ਗੁਰੂ ਜੀ ਦੇ ਨਾਂ ਤੇ ਵੱਸਿਆ Nanak Chak -ਬੋਹੜ ਦੀਆਂ ਜੜ੍ਹਾਂ 500 ਮੀਟਰ ਦੂਰ? ਪਾਣੀ ਨਾਲ ਚਲਦੇ ਘਰਾਟ ~ Gurdaspur 16
ฝัง
- เผยแพร่เมื่อ 10 ก.พ. 2025
- Google Location : maps.app.goo.g...
maps.app.goo.g...
Join this channel to get access to perks:
/ @nishansinghaustralia
Europe
• Europe
USA Canada
• USA Canada
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਵਾਹਿਗੁਰੂ ਜੀ ਬਹੁਤ ਉਤਮ ਸੇਵਾ ਕਰ ਰਹੇ ਹੋ, ਇਤਿਹਾਸਕ ਸਥਾਨਾਂ ਦੇ ਦਰਸ਼ਨ ਦੀਦਾਰੇ ਸੰਗਤਾਂ ਨੂੰ ਕਰਵਾ ਰਹੇ ਹੋ,,,ਘਰਾਟ ਦਾ ਆਟਾ ਬਹੁਤ ਵਧੀਆ ਮੰਨਿਆ ਜਾਂਦਾ ਹੈ,,ਆਟਾ ਪੀਹਣ ਵਾਲੇ, ਤਵੇ ਨਹੀਂ ਇਹਨਾਂ ਨੂੰ,,ਪੁੜ,,ਕਹਿੰਦੇ ਹਨ, ਸੱਚੇ ਪਾਤਸ਼ਾਹ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ
😅😅😊
😮😢🎉😂❤😊😅😮😢🎉😂❤
Waheguru ji swarg de njare dikha 🏞dite
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
❤❤Waheguru je Thank You Veer je
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਜੀ ....ਬੇਅੰਤ ਬੇਅੰਤ ਸ਼ੁਕਰ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਉ ਆਪ ਜੀਆਂ ਦਾ
Dhan Dhan Baba Shri Chandje Maharaj je
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਬਹੁਤ ਧੰਨਵਾਦ ਆਪ ਜੀ ਨੇ ਸਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️🌹🌹🌹🌹🌹❤️🎉🎉🎉🎉🎉❤️🙏🙏
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਬੱਚਿਆਂ ਨੂੰ ਨਾਮ ਸਿਮਰਨ ਦੀ ਦਾਤ ਝੋਲੀ ਪਾਉ
Vir ji tuhanu Milan da,tuhade didareyan da mnn ch bht chaaa aa ji..guruArjan dev ji sachhe patshah agge ardasss hai cheti tuhamu Milan ayee asi tuhadi yatra de vich kise gurudamm ch.waheguru ji ka khalsa waheguru ji ki Fateh
ਵਾਹਿਗੁਰੂ ਜੀ ਧੰਨ ਧੰਨ ਹੋ ਗਈ ਧੰਨ ਧੰਨ ਹੋ ਗਈ
Dhan Dhan Dhan Satguru Sri Nanak Dev Ji Maharaj Ji 🙏🙏🙏
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਹਰਾਜ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤
Waheguru Ji Ka Khalsa Waheguru Ji Ki Fateh,Bhai Sahib Ji.we watch your videos every day in Canada.
Puttar full naam rakh apne naam naal🙏
ਅਸੀਂ ਨਾਨਕ ਚਕ ਦੇ ਵਾਸੀ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਸੋਲਵੀਂ ਪੀੜ੍ਹੀ ਵਿੱਚੋ ਹੈ ਜਹਾਂਗੀਰ ਬਾਦਸ਼ਾਹ ਨੇ 700 ਕਿੱਲਾ ਜਮੀਨ ਬਾਬਾ ਧਰਮ ਚੰਦ ਦੇ ਨਾਮ ਲਗਾਈ ਸੀ ਜੋ ਅਜ ਵੀ ਬੇਦੀ ਪਰਵਾਰਾਂ ਦੇ ਨਾਮੁ ਉੱਪਰ ਤੇ ਹੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
Waheguru ji waheguru ji waheguru ji waheguru ji waheguru ji
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ❤
Dhan Dhan Shri Guru Nanak Dev Sahaib Ji 💓 🙏
Dhan Dhan Baba Shri Chand ji 🙏 ❤️⚘️💙🌹💗💞💞🌷💖💓🥀💝🌻💜🙏wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji 🙏💜🌻💝🥀💓💖🌷💞💗🌹⚘️⚘️❤️💐🌺🙏💜🌻🥀🥀💓💖🌷💞🌹💗💙⚘️❤️💐🌺🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
❤❤❤❤❤
❤❤ Dhan Dhan Guru Nanak Dav ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
Waheguru ji ka khalsa Waheguru ji ki fateh 🙏
ਵਾਹਿਗੁਰੂ ਜੀ ਬਾਬਾ ਸ਼੍ਰੀ ਚਦੰ ਜੀ ਦੇ ਦਰਸ਼ਨ ਕਰਕੇ ਅਨਦੰ ਆ ਗਿਆ
Wahegru ji wahwguru ji waheguru ji wahwguru ji waheguru ji🙏🌹🙏🌹🙏🌸🌹🌸🌸🌸
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਖ਼ਾਲਸਾ ਜੀ ਨਜਦੀਕ ਹੀ ਪੰਚਮ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਬਾਰਕ ਚਰਨ ਸੋਹ ਅਸਥਾਨ ਗੁਰਦੁਆਰਾ ਸ੍ਰੀ ਉਠੀਆਂ ਸਾਹਿਬ ਜੀ ਪਿੰਡ ਧਰਮਕੋਟ ਬੱਗਾ ਨੇੜੇ ਕਿਲਾ ਲਾਲ ਸਿੰਘ ਅਤੇ ਗੁਰਦੁਆਰਾ ਸ੍ਰੀ ਅਗੰਮ ਦਾਸ ਜੀ ਪਿੰਡ ਕਾਲ਼ੇ ਮੇਨ ਸੜਕ ਤੇ ਹੈ ਅਤੇ ਨਾਨਕ ਚੱਕ ਦੇ ਨੇੜੇ ਪਿੰਡ ਕਾਤਰਾਬਾਦ ਵਿਖੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਹੈ ਜੀ
ਵਹਿਗੁਰੂ ਜੀ ਇਸ ਨਾਮ ਹੇ ਕੱਰਾਟ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਬਾਬਾ ਸਰੀ ਚੰਦ ਜੀ
Dhan Guru Pita Sahib Sri Guru Nanak Sahib g Maharaj
ਧੰਨਵਾਦ ਭਾਈ ਸਾਹਿਬ ਦਰਸ਼ਨ ਕਰਵਾਨ ਲਈ
Waheguru ji Ajjo Sade kol ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🚩🌸🪔
Nice veer ji
ਵਾਹਿਗੁਰੂ ਜੀ
ਵਾਹਿਗੁਰੂ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ
Waheguru ji Dhan Dhan Gurunanak dev ji ❣️ Maharaj
Waheguru ji ka khalsa waheguru ji ki fateh ji
Aap ji ohna asthana te v jaroor jaeo jithe aap pehla gye ho.
Punjab de Sare gurudhama de darshan jaroor karvaeo ji.
Waheguru ji ka khalsa waheguru ji ki fateh👏🏻👏🏻🙏🏻
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
Wahguru g Wahguru g 🎉🎉🎉🎉🎉❤
Waheguru ji ka Khalsa waheguru ji ki Fateh 🙏 waheguru waheguru waheguru waheguru waheguru ji
Waheguru ji ka khalsa waheguru waheguru ji ka khalsa waheguru ji waheguru waheguru jiwaheguru ji waheguru ji ka khalsa waheguru ji ka 🇸🇪🌹💐👍🌷👍💐🌹🇸🇪🇸🇪💕💞👏🙏🏼
🙏🙏ਵਾਹਿਗੁਰੂ ਜੀ🙏🏼🙏🏼
Waheguru ji ka khalsa waheguru ji ki fteh
Waheguru ji ka khalsa waheguru ji ki Fateh Vir ji
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
Waheguru Ji ka Khalsa Waheguru Ji Ki Fathe Ji
ਸਾਡੇ ਇਲਾਕੇ ਚ ਆਉਣ ਤੇ ਧੰਨਵਾਦ ਖਾਲਸਾ ਜੀ ਕਿਤੇ ਆਪ ਜੀ ਦੇ ਦਰਸ਼ਨ ਹੋ ਜਾਂਦੇ ਤੇ ਹੋਰ ਵੀ ਵਧੀਆ ਹੋ ਜਾਂਦਾ
WAHAGURU Jee
Dhan baba shri Chand g maharaj g Mehar karo sache patshah
Waheguru ji ka khalsa Waheguru ji ki Fatey 🙏
waheguru ji kirpa kro 🎉🎉
Mainu roj iss khajane da intajar hunda hai Bhai ji ki Aaj tusadi gathdi vicho guru da kehda khajana niklenga 🙏🏻
ਸਤ ਸ੍ਰੀ ਅਕਾਲ ਬਾਬਾ ਜੀ ਸਾਡੇ ਪਿੰਡ ਲੱਧੇਵਾਲੀ ਵਿੱਚ ਬੋਹੜ ਦਾ ਰੁੱਖ ਹੈ। ਜਦੋਂ ਤੁਸੀਂ ਜਲੰਧਰ ਵਿੱਚ ਆਓਗੇ ਤਾਂ ਸਾਡੇ ਪਿੰਡ ਜਰੂਰ ਆਓ ਜੀ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਉਸ ਨੂੰ ਸਤਿ ਸ੍ਰੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
ਵਾਹੇਗੁਰੂ..ਜੀ..ਕਾ..ਖਾੰਲਸਾ...ਸੀ੍..ਵਾਹੇਗੁਰੂ..ਜੀ..ਕੀ..ਫਤिਹ...ਜੀ....ਭਾੲੀ..ਸਾिਹਬ. ਭਾੲੀ...िਨਸਾੰਨ..िਸੰਘ..ਜੀ....
🙏🏻🙏🏻
ਸਾਡੇ ਏਰੀਆ ਦਾ ਟੂਰ ਲਾਉਣ ਲਈ ਧੰਨਵਾਦ ਖਾਲਸਾ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Dhan Dhan Shri Guru Pita Gobind Singh Gi
ਵਾਹਿਗੁਰੂ ਜੀ 🙏
Waheguru ji
Bahut badhiya
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
ਵਾਹਿਗੁਰੂ 😊😊❤❤
🙏🌹 ਵਾਹਿਗੁਰੂ ਜੀ 🌹🙏
ਵਾਹਿਗੁਰੂ ਜੀ, ਤੁਸੀਂ ਲਿਖਿਆ ਹੈ ਕਿ ਨਾਮ ਪਿੱਛੇ,ਗੋਤ,, ਨਾਂ ਲਾਉ, ਲੇਕਿਨ ਇਤਿਹਾਸ ਵਿੱਚ ਤੁਸੀਂ ਬੋਲਿਆ ਹੈ ਹੈ ਕਿ ਅਜਿਤਾ ਰੰਧਾਵਾ,, ਉਹ ਵੀ ਗੋਤ ਹੈ, ਫੇਰ ਗੁਰੂ ਸਾਹਿਬਾਨ ਜੀ ਨੇ ਉਨ੍ਹਾਂ ਨੂੰ ਕਿਉਂ ਨਹੀਂ ਰੋਕਿਆ ਸੀ
Wahegur ji
waheguru g eh sade pind kol a gurudwara sahib
ਦਾਸ ਦਾ ਪਿੰਡ ਹੈ ਜੀ ਅਲੀਵਾਲ
Waheguru sada nagar ehh
ਬਾਬਾ ਨਾਮਦੇਵ ਜੀ ਦੇ ਇਤਿਹਾਸਕ ਮੇਘੋਵਾਲ ਚ ਬਾਬੇ ਰੂਪ ਦੇਵ ਜੀ ਤੇ ਗੁਰੂ ਨਾਨਕ ਸਾਹਿਬ ਦੇ ਮਿਲਣ ਦੀ ਯਾਦਗਾਰ ਜਿਸ ਦਾ ਪੂਰਾ ਇਤਿਹਾਸ ਭਾਈ ਦਰਬਾਰਾ ਸਿੰਘ ਸੂਰਜ ਸਿੰਘ ਦੀ ਕਿਤਾਬ ਰਾਮਗੜ੍ਹੀਆ ਇਤਿਹਾਸ (੧੯੧੫) ਤੇ ਭਾਈ ਈਸਰ ਸਿੰਘ ਪੱਲੀ ਉੱਚੀ ਨੇ ੧੯੧੨ ਚ ਬੜੀ ਖੋਜ ਕਰਕੇ ਪਤਾ ਲਗਾਯਾ। ਆਲਮਪੁਰ ਦਸੂਹੇ ਪੈਂਦੇ ਖਾਨ ਦੇ ਪਿੰਡ ਚ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਤੰਬੂ ਸਾਹਿਬ ਹੈ ਜਿਸ ਦਾ ਜਿਕਰ ੧੯੨੭ ਦੀ ਕਿਤਾਬ ਚ ਹੈ, ਬਹਾਦਰਪੁਰ ਚ ਬਾਬਾ ਫੂਲ ਜੀ ਦਾ ਗੁਰਦੁਆਰਾ ਜਿਹਨਾਂ ਨੂੰ ਬਾਬਾ ਗੁਰਦਿੱਤਾ ਜੀ ਨੇ ਬਾਬਾ ਸ੍ਰੀ ਚੰਦ ਜੀ ਵੱਲੋਂ ਬਖਸ਼ੀ ਸੇਲੀ ਦਿੱਤੀ ਸੀ। ਉਹਨਾਂ ਦਾ ਸਸਕਾਰ ਏਥੇ ਹੋਯਾਹੋਯਾ , ਇਸ ਦਾ ਇਤਿਹਾਸ ਵੀ ੧੯੨੭ ਦੀ ਕਿਤਾਬ ਚ ਹੈ। ਮੋਰਾਵਾਲੀ ਚ ਛੇਵੇਂ ਪਾਤਸ਼ਾਹ ਦੇ ਸੇਵਕ ਭਾਈ ਭਗਤੂ ਜੀ ਦਾ ਗੁਰਦੁਆਰਾ, ਲੱਲੀਆਂ ਗੜ੍ਹਸੰਕਰ ਚ ਛੇਵੇਂ ਪਾਤਸ਼ਾਹ ਤੇ ਬਸੀ ਕਲਾਂ ਦੇ ਸ਼ਹੀਦਾਂ ਦਾ ਗੁਰਦੁਆਰਾ, ਚੱਬੇਵਾਲ ਚ ਬਸੀ ਕਲਾਂ ਜੁੱਧ ਦੇ ਜਖਮੀ ਸ਼ਹੀਦ ਬਾਬਾ ਰਤਨ ਸਿੰਘ ਜੀ ਦਾ ਗੁਰਦੁਆਰਾ, ਡਾਨਸੀਵਾਲਾ ਚ ਬਸੀ ਕਲਾਂ ਦੇ ਸ਼ਹੀਦਾਂ ਦਾ ਅਸਥਾਨ, ਪੱਦੀ ਸੂਰਾ ਸਿੰਘ ਚ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ, ਬਜਰੌਰ ਚ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਰਤਨ ਸਿੰਘ ਸ਼ਹੀਦ ਜੀ ਦਾ ਅਸਥਾਨ, ਚੰਦੇਲੀ ਚ ਟਾਹਲੀ ਸਾਹਿਬ , ਗਣੇਸ਼ਪੁਰ ਚ ਛੇਵੇਂ ਪਾਤਸ਼ਾਹ ਦੇ ਸੇਵਕ ਬਾਬਾ ਲੱਖੋ ਜੀ ਦਾ ਗੁਰਦੁਆਰਾ ਤੇ ਮੰਦਰ, ਪਾਲਦੀ ਚ ਜੈਤੋਂ ਦੇ ਮੋਰਚੇ ਦੇ ਸ਼ਹੀਦ ਭਾਈ ਗੱਜਣ ਸਿੰਘ ਦੀ ਯਾਦਗਾਰ, ਅਜਨੋਹਾ ਚ ਬਾਬਾ ਫੂਲਾ ਸਿੰਘ ਜੀ ਅਕਾਲੀ ਦਾ ਗੁਰਦੁਆਰਾ, ਪਾਂਸ਼ਟਾ ਚ ਛੇਵੇਂ ਪਾਤਸ਼ਾਹ ਤੇ ਸ਼ਹੀਦਾਂ ਦਾ ਗੁਰਦੁਆਰਾ, ਨਰੂੜ ਚ ਸੱਤਵੇਂ ਪਾਤਸ਼ਾਹ ਦੇ ਸੇਵਕ ਬਾਬਾ ਯੱਖ ਜੀ ਦਾ ਅਸਥਾਨ, ਮਾਯੋ ਪੱਟੀ ਚ ਬਸੀ ਕਲਾਂ ਦੇ ਸ਼ਹੀਦ ਬਾਬਾ ਖੇਮ ਸਿੰਘ ਜੀ ਦਾ ਗੁਰਦੁਆਰਾ, ਤਨੂੰਲੀ ਚ ਛੇਵੇਂ ਪਾਤਸ਼ਾਹ ਤੇ ਸ਼ਹੀਦ ਸਿੰਘਾਂ ਦਾ ਗੁਰਦੁਆਰਾ, ਨੰਗਲ ਚ ਬਾਬਾ ਸਹਾਰੀ ਜੀ ਦਾ ਗੁਰਦੁਆਰਾ, ਬਾਬਾ ਨਾਮਦੇਵ ਜੀ ਦਾ ਗੁਰਦੁਆਰਾ ਮਰੜੀ ਕਲਾਂ ਤੇ ਮਰੜੀ ਦੇ ਨਾਲਦੇ ਪਿੰਡ ਸ਼ਾਮ ਨਗਰ ਚ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਗੁਰੂ ਕੀ ਟਾਹਲੀ।।
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏
ਹੋ ਸਕੇ ਤੇ ਆਪਣਾ ਫੌਨ ਨੰਬਰ info@nishansinghaustralia.com ਕਰੋ ਜਾਂ facebook page ਤੇ ਸੁਨੇਹਾ ਭੇਜੋ ।
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
ਹਾਂਜੀ message ਕੀਤਾ ਸੀ। manpreet singh id ਤੋਂ।।🙏
❤❤❤❤ ਸਤਿ ਸ੍ਰੀ ਆਕਾਲ ਜੀ
Sikh dharam de sohane Bagwan ji Maharajan।
All videos excellent Work singh shab
Waheguru ji 🙏
Waheguru ji waheguru😮
💐💐☘️Wahaguru ji ☘️💐💐🙏
Mera pind wa baba ji. Ji aeya nu tohnu baba ji
Sat Sri akal ji
Wehguru ji
Vaheguruji
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
Good
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
❤❤
Baba ji tussi city guru har Sahai District Ferozpur ajo , Guru Nanak Dev Ji Maharaj di di poti mala hehi a
Waheguru g ASI v Australia jana pej do
sade pind aiea baba ji pahla pata hunda jarur milda 😊
Wahaguru ji mera pind ha quila lal singh