ਨੂੰਹ ਸੱਸ ਲੜੀਆਂ ep 50 | new punjabi movie 2023 | PunjabiShort Film | Mansa |

แชร์
ฝัง
  • เผยแพร่เมื่อ 7 ก.ย. 2024
  • ਨੂੰਹ ਸੱਸ ਲੜੀਆਂ ep 50 | new punjabi movie 2023 | PunjabiShort Film | Mansa | @PenduVirsaMansa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸੱਸ ਦੀ ਕਾਤਿਲ -
    • ਸੱਸ ਦੀ ਕਾਤਿਲ |sass |Ep...
    ਠੱਗ ਪੇਕੇ -
    • ਠੱਗ ਪੇਕੇ |thug peke|Ep...
    ਚਰਨੋ ਬਲੈਕਣ -
    • ਚਰਨੋ ਬਲੈਕਣ |charno| Ep...
    ਸਿਆਣੀ ਨੂੰਹ -
    • ਸਿਆਣੀ ਨੂੰਹ |nooh| Ep -...
    ਜੱਸਾ ਬਾਬਾ -
    • ਜੱਸਾ ਬਾਬਾ | Baba | Ep ...
    ਅੱਗ ਲਾਊ ਪਾ੍ਹੁਣਾ -
    • ਅੱਗ ਲਾਊ ਪ੍ਰਾਹੁਣਾ |Ep -...
    ਸੱਸ ਘਰੋਂ ਕੱਢੀ -
    • ਸੱਸ ਘਰੋਂ ਕੱਢੀ | sass |...
    ਚੰਟ ਨੂੰਹ -
    • ਚੰਟ ਨੂੰਹ | chant nooh|...
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

ความคิดเห็น • 626

  • @Dutt-ff
    @Dutt-ff 10 หลายเดือนก่อน +16

    ਸਹੀ ਗੱਲ ਜੀ ਸੱਸ ਨੂੰਹ ਦਾ ਝਗੜਾ ਤਾਂ ਆਦਿ ਕਾਲ ਤੋਂ ਚੱਲਿਆ ਆ ਰਿਹਾ ਹੈ ਮੈਨੂੰ ਤਾਂ ਲਗਦੇ ਇਹ ਨੀਂ ਕਦੇ ਖਤਮ ਹੋਣਾ ਭਾਵੇਂ ਨੂੰਹ ਸੱਸ ਨੂੰ ਤੰਗ ਕਰੇ ਭਾਵੇਂ ਸੱਸ ਨੂੰਹ ਨੂੰ ਤੰਗ ਕਰੇ ਭਾਵੇਂ ਦੋਵੇਂ ਇੱਕ ਦੂਜੇ ਨੂੰ ਤੰਗ ਕਰਨ ਪਰ ਇਹ ਤਾਂ ਘਰ ਘਰ ਦੀ ਕਹਾਣੀ ਹੈ ਗਈ ਹੈ। ਪਰਮਾਤਮਾ ਦੀ ਕਿਰਪਾ ਨਾਲ ਦੇ ਕਿਤੇ ਸੱਸ ਨੂੰਹ ਦਾ ਝਗੜਾ ਖਤਮ ਹੋ ਜਾਵੇ ਤਾਂ ਕਿੰਨਾ ਚੰਗਾ ਹੋਵੇ । ਬਹੁਤ ਵਧੀਆ ਵੀਡੀਓ ਜੀ ਧੰਨਵਾਦ ਜੀ 🙏🙏

  • @jagdevbrar9973
    @jagdevbrar9973 ปีที่แล้ว +12

    ਹਰਸਾਨ ਬਰਾੜ ਲਖਮੀਰੇਆਣਾ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ ਪਰਮਾਤਮਾ ਹਮੇਸ਼ਾ ਸਾਰੀ ਟੀਮ ਖੁਸ਼ ਰੱਖੇ

    • @Harman___Bawa_.
      @Harman___Bawa_. ปีที่แล้ว

      😡🍄😡
      koi🥳u na
      dfiu
      P
      C gym
      ,,tfv TV byy ka Dr ày. ZA

  • @ParamjitKaur-ug4wo
    @ParamjitKaur-ug4wo ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨ ਸੱਸ ਨੂੰਹ ਤੇ ਚੁਗਲੀ ਤੋ ਬਚੋਂ ਧੰਨਵਾਦ ਜੀ ਪਰਮ ਮੋਗਾ

  • @user-nv3kq4qw4q
    @user-nv3kq4qw4q ปีที่แล้ว +11

    ਬਹੁਤ ਵਧੀਆ ਵੀਡੀਓ ਵੀਰ

  • @kulwinderknagra3640
    @kulwinderknagra3640 ปีที่แล้ว +13

    ਵਾਹਿਗੁਰੂ ਜੀ ਮੇਹਰ ਕਰਨ ਨੂੰਹਾ ਸਸਾ ਤੇ 🙏❤🙏 ਚੁਗਲੀ ਨਿੰਦਿਆ ਤੋ ਬਚਾਉਣ

  • @jaswantkatawde2858
    @jaswantkatawde2858 ปีที่แล้ว +7

    Satshiri akaal to all PENDULUM VIRSA FAMILY,very nice story,very close to real life 🙏🏻🙏🏻🙏🏻🙏🏻🙏🏻👍👍👍👍😄😄😄😁🌟🌟🌟🌟🌟

  • @sandeepaujla7525
    @sandeepaujla7525 ปีที่แล้ว +6

    ਸਤਿ ਸ਼੍ਰੀ ਅਕਾਲ ਸਾਰੀ ਪੇਡੂ ਵਿਰਸਾ ਟੀਮ ਨੂੰ ਬਹੁਤ ਹੀ ਵਧੀਆ ਵਿਡੀਉ ਹੈ ਜੱਸੇ ਵੀਰ ਸੁਖਪਾਲ ਭੈਣ ਹਰ ਵਿਡੀਉ ਦੀ ਸਟੋਰੀ ਬਹੁਤ ਹੀ ਵਧੀਆ ਹੁੰਦੀ ਏ ਜੀ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜਦੀਆਂ ਕਲਾ ਵਿੱਚ ਰੱਖਣ ਜੀ ਬਾਕੀ ਅੱਜਕਲ੍ਹ ਲੜਾਈ ਬਿਨਾਂ ਚੈਨ ਨੀ ਆਉਦੀ ਬੁੜੀਆਂ ਨੂੰ ਚੰਗੀ ਨੂੰਹ ਧੀ ਘਰ ਜੋੜਦੀਆਂ ਨੇ ਪਰ ਕੁਝ ਆਪਣਾ ਹੀ ਤੋੜਦੀਆਂ ਨੇ ਬਜੁਰਗਾਂ ਦੀਆਂ ਗੱਲਾਂ ਕਹੀਆਂ ਬਾਅਦ ਵਿਚ ਮੱਤ ਦੰਦੀਆਂ ਨੇ ਜਦੋ ਆਪ ਉਹ ਉਮਰ ਵਿੱਚ ਜਾਦਾ ਬੰਦਾ ਪਰ ਗੱਲ ਸਾਰੀ ਸਮਝਣ ਦੀ ਹੈ।ਪਹਿਲਾਂ ਲੋਕ ਵੀ ਚੰਗੇ।ਸੀ ਹਰ ਇਕ ਵਿੱਚ ਨਿਮਰਤਾ ਸਹਿਜਤਾ ਸੀ ਅੱਜਕਲ੍ਹ ਏ ਲੱਭਦੀ ਨੀ ਕਿਸੇ ਵਿੱਚ ਮੁਬਾਇਲਾ ਨੇ ਰਿਸਤੇ ਖਰਾਬ ਕਰਤੇ ਕੋਈ ਆਪਣੇ ਮਾ ਬਾਪ ਤੇ ਬਜੁਰਗਾਂ ਕੋਲ ਇੱਕ ਮਿੰਟ ਨੀ ਬਹਿਕੇ ਰਾਜੀ ਮੁਬਾਇਲਾ ਤੇ।ਚਾਹੇ ਸਾਰਾ ਦਿਨ ਬੈਠਾਈ ਰੱਖੋ ਇਹਨਾਂ ਨੂੰ ਜੰਗਲ ਪਾਣੀ ਵੀ ਫੋਨ ਤੋ ਬਿਨਾਂ ਨੀ ਆਉਦਾ ਅੱਜਕਲ੍ਹ ਦੇ ਬੱਚਿਆਂ ਨੂੰ ਬਹੁਤ ਸਮਾ ਖਰਾਬ ਹੋਗਿਆ ਹੈ।ਜੱਸੇ ਵੀਰ ਸਾਨੂੰ ਹੀ ਕੁਝ ਕਰਨਾ ਪੈਣਾ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਗੁਰਬਾਣੀ ਨਾਲ ਜੋੜਨਾ ਪੈਣਾ ਬਾਕੀ ਚੰਗੀ ਸਿਖਿਆ ਵੀ ਅਸੀ ਦੇਣੀ ਹੈ ਆਪਣੇ ਬੱਚਿਆਂ ਨੂੰ ਫਸਲਾਂ ਸਾਨੂੰ ਰੂੜੀ ਦੀ ਰੇਹ ਨਾਲ ਤਿਆਰ ਕਰਨੀਆਂ ਚਾਹੀਦੀਆਂ ਹਨ ਆਹ ਰੇਹਾਂ ਸਪਰੇਅ ਬੰਦ ਕਰਨੇ ਪੈਣਗੇ ਤਾ ਬਿਮਾਰੀਆ ਹੱਟਣਗੀਆ ਲੋਕਾਂ ਨੂੰ ਖਸਖਸ ਦੀ ਖੇਤੀ ਲਾਗੂ ਹੋਵੇ ਤਾ ਜਵਾਨੀ ਬਚੇਗੀ ਸਾਡੀ ਨਹੀ ਸਰਾਬ ਚਿੱਟੇ ਟੀਕੇ ਗੋਲੀਆ ਨੇ ਨੋਜਵਾਨੀ ਖਾ ਜਾਣੀਏ ਸਾਡੀ ਜਿਹੜੀ ਸਾਡੀ ਸਹਿਤ ਖਰਾਬ ਕਰਦੀਏ ਉਹ ਸਰਕਾਰਾਂ ਨੇ ਖੁੱਲ੍ਹੇ ਤੌਰ ਤੇ ਕਰੀਆ ਨੇ ਜਿਹੜੀ ਨੁਕਸਾਨ ਨਹੀ ਕਰਦੀ ਸਗੋ ਸਰੀਰ ਵਾਸਤੇ ਲਾਭਦਾਇਕ ਹੈ ਉਹ ਬੰਦ ਕਰੀਆ ਨੇ ਸਰਕਾਰਾਂ ਨੇ ਗੱਲ ਸਾਰੀ ਸਾਡੀ ਏਕਤਾ ਦੀ ਹੈ ਜੇ ਏਕਤਾ ਹੋਵੇ ਕੀ ਨਹੀ ਹੋ ਸਕਦਾ ਹੱਥੀਂ ਕੰਮ ਕਰਨਾ ਸਾਡੇ ਲੋਕਾਂ ਛੱਡ ਦਿੱਤਾ ਪੱਠੇ ਵੀ ਮਸੀਨ ਨਾਲ ਵੱਢਦੇ ਨੇ ਦੇਸੀ ਚੁੱਲ੍ਹੇ ਬੰਦ ਨੇ ਗੈਸਾਂ ਤੇ ਰਸੋਈ ਤਿਆਰ ਕਰਦੇ ਨੇ ਸਾਈਕਲ ਚਲਾਉਣ ਨੂੰ ਸਰਮ ਮੰਨਦੇ ਨੇ ਮੋਟਰ ਤੱਕ ਮੋਟਰਸਾਈਕਲ ਤੇ ਜਾਦੇ ਨੇ ਸਾਡੇ ਲੋਕਾਂ ਆਪ ਆਪਣੇ ਪੈਰ ਕੁਹਾੜੀ ਮਾਰੀਏ ਭੁਗਤਣਾ ਸਾਨੂੰ ਪੈ ਰਿਹਾ ਹੈ ਅੱਗੇ ਵੀ ਸਮਾਂ ਠੀਕ ਕਰਨਾ ਸਾਡੇ ਹੱਥ ਵਿੱਚ ਹੈ।ਹੱਥੀਂ ਕੰਮਕਾਰ ਕਰੋ ਪਹਿਲਾਂ ਵਾਗ ਹਰੀ ਸਬਜੀਆਂ ਖਾਵੋ ਰੂੜੀ ਪਾਕੇ ਸਬਜੀਆਂ ਤਿਆਰ ਕਰੋ ਫਸਲਾਂ ਵੀ ਝੋਨਾ ਲਾਉਣਾ ਬੰਦ ਕਰੋ।ਆਪਣੀਆ ਮੱਝਾਂ ਨੂੰ ਬਿਨਾਂ ਰੇਹਾਂ ਸਪਰੇਅ ਵਾਲੇ ਪੱਠੇ ਪਾਵੋ ਵਧੀਆ ਦੇਸੀ ਦਾਣਾ ਤਿਆਰ ਕਰੋ ਮੱਕੀ ਪਾਕੇ ਛੋਲਿਆਂ ਦਾ ਫੱਕ ਆਦਿ ਉਹ ਡੰਗਰਾਂ ਨੂੰ ਪਾਵੋ ਫੇਰ ਦੁਂਧ ਵੀ ਵੱਧ ਦੇਣਗੀਆਂ ਤੇ ਸੁੱਧ ਵੀ ਹੋਵੇਗਾ ਬਾਕੀ ਜੱਸੇ ਵੀਰ ਸੁਖਪਾਲ ਭੈਣ ਤੁਹਾਡੀ ਵਿਡੀਉ ਬਹੁਤ ਵਧੀਆ ਹੁੰਦੀ ਏ ਮੈਸਿਜ ਵੀ ਵਧੀਆ ਹੁੰਦਾ ਏ ਲਵ ਯੂ ਆਲ ਟੀਮ ਨੂੰ ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬੱਖਸਣ ਜੀ ਵਲੋ।ਤੁਹਾਡਾ ਛੋਟਾ ਵੀਰ ਸਨਦੀਪ ਔਜਲਾ ਇਟਲੀ ਸਿਟੀ ਰੋਮਾ ਪਿਛੋਂ ਆਪਾ ਪਿੰਡ ਘੁਰਾਲਾ ਜਿਲ੍ਹਾ ਲੁਧਿਆਣਾ ਜੀ

  • @Gurnoor-xv2pu
    @Gurnoor-xv2pu ปีที่แล้ว +5

    ਬਹੁਤ ਵਧੀਆ ਵੀ ਡੀਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @rajsingh2776
    @rajsingh2776 ปีที่แล้ว +1

    ਵਧੀਆ ਸਟੋਰੀ ਹੈ ਸੱਸ ਨੂੰਹਾਂ ਲੜੀਆਂ ਇਕੋ ਚੌੱਕੇ ਚੜੀਆ ਵੈਰੀ ਨਾਈਸ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ ਰਾਜ ਅਵਤਾਰ ਖੀਵਾ ਮਾਨਸਾ

  • @gurdevkaur1209
    @gurdevkaur1209 ปีที่แล้ว +11

    ਨੂੰਹਾਂ ਤੇ ਸੱਸਾਂ ਦਾ ਪਿਆਰ ਸਦਾ ਸਲਾਮਤ ਰਹੇ ਜੀ ਵਾਹਿਗੁਰੂ ਜੀ ਸਭਨਾਂ ਨੂੰ ਸਦਾ ਚੰਗੀ ਅਕਲ ਬਖਸ਼ਣ ਤੇ ਨਿੰਦਾ ਤੇ ਚੁਗਲੀ ਤੋਂ ਬਚਾਅ ਕੇ ਰਖਣ ਜੀ

  • @harwindersingh1826
    @harwindersingh1826 ปีที่แล้ว +2

    Harwinder Virk pind nangal ludhiana
    Nooh sas ch eda hi pyar chahida ❤

  • @jasvirsingh565
    @jasvirsingh565 ปีที่แล้ว +4

    Natural acting ਸਾਰੇ kalakar very good

  • @kulwinderknagra3640
    @kulwinderknagra3640 ปีที่แล้ว +8

    ਬੇਬੇ ਜੀ ਅਜ ਕਿਦਾ ਰੋਹਬ ਘਟ ਗਿਆ ਤੁਹਾਡਾ ਤੁਹਾਡੀ ਤਾ ਟੋਰ ਬਹੁਤ ਹੁੰਦੀ ਹੈ ਵੀਡੀਓ ਵਿਚ ਅਜ ਤੁਸੀ ਰਾਣੀ ਦੇ ਅੜਿਕੇ ਚੜੇ ਹੋਏ ਹੋ ਸੁਖਪਾਲ ਵਾਲਾ ਪਿਆਰ ਕਿਸੇ ਨੂੰ ਨਹੀ ਲਭਣਾ 🙏❤🙏

  • @kavisherranjitsinghchohla3254
    @kavisherranjitsinghchohla3254 ปีที่แล้ว +4

    ❤ਦਿਲ ਦੀਆਂ ਗਹਿਰਾਈਆਂ ਵਿਚੋਂ ਬਹੁਤ ਬਹੁਤ ਧੰਨਵਾਦ ਵੀਰ ਦੱਸੇ ਅਤੇ ਸੁਖਪਾਲ ਭੈਣ ਦਾ

  • @daljeetjeeti383
    @daljeetjeeti383 ปีที่แล้ว +7

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਨੂੰਹ ਤੇ ਸਸਾ ਦਾ ਦਾ ਪਿਆਰ ਸਦਾ ਸਲਾਮਤ ਰਹੇ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @jagdevsingh8335
    @jagdevsingh8335 ปีที่แล้ว +4

    ਜੱਸੇ ਵੀਰ ਜੀ ਤੁਹਾਡੀ ਫ਼ਿਲਮ ਬਹੁਤ ਵਧੀਆ ਬਣੀ ਹੈ ਜੀ ਪੇਂਡੂ ਵਿਰਸਾ ਵਾਲਿਓ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਅਤੇ ਹਮੇਸ਼ਾ ਇਹਨਾਂ 🌹🌺🌸🌹 ਦੀ ਤਰ੍ਹਾਂ ਟਹਿਕਦੇ ਮਹਿਕਦੇ ਰਹੋ ਜੀ ਆਪ ਜੀ ਨੂੰ ਅਤੇ ਆਪ ਜੀ ਨਾਲ ਕੰਮ ਕਰਨ ਵਾਲਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ 🙏🙏🙏🙏🙏

  • @sukhpreetsingh5751
    @sukhpreetsingh5751 ปีที่แล้ว +4

    Amazing video and story 🎉

  • @neetaverma3063
    @neetaverma3063 ปีที่แล้ว +3

    Very nice team work keep it up 👍🏻👍🏻

  • @Namanjitsinghkhalsa
    @Namanjitsinghkhalsa 11 หลายเดือนก่อน +2

    Very very nice video of sister sukhpal bhut jada vdia acting a sukhpal bhain di ❤

  • @KuldeepSingh-cx2iq
    @KuldeepSingh-cx2iq ปีที่แล้ว +10

    ਜਸੇ ਵੀਰ ਸੁਖਪਾਲ ਕੌਰ ਭੈਣ ਜੀ ਬਹੁਤ ਵਧੀਆ ਵੀਡੀਓ ਪਰ ਜਸੇ ਵੀਰੇ ਮਾਇਆਂ ਰਬ ਰਜਾਇਆਂ ਏਹਨਾਂ ਦੇ ਗਲ ਹਜਮ ਨਹੀਂ ਹੁੰਦੀ ਕਲੇਸ਼ ਖੜਾ ਰੱਖਣਾਂ ਹੁੰਦਾ ਧੰਨਵਾਦ ਵੀਰ ਸਾਰੀ ਟੀਮ ਦਾ ਪਿੰਡ ਦੋਸਾਂਝ ਮੋਗਾ ।।

  • @shinderpal-ts2bb
    @shinderpal-ts2bb หลายเดือนก่อน +1

    ਬਹੁਤ ਵਧੀਆ ਵੀਰ ਜੀ ਵੀਡਿਉ ਜੌੜਕਿਆਂ ਤੋ ਬਰਿੰਦਰ ਸਿੰਘ ❤😊😊🎉

    • @PenduVirsaMansa
      @PenduVirsaMansa  หลายเดือนก่อน

      ਧੰਨਵਾਦ ਜੀ🙏

  • @championgamemap6485
    @championgamemap6485 ปีที่แล้ว +4

    ਪਰਮਾਤਮਾ ਮੇਹਰ ਕਰੇ ਸਾਰੀ ਟੀਮ ਤੇ ਲੰਬੀ ਉਮਰ ਦੇਵੇ

  • @paramjitkaur3694
    @paramjitkaur3694 ปีที่แล้ว +8

    Waheguru ji Maher Kari all family💕

  • @sidhujatt4601
    @sidhujatt4601 ปีที่แล้ว +14

    ਤੁਸੀਂ ਬਹੁਤ ਸੋਹਣੀ ਵੀਡਿਉ ਬਣੳਦੇ ਹੋ ਰੱਬ ਐਦਾਂ ਹੀ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰਖੇ😀 ਪ੍ਰਭਜੋਤ ਸਿੰਘ ਬਠਿੰਡਾ

  • @gursimrankaur8346
    @gursimrankaur8346 ปีที่แล้ว +1

    Very nice video god bless you all team member 👌👌👌👍👍👍🙏🙏🙏🙏

  • @gurpreetkaur3024
    @gurpreetkaur3024 ปีที่แล้ว +2

    ਬਹੁਤ ਵਧੀਆ ਜੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਦੇ ਨੇ ਸਾਰੇ ਵੀਡੀਓ ❤️❤️🙏

  • @deepysharmadeepy7531
    @deepysharmadeepy7531 10 หลายเดือนก่อน +2

    ਬਹੁਤ ਵਧੀਆ ‌ਵੀਡੀਉ ਬਣੀ ਆ❤❤

  • @bhadarsingh1871
    @bhadarsingh1871 ปีที่แล้ว +1

    Whaheguru ji very good video he thanks all team nu and ਸੁਖਪਾਲ and ਜੱਸਾ good luck 🤞

  • @amanjudge8795
    @amanjudge8795 11 หลายเดือนก่อน +1

    ਜੱਸਾ ਵੀਰ ਵਿੱਚ ਫਸੀਆਂ ਨੂੰਹ ਸੱਸ ਦੇ ਦੋਵੇਂ ਘੱਟ ਨਹੀਂ ਉਧਰ ਰਾਣੀ ਘੱਟ ਨਹੀਂ

  • @pindadalifestyle682
    @pindadalifestyle682 ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨ ਜੀ

  • @healthjourney8938
    @healthjourney8938 3 หลายเดือนก่อน

    veere thuade video dekhe bina mnu neend ni ondi..... I love sukhpal dd, Rani dd very nice acting

    • @PenduVirsaMansa
      @PenduVirsaMansa  3 หลายเดือนก่อน

      ਧੰਨਵਾਦ ਜੀ🙏

  • @user-bg8di2rt4u
    @user-bg8di2rt4u 10 หลายเดือนก่อน +1

    ਗੁਰਨੂਰ ਸਿੰਘ ਬੈਨੀਪਾਲ ਨਿਹਾਲੂਵਾਲ। ਬਹੁਤ ਵਧੀਆ ਮੈਸੇਜ ਆ ਵੀਰੇ

  • @jeetdhillon3766
    @jeetdhillon3766 ปีที่แล้ว +5

    ਇਹ ਵਿਡੀਉ ਬਹੁਤ ਹੀ ਵਧੀਆ ਤੇ ਬਿਲਕਲ ਸੱਚੀ ਹੈ ਧੰਨਵਾਦ😂👍🏻🌺,

  • @Art_with_chandeep
    @Art_with_chandeep ปีที่แล้ว +1

    Very good god bless you

  • @manpreet6353
    @manpreet6353 7 หลายเดือนก่อน

    ਜੱਸਾ ਬਾਈ ਤੇ ਸੁਖਪਾਲ ਭੈਣ ਜੀ ਥੋਡੀਆ ਸਾਰੀਆਂ ਵੀਡੀਓ ਬਹੁਤ ਵਧੀਆ ਨੇ ਜੀ ਰੱਬ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ਼,,, ਮਨਪ੍ਰੀਤ ਕੌਰ ਭਟੋਏ ਤਰਨਪ੍ਰੀਤ ਮਰਾੜੇ

    • @PenduVirsaMansa
      @PenduVirsaMansa  7 หลายเดือนก่อน

      ਧੰਨਵਾਦ ਜੀ 🙏

  • @gurmeetmangat5167
    @gurmeetmangat5167 ปีที่แล้ว +2

    ਬਹੁਤ ਸੋਹਣੀ ਵੀਡੀਓ ਹੰਨ ਜੀ ਤੋਹਾਡੀਆਂ ❤

  • @KuldeepKaur-go5cf
    @KuldeepKaur-go5cf 4 หลายเดือนก่อน +1

    ਬਹੁਤ ਹੀ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ

    • @PenduVirsaMansa
      @PenduVirsaMansa  4 หลายเดือนก่อน

      ਧੰਨਵਾਦ ਜੀ🙏

  • @Dutt-ff
    @Dutt-ff 10 หลายเดือนก่อน

    ਪੁਰਾਣੇ ਸਮੇਂ ਵਿੱਚ ਸ਼ਾਇਦ ਇਹ ਹੁੰਦਾ ਹੋਵੇ ਕਿ ਸੱਸ ਨੂੰਹ ਲੜੀਆਂ ਇੱਕੋ ਚੁੱਲ੍ਹੇ ਚੜੀਆਂ ਭਾਵ ਥੋੜੇ ਸਮੇਂ ਬਾਅਦ ਉਹੋ ਜਿਹੀਆਂ ਹੀ ਹੋ ਗਈਆਂ ਪਰ ਅੱਜ ਕੱਲ੍ਹ ਨੀ ਇੱਕ ਚੁੱਲ੍ਹੇ ਚੜਦੀਆਂ ਅੱਜ ਕੱਲ੍ਹ ਤਾ ਜੇਕਰ ਇਹਨਾਂ ਨੂੰ ਇੱਕ ਦੂਜੇ ਨਾਲ ਨਫ਼ਰਤ ਹੋ ਜਾਵੇ ਤਾਂ ਇੱਟ ਕੁੱਤੇ ਵਾਲਾ ਵੈਰ ਪੈ ਜਾਂਦੇ ਫੇਰ ਇਹ ਵੈਰ ਸਾਰੀ ਉਮਰ ਨੀ ਮਿਟਦਾ ਮੜੀਆਂ ਤੱਕ ਨਾਲ ਏ ਜਾਂਦੇ ਮੈਨੂੰ ਤਾਂ ਇਹੀ ਲਗਦੇ 🙏🙏

  • @DeepakSharma22794
    @DeepakSharma22794 11 หลายเดือนก่อน +1

    Bhut vadiya video ( Shri Muktsar sahib )

  • @JaswinderFoji-ki8bn
    @JaswinderFoji-ki8bn 10 วันที่ผ่านมา

    ਬਹੁਤ ਵਧੀਆ ਨਾਟਕ ਪਿੰਡ ਕੋਟਲੀ ਅਬਲੂ ਫੋਜੀ ਟੇਲਰ ❤❤😂😂

    • @PenduVirsaMansa
      @PenduVirsaMansa  9 วันที่ผ่านมา

      ਧੰਨਵਾਦ ਜੀ🙏

  • @veerukhantipatoti6959
    @veerukhantipatoti6959 ปีที่แล้ว +1

    Bhaiya Khushi bahut badhiya video funny

  • @mandpsvlogs
    @mandpsvlogs ปีที่แล้ว +1

    ਹਏ ਨੀ ਮੈਨੂੰ ਤਾਂ ਡਰ ਲੱਗਦਾ ਮੈਂ ਤਾਂ ਮੁੰਡੇ ਦਾ ਵਿਆਹ ਏ ਨੀ ਕਰਨਾ 🙏🙏🙏🙏

  • @shardapoply5133
    @shardapoply5133 ปีที่แล้ว +1

    Very very nice very very good very beautiful

  • @user-kk7uy6ce7l
    @user-kk7uy6ce7l ปีที่แล้ว +2

    Nice video❤❤❤

  • @official_sarbjeet5327
    @official_sarbjeet5327 9 หลายเดือนก่อน

    Bhut vadia video a Waheguru mehar karn nooh te sassa di Bani rahe god bless you from (sunam)

    • @PenduVirsaMansa
      @PenduVirsaMansa  9 หลายเดือนก่อน

      ਧੰਨਵਾਦ ਜੀ🙏

  • @SukhdevSingh-kb7er
    @SukhdevSingh-kb7er ปีที่แล้ว +1

    ਸਖਦੇਵਸਿਘਨਬਰਦਾਰਪਿਡਮੜਮਲੂ।ਜਸੇਬਾਈਬਹੋਤਵਦਿਆ।ਮਾਤਾਜੀਅਸੇਤਾਕਰਦੀਆ

  • @dupinderkaur3057
    @dupinderkaur3057 ปีที่แล้ว

    ਵਾਹ ਵਾਹ ਪੇਂਡੂ ਵਿਰਸੇ ਦੀਆਂ ਵੀਡੀਓ ਦੇਖ ਕੇ ਬਹੁਤ ਮਜ਼ਾ ਆਉਂਦਾ ਹੈ ਇਹ ਵੀਡੀਓ ਸਚਾਈ ਤੇ ਨਿਰਭਰ ਹਨ

  • @GurpreetSingh-qp1iu
    @GurpreetSingh-qp1iu ปีที่แล้ว +2

    Very beautiful video

  • @varshasoni1776
    @varshasoni1776 ปีที่แล้ว +1

    Bhut vdia lgda mainu sode sare natak I love nle kuj sikhan nu milda hr natak ch

  • @KulwantSingh-hf6xb
    @KulwantSingh-hf6xb ปีที่แล้ว +2

    Bahut Vdiya G Please tusi Bache v payea kro Bache v sohne lgde aa video ch🥰
    Kulwant Singh(Bhai Dese Wale)

    • @ardaaskaur2941
      @ardaaskaur2941 ปีที่แล้ว +1

      Hnji Bilkul Shi
      jasse veer g ihna di gall te gour kreo bilkul shi keha ehna ne

  • @harpreet_aulakh9
    @harpreet_aulakh9 11 หลายเดือนก่อน +2

    Waheguru chardikala Ch rikhe family nu stay blessing

  • @jonykambo812
    @jonykambo812 ปีที่แล้ว +1

    Very very nice story g 👌👌🙏🙏♥️❣️

  • @manjeetsinghsukhanand2473
    @manjeetsinghsukhanand2473 ปีที่แล้ว +5

    ਬਹੁਤ ਵਧੀਆ ਵੀਡੀਓ ਬਾਈ ਜੀ ਸੱਸ ਨੂੰਹਾਂ ਲੜੀਆ ਇੱਕ ਚੌਂਕੇ ਚੜਿਆ ਕਿਸੇ ਨੂੰ ਕੀ ਪਤਾ ਲੱਗ ਜਾਵੇ ਕਿ ਉਹ ਆਪਸ ਵਿੱਚ ਲੜੀਆ ਨੇ ਬਾਹਰਲੇ ਨੂੰ ਮੌਕਾ ਨੀ ਦੇਈਦਾ ਬੋਲਣ ਦਾ ਸੱਸ ਨੂੰ ਮਾਂ ਨੂੰਹਾਂ ਨੂੰ ਧੀਆਂ ਸਮਝਿਆ ਕਰੋ ਤਾਂ ਹਰ ਘਰ ਸਵਰਗ ਬਣਜੇ ਵਾਹਿਗੁਰੂ ਜੀ ਮੇਹਰ ਕਰੋ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

  • @daljeetjeeti383
    @daljeetjeeti383 11 หลายเดือนก่อน +3

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਬੇਬੇ ਨੂੰ ਚਕਰ ਆ ਗਿਆ ਸੀ ਜਸੇ ਵੀਰ ਬੇਬੇ ਨੂੰ ਡਾਕਟਰ ਤੋ ਕੋਈ ਦਵਾਈ ਦਵਾ ਦਿਉ ਬੀਮਾਰ ਨਾ ਹੋ ਜਾਵੇ ਨਾਲੇ ਸੁਖਪਾਲ ਭੈਣ ਨੂੰ ਕਿਉਕਿ ਬਾਬੇ ਦੀ ਸਾਖੀ ਸੁਣਦੇ ਸੀ ਕੇ ਬੇਬੇ ਦੇ ਪੈਰੀ ਹਥ ਲਾ ਦਿਆ ਕਰੋ ਦੋਨਾ ਨੂੰ ਠੀਕ ਕਰਵਾਉ ਡਾਕਟਰ ਤੋ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @parvinderkaur23
    @parvinderkaur23 ปีที่แล้ว +3

    ਸੁਖਪਾਲ ਭੈਣ ਤੇ ਜੱਸੇ ਵੀਰੇ ਤੁਹਾਡੀ ਵੀਡੀਉ ਬਹੁਤ ਵਧੀਆ ਹੁੰਦੀ ਹੈ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ

  • @nirmalsingh-he9if
    @nirmalsingh-he9if ปีที่แล้ว

    ਜਸਾ।ਤੇ।ਸੁਖਪਾਲ।ਬੇਟੇ।ਹਰ।ਬੀੜੀਓ।ਵਿਚ।ਕਿਮੇ।ਸਿਪਤ।ਕਰਾ।ਕੋਈ।ਬੋਲ।ਨਹੀ।ਹਨ।ਇਕ।ਤੋ।ਇਕ।ਵਧਕੇ।ਹੁੰਦੀ।ਹੈ।ਵਹਿਗੁਰੂਚੜਦੀ।ਕਲਾ।ਰਖੇ

  • @randhersingh549
    @randhersingh549 ปีที่แล้ว

    ਬਹੁਤ ਜ਼ਿਆਦਾ ਵਧੀਆ ਵੀਡੀਓ ਹੁੰਦੀ ਹੈ ਜੀ 😀 ਰੱਬ ਤੁਹਾਡੇ ਪਰਿਵਾਰ ਤੇ ਮੇਹਰ ਕਰਨ ਜੀ ਪਲੀਜ਼ ਜਵਾਬ ਦੇ ਦਿਉ ਜੀ 🙏💕💕💕💕💕💕♥️❤️❤️🥰🥰🥰🥰🥰🥰🥰🥰🥰

  • @gurdevkaur1209
    @gurdevkaur1209 ปีที่แล้ว +1

    ਬਜੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਦੇ ਵੀ ਲੜਾਈ ਨਹੀਂ ਕਰਨੀ ਚਾਹੀਦੀ ਪਿਆਰ ਨਾਲ ਰਹਿਣਾ ਚਾਹੀਦਾ ਹੈ ਜੀ ਬਜੁਰਗਾਂ ਦੀ ਕਦਰ ਕਰਨੀ ਚਾਹੀਦੀ ਹੈ ਜੀ

  • @jatinderkaur4685
    @jatinderkaur4685 ปีที่แล้ว +1

    Very nice video good acting👍👍 jatinder kaur pind Sivian district Bathinda🙏❤

  • @aviboparaia8078
    @aviboparaia8078 ปีที่แล้ว +1

    Avijot...Booraia.vary.nice.video.vera.

  • @ManpreetKaur-cu8ym
    @ManpreetKaur-cu8ym หลายเดือนก่อน

    Virji and bhabi ji thusi great ho❤❤❤😊😅😂😂😂😂

    • @PenduVirsaMansa
      @PenduVirsaMansa  หลายเดือนก่อน

      ਧੰਨਵਾਦ ਜੀ🙏

  • @k-pop_Town123
    @k-pop_Town123 ปีที่แล้ว +1

    I like your video and creativity and support for joginder Kaur from Jalandhar from Rama mandhi 😍😍💕

  • @ekamdhaliwal6235
    @ekamdhaliwal6235 ปีที่แล้ว +1

    Very nice video JASDEEP Singh wander Moga

  • @wiskyk2863
    @wiskyk2863 10 หลายเดือนก่อน

    Very Very nice story Amber dhindsa canada

  • @Simmi658
    @Simmi658 ปีที่แล้ว +9

    Love u both..perfect couple..u guys really made for each other..so much love and respect u have for each other jassa and sukhpal pabo..u both r lucky to have each other.keep it up.good work.good topic as always...mai sary kaam khatam kar k beth k watch kardi tuadi movie everyday..never miss ...love u..

  • @khushdeepsingh2926
    @khushdeepsingh2926 ปีที่แล้ว +1

    Very nice👍 g happy bajakhana

  • @radhapahwa2672
    @radhapahwa2672 ปีที่แล้ว +2

    Amazing video 👌👍 good acting 🥳god bless u 🙏🙏

  • @goramann376
    @goramann376 ปีที่แล้ว +2

    ਬਹੁਤ ਵਧੀਆ ਵੀਡੀਓਜ਼ ਆ ਜੀ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੇ ਜੀ ਸੁਖਪਾਲ ਭੈਣ ਜੀ ਬਹੁਤ ਸੋਹਣਾ ਕਿਹਾ ਮੈਂ ਤਾਂ ਤੇਰੇ ਪੈਰੀਂ ਹੱਥ ਲਾਉਂਦੀ ਸੀ ਮੈ ਤੇਰੀਆਂ ਕਦੋਂ ਗਁਲਾ ਸੂਨਣੀਆ ਨੇ ਬਹੁਤ ਮਜਾ ਆਇਆ ਜੀ ਵੀਡੀਓ ਵੇਖ ਕੇ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ ਭੈਣ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਁਖੇ ਜੀ 🙏🏻🤣🤣🤣🤣👌👍

  • @user-cr1kk3fb4k
    @user-cr1kk3fb4k 10 หลายเดือนก่อน

    Very nice video of sukhpal and jassa

  • @ppalsingh655
    @ppalsingh655 ปีที่แล้ว +1

    Bohot vadiya video rabb tuhanu tarkiya bakshe 🙏😊

  • @Rampalgill1950
    @Rampalgill1950 ปีที่แล้ว +1

    ਥੋਡੀਆਂ ਵੀਡਿਉ ਬਹੁਤ ਵਧੀਆ ਹੁੰਦੀਆਂ ਨੇ

  • @JaspreetSingh-wu2sx
    @JaspreetSingh-wu2sx ปีที่แล้ว

    ਸੋਡੀ ਵੀਡੀਓ ਹਰ ਇਕ ਬਹੁਤ ਹੀ ਵਧੀਆ ਲੱਗੀ ਸੁਖਪਾਲ ਭੈਣ ਤਾ ਕਮਾਲ ਹੀ ਕਰ ਦਿੰਦੀ ਆ ਬਹੁਤ ਹਾਸਾ ਵੀ ਆਉਂਦਾ

  • @daljitkaur1422
    @daljitkaur1422 ปีที่แล้ว +1

    Sachii bhout vadia videos he ji😊

  • @virinderjitkaur2243
    @virinderjitkaur2243 ปีที่แล้ว +1

    Bahut vadhia appisod.

  • @KultarTutorial
    @KultarTutorial ปีที่แล้ว +1

    ਮਜ਼ਾ ਆ ਜਾਂਦਾ ਵੇਖ ਕੇ ❤

  • @manpreetdhaliwal3139
    @manpreetdhaliwal3139 ปีที่แล้ว +1

    Manpreet Dhaliwal
    Asi thudi har ik video dekh de hain

  • @tejindersingh9676
    @tejindersingh9676 ปีที่แล้ว

    Verry nice vidio god bless you

  • @daljitkaur4794
    @daljitkaur4794 หลายเดือนก่อน

    ਮੈਂ ਦਲਜੀਤ ਕੌਰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲਗਦੀਆਂ ਮੇਰਾ ਪਿੰਡ ਤਲਵੰਡੀ ਮੰਗੇਂ ਖਾਂ

    • @PenduVirsaMansa
      @PenduVirsaMansa  หลายเดือนก่อน

      ਧੰਨਵਾਦ ਜੀ🙏

  • @navrajbatthsaab3728
    @navrajbatthsaab3728 ปีที่แล้ว +1

    Very nice video Navraj Singh Tarn Taran Punjab to

  • @kebalsingh9765
    @kebalsingh9765 29 วันที่ผ่านมา

    Bohat vdiya Ji 🎉🎉🎉i m happy your full video, manjeet kaur Patiala

    • @PenduVirsaMansa
      @PenduVirsaMansa  26 วันที่ผ่านมา

      ਧੰਨਵਾਦ ਜੀ🙏

  • @gurjeet.singhparmar.bappia3389
    @gurjeet.singhparmar.bappia3389 ปีที่แล้ว +3

    ਬਹੁਤ ਵਧੀਆ ਚੰਗੀ ਕਹਾਣੀ ਐ ਚੰਗੀ ਸਿੱਖਿਆ ਐ।

  • @LuckySharma-ss7qi
    @LuckySharma-ss7qi ปีที่แล้ว

    ਬਹੁਤ ਵਧੀਆ ਜੀ ਮੈਂ ਲੱਕੀ ਸ਼ਰਮਾਂ ਧੂੜਕੋਟ ਰਣਸੀਂਹ ਤੋਂ

  • @sehbajcheema8157
    @sehbajcheema8157 ปีที่แล้ว +1

    Att a bai jmaa😍😍😍😍😂😂😂

  • @hardevbhatti9009
    @hardevbhatti9009 ปีที่แล้ว +1

    Very nice and funny 🙏🏽

  • @bains7980
    @bains7980 ปีที่แล้ว +1

    Thohadiyaa videos emotional kar dendiya GBU ALL

  • @mandeepkaurjattana2412
    @mandeepkaurjattana2412 ปีที่แล้ว +2

    ਜੇ ਗੱਲਾਂ ਸੁਣ ਲਈਆਂ …ਤਾਂ ਕੀ ਹੋਇਆ …ਇੰਝ ਲਗਦਾ ਜਿਵੇਂ ਕਸ਼ਮੀਰ ਸਮੱਸਿਆ ਦਾ ਹੱਲ leak out ਹੋ ਗਿਆ ਹੋਵੇ….ਪਰ ਘਰਾਂ ਚ ਅਜਿਹੀ ਸਮੱਸਿਆ ਕਲੇਸ਼ ਦਾ ਕਾਰਨ ਬਣਦੀ ਹੈ। good video

  • @reetgrewal9160
    @reetgrewal9160 ปีที่แล้ว

    hye rbaa mera ta hasa ni bnd hoya 😂😂😂😂

  • @PoonamSharma-ll7fc
    @PoonamSharma-ll7fc ปีที่แล้ว

    Aaj de video vich sari ladies nu energy buster dita lagda h bauht majydar video has has ky muh dukhan lag paya

  • @kamaljeetkaur2553
    @kamaljeetkaur2553 ปีที่แล้ว

    ਜੱਸੇ। ਵੀਰ ਜੀ। ਸੁਖਪਾਲ। ਦੀਦੀ। ਥੋਡੀਆਂ। ਵੀਡੀਓ। ਵਹੁਤ। ਸੋਹਣੀਆਂ। ਹੁੰਦੀਆ ਨੇ

  • @jaskarnsingh4583
    @jaskarnsingh4583 ปีที่แล้ว

    ਮੇਰਾ ਨਾਮ ਸਪਿਦਰਵੀਰ ਸਿੰਘ ਹੈ।
    ਮੇਰਾ ਨਾਮ ਜਸਕਰਨ ਸਿੰਘ ਹੈ ।
    ਜੁੱਸੇ ਬਾਈ ਅਤੇ ਸੁਖਪਾਲ ਦੀ ਫਿਲਮ ਬਹੁਤ ਹੀ ਵਧੀਆ ਸੀ ।

  • @jaspreetkhattra7499
    @jaspreetkhattra7499 ปีที่แล้ว

    Gursewak Khattra 💙💙💙💙💙💙💙💙💙💙💙💙💙💙💙💙

  • @SukhdevSingh-kb7er
    @SukhdevSingh-kb7er 3 หลายเดือนก่อน

    ਜਸੇ।ਬਾਈਜੀ।ਬਹੋਤ।ਵਦਿਆ।ਮੈਂ।ਸਖਦੇਵ।ਸਿਘ।ਨਬਰਦਾਰ।ਪਿਡ‌ਮੜਮੱਲੂ

    • @PenduVirsaMansa
      @PenduVirsaMansa  3 หลายเดือนก่อน

      ਧੰਨਵਾਦ ਜੀ🙏

  • @jagdevbrar9973
    @jagdevbrar9973 ปีที่แล้ว +2

    ਜਗਦੇਵ ਬਰਾੜ ਲਖਮੀਰੇਆਣਾ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤੱਰਕੀ ਬਖਸੇ

  • @gurdevkaur1209
    @gurdevkaur1209 ปีที่แล้ว

    ਚੁੱਗਲੀ ਕਰਨ ਵਾਲੀਆਂ ਕੁੱਤੀਆਂ ਨੂੰ ਕਦੇ ਮੂੰਹ ਨਹੀਂ ਲਾਉਣਾ ਚਾਹੀਦਾ ਇਹ ਹੀ ਘਰ ਵਿੱਚ ਲੜਾਈ ਕਰਵਾਉਣ ਵਿੱਚ ਤੇਜ ਹੁੰਦੀਆਂ ਹਨ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਨੂੰਹਾਂ ਤੇ ਸੱਸਾਂ ਦਾ ਪਿਆਰ ਸਲਾਮਤ ਰੱਖਣ ਜੀ

  • @amriksran2967
    @amriksran2967 ปีที่แล้ว +1

    Very nice video Veera ji 💫🔥💫

  • @RavikaranSinghKaler
    @RavikaranSinghKaler ปีที่แล้ว

    Virsa 😍

  • @harbanssingh5428
    @harbanssingh5428 ปีที่แล้ว

    All vedio very good

  • @channiverma176
    @channiverma176 ปีที่แล้ว

    Jasse aap diaa sariaan vdos ..voht hi sohniaa hundiaa ne ...ghrelu ..nd funny

  • @jyotijjj5985
    @jyotijjj5985 ปีที่แล้ว

    Wah phaji vahut vdiya video hundiya tuhadiya . Sukhpal didi di acting vahut vdiya hundi .asi hoshiarpur toh comment kr rhe aa

  • @baljitsingh-cy9do
    @baljitsingh-cy9do ปีที่แล้ว

    Very good vedio