ਮੁਲਾਜ਼ਮ ਮੰਗਾਂ ਦੀ ਪੰਡ 2025 ‘ਚ ਕਿਵੇਂ ਹੋਊਗੀ ਹੌਲੀ ? THE SUMMER NEWS

แชร์
ฝัง
  • เผยแพร่เมื่อ 31 ม.ค. 2025

ความคิดเห็น • 60

  • @rajinderkumar4060
    @rajinderkumar4060 17 วันที่ผ่านมา +4

    ਬਹੂਤ ਬਹੂਤ ਧੰਨਵਾਦ ਜੀ ਤੁਹਾਡਾ ਜਿਹੜੀ ਤੁਸੀ ਸਾਡੀ ਆਊਟ ਸੋਰਸਿੰਗ ਮੁਲਾਜਮ ਦੀ ਗੱਲ ਕੀਤੀ ਤਰਲੋਚਨ ਸਿੰਘ ਜੀ

  • @kuldipsingh-vw9wk
    @kuldipsingh-vw9wk 22 วันที่ผ่านมา +8

    ਮੰਨਿਆ ਕਿ ਵੱਖ ਵੱਖ ਕੈਟਾਗਿਰੀਆਂ ਦੀਆਂ ਮੰਗਾਂ ਵੱਖਰੀਆਂ ਵੱਖਰੀਆਂ ਹਨ ਪਰ ਡੀਏ ਅਤੇ ਤਨਖਾਹ ਕਮਿਸ਼ਨ ਦਾ ਬਕਾਇਆ ਤਾਂ ਸਭ ਦੀ ਸਾਂਝੀ ਮੰਗ ਹੈ ਉਹ ਵੀ ਪੂਰੀ ਨਹੀਂ ਹੋ ਰਹੀ।

  • @jatinderpalsingh5725
    @jatinderpalsingh5725 21 วันที่ผ่านมา +5

    ਜਦੋਂ ਤੱਕ ਭਗਵੰਤ ਮਾਨ ਮੁੱਖ ਮੰਤਰੀ ਹੈ ਉਦੋਂ ਤੱਕ ਕਰਮਚਾਰੀਆਂ ਦਾ ਕੁਝ ਨਹੀਂ ਬਣਨਾ ਭਗਵੰਤ ਮਾਨ ਵੀ ਸਮਝ ਲਵੇ ਕਿ 2027ਵਿੱਚ‌ ਆਮ ਆਦਮੀ ਪਾਰਟੀ ਦਾ ਵੀ ਕਰਮਚਾਰੀਆਂ ਤੋਂ ਬਿਨਾਂ ਸਰਕਾਰ ਬਣਾਉਣ ਦਾ ਸੁਪਨਾ ਛੱਡ ਦੇਣ

  • @varinderpalsingh9427
    @varinderpalsingh9427 20 วันที่ผ่านมา +2

    ਪੰਜਾਬ ਦੀ ਆਪ ਸਰਕਾਰ ਮੁਲਾਜਮਾਂ ਨੂੰ ਇਲੈਕਸ਼ਨ ਸਾਲ ਵਿੱਚ ਹੀ ਸਾਰੇ ਬਕਾਏ ਦੇਵੇਗੀ

  • @davindersingh8093
    @davindersingh8093 21 วันที่ผ่านมา +3

    ਪੰਜਾਬ ਪੈ ਸਕੇਲ ਵੱਲ ਵੀ ਧਯਾਨ ਦਿਓ ਜੀ 🙏ਪੰਜਾਬ ਪੈ ਸਕੇਲ ਲਾਗੂ ਕਰੋ ਜੀ 🙏ਇੱਕ ਕੰਮ ਇੱਕ ਤਨਖਾਹ ਦਿਓ ਜੀ 🙏

  • @prabhsharankaur4749
    @prabhsharankaur4749 21 วันที่ผ่านมา +6

    ਦਿੱਲੀ ਚੱਲ ਕੇ ਕੇਜਰੀ ਵਾਲ ਨੂਂ ਹਰਾਈਏ ਹੁਣ ਉਹ ਜਿੱਤਦਾ ਨਹੀ

  • @bhajansingh2857
    @bhajansingh2857 21 วันที่ผ่านมา +4

    ਖਹਿਰਾ ਸਾਬ ਨੂੰ ਗਿਆਨ ਬਹੁਤ ਹੈ ਪਰ ਚੈਨਲਾਂ ਤੇ ਹੀਰੋ ਬਨਣ ਕਰਕੇ ਪੰਜਾਬ ਸਰਕਾਰ ਚਿੱਚੜ ਹੋ ਗਈ ਹੈ ਚੈਨਲਾਂ ਵਾਲੇ ਸੁਆਦ ਲੈ ਰਹੇ ਹਨ

  • @gurpreetrandhawa2230
    @gurpreetrandhawa2230 21 วันที่ผ่านมา +4

    ਇਸ ਸਰਕਾਰ ਤੋਂ ਕੋਈ ਉਮੀਦ ਨਹੀਂ 🎉

  • @gsssloponmoga2516
    @gsssloponmoga2516 11 วันที่ผ่านมา

    👍👍👍🎉

  • @dr.surinderpharmacyofficer1503
    @dr.surinderpharmacyofficer1503 11 วันที่ผ่านมา

    ਵੀਰ ਜੀ ਅਸੀ 18 ਸਾਲਾ ਤੋ 11000 ਵਿਚ ਫਾਰਮਾਸਿਸਟ ਦੀ ਪੋਸਟ ਤੇ ਨੌਕਰੀ ਕਰ ਰਹੇ ਹਾਂ,ਸਾਡਾ ਕਿੰਨਾ ਕੂ ਬੋਝ ਪੇ ਰਿਹਾ ਹੈ ਸਰਕਾਰ ਤੇ,ਗਲ ਤਾਂ ਇਹ ਹੈ ਕਿ ਇਸ ਸਰਕਾਰ ਨੇ ਕੁਝ ਨਹੀਂ ਕਰਨਾ।

  • @manpreetsingh-ht9vc
    @manpreetsingh-ht9vc 19 วันที่ผ่านมา

    ਬਿਲਕੁਲ ਸਹੀ ਵਿਚਾਰ ਜੀ, ,

  • @HeeraHeera-p2o
    @HeeraHeera-p2o 15 วันที่ผ่านมา

    Good

  • @varindergakhar
    @varindergakhar 22 วันที่ผ่านมา +2

    Good discussion

  • @daljitsingh8044
    @daljitsingh8044 19 วันที่ผ่านมา +1

    ਪਾਲਸੀ ਸਪਸਟ ਹੈ ਦੇਣਾ ਕੁੱਝ ਨਹੀਂ । ਲਗਦਾ ਇਹ ਹੈ, 2026 ਤੋ ਬਣਦਾ ਪੇ ਕਮਿਸਨ ਬੈਠਾਉਣ ਤੋ ਵੀ ਇਨਕਾਰੀ ਹੈ ਸਰਕਾਰ।

  • @MakhanSingh-px4bk
    @MakhanSingh-px4bk 22 วันที่ผ่านมา +6

    ਬਹੁਤ ਵੱਡੀ ਬੇਇਨਸਾਫੀ ਹੋ ਰਹੀ ਹੈ

  • @kuldipdhillon9555
    @kuldipdhillon9555 16 วันที่ผ่านมา

    ਸ.ਤਰਲੋਚਨ ਸਿੰਘ ਜੀ ਆਪ ਜੀਂਦਾ ਸੁਚੱਜੇ ਢੰਗ ਨਾਲ ਸਾਂਝੇ ਮਸਲੇ ਸਰਕਾਰੀ ਚੈਨਲ ਰਾਹੀਂ ਉਠਾਉਣਾ ਸ਼ਲਾਘਾਯੋਗ ਹੈ। ਪਰ ਮੁੱਖ ਮੰਤਰੀ ਆਪ ਪਾਰਟੀ ਪ੍ਰਧਾਨ ਦਾ ਵਤੀਰਾ cold ਤੇ ...........ਹੈ

  • @GurmukhSingh-hy8he
    @GurmukhSingh-hy8he 16 วันที่ผ่านมา

    ਸਾਰੇ ਮੁਲਾਜ਼ਮ ਇਹ ਪੱਕਾ ਕਰ ਲਉ ਕਿ 2027 ਚ ਝਾੜੂ ਬਰਦਾਰ ਨੂੰ ਵੋਟਾਂ ਨਹੀਂ ਪਾਉਣਾ। ਸੌਂਹ ਖਾ ਲਉ।

  • @KaramSingh-lz6cc
    @KaramSingh-lz6cc 22 วันที่ผ่านมา +1

    ❤❤❤❤

  • @surjitkhan8723
    @surjitkhan8723 22 วันที่ผ่านมา +4

    ਬਾਈ ਜੀ ਅਸੀ ਪੰਜਾਬ ਦੇ ਵੱਖ ਵੱਖ ਸਰਕਾਰੀ ਕਾਲਜਾ ਵਿੱਚ 35 ਸੀਨੀਅਰ ਲੈਬ ਅਟੈਂਡੈਂਟਸ ਕੰਮ ਕਰ ਰਹੇ ਹਾ ਬਾਈ ਜੀ 1977 ਤੋ ਬਾਅਦ ਬਾਅਦ ਸਾਡੀ ਕੋਈ ਪ੍ਰਮੋਸ਼ਨ ਨਹੀ ਹੋਈ ਸਾਡੇ ਜਿਆਦਾ ਸਾਥੀ ਪ੍ਰਮੋਸ਼ਨ ਤੋ ਬਿਨਾ ਹੀ ਰਿਟਾਇਰ ਹੋ ਚੁੱਕੇ ਹਨ ਬਾਈ ਜੀ 28 ਸਾਲ ਮੈਨੂੰ ਹੋ ਗਏ ਚੰਡੀਗੜ੍ਹ ਗੇੜੇ ਲਾਉਦੇ ਨੂੰ ਕੋਈ ਸੁਣਵਾਈ ਨਹੀ ਹੋ ਰਹੀ ਜਦੋ ਕਿਸੇ ਮੰਤਰੀ ਨੂੰ ਜਾ ਆਫਿਸਰ ਸਾਹਿਬ ਨੂੰ ਮਿਲਦੇ ਹਾ ਤਾ ਕਹਿਦੇ ਹਨ ਤੁਹਾਡੀ ਫਾਇਲ ਉਪਰ ਭੇਜੀ ਹੋਈ ਹੈ ਪਰ ਸਾਨੂੰ ਸਮਝ ਨੀ ਆ ਰਹੀ 1977 ਦੀ ਉਪਰ ਭੇਜੀ ਹੋਈ ਫਾਇਲ ਵਾਪਸ ਕਿਉ ਨੀ ਆ ਰਹੀ

    • @shivdutt2783
      @shivdutt2783 22 วันที่ผ่านมา

      Bro lgta h aap g ke file zaill singh Parkash badal Darwara singh Deanta Srudy kerde hon ge .ena sub politicians ne punjab ko UP Behar HP Haryana se 50 years back narak me Dal dea. I am also punjab govt pensioners.waiting for arrear of D A in very old age.Rab kre punjab de kise v politicians ko Kabi Shanti na Mille . Ameen.Tathaaastoo
      Waheguru esa he kre

  • @amgalsingh5628
    @amgalsingh5628 19 วันที่ผ่านมา

    Malang govt bna diti aasi ,, channi sahib true man and great cm sahib c

  • @Shankar_1977
    @Shankar_1977 20 วันที่ผ่านมา

    One of our computer teachers is on hunger strike from 22-12-2024. We, the people of Punjab (employees, traders, private employees, villagers) are facing many problems from the AAP government, but Punjab AAP Govt shows a different mirror to other states.
    Do justice ⚖️ for Computer Faculty Punjab

  • @GurwinderSingh-wv5oi
    @GurwinderSingh-wv5oi 16 วันที่ผ่านมา

    Sir Rural health pharmacista naal v bahut dakka ho reha ji , jo pishle 18 Saal ton niguni tankha te km krn nu maboor ne, jo equal work equal pay wala case v court ton jit chuke ne aje imliment nhi kr rahe

  • @KarnailSingh-bu6el
    @KarnailSingh-bu6el 21 วันที่ผ่านมา

    All pensioners and employees must to be move towards APP convener Delhi,to build pressure due to Delhi elections as we protest in Haryana elections.

  • @harnamsinghbhullar993
    @harnamsinghbhullar993 16 วันที่ผ่านมา

    This channel must get enough money who daily call some people and give false promises. Never asked them why not come to the piont.

  • @OmkarSingh-nw8jh
    @OmkarSingh-nw8jh 21 วันที่ผ่านมา

    113 to 119% DA High Court da 4 month 17 Jan.25 to complete ho rahe hai koi umeed hai ja nahi

  • @SukhvirSingh-cr2zy
    @SukhvirSingh-cr2zy 21 วันที่ผ่านมา

    ਦਿੱਲੀ ਚੋਣਾਂ ਤੋਂ ਬਾਅਦ ਆਪ ਸਰਕਾਰ ਪੰਜਾਬ ਵੱਲ ਧਿਆਨ ਦੇਵੇਗੀ।

  • @LOVEPREETSINGH-sp1cl
    @LOVEPREETSINGH-sp1cl 19 วันที่ผ่านมา

    Purane mulajma nu sirf d.a apne bakaye tk mtlb hai..asi v ik dept. Ch hge aa sade dept. Ne strike kiti avde 6th pay scale lyi te sanu v nal laike gye akhe thode scales vdhvavange..thode nal jo dhkka ho reha oda v hll krange...jis din allocate hogya bss..sanu sirf sympathy mili

  • @Pardeepkumar-u3x
    @Pardeepkumar-u3x 21 วันที่ผ่านมา

    2027 wich glon la diange sarkar kongrass win

  • @GurwinderSingh-wv5oi
    @GurwinderSingh-wv5oi 16 วันที่ผ่านมา

    Jo k only ajj di menhgeyi ch sirf 11000 Hajaar ch gujara kr rahe ne

  • @gurmitkaur3411
    @gurmitkaur3411 15 วันที่ผ่านมา

    NHM de malajma da koi v na nhi landa

  • @rajinderparshad614
    @rajinderparshad614 21 วันที่ผ่านมา

    State laval office मुख्यमंत्री के खास चम्मचे होते हैं

  • @SushilKumar-eg4fk
    @SushilKumar-eg4fk 21 วันที่ผ่านมา

    office bad t bina kush nahi milna

  • @sukhwantbhullar2852
    @sukhwantbhullar2852 21 วันที่ผ่านมา

    Bhai sahib you on camera has given News so many that soon all areas will be given in installments. And now you are talking bundles of demands

  • @LaxmanSingh-k8k2q
    @LaxmanSingh-k8k2q 16 วันที่ผ่านมา

    Eah 4 fisadi vee man sarkar ko wapish kar deou juthea waedea kardi ha eah sarkar captain sarkar sea vee ouper lang gaee ha

  • @rakeshkumarduggal7011
    @rakeshkumarduggal7011 22 วันที่ผ่านมา

    Court v govt di hai koi faida nehi

  • @Rcbfan-b6w
    @Rcbfan-b6w 21 วันที่ผ่านมา

    Khera sahab out sors de gal karo sir tussi sadhi aakhri umeed ho sade bachche bhukhe mar rahe ne

  • @amandeep-yo8ws
    @amandeep-yo8ws 22 วันที่ผ่านมา +3

    BJP nu vote pava ge age to

    • @RanjitSingh-kv8xp
      @RanjitSingh-kv8xp 21 วันที่ผ่านมา

      ਪਹਿਲਾਂ ਬਾਜਪਾਈ ਸਰਕਾਰ ਨੇ ਮੁਲਾਜਮਾਂ ਦੀ ਪੈਨਸ਼ਨ ਖਤਮ ਕੀਤੀ ਸੀ, ਪਰ ਆਪਣੀ ਪੈਨਸ਼ਨ ਜਾਰੀ ਰੱਖੀ ਸੀ, ਹੁਣ ਮੋਦੀ ਸਰਕਾਰ ਨੌਕਰੀਆਂ ਹੀ ਖਤਮ ਕਰ ਰਹੀ ਹੈ। ਨਾਂ ਭਾਈ ਬੀਜੇਪੀ ਨੂੰ ਵੋਟ ਨਹੀਂ ।

  • @amgalsingh5628
    @amgalsingh5628 19 วันที่ผ่านมา

    Bouhat wdi bhul hogi aap govt bna k, mulazm te aam lok pachhta rhe hn

  • @surinderbhatt9841
    @surinderbhatt9841 22 วันที่ผ่านมา +1

    Old video

  • @hakamsinghbrar6014
    @hakamsinghbrar6014 21 วันที่ผ่านมา

    Sarkar manga mnne tal matol na kre khas kr pensioners de hkk deve sarkar

  • @LaxmanSingh-k8k2q
    @LaxmanSingh-k8k2q 14 วันที่ผ่านมา

    Reali karou chea kuch vee karou jo kam m m ssingh p m karr geya ouh bat nahe baaneagi

  • @ParamjitSingh-mt9cv
    @ParamjitSingh-mt9cv 21 วันที่ผ่านมา

    First time tusi DA bare gal kro ji

  • @Poemriciter
    @Poemriciter 22 วันที่ผ่านมา

    जेकर साडी तनखा बारे क्कहन्दे है ता सानु कहना बंदा है की vidhyak nu kink pese milde hae

  • @neerajsharmaDhuri
    @neerajsharmaDhuri 21 วันที่ผ่านมา

    Salli kanzrah d sarkar hai eh mandi ji

  • @gurdialsingh2432
    @gurdialsingh2432 21 วันที่ผ่านมา

    Sare pagal bathe ne sarkari mulajma nu amm admi di amdani nal compare kro fir pata lagda

    • @karnailsingh7338
      @karnailsingh7338 21 วันที่ผ่านมา

      ਜੋ ਸਰਕਾਰ ਮੁਫ਼ਤ ਵਿੱਚ ਰਿਓੜੀਆਂ ਦੇ ਰਹੀ ਹੈ, ਉਹ ਕੀ ਹੈ? ਸਿਆਣਪ ਜਾਂ ਪਾਗਲਪਨ ? ਸਪਸ਼ਟ ਕਰੋ।

  • @ajitsingh-cz1uc
    @ajitsingh-cz1uc 19 วันที่ผ่านมา

    Congress de sarkar mur banao ta he kuj ho sakda una to ve pehle likhti lavo man to koi umed nahi rahi.

  • @sahitnama320
    @sahitnama320 22 วันที่ผ่านมา

    Panjab govt muradabad

  • @Amrik_singh.07Bhullar
    @Amrik_singh.07Bhullar 21 วันที่ผ่านมา

    ❤❤❤

  • @Sonisingh786-l2i
    @Sonisingh786-l2i 21 วันที่ผ่านมา

    ❤❤❤❤❤