰ ਮੌਕਾ ਦੇ ਸਕਦੇ ਹੋ ਤਾਂ ਬੀਜੇਪੀ ਨੇ ਕੀ ਸੋਡਾ ਪੈਰ ਮਿੱਧਤਾ 😮

  • @karamvirsingh2068
    @karamvirsingh2068 หลายเดือนก่อน +11

    ਜਦੋ ਤੁਹਾਡੇ ਵਰਗੇ ਸਿੱਖ ਹੋਣਗੇ ਅਕਾਲੀ ਕੀਵੇ ਤਰੱਕੀ ਕਰਨਗੇ

  • @gurpreetrandhawa2230
    @gurpreetrandhawa2230 หลายเดือนก่อน +1

    ਲਾਲਚੀਓ, ਅਕ੍ਰਿਤਘਣ ਲੋਕੋ ਤੁਹਾਡੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ

  • @sukhmanjotsingh7427
    @sukhmanjotsingh7427 หลายเดือนก่อน +1

    ਰਤਨ ਵੀਰ ਕੀ ਹਾਲ ਹੈ ਤੇਰੇ। ਸਾਰੇ ਠੀਕ ਠਾਕ ਹੈ ਟੀਮ।

  • @Msofficial77
    @Msofficial77 หลายเดือนก่อน +2

    Biba ji comment jarur padyo saray

  • @AvtarSingh-pw7fv
    @AvtarSingh-pw7fv หลายเดือนก่อน +1

    ਅਸਲ ਵਿੱਚ ਅਕਾਲੀਦਲ ਨੇ ਕਈ ਪਰਿਵਾਰਾਂ ਨੂੰ ਲੋੜ ਤੋਂ ਵੱਧ ਸਰਦਾਰੀ ਬਖਸ਼ੀ ਤੇ ਫ਼ਰਸ਼ ਤੋਂ ਚੁੱਕ ਕੇ ਅਰਸ਼ ਤੇ ਪੁੰਹਚਾਇਆ ਤੇ ਜਦ ਅਕਾਲੀਦਲ ਤੇ ਮਾੜਾ ਵਕਤ ਆਇਆ ਤਾਂ ਉਨਾਂ ਪਰਿਵਾਰਾਂ ਨੇ ਹੀ ਰੰਗ ਬਦਲ ਲਿਆ

  • @AvtarSingh-pw7fv
    @AvtarSingh-pw7fv หลายเดือนก่อน +1

    ਜਿਸ ਪਾਰਟੀ ਨੇ ਇਨਾਂ ਦੇ ਪਰਿਵਾਰ ਨੂੰ ਸਰਦਾਰੀ ਦਿੱਤੀ ਇਸਨੂੰ IAS ਦੀ ਪਦਵੀ ਦਿੱਤੀ ਜਦ ਇਹ ਉਸਦੇ ਨਹੀਂ ਬਣੇ ਤਾਂ ਆਮ ਲੋਕ ਇਨਾਂ ਤੋਂ ਕੀ ਉਮੀਦ ਕਰਨਗੇ

  • @sarbjitbrar7263
    @sarbjitbrar7263 หลายเดือนก่อน +5

    Rattan u r losing ur status by interviewing these type of fools

  • @BhupinderSingh-ih7cl
    @BhupinderSingh-ih7cl หลายเดือนก่อน +2

    Waheguru sumat bakhsan

  • @paramjitkaurchandi6979
    @paramjitkaurchandi6979 หลายเดือนก่อน +6

    Kangna di sister a

    • @varunm5498
      @varunm5498 หลายเดือนก่อน

      tu kidin hain ? Rakhi sawant di ?

  • @kulwantsingh9563
    @kulwantsingh9563 หลายเดือนก่อน +2

    Such Opportunist People Are Most Dangerous For The Society Either Congress Akalis Or Bjp 🙏🙏🙏

  • @user-fn5og2wv8y
    @user-fn5og2wv8y หลายเดือนก่อน +1

    😢10ਸਾਲਾ ਚੌ ਬਹੁਤ ਤਰੱਕੀ ਹੋ ਗਈ ਹੈ। ਕਿਸਾਨਾਂ ਨਾਲ ਕੀਤਾ ਵਾਅਦਾ ਵੀ ਮੁਕਰ ਗਿਆ।

  • @gurchransingh5674
    @gurchransingh5674 หลายเดือนก่อน +3

    ਭਾਵੇ ਅਸੀ ਵਿਰੋਧੀ ਹਾ ਪਰ ਬੀਬੀ ਜੀ ਬੀਜੇਪੀ ਨਾਲੋ ਸੁਖਬੀਰ ਸਿੰਘ ਬਾਦਲ ਸ੍ਰੋਮਣੀ ਅਕਾਲੀ ਦਲ ਬਾਦਲ ਕਿਤੇ ਵਧੀਆ

    • @user-gx5se9yv4e
      @user-gx5se9yv4e หลายเดือนก่อน

      ਬਾਦਲ ਕੇਂਦਰ,ਛ ਕੀਹਦੀ ਮੱਦਦ ਕਰਨਗੇ।

  • @flyingramandeepsingh5abb947
    @flyingramandeepsingh5abb947 หลายเดือนก่อน +2

    ਪੜਾਈ ਲਿਖਾਈ ਤਾ ਅਕਾਲੀ ਦਲ ਨੇ ਹੀ ਕਰਵਾਈ ਆ

  • @navreetgolu2586
    @navreetgolu2586 หลายเดือนก่อน +1

    Waheguru

  • @ramandeepsekhon8835
    @ramandeepsekhon8835 หลายเดือนก่อน +4

    Feelinga 😂😂😂😂😂😂

  • @ShivrajSra
    @ShivrajSra หลายเดือนก่อน

    ਸੁਪਨਾ ਦੇਖਣ ਸਭ ਦਾ ਹੱਕ ਹੈ

  • @kuldeepkaur-uw8tn
    @kuldeepkaur-uw8tn หลายเดือนก่อน

    ਵੇਖ਼ ਲੋ ਜ਼ਿਆਦਾ ਪੜ੍ਹ ਕਿ ਕੋਈ ਕਿੰਨਾ ਕੂ ਸਮਝਦਾਰ ਹੋ ਸਕਦਾ

  • @sukhpalsidhu6668
    @sukhpalsidhu6668 หลายเดือนก่อน

    👌👌

  • @PANJAB-nx8gy
    @PANJAB-nx8gy หลายเดือนก่อน +2

    ਪੰਜਾਬ ਚਾ ਲੋ ਸਾਰੀਆਂ ਦੀਆਂ ਕਰਤੂਤਾਂ ਜਾਣਦੇ ਆ ਸਾਰੇ ਠੱਗ ਆ ਇਹ ਨੀ ਜਿੱਤਦੇ ਝਾੜੂ ਆਲਿਆਂ ਰੇਸ ਲਵਾਊਣ ਗੇਬਾਈ😅

  • @nagraify
    @nagraify หลายเดือนก่อน +7

    Dal badlu

  • @explorenewthoughts
    @explorenewthoughts หลายเดือนก่อน +2

    ਮਾਤਾ ਜੀ ਚੁਣਾਅ ਬੋੰਡ ਤੇ ਵੀ ਬੋਲੋ ਕੁੱਝ

  • @nirmalcheema2191
    @nirmalcheema2191 หลายเดือนก่อน +1

    ਸੁਪਨੇ ਦੇਖਣ ਚ ਕਿ ਜਾਂਦਾ😂

  • @narinderpalsingh5349
    @narinderpalsingh5349 หลายเดือนก่อน +1

    ਮਲੂਕਾ ਪਰਿਵਾਰ ਪਹਿਲਾਂ ਸਿਰਸਾ ਡੇਰੇ ਦੇ ਨੇੜੇ ਸੀ,,,,ਪੰਥ ਦੇ ਗੁਨਾਹਗਾਰ ਪਰਿਵਾਰ ਹਨ ਇਹ ਤੇ ਬਾਦਲ ਪਰਿਵਾਰ 😢😢😢😢😢

    • @AmarjitSinghGhotra
      @AmarjitSinghGhotra หลายเดือนก่อน

      ਬੇਸ਼ਰਮ ਟਬਰੀ । ਹੁਣ 700 ਕਿਸਾਨਾਂ ਦੀ ਮੋਤ ਦੀ ਜ਼ਿਮੇਵਾਰ ਅੱਤ ਦਰਜ਼ੇ ਦੀ ਫ਼ਿਰਕੂ ਪਾਰਟੀ ਦਾ ਹਿੱਸਾ ਬਣਕੇ ਸੱਤਾ ਭੋਗਣ ਦੇ ਸੁਪਨੇ ਲੈਣਾ ਲਾਹਨਤਾਂ ਖੱਟਣ ਵਾਲਾ ਨਿਰੋਲ ਸੌਦਾ ਜਾਪਦਾ। ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਅਚਾਨਕ ਵੋਟਾਂ ਤੋਂ ਪਹਿਲਾਂ ਸੌਦਾ ਸਾਧ ਇਸ ਬੀਬੀ ਨੂੰ ਵੋਟਾਂ ਪਾਉਣ ਲਈ ਜੇਲ੍ਹ ਦੇ ਅੰਦਰੋ ਜਾਂ ਬਾਹਰ ਆ ਕੇ ਸਿਧਾ ਐਲਾਨ ਈ ਕਰ ਦੇਵੇ।

  • @parasdeepsingh3896
    @parasdeepsingh3896 หลายเดือนก่อน +2

    ਲੱਖਾ ਸਿੰਘ ਸਿਧਾਣਾ ਜਿੰਦਾਬਾਦ

  • @ramandeepsekhon8835
    @ramandeepsekhon8835 หลายเดือนก่อน +3

    IAS really ???? Shakal DEKHO ISDI she can’t Pass UPSC in Seven Birth’s 😂😂😂😂😂…EPITOME OF NEPO😂😂😂😂

  • @user-ej5jr8yy4u
    @user-ej5jr8yy4u หลายเดือนก่อน +3

    Bhul jo madem

  • @bhullaroye
    @bhullaroye หลายเดือนก่อน +1

    Welcome madam parmpal kaur ji & rattan veera

  • @chamkaursingh9781
    @chamkaursingh9781 หลายเดือนก่อน +2

    Eh nhi jitt skde

  • @GurnamSingh-ll5xp
    @GurnamSingh-ll5xp หลายเดือนก่อน

    ਬੀਬਾ ਜੀ ਕਿਉਂ ਪੰਗਾ ਲਿਆ ਜ਼ਮਾਨਤ ਜ਼ਬਤ ਹੋਵੇ ਗੀ ਜੀ

  • @user-yv2qx5gs2j
    @user-yv2qx5gs2j หลายเดือนก่อน +1

    Best party hi join karni si 😂😂😂😂😂😂😂😂😂😂😂😂😂😂😂😂😂😂

  • @avtars.dhindsa8381
    @avtars.dhindsa8381 หลายเดือนก่อน

    ਇਸਨੂੰ IPS ਅਫਸਰ ਅਕਾਲੀ ਦਲ ਸਰਕਾਰ ਨੇ ਬਣਾਇਆ ਮਲੂਕੇ ਨੰ ਰਾਜਨੀਤੀ ਦੀਆ ਪਾਉੜੀਆਂ ਅਕਾਲੀ ਦਲ ਨੇ ਹੀ ਚੜਾਇਆ,ਹੁਣ ਜਿੱਤਣ ਦੇ ਸਪਨੇ ਮੂੰਗੇਰੀ ਲਾਲ ਆਲੇ ਏ ਜਿਹੜੀ ਪਾਰਟੀ ਦਾ ਜਹਾਜ 2024 ਸੈਂਟਰ ਚੋ ਉਖੜ ਰਹਾ ਇਹ ਭੈਣ ਜੀ ਉਸ ਜਹਾਜ ਵਿੱਚ ਸਵਾਰ ਹੋ ਗਏ

  • @manusharma5059
    @manusharma5059 หลายเดือนก่อน

    She is a winner. What about Mohinder Singh KP joining SAD n given ticket from Jalandhar.

  • @taranvirbains7209
    @taranvirbains7209 หลายเดือนก่อน +2

    Sharm kro pehla akali dal kha leya sohre ne Hun bjp ch chale jao km kise ne ni krna hunda sırf apne chodhar de lai krde a hor ehna nu kise nal koi matlab ni a apne app nu power ch rakhna chunde a kehre leader ne kiha hove me tuhada eh km kraga sarkar aun te nhi kr Hun’da kade ohne party chaldi a ja apne MlA ja mp to astefa dita ja ohne apne CM de virodh ch koi dharna laya ja Kade loka ch kiha k meri sarkar Mainu km ni krn de rhi eh sab chor a sacha sucha banda kuwar Vijay partap a inni top de job chad diti

  • @jaspalsidhu3827
    @jaspalsidhu3827 หลายเดือนก่อน

    Ratan veer esnu spacial pannal bitha k propr sara systm bna spacial batch tyaar kr k badal saab ne IAS bnaea

  • @harpreetjawandha4299
    @harpreetjawandha4299 หลายเดือนก่อน

    Biba maluka family di bahut ijat karde c
    Tusi kheh karvati maluka parivaar dii

  • @labhsingh-gj1bd
    @labhsingh-gj1bd หลายเดือนก่อน +2

    On clean party 😂😂😂😂😂😂

  • @user-ju7yf1zl5l
    @user-ju7yf1zl5l หลายเดือนก่อน +4

    Greedy

  • @paramjitkaurchandi6979
    @paramjitkaurchandi6979 หลายเดือนก่อน +1

    Veere lokan waaste ah two parties wich a, dal badlu sirf selfish hunde kde kise da bhala ni kr sakde

  • @kuljitsingh5883
    @kuljitsingh5883 หลายเดือนก่อน +2

    biba ji tuhanu akali dal ne ki nahi dita jara dasoge sirf cm di kursi nu hath nahi pya baki te sab milya tusi party nu ki dita jara thandey man nal sochio dhanwad

  • @karamvirsingh2068
    @karamvirsingh2068 หลายเดือนก่อน +8

    ਪਾਪਾ ਡਿਪੂ ਹੋਲਡਰ ਅਕਾਲੀ ਬਣ ਕੇ ਲੁਟੀਆ

  • @satnamkheri2290
    @satnamkheri2290 หลายเดือนก่อน

    ਅਕਲ ਨਾ ਸਕਲ

  • @swarnjitsingh7032
    @swarnjitsingh7032 หลายเดือนก่อน

    ਸਿਆਸਤ ਧੰਦਾ ਬਣ ਚੁੱਕੀ ਆ,,, ਇਹ ਲੋਕ ਅੱਜ BJP ਦੀ ਪਾਵਰ ਦੇਖ ਰਹੇ ਨਾਂ ਕਿ ਵਿਚਾਰਧਾਰਾ,,,,bjp ਸੰਘ ਦੀ ਵਿਚਾਰਧਾਰਾ ਲੈਕੇ ਚਲਦੀ ਆ ਹਿੰਦੁਰਾਸ਼ਟਰ ਦੀ,,,, ਕਿਵੇਂ ਕਿਸੇ ਦੀ ਸੋਚ ਇਕਦਮ ਬਦਲ ਸਕਦੀ ਹੈ

  • @sabapawan
    @sabapawan หลายเดือนก่อน

    ਜ਼ਮਾਨਤ ਜਵਤ

  • @GurvinderSingh-li2nc
    @GurvinderSingh-li2nc หลายเดือนก่อน

    ਸੌਦਾ ਸਾਧ ਤੇ ਹਨੀ ਪ੍ਰੀਤ 😊

  • @SandeepSingh-hq7hg
    @SandeepSingh-hq7hg หลายเดือนก่อน +1

    Menu eh nahi samz aa rii tusi officer kida bann gaye tahun 1% v effect ni pta rajniti da punjab vch

  • @csingh9554
    @csingh9554 หลายเดือนก่อน +1

    Bai retire hon wali ci, Ehne koi teer nahi mariya, Bibi ne party bahut galat chuni he

  • @GurvinderSingh-li2nc
    @GurvinderSingh-li2nc หลายเดือนก่อน

    ਤੇਰੀ ਜਮਾਨਤ ਬਚ ਜੇ ਇਹਨਾਂ ਹੀ ਬਹੁਤ ਆ ।

  • @narindersingh3140
    @narindersingh3140 หลายเดือนก่อน

    ਕੁਝ ਲੋਕ ਕੱਟੜਵਾਦੀ ਸੋਚ ਤੋਂ ਪ੍ਰੇਰਤ ਹੁੰਦੇ ਨੇ ਨਫਰਤ ਮਨਾਂ ਦੇ ਵਿੱਚ ਹੁੰਦੀ ਹੈ ਕੁਝ ਮੀਡੀਆ ਔਰ ਕੁਛ ਕਿਸਾਨ ਆਗੂਆਂ ਨੇ ਜੋ ਨਫਰਤ ਇਹਨਾਂ ਦੇ ਮਨਾਂ ਚ ਭਰੀ ਹ ਉਹ ਨਫਰਤ ਇਹਨਾਂ ਦੇ ਕਮੈਂਟ ਦੇ ਵਿੱਚ ਨਜ਼ਰ ਆ ਰਹੀ ਹੈ ਖੁਦ ਸੋਚਣਾ ਨਹੀਂ ਭੇਡਾਂ ਬਣ ਕੇ ਮੈਂ ਮੈਂ ਲਿਖੀ ਜਾ ਰਿਹਾ ਸੱਚ ਦਾ ਪਤਾ ਕਰੋ ਕਿਸਾਨ ਆਗੂਆਂ ਨੇ ਤੁਹਾਨੂੰ ਆਪਦੇ ਭੇਡਾਂ ਬਣਾ ਕੇ ਪਿੱਛੇ ਲਾ ਕੇ ਤੁਹਾਨੂੰ ਲੁੱਟ ਰਹੇ ਨੇ ਲੋਕ

  • @explorenewthoughts
    @explorenewthoughts หลายเดือนก่อน +7

    ਮਾਤਾ ਜੀ ਤੁਹਾਨੂੰ ਸ਼ਰਮ ਨੀ ਆਈ।ਕਿੰਨੇ ਕਿਸਾਨ ਸ਼ਹੀਦ ਕੀਤੇ ਇਸ ਮੋਦੀ ਨੇ।

    • @yadwindersingh8894
      @yadwindersingh8894 หลายเดือนก่อน +2

      ਸ਼ਰਮ ਕਰਕੇ ਖਾਣ ਨੂੰ ਨੀਂ ਮਿਲਣਾ

  • @mandybhullar8189
    @mandybhullar8189 หลายเดือนก่อน

    Siyani-Biyani Es bibi nu Fitte-Mooh keh sakde..Par-likh ke gawaya ke ehnu ni pata kihri party minorities lai theek hai, Aam voter nu koi dosh nai de sakde.

  • @narinderpalsingh5349
    @narinderpalsingh5349 20 วันที่ผ่านมา

    So Sad opportunistic family 😢😢😢😢

  • @kulwindersingh3733
    @kulwindersingh3733 หลายเดือนก่อน +1

    Chawal kise thaa dii

  • @gurkamalbrar38
    @gurkamalbrar38 หลายเดือนก่อน

    ਦਾਗ ਲੱਗ ਗਿਆ ਜੋ ਕਦੇਂ ਨਹੀਂ ਲਹਿਣਾ

  • @ramandeepsekhon8835
    @ramandeepsekhon8835 หลายเดือนก่อน +1

    Shaluka g

  • @sukhvindersidhu3346
    @sukhvindersidhu3346 หลายเดือนก่อน

    ਤੇਰੀ ਜ਼ਮਾਨਤ ਜਬਤ ਹੋਉ

  • @balbirbajwa3226
    @balbirbajwa3226 หลายเดือนก่อน

    KursiN laee parties badal ho rahi

  • @yadwindersingh8894
    @yadwindersingh8894 หลายเดือนก่อน

    ਵਾਹ ਜੀ ਵਾਹ !
    ਇੱਕ ਭਾੰਡੇ ਚੋਂ ਖਾ ਲਿਆ, ਬਾਦਲਾਂ ਦੇ ਸਿਰੋਂ nominated promotions ਲੈ ਲਈਆਂ, ਹੁਣ ਜਦੋਂ ਭਾਂਡਾ ਖਾਲੀ ਹੋਣ ਨੇੜੇ ਹੋਇਆ, 4 ਕੁ ਮਹੀਨੇ ਰਹਿ ਗਏ ਨੌਕਰੀ ਦੇ, ਤਾਂ ਦੂਜੇ ਭਾਡੇਂ 'ਚ ਮੂੰਹ ਮਾਰਨਾ ਸ਼ੁਰੂ ਕਰਤਾ; ਮਤਲਬ ਰੱਜ ਕੋਈ ਨੀਂ..
    ਵੋਟਾਂ ਪਾਉਣ ਵੇਲ਼ੇ ਯਾਦ ਰੱਖੀਏ ਕਿ ਜੇ ਅਜੇ ਤੱਕ ਖੁਦ ਨੂੰ ਰੱਜ ਨੀਂ ਆਇਆ ਤਾਂ ਲੋਕਾਂ ਦਾ ਸਵਾਹ ਸੋਚਣਾ..
    ਤੇ ਵੈਸੇ ਵੀ ਕਮਲ ਨੂੰ ਖਿਲਾਉਣਾ ਨੀਂ ਸਗੋਂ ਖਲਾਰ ਦੇਣਾ ਈ ਪੰਜਾਬ ਦੇ ਭਲੇ 'ਚ ਹੋਵੇਗਾ..
    ਕੱਢੇ-ਵੱਢੇ ਜਿਹੜੇ ਵੀ ਪੰਜਾਬ ਨੂੰ ਲੁੱਟ-ਖਾ ਕੇ ਜੋ ਸਾਰੇ ਹੁਣ ਖਾਕੀ ਨਿਕਰਾਂ ਪਾ ਕੇ ਤੇ ਭਗਵੇਂ ਰੰਗ 'ਚ ਲਿੱਬੜੇ ਨੇ ਜਾਂ ਕਿਸੇ ਵੀ ਦੂਜੇ ਭਾਂਡੇ 'ਚ ਵੜੇ ਨੇ ਸਭ ਦੇ ਖਿਲਾਰੇ ਪਾ ਦਿੱਤੇ ਜਾਣ ਤਾਂ ਜੋ ਇਹ ਰੱਦੀ-ਕਬਾੜ ਜਿਹਾ ਠਿਕਾਣੇ ਲੱਗੇ ਤੇ ਕੁਝ ਸਫਾਈ ਹੋਵੇ ਪੰਜਾਬ ਦੀ ਸਿਆਸਤ ਦੀ 🙏🙏

    • @yadwindersingh8894
      @yadwindersingh8894 หลายเดือนก่อน

      ਵੈਸੇ ਰਤਨ ਸਿਆਂ, ਇੰਟਰਵਿਊ ਕਾਹਦੀ, ਛਿੱਟੇ-ਮਾਰ ਕੰਮ ਈ ਸੀ 👎👎👎

  • @bikramjitsingh2167
    @bikramjitsingh2167 หลายเดือนก่อน +1

    Punjabio parampal kaur g ne sirf apna te apne pariwar da faida hi dekhya
    Punjab vaste inha ne kuch ni krna

  • @rabbrakha3968
    @rabbrakha3968 หลายเดือนก่อน

    ਇਹ ਸਹੀ ਵੱਡੇ ਮਲੂਕੇ ਦੀ ਹੀ ।।।। ਆ😂😂😂😂😂

  • @jasveerkhokhar9846
    @jasveerkhokhar9846 หลายเดือนก่อน

    ਦਲ ਬਦਲੂ

  • @birbaldassgoyal1523
    @birbaldassgoyal1523 หลายเดือนก่อน

    Parmpaul Maluka jindabad

  • @jagroopsingh1185
    @jagroopsingh1185 หลายเดือนก่อน

    Plz vote for lakha bai

  • @harmailsinghsidhu5922
    @harmailsinghsidhu5922 หลายเดือนก่อน

    Maluka Family Laddu kha Turthi bani

  • @user-yh4lh2xc8q
    @user-yh4lh2xc8q หลายเดือนก่อน +1

    In Punjab BJP will be 8+

  • @avtardhillon8226
    @avtardhillon8226 หลายเดือนก่อน

    ਬੀਬੀ ਤੇਰੇ ਸੋਹਰੇ ਤੇ ਘਰ ਵਾਲੇ ਨੇ ਅਕਾਲੀ ਦਲ਼ ਵਿਚ ਹੋਕੇ ਪੰਜਾਬ ਤੇ ਪੰਜਾਬੀਆ ਨੂੰ ਲੁਟਿਆ ਹੈ ਸਰਮਕਰੋ

  • @Gagandeepsingh-hl3or
    @Gagandeepsingh-hl3or หลายเดือนก่อน

    Eh nhi ਜਿੱਤਦੀ ਜਿੱਤੂ ਤਾਂ ਅਕਾਲੀ ਦਲ

  • @HarpalSingh-yv1ni
    @HarpalSingh-yv1ni หลายเดือนก่อน

    ❤❤❤❤❤

  • @singhkamalpreet2695
    @singhkamalpreet2695 หลายเดือนก่อน

    ehna nu sara kuj milia fr v ehna ne dhoka dita party nu

  • @GurpreetSingh-qb1vu
    @GurpreetSingh-qb1vu หลายเดือนก่อน +2

    Te ohi kamal piche lelo 👹

  • @lovegill8392
    @lovegill8392 หลายเดือนก่อน

    ਸਤਿ ਸ੍ਰੀਅਕਾਲ ਬਾਈ ਜੀ ਮੈਂ ਲਵਪ੍ਰੀਤ ਸਿੰਘ ਕੈਲਗਰੀ ਕਨੇਡਾ(ਪੰਜਾਬ ਤੋ ਪਿੰਡ ਮਨਸੂਰ ਵਾਲ ਕਲਾਂ ਸਰਾਬ ਫੈਕਟਰੀ ਵਾਲਾ ਨਜਦੀਕ ਜ਼ੀਰਾ ਜ਼ਿਲਾ ਫਿਰੋਜ਼ਪੁਰ)ਤੌਹਾਦਾਪ੍ਰੋਗਰਾਮ ਬਹੁਤ ਜਾਣਕਾਰੀ ਵਾਲਾ ਹੁੰਦਾ,ਪਲੀਸ ਇਸ ਤਰਾ ਕਰਦੇ ਰਹੋ. ਬਾਬਾ ਜੀ ਕਾਮਜ਼ਾਮੀਆ ਬਕਸ਼ਣ ਸੁਖਰੀਆ🙏

  • @baljitsingh6957
    @baljitsingh6957 หลายเดือนก่อน

    ਇਹ ਬੀਬੀ ਹੋਰ ਭੁਲੇਖੇ ਵਿੱਚ ਦਮਗਜੇ ਮਾਰਦੀ ਫਿਰਦੀ ਹੈ।

  • @karamvirsingh2068
    @karamvirsingh2068 หลายเดือนก่อน +10

    ਚਵਲ ਫੇਮਲੀ😅😅😅

    • @GaganDeep-sq6wj
      @GaganDeep-sq6wj หลายเดือนก่อน

      Tu tout

    • @varunm5498
      @varunm5498 หลายเดือนก่อน

      apni family bare kyn dass reha hain, sabnu pata hai

  • @lakhwinderkaur7009
    @lakhwinderkaur7009 หลายเดือนก่อน

    Jamant. Jabat

  • @SukhwindersinghBhullar-og9gp
    @SukhwindersinghBhullar-og9gp หลายเดือนก่อน

    ਮਲੂਕਾ ਬੀਬਾ ਜਿੱਤੇ ਜਾ ਨਾ ਜਿੱਤੇ ਪਰ ਹਰਸਿਮਰਤ ਬਾਦਲ ਜਰੂਰ ਹਰਾਗੇ ਚਾਹੇ ਵੜਿੰਗ ਨਾਲ ਅੰਦਰਖਾਤੇ ਬਾਦਲ ਦਲ ਸਮਞੋਤਾ ਹੋ ਗਿਆ ਮਨਪ੍ਰੀਤ ਬਾਦਲ ਭਾਜਪਾਈ ਵੀ ਬਾਦਲ ਦਲ ਤੇ ਸਪੋਟ ਕਰ ਰਿਹਾ

  • @sarbjitsingh6984
    @sarbjitsingh6984 หลายเดือนก่อน +1

    Ungrateful people whatever she is because you all know
    She not gonna gain anything good luck

  • @jagroopsingh8198
    @jagroopsingh8198 18 วันที่ผ่านมา

    SAD

  • @kuldeepveertegurudikirpaha7774
    @kuldeepveertegurudikirpaha7774 หลายเดือนก่อน

    Saadi kaum ch gadaari peak te hai,Alas!!

  • @herjeetdhaliwal2170
    @herjeetdhaliwal2170 หลายเดือนก่อน

    ਗਦਾਰ

  • @gaganchahal8969
    @gaganchahal8969 หลายเดือนก่อน

    ਕਿੰਨੇ ਖੁਦਾਰ ਕੁਰਸੀ ਪੈਸੇ ਦੇ ਭੁੱਖੇ ਹਨ ਦਲ ਬਦਲੂ ਲੋਕ ਸਾਡੇ ਹੁਣ ਪਤਾ ਲਗਦਾ ਸੱਚਾ ਬੰਦਾ ਨੂੰ ਗੌਲੀ ਕਿਉ ਮਿਲਦੀ ਹੈ ਗਦਾਰ