Babbu Mann Exclusive Interview | Rozana Spokesman ਅੱਜ ਕਿਹਾ, ਵੀਡੀਓ EDIT ਕਰਕੇ ਨਹੀਂ ਚਲਾਉਣੀ

แชร์
ฝัง
  • เผยแพร่เมื่อ 27 ต.ค. 2024

ความคิดเห็น • 1.3K

  • @deedarsingh3269
    @deedarsingh3269 3 ปีที่แล้ว +10

    ਬੱਬੂ ਮਾਨ ਸਾਹਿਬ......ਹਰ ਪੱਖੋਂ ਇੱਕ ਕਾਬਿਲ ਇਨਸਾਨ ਹਨ...ਕਿਸਾਨੀ ਸੰਘਰਸ਼ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਲਈ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ......🇮🇳ਵਾਹਿਗੁਰੂ ਮੇਹਰ ਕਰਨ....ਇਹ ਸੰਘਰਸ਼ ਸ਼ਾਂਤੀਪੂਰਨ ਤਰੀਕੇ ਨਾਲ ਆਪਣੇ ਮਕਸਦ ਵਿੱਚ ਕਾਮਯਾਬ ਹੋਵੇ.....ਜੈ ਕਿਸਾਨ ਅੰਦੋਲਨ🇮🇳

  • @sk-dt7sr
    @sk-dt7sr 3 ปีที่แล้ว +2

    ਮਾਨ ਸਾਹਬ ਦੀਆਂ ਗਲਾ ਹਮੇਸ਼ਾ ਡੂੰਘੀਆਂ ਹੁੰਦੀ ਬਹੁਤ ਵਧੀਆ ਸੋਚ ਹੈ ਬੱਬੂ ਮਾਨ ਸਾਹਬ ਦੀ ਬਹੁਤ ਵਧੀਆ ਲੱਗਾ ਲੋਕ ਧੀਆਂ ਨੂੰ ਘਰੋਂ ਬਾਹਰ ਕੱਢਣ ਲੱਗੀ ਪਤਰਕਾਰ ਕੁੜੀ ਦੀ ਉਮਰ ਬਹੁਤ ਛੋਟੀ ਹੈ ਤੇ ਕੰਮ ਜਿਹੜਾ ਕਰੀ ਰਹੀ ਬਹੁਤ ਹੀ ਜਿੰਮੇਵਾਰੀ ਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਛੋਟੀ ਭੈਣ ਪਤਰਕਾਰ ਨੂੰ ਵੀ ਸੱਚ ਲਿੱਖ ਤੇ ਬੋਲ ਸਕੇ ਜਿਸ ਦੀ ਜਰੂਰਤ ਹੈ ਪੰਜਾਬ ਨੂੰ

  • @KuldeepSingh-kc2md
    @KuldeepSingh-kc2md 3 ปีที่แล้ว +415

    ਏਸੇ ਕਰਕੇ ਮਾਨ ਸਾਬ ਜੀ ਤੁਹਾਨੂੰ ਹੀ ਸੁਣਦੇ ਆ

  • @musiclover97428
    @musiclover97428 3 ปีที่แล้ว +59

    ਬੱਬੂ ਮਾਨ ਬਾਈ ਇੱਕ ਸੁਲਝਿਆ ਹੋਇਆ ਇਨਸਾਨ ਹੈ, ਹਮੇਸ਼ਾ ਏਕਤਾ ਦੀ ਗੱਲ ਕਰਦਾ।

  • @yadwrindersingh3761
    @yadwrindersingh3761 3 ปีที่แล้ว +254

    ਮਾਨ ਮਨ ਦਾ ਸਾਫ ਬੰਦਾ ਹੈ, ਹਰ ਸਮੇਂ ਖੁੱਲਕੇ ਸੱਚ ਬੋਲਦਾ ਇਸੇ ਕਰਕੇ ਲੋਕਾਂ ਦੇ ਦਿਲਾਂ ਵਿੱਚ ਵਸਦਾ।ਬਹੁਤ ਵਧੀਆ ਵੀਰ ।
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @rockstarjatt2712
    @rockstarjatt2712 3 ปีที่แล้ว +107

    ਇੱਕੋ ਬੰਦਾ ਐ ਜਿਸਕੋਲ ਹਰ ਸਵਾਲ ਦਾ ਉੱਤਰ
    ਹੈ ਕਿੰਨਾ ਪੜ੍ਹਿਆ ਅ ਏ ਬੰਦਾ ਦੱਸ ਸਾਲ ਪਹਲਾ ਹੀ
    ਏ ਸਭ ਕੁਝ ਗਾਇਆ ਹੋਇਆ ਹੈ love you maan Saab
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪

  • @brindersingh5212
    @brindersingh5212 3 ปีที่แล้ว +511

    ਜੁਗ ਜੁਗ ਜੀਵੇ ਬੱਬੂ ਮਾਨ ਮਾਣ ਪੰਜਾਬੀ ਬੋਲੀ ਦਾ

  • @immortalthoughts1709
    @immortalthoughts1709 3 ปีที่แล้ว +38

    ਬੱਬੂ ਮਾਨ ਪੰਜਾਬੀ ਬੋਲੀ ਦਾ ਖਾੜਕੂ ਪੁੱਤ ਹੈ। ਮਾਣ ਹੈ ਬੱਬੂ ਮਾਨ ਦੀ ਸੋਚ ਤੇ 🙏🏻

  • @reetvlog-sm5br
    @reetvlog-sm5br 3 ปีที่แล้ว +334

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

    • @gurpreetdhillon5928
      @gurpreetdhillon5928 3 ปีที่แล้ว +4

      waheguru ji 🌹🌹

    • @apuravkumarpal2903
      @apuravkumarpal2903 3 ปีที่แล้ว +2

      I love you so much too baby call me for friendship and will you marry me 9878361996

    • @deep0149
      @deep0149 3 ปีที่แล้ว +3

      @@apuravkumarpal2903 apni bhen ko de number

    • @VarinderSingh-pm2zi
      @VarinderSingh-pm2zi 3 ปีที่แล้ว +4

      @@apuravkumarpal2903 Eh hindua di kudi ni aa..bhulekha pe reha tnu

    • @khattra3062
      @khattra3062 3 ปีที่แล้ว +3

      @@apuravkumarpal2903 tu gadi nali da kida a salia

  • @sovereignkhalsa2329
    @sovereignkhalsa2329 3 ปีที่แล้ว +38

    ਪੜੇ ਲਿਖੇ ਸੂਝਵਾਨ ਵਿਅਕਤੀ ਤੋਂ ਇਹੀ ਉਮੀਦ ਕੀਤੀ ਜਾ ਸਕਦੀ ਹੈ👍👌

  • @BalwinderKalia
    @BalwinderKalia 3 ปีที่แล้ว +244

    ਲੋਹੜੀ ਮੁਬਾਰਕ
    ਨਵਾਂ ਸਾਲ ਬੀਤ ਗਿਆ ਜੀ.ਟੀ ਰੋਡ ਉਤੇ ਸਾਡਾ,
    ਲੋਹੜੀ ਵਾਲੀ ਰਾਤ ਵੀ ਹਾਂ ਬਾਹਰ,
    ਚਾਂਭਲ਼ੀਂ ਨਾ ਭੈੜੀਏ, ਕੁਪੱਤੀਏ ਸਿਆਸਤੇ ਨੀਂ,
    ਇੰਨੀਂ ਸੌਖੀ ਮੰਨਦੇ ਨੀੰ ਹਾਰ।
    ਹੋਲੀਆਂ, ਵਿਸਾਖੀਆਂ, ਦੁਸਹਿਰੇ ਤੇ ਦੀਵਾਲੀਆਂ ਵੀ,
    ਵੇਖਲਾਂਗੇ ਬਹਿ ਕੇ ਟੈਂਟਾਂ ਵਿਚ ਨੀ,
    ਵੇਖਾਂਗੇ ਜ਼ਮੀਰ ਤੇਰੀ ਕਿੱਥੋਂ ਤੱਕ ਮਰਦੀ ਏ
    ਫ਼ੈਸਲੇ ਕਿੰਨੇ ਕ ਲਏਂ ਗੀ ਖਿੱਚ ਨੀਂ,
    ਹਾਲੇ ਤਾਂ ਸ਼ਹੀਦੀਆਂ ਨੇ ਸੈਂਕੜਿਆਂ ਵਿਚ,
    ਲੋੜ ਪਈ ਕਰ ਦਿਆਂਗੇ ਹਜ਼ਾਰ,
    ਚਾਂਭਲ਼ੀਂ ਨਾ ਭੈੜੀਏ, ਕੁਪੱਤੀਏ ਸਿਆਸਤੇ ਨੀਂ
    ਇੰਨੀਂ ਸੌਖੀ ਮੰਨਦੇ ਨੀੰ ਹਾਰ।
    ਅਣਖਾਂ ਦੇ ਵਾਰਸ ਹਾਂ, ਸਿਦਕਾਂ ਦੇ ਪਾਂਧੀ ਅਸੀਂ,
    ਸਿੱਖਿਆ ਨੀਂ ਪੈਰ ਪਿੱਛੇ ਰੱਖਣਾ,
    ਊਧਮ, ਸਰਾਭੇ ਵਾਲ਼ਾ ਖੂਨ ਖੌਲ਼ੇ ਮੱਥਿਆਂ ‘ਚ,
    ਆਉਂਦਾ ਏ ਸ਼ਹੀਦੀ ਜਾਮ ਚੱਖਣਾ,
    ਚੱਕਿਆ ਜੋ ਝੰਡਾ ਬਲਵਿੰਦਰਾ ਆਜਾਦੀ ਵਾਲ਼ਾ,
    ਹਟਾਂਗੇ ਗੁਲਾਮੀ ਜੂਲਾ ‘ਤਾਰ,
    ਚਾਂਭਲ਼ੀਂ ਨਾ ਭੈੜੀਏ, ਕੁਪੱਤੀਏ ਸਿਆਸਤੇ ਨੀਂ
    ਇੰਨੀਂ ਸੌਖੀ ਮੰਨਦੇ ਨੀੰ ਹਾਰ।
    -ਬਲਵਿੰਦਰ ਕਾਲੀਆ

    • @sonus7940
      @sonus7940 3 ปีที่แล้ว +3

      ਵਾਹ ਵੀਰ ਕਮਾਲ ਲਿਖਿਆ ਬਾਈ

    • @manigujjar7674
      @manigujjar7674 3 ปีที่แล้ว +2

      Good

    • @Dimpleladhar369
      @Dimpleladhar369 3 ปีที่แล้ว

      ਬਹੁਤ ਖੂਬ ਵੀਰ ਜੀ,

    • @babbumaankattadfan1705
      @babbumaankattadfan1705 3 ปีที่แล้ว +1

      ਬਹੁਤ ਸੋਹਣਾ ਲਿਖਿਆ ਬਾਈ ਜੀ

  • @PawanSingh-ws2hy
    @PawanSingh-ws2hy 3 ปีที่แล้ว +11

    ਕਿਆ ਬਾਤ ਏ ਮਾਣ ਸਾਬ
    ਇਹ ਵਾਲਾ ਚੰਗੇਜ਼ ਖਾਨ ਦਾ ਸਮਾਂ ਨਹੀਂ
    ਜੋ ਤੁਸੀਂ ਗੱਲ ਕਹੀ ਸਿਰਾ ਹੀ ਕਰਤਾ 🙏🙏🙏🙏🙏

  • @manvindermani7751
    @manvindermani7751 3 ปีที่แล้ว +36

    ਜਵਾ ਸਿੱਧਾ ਮੁੰਹ ਤੇ ਸਾਫ ਗੱਲ ਕਰਦਾ ਇਹ ਬੱਬੂ ਮਾਨ ਐ ਤੇ ਇਹ ਸਿਰਾ ਬੰਦਾ ਹੈ।ਮੇਰੇ ਲਈ ਰੱਬ ਵਰਗਾ ਬੱਬੂ ਬਾਈ...

  • @MyVishus
    @MyVishus 3 ปีที่แล้ว +74

    ਸਿਆਣਾ ਬੰਦਾ ਸਿਆਣੀ ਸੋਚ ਦਾ ਮਾਲਕ ਨੇ
    ਇਸੇ ਕਰਕੇ ਅਸੀਂ ਮਾਨ ਸਾਬ ਦੇ ਕੱਟੜ ਫੈਨ ਆ ਜਿਉਦਾ ਵਸਦਾ ਰਹਿ ਮਾਨਾ ਮਾਣ ਪੰਜਾਬੀ ਬੋਲੀ ਦਾ 🙏🏻 ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ

  • @manjinderkalsi6462
    @manjinderkalsi6462 3 ปีที่แล้ว +80

    ਵਾਹ ਉਸਤਾਦ ਜੀ ਵਾਹ👌👌
    ਜੋਸ਼ ਭਰ ਗਿਆ ਤੁਹਾਡੇ ਵਿਚਾਰ ਸੁਣਕੇ👌👌
    ਆਪਣੇ ਵਿਚਾਰ ਨੂੰ ਖੂਬਸੂਰਤੀ ਨਾਲ ਅਲਫਾਜਾਂ ਵਿੱਚ ਪਰੋਣ ਦੀ ਕਲਾਂ ਜ਼ੇ ਕਿਸੇ ਨੇ ਸਿੱਖਣੀ ਹੋਵੇ ਤਾਂ ਮਾਨ ਸਾਬ ਕੋਲ ਟਿਉਸ਼ਨ ਰੱਖ ਸਕਦਾ 🤗🤗

  • @smteachingclasses7827
    @smteachingclasses7827 3 ปีที่แล้ว +85

    ਵਾਹਿਗੁਰੂ ਜੀ ਠਰਦੀ ਧਰਤ ਤੇ ਬੈਠੇ ਕਿਸਾਨ ਵੀਰਾਂ ਨੂੰ ਲੋਹੜੀ ਦਾ ਨਿੱਘ ਬਖ਼ਸ਼ਣ... ਸਭ ਦੇ ਘਰ ਈਸ਼ਰ ਆਵੇ... ਹੈਪੀ ਲੋਹੜੀ 🙏

  • @dharmindersinghkhalsa7713
    @dharmindersinghkhalsa7713 3 ปีที่แล้ว +102

    ਬਿਲਕੁਲ ਸਹੀ ਗੱਲ ਆ ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਓ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

    • @Dimpleladhar369
      @Dimpleladhar369 3 ปีที่แล้ว

      ਸਤਿ ਸ਼੍ਰੀ ਆਕਾਲ ਜੀ

  • @lovelybajwa534
    @lovelybajwa534 3 ปีที่แล้ว +44

    ਹੁਣ ਗੱਲ ਸਿਰਫ ਕਣਕ ਦੀ ਨਹੀ, ਹੁਣ ਗੱਲ ਅਣਖ ਦੀ ਵੀ ਹੈ ... ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ...ਪੰਜਾਬ ਪੰਜਾਬੀਅਤ ਜ਼ਿੰਦਾਬਾਦ 🚩

  • @bappofpunjabiindustry8405
    @bappofpunjabiindustry8405 3 ปีที่แล้ว +233

    ਬਾਈ ਦੀ ਏਕਮ movie ਸਾਰੀ ਕਿਸਾਨੀ ਤੇ ਸੀ 🔥🔥🔥

  • @lavi9136
    @lavi9136 3 ปีที่แล้ว +1

    ਬਿਲਕੁਲ ਸਹੀ ਕਿਹਾ ਬਾਈ ਜੀ 🙏🙏🙏🙏🌾🚜🚜🚜🚜🚜🚜🚜🚜🚜🚜🚜🚜🚜

  • @harjeetsinghchakwala2366
    @harjeetsinghchakwala2366 3 ปีที่แล้ว +108

    ਕਦੀ ਬਹੁਤੇ ਗਾਣੇ ਤਾਂ ਨਹੀਂ ਸੁਣੇ ਬੱਬੂ ਮਾਨ ਵੀਰ ਦੇ ਪਰ ਇਹਨਾਂ ਦੀਆਂ ਗੱਲਾਂ ਜਰੂਰ ਸੁਣਦੇ ਰਹੇ ਹਾਂ ਬਹੁਤ ਹੀ ਸਿਆਣੀਆਂ ਤੇ ਸੁਚੱਜੀਆਂ ਗੱਲਾਂ ਹੁੰਦੀਆਂ,,, ਵਾਹਿਗੁਰੂ ਭਲੀ ਕਰੇ,🙏🏼🙏🏼

    • @sanjeevbeimaan2576
      @sanjeevbeimaan2576 3 ปีที่แล้ว +7

      Gaane kyu ni sune gaane vi bahut sunan wale aa ustaad de 20.22 saala toh kisaana lai majdoora lai greeba lai gaa reha. A

    • @harjeetsinghchakwala2366
      @harjeetsinghchakwala2366 3 ปีที่แล้ว +3

      @@sanjeevbeimaan2576 ਵੀਰ ਜੀ ਮੈਂ ਇਹ ਨਹੀਂ ਕਿਹਾ ਵੀ ਸੁਣਦਾ ਨਹੀ,,ਮੈਂ ਸੁਣਦਾ ਵੀਰੇ ਪਰ ਗੱਲਾ ਤੋ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਮੈਨੂੰ ਗਾਣਿਆਂ ਨਾਲੋ ਗੱਲਾ ਸੁਣਨੀਆ ਜਿਆਦਾ ਵਧੀਆ ਲਗਦੀਆਂ ਵੀਰੇ

    • @sanjeevbeimaan2576
      @sanjeevbeimaan2576 3 ปีที่แล้ว +1

      @@harjeetsinghchakwala2366 Babbu Maan Bai diya interview sunke bahut kujh sikhn nu milda kujh nwi galla pata lagdia nale Bai diya galla ch Logic hunda va ...

    • @harjeetsinghchakwala2366
      @harjeetsinghchakwala2366 3 ปีที่แล้ว

      ਬਿਲਕੁੱਲ ਸਹੀ ਗੱਲ ਆ ਵੀਰ

    • @harjeetsinghchakwala2366
      @harjeetsinghchakwala2366 3 ปีที่แล้ว

      @@sanjeevbeimaan2576 ਬਾਈ ਜੀ ਮੇਰਾ ਇਹ chanel suscribe krdeo plz

  • @kiranpalsingh2708
    @kiranpalsingh2708 3 ปีที่แล้ว +1

    ਇਸ ਅੰਦੋਲਨ ਵਿੱਚ ਗਾਇਕ ਕਲਾਕਾਰਾਂ ਦਾ ਬਹੁਤ ਯੋਗਦਾਨ ਹੈ, ਸਮਾਜ ਪ੍ਰਤੀ ਸੋਚ ਬਦਲੀ, ਨਹੀਂ ਤਾਂ ਮਾੜਾ ਲਿਖਣਾ ਤੇ ਗਾਉਣਾ ਪ੍ਰਚਲਿਤ ਹੋ ਗਿਆ ਸੀ !

  • @bappofpunjabiindustry8405
    @bappofpunjabiindustry8405 3 ปีที่แล้ว +61

    ਕਿਸਾਨਾਂ ਦੇ ਨਾਮ ਦਾ ਜਿੰਦਾਬਾਦ ਮਜਦੂਰਾਂ ਦੇ ਨਾਮ ਦਾ ਜਿੰਦਾਬਾਦ 🔥 ਬੱਬੂ ❤️❤️

  • @aulakh9276
    @aulakh9276 3 ปีที่แล้ว +49

    ਬਹੁਤ ਵਧੀਆ ਸਿਰਾਂ ਗੱਲਬਾਤ ਬਾਈ ਦੀ ਪੰਜਾਬ ਪੰਜਾਬੀਅਤ ਦਾ ਮਾਣ ਵੀਰ ਬੱਬੂ ਮਾਨ ।🌾🌾 ਕਿਸਾਨ ਏਕਤਾ ਜਿੰਦਾਬਾਦ 🌾🌾

  • @daljitsingh3631
    @daljitsingh3631 3 ปีที่แล้ว +45

    ਬਹੁਤ ਵਧੀਆ ਜਵਾਬ ਦਿੱਤੇ ਨੇ ਵੀਰ ਬੱਬੂ ਮਾਨ ਜੀ ਨੇ

  • @HarmanSidhu-ti7yt
    @HarmanSidhu-ti7yt 3 ปีที่แล้ว

    ਮਾਘੀ ਦੇ ਪਵਿੱਤਰ ਮਹੀਨੇ ਦੀ ਵਧੀਆ ਜੀ ਕਿਸਾਨਾਂ ਵੀਰਾਂ ਦੀ ਜਿੱਤ ਹੋਵੇ ਵਾਹਿਗੁਰੂ ਜੀ ਮੇਹਰ ਕਰੋਂ

  • @krishanattri3263
    @krishanattri3263 3 ปีที่แล้ว +3

    Bhaishab bhoot achhe👍 Jai Jawan Jai kishan Jai Bharat 🇮🇳. WaheGuruji ka khalsa waheguru ji ki fathe. Jo bole shonihaal Shashttriya kal ❤️🙏🙏

  • @Chak_mander
    @Chak_mander 3 ปีที่แล้ว +20

    ਵਾਹ ਜੀ ਵਾਹ ਮਾਨ ਬਹੁਤ ਹੀ ਵਧੀਆ ਆਨਸਰ (ਉਤਰ) ਜੀ ਚੜ੍ਹਦੀ ਕਲਾ ਚ ਰਹੋ ਧੰਨਵਾਦ ਸੋਦੀ ਤੋਂ

  • @baba5663
    @baba5663 3 ปีที่แล้ว +96

    ਭੈਣੇ ਕਿਥੇ ਫਸ ਗਈ ਸਾਡੇ ਬੰਦੇ ਨੇ ਤੁਹਾਨੂੰ ਕਿਥੋ ਗੱਲ ਕਰਨ ਦੇਣੀ ਆ ਬੱਲੇ ਮਾਨ ਸਾਬ

  • @SukhwinderKaur_987
    @SukhwinderKaur_987 3 ปีที่แล้ว +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @bappofpunjabiindustry8405
    @bappofpunjabiindustry8405 3 ปีที่แล้ว +54

    ਕਿਸਾਨਾਂ ਦੇ ਨਾਮ ਦਾ ਜਿੰਦਾਬਾਦ ਮਜਦੂਰਾਂ ਦੇ ਨਾਮ ਦਾ ਜਿੰਦਾਬਾਦ 🔥 ਬੱਬੂ ਮਾਨ ❤️❤️❤️

  • @jashangill6583
    @jashangill6583 3 ปีที่แล้ว +3

    ਇਸੇ ਕਰ ਕੇ astaad ਤੇਰੀ ਸੋਚ ਦੇ ਤੇ ਤੇਰੇ ਫ਼ੈਨ ਆ,, ਮਾਨ ਆ ਸਾਨੂੰ ਆਪਣੇ ਐਪ ਤੇ,,ਲਵ ਯੂ

  • @dilshadkhan065
    @dilshadkhan065 3 ปีที่แล้ว +115

    ਇਸ ਕਰਕੇ ਮਾਨ ਨੂੰ ਸੁਣਦੇ ਆ ustad babbu maa n

  • @balwinderbrar3739
    @balwinderbrar3739 3 ปีที่แล้ว +1

    ਬਹੁਤ ਵਧੀਆ ਜੀ, ਜਵਾਨ ਤੋਂ ਲ਼ੈ ਕਿ ਬੁਢਾਪੇ ਦਾ ਮਾਨ, ਖੇਤਾਂ ਤੋਂ ਲ਼ੈ ਕਿ ਸਿਆਸਤ ਦਾ ਮਾਨ , ਮਾਨਾ ਚੋਂ ਮਾਨ ਬੱਬੂਮਾਨ ❤️❤️❤️❤️❤️❤️🙏👍

  • @gurtejrayia3276
    @gurtejrayia3276 3 ปีที่แล้ว +24

    ਕਿਸਾਨ ਜਥੇਬੰਦੀਆਂ ❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️ ਮਾਨ ਸਾਬ ਜ਼ਿੰਦਾਬਾਦ ❤️ ਵਾਹਿਗੁਰੂ ਜੀ 🙏
    ਬਹੁਤ ਖੂਬ ਮਾਨ ਸਾਬ ਦੀ ਸੋਚ ਤੇ ਅਮਲ ਕੀਤਾ ਜਾਵੇ ਤਾਂ ਫਿਰ ਇੱਕ ਵਾਰ ਸਾਡਾ ਦੇਸ਼ ਤੇ ਪੰਜਾਬ ਸੋਨੇ ਦੀ ਚਿੜੀ ਬਣ ਸਕਦਾ 🙏

  • @MandeepSingh-bw8rp
    @MandeepSingh-bw8rp 3 ปีที่แล้ว +1

    Wah g waah maan saab. Tuhade gye hue gaaniyaa da ajj matlab pata chal reha sanu. Pehla assi sunde jroor c bt hun smj a rahe a tuhade songs, mandiyaa ch jatt rulda, assi kache rang jehe, wdiya companies di jameen harpan di tyaari a, te hor v bht songs. Jio maan saab . Ustad ho tusi👌👌👌👌👌👌👌👌👌👌❤❤❤❤

  • @transportiyejatt2917
    @transportiyejatt2917 3 ปีที่แล้ว +208

    ਜਾਣਕਾਰੀ ਬਹੁਤ ਉਸਤਾਦ ਨੂੰ ਮਾੜਾ ਮੋਟਾ ਪੱਤਰਕਾਰ ਇੰਟਰਵਿਊ ਵੀ ਨੀ ਕਰ ਸਕਦਾ 😂😂😂

  • @laddidhaliwal1312
    @laddidhaliwal1312 3 ปีที่แล้ว

    ਬਹੁਤ ਵਧੀਆ ਮਾਨ ਸਾਹਿਬ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ 🙏🙏🙏👍👍👍

  • @gurdeepsinghbk1288
    @gurdeepsinghbk1288 3 ปีที่แล้ว +14

    ਲੋਕਾਂ ਦਾ ਗਾਇਕ ਖੰਟੀਆਂ ਮਾਨ ਬਾਈ ਜ਼ਿੰਦਾਬਾਦ
    ਪੰਜਾਬ ਪੰਜਾਬੀਅਤ ਜ਼ਿੰਦਾਬਾਦ
    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

  • @Gurlagansinghdhillon
    @Gurlagansinghdhillon 3 ปีที่แล้ว

    ਇਹੋ ਜਿਹੇ ਤਰਕਾਂ ਨਾਲ ਗੱਲ ਕਰਨ ਲਈ ਪਹਿਲਾਂ ਪੜਨਾਂ ਤੇ ਵਿਚਾਰਨਾਂ ਪੈਂਦਾ ਆ...
    ਮਾਨ ਦੀ ਸੋਚ ਤੇ ਮਾਣ🙏🙏

  • @BALWINDERPARMAR0884
    @BALWINDERPARMAR0884 3 ปีที่แล้ว +84

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤️

  • @paramjitkaur9518
    @paramjitkaur9518 3 ปีที่แล้ว +8

    Salute to Babbu Maan ji bilkul shi keh rhe o kini uchi te suchi soch a eda de log hi youngsters laye motivation hunde ne te sare Punjab laye

  • @SatinderSingh1
    @SatinderSingh1 3 ปีที่แล้ว +115

    🌾✊ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊🌾

  • @chandanduggal4973
    @chandanduggal4973 3 ปีที่แล้ว +1

    Educated, Cultivated, Laata tag gvaaran da😡
    Love u MAAN SAAB❤️💯🌾

  • @rickylovemanu8888
    @rickylovemanu8888 3 ปีที่แล้ว +8

    Lv uu maan saab ❣️❣️♥️❤️gbu waheguru ji u nu hor trqqiaan tandrustiyaan te lmbiyaan umraan bkshn te always khush rkhn te chardikala ch rkhn 🙏🏼 ne m

  • @punjabrecords226
    @punjabrecords226 3 ปีที่แล้ว +73

    ਬੰਦੇ ਸਾਡੇ ਸੂਲੀਆਂ ਤੇ ਚੜ੍ਹੇ 🤔
    ਤੇ ਇਨਾਮ ਤੁਸੀਂ ਆਪਣੇ ਸਿਰ ਮੜੇ 🤔
    Kisanmajdoorektazindabaad🙏

  • @Bittusaidoke
    @Bittusaidoke 3 ปีที่แล้ว

    ਜੁਗ ਜੁਗ ਜੀ ਪੰਜਾਬ ਦੀਆਂ ਮਾਨਾਂ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @sanjusahota1370
    @sanjusahota1370 3 ปีที่แล้ว +5

    Proud to be a farmer 👩‍🌾
    Babbu maan zindabad

  • @bestvideos8616
    @bestvideos8616 3 ปีที่แล้ว +1

    ਇਹ ਤਾਂ ਬੰਦਾ ਹੀ ਸਿਰਾ, ਅੱਜ ਦੇ ਟਾਈਮ ਚ ਸਾਰੇ ਨਵੇਂ ਪੁਰਾਣੇ ਗਾਉਣ ਆਲਿਆਂ ਨੂੰ ਕਿਸਾਨੀ ਲਈ ਤੇ ਸਮਾਜਿਕ ਗੀਤ ਕਰਨੇ ਪੈ ਰਹੇ ਆ ਇਹੀ ਇੱਕ ਬੰਦਾ ਜੀਹਨੂੰ ਅੱਜ ਕੁਝ ਨੀ ਕਰਨਾ ਪੈ ਰਿਹਾ ਕਿਉਂਕਿ ਪਿਛਲੇ 20 ਸਾਲਾਂ ਤੋਂ ਇਹਨੇ ਜੋ ਗਾਇਆ ਓਹਦਾ ਅੱਜ ਮੁੱਲ ਮੁੜ ਗਿਆ ਅੱਜ ਓਹੀ ਗਾਣੇ ਸ਼ੇਅਰ ਕਰੀ ਜਾਈਏ ਬਹੁਤ ਆ, ਇਹੋ ਜੇ ਟਾਈਮ ਚ ਪਤਾ ਲੱਗਦਾ ਵੀ ਕੀਹਣੇ ਕੀ ਖੱਟਿਆ ਤੇ ਕਿੰਨਾਂ ਦਾ ਨੌਂ ਲੈਂਜਡਾਂ ਚ ਆਉਂਦਾ ।
    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @Randhawa548
    @Randhawa548 3 ปีที่แล้ว +6

    💪ਅੈਜੂਕੇਡਿਟ ਕਲਟੀਮੇਡਿਟ ਲਾ ਤਾ ਟੈਗ ਗਵਾਰਾ ਦਾ 👌

  • @dalbirvirk2524
    @dalbirvirk2524 3 ปีที่แล้ว +2

    ਬੱਬੁ ਮਾਨ ਨੇ ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ। ਧੰਨਵਾਦ ਕਰਦੇ ਹਾਂ। ਿਕਸਾਨ ਸਗੰਠਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @bappofpunjabiindustry8405
    @bappofpunjabiindustry8405 3 ปีที่แล้ว +52

    ਕਿਸਾਨਾਂ ਦੇ ਨਾਮ ਦਾ ਜਿੰਦਾਬਾਦ ਮਜਦੂਰਾਂ ਦੇ ਨਾਮ ਦਾ ਜਿੰਦਾਬਾਦ 🔥 ਮਾਨ ਸਾਬ ❤️❤️

  • @rahularora7231
    @rahularora7231 3 ปีที่แล้ว

    So Nice Babbu Maan Saab Nice Video Babbu Maan Jindabaad ❤ 😊😊😊😊😊👍👍👍👍👍👍👍👍👌👌👌👌👌👌👌❤❤❤❤❤🙏

  • @lovehurtssomuchluckepb32wala
    @lovehurtssomuchluckepb32wala 3 ปีที่แล้ว +11

    Maan saab di soch nu salaam ae tahi ta starting toh fan ae 😍😍😍😍😍😍🤗🤗🤗🤗🤗🤗🤗🤗🤗🤗

  • @luckysingh-xh5jj
    @luckysingh-xh5jj 3 ปีที่แล้ว

    ਵਾਹ ਜੀ ਵਾਹ ਮਾਨ ਸਾਹਿਬ ਜੀ ਲਵ ਯੂ 🙏🙏🌹🌹🌾🌾💚💚💜💜💙💙💝💝💖💖💓💓❤❤💥💥💘💘🌷🌷✍️✍️💎💎👍🌲🌴🖕🇮🇳👍👌

  • @ਮਾਝੇਅਾਲੇਭਾਊ-ਫ2ਵ
    @ਮਾਝੇਅਾਲੇਭਾਊ-ਫ2ਵ 3 ปีที่แล้ว +13

    ਕਿਸਾਨ ਮਜ਼ਦੂਰ ❣️ਏਕਤਾ ਜਿੰਦਾਬਾਦ
    Babbu maan 💪💓

  • @punjabipunjab3529
    @punjabipunjab3529 3 ปีที่แล้ว

    Maan sahib ji jindabaad jindabaad jindabaad very good speech sir ji

  • @sukhjeetchahal9236
    @sukhjeetchahal9236 3 ปีที่แล้ว +63

    ਕਿਰਤੀ ਲੋਕਾ ਦਾ ਕਲਾਕਾਰ ਖੰਟੀਆ ਏ

  • @baldeepbenipal2244
    @baldeepbenipal2244 3 ปีที่แล้ว

    ਸੋਚ ਨੂੰ ਸਲਾਮ

  • @kakasainimazriyasingh4361
    @kakasainimazriyasingh4361 3 ปีที่แล้ว +12

    Love u Maan Saab ji 👆👆 good luck Ustaad ji 👌👌 Kisan majdoor. Ekta zindabaad ji 🙏🙏

  • @SanjeevKumar-tg7ns
    @SanjeevKumar-tg7ns 3 ปีที่แล้ว +1

    Aise lyi ta kattar fan Maan sahib ji Da..
    Jo baad vich hona oh Bhai pehla hi bol dinda...
    Parmatma lambiya umra kre hamesha chardhi klla bakshe sab te.... kissan Mazdoor Ekta zindabad ⛏️⛏️💪🌾🌾🌾🌾🌾🌾🌾

  • @wajahatmirza959
    @wajahatmirza959 3 ปีที่แล้ว +8

    Wise and brave man cheers for him.

  • @gurdialsingh2234
    @gurdialsingh2234 3 ปีที่แล้ว

    Babbu maan ਕੋਈ nhi ਬਣ ਸਕਦਾ ਦੂਜਾ ਦੁਨੀਆ ਤੇ

  • @SunilPal-xv8wm
    @SunilPal-xv8wm 3 ปีที่แล้ว +16

    Babbu maan saab.. Great personality

  • @sukhjindercheema8644
    @sukhjindercheema8644 3 ปีที่แล้ว

    ਸੱਚਮੁੱਚ ਹੀ ਗੱਲਾਂ ਬਹੁਤ ਸੋਹਣੀਆਂ ਨੇ ਮਾਨ ਵੀਰ ਦੀਆਂ। ਕਿਸਾਨ ਏਕਤਾ ਜਿੰਦਾਬਾਦ🙏

  • @Hothi_o6
    @Hothi_o6 3 ปีที่แล้ว +3

    ਬੱਬੂ ਮਾਨ ❤
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 👩‍🌾👩‍🌾

  • @Tejindersingh-id3ic
    @Tejindersingh-id3ic 3 ปีที่แล้ว

    Salute aa bai maan saab sareya nu 🙏🙏🙏💪💪💪💪

  • @brarbrar4739
    @brarbrar4739 3 ปีที่แล้ว

    ਧੰਨ ਧੰਨ ਬਾਬਾ ਨਾਨਕ ਜੀ ਮੇਹਰ ਕਰੋ

  • @Maanikjaat
    @Maanikjaat 3 ปีที่แล้ว +8

    Maan sahab diya soch nu slaam
    Junda rahe ho saade maan 😍😍

  • @gumnaamabbtak7440
    @gumnaamabbtak7440 3 ปีที่แล้ว

    ਪੰਜਾਬ ਪੰਜਾਬੀ ਪੰਜਾਬੀਯਤ ਜ਼ਿੰਦਾਬਾਦ 💪💪👌

  • @inderpreet9512
    @inderpreet9512 3 ปีที่แล้ว +42

    Kissan majdoorekta Zindabad 🌾🌾🚜🚜💪💪

  • @Cammy-z6y
    @Cammy-z6y 3 ปีที่แล้ว +1

    Babbu Maan ji Nice 🥰

  • @sukhisingh2660
    @sukhisingh2660 3 ปีที่แล้ว +10

    Dil jit leya maan sahab interview karke

  • @KuldeepSingh-mf6wj
    @KuldeepSingh-mf6wj 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਵਾਦ ਬੱਬੂ ਮਾਨ ਜਿੰਦਵਾਦ 💯💯💯💯💯🙏🙏🙏🙏🙏🙏👍👍👍👍👍👍👍👍👍👍👍

  • @clash511
    @clash511 3 ปีที่แล้ว +23

    Ena gallan krke hi maan nu hi sunde aa love u ustaad g

  • @RakeshKumar-sk9cy
    @RakeshKumar-sk9cy 3 ปีที่แล้ว

    Very Good Babbu Maan Veer.
    👌👍👌👍👌

  • @sanjnarani9330
    @sanjnarani9330 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾🌾🌾🌾🌾🌾🌾🌾🌾🌾

  • @arshgill7608
    @arshgill7608 3 ปีที่แล้ว +11

    Punjab da sab toh vadda kalakaar BABBU MAAN

  • @harvinderkaur3656
    @harvinderkaur3656 3 ปีที่แล้ว

    Mann Sahib bilkul direct gal keeti..bahut wadiya laggi.. down to earth bande bahut Ghat ne duniya wich.

  • @musicpie3198
    @musicpie3198 3 ปีที่แล้ว +76

    Aiwe ni Babbu Mann nu lok sunde,,, he is one of the best

    • @krishnakamboj5714
      @krishnakamboj5714 3 ปีที่แล้ว +1

      Bai ji itihass padhya....kitaba da gyan bolda

  • @Avtarsingh-iz5nk
    @Avtarsingh-iz5nk 3 ปีที่แล้ว

    Babbu Maan 👍👍👍👍👍 jeounde Rho waheguru ji chardi kla bakhshan

  • @badb0yz542
    @badb0yz542 3 ปีที่แล้ว +11

    Babbu Mann buhat vadia Soch aa..mann saab di soch de maggar lggna chaida..
    Buhat vadia Stage te sapeech ditti...👍👍👍👍👍

  • @shankardass9304
    @shankardass9304 3 ปีที่แล้ว +2

    ਸੁਣਨ ਦੇ ਨਾਲ-ਨਾਲ ਬਾਈ ਦੀ ਸੋਚ ਨੂੰ ਵੀ ਅਪਨਾਉ..

  • @bhalpreet6752
    @bhalpreet6752 3 ปีที่แล้ว +21

    Kisan majdor ekta jindabad ustaad Babbu maan ji

  • @KK_Films_
    @KK_Films_ 3 ปีที่แล้ว

    🙌🏻🙌🏻🙌🏻ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾਬਾਦ🙌🏻🙌🏻🙌🏻🙌🏻🙌🏻🙌🏻

  • @GaganDeep-qk5wx
    @GaganDeep-qk5wx 3 ปีที่แล้ว +20

    Dilo love you Maan Saab g

  • @kulwinderbrarsaab629
    @kulwinderbrarsaab629 3 ปีที่แล้ว

    ਕਿਸਾਨਾਂ ਮਜ਼ਦੂਰਾਂ ਏਕਤਾ ਜਿੰਦਾਬਾਦ ਹੈ

  • @ruhiiisahanikattadfanofbm6075
    @ruhiiisahanikattadfanofbm6075 3 ปีที่แล้ว +3

    UstaaD g u are great ❤️

  • @jagtargill8435
    @jagtargill8435 3 ปีที่แล้ว +1

    👍👍 Very Gud Ustaad ji 🙏 waheguru ji mehar Karn aapa cheti jittiye❤️💪💪

  • @GaganDeep-qk5wx
    @GaganDeep-qk5wx 3 ปีที่แล้ว +17

    Very good job Maan Saab g

  • @gurudhami7891
    @gurudhami7891 3 ปีที่แล้ว

    ਮਾਨ ਸਾਹਿਬ ਦੀ ਸੋਚ ਨੂੰ ਸਲਾਮ। ਮਾਨ ਪੰਜਾਬ ਦਾ

  • @arshgill7608
    @arshgill7608 3 ปีที่แล้ว +20

    How can someone compare him with new kids!
    He’s a legend!👑

    • @wadewilson3571
      @wadewilson3571 3 ปีที่แล้ว +1

      Someone is New Kids Who Compare This Legend With New Kids.Kyunki Apna Bachpan Babbu Maan De Geeta Naal Bitya Bai.Te Aaj De Bache Apna Itihas Nai Jande Te Nah Hi Punjabi Gayki.Kyunki Bache Hun Hip Hop Sunan De Aadi Ho Ge.Uhna Nu Ni Pataa Eh Aaj De Singer Aap Ni Avishkar Karke Baithe Hip Hop Da Eh American Singers Teh Rappers Di Nakal Karde Ne.Teh Jo Tupac Dr.Dre Warge 1980 Ch Gaya Karde Si Oh Aaj De Nawe Singer Copy Karke Hun Ga Rahe Ne Teh Bache Machar Jaande Ne.Uhna Nu Ni Pata Hip Hop Waala Gangster Diper Laake Sau Janda Teh Thaparh Maar Ke Babbu Maan Varga Ardab Punjabi Gangster Da Asla Kho Lainda.

  • @nextlevelwindenergy1.3m16
    @nextlevelwindenergy1.3m16 3 ปีที่แล้ว +1

    ਵਾਹਿਗੁਰੂ

  • @NIRMALSINGH-bv4fx
    @NIRMALSINGH-bv4fx 3 ปีที่แล้ว +18

    Good maan saab we are proud of you.nirmal sran.

  • @sagarsingh1242
    @sagarsingh1242 3 ปีที่แล้ว +1

    God bless you je babbu maan sab Kissan majddor earakta jindabad

  • @akashmakhan777
    @akashmakhan777 3 ปีที่แล้ว +10

    That's why I'm listening to you maaananana ..your ideology 🔥🔥🔥🔥🔥

  • @deepbrar9242
    @deepbrar9242 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ustaad babbu maan jindabad

  • @MandeepSingh-tm6yz
    @MandeepSingh-tm6yz 3 ปีที่แล้ว +13

    Wahh sir apa fan bachpan to tohade ...tohade vichaar bht wadia ...ik yethe deep sidhu jiwe o bss ohna nu ye hunda ki stag te chale jawa slah dwa jathebandiya nu yrr sirr salute ye thonu maan saab ..god bless you

  • @Amandeepbuttar-ru4gn
    @Amandeepbuttar-ru4gn ปีที่แล้ว

    Uchi soch da malik👏bhut ucha rutba🙌he legend babbu maan saab da

  • @gurpreetsingh-zg3km
    @gurpreetsingh-zg3km 3 ปีที่แล้ว +36

    ਰੀਸ ਖੱਚਰਾਂ ਨੇ ਅਕਸਰ ਕੀਤੀ ਪਰ ਰੀਸ ਘੋੜੇ ਦੀ ਹੋਈ ਨੀ 👍

    • @godisone8412
      @godisone8412 3 ปีที่แล้ว

      Hahaha maan noo v mzak kar ditta