Baaghi About Bhai Amritpal Singh | ਹੱਕ ਚ ਆਏ ਮੁੰਡੇ, ਕੋਈ ਹੋਰ ਮੇਰੇ ਵਾਂਗੁ ਨਾਮ ਲੈ ਕੇ ਦਿਖਾਵੇ

แชร์
ฝัง
  • เผยแพร่เมื่อ 8 ม.ค. 2025

ความคิดเห็น • 278

  • @Sandeep295...-
    @Sandeep295...- 6 หลายเดือนก่อน +63

    ਦਿਲੋਂ ਸਲੂਟ ਕਰਤਾ ਹੂ ਮੈ ਐਸੇ ਕਲਾਕਾਰ ਵੀਰ ਨੂੰ

  • @JagjiwanSingh-dg6mj
    @JagjiwanSingh-dg6mj 6 หลายเดือนก่อน +55

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਲੂਟ ਆ ਬਾਗ਼ੀਂ ਵੀਰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

  • @MandeepKaur-vy7cb
    @MandeepKaur-vy7cb 6 หลายเดือนก่อน +91

    ❤❤❤❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਕੌਮ ਦਾ ਹੀਰੋ ਹੈਂ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਜੀ

    • @BossGaming-G78
      @BossGaming-G78 4 หลายเดือนก่อน +1

      ❤😂❤❤

    • @JugrajSingh-sr5iw
      @JugrajSingh-sr5iw 2 หลายเดือนก่อน

      ​@@BossGaming-G78🎉🎉🎉

  • @gurjitkaur1623
    @gurjitkaur1623 6 หลายเดือนก่อน +58

    ਜਿਉਂਦਾ ਵਸਦਾ ਰਹਿ ਪੁੱਤਰਾ

  • @LovepreetSinghBhinder-u5h
    @LovepreetSinghBhinder-u5h 6 หลายเดือนก่อน +40

    ਜਿਓਦਾ ਵਸਦਾ ਰਹਿ ਪੁਤਰਾ

  • @Kuljeet2001
    @Kuljeet2001 6 หลายเดือนก่อน +34

    ਸ਼ੁਕਰ ਐ. ਜੰਗ. ਬੱਲਡ. ਨੂੰ. ਸਮਝ ਆਗੀ. ਅਤਿਆਸ. ਵਾਰੇ. ਧੰਨਵਾਦ. ਛੋਟੇ ਭਰਾ 🎉🎉🎉🎉❤🎉🎉🎉🎉🎉🎉🎉🎉🎉🎉

  • @mankiratsingh-mp1iq
    @mankiratsingh-mp1iq 5 หลายเดือนก่อน +7

    ਪੁੱਤਰ ਜੀ ਬਹੁਤ ਹੀ ਵਧੀਆ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ

  • @DaljeetSingh-nw1mf
    @DaljeetSingh-nw1mf 6 หลายเดือนก่อน +26

    ਵਾਹਿਗੁਰੂ ਤਰੱਕੀ ਬਾਕਸਣ ਅਤੇ ਸੱਚ ਸਾਹਮਣੇ ਕਰਦਾ ਰਹੇ।

  • @swarnsinghsandhu4108
    @swarnsinghsandhu4108 6 หลายเดือนก่อน +21

    ਬਾਗ਼ੀ ਵੀਰੇ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @AKFKhalsa
    @AKFKhalsa 6 หลายเดือนก่อน +49

    ਸਲਾਮ ਵੀਰ ਜੀ ਦੀ ਸੋਚ ਨੂੰ ,ਵੀਰ ਠੋਕ ਵਜਾ ਕੇ ਸੱਚ ਬੋਲ ਰਿਹਾ

  • @angejsing1413
    @angejsing1413 5 หลายเดือนก่อน +10

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
    ਬਾਗੀ ਬਾਈ ਤੇਰੇ ਗੀਤ ਤੇ ਤੇਰੀ ਕਲਮ ਨੂੰ ਸਲਾਮ

  • @AmritpalkaurBallagan
    @AmritpalkaurBallagan 5 หลายเดือนก่อน +9

    ਬਹੁਤ ਬਹੁਤ ਧੰਨਵਾਦ ਬਾਈ ਸਿੱਖ ਕੌਮ ਦੇ ਯੋਧੇ ਜਰਨੈਲ ਸੂਰਮਾ ਬਾਰੇ ਜਾਣਕਾਰੀ ਦੇਣ ਲਈ ਸੰਗਤਾਂ ਨੂੰ

  • @gurmeetdhaliwal287
    @gurmeetdhaliwal287 5 หลายเดือนก่อน +9

    ਵਾਗੀ ਸ਼ੇਰਾਂ ਵਾਗੀਆਂ ਪੂਏ ਦੇ ਸੇਰਾ ਗਦੇਰਾ ਦੀਆਂ ਆਪਣਾ ਓਹ ❤ਰਾਖੀ ਏ ਸਦਾ ਦਿੱਲ ਵਿੱਚ ਰਹਿਣ ਵਾਲਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਤੂ ਹੀ ਤੂ ਮਾਲਕਾਂ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜਿੰਦਾ ਵਾਦ ❤❤❤❤❤❤❤❤❤❤❤❤❤❤❤❤❤❤❤❤❤❤

  • @JaswinderSingh-l4m1e
    @JaswinderSingh-l4m1e 6 หลายเดือนก่อน +11

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਖੱਣ ਇਸ ਵੀਰ ਜੀ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਸਾਰਿਆਂ ਵੀਰਾਂ ਤੇ

  • @jagroopsinghbassi1601
    @jagroopsinghbassi1601 6 หลายเดือนก่อน +15

    ਬਾਗੀ ਬਾਗੀ ਕਰਵਾਤੀ

  • @ਨਿਰਭਓਨਿਰਵੈਰੴ
    @ਨਿਰਭਓਨਿਰਵੈਰੴ 5 หลายเดือนก่อน +3

    ਦਿਲੋਂ ਸਲੂਟ ਹੈ ਭਾਈ ਕਲਾਕਾਰ ਨੂੰ

  • @AmandeepSingh-bu4wn
    @AmandeepSingh-bu4wn 6 หลายเดือนก่อน +7

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ ਬਾਗੀ ਬਾਗੀ ਏ

  • @gurchransingh5674
    @gurchransingh5674 6 หลายเดือนก่อน +11

    ਧੰਨਵਾਦ ਦਿਲੋ ਸਲੂਟ ਵੀਰ ਬਹੁਤ ਵਧੀਆ ਜੀ

  • @kuljeetkaur6678
    @kuljeetkaur6678 5 หลายเดือนก่อน +4

    ਵਾਹਿਗੂਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ 🙏🙏🙏

  • @gurcharanjitsingh4023
    @gurcharanjitsingh4023 4 หลายเดือนก่อน +2

    Very good 👍👍👍 ਬਾਗੀਂ ਜੀ ਪੱਗ ਬੰਨਕੇ ਰੱਖਿਆ ਕਰੋ ਬਹੁਤ ਵਧੀਆ ਲੱਗਿਆ ਵਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @jattmr.7911
    @jattmr.7911 5 หลายเดือนก่อน +3

    ਦਿਲੋਂ ਧੰਨਵਾਦ ਬਾਗ਼ੀ ਵੀਰ ਜੀ

  • @devindersingh4248
    @devindersingh4248 6 หลายเดือนก่อน +17

    ❤🙏 very nice ਬਾਗੀ ਭਾਜੀ 🙏❤

  • @tarsemsinghdhillon2690
    @tarsemsinghdhillon2690 6 หลายเดือนก่อน +2

    ਬਾਗ਼ੀ ਵੀਰੇ ਵਹਿਗੁਰੂ ਤੇਨੂੰ ਚੜਦੀ ਕਲਾ ਵਿੱਚ ਰੱਖੇ

  • @sukhpreetdhillon6109
    @sukhpreetdhillon6109 5 หลายเดือนก่อน +3

    ਜਿਉਦਾ ਰਹੇ ਸ਼ੇਰਾ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਸ਼ਹੀਦਾਂ ਸਿੰਘਾਂ ਬਾਰੇ ਗਾ ਰਿਹਾ ਹੈ
    ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਲੰਮੀ ਉਮਰ ਬਖਸ਼ੇ

  • @satnamsinghroan962
    @satnamsinghroan962 6 หลายเดือนก่อน +15

    Waheguru ji tuhanu hamesha cahrdikala vich rahke gbu veer ji

  • @baljindersingh7457
    @baljindersingh7457 6 หลายเดือนก่อน +9

    ਅਕਾਲ ਪੁਰਖ ਮੇਹਰ ਕਰੇ

  • @GurleenKaur-k5y
    @GurleenKaur-k5y 5 หลายเดือนก่อน +11

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ❤❤❤❤❤

  • @Sandeep295...-
    @Sandeep295...- 6 หลายเดือนก่อน +38

    ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਮੀ ਪੋਦਾ ਬੱਬਰ ਸ਼ੇਰ ਜ਼ਿੰਦਾਬਾਦ

  • @JagjeetSingh-lb7hr
    @JagjeetSingh-lb7hr 6 หลายเดือนก่อน +9

    🙏🌹👍💪❤️ ਵਾਹਿਗੁਰੂ ਜੀ ਕੀ ਫਤਿਹ

  • @SARBJEETSAHIB
    @SARBJEETSAHIB 6 หลายเดือนก่อน +9

    Vah bai sukarana tuhada bhut bhut jo Sadi kaum di gl kiti waheguru mehr kre traki himt bkhse tuhanu

  • @88ybl
    @88ybl 6 หลายเดือนก่อน +10

    Mere satguru ji kirpa Karo 🙏 amrtpall Singh ji nu chrdiklaa te rihai bhakho 🙏

  • @khushmeetsingh-e5x
    @khushmeetsingh-e5x หลายเดือนก่อน

    ਥੈਕਿਊ ਵੀਰ ਜੀ ਬਹੁਤ ਵਧੀਆ ਸ਼ਬਦ ਤੇ ਤੁਹਾਨੂੰ ਗਾਣਾ ਚਏ ਸ਼ਬਦ ਗਾਊਣ ਦਾ ਰੱਬ ਤੁਹਾਨੂੰ ਹੋਰ ਬਖਸੇ

  • @harmindersingh3428
    @harmindersingh3428 5 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ❤❤🙏🙏

  • @GurleenKaur-k5y
    @GurleenKaur-k5y 5 หลายเดือนก่อน +10

    ਸਿੱਖ ਕੌਮ ਦਾ ਬੱਬਰ ਸ਼ੇਰ ਭਾਈ ਅਮਿਰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਹੈ ਤੇ ਰਹੇਗਾ ❤❤❤❤❤❤

  • @karajsinghsandhugurudwarab4108
    @karajsinghsandhugurudwarab4108 5 หลายเดือนก่อน +2

    🙏🙏🙏💐💐💐Waheguru ji Waheguru ji Waheguru ji Waheguru ji Waheguru ji 💐💐💐🙏🙏🙏

  • @JaswinderKaur-it5mg
    @JaswinderKaur-it5mg 6 หลายเดือนก่อน +3

    ਵੀਰ ਅੰਮ੍ਰਿਤਪਾਲ ਸਿੰਘ ਵਹਿਗੁਰੂ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ 6:50

  • @GulzarCheekewala
    @GulzarCheekewala 6 หลายเดือนก่อน +10

    Bhai Amritpal ❤

  • @hajarasingh5129
    @hajarasingh5129 4 หลายเดือนก่อน

    ਵਾਹ ਜੀ ਵਾਹ ਬਹੁਤ ਵਧੀਆ ਗੱਲ ਕੀਤੀ ਸਿੰਘ ਸ਼ਹੀਦਾਂ ਬਾਰੇ

  • @jatindersinghhirasingh4364
    @jatindersinghhirasingh4364 6 หลายเดือนก่อน +6

    Waheguru ji dhoda bhala kare ji waheguru ji

  • @MandwwpSingh
    @MandwwpSingh 6 หลายเดือนก่อน +12

    Bhai Amritpal ji jindabad jindabad a

  • @satgurkotra2543
    @satgurkotra2543 6 หลายเดือนก่อน +7

    ਸਲੂਟ ਵੀਰ

  • @waheguruji55
    @waheguruji55 6 หลายเดือนก่อน +11

    ਵੀਰ ਜੀ ਸਹੀ ਗੱਲ ਕਰ ਰਿਹਾ 💯✔👌🏾

  • @khushmeetsingh-e5x
    @khushmeetsingh-e5x หลายเดือนก่อน

    ਵੀਰ ਜੀ ਬਹੁਤ ਵਧੀਆ ਸਬਦ

  • @dharambirbhinder66
    @dharambirbhinder66 6 หลายเดือนก่อน +7

    Beats of Punjab veerji bahut hi badhiya Laga sa Saheeda vaste gana salute to you veer ji

  • @JagjitSingh-rd9zl
    @JagjitSingh-rd9zl 6 หลายเดือนก่อน +6

    Sabash Punjab de shero Punjab nu jagao

  • @singhsamsher80
    @singhsamsher80 5 หลายเดือนก่อน +1

    ਦਿਲੋਂ ਸਲੂਟ ਆ ਬਾਈ ਤੈਨੂੰ

  • @dharmindersinghkhalsa7713
    @dharmindersinghkhalsa7713 6 หลายเดือนก่อน

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
    ਬਾਗੀ ਵੀਰ ਤੇ

  • @jatindersahi007
    @jatindersahi007 5 หลายเดือนก่อน +1

    ਵਾ ਵਾ ਜੀ ਵੀਰ ਜੀ ਜਿਉਦਾ ਰਹਿ ਵੀਰਾ

  • @Baljindershah
    @Baljindershah 5 หลายเดือนก่อน +1

    ਬਹੁਤ ਵਧੀਆ ਗੱਲ ਆ ਜੀ

  • @Gopi-bq1ns
    @Gopi-bq1ns 5 หลายเดือนก่อน +5

    ਬਾਈ ਸ਼ੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਰੰਘਰੇਟੇ ਗੁਰੂ ਬੇਟੇ ਬਾਰੇ ਗੀਤ ਗਾਇਓ

  • @satnamlautia9445
    @satnamlautia9445 6 หลายเดือนก่อน +7

    ਭਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤

  • @RanjeetsinghRanasandhu
    @RanjeetsinghRanasandhu 6 หลายเดือนก่อน +12

    ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙏

  • @namanmalkiat1823
    @namanmalkiat1823 5 หลายเดือนก่อน +1

    Very good bhut vadya soch veer di

  • @GurjeetKaur-b7g
    @GurjeetKaur-b7g 6 หลายเดือนก่อน

    Very good putt ਵਹਿਗੁਰੂ ਜੀ ਲੰਬੀ omer karn thraki kara

  • @GurmeetsinghLucky-ld8nr
    @GurmeetsinghLucky-ld8nr 6 หลายเดือนก่อน +3

    Iss singer veer waheguru ji chirdikala vich rakha ji

  • @GurleenKaur-k5y
    @GurleenKaur-k5y 5 หลายเดือนก่อน +6

    ਬਾਗੀ ਵੀਰ ਭਾਈ ਜੁਗਰਾਜ ਸਿੰਘ ਜੀ ਤੂਫਾਨ ਬਾਰੇ ਵੀ ਲਿਖੋ ਕਿਉਕਿ ਤੁਹਾਡੇ ਇਲਾਕੇ ਦਾ ਬੱਬਰ ਸ਼ੇਰ ਸੀ

  • @gurbaajsingh
    @gurbaajsingh 6 หลายเดือนก่อน +5

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @balrajsingh8247
    @balrajsingh8247 6 หลายเดือนก่อน

    ਬਹੁਤ ਹੀ ਵਧੀਆ ਬਾਗੀ ਵੀਰ ਜਿਉਂਦਾ ਰੈ

  • @SurenderSingh-ob8rh
    @SurenderSingh-ob8rh 6 หลายเดือนก่อน +2

    ਵਾਹ ਭਰਾਵਾ ਖੁੱਸ ਕੀਤਾ ਈ ਸ਼ੀ ਬੰਦੇ ਦਾ ਜਾਇਆ ਐਸਾ ਬੰਦਾ ਕੋਈ ਕੋਈ ਹੀ ਪੈਦਾ ਹੁੰਦਾ ਕੌਮ ਦਾ ਹੀਰਾ

  • @tarasingh7402
    @tarasingh7402 3 หลายเดือนก่อน

    ਵਾਹਿਗੁਰੂ ਸਾਹਿਬ ਜੀ

  • @sarbjitsinghsarbjitsingh6816
    @sarbjitsinghsarbjitsingh6816 6 หลายเดือนก่อน +6

    ਬਹੁਤ ਵਧੀਆ ਬਾਈ ਜੀ

  • @reshamsingh2052
    @reshamsingh2052 6 หลายเดือนก่อน

    ਵਾਹਿਗੁਰੂ ਤਰੱਕੀ ਬਾਕਸਣ ਬਾਗੀ

  • @AgamdeepSingh-mr2hl
    @AgamdeepSingh-mr2hl 6 หลายเดือนก่อน +6

    Love u aa jatta sirra la t aa

  • @ManiSingh-zq8nw
    @ManiSingh-zq8nw 5 หลายเดือนก่อน +1

    ਵਾਹਿਗੁਰੂ ਮੇਹਰ ਕਰੇ ਮੇਰਾ ਵੀਰ ਹਿਕ ਠੋਕ ਕੇ ਗਾਵੇ

  • @JoginderSingh-vj2tx
    @JoginderSingh-vj2tx 5 หลายเดือนก่อน +1

    ਸਲ਼ੂਟ ਹੈ ਬਾਈ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿੱਚ ਰਖੈ💪

  • @Jorasandhu-m8i
    @Jorasandhu-m8i 6 หลายเดือนก่อน

    ਬਹੁ ਭੇਖ਼ ਕੀਆ ਦੇਹੀ ਦੁੱਖ ਦੀਆ, ਗੁਰਬਾਣੀl❤❤❤

  • @jarnailsingh2440
    @jarnailsingh2440 6 หลายเดือนก่อน +3

    Veer ji. Waheguru ji tuhanu hamesha khush rakhan

  • @bikramjitsinghgrawalalamgi2236
    @bikramjitsinghgrawalalamgi2236 5 หลายเดือนก่อน

    ਬਾਗੀ ਵੀਰ ਜੀ ਧੰਨਵਾਦ ਜੀ

  • @PrabhjotSingh-yc3xu
    @PrabhjotSingh-yc3xu 5 หลายเดือนก่อน +1

    Love you baghi bhai

  • @GurmukhSingh-nv8mi
    @GurmukhSingh-nv8mi 6 หลายเดือนก่อน +7

    Very good 👍 baaghi veer good 👍👍👍👍👍👍

  • @RajSingh-do7zu
    @RajSingh-do7zu 6 หลายเดือนก่อน +3

    Waheguru ji waheguru ji waheguru ji waheguru ji waheguru ji

  • @sawrajsingh9142
    @sawrajsingh9142 6 หลายเดือนก่อน +4

    Very good vedio Bhai amripal singh khalsa zindabad

  • @GurmeetKaur-sb6rb
    @GurmeetKaur-sb6rb 6 หลายเดือนก่อน +2

    Waheguruji amritpal singh ji nu jindabad rkhn

  • @tarasingh7402
    @tarasingh7402 6 หลายเดือนก่อน +9

    ਬਾਗ਼ੀ ਜੋਧਾ ਗੀਤ ਗਾਉਂਦਾ ਜੋਧਿਆਂ ਦੇ ਵਾਹਿਗੁਰੂ ਸਾਹਿਬ ਜੀ

  • @sukhwantsingh5612
    @sukhwantsingh5612 6 หลายเดือนก่อน

    ਬਾਈ ਬਿਲਕੁੱਲ ਸੱਚ ਕਹਾ ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ 🙏🙏

  • @NavdeepSingh-s9o
    @NavdeepSingh-s9o 4 หลายเดือนก่อน +1

    Wah bahi

  • @dilbaghsinghrandhawa9329
    @dilbaghsinghrandhawa9329 6 หลายเดือนก่อน

    ਵਾਹਿਗੁਰੂ ਚੜ੍ਹਦੀ ਕਲਾ ਕਰੇਂ ਵੀਰ ਦੀ ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ਜਿੰਦਾ ਬਾਦ 🙏

  • @GaganSingh-lv4dj
    @GaganSingh-lv4dj 2 หลายเดือนก่อน

    Waheguru ji ka Khalsa waheguru ji ki Fateh

  • @jogasingh1643
    @jogasingh1643 6 หลายเดือนก่อน

    ਸਲੂਟ ਆ ਬਾਗੀ ਵੀਰ ਤੈਨੁੰ

  • @MAUR_WALA.295
    @MAUR_WALA.295 6 หลายเดือนก่อน

    ਬਾਈ ਬਹੁਤ ਵਧਿਆ ਗੀਤ-ਸੰਗੀਤ ਬਾਈ ਤੇਰੇ ਖਿੱਚੀ,,ਰੱਖ ਬਾਈ

  • @SarwanCheema-h3i
    @SarwanCheema-h3i 6 หลายเดือนก่อน

    ਬਾਗੀ ਵੀਰ ਜੀਦਾ ਰਹੇ ਰਹਿੰਦੀ ਦੁਨੀਆਂ ਤੱਕ❤❤❤❤❤

  • @darshannamberdar4169
    @darshannamberdar4169 4 หลายเดือนก่อน

    ਧੰਨਵਾਦ ਬੇਟਾ ਕੌਮ ਦੀ ਗੱਲ ਕਰਨ ਲੲਈ

  • @GurmeetKaur-sb6rb
    @GurmeetKaur-sb6rb 6 หลายเดือนก่อน +2

    Boht vdiaa putr waheguruji mehr krn tere te put je asi singhan da nam na bolange lok bhul jange yad rkhna bot jroori a

  • @kulwinderkaur970
    @kulwinderkaur970 6 หลายเดือนก่อน +3

    Waheguru veer g tarkki🙏 Bakshi

  • @preetkaur7207
    @preetkaur7207 6 หลายเดือนก่อน

    ਭਾਈ ਅੱਮਿਤਪਾਲ ਸਿੰਘ ਵਾਹਿਗੁਰੂ ਚੜਦੀ ਕਲਾ❤❤❤❤❤ ਹਖੀੱ

  • @iqbalsingh-xx2cz
    @iqbalsingh-xx2cz 6 หลายเดือนก่อน +3

    Sachi avaj nice song ❤❤❤❤❤❤ good 👍👍👍👍

  • @DavinderSingh-rt4nt
    @DavinderSingh-rt4nt 6 หลายเดือนก่อน

    Amrtpal jandabaad waheguru ji mahir kro amrtpal Veer ta

  • @karamjitbrar9110
    @karamjitbrar9110 6 หลายเดือนก่อน +2

    Big salute veer tenu

  • @manjeetsinghpawar1383
    @manjeetsinghpawar1383 6 หลายเดือนก่อน

    ਵੀਰ ਬਹੁਤ ਬਹੁਤ ਧੰਨਵਾਦ ❤

  • @JagjitSingh-v3c
    @JagjitSingh-v3c 6 หลายเดือนก่อน +2

    Very nice bai ji 👍👍👍👍👍❤️❤️❤️🙏🙏🙏🙏🙏🙏🌹🌹🌹🌹

  • @13JSL
    @13JSL หลายเดือนก่อน

    Kott kott Parnaam shaheedan nu 🙏🏽

  • @jasbirsing6568
    @jasbirsing6568 6 หลายเดือนก่อน +2

    Dan dan guru ramdas ji tara shukar ha Waheguru mehar kro amritpal singh ji ta

  • @FatehsandhuSand-c1b
    @FatehsandhuSand-c1b 4 หลายเดือนก่อน

    Bagghi veera bohot ghaint banda a,, siddhu moose wala,bagghi legend never 💪

  • @sattitaprianwala
    @sattitaprianwala 6 หลายเดือนก่อน +5

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ❤❤ ਅਤੇ ਸਰਬੱਤ ਸ਼ਹੀਦ ਸਿੰਘ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ ❤❤

  • @GillSaabji-g9v
    @GillSaabji-g9v 6 หลายเดือนก่อน

    ਬਾਗੀ ਜੀ ਜੀ ਜਿੰਦਾਬਾਦ

  • @Jaspreetkaur-m7z
    @Jaspreetkaur-m7z 3 หลายเดือนก่อน

    ਅੰਦਰ ਖੂਨ ਖੋਲਦਾ ਬਾਗੀ ਵੀਰ ਦਾ , ਜਾਗਦੀ ਜਮੀਰ ਵਾਲਾ y ਆ

  • @omkardeol8189
    @omkardeol8189 6 หลายเดือนก่อน

    Whaguru je Amrtpal Singh Khalsa jandawad

  • @JeetSingh-gc6dj
    @JeetSingh-gc6dj 6 หลายเดือนก่อน

    Waheguru ji bhai Amritpal Singh ji nu chardikala vich rakhe ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GillSaabji-g9v
    @GillSaabji-g9v 6 หลายเดือนก่อน

    😊 ਅੰਮ੍ਰਿਤ ਪਾਲ ਸਿੰਘ ਜੀ ਅਤੇ ਬਾਕੀ ਜੀ ਜਿੰਦਾਬਾਦ

  • @JaswinderSingh-wq9wu
    @JaswinderSingh-wq9wu 5 หลายเดือนก่อน

    Salute veer teri soch nu.❤❤tere bol