Political Battle : PM Modi ਦੀ Rally ਤੋਂ ਪਹਿਲਾਂ Farmers ਦੀ ਘੇਰਾਬੰਦੀ, 69 Candidates ‘ਤੇ ਮਾਮਲੇ ਦਰਜ | D5

แชร์
ฝัง
  • เผยแพร่เมื่อ 22 พ.ค. 2024
  • Political Battle : PM Modi ਦੀ Rally ਤੋਂ ਪਹਿਲਾਂ Farmers ਦੀ ਘੇਰਾਬੰਦੀ, 69 Candidates ‘ਤੇ ਮਾਮਲੇ ਦਰਜ, ਨਵੇਂ ਪ੍ਰਧਾਨ ਦੀ ਐਂਟਰੀ! | D5 Channel Punjabi
    #PoliticalBattle #PMModi #LokSabha2024 #BJPRally #FarmersProtest2024 #BhagwantMann #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

ความคิดเห็น • 52

  • @user-lu8hz1kk3h
    @user-lu8hz1kk3h 28 วันที่ผ่านมา +6

    ਬਾਈ ਜੀ। ਹੁਣ ਤੱਕ ਪਟਿਆਲਾ ਸੀਟ ਤੋ ਸਮਾਣਾ ਅਤੇ ਸ਼ੁਤਰਾਣਾ ਇਹ ਦੋਵਾਂ ਹੀ ਹਲਕਿਆਂ ਦੇ ਵਿੱਚ ਖਾਸ ਕਰ ਡਾ. ਗਾਂਧੀ ਜੀ ਨੂੰ ਵੋਟਾਂ ਪਾਉਣ ਲਈ ਇਸ ਵਾਰ ਵੋਟਰ ਵੀਰਾਂ ਦੇ ਮਨਾਂ ਅੰਦਰ ਉਤਸ਼ਾਹ ਤਾਂ ਬਹੁਤ ਵਧਿਆ ਹੋਇਆ ਲੱਗਦਾ ਹੈ।
    ਧੰਨਵਾਦ ਜੀਉ

    • @kuldipkaur4553
      @kuldipkaur4553 28 วันที่ผ่านมา

      ਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙਙ

  • @BaldevSingh-gj6ex
    @BaldevSingh-gj6ex 28 วันที่ผ่านมา +2

    🙏🙏🙏🙏🙏

  • @gurcharansingh1660
    @gurcharansingh1660 28 วันที่ผ่านมา +8

    ਔਰਤ ਤਾਂ ਮਾਲੀਵਾਲ ਹੈ ਪਰ ਮਨਸਾ ਪਿੱਛੇ ਕੀ ਐ ਅਤੇ ਬੀ ਜੇ ਪੀ ,ਕੀ ਕੀ ਕਰਵਾ ਸਕਦੀ ਹੈ ਦੇਖ ਰਹੇ ਹਾਂ

  • @jaswantsingh-li5lf
    @jaswantsingh-li5lf 28 วันที่ผ่านมา

    ਢਿੱਲੋਂ ਜੀ ਕੇਜਰੀਵਾਲ ਨੇ ਉਸ ਦਿਨ ਦੀ ਫੁਟਿਜ ਦੇ ਦਿੱਤੀ ਗਈ ਹੈ ਹੁਣ ਸਭ ਦੇ ਸਾਮ੍ਹਣੇ ਆ ਗਿਆ ਹੈ

  • @balwindersinghchahal7119
    @balwindersinghchahal7119 28 วันที่ผ่านมา +2

    प्रधानमंत्री जी स्मृति ईरानी को फुलकारी भेंट करेंगे पटियाला से ले जाकर के

  • @nirmaldhiman773
    @nirmaldhiman773 28 วันที่ผ่านมา +1

    25
    Mhine
    Aje
    V
    Shuruaar
    Hi
    Hai
    Kmai
    Hai
    5saal
    Baad
    Khige
    5saal
    Hor
    Dio

  • @mukhtiarsingh5364
    @mukhtiarsingh5364 28 วันที่ผ่านมา +3

    ਕੀ ਰੈਲੀ ਚ ਕਾਂ ਜਾਣਗੇ

  • @hardialsinghjanjua1402
    @hardialsinghjanjua1402 28 วันที่ผ่านมา +1

    Parneet Kaur will not get vote from patiala voters As people do not like BJP Party

  • @jaswantsekhon2083
    @jaswantsekhon2083 27 วันที่ผ่านมา

    ਢਿਲੋਂ ਸਾਹਿਬ ਕੲੀ ਵਾਰੀ ਿੲਹਨਾਂ ਨੂੰ ਵੀ ਲੈਣੀ ਪੈ ਜਾਂਦੀ ਹੈ ਫੁਲਕਾਰੀ , ਰਾਮ ਦੇਵ ਨੂੰ ਵੀ ਸਲਵਾਰ ਪਾੳੁਣੀ ਪੈ ਗੲੀ ਸੀ !

  • @harbanslalsharma4052
    @harbanslalsharma4052 28 วันที่ผ่านมา

    17.30 Barnala vich kehra kisani masla si? Harek de phate vich latt ghused leinde hann.

  • @YuvrajSingh-ge3rb
    @YuvrajSingh-ge3rb 28 วันที่ผ่านมา +1

    ਫੁਲਕਾਰੀ ਕੈਪਟਨ ਨੂੰ ਦੇ ਦੇਣਗੇ ਉਹ ਦੇਦੂ‌ ਕਿਸੇ ਨੂੰ

    • @Rana19754
      @Rana19754 28 วันที่ผ่านมา

      ਕਿਉਂ ਮੋਦੀ ਰਾਣੀ ਨੂੰ ਦੇਦੂ

  • @nirmaldhiman773
    @nirmaldhiman773 28 วันที่ผ่านมา

    Jehrhe
    Kursian
    Te
    Baithhe
    Ne
    Punjab
    Una
    Ne
    Rolia
    Na
    ChitNaRishvat
    Ktl
    LutanKhohan
    Aam
    Hai

  • @baljitkaur4755
    @baljitkaur4755 28 วันที่ผ่านมา +1

    Akali ao

  • @user-tq8zp4bj9h
    @user-tq8zp4bj9h 28 วันที่ผ่านมา +1

    Ehna nu isbar akalia di jitan di omid hai taedhar ai ne

  • @paramjitsinghbrar1034
    @paramjitsinghbrar1034 28 วันที่ผ่านมา

    Sarabjit singh Khalsa di da lokan nu hun patalagan lagga g ,,or lok khud ona naal jurr rahe a,, Shaheed lai umeed khafi a g ,Waheguru Chardi kala bakshan 💐🙏

  • @nirmaldhiman773
    @nirmaldhiman773 28 วันที่ผ่านมา

    Bhai
    Sarvjit
    Zindabad

  • @gurcharansingh1660
    @gurcharansingh1660 28 วันที่ผ่านมา

    ਥਾਲੀ ਦਾ ਬੈਂਗਣ ਐ ਖੈਡਾ ਬਠਿੰਡਾ, ਭੁਲੱਥ, ਸੰਗਰੂਰ, ਪਤਾ ਨਹੀਂ ਜੇਬ੍ਹ ਭਰਨ ਲਈ ਅਤੇ ਗੁਰੂ ਦੀ ਗੋਲਕ ਲੁੱਟ ਦਾ ਮੋਟਾ ਹਿੱਸਾ ਲੈਣ ਲਈ ਕੀ ਕੀ ਡਰਾਮਾ ਕਰੂ,

  • @jaswantsingh-li5lf
    @jaswantsingh-li5lf 28 วันที่ผ่านมา +3

    ਢਿੱਲੋਂ ਜੀ ਜੇਕਰ ਪ੍ਧਾਨ ਮੰਤਰੀ ਨੇ ਕੋਈ ਇਲਾਣ ਕਰ ਬੀ ਦਿੱਤਾ ਤਾਂ ਕਿਹੜਾ ਉਹ ਪੂਰਾ ਹੋਣ ਵਾਲਾ ਗੱਪ ਹੀ ਮਾਰਨਾ ਮਾਰ ਦਿਉ ਪਰ ਮੋਦੀ ਉੱਤੇ ਜਕੀਨ ਕੌਣ ਕਰੋ ਸਾਰਾ ਦਿਨ ਝੂਠ ਬੋਲਦਾ ਹੈ

  • @jaswantsingh-li5lf
    @jaswantsingh-li5lf 28 วันที่ผ่านมา

    ਭਗਵੰਤ ਮਾਨ ਮੌੜ ਮੰਡੀ ਵਿੱਚ ਆਪਣੀ ਕਾਰ ਵਿੱਚ ਲੁਕ ਕੇ ਕਿਉਂ ਬੈਠ ਗਿਆ ਹੈ ਇਸ ਤੋਂ ਪਤਾ ਲੱਗਦਾ ਹੈ ਕਿ 13ਜੀਰੋ। ਕਿ ਜੀਰੋ ਤੇਰਾ ਹੋਣ ਵਾਲੀ ਹੈ ਪੰਜਾਬ ਵਿੱਚ ਗੱਪ ਮਾਰਨ ਲਈ ਤਾਂ ਮੋਦੀ ਨੂੰ ਵੀ ਪਿਛੇ ਛੱਡਣ ਵਿੱਚ ਮਾਹਰ ਹਨ ਭਗਵੰਤ ਮਾਨ ਪਰ ਹੁਣ ਲੋਕਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਭਗਵੰਤ ਮਾਨ ਕਿੰਨੇ ਕੁ ਪਾਣੀ ਵਿੱਚ ਹਨ। ਟਰੱਕ ਯੁਨੀਅਨ ਵਾਲਿਆਂ ਨੂੰ ਲੁੱਟ ਕੇ ਖਾ ਗਏ ਹਨ ਭਗਵੰਤ ਮਾਨ ਦੇ ਚੇਲੇ

  • @primgarg6348
    @primgarg6348 28 วันที่ผ่านมา

    WHILE FLYING In chopper flags can be shown to PM BY FARMERS.
    DO NOT WORRY.😱😱

  • @JasPinder-gx3xs
    @JasPinder-gx3xs 28 วันที่ผ่านมา

    KHEHRE,E,EKK,NVEE,GUL,OUPER,BOLEN,VASTE,MODI,NOO,NEW,SHUBD,DE,DITA,BHUEEAA,WALA, RS DHALIWALL FDK PUNJAB ❤

  • @MohanSingh-jq4ul
    @MohanSingh-jq4ul 28 วันที่ผ่านมา

    Akaldaliswinerbhudo

  • @JasPinder-gx3xs
    @JasPinder-gx3xs 28 วันที่ผ่านมา

    CHUNI,C,M,HUNDEAAN,TAA,KUJH,KUR,NHI,SKE,GUL,KURDE,SHURM,KREAA,KRO, YAAR, RS DHALIWALL FDK PUNJAB ❤

  • @JasPinder-gx3xs
    @JasPinder-gx3xs 28 วันที่ผ่านมา

    B SWATI,MALIWAL,DO,GLI,GULL,KUR,RHI,LUGDEE,MNIPUR,NAL,KIVE,EAH,MAMLA,RUL,SUKDA,HAI,PAISA,KISE,NE,NHI,TIAAGEA,JO,MALIWAL,B,J,P,DEE,BOLI,BOLDEE,HAI, RS DHALIWALL FDK PUNJAB T A ❤

  • @bhupindersingh4185
    @bhupindersingh4185 28 วันที่ผ่านมา

    Great shame for BJP as whole Patiala city has been converted in to curfew type situation,due to visit of one person who always tells lies in his speech.Such a timid darpok pm shouldn't be given any security as he doesn't deserve.The visit of Modi will help in decreasing votes of BJP in whole Pb.As per news paper data BJP is going to loose all 13 seats in pb along with loosing security deposit except in chd.

  • @harbanslalsharma4052
    @harbanslalsharma4052 28 วันที่ผ่านมา

    80-80 saal dian bazurg aurtaan nu sotian fada ke jabardasti dharane vich le aaye. Mar gyi taan ik crore rupay te sarkari naukri pakki. Sauda bura nhi.

  • @GurmailSingh-ue6yx
    @GurmailSingh-ue6yx 28 วันที่ผ่านมา +1

    Waheguru ji kirpa karan panjab vich AAP BJP and Akali Dal Badal de Jamanat jabat ho jave ji

  • @bachitarsingh4615
    @bachitarsingh4615 28 วันที่ผ่านมา

    Faku pm

  • @gurcharansingh1660
    @gurcharansingh1660 28 วันที่ผ่านมา +4

    ਢਿੱਲੋਂ ਜੀ ਰਾਮ ਰਾਮ ਅਤੇ ਅਰਰਰਰਰਰ ਹੇ ਦਾ ਕੋਈ ਫਰਕ ਨਹੀਂ, ਕਿੱਥੇ ਇੱਕ ਮੁੱਖ ਮੰਤਰੀ ਦੀ ਸੁਰੱਖਿਆ ਅਤੇ ਅਤੇ ਸ਼ਟਰਾਂ ਦੀ ਸੁਰੱਖਿਆ, ਤੁਸੀਂ ਪੱਤਰਕਾਰ ਖੁਦ ਹੀ ਕੀ ਗੱਲ ਕਰ ਰਹੇ ਓ ,ਕਰੋਡ਼ਾਂ ਦੀ ਰਿਟਰਨ ਭਰਨ ਵਾਲਾ ਯੂਨਿਟ ਨਹੀਂ ਗਿਣਦਾ, ਮੰਨਣਾ ਪਵੇਗਾ ਆਪ ਪਾਰਟੀ ਮਾਨ ਸਾਹਿਬ ਸਰਕਾਰ ਲੋਕਾਂ ਦੇ ਭਲੇ ਲਈ ਕੰਮ ਕਰਦੀ ਹੈ ਅਜੇ ਇਹ ਸ਼ੁਰੂਆਤ ਹੈ, ਅਕਾਲੀ ਆਗੂਆਂ ਨੇ ਤਾਂ ਗੁਰੂ ਦੀ ਗੋਲਕ ਸ਼ਾਮਲਾਟ ਜ਼ਮੀਨਾਂ ਲੁੱਟਣ ਦੀ ਕਸ਼ਰ ਨੀ ਛੱਡੀ 👍🙏 ਢਿੱਲੋਂ ਉਗਰਾਹਾਂ ਸੰਗਰੂਰ ਚੰਡੀਗੜ ਪੰਜਾਬ ਇੰਡੀਆ

    • @harbanslalsharma4052
      @harbanslalsharma4052 28 วันที่ผ่านมา

      Kujh vi mufat nhi aunda te kujh vi mufat nhi milda. Kite na kite koi na koi bijli da bill bhar riha hai.

    • @user-ng1vq6yb1d
      @user-ng1vq6yb1d 27 วันที่ผ่านมา

      ਇਹੋ ਜਿਹੇ ਲੋਕਾਂ ਨੂੰ ਭਿਖ ਮੰਗਣੀ ਵੀ ਪੁਲਿਸ ਪ੍ਰਸ਼ਾਸਨ ਦੇ ਘੇਰੇ ਵਿੱਚ ਬੈਠ ਕੇ ਪੈਂਦੀਆਂ
      ਆਇਆ ਤਾਂ ਵੋਟਾਂ ਮੰਗਣ ਗੱਲਾਂ ਕਰਦੇ ਹਵਾ ਵਿੱਚ

  • @MrManjeet1008
    @MrManjeet1008 28 วันที่ผ่านมา

    ਬੀ ਜੇ ਪੀਦੀ ਛੋਟੀ ਜਿਹੀ ਗੱਲ ਨੂੰ ਵੀ ਤੁਸੀਂ ਜਿਆਦਾ ਖਿੱਚਦੇ ਹੋ, ਜੇ ਕੋਈ ਚੰਗੀ ਗੱਲ ਵੀ ਹੋਵੇ ਓਹਨੂੰ ਘੁਮਾ ਕੇ ਮਾੜੇ ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਓ, ਪਰ ਆਪ ਪਾਰਟੀ ਦੇ ਹਰ ਕੱਮ ਤੇ ਪਰਦੇ ਪਾਉਂਦੇ ਓ, ਤੇ ਗ਼ਲਤੀਆਂ ਨੂੰ ਵੀ ਚੰਗਾ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਓ
    ਗੋਆ ਦੇ ਸੀ ਐਮ ਨੇ ਕੀ ਗਲਤ ਕਿਹਾ? ਅਗਲੇ ਆਪ ਪਾਰਟੀ ਵਾਲੇ ਹਰ ਭਾਸ਼ਣ ਵਿਚ ਕਹਿੰਦੇ ਹੈ ਕਿ ਸਾਰੀ ਦਿੱਲੀ cctv ਦੀ ਨਿਗਰਾਨੀ ਚ ਹੈ, ਫਿਰ ਸੀ ਐਮ ਹਾਊਸ ਕਿਓਂ ਨਹੀਂ, ਉਸ ਟਾਈਮ ਦੀ ਰਿਕਾਰਡਇੰਗ ਹੀ ਗਾਇਬ ਹੋਣੀ ਸੀ, ਉਸੇ ਦਿਨ ਹੀ ਫੋਨ ਫਾਰਮੈਟ ਹੋਣੇ ਸੀ, ਫਿਰ ਜੇ ਪੁਲਿਸ ਤਫਤੀਸ਼ ਕਰਦੀ ਹੈ ਤਾਂ ਦਿੱਕਤ ਕੀ ਹੈ, ਮੰਨਿਆ ਬਜ਼ੁਰਗ ਹੈ, ਪਰ ਜਵਾਬ ਤਾਂ ਦੇ ਹੀ ਸਕਦੇ ਹੈ
    ਫਿਰ ਸੰਜੇ ਸਿੰਘ ਦਾ ਪਹਿਲਾ ਬਿਆਨ ਇਗਨੋਰ ਨਹੀਂ ਕੀਤਾ ਜਾ ਸਕਦਾ, ਸੋਂ ਇਕ ਪੱਖੀ ਗੱਲ ਨਾ ਕਰਿਆ ਕਰੋ, ਲੋਗ ਬਹੁਤ ਸਮਝਦਾਰ ਹੈ

  • @jasvirkumar5817
    @jasvirkumar5817 28 วันที่ผ่านมา +2

    Bjp zindabad

  • @jasbirsingh8936
    @jasbirsingh8936 28 วันที่ผ่านมา

    Faku sarkar 👎

    • @jasvirkumar5817
      @jasvirkumar5817 28 วันที่ผ่านมา

      Bjp 400paar

    • @rajplsingh1309
      @rajplsingh1309 28 วันที่ผ่านมา

      ਬੈ ​@@jasvirkumar5817

    • @vinylRECORDS8518
      @vinylRECORDS8518 28 วันที่ผ่านมา

      ਸਹੁੰ ਚੁੱਕਣ ਲਈ ਥਾਂ ਨਿਗਾਹ ਵਿੱਚ ਕਰ ਲੈ😂​@@jasvirkumar5817

    • @vinylRECORDS8518
      @vinylRECORDS8518 28 วันที่ผ่านมา

      ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ

    • @surindersingh8539
      @surindersingh8539 28 วันที่ผ่านมา

      BJP ਪੰਜਾਬ ਚੋ ਬਾਹਰ

  • @jasbirsingh8936
    @jasbirsingh8936 28 วันที่ผ่านมา

    BJP👎👎👎

    • @jasvirkumar5817
      @jasvirkumar5817 28 วันที่ผ่านมา

      Bjp 400paar

    • @vinylRECORDS8518
      @vinylRECORDS8518 28 วันที่ผ่านมา +1

      ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ

  • @jasvirkumar5817
    @jasvirkumar5817 28 วันที่ผ่านมา

    Kisaana ne punjab nu rol dita.

  • @jasvirkumar5817
    @jasvirkumar5817 28 วันที่ผ่านมา

    BjpOnly in punjab

  • @vinylRECORDS8518
    @vinylRECORDS8518 28 วันที่ผ่านมา +7

    ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ