ਊੜੇ ਈੜੀ ਦੀ ਲੜਾਈ (ਭਾਗ-2) | Ude Eedi Di Ladai (ep-2) | new punjabi movie 2023 | Mansa

แชร์
ฝัง
  • เผยแพร่เมื่อ 22 ธ.ค. 2024

ความคิดเห็น • 754

  • @harjotmavi8821
    @harjotmavi8821 ปีที่แล้ว +13

    ਬਹੁਤ ਵਧੀਆ ਵੀਡਿਓ ਹੈ ਜੀ 😂 । ਅਸੀ ਤਾਂ ਸਾਰੇ ਫੈਮਿਲੀ ਮੈਂਬਰ ਤੁਹਾਡੀ ਵੀਡਿਓ ਦੀ ਹੀ ਉਡੀਕ ਕਰਦੇ ਰਹਿੰਦੇ ਹਾਂ । ਹਰ movie ਦੇ end ਵਿੱਚ ਬਹੁਤ ਵਦੀਆ ਸੁਨੇਹਾ ਹੁੰਦਾ ਹੈ ਜੀ ।❤
    ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਤਰੱਕੀਆਂ ਬਖਸ਼ਣ....!❤
    ਹਰਜੋਤ ਕੌਰ ਮਾਵੀ ( ਚਮਕੌਰ ਸਾਹਿਬ) ਰੂਪਨਗਰ.....

  • @swarnbhullar4967
    @swarnbhullar4967 ปีที่แล้ว +3

    Bahut vadia vidio hai comedy vi hai danda pred vi bahut hai main vi kai sal school ch paraia sara yad agia bachian nu paraia ik time govment ne adult education shuru kiti si so hun vi kina changa hove ih story cm kol pahunche fer pindan de adults nu panjabi paraya jave god bless end ch sarian nu cha jarur piaia karo sukhpal

  • @premmittal7111
    @premmittal7111 ปีที่แล้ว +4

    ੳ ਅ ਭਾਗ 2 ਵਧੀਆ ਨਾਟਕ ਪੇਂਡੂ ਵਿਰਸਾ ਦੀ ਝਲਕ ਮਿਲਦੀ ਹੈ ਵਧਾਈ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ

    • @SewakSidhu-p6r
      @SewakSidhu-p6r หลายเดือนก่อน

      Very. nice🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤. Very. nice. sukhpal. didi. ji

  • @kuldeepkaur2465
    @kuldeepkaur2465 ปีที่แล้ว +19

    ਬਚਪਨ ਯਾਦ ਕਰਾਤਾ ਵੀਰੇ ਸਾਡੇ ਵੀ
    ਐਂ ਹੀ ਛਿੱਤਰ ਪੈਂਦੇ ਹੁੰਦੇ ਸੀ ❤

  • @NarinderkaurSandhu-x7o
    @NarinderkaurSandhu-x7o ปีที่แล้ว +2

    ਨਰਿੰਦਰਜੀਤ ਖਤਰੇ ਬਹੁਤ ਸਹੋਣੀਵੀਡਿੳ😅😅😅

  • @BeantSingh-ih1sn
    @BeantSingh-ih1sn ปีที่แล้ว +20

    ਬਹੁਤ ਵਧੀਆ ਉਪਰਾਲਾ ਹੈ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @navjotsidhu7136
    @navjotsidhu7136 ปีที่แล้ว +3

    Senior da matlab ਵੱਡਾ ਹੁੰਦਾ 😂😂

  • @JSSingh-jg1gt
    @JSSingh-jg1gt ปีที่แล้ว +10

    ਬਹੁਤ ਵਧੀਆ ਵਡੀੳ ਵਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤ ਗੁਰਚਰਨ ਸਿੰਘ ਪਿੰਡ ਗਹਿਲ ❤

  • @amndeepkaur6757
    @amndeepkaur6757 ปีที่แล้ว +1

    ਬਹੁਤ ਸੋਹਣੀ ਵੀਡੀਓ ਹੈ ਅਮਨਦੀਪ ਕੌਰ ਕੋਟਕਪੂਰਾ

  • @LakhanPiya_Vlogs
    @LakhanPiya_Vlogs ปีที่แล้ว +12

    ਮੈਨੂੰ ਸ਼ਾਮੋ ਤਾਈ ਬਹੁਤ ਪਿਆਰੇ ਲਗਦੇ ਬਿਲਕੁਲ ਭੋਲੇ ਭਾਲੇ ਮੇਰੇ ਨਾਨੀ ਮਾਂ ਵਰਗੇ ...ਲਵ ਯੂ ਬਹੁਤ ਸਾਰਾ ਤਾਈ ਜੀ 😘😘😘😘😘 ਪ੍ਰਿਯੰਕਾ ਸ਼ਰਮਾ, ਲਖਣ ਪੰਡਿਤ ਪਿੰਡ ਝੋਣੋਵਾਲ਼ ਗੜ੍ਹਸ਼ੰਕਰ ❤️❤️❤️

  • @swarnjeetkaur3966
    @swarnjeetkaur3966 ปีที่แล้ว +13

    Very very very nice video god bless you waheguru ji 🙏 Maher karo sab ta sukhnanad 👍👍😊

  • @atwalsab1632
    @atwalsab1632 ปีที่แล้ว +2

    ਕੁਲਵੰਤ ਸਿੰਘ ਅਠਵਾਲ ਮੈਂ ਤੁਹਾਡੀ ਹਰੇਕ ਵੀਡੀਓ ਦੇਖਦਾ ਹਾਂ ਅਸੀ ਸ਼ੇਰ ਸਿੰਘ ਵਾਲੇ ਤੋਂ ਹਾਂ 🎉🎉🎉🎉🎉🎉🎉🎉🎉🎉🎉🎉🎉🎉😢❤❤❤❤❤❤❤❤❤❤❤❤❤😅🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @BalwinderKaur-hb9hg
    @BalwinderKaur-hb9hg ปีที่แล้ว +1

    ਤੁਹਾਡੀ ਬੇਟੀ ਨੇ ਹੁਣ ਕਨੇਡਾ ਨੂੰ ਨਹੀਂ ਜਾਣਾ ਮੈਂ ਬਲਵਿੰਦਰ ਕੌਰ ਸ਼ਿਗਾਰੀ ਵਾਲਾ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ

  • @PB04walajatt
    @PB04walajatt ปีที่แล้ว +4

    ਸੁਖਵਿੰਦਰ ਸਿੰਘ ਹੌਲਦਾਰ ਕੋਟਕਪੂਰਾ very nice video ਸਾਰੇ ਪਰਿਵਾਰ ਵਿਚ ਬੈਠ ਕੇ ਦੇਖੀਂ ਦੀ ਤੁਹਾਡੀ video ਬਹੁਤ ਸੋਹਣੀ ਹੁੰਦੀ ਏ

  • @BrarPunjabiLife
    @BrarPunjabiLife ปีที่แล้ว +5

    😂😂😂😂😂 ਮੈਨੂੰ ਲੱਗਦਾ ਸਾਰੇ ਪਤਲੇ ਹੋ ਜਾਣਗੇ ਉੱਠਗੇ ਬਹਿਗੇ ਉੱਠਗੇ ਬਹਿਗੇ । 😂😂😂😂😂

  • @CopycatX01
    @CopycatX01 ปีที่แล้ว +2

    ਬਹੁਤ ਵਧੀਆ ਵੀਡੀਓ ਹੁੰਦੀ ਹੈ ਵੀਰ ਜੀ ਵਾਹਿਗੁਰੂ ਚੱਤ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ ਗੁਲਾਬ ਸਿੰਘ ਰਭਿਆ ਪਭੇਵਬਾਦ ਵੱਲੋਂ

  • @ParamjitKaur-ug4wo
    @ParamjitKaur-ug4wo ปีที่แล้ว +1

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੂਰੂ ਚੜਦੀ ਕਲਾ ਵਿੱਚ ਰੱਖੇ ਜੀ ਜੱਸੇ ਵੀਰੇ ਦੀ ਗੱਲ ਤੇ ਬਹੁਤ ਹਾਸਾ ਆਉਂਦਾ ਦਿੱਲੀ ਵਿਚ ਕੁਤਬਮੀਨਾਰ ਹੈ

  • @sukhbirkaur5826
    @sukhbirkaur5826 ปีที่แล้ว +4

    ਵੀਡੀਓ ਦੇਖ ਕੇ ਬਹੁਤ ਵਧੀਆ ਲੱਗੀ ਆਪਣਾ ਹੀ ਬਚਪਨ ਯਾਦ ਆ ਗਿਆ 😊😊 ਸੁਖਬੀਰ ਕੌਰ ਬਟਾਲਾ ਤੋ ਜਿਲਾ ਗੁਰਦਾਸਪੁਰ

  • @SimranSingh-zx4wj
    @SimranSingh-zx4wj ปีที่แล้ว +2

    ਬਹੁਤ ਵਧੀਆ ਵੀਡਿਉ ਸੁੱਖਪਾਲ ਭੈਣ ਜੱਸ ਵੀਰ ਜੀ ਤੁਹਾਡੀ ਚਾਰ ਪਤਨੀਆਂ ਨੇ ਇਹ ਗੱਲ ਸੁਣ ਕੇ ਤਾਂ ਮੈਂ ਹੱਸ ਹੱਸ ਕੇ ਝੱਲੀ ਹੋ ਗਈ ਬਹੁਤ ਦਿਨਾਂ ਬਾਅਦ ਅੱਜ ਜ਼ਿੰਦਗੀ ਵਿਚ ਹੱਸਣਾ ਆਇਆ

  • @jaspalkaur1552
    @jaspalkaur1552 ปีที่แล้ว +4

    ਬਹੁਤ ਸੋਹਣੀ ਵੀਡੀਓ ਹੈ, ਬਹੁਤ ਵਧੀਆ ਮੰਨੋਰੰਜ਼ਨ ਹੋ ਜਾਂਦਾ 😄 ਇਹ ਵੀਡੀਓ ਦੇਖ ਕੇ, ਇਹਦੇ ਚੱ ਹਾਸਾ ਆਉਂਦਾ ਹੈ 😄।

  • @surindergill8714
    @surindergill8714 ปีที่แล้ว +1

    ਸਰਿਦੰਰ ਕੌਰ ਯੂ ਐਸ ਏ ਸਿਕਾਗੋ ਤੁਹਾਡੀਆਂ ਫ਼ਿਲਮਾਂ ਬਹੁਤ ਸੋਹਣੀਆਂ ਹੁੰਦੀਆਂ ਹਨ ਇਹ ਤਾਂ ਬਹੁਤ ਹੀ ਸੋਹਣੀ ਹੈ 👍👍👍👍❤️❤️❤️

  • @daljeetjeeti383
    @daljeetjeeti383 ปีที่แล้ว +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @karansandhu3403
    @karansandhu3403 ปีที่แล้ว +1

    ਮੈਡਮ ਸਰਪੰਚੀ ਨੂੰ ਬਣਾਦੇਣਾ ਸੀ ਵੀਡੀਓ ਬਹੁਤ ਵਧੀਆ 👌👌👌👌🙏🏻

  • @GurmeetKaur-kl7zs
    @GurmeetKaur-kl7zs ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ

  • @msf5937
    @msf5937 ปีที่แล้ว

    ਵੈਰੀ ਨਾਈਸ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @bhupinderdeol4662
    @bhupinderdeol4662 ปีที่แล้ว

    ਜੱਸੇ ਵੀਰ ਬਹੁਤ ਵਧੀਆ ਵੀਡੀਓ ਵੀਰ ਜੀ ਭੁਪਿੰਦਰ ਸਿੰਘ ਦਿਓਲ ਕਨੈਡਾ

  • @KrishanKumar-pr7ix
    @KrishanKumar-pr7ix ปีที่แล้ว +1

    ਅਸੀ ਹਰ ਰੋਜ਼ ਸ਼ਾਮ ਨੂੰ ਸਾਰੇ ਘਰ ਦੇ ਜੀਅ ਇਕ ਜਗ੍ਹਾ ਬੈਠ ਕੇ ਤੁਹਾਡੀ video ਵੇਖਦੇ ਹਾਂ। ਅਸੀ ਅਪਣੀ ਨਵੀਂ ਪੀੜ੍ਹੀ ਨੂੰ ਇਹ video ਦਿਖਾਣੇ ਹਾਂ। ਤਾਂ ਜੋ ਉਹ ਆਪਣੇ ਸਭਿਆਚਾਰ ਨਾਲ ਜੁੜੇ ਰਹਿਣ।। ਸ਼ਿਵ ਦਿਆਲ ਮਾਰੋਰੀਆ ਫਾਜ਼ਿਲਕਾ ਪੰਜਾਬ

  • @hamzaansari1565
    @hamzaansari1565 ปีที่แล้ว +13

    ਤਮੰਨਾ ਹਮਜ਼ਾ ਰੁਬੀਨਾ ਸਲੀਮ ਪਿੰਡ ਬੁੱਕਣਵਾਲ❤❤❤❤

  • @RajdeepGill-zl3ox
    @RajdeepGill-zl3ox ปีที่แล้ว

    ਬਹੁਤ ਵਧੀਆ ਜੀ

  • @BalveerSingh-mm4rn
    @BalveerSingh-mm4rn ปีที่แล้ว +1

    ਬਹੁਤ ਵਧੀਆ ਵੀਰ

  • @neelamsingh4952
    @neelamsingh4952 ปีที่แล้ว +1

    Mindblowing
    Malwe di boli ♥️💕💕♥️

  • @goramann376
    @goramann376 ปีที่แล้ว +2

    ਬੇਬੇ ਨੇ ਸ਼ਿਰਾ ਲਾਤਾ ਜੀ 💣💣💣💣💣💣ਵਾਲੀ ਗਲ ਬਾਤ ਸੂਣਾ ਕੇ ਜੀ 👍👍👍👍👍

  • @RameshKumar-et2ld
    @RameshKumar-et2ld ปีที่แล้ว +1

    ਸਰਕਾਰ ਨੇ ਇਸ ਸਕੀਮ (ਅਡਲਟ ਐਜੂਕੇਸ਼ਨ)1975-78ਵਿੱਚ ਚਲਾਈ ਸੀ। ਬਹੁਤ ਵਧੀਆ ਸਕੀਮ ਸੀ।

  • @dhandeepsingh3811
    @dhandeepsingh3811 ปีที่แล้ว +19

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ, ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਬਖਸ਼ੇ

  • @gurdittasingh7598
    @gurdittasingh7598 ปีที่แล้ว +2

    Veerpal kaur bhagta bhai very good sukhpal sister

  • @balwinderkaur1803
    @balwinderkaur1803 ปีที่แล้ว +4

    ਬਹੁਤ ਵਧੀਆ ਵੀਡੀਓ ਬਣਾਈ ਆ। 😂😂

  • @harjindersingh5407
    @harjindersingh5407 ปีที่แล้ว

    ਬੁਹਤ ਵਧੀਆ video

  • @sandeepkumarsonusharma1202
    @sandeepkumarsonusharma1202 4 หลายเดือนก่อน +1

    ਬਾ ਕਮਾਲ ਵੀਢੀਓ ਅਾ ਜੀ ਜੱਸੇ ਵੀਰ ਜੀ❤❤❤❤❤❤❤

    • @PenduVirsaMansa
      @PenduVirsaMansa  3 หลายเดือนก่อน

      ਧੰਨਵਾਦ ਜੀ🙏

  • @avtarsingh7702
    @avtarsingh7702 ปีที่แล้ว

    ਬਹੁਤ ਵਧੀਆ ਵੀਡੀਓ ਹੈਜੀ ਸਹਾਰਨ ਮਾਜਰਾ

  • @sukhjeetkaur9369
    @sukhjeetkaur9369 ปีที่แล้ว +4

    ਉਡੀਕੇ ਜਾਂਦੇ ਸੀ ਜੀ bhut vadiya

  • @RitaSingh-c9j
    @RitaSingh-c9j ปีที่แล้ว +1

    ਬਹੁਤ ਵਧੀਆ ਐਦਾ 😂😂😂😂 ਹੀ ਕਰਦੇ😂😂 ਰਹੋ 😂😂😂😂😂😂😂😂😂😂😂😂😂😂😂😂😂😂😂

  • @dhaliogamerlive8108
    @dhaliogamerlive8108 ปีที่แล้ว +6

    ਬਹੁਤ ਵਧੀਆ ਵੀਡੀਓ ਹੈ ਕਿ ਪਰਮਾਤਮਾਂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੱਖਣ ਸਿੰਘ ਬੀਰੋਕੇ ਖੁਰਦ

  • @pawan1078
    @pawan1078 ปีที่แล้ว +2

    ਬਹੁਤ ਵਧੀਆ video a ji ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਤੇ pawanpreet Singh ਬੱਸੀਆਂ ❤❤❤❤🌹🌹🌹🌹👍👌👍👌👍👌❤❤

  • @gurpreetkaur3024
    @gurpreetkaur3024 ปีที่แล้ว +2

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਲੱਗੀ ਵੀਡੀਓ ਜੀ🙏🙏♥️🎉🌾🌴

  • @shejdeep6362
    @shejdeep6362 ปีที่แล้ว +10

    Sukhpal bhen di smile bhut sohni aa❤❤

  • @manjeetkamal8307
    @manjeetkamal8307 ปีที่แล้ว +2

    ਬਹੁਤ ਵਧੀਆ ਵੀਡੀਓ ਹੈ |ਵੀਡੀੳ ਦੇਖ ਕੇ ਆਪਣਾ ਸਮਾਂ ਯਾਦ ਆ ਗਿਆ |ਸਕੂਲ ਵਿੱਚ ਇਸੇ ਤਰਾਂ ਸ਼ਰਾਰਤਾਂ ਕਰਦੇ ਹੁੰਦੇ ਸੀ|😂😂ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਸਾਰਿਆਂ ਨੂੰ |ਅਗਲੇ ਭਾਗ ਦਾ ਇੰਤਜਾਰ ਰਹੇਗਾ|❤❤🙏🏻🙏🏻👌🏻👌🏻😊ਮਨਜੀਤ ਕਮਲ ਪਿੰਡ ਉਟਾਲਾਂ( ਸਮਰਾਲਾ)

  • @chamkaursingh3990
    @chamkaursingh3990 ปีที่แล้ว +1

    ਜੱਸੇ ਬਾਈ ਜੀ ਬੁਹਤ ਵਾਧੀਆ ਉਪਰਾਲਾ ਕੀਤਾ ਤੂਸੀਂ ਸਾਰੀ ਟੀਮ ਨੇ ਪਿੰਡ ਰੰਗੀਆਂ ਤੋ ਜਿਲਾ ਸੰਗਰੂਰ ❤❤🙏🙏👍👌

  • @shejdeep6362
    @shejdeep6362 ปีที่แล้ว +9

    Bhut soni video ji❤ rabb mehar prea hath rakhe sari team te🙏

  • @sehajsehaj8116
    @sehajsehaj8116 ปีที่แล้ว +1

    Nice bahut Soni aa next part jaldi jaldi pa do 👍👍👍👍👍

  • @gurcharnsingh3552
    @gurcharnsingh3552 ปีที่แล้ว +1

    ਬਹੁਤ ਵਧੀਆ ਵੀਡੀਓ ਜੀ ਮੁਬਾਰਕਾਂ ਪੂਰੀ ਟੀਮ ਨੂੰ ਵਧਾਈਆ ਜੀ, ਜਸਵਿੰਦਰ, ਸੁਖਮੰਦਰ, ਤੇਜਭਾਨ, ਜਗਤਾਰ, ਗੁਰਚਰਨ ਸਿੰਘ ਪਿੰਡ ਜੀਵਨ ਸਿੰਘ ਵਾਲਾ

  • @manpreetsingh-xz4ny
    @manpreetsingh-xz4ny ปีที่แล้ว +2

    Nice ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਅਪਲੋਡ ਕਰਨ ਲਈ. ਪ੍ਰੀਤ ਕੋਟਭਾਈ

  • @Thealtafmalik_
    @Thealtafmalik_ ปีที่แล้ว +17

    Justice for Sidhu moose wala 🙏🙏Miss you Sidhu moose wala 😭😭😭

    • @goramann376
      @goramann376 ปีที่แล้ว +3

      Very nice sidhu mouse wala 👍👍👍👍👍ਦਿਲ ਦਾ ਨੀਂ ਮਾੜਾ ਸਿੱਧੂ ਮੂਸੇ ਵਾਲਾ ਜੀ ਜਁਟ 5911 c👍👍👍👍👍

  • @ChachaChahal
    @ChachaChahal ปีที่แล้ว +1

    ਮੀਹ ਚ ਵੀਡਿਓ ਬਾਉਤ ਵਧੀਆ ਲਗਦੀ ਹੈ

  • @bholanehal2566
    @bholanehal2566 ปีที่แล้ว

    ਇਹੋ ਜਿਹੀ ਆ ਵੀਡੀਓ ਬਣਾਇਆ ਕਰੋ ਬਹੁਤ ਘੈਂਟ ਹਾਸੀ ਬਹੁਤ ਆਉਂਦੀ ਹੈ

  • @manpreetsingh-xz4ny
    @manpreetsingh-xz4ny ปีที่แล้ว +4

    ਵੀਡੀਓ ਬਹੁਤ ਸਹੋਣੀਆਂ ਹੁੰਦੀਆਂ ਵੀਰ ਆਪਣੀਆਂ ਅਸੀਂ ਬਹੁਤ ਚਾਵਾਂ ਨਾਲ ਦੇਖ ਦੇ ਆ ਵੀਡੀਓ ਸਾਰਾ ਪਰਵਾਰ. ਪ੍ਰੀਤ ਕੋਟਭਾਈ

  • @KultarTutorial
    @KultarTutorial ปีที่แล้ว +1

    ਵਾਹ ਬਈ ਵਾਹ ਮਜ਼ਾ ਆ ਗਿਆ ❤❤

  • @KamleshSharma-en8fm
    @KamleshSharma-en8fm ปีที่แล้ว +1

    Bahut hi vadhia

  • @nelamkaur6356
    @nelamkaur6356 ปีที่แล้ว +2

    Sukhpal very nice God bless you ❤❤❤🎉🎉🎉

  • @shamaranisharma2240
    @shamaranisharma2240 ปีที่แล้ว

    ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ Shama Rani Australia

  • @SukhpalGrewal-rx6bs
    @SukhpalGrewal-rx6bs ปีที่แล้ว +2

    ਜੱਸੇ ਵੀਰ ਸੁਖਪਾਲ ਭੈਣ ਨੇ ਕਮਾਲ ਕਰਤੀ ਹੱਸ ਹੱਸ ਕੇ 😂😂😂😂 ਬੁਰਾ ਹਾਲ ਹੋ ਗਿਆ ਵੀਡੀਓ ਦੀ ਉਡੀਕ ਤਾਂ ਬਹੁਤ ਰਹਿੰਦੀ ਏ ਪਰ ਕੰਮਾਂ ਵਿੱਚ ਲੇਟ ਹੋ ਜਾਈਦਾ ਵੀਡੀਓ ਦੇਖਣ ਲਈ ❤❤❤😅😅😅😅 ਬਹੁਤ ਵਧੀਆ ਲੱਗੀ ਵੀਡੀਓ ਸੁਖਪਾਲ ਕੌਰ ਫ਼ਤਹਿਗੜ੍ਹ ਪੰਜਗਰਾਈਆਂ ਸੰਗਰੂਰ

  • @HarpreetKaur-sg5cc
    @HarpreetKaur-sg5cc ปีที่แล้ว +6

    Bhutt vadiaa video sukhpal didi keep it up 👍
    Harpreet Kaur (Ropar)

  • @gursimrankaur8346
    @gursimrankaur8346 ปีที่แล้ว +13

    ਤੁਹਾਡੀਆਂ ਵਿਡਿਓ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਵੱਧਿਆ ਲੱਗਦਿਆਂ ਹਨ । ਤੁਹਾਡੀਆਂ ਵਿਡਿਓ ਬਹੁਤ ਵੱਧਿਆ ਸਿੱਖਿਆ ਦਿੰਦੀਆਂ ਹਨ। ਤੁਹਾਡੀ ਅਗਲੀ ਵਿਡਿਓ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। 👍👍👍👍👍👍🙏🙏🙏🙏🙏

  • @fiverivars5003
    @fiverivars5003 ปีที่แล้ว +1

    Tuhade puri family nu mil ke beautiful Vaniyambadi lagiya. Such a humble family. All the best for future.

  • @kulwinderknagra3640
    @kulwinderknagra3640 ปีที่แล้ว +2

    ਮੁਹਾਵਰਿਆ ਦੇ ਕਿੰਨੇ ਵਧੀਆ ਜੁਆਬ ਦੇ ਰਹੇ ਹਨ ਸਾਰੇ 😄😄😄😄

  • @amarjeetbajaj5312
    @amarjeetbajaj5312 ปีที่แล้ว

    वेरी नाइस वीडियोजस्सा वीर जीऔर सुखपाल बहनआपकी वीडियो बहुत अच्छी लगती है

  • @Jeevan0988
    @Jeevan0988 ปีที่แล้ว +1

    Very nice story from canada

  • @ਚੰਦਰਭਾਨਬਿੱਲੂ
    @ਚੰਦਰਭਾਨਬਿੱਲੂ ปีที่แล้ว

    ਬਹੁਤ ਵਧੀਆ ਵੀਡਿਓ ਹੈ ।ਅਸੀਂ ਤਾਂ ਸਾਰਾ ਪਰਿਵਾਰ ਇਕੱਠੇ ਬੈਠ ਕੇ ਤੁਹਾਡੀ ਵੀਡਿਓ ਦੇਖਦੇ ਹਾਂ।

  • @atwalsab1632
    @atwalsab1632 ปีที่แล้ว +2

    ਕੁਲਵੰਤ ਸਿੰਘ ਅਠਵਾਲ ਮੈਂ ਤੁਹਾਡੀ ਹਰੇਕ ਵੀਡੀਓ ਦੇਖਦਾ ਹਾਂ

  • @RekhaRani-sg6zb
    @RekhaRani-sg6zb ปีที่แล้ว +2

    Mera daddy vi ihna viedeo nu bhoot dekhda si Mera daddy di dearh hogi Mera daddy nu ih viedeo bhoot pasand si😢😢

  • @jagroopsidhu3349
    @jagroopsidhu3349 ปีที่แล้ว +14

    Very nice bedeo waheguru ji Mehar karn sare tem ta 🙏🙏🙏 HASSANPUR (Sangrur)

  • @sandeep-rm8xg
    @sandeep-rm8xg ปีที่แล้ว

    ਬੋਹਤ ਬਧੀਆ ਬੀੜੀਓ ਬਣੀਐਂ ਬਾਈ ਜੱਸੇ ਬੋਹਤ ਬਧੀਆ ਸਾਰੀ ਟੀਮ ਦਾ ਬੋਹਤ ਬੋਹਤ ਧਨਬਾਦ

  • @AbbasKhan-bu8uw
    @AbbasKhan-bu8uw ปีที่แล้ว +1

    ਜਸਪਾਲ ਮੈਡਮ ਜਿਦਾਬਾਦ ਜੱਸਾ ਵੀਰ ਤੇ ਸਾਰੀ ਟੀਮ ਬਹੁਤ ਵਧੀਆ ਕੰਮ ਏ ਜੀ
    Great work
    ਪਿੰਡ ਭੱਦਲ ਥੂਹਾ ਜਿਲ੍ਹਾ ਫਤਿਹਗੜ੍ਹ ਸਾਹਿਬ ਜੀ
    ਸਲਮਾਨ ਖਾਨ ਧਮੋਟ ਪਰਿਵਾਰ
    ਅੱਲ੍ਹਾ ਹਾਫਿਜ

  • @HarpreetkaurPreet-op3bb
    @HarpreetkaurPreet-op3bb ปีที่แล้ว

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤

  • @ManjitKaur-ug8vx
    @ManjitKaur-ug8vx ปีที่แล้ว

    ਬਹੁਤ ਵਦੀਆਂ ਭਰਾੲੀ ਚਲਦੀ ਬਹੁਤ ਸੋਹਣਾ ਲੱਗਦਾ 🥰🥰💞💞💖💖👍

  • @user-manjindersingh9023
    @user-manjindersingh9023 ปีที่แล้ว +1

    ਬਹੁਤ ਵਧੀਅਾ ਵੀਡਿਓ ਵੀਰ ਜੀ ਅਤੇ ਭੈਣ ਜੀ ਤੁਹਾਡੀ ਸਾਰੀ ਵੀਡੀਓ ਬਹੁਤ ਵਧੀਆ ਅਤੇ ਹਾਸੇ ਵਾਲੀ ਸੀ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ ਅਤੇ ਲੰਬੀ ਉਮਰ ਕਰੇ ਉਮੀਦ ਕਰਦੇ ਹਾਂ ਤੁਹਾਡੀ ਅਗਲੀ ਵੀਡੀਓ ਵੀ ਬਹੁਤ ਸ਼ਾਨਦਾਰ ਹੋਵੇਗੀI 👍👍👌👌

  • @gurmansingh3641
    @gurmansingh3641 ปีที่แล้ว +2

    Bhut badhiya h ji 🥰😍❤❤

  • @rachhpalsingh78466
    @rachhpalsingh78466 ปีที่แล้ว

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @KultarTutorial
    @KultarTutorial ปีที่แล้ว

    ਸ਼ਾਮੂੰ ਤਾਈਂ ਨਾ ਗੁੱਸਾ ਚੰਗਾ ਨਹੀਂ😂😂😂😅😅

  • @harjindersingh5407
    @harjindersingh5407 ปีที่แล้ว

    ਬਹੁਤ ਵਧੀਆ ਪਰਿਵਾਰ ਹੈ ਜੱਸੇ ਵੀਰੇ ਦਾ

  • @NAVRAJ_Brar
    @NAVRAJ_Brar ปีที่แล้ว +1

    Bai ni bohot vdia vedio si saanu dekh ke bhot Khushi hoi😊😊😊 ASI rab Moore ardaas krde aan ke tusi hmesh evjiyan vedio bnonde rho te saanu khush krde rho😊😊saada Sara parivaar tohadiyan vedio dekhda he te saanu bhot Anand milda hai ji ❤❤

    • @NAVRAJ_Brar
      @NAVRAJ_Brar ปีที่แล้ว

      Baiera vi naam ledo je vedio ch plz thanks you❤❤
      Pind takhat Malana naam Navraj brar

  • @arsheditz647
    @arsheditz647 ปีที่แล้ว +1

    ਸੁਖਪਾਲ ਮੈਡਮ ਬਹੁਤ ਹੀ ਵਧੀਆ video ਪਿੰਡ ਖੁਡਾਲ ਕਲਾਂ ਨਾਮ ਰਾਜਪਾਲ ਸਿੰਘ ਅਰਸ਼ ਜਸ਼ਨ 🎉🎉🎉🎉🎉🎉🎉🎉🎉🎉🎉🎉🎉😊😊😊😊😊😊😂❤❤❤😂😂😊😊🎉🎉🎉🎉🎉🎉🎉🎉🎉❤❤❤❤❤❤😂❤❤😊😊😊😊 ਸਿਰਾ
    😅😅😅😊😊❤❤❤😂😂

  • @Hundal_vkogs6129
    @Hundal_vkogs6129 ปีที่แล้ว +1

    Att karae Jane j jass bhaji. Davinder Singh Hundal Chheharta Amritsar

  • @beyantsingh668
    @beyantsingh668 ปีที่แล้ว

    ਬਹੁਤ ਵਧੀਆ ਵੀਡਿਓ ਬੇਅੰਤ ਸਿੰਘ ਦੰਦੀਵਾਲ ਪਿੰਡ ਇੰਦਰਗੜ੍ਹ ਜਿਲਾ ਹਨੂੰਮਾਨਗੜ੍ਹ ਰਾਜਸਥਾਨ

  • @aninderkaur5745
    @aninderkaur5745 ปีที่แล้ว

    ਬਹੁਤ ਵਧੀਆ ਅੱਜ ਤਾ ਹੱਸ ਹੱਸ ਢਿੱਡ ਦੁਖਣ ਲਾ ਤਾ

  • @ravinderkaur-ii5xz
    @ravinderkaur-ii5xz ปีที่แล้ว +1

    very nice videos ji part 1 and 2 😃😃 keep it up es tra hi khus rho my family also like this videos 👌👌👍👍

  • @kuldeepsamra9905
    @kuldeepsamra9905 ปีที่แล้ว +2

    Very nice video ji ( Kuldeep wazidke)

  • @ArmaanSandhu-xt1bx
    @ArmaanSandhu-xt1bx ปีที่แล้ว +2

    Good video very nice 😊

  • @gurdeepkaler6745
    @gurdeepkaler6745 ปีที่แล้ว

    👌 👌 ਰੱਬ ਤੁਹਾਨੂੰ ਤਰੱਕੀ ਬਖ਼ਸੇ ਅਗਲਾ ਭਾਗ ਵੀ ਜਲਦੀ ਲੈ ਕੇ ਆਓ

  • @bikarjeetdhaliwal3186
    @bikarjeetdhaliwal3186 ปีที่แล้ว +2

    Kulwinder dhaliwal gehlan🎉🎉🎉🎉

  • @manmohansinghgill768
    @manmohansinghgill768 ปีที่แล้ว +1

    ਦੇਖਣ ਯੋਗ ਪ੍ਰੋਗਰਾਮ ਹੈ। ਵਧੀਆ ਹੈ।

  • @shummyvicky5325
    @shummyvicky5325 ปีที่แล้ว

    Jagmohan tayi ,shamo tayi,charno chachi sb nu vekh ke mnu meri bebe nani yaad aoundiya ne kina vadia mohal aa vekh bht khushi hundi aagg thonu sb nu

  • @gagandeepkaurdeep9441
    @gagandeepkaurdeep9441 ปีที่แล้ว +1

    Bhut mjedarr cc veere
    Hasa bhut aya
    Khus rho hmesha Waheguru trakki denn hasde wasde rho
    Gurdaspur

  • @ripkulbirnaruana7399
    @ripkulbirnaruana7399 ปีที่แล้ว

    ਬਹੁਤ ਸੋਹਣੀ ਵੀਡੀਓ ਆ ਜੀ 😂😂😂😂ਅਮਰਦੀਪ ਸਿੰਘ ਤਲਵੰਡੀ ਭਾਈ ।

  • @rajwindershergill9251
    @rajwindershergill9251 ปีที่แล้ว

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ

  • @aman_jit.singh008
    @aman_jit.singh008 ปีที่แล้ว

    ਬਹੁਤ ਵਧੀਆ ਵੀਡੀਓ ਆ ਜੀ👍👍 ਮਾਲਕ ਚੜਦੀ ਕਲਾ ਬਕਸ਼ੇ 🙏🏻🙏🏻

  • @diljeetkaur643
    @diljeetkaur643 ปีที่แล้ว

    Bhut hi nice story aa bro 🙏👍👍👍👍👍👍👍👍⭐⭐⭐⭐⭐⭐⭐⭐ from 🇨🇦🇨🇦🇨🇦🇨🇦

  • @amandullat5405
    @amandullat5405 ปีที่แล้ว +2

    Waiting part 3

  • @rajinderkmangat8581
    @rajinderkmangat8581 ปีที่แล้ว

    ਜੱਸੇ ਵੀਰ ਭੈਣ ਸੁਖਪਾਲ ਜੀ ਵੀਡਿਉ ਬਹੁਤ ਸੋਹਣੀਆ ਨੇ ਪਰਮਾਤਮਾ ਤਰੱਕੀਆਂ ਬਖਸ਼ੇ ਜੀ ਪਰ ਬਹੁਤ ਹਾਸਾ ਆਇਅ ਕਿ ਮੈਡਮ ਜੀ ਕੁਟਦੇ ਕੁਝ ਜਿਆਦਾ ਹੀ ਨੇ ਪਰ ਬਹੁਤ ਫਨੀ ਹੈ ਜੀ Good luk

  • @lakhwinderkaur7081
    @lakhwinderkaur7081 ปีที่แล้ว +10

    Very funny episode good acting all team members love you all members 👌👌👍👍❤❤

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ ਜੱਸਿਆ ਸੁਖਪਾਲ ਦਾ ਕੁੱਟਣ ਨੂੰ ਜੀ ਕਰਦਾ ਸੀ ਇਸੇ ਬਹਾਨੇ ਕੁਟਤਾ

    • @tajbirkaur2707
      @tajbirkaur2707 ปีที่แล้ว

      Ji

  • @pirthvisingh8147
    @pirthvisingh8147 ปีที่แล้ว +1

    Next part jaldi snd kr diyo plz .Very nice video 🙏🏻🙏🏻🙏🏻