ਊੜੇ ਈੜੀ ਦੀ ਲੜਾਈ (ਭਾਗ-1) | Ude Eedi Di Ladai (ep-1) | new punjabi movie 2023 | Mansa

แชร์
ฝัง
  • เผยแพร่เมื่อ 10 ม.ค. 2025

ความคิดเห็น • 1.3K

  • @manjotkaur1145
    @manjotkaur1145 ปีที่แล้ว +8

    ਬਹੁਤ ਵਧੀਆ ਐਕਟਿੰਗ ਕੀਤੀ ਸਭ ਨੇ। ਮੇਰੀ ਪਤਨੀ ਲੇਖ ਬਹੁਤ ਵਧੀਆ ਲੱਗਾ।ਪਿੰਡ ਲਲਤੋਂ ਕਲਾਂ।

  • @baljitsandhu8931
    @baljitsandhu8931 ปีที่แล้ว +2

    ਬਹੁਤ ਖੂਬ

  • @ajitsinghpelia9867
    @ajitsinghpelia9867 ปีที่แล้ว +9

    ਮੈਨੂੰ ਤਾਂ ਜੱਸੇ ਬਾਈ ਦਾ ਲੇਖ ਬਹੁਤ ਹੀ ਜਿਆਦਾ ਪਸੰਦ ਆਇਆ ਹੈ। ਮੈਂ ਵੀ ਇਹ ਲੇਖ ਯਾਦ ਕਰਨਾ ਹੈ। ਗੁਰਪ੍ਰੀਤ ਸਿੰਘ ਇਟਲੀ ❤

  • @JagtarSingh-ho9fj
    @JagtarSingh-ho9fj ปีที่แล้ว +17

    ਸੁਖਪਾਲ ਭੈਣ ਦਾ ਰੋਲ ਬਹੁਤ ਵਧੀਆ ਲੱਗਿਆ 😂😂😂😂❤❤❤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿਅਕਾਲ ਜੀ ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ👌👌👌👌👍👍👍

  • @rampalsingh7088
    @rampalsingh7088 ปีที่แล้ว +5

    ਬੁਹਤ ਸੋਹਣੀ 'ਤੇ ਹੱਸੇ ਵਾਲੀ ਵੀਡੀਓ ਏ ਜੀ😍😍ਜੱਸੀ ਵਰਮਾ
    ਪਿੰਡ ਲੱਲੂਆਣ

  • @KultarTutorial
    @KultarTutorial ปีที่แล้ว +10

    ਅੰਤ ਅੱਤ ਬਾਈ ਮੇਰੀਆਂ ਤਾਂ ਹੱਸ-ਹੱਸ ਵੱਖੀਆਂ ਟੁੱਟ ਗਈਆਂ😂😂😂😂ਅਗਮ, ਕੀਰਤ ਪਠਾਨਕੋਟ

  • @sukhdeepKaurhandiaya
    @sukhdeepKaurhandiaya ปีที่แล้ว +21

    ਵੀਡੀਓ ਬਹੁਤ ਵਧੀਆ ਸੁਖਪਾਲ ਭੈਣ ਤੁਸੀਂ ਬਹੁਤ ਵਧੀਆ ਤੁਹਾਡੀ ਆਵਾਜ਼ ਬਹੁਤ ਵਧੀਆ ਪਰਮਾਤਮਾ ਤੈਨੂੰ ਤਰੱਕੀਆਂ ਬਾਖਸੇ ਉਮਰਾਂ ਲੰਮੀਆਂ ਬਾਖਸੇ ਜੀ 👍👍👍👍👍❤️❤️❤️❤️❤️

  • @tipsandtricksbyanmol7030
    @tipsandtricksbyanmol7030 ปีที่แล้ว +7

    ਜੱਸੇ ਬਾਈ ਦੀ ਤਾਂ ਸ਼ਾਮਤ ਆਈ ਪਈ ਏ 😂❤

  • @GurmeetKaur-kl7zs
    @GurmeetKaur-kl7zs ปีที่แล้ว +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harinderkaur0075
    @harinderkaur0075 ปีที่แล้ว +3

    Very very very very nice video rab tahanu tarakian bakshe 👌👌👌 👌👌❤️

  • @gurpreetkaur3024
    @gurpreetkaur3024 ปีที่แล้ว +11

    ਬਹੁਤ ਵਧੀਆ ਲੱਗੀ ਵੀਡੀਓ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏❤️👌👌👍👏💐

  • @punjabi-ae-zubane9708
    @punjabi-ae-zubane9708 ปีที่แล้ว +6

    ਮੈਡਮ ਤਾਂ ਬਹੁਤ ਸਖਤ ਹੈ। ਪੜਾਈ ਸਖਤੀ ਨਾਲ ਹੀ ਆਉਦੀ ਹੈ।

  • @davinderaulakh4075
    @davinderaulakh4075 ปีที่แล้ว +3

    ਬਹੁਤ ਹੀ ਵਧੀਆ ਪੜਾਈ ਦਾ ਕੋਈ ਟੇਮ ਨਹੀ ਹੁੰਦਾ ਜੱਸੇ ਬਾਈ ਜੀ ਔਲਖ ਟੇਲਰ ਬਠਿੱਡਾ ਦਵਿੰਦਰ ਸਿੰਘ ਖਾਲਸਾ

  • @sukhdeepKaurhandiaya
    @sukhdeepKaurhandiaya ปีที่แล้ว +2

    ਜੱਸੇ ਵੀਰੇ ਲੇਖ ਬਹੁਤ ਵਧੀਆ 😂😂😂😂😂

  • @ManishaRani-qm1mt
    @ManishaRani-qm1mt ปีที่แล้ว +6

    Most nice story I am very happy ❤ Punjabi visha❤bhut badhiya sukhpal mam😅jassa students 😅 gbu all team🎉🎉❤❤😅😅😂😂

  • @harjindersingh5407
    @harjindersingh5407 ปีที่แล้ว +2

    ਸੁਖਪਾਲ ਭੈਣ ਸੱਚੀਂ ਟੀਚਰ ਲੱਗ ਰਹੇ ਸਨ ਬਹੁਤ ਵਧੀਆ ਰੱਬ ਤਰੱਕੀਆਂ ਤੇ ਲੰਮੀ ਉਮਰ ਦੇਵੇ

  • @kulwinderknagra3640
    @kulwinderknagra3640 ปีที่แล้ว +3

    ਵੈਰੀ ਨਾਈਸ ਵੀਡੀਓ 🙏❤🙏😄😄😄😄

  • @simarjeetsingh4924
    @simarjeetsingh4924 ปีที่แล้ว +2

    ਬਹੁਤ ਵਧੀਆ ਮੇਰਾ ਤਾਂ ਹੱਸ ਬੁਰਾ ਹਾਲ ਹੋ ਗਿਆ😂❤

    • @PenduVirsaMansa
      @PenduVirsaMansa  11 หลายเดือนก่อน

      ਧੰਨਵਾਦ ਜੀ 🙏

  • @LuckySharma-ss7qi
    @LuckySharma-ss7qi ปีที่แล้ว +6

    ਬਹੁਤ ਵਧੀਆ ਵੀਡੀਓ ਆ ਪ੍ਰਮਾਤਮਾ ਚੜਦੀ ਕਲਾ ਚ ਰੱਖੇ

  • @HarpreetkaurPreet-op3bb
    @HarpreetkaurPreet-op3bb ปีที่แล้ว +2

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ❤❤

  • @karamjeetkaur7664
    @karamjeetkaur7664 ปีที่แล้ว +32

    ਜੱਸੇ ਵੀਰ ਦੀ ਐਕਟਿੰਗ ਬਹੁਤ ਵਧੀਆ ਲੱਗੀ ਬਹੁਤ ਹਾਸਾ ਆਇਆ 👌👌👌👌👌

    • @amndeepkaur6757
      @amndeepkaur6757 ปีที่แล้ว

      ਬਹੁਤ ਸੋਹਣੀ ਵੀਡੀਓ ਹੈ

  • @surindergill8714
    @surindergill8714 ปีที่แล้ว +1

    ਬਹੁਤ ਸੋਹਣੀ ਸਟੋਰੀ ਹੈ ਜਸਪਾਲ ਦੀ ਐਕਟਿੰਗ ਬਹੁਤ ਸੋਹਣੀ ਹੈ ਖੁਸ਼ ਕਰ ਦਿੱਤਾ ਵਾਹਿਗੁਰੂ ਤਰੱਕੀਆਂ ਬਖਸ਼ੇ ਸਰਿਦੰਰ ਕੌਰ ਯੂ ਐਸ ਏ ਸਿਕਾਗੋ 🙏🙏🙏🙏👍👍👍👍🇺🇸🇺🇸🇺🇸🇺🇸🇺🇸❤️❤️❤️❤️

  • @kulwinderknagra3640
    @kulwinderknagra3640 ปีที่แล้ว +12

    ਅਜ ਤਾ ਸੁਖਪਾਲ ਭੈਣ ਜੀ ਨੇ ਸਾਰੀ ਟੀਮ ਰਾਹੇ ਪਾਈ ਹੋਈ ਹੈ ਚੰਗੀ ਪੜਾਈ ਕਰਾਉਣ ਲਗੀ ਹੈ ਵੈਰੀ ਨਾਈਸ 😄😄

  • @ripkulbirnaruana7399
    @ripkulbirnaruana7399 ปีที่แล้ว +1

    ਬਹੁਤ ਸੋਹਣੀ ਵੀਡੀਓ ਆ ਜੀ ।।😂😂😂 ਅਮਰਦੀਪ ਸਿੰਘ ਤਲਵੰਡੀ ਭਾਈ ।God bless you all

  • @jiwansingh4345
    @jiwansingh4345 ปีที่แล้ว +3

    ਬਹੁਤ ਵਧੀਆ ਵੀਰ ਜੀ jiwan singh kotshamir

  • @NarinderKumar-uh7on
    @NarinderKumar-uh7on ปีที่แล้ว +1

    ਬਹੁਤ ਵਧੀਆ ਵਿਸ਼ਾ ਚੁਣਿਆ ਹੈ ਮਾਨਸਾ ਤੋਂ ਅਨੀਤਾ

  • @harbanskaur1811
    @harbanskaur1811 ปีที่แล้ว +4

    Excellent episode love you guys very excited 😂😂😂😂😂😂😂

  • @sukhjeetkaur9369
    @sukhjeetkaur9369 ปีที่แล้ว +2

    Bhut vadiya ji m 2 war ta dekh lai ji God bless you ❤🎉🎉❤

  • @sukhiduggankaur384
    @sukhiduggankaur384 ปีที่แล้ว +8

    ਮੈਡਮ ਜੀ ਸਖ਼ਤ ਸੁਭਾਅ ਦੀ ਹੈ ਪੜ੍ਹਾਈ ਵਿਚ ਕੋਈ ਲਿਹਾਜ਼ ਨਹੀਂ ਕਰਦੀ,❤❤❤❤

  • @baloursingh7873
    @baloursingh7873 ปีที่แล้ว

    ਬਹੁਤ ਵਧੀਆ ਵਿਡੀਉ ਆ ਬਾਈ ਜੀ ਬਲੋਰ ਸਿੰਘ ਪਿੰਡ ਮਿਠੜੀ 🙏🤗

  • @kuldeepkaur2465
    @kuldeepkaur2465 ปีที่แล้ว +4

    ਅੱਜ ਤਾਂ ਸੁਆਦ ਆ ਗਿਆ ਮੈਂ ਤਾਂ ਹਸ ਹਸ ਕੇ ਲੋਟ ਪੋਟ ਹੋ ਗਈ

  • @kulwinderkaur8049
    @kulwinderkaur8049 ปีที่แล้ว +2

    ਸੁਖਪਾਲ ਭੈਣ ਅਤੇ ਬਾਕੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਮਜ਼ਾ ਆ ਗਿਆ ਵੀਡੀਓ ਵੇਖਣ ਦਾ

  • @GurdevSinghGill-d9p
    @GurdevSinghGill-d9p ปีที่แล้ว +12

    ਅਸੀਂ ਤਾਂ ਹੱਸ ਹੱਸ ਕੇ ਲੋਟ ਪੋਟ ਹੋ ਗਏ gurdev singh jand sahib

  • @naziaprveen4829
    @naziaprveen4829 ปีที่แล้ว +1

    So funny video 🤣🤣 Sukhpal role is very funny . Don't give up .🤣🤣
    Nazia Raji JAITU MANDI JILA FARIDKOT

  • @manjeetsinghsukhanand2473
    @manjeetsinghsukhanand2473 ปีที่แล้ว +18

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਇਦਾ ਦੀਆਂ ਵੀਡੀਓ ਬਣਾਇਆ ਕਰੋ ਹਾਸੇ ਵਾਲੀਆਂ ਬਹੁਤ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 👍

    • @kakamannkakamann1832
      @kakamannkakamann1832 ปีที่แล้ว +3

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @AmandeepKaur-np4pr
      @AmandeepKaur-np4pr ปีที่แล้ว

      😊

    • @SehajPreet-gb7rs
      @SehajPreet-gb7rs ปีที่แล้ว

      ​@@kakamannkakamann183215:56 😊

    • @AmrikSingh-oz8mj
      @AmrikSingh-oz8mj ปีที่แล้ว

      ​😊😊😊

  • @sandeepkumarsonusharma1202
    @sandeepkumarsonusharma1202 4 หลายเดือนก่อน +1

    ਜੱਸੇ ਵੀਰ ਜੀ ਕਮਾਲ ਕਰਤੀ ਯਾਰ😂😂😂😂😂😂

    • @PenduVirsaMansa
      @PenduVirsaMansa  4 หลายเดือนก่อน

      ਧੰਨਵਾਦ ਜੀ🙏

  • @KuldeepSingh-hp2xn
    @KuldeepSingh-hp2xn ปีที่แล้ว +6

    ਆਪ ਦੀ ਇਹ ਵੀਡੀਓ ਪਹਿਲੀਆਂ ਕਈ ਵੀਡੀਓ ਨਾਲੋ ਕਾਫੀ ਮਨੋਰੰਜਕ ਤੇ ਸਿੱਖਿਆਦਾਇਕ ਵੀਡੀਓ ਹੈ। ਇਸ ਨੂੰ ਵੇਖ ਕੇ ਬੜਾ ਹਾਸਾ ਤੇ ਮਜਾ ਆਇਆ । ਉਮੀਦ ਹੈ ਕਿ ਇਸ ਦਾ ਅਗਲਾ ਭਾਗ ਇਸ ਤੋਂ ਵਧੀਆ ਹੋਵੇਗਾ । ਅਸੀ ਤੁਹਾਡੀ ਹਰ ਇਕ ਵੀਡੀਓ ਬੜੀ ਉਤਸੁਕਤਾ ਨਾਲ ਵੇਖਦੇ ਹਾਂ।
    ਧੰਨਵਾਦ

  • @jivanmalhijohanmalhi4978
    @jivanmalhijohanmalhi4978 ปีที่แล้ว +1

    Bhut vdia vedio bnaya sukhpal dede waheguru mhr kre😊😊😊

  • @jaskaranbrar2740
    @jaskaranbrar2740 ปีที่แล้ว +5

    ਮੈਡਮ ਤਾਂ ਬਾਹਲਾ ਕੱਬਾ ਸੁਭਾਅ ਚੱਕੀ ਫਿਰਦੇ ਆਹ😂😂

    • @Jaskaranko
      @Jaskaranko 3 หลายเดือนก่อน

      Hello

  • @gorasingh3621
    @gorasingh3621 ปีที่แล้ว +2

    ਬਹੁਤ ਵਧੀਆ ਵੀਡੀਓ ਸੀ ਬਹੁਤ ਹਾਸਾ ਆਇਆ ਰੱਬ pendu virsa ਟੀਮ ਨੂੰ ਹਮੇਸ਼ਾਂ ਖੁਸ਼ ਰੱਖੇ g rabb sabb diea lamiea ਉਮਰਾ ਕਰੇ❤❤🤗💛🤣🤣🤣🤣🤣🤣😂🤣😁😁😁❤

  • @tamannasaini4798
    @tamannasaini4798 ปีที่แล้ว +4

    Bot hi vadiya acting kri hoi sukhpal bhain,jassa veer or saari team ne 👌👌

  • @nirmalkaur-ki5ob
    @nirmalkaur-ki5ob ปีที่แล้ว +1

    ਵੀਡੀਓ ਬਹੁਤ ਸੋਹਣੀ ਆ ਜੀ ਤੁਸੀਂ ਸਾਰੇ ਬਹੁਤ ਅੱਛੇ ਹੋ ਵਾਹਿਗੁਰੂ ਜੀ ਬਹੁਤ ਤਰੱਕੀਆਂ ਦੇਵੇ ਜੀ ❤❤❤❤❤ਨਿਰਮਲ ਕੌਰ ਜੂ ਕੇ ਤੋਂ ਜੀ

  • @jotdhaliwal8589
    @jotdhaliwal8589 ปีที่แล้ว +1

    ਬਹੁਤ ਸੋਹਣੀ ਵੀਡੀਉ ਆ ਵੀਰ ਤੁਹਾਡੀਆਂ ਸਭ ਵੀਡੀਉ ਪਰਿਵਾਰਿਕ ਹੁੰਦੀਆ ਹਨ। ਰੱਬ ਸੋਨੂੰ ਤਰਕੀਆ bhkske 💕💕💕🙇‍♂️🙇‍♂️🙇‍♂️

  • @manjeetkamal8307
    @manjeetkamal8307 ปีที่แล้ว +9

    ਬਹੁਤ ਵਧੀਆ ਵਿਸ਼ਾ ਚੁਣਿਆ ਵੀਡੀਓ ਲਈ |ਬਹੁਤ ਹਾਸਾ ਆਇਆ ਵੀਡੀਓ ਦੇਖ ਕੇ|ਵਾਹਿਗੁਰੂ ਜੀ ਹਮੇਸ਼ਾ ਏਦਾ ਹੀ ਖੁਸ਼ ਰੱਖੇ ਤੁਹਾਨੂੰ ਸਾਰਿਆਂ ਨੂੰ |ਮਨਜੀਤ ਕਮਲ ਪਿੰਡ ਉਟਾਲਾਂ (ਸਮਰਾਲਾ) 🙏🙏👍👍👌👌😂😂❤

  • @InderjitSingh-gs6hu
    @InderjitSingh-gs6hu ปีที่แล้ว +1

    ਬਹੁਤ ਬਹੁਤ ਵਧਾਈਆਂ ਵੀਡੀਓ ਵੀਰ ਜੀ ਤੇ ਭੈਣ ਜੀ

  • @KultarTutorial
    @KultarTutorial ปีที่แล้ว +7

    😂😂😂😂 ਮਾਂ-ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂੰ ਰੁਲ ਜਾਓਗੇ ❤❤

  • @santdhaliwal6224
    @santdhaliwal6224 ปีที่แล้ว +1

    ਬਹੁਤ ਵਧੀਆ ਵੀਡੀਓ , ਸੁਖਪਾਲ ਨੇ ਬਾਲਗ ਸਿੱਖਿਆ ਦਾ ਬੀੜਾ ਚੁੱਕ ਕੇ ਬਹੁਤ ਵਧੀਆ ਕੰਮ ਕੀਤਾ ਹੈ। ***** ਲਾਭ ਸਿੰਘ ਰੋਮਾਣਾ ਸ਼ੇਖਪੁਰਾ ਬਠਿੰਡਾ।

  • @rupindersingh1472
    @rupindersingh1472 ปีที่แล้ว +10

    ਬਹੁਤ ਚੰਗਾ ਰੋਲ ਕੀਤਾ ਸੁਖਪਾਲ ਮੈਡਮ ਜੀ ਨੇ
    (Sunam)

  • @kuldeepkaur2465
    @kuldeepkaur2465 ปีที่แล้ว +1

    ਬਹੁਤ ਵਧੀਆ ਜੀ ਜਸੇ ਚੰਗੀਆਂ ਵਜੀਆਂ ਹੁਣ ਭੈਣੇ ਹੋਰ ਚਾਰ ਲਾ ਦੀ ❤

  • @Jasbir55
    @Jasbir55 ปีที่แล้ว +31

    ਅੱਜ ਤਾਂ ਹਸ ਹਸ ਕੇ ਹੱਡ ਦੋਹਰੇ ਹੋ ਗਏ 😂😂😂

  • @Pargatsingh-le8jz
    @Pargatsingh-le8jz ปีที่แล้ว

    ਬਹੁਤ ਵਦਿਅਾ 👌👌👌👍👏🤓🤓😂🤣

  • @gursimrankaur8346
    @gursimrankaur8346 ปีที่แล้ว +2

    ਬਹੁਤ ਬਹੁਤ ਵੱਧਿਆ ਲੱਗਦਿਆਂ ਹਨ ਤੁਹਾਡੀਆਂ ਵਿਡਿਓਜ ਜੀ।ਤੁਹਾਡੀਆਂ ਵਿਡਿਓ ਬਹੁਤ ਵੱਧਿਆ ਸਿੱਖਿਆ ਦਿੰਦਿਆਂ ਹਨ । ਅਜਿਹੀਆਂ ਵਿਡਿਓ ਬਣਾਇਆ ਕਰੋ। ਬਹੁਤ ਹਾਸੇ ਵਾਲੀ ਵਿਡਿਓ ਸੀ। ਸਾਨੂੰ ਤੁਹਾਡੀ ਵਿਡਿਓ ਬਹੁਤ ਵੱਧਿਆ ਲੱਗੀ। ਰੱਬ ਤੁਹਾਡੀ ਸਾਰੀ ਟੀਮ ਮੈਬਰਾ ਨੂੰ ਸਦਾ ਖੁਸ਼ ਰੱਖੇ ਸੁਖਾਨੰਦ ਪਿੰਡ ਬਾਲੇਵਾਲ। ☺☺☺🙏🙏🙏🙏👍👍👍👍👍👍👍👍

  • @SkKaur-oq9nl
    @SkKaur-oq9nl ปีที่แล้ว +1

    ਸੁਖਪਾਲ ਜੀ ਬਹੁਤ ਸੋਹਣ ਵੀਡੳੁ ਬਣਾੲੀ ਹੈ ਸਾਰੇਅਾ ਦਾ ਕੰਮ ਬਹੁਤ ਵਧੀਅਾ ਸੀ🙏

  • @jaspalkaur1552
    @jaspalkaur1552 ปีที่แล้ว +3

    ਬਹੁਤ ਸੋਹਣੀ ਵੀਡੀਓ ਬਣਾਈ ਹੈ, ਬਹੁਤ ਹਾਸਾ ਆਇਆ 😄😄। ਮੈਨੂੰ ਤਾਂ ਉਹੋ ਟਾਇਮ ਯਾਦ ਆ ਗਿਆ, ਜਦੋਂ ਕਾਫੀ ਸਾਲ ਪਹਿਲਾਂ ਸਾਖ਼ਰਤਾ ਮੁਹਿੰਮ ਚੱਲੀ ਸੀ, ਉਦੋਂ ਲੋਕ ਰਾਤ ਦੇ ਟਾਇਮ ਪੜਦੇ, ਪੜਾਉਂਦੇ ਹੁੰਦੇ ਸੀ।ਕੲਈ ਲੋਕ ਉਦੋਂ ਸਾਈਨ ਜੇ ਕਰਨੇ ਸਿੱਖ ਗੲਏ ਸੀ।

    • @hardeepaulakh763
      @hardeepaulakh763 ปีที่แล้ว +1

      ਹਾਂ ਜੀ ੳਸ ਟਾਈਮ ਅਸੀਂ ਵੀ ਆਪਣੇ ਮੰਮੀ ਨੂੰ ਪੜਾਉਣ ਲੱਗੇ ਸੀ ਰਾਤ ਨੂੰ

    • @jaspalkaur1552
      @jaspalkaur1552 ปีที่แล้ว

      @@hardeepaulakh763 ਹਾਂ ਜੀ, ਮੇਰੀ ਡਿਊਟੀ ਚੈੱਕ ਕਰਨ ਤੇ ਸੀ😊, ਦੇਖਣਾ ਹੁੰਦਾ ਸੀ ਕਿ ਲੋਕ ਪੜ੍ਹ ,ਪੜ੍ਹਾ ਰਹੇ ਹਨ।

    • @harshbuttar4809
      @harshbuttar4809 ปีที่แล้ว +1

      Harshnoor😂😂😂❤❤❤😅😅😅

  • @AbbasKhan-bu8uw
    @AbbasKhan-bu8uw ปีที่แล้ว +2

    ਵਾ ਕਮਾਲ ਕੰਮ ਏ ਜੀ
    ਜੱਸੇ ਵੀਰ ਤੇ ਸੁਖਪਾਲ ਭੈਣ ਤੇ ਸਾਰੀ ਟੀਮ ਵੀ ਵਾ ਕਮਾਲ ਕੰਮ ਏ ਜੀ ਬਹੁਤ ਬਹੁਤ ਵਧੀਆ ਜੀ
    ਪਿੰਡ ਭੱਦਲ ਥੂਹਾ ਜਿਲ੍ਹਾ ਫਤਿਹਗੜ੍ਹ ਸਾਹਿਬ ਜੀ
    ਸਲਮਾਨ ਖਾਨ ਧਮੋਟ ਪਰਿਵਾਰ ਸਮੇਤ ਜੀ

  • @ranjeetsinghsingh9248
    @ranjeetsinghsingh9248 ปีที่แล้ว +5

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ 😂😂❤❤

  • @aman_jit.singh008
    @aman_jit.singh008 ปีที่แล้ว +2

    ਬਹੁਤ ਵਧੀਆ ਵੀਡੀਓ ਆ ਜੀ 👍👍👍 ਬਹੁਤ ਹਾਸਾ ਆਈਆਂ 😂😂😂

  • @kuldeepkaur2465
    @kuldeepkaur2465 ปีที่แล้ว +8

    ਬਹੁਤ ਹਾਸਾ ਆਇਆ 😅❤

  • @Waheguru-cd7kw
    @Waheguru-cd7kw ปีที่แล้ว +1

    ਬਹੇਤ ਬਹੁਤ ਬਦੀਆਂ ਬੀਡੀਊ ਜੀ😃😃😃😃😀😀

  • @rachhpalsingh78466
    @rachhpalsingh78466 ปีที่แล้ว +8

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਕਿ ਪੜਾਈ ਕਿੰਨੀ ਜ਼ਰੂਰੀ ਹੈ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )।

  • @daljeetjeeti383
    @daljeetjeeti383 ปีที่แล้ว

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਪੰਜਾਬੀ ਸਿੱਖਣਾ ਚੰਗੀ ਗਲ ਹੈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @bhupinderkaur9904
    @bhupinderkaur9904 ปีที่แล้ว +15

    ਜੱਸਾ ਵੀਰ ਜੀ ਮੈਡਮ ਦੇ ਪੂਰੇ ਕਹਿਣੇ ਚ ਚਲਦਾ 😀😀

    • @SewakSidhu-p6r
      @SewakSidhu-p6r หลายเดือนก่อน +2

      Very. nice. sukhpal. didi. ji. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RitaSingh-c9j
    @RitaSingh-c9j ปีที่แล้ว

    ਬਹੁਤ ਵਧੀਆ 😂😂😂😂😂😂 ਮੈਨੂੰ ਤਾਂ ਬਹੁਤ 😂😂😂😂😂😂😂😂😂😂😂😂😂😂😂😂😂😂😂😂 ਆਈ

  • @reetkaur9388
    @reetkaur9388 ปีที่แล้ว +4

    Ajj sadi sari family bht bht bht jyada hass rahe c .only because of you guys ❤.stay Happy always.keep it up 👍👍

    • @SkyGamrz07
      @SkyGamrz07 ปีที่แล้ว

      Hlo bro whatsapp

  • @t.s.h.s8515
    @t.s.h.s8515 ปีที่แล้ว +1

    ਬਹੁੱਤ ਵਧੀਆ ਵੀਡੀਓ,ਨਜਾਰੇਦਾਰ,,
    ਹਰਿੰਦਰਪਾਲ ਸਿੰਘ ਪਟਿਆਲਾ ਤੋਂ,

  • @sukhbirkaur5826
    @sukhbirkaur5826 ปีที่แล้ว +13

    ਸੁਖਪਾਲ ਭੈਣ ਨੇ ਮੈਡਮ ਦਾ ਰੋਲ ਬਹੁਤ ਵਧੀਆ ਕੀਤਾ ਤੇ ਜੱਸੇ ਵੀਰ ਦਾ ਲੇਖ ਮੇਰੀ ਪਤਨੀ ਬਹੁਤ ਵਧੀਆ ਲੱਗਾ 😂😂😂😂 ਸੁਖਬੀਰ ਕੌਰ ਬਟਾਲਾ ਤੋ (ਜਿਲ੍ਹਾ ਗੁਰਦਾਸਪੁਰ)

  • @charanjitgill7307
    @charanjitgill7307 ปีที่แล้ว +1

    Kmaal de video Sukhpal is great Teacher ne Sare sidea kr te😊

  • @jasjitkaur3925
    @jasjitkaur3925 ปีที่แล้ว +3

    ਭੈਣ ਜੀ ਨੇ ‌ਅਗਲਾ ਪਿਛਲਾ ਗੁੱਸਾ ਸਾਰਾ ਕੱਢ ਦਿੱਤਾ ਬਾਈ ਜੀ ਤੇ ਪੜਾਈ ਦੇ ਬਹਾਨੇ ਨਾਲ 😃

  • @mk-cy1rh
    @mk-cy1rh ปีที่แล้ว +1

    Buht vadiea 😂😂😂😂😂😂😂😂Sanu sarea nu buht hasi i jad jada veer kehda apne kol hun kine bache onde ne😂

  • @Varindersidhu971
    @Varindersidhu971 ปีที่แล้ว +8

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਬਹੁਤ ਵਧੀਆ ਐਕਟਿੰਗ ਜੱਸਾ ਵੀਰ ਵਧੀਆ ਪੜ ਗਿਆ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

    • @rahulpb2034
      @rahulpb2034 ปีที่แล้ว +1

      😁😁😁😁😁👍👍👍👍👍👍

    • @HarwinderSingh-dw2gz
      @HarwinderSingh-dw2gz ปีที่แล้ว

      ​@@rahulpb2034 ❤❤❤

  • @pargatshergill7468
    @pargatshergill7468 ปีที่แล้ว

    ਬਹੁਤ ਬਹੁਤ ਵਧੀਆ ਵੀਡੀਓ ਜੱਸੇ ਵੀਰ 👍👍 ਬਹੁਤ ਵਧੀਆ ਸਿੱਖਿਆ ਪੜਨ ਲਿਖਣ ਦੀ ਕੋਈ ਉਮਰ ਨੀ ਹੁੰਦੀ। ਪ੍ਰਗਟ ਸਿੰਘ ਪਿੰਡ ਪੂਰਬਾ ਤਹਿ, ਸਮਰਾਲਾ ਜ਼ਿਲ੍ਹਾ ਲੁਧਿਆਣਾ

  • @sukhiduggankaur384
    @sukhiduggankaur384 ปีที่แล้ว +31

    ਜੱਸੇ ਨੂੰ ਪੜ੍ਹਾਈ ਘੱਟ ਤੇ ਖ਼ਾਣ ਵਾਲੀਆਂ ਚੀਜ਼ਾਂ ਵੱਲ ਧਿਆਨ ਰੱਖਦਾ ਮੈਨੂੰ ਤਾਂ ਹਾਸਾ ਆਈਂ ਜਾਂਦਾ 😂😂😂😂😂

  • @gursewakboparai7820
    @gursewakboparai7820 ปีที่แล้ว +1

    ਬਾਈ sira video you are my inspiration

  • @swarnjeetkaur3966
    @swarnjeetkaur3966 ปีที่แล้ว +4

    Very very very nice video god bless you waheguru ji 🙏 Maher karo sab ta sukhnanad 👍😊

    • @daljitkaur3761
      @daljitkaur3761 ปีที่แล้ว

      Very very nice video god bless you Waheguru ji🙏🙏 Mere Karan sab ta❤❤❤❤❤

    • @daljitkaur3761
      @daljitkaur3761 ปีที่แล้ว

      God bless you
      Dhanvirsingh Goraya city

  • @ManishaRani-qm1mt
    @ManishaRani-qm1mt ปีที่แล้ว +1

    Most nice story I am very happy ❤ Punjabi visha❤bhut badhiya sukhpal mam😅jassa students 😅 gbu all team🎉🎉❤❤😅😅😂😂bachpan yaad aagya😊

  • @Kuldeepsingh-xg1zy
    @Kuldeepsingh-xg1zy ปีที่แล้ว +3

    ਬਹੁਤ ਬਹੁਤ ਧੰਨਵਾਦ ਜੀ
    ਹਰੇਕ ਘਰ ਵਿੱਚ ਸੁਖਪਾਲ ਵਰਗੀ ਮੈਡਮ ਹੋਣੀ ਚਾਹੀਦੀ ਹੈ
    ਸਾਡੇ ਪੰਜਾਬ ਵਿਚ ਕੋਈ ਅਨਪੜ੍ਹ ਨਹੀ ਰਹੇਗਾ ❤❤❤❤❤
    ਪੇਂਡੂ ਵਿਰਸਾ ਜ਼ਿੰਦਾਬਾਦ ਜ਼ਿੰਦਾਬਾਦ ਸੀ
    ਜ਼ਿੰਦਾਬਾਦ ਹੈ
    ਜ਼ਿੰਦਾਬਾਦ ਰਹੇਗਾ 👍👍👍👍👍
    ਜਿਉਂਦੇ ਵਸਦੇ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
    ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਜੀ 🎉🎉🎉🎉🙏🙏🙏🙏🙏❤❤❤❤❤
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🌹🙏🌹🙏

  • @rupinderkaur2270
    @rupinderkaur2270 ปีที่แล้ว +2

    ਬਹੁਤ ਸੋਹਣੀ ਵੀਡਿਓ ਆ ਵੀਰ ਜੀ ਹਾਸੀ ਵਾਲੀ ਅਸੀ ਥੋਡੀ ਵੀਡਿਓ ਦੀ ਉਡੀਕ ਕਰਦੇ ਸੁਖਪਾਲ ਮੈਡਮ ਮੈਨੂੰ ਬਹੁਤ ਪਿਆਰੇ ਲੱਗਦੇ ਨੇ ਸਾਰੀ ਟੀਮ ਬਹੁਤ ਵਧੀਆ ਗੀ🌹🌹🌹❤❤💞👍👍

  • @RiyaSharma-ip7mq
    @RiyaSharma-ip7mq ปีที่แล้ว +9

    Waheguru thonu dove hamesha khush rakhe jass Veer satpal bhabhi nu. ❤❤❤

    • @BhawanChahal-yy4lm
      @BhawanChahal-yy4lm ปีที่แล้ว +1

      Bhut vadia video 😂😂 sukhpal bhen g tu c bhut vadia Galla dasde o

  • @KuldeepSingh-wi9xx
    @KuldeepSingh-wi9xx ปีที่แล้ว +2

    ਜੱਸੇ ਵੀਰ , ਸੁਖਪਾਲ ਭੈਣ ਹਮੇਸ਼ਾ ਦੀ ਤਰ੍ਹਾਂ ਤੁਹਾਡੀ ਇਹ ਵੀਡੀਓ ਵੀ ਬਹੁਤ ਹੀ ਵਧੀਆ ਲੱਗੀ ਤੇ ਸਿੱਖਿਆਦਾਇਕ ਵੀ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ । :- ਕੁਲਦੀਪ ਸਿੰਘ ਪਿੰਡ ਭਗਤਾ ਜ਼ਿਲ੍ਹਾ ਬਠਿੰਡਾ

  • @mandeepnoor735
    @mandeepnoor735 ปีที่แล้ว +3

    jase bai da Lekh sunn ke peat vich dard hon lg gya 👍🏻👍🏻😂😂

  • @balpreetkaur9285
    @balpreetkaur9285 ปีที่แล้ว +1

    😂😂 bhut vadiya ji,all family is very nice

  • @SukhwinderKaur-rg8ou
    @SukhwinderKaur-rg8ou ปีที่แล้ว +22

    God bless you all family waheguru ji mehar Kare sab Te ❤❤❤❤❤❤❤❤❤❤❤

    • @SukhwinderKaur-rg8ou
      @SukhwinderKaur-rg8ou ปีที่แล้ว +1

      Manpreet Kaur mullanpur garibdass new Chandigarh mohali ❤❤❤❤❤❤❤❤very nice video❤

    • @issajatt295
      @issajatt295 ปีที่แล้ว

      👌👌👌👌👌👌

    • @OPGAMER-kb7c
      @OPGAMER-kb7c ปีที่แล้ว

      Hi

    • @OPGAMER-kb7c
      @OPGAMER-kb7c ปีที่แล้ว

      Nasa sarma

    • @meenarani7124
      @meenarani7124 ปีที่แล้ว

      ❤❤❤❤❤❤❤❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SukhwinderKaur-rg8ou
    @SukhwinderKaur-rg8ou ปีที่แล้ว +4

    😢God bless you all family waheguru ji mehar Kare sab Te ❤❤❤❤❤❤❤❤manpreet kaur mullanpur garibdass new Chandigarh mohali ❤❤❤❤❤❤❤❤❤

  • @user-manjindersingh9023
    @user-manjindersingh9023 ปีที่แล้ว +1

    ਬਹੁਤ ਵਧੀਅਾ ਵੀਡਿਓ ਵੀਰ ਜੀ ਅਤੇ ਭੈਣ ਜੀ। ਇਹ ਵੀਡੀਓ ਬਹੁਤ ਹੀ ਜ਼ਿਆਦਾ ਸ਼ਾਨਦਾਰ ਸੀ ਅਤੇ ਇਸ ਵੀਡੀਓ ਵਿੱਚ ਬਹੁਤ ਹਾਸਾ ਅਾੲਿਅਾ। ਸਾਨੂੰ ਉਮੀਦ ਹੈ ਕਿ ਤੁਹਾਡੇ ਅਗਲੇ ਇਸ ਭਾਗ ਦੀ ਵੀਡੀਓ ਵੀ ਬਹੁਤ ਸ਼ਾਨਦਾਰ ਹੋਵੇਗੀ। ਪਰਮਾਤਮਾ ਤੁਹਾਡੀ ਟੀਮ ਨੂੰ ਤਰੱਕੀ ਬਖਸ਼ੇ ਅਤੇ ਲੰਬੀ ਉਮਰ ਕਰੇ। ਅਜਿਹੀਅਾ ਸ਼ਾਨਦਾਰ ਵੀਡੀਓ ਸਾਡੇ ਨਾਲ ਸਾਂਝਾ ਕਰ ਲਈ ਧੰਨਵਾਦ👍👍👍👌👌👌👌

  • @SidhumonuSidhumonu-kn3bc
    @SidhumonuSidhumonu-kn3bc ปีที่แล้ว +7

    ਬਹੁਤ ਸੋਹਣੀ ਵੀਡੀਊ ਏ ਜੱਸੇ ਵੀਰ ,ਤੁਹਾਡੀ ਵੀਡੀਊ ਬਿਲਕੁੱਲ ਗੱਦ ਨਹੀ ਹੁੱਦਾ ਸਾਰਾ ਪਰਿਵਾਰ ਬੈਠ ਕੇ ਵੇਖ ਸੱਕਦਾ ਏ, monu, ਫਿਰੋਜਪੁਰ ਤੋ❤❤❤❤❤

    • @beantkaur7672
      @beantkaur7672 ปีที่แล้ว

      ਵੈਰੀ ਗੁੱਡ ਸੁਖਪਾਲ ਦੀ ਦੀ ♥️♥️

  • @sonianarang6661
    @sonianarang6661 ปีที่แล้ว +2

    Nice video waheguru ji mehar krn🎉🎉

  • @ajaibsingh6069
    @ajaibsingh6069 ปีที่แล้ว +2

    🌷🌷🙏🏻🙏🏻🌷🌷🌷ਬਹੁਤ ਵਧੀਆ ਵੀਡਿਓ ਹੈ ਅਤੇ ਸਲਾਹੁਣਯੋਗ ਹੈ ਟੀਮ ਦੇ ਸਾਰੇ ਮੈਂਬਰ ਸਤਿਕਾਰ ਯੋਗ ਹਨ ਪ੍ਰਮਾਤਮਾ ਮੇਹਰ ਕਰਨ ਧੰਨਵਾਦ ~ਅਜੈਬ ਸਿੰਘ ਔਲਖ ਪਿੰਡ ਭਲਵਾਨ ਜਿਲਾ ਸੰਗਰੂਰ 🌷🌷🙏🏻🙏🏻🌷🌷

  • @armanbrar3156
    @armanbrar3156 ปีที่แล้ว +7

    😂😂😂😂 ਮੇਰਾ ਤਾਂ ਹੱਸ ਹੱਸ ਬੁਰਾ ਹਾਲ ਹੋਗਿਆ ਰਾਣੀ ਦੀ ਗੱਲ ਤੋਂ ਸਾਮੋ ਤਾਈ ਤੇ ਕਸ਼ਮੀਰਾ ਦੀ ਗੱਲ ਤੋਂ ਵੀਡਿਓ ਬਹੁਤ ਸੋਣੀ ਸੀ। Hahaha

  • @ramandeepgrewal1990
    @ramandeepgrewal1990 ปีที่แล้ว

    ਬਹੁਤ ਵਧੀਆ ਵੀਡੀਓ ਹੁੰਦੀਆਂ ਵੀਰ ਜੱਸੇ ਤੇ ਸੁਖਪਾਲ ਭੈਣ ਬਾਕੀ ਸਾਰੇ ਬਹੁਤ ਵਧੀਆ ਐਕਟਿੰਗ ਕਰਦੇ

  • @SleemKhan-ps7ms
    @SleemKhan-ps7ms ปีที่แล้ว +1

    ਸੁਖਪਾਲ ਭੈਣ ਨੇ ਮੈਡਮ ਦਾ ਰੋਲ ਬਹੁਤ ਵਧੀਆ ਕੀਤਾ ਜੱਸੇ ਵੀਰ ਦੀ ਵੀ ਐਕਟਿੰਗ ਬਹੁਤ ਵਧੀਆ ਲੱਗੀ 👍 ਪਿੰਡ ਸੰਦੋਹਾ ( ਜ਼ਿਲ੍ਹਾ ਬਠਿੰਡਾ)🙏🙏

  • @harpreetsharma4125
    @harpreetsharma4125 ปีที่แล้ว +1

    ਬਹੁਤ ਵਧੀਆ ਵੀਡੀਓ ਬਹੁਤ ਹਾਸਾ ਆਉਂਦਾ ਹੈ ਰੱਬ ਤੁਹਾਨੂੰ ਹੋਰ ਤਰੱਕੀ ਦੇਵੇ ਪਰਮਜੀਤ ਜਗਰਾਉਂ

  • @ManbirMaan1980
    @ManbirMaan1980 ปีที่แล้ว +1

    ਮੈਨੂੰ ਤੁਹਾਡੀ ਇਹ ਵੀਡੀਓ ਬਹੁਤ ਵਧੀਆ ਲੱਗੀ ਹਰ ਪੰਜਾਬੀ ਨੂੰ ਪੰਜਾਬੀ ਭਾਸ਼ਾ ਪੜ੍ਹਨੀ ਤੇ ਲਿੱਖਣੀ ਜਰੂਰ ਆਉਣੀ ਚਾਹੀਦੀ

  • @gavinkataria8160
    @gavinkataria8160 ปีที่แล้ว

    Aj di video dekh k tb mja aa geta bot hasa ayea apna bacpan yaad aa geya prmatma tuhu chd di kla ch rakhn ❤❤❤❤❤w

  • @JattSingh-o1x
    @JattSingh-o1x 3 หลายเดือนก่อน

    ਸਾਰੇ ਮੇਬਰ ਹੀ ਰੋਲ ਵਧੀਆ ਜੀ ਗੁਰਜੰਟ ਸਿੰਘ ਧਨੋਆ ਜ਼ਿਲ੍ਹਾ ਮੋਹਾਲੀ

    • @PenduVirsaMansa
      @PenduVirsaMansa  3 หลายเดือนก่อน

      ਧੰਨਵਾਦ ਜੀ🙏

  • @navdeepsinghkhokhar7052
    @navdeepsinghkhokhar7052 ปีที่แล้ว +2

    ਬਹੁਤ ਬਹੁਤ ਵਧੀਆ 🎉😂

  • @JaspreetKaur-y7h6s
    @JaspreetKaur-y7h6s ปีที่แล้ว +1

    Jasse veer bhut hi shoni video banyi aa ji very nice video 👌👌👌👌👌(Jaspreet Kaur patiala

  • @navrojkaur8748
    @navrojkaur8748 ปีที่แล้ว

    ਹਾਂ ਜੀ ਬੇਟਾ ਜੀ ਬਹੁਤ ਹੀ ਸੋਹਣੀ ਆ ਵੀਡੀਓ ਮੈਡਮ ਜੀ ਤਾਂ ਬਹੁਤ ਗਰਮ ਭਾਈ ਬਚ ਰਿਹਾ ਕਰੋ ਬਹੁਤ ਹਾਸਾ ਆਇਆ ਵੀਡੀਓ ਵੇਖ ਕੇ 😂😂🎉🎉🎉🎉👌🏻👌🏻

  • @parmjitkaur156
    @parmjitkaur156 ปีที่แล้ว

    ਡੰਡਾ ਤਾ ਜੀ ਦਿਖਾਣ ਵਾਸਤੇ ਰੱਖ ਲਵੋ ਭਲਾਈ ਦਾ ਕੰਮ ਹੈ ਜੀ ਬਹੁਤ ਵਧੀਆ

  • @neetasingh5262
    @neetasingh5262 ปีที่แล้ว +1

    Buhat sohani video aa 👌 😂😂😂 bachpan zad krata sari teem ne jase veer da lakh buhat badiya se🤣🤗😄