ਮੁੰਡੇ ਪਹੁੰਚ ਵੋਹਟੀ ਲੈਣ ਹੈਦਰਾਬਾਦ, ਸਹੁਰਾ ਨੇ 1 ਕਰੋੜ ਦੀ ਕਰ’ਤੀ ਪੇਸ਼ਕਸ਼, ਛੱਡਦੇ ਸਾਡੀ ਕੁੜੀ...ਦੇਖੋ ਫਿਰ

แชร์
ฝัง
  • เผยแพร่เมื่อ 6 ก.พ. 2025
  • #DailyPostPunjabi #Hyderabad #LoveStory #1Crore
    ਮੁੰਡੇ ਪਹੁੰਚ ਵੋਹਟੀ ਲੈਣ ਹੈਦਰਾਬਾਦ, ਸਹੁਰਾ ਨੇ 1 ਕਰੋੜ ਦੀ ਕਰ’ਤੀ ਪੇਸ਼ਕਸ਼, ਛੱਡਦੇ ਸਾਡੀ ਕੁੜੀ...ਦੇਖੋ ਫਿਰ
    For More updates subscribe us by click on above Red Subscribe Button
    Daily Post Punjabi:
    www.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 246

  • @ਸ਼ਮਸ਼ੇਰਸਿੰਘ-ਖ7ਘ
    @ਸ਼ਮਸ਼ੇਰਸਿੰਘ-ਖ7ਘ 3 ปีที่แล้ว +26

    ਬੁਹਤ ਗਲਤ ਹੋ ਰਿਹਾ ਹੈ ਸੱਭ ਕੁਝ,,,ਅੱਜ ਕੱਲ ਕੁੜੀਆ ਮਾ ਪਿਉ ਦੀ ਇੱਜਤ ਬਾਰੇ ਥੋੜਾ ਜਿਹਾ ਨਹੀ ਸੋਚਦੀਆਂ,,,

    • @bmsbhaktimeinshakti
      @bmsbhaktimeinshakti 3 ปีที่แล้ว +2

      Munde ne vi apne maa baap di izzat Mitti vich mila ti -- and kudi ne vi --
      Munde ne kudi bhajaali and kudi bhaj ke vi aaagi --maa baap da ki kasoor hunda
      Jo apne bachayaan nu enne laddaan naal paaal de ne

    • @agamjot6877
      @agamjot6877 3 ปีที่แล้ว

      1##

    • @baljeetbilla2755
      @baljeetbilla2755 2 ปีที่แล้ว

      ਅੱਜ ਕੱਲ੍ਹ ਹਰ ਇੱਕ ਮੁੰਡਾ ਹੀਰ ਭਾਲਦਾ ਪਰ ਜਦੋਂ ਆਪਣੀ ਭੈਣ ਰਾਂਝਾ ਲੱਭਦੀ ਹੈ ਤਾ ਪਤਾ ਫੇਰ ਲੱਗਦਾ

  • @pardeeppassi8385
    @pardeeppassi8385 3 ปีที่แล้ว +52

    ਪੰਜਾਬ ਪੁਲਿਸ ਤਾ ਪਹਿਲਾਂ ਹੀ ਬਹੁਤ ਬਦਨਾਮ ਹੈ,ਹੈਦਰਾਬਾਦ ਵਾਲੇ ਵੀ ਜਾਣਦੇ ਆ ਪੰਜਾਬ ਦੀ ਪੁਲਿਸ ਤੋਂ ਸਭ ਕੁਝ ਕਰਵਾਇਆ ਜਾ ਸਕਦਾ, ਮਿਤਰਾ ਤੂੰ ਹਿੰਮਤ ਨਾ ਹਾਰ ਪਰਮਾਤਮਾ ਸੱਚੇ ਬੰਦੇ ਦੀ ਮਦਦ ਕਰਦਾ ਹੈ,

  • @Anchorhappy
    @Anchorhappy 3 ปีที่แล้ว +34

    🤦‍♂️ਸਾਫ ਪਤਾ ਲੱਗ ਰਿਹਾ ਪੁਲਿਸ ਨੇ ਮੋਟੀ ਰਿਸ਼ਵਤ ਖਾ ਲਈ । ਨਹੀ ਤਾ ਕੋਈ ਕੁੜੀ ਨੂੰ ਲਿਜਾ ਨਹੀਂ ਸਕਦਾਂ ।
    ਧੰਨਵਾਦ ਇਹ ਰਿਪੋਰਟ ਲੋਕਾਂ ਤੱਕ ਪਹੁੰਚਾਣ ਲਈ । 🇮🇳🙏
    ਜੋ ਵੀ 👉final ਫ਼ੈਸਲਾ ਹੋਇਆ ਓਹਦੀ ਰਿਪੋਰਟ ਜ਼ਰੂਰ ਪਾਇਓ ।

    • @DSR888
      @DSR888 3 ปีที่แล้ว +1

      yes sir sahi keha

  • @Gurpartap786
    @Gurpartap786 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਵੀਰੇ.......☘️ਸਭ ਠੀਕ ਹੋ ਜਾਉਗਾ ਜੀ 🤲

  • @ParamjitKaur-el6tz
    @ParamjitKaur-el6tz 3 ปีที่แล้ว

    ਵਕੀਲ ਸਾਹਿਬ ਬਹੁਤ ਵਧੀਆ ਰੋਲ ਅਦਾ ਕਰ ਰਹੇ ਹਨ, ਬਾਕੀ ਪ੍ਰਮਾਤਮਾ ਦੇ ਹੱਥ ਏ, ਉਹ ਕਦੇ ਵੀ ਆਉਂਣ ਵਾਲੇ ਬੱਚੇ ਦੇ ਆਪਣੇ ਮਾਂ ਬਾਪ ਤੋਂ ਵਿਛੋੜਾ ਨਹੀਂ ਪੈਣ ਦਿੰਦੇ।ਸਭ ਠੀਕ ਹੋ ਜਾਵੇਗਾ।👏

  • @harbhajankaur4405
    @harbhajankaur4405 3 ปีที่แล้ว +1

    ਬਹੁਤ ਗਲਤ ਹੈ ਕੁੜੀਆ ਨੁ ਪਹਿਲੇ ਸੋਚਣਾ ਚਾਹੀਦਾ। ਪਰ ਮੁੰਡਾ ਵੀ ਆਪਣੀ ਜਗਾ ਸਹੀ ਏ ਰਬ ਤੇ ਭਰੋਸਾ ਰਖੋ

  • @chamkaursingh5884
    @chamkaursingh5884 3 ปีที่แล้ว +21

    ਹੁਣ ਫੈਸਲਾ ਲੜਕੀ ਦੇ ਬਿਆਨ ਤੇ ਅਟਕਿਆ ਹੋਇਆ ਜੇਕਰ ਮੁੰਡੇ ਦੇ ਫੇਵਰ ਵਿਚ ਲੜਕੀ ਬਿਆਨ ਦਿੰਦੀ ਹੈ ਤਾਂ ਫੈਸਲਾ ਜ਼ਰੂਰ ਕੋਟ ਮੁੰਡੇ ਦੇ ਹੱਕ ਵਿੱਚ ਕਰੇਗਾ 🙏

  • @karamjitdhaliwal7353
    @karamjitdhaliwal7353 3 ปีที่แล้ว +16

    ਵੀਰ ਹੌਸਲਾ ਰੱਖ, ਪਰਮਾਤਮਾ ਤੇਰੇ ਨਾਲ ਹੈ।
    ਗ਼ਦਰ ਮੂਵੀ ਨਾਲ ਦੀ ਕੁਝ ਸਟੋਰੀ ਮਿਲਦੀ ਜੁਲਦੀ ਹੈ। ਤਾਰਾ ਸਿੰਘ ਨੂੰ ਵੀ ਪਾਕਿਸਤਾਨ ਜਾਣਾ ਹੀ ਪਾਇਆ ਸੀ। ਆਪਣੇ ਪਰਿਵਾਰ ਲਈ ਕੁੱਝ ਵੀ ਕਰਨਾ ਪੈਣਾ। ਕੁੜੀ ਵਾਲੇ ਗਲਤੀ ਕਰ ਰਹੇ ਨੇ, ਹੁਣ ਇਦਾਂ ਕਰਕੇ।

    • @malwaboutique2864
      @malwaboutique2864 3 ปีที่แล้ว +1

      🤣🤣 aa v tara singh lagda pya

    • @lovereen5900
      @lovereen5900 3 ปีที่แล้ว +2

      Hun tara Singh kathy

    • @jagjeetludhar1451
      @jagjeetludhar1451 3 ปีที่แล้ว +1

      ਓ ਫਿਲਮ ਆ ਭਰਾ ਤੇ ਇਹ ਅਸਲੀਅਤ...ਅਗਲੇ ਵੱਢ ਕੇ ਖਪਾ ਦੇਣਗੇ ਕਿਤੇ ਨਾ ਕਿਤੇ

  • @punjabsofamaker5384
    @punjabsofamaker5384 3 ปีที่แล้ว +6

    ਵਾਹ ਕਿਆ ਬਾਤ ਹੈ ਪੰਜਾਬ ਪੁਲਿਸ ਦੇ ਸਦਕੇ ਜਾਵਾਂ ਸਾਰੇ ਰਲੇ ਮਿਲੇ ਗਏ 👍👍👍👍🙏🙏🙏

  • @BalMinhas
    @BalMinhas 3 ปีที่แล้ว +15

    ਰੱਬ ਇਸ ਵੀਰ ਨੂੰ ਸਫਲਤਾ ਤੇ ਉਸ ਦਾ ਪਿਆਰ ਬਖਸ਼ੇ🙏
    ਜੈ ਮਜ਼ਦੂਰ ਜੈ ਕਿਸਾਨ

    • @baljeetbilla2755
      @baljeetbilla2755 2 ปีที่แล้ว

      ਜਦੋ ਤੁਹਾਡੇ ਘਰ ਦੀਆਂ ਕੁੜੀਆਂ ਕਿਸੇ ਨੂੰ ਪਿਆਰ ਕਰਨ ਤਾਂ ਵੀ ਐਵੇਂ ਹੀ ਸਪੋਟ ਕੂਮੈਂਟ ਕਰਿਉ ਵੀਰੇ

    • @BalMinhas
      @BalMinhas 2 ปีที่แล้ว

      @@baljeetbilla2755 ਤੇਰੇ ਨਾਲ ਕੋਈ ਗੱਲ ਨੀ ਕੀਤੀ ਗਈ। ਮੈ ਤੇਰੇ ਘਰ ਦਿਆਂ ਬਾਰੇ ਨੀ ਕੁਝ ਕਿਹਾ।ਤੂੰ ਮੇਰੇ ਨਾਲ ਸਬੰਧਤ ਧੀਆਂ ਭੈਣਾਂ ਨੂੰ ਮਾੜੇ ਸ਼ਬਦ ਤੇ ਸੋਚ ਵਰਤੋਂ ਕੀਤੀ ,ਪਰ ਮੈ ਨੀਚ ਸ਼ਬਦ ਵਰਤ ਕੇ ਆਪਣੇ ਅਸੂਲਾਂ ਨੂੰ ਨੀ ਤੋੜ ਸਕਦਾ ਅਤੇ ਜੇਕਰ ਤੂੰ ਮਾੜਾ ਬੋਲੀਆਂ ਇਸ ਵਿੱਚ ਕਿਸੇ ਦੀ ਭੈਣ ਦਾ ਕੀ ਕਸੂਰ ਉਸ ਨੂੰ ਮਾੜਾ ਕਿਓਂ ਕਹਾਂ।

    • @baljeetbilla2755
      @baljeetbilla2755 2 ปีที่แล้ว

      ਭਰਾਵਾਂ ਗੁੱਸੇ ਕਿਉਂ ਹੁੰਦਾ ਮੈਂ ਤਾਂ ਤੇਰੇ ਕੂਮੈਂਟ ਚ ਸਫਲਤਾ ਬਖਸ਼ਣ ਦੀ ਤਰੀਫ਼ ਕੀਤੀ ਹੈ। ਜਦੋਂ ਇਹ ਪਿਆਰ ਦੀਆਂ ਪੀਂਘਾਂ ਆਪਣੇ ਘਰ ਪੈਂਦੀਆਂ ਪਤਾ ਤਾਂ ਲੱਗਦਾ ਵੀਰੇ

    • @BalMinhas
      @BalMinhas 2 ปีที่แล้ว

      @@baljeetbilla2755 ਮੈ ਤਾਂ ਨੀ ਗੁੱਸਾ ਹੋਇਆ ।ਬੱਸ ਤੈਨੂੰ ਦੱਸਣਾ ਸੀ ਕੇ ਭਾਈ ਮਾੜਾ ਬੋਲਣਾ ਹਰ ਕੋਈ ਜਾਣਦਾ ਹੁੰਦਾ ,ਕੋਈ ਵਹਿਮ ਨੀ ਰੱਖੀਦਾ। ਤੇਰੇ ਘਰਦੇ ਇਕ ਵੀ ਜੀ ਬਾਰੇ ਮੈਂ ਬੋਲਿਆ ਨੀ,ਤੇਰੇ ਨਾਲ ਗੱਲ ਕੀਤੀ ਨੀ,ਤੇਰਾ ਮਤਲਬ ਹੀ ਨੀ ਬੋਲਣ ਦਾ।ਜੇਕਰ ਤੈਨੂੰ ਗਿਆਨ ਜਾਦਾ ਹੋ ਗਿਆ ਆ ਆਪਣੇ ਕੋਲ ਰੱਖ ,ਯਾ ਕਿਸੇ ਹੋਰ ਨੂੰ ਦੇ ,ਮੈ ਨੀ ਮੰਗਿਆ

  • @navjotsingh2724
    @navjotsingh2724 3 ปีที่แล้ว +44

    ਤੂ ਲੈਕੇ ਆਵੀ ਕੁਡ਼ੀ ਨੂੰ ਪ੍ਰਵਾ ,,ਰੱਬ ਤੇਰੇ ਨਾਲ ਵਾ

    • @lovereen5900
      @lovereen5900 3 ปีที่แล้ว +4

      Rab de nam te kite marwa dai bharawa 🤣🤣

    • @amayarawat1545
      @amayarawat1545 3 ปีที่แล้ว +1

      Right

    • @lovereen5900
      @lovereen5900 3 ปีที่แล้ว +1

      @@amayarawat1545 tusi kurt pwa deni bharawa chuk chuk k

    • @navjotsingh2724
      @navjotsingh2724 3 ปีที่แล้ว +1

      @@lovereen5900 ja lai auga ja fer marjuga ik gal ta honi a prawa

  • @baldevsinghgillbudhsinghwa9352
    @baldevsinghgillbudhsinghwa9352 3 ปีที่แล้ว +1

    ਮੈਂ ਦੋ ਸਾਲ ਹੈਦਰਾਬਾਦ ਰਿਹਾਂ ਹਾਂ । ਚਾਰ ਮੀਨਾਰ ਬਹੁਤ ਸੋਹਣਾ ਹੈ।

  • @vjaybirdi8929
    @vjaybirdi8929 3 ปีที่แล้ว +1

    Munda sahi lgda menu
    Bolan DE treka vout vadia laga
    Dil Da bnda vadia

  • @batthpoultry9256
    @batthpoultry9256 3 ปีที่แล้ว +4

    ਸਾਡੇ ਮੁਲਖ ਵਿੱਚ ਕੀ ਕਿਸੇ ਦੀ ਕੋਈ ਜਾਨ ਬਚਾ ਸਕਦਾ ਨਹੀ ਐਨੀ ਪਾਬਰ ਕੁੜੀ ਦੇ ਮਾਪਿਆਂ ਵਿੱਚ ਸਪਰੀਮ ਕੋਟ ਨੂੰ ਵੀ ਅਪਣੇ ਥੱਲੇ ਕਰ ਲੇਆ ਬਿਨਾ ਕਿਸੇ ਦੀ ਪਰਵਾਹ ਕਿਤੇ ਮੁੰਡੇ ਦੇ ਘਰ ਆਹ ਕੇ ਕੁੜੀ ਲੈਹਿ ਗਿਆ ਜਦ ਤੁਹਾਡਾ ਕੋਟ ਵਿਚ ਗੱਲਾ ਚਲੀਆਂ ਗਈਆਂ ਫੇਰ ਕਿਮੇ ਕੁੜੀ ਨੇ ਜਾਣ ਲਈ ਹਾ ਕਰ ਦਿੱਤੀ ਲਗਦਾ ਕੁੜੀ ਨੂੰ ਨਹੀਂ ਭੇਜਿਆ ਜਾਣਾ ਉਲਟਾ ਕੁਸ ਵੀ ਹੋ ਸਕਦਾ ਪੁਲਸ ਨੂੰ ਬੋਡੀ ਗਾਡ ਸਮਜ ਕੇ ਨਾ ਜਾਈ ਵੀਰ ਅਗੇ ਤੇਰੀ ਅਪਣੀ ਮਰਜੀ ਹੈ

  • @inder7109
    @inder7109 3 ปีที่แล้ว +4

    ਬਹੁਤ ਚੰਗਾ ਕੀਤਾ ਵੀਰ...ਹੁਣ ਲਾਲ ਕੱਛੀ ਗੈਂਗ ਨੂੰ ਦਿਲ ਦਾ ਦੌਰਾ ਪੈਣ ਵਾਲਾ ਹੋ ਜਾਣਾਂ...

  • @sukhdeepsingh-dy8ye
    @sukhdeepsingh-dy8ye 3 ปีที่แล้ว +9

    ਵਾਹਿਗੁਰੂ ਜੀ ਮਿਹਰ ਕਰਨ 🙏🙏

  • @officialvehlamunda
    @officialvehlamunda 3 ปีที่แล้ว +7

    ਲੋਕਲ ਵੀਰੇ ਹੈਦਰਾਬਾਦ ਚ ਕੋਈ ਹੈਲਪ ਦੀ ਲੋੜ ਹੋਈ ਦਸੀ ਵੀਰੇ । ਜਿੰਨਾ ਹੋ ਸਕੇ ਕਰਾਂ ਗਏ ਹੈਲਪ ।

  • @ਇਨਸਾਨੀਅਤ-ਯ8ਗ
    @ਇਨਸਾਨੀਅਤ-ਯ8ਗ 3 ปีที่แล้ว +17

    ਹੌਂਸਲਾ ਰੱਖੀਂ ਬਾਬਾ ਨਾਨਕ ਸਭ ਕੁੱਝ ਠੀਕ ਹੀ ਕਰੇਗਾ / ਵੀਰ ਤੇਰੇ ਹੋਸ਼ ਹਵਾਸ਼ ਨੂੰ ਸਲਾਮ ਐ

  • @mannkaur5621
    @mannkaur5621 3 ปีที่แล้ว +17

    God bless u veere .sb thik ho jna 🙏

  • @ManjitKaur-dn4qk
    @ManjitKaur-dn4qk 3 ปีที่แล้ว +1

    Waheguru ji🙏🌷🙏🌷🙏🌷🙏🌷🙏🌷

  • @jaskiratladher97
    @jaskiratladher97 3 ปีที่แล้ว +2

    Daily post Punjabi ਨੂੰ ਬੇਨਤੀ ਹੈ ਕਿ ਇਸ ਦੀ ਖ਼ਬਰ ਨੂੰ ਲਗਾਤਾਰ ਦਰਸ਼ਕਾਂ ਨੂੰ ਦੇਖਿਆ ਜਾਵੇ 🙏🙏 ਧੰਨਵਾਦ

  • @user-gd6tv2vm6o
    @user-gd6tv2vm6o 3 ปีที่แล้ว +25

    Brother I wish apko apni wife jaldi mil jaye ...wahe guru sabh thik kr dega

  • @luckyvirkaur2741
    @luckyvirkaur2741 3 ปีที่แล้ว +6

    Very nice God bless you veer g baba g Maher kare ji tuhde te 😊🙏💐❤

  • @araciai5478
    @araciai5478 3 ปีที่แล้ว +35

    This guy seems so sweet. Wish this couple the best of luck 💫🤞

    • @RajwinderKaur-dx9sw
      @RajwinderKaur-dx9sw 3 ปีที่แล้ว

      🙏

    • @ranbirsinghbal409
      @ranbirsinghbal409 3 ปีที่แล้ว

      @@RajwinderKaur-dx9sw ljalddaal li akalalaaala mlo aljaljlalaa

    • @ranbirsinghbal409
      @ranbirsinghbal409 3 ปีที่แล้ว

      @@RajwinderKaur-dx9sw ljalddaal li akalalaaala mlo aljaljlalaa

    • @amarjeetsingh9539
      @amarjeetsingh9539 3 ปีที่แล้ว

      @@RajwinderKaur-dx9sw कककककक़क़टक्टपट

    • @sajiwan1
      @sajiwan1 3 ปีที่แล้ว

      @@amarjeetsingh9539 what the heck you guys are commenting to each other

  • @brownmundepb03wale5
    @brownmundepb03wale5 3 ปีที่แล้ว +25

    ਰੱਬ ਮੇਹਰ ਕਰੇ,🙏

  • @appleapplllew5004
    @appleapplllew5004 3 ปีที่แล้ว +2

    Ashe sanskar collage jaan naal ni milde Rab di te maa baap di dean naal milde aa veer ki hoiya je 8th fail tuhanu sanskaar Buhat Badiya mile hoiye aa Rab tuhanu jaroor milayega 🥰

  • @amandeepsingh-yk4nt
    @amandeepsingh-yk4nt 3 ปีที่แล้ว +2

    ਕੀ ਬਣਿਆ ਸਚਿਨ ਨਾਲ ਹੁਣ ਦੇ ਬਾਰੇ ਵੀਡੀਓ ਪਾਓ ਜੀ

  • @officialvehlamunda
    @officialvehlamunda 3 ปีที่แล้ว +1

    ਅਪਣੇ ਪੰਜਾਬੀ ਲੋਕ ਜਾ ਸਿਰਫ ਚੰਡੀਗੜ੍ਹ ਜਾਂਦੇ ਨੇ ਜਾ ਕੈਨੇਡਾ । ਇਹਨਾਂ ਨੂੰ ਇਹ ਨੀ ਪਤਾ ਇੰਡੀਆ ਚ ਬਹੁਤ ਤਰਾਂ ਦੇ ਲੋਕ ਨੇ ।
    ਕਿਸਾਨ ਅੰਦੋਲਨ ਚ same scenario ਆ । ਸਿਰਫ ਪੰਜਾਬ ਹਰਿਆਣਾ ਤੱਕ ਸੀਮਤ ਆ । ਬਾਕੀ ਲੋਕਾਂ ਦਾ ਕੋਈ ਲੈਣਾ ਦੇਣਾ ਨੀ ।

  • @sukhwindersahota4123
    @sukhwindersahota4123 3 ปีที่แล้ว +4

    Best of luck god bless you

  • @DXB1314
    @DXB1314 3 ปีที่แล้ว +9

    Punjab police Bina pese kisi di gall nhi sundi

  • @johnysukhija4600
    @johnysukhija4600 3 ปีที่แล้ว +31

    Bai tu TARA ban ke jayi gadar movie wala.....nalke nulke patt aayi aavde sohreya de 😀

    • @Ravindersingh-vz2kq
      @Ravindersingh-vz2kq 3 ปีที่แล้ว +2

      😂😂😂😂

    • @Randhawa007
      @Randhawa007 3 ปีที่แล้ว +1

      😂😂 pra eh filma ch e hunda. asal zindagi ch Tara huna diya laasa e labdiya.

    • @punjabidecenthulk784
      @punjabidecenthulk784 3 ปีที่แล้ว +2

      Nal dialog bi maar di ke...je musalmani hai , je lo abh ho gyi sikhni..😂😁

    • @pindawale4329
      @pindawale4329 3 ปีที่แล้ว +4

      ਨਲਕਾ ਨਾ ਵੀ ਹੋਇਆ ਤਾਂ ਟੁੱਟੀ ਪੱਟ ਆਈਂ

    • @jasskarn5114
      @jasskarn5114 3 ปีที่แล้ว +1

      🤣🤣😢🤣🤣

  • @laddisingh5064
    @laddisingh5064 3 ปีที่แล้ว +2

    ਮੈਂ ਲੋਕਾ ਨੂੰ ਹਮੇਸਾ ਕਹਿਣਾ ਹੁੰਨਾ ਲਿੰਲ ਪਿੰਪ ਵਿੱਚ ਟਾਇਮ ਨਾਂ ਖਰਾਬ ਕਰਿਆ ਕਰੋ
    ਭਰਾਵਾਂ ਜਦ ਵਾਰ ਵਾਰ ਤੇਰੇ ਘਰ ਆਉਦੇ ਸੀ ਕੁੜੀ ਦੇ ਮਾਂ ਪਿਓ ਓਹਨਾਂ ਨੂੰ ਓਦੋ ਰੋਕਣਾ ਸੀ ਜੇ ਪੁਲਿਸ ਨਾਂ ਰੋਕਦੀ ਫਿਰ ਪੁਲਿਸ ਖਿਲਾਫ ਕੋਰਟ ਜਾਣਾ ਸੀ
    ਹੁਣ ਨਾਲੇ ਤੇਰੇ ਪੈਸੇ ਜਿਆਦਾਂ ਲੱਗਣਗੇ ਨਾਲੇ ਕੁੱਤੇ ਪਕਾਈ ਵਧ ਗਈ
    ਚਲ ਕੋਈ ਨਾਂ ਹੌਸਲਾ ਨਾਂ ਮੀਡੀਆ ਅਤੇ ਆਪਣੇ ਨਾਲ ਪੁਲਿਸ ਫੁੱਲ ਲੈ ਕੇ ਜਾਈ ਕਿਤੇ 2 ਪੁਲਿਸ ਲੈ ਜਾਵੇਂ ਓਹ ਓਥੇ ਚਾਹ ਪੀਣ ਚਲੇ ਜਾਣ ਅਣਗਹਿਲੀ ਨਾਂ ਕਰੀ ਭਰਾਵਾਂ ਹੁਣ ਪਹਿਲਾਂ ਜੋ ਹੋਇਆ ਮਿੱਟੀ ਪਾਂ ਦਿਮਾਗ ਨਾਲ ਚੱਲ ਹੁਣ 🙏

    • @sachnoorsachin5747
      @sachnoorsachin5747 3 ปีที่แล้ว

      Mistake hoi bro mere to phla m sochya ni c k eda houga hun mnu thadi help di suport di lord e plese suport kro help kro or eh story share kro

  • @skproduction9758
    @skproduction9758 3 ปีที่แล้ว +1

    ਡੇਲੀ ਪੋਸਟ ਵਾਲਿਓ ਖਬਰ ਦੀ ਕੈਪਸ਼ਨ ਤਾਂ ਸਹੀ ਲਿਖ ਲਿਆ ਕਰੋ ਚਵਲੋ

  • @kulvirsingh1028
    @kulvirsingh1028 3 ปีที่แล้ว +3

    crraa kera tah bro tu tah ... good love sweet love 👍

  • @King_jatt_855
    @King_jatt_855 3 ปีที่แล้ว +13

    Police wale nu pese dete hone ਬਿਕਾਊ ਪੁਲਸ ਵਾਲਾ ਉਹ

  • @deepakbai8101
    @deepakbai8101 3 ปีที่แล้ว +1

    Really 😔😔

  • @jarmansingh8733
    @jarmansingh8733 3 ปีที่แล้ว

    Vere tere nal a asi sare punjabi full support tenu

  • @balvirbainsbains4384
    @balvirbainsbains4384 3 ปีที่แล้ว +4

    ਵਾਹਿਗੁਰੂ ਜੀ ਬੱਚਿਆਂ ਤੇ ਆਪਣੀ ਕ੍ਰਿਪਾ ਬਣਾਈ ਰੱਖੀ ਜੀ

  • @gagangagan8576
    @gagangagan8576 3 ปีที่แล้ว +1

    God bless you ver ji rub mehar kare

  • @amandeepsingh833
    @amandeepsingh833 3 ปีที่แล้ว +1

    ਪੰਜਾਬ ਪੁਲੀਸ ਦਾ ਕੋਈ ਭਰੋੋਸਾ ਨਹੀੰ

  • @rajrani2071
    @rajrani2071 3 ปีที่แล้ว +1

    Best of luck bro💖💖💖💖

  • @openmicpunjabi1978
    @openmicpunjabi1978 3 ปีที่แล้ว +1

    plz latest update....

  • @amandeepsingh-yk4nt
    @amandeepsingh-yk4nt 3 ปีที่แล้ว +1

    ਕੁੱਝ ਵੀ ਨਹੀਂ ਕਹਿਣ ਨੂੰ ਆਪਣੀ ਸਰਕਾਰ ਮੋਦੀ ਦੀ ਆ ਨਾ

  • @khuspreetsingh9367
    @khuspreetsingh9367 3 ปีที่แล้ว +8

    Good person veer asi parmatma agge wish aa ke tha di wife thanu pkka mil jve

  • @MandeepKaur-kp3de
    @MandeepKaur-kp3de 3 ปีที่แล้ว

    ਮੁੰਡੇ ਦੀ ਬੋਲਬਾਣੀ ਬਹੁਤ ਖਰੀ ਆ। ਪੜੇ ਲਿਖਿਆ ਨੂੰ ਵੀ ਮਾਤ ਪਾਉਂਦੀ ਆ।

    • @rimpykajal7802
      @rimpykajal7802 3 ปีที่แล้ว +1

      jroori nahi ka educated nu samj hundi a kai var educated loka nal mil ka ing lgda kde school de shakl ne dakhi hundi ta kai bar anpar loka nal mil ka eme lgda jime pata ne kinniyea ka digreeya kittiya hon

  • @avtarsandhu4294
    @avtarsandhu4294 3 ปีที่แล้ว +5

    Dhan guru nanak dev ji🙏🙏🙏🙏🙏🙏🙏

  • @jassujalal8389
    @jassujalal8389 3 ปีที่แล้ว +8

    Waheguru mehr kre 👍

  • @DSR888
    @DSR888 3 ปีที่แล้ว +1

    Salaam hai es munde nu
    sub toh pehlan tuhada pyar pher os kudi da (allah te tera bhagwan te mera waheguru) eh 3 ik hi ne
    samjhan wala chahida hai
    tera pyar tainu jaroor milega brother...

  • @bootadreger4540
    @bootadreger4540 3 ปีที่แล้ว +5

    ਕੁੜੀ ਨੂੰ ਡਰਿਆ ਗਿਆ ਹੈ

  • @surjitthind9797
    @surjitthind9797 3 ปีที่แล้ว +6

    ਮੈ ਤੇਰੀ ਸਟੋਰੀ ਫਿਲਮ ਬਣਾਗਾ ਪਹਿਲੇ ਦੀਆਂ ਹੋ ਜਾਵੇ

    • @5sta48
      @5sta48 3 ปีที่แล้ว

      Pehla likhna sikh le phir film banai

    • @sarbjeetkaur5280
      @sarbjeetkaur5280 3 ปีที่แล้ว

      @@5sta48 🤣🤣🤣🤣🤣

    • @5sta48
      @5sta48 3 ปีที่แล้ว

      Tenu phir nahi likhna aayea

  • @vikramharpuria9532
    @vikramharpuria9532 3 ปีที่แล้ว +2

    Next update v jarur dena.. God bless you

  • @mohitrananoorwaliaa3316
    @mohitrananoorwaliaa3316 3 ปีที่แล้ว +1

    End edi jaan jani brava agy di story pao ki v...

  • @gulwindersandhu6765
    @gulwindersandhu6765 3 ปีที่แล้ว +2

    God bless you brother g .

  • @surjitsingh-xx2yu
    @surjitsingh-xx2yu 3 ปีที่แล้ว +13

    Salute a veer teinu.baba mehr kre sab theek houga 🙏🏼

  • @ravijit9
    @ravijit9 3 ปีที่แล้ว +6

    Very nice love story.. well done bro

  • @VeerSingh-mj7bv
    @VeerSingh-mj7bv 3 ปีที่แล้ว +5

    वेहगुरु जी

  • @satnambrar4318
    @satnambrar4318 3 ปีที่แล้ว +1

    Best of luck veer

  • @balkarsingh-nn5le
    @balkarsingh-nn5le 3 ปีที่แล้ว +3

    Waheguru ji Mehar Karuga veerji 👍🙏❤️

  • @kuldipkaur5626
    @kuldipkaur5626 3 ปีที่แล้ว +1

    Wah

  • @jatinmalhotra5105
    @jatinmalhotra5105 3 ปีที่แล้ว +2

    Iss veer da koi number asi Punjab de ssb mude is support kara ge Punjab de sab veera nu request hai is veer nu support kro ye is ds pyar sacha hai te raab paka mila do

    • @shammisarangalpunjab2218
      @shammisarangalpunjab2218 3 ปีที่แล้ว +1

      Veer ha banda hi fuddu nihklaaa haa is nu ni pata ki muslim haa tu punjab rahaaa tu ki karana gha gurat fuddu nihklahaaa ho sahla punjab bich kuri lah ghaa dasso hor is doh fuddu kon baby jahm ka pir jana cayia baar

  • @gaganrupana369
    @gaganrupana369 3 ปีที่แล้ว +1

    Wmk

  • @surindersinghsandhu5231
    @surindersinghsandhu5231 3 ปีที่แล้ว +1

    Waheguru ji....

  • @rajwinderkaur8996
    @rajwinderkaur8996 3 ปีที่แล้ว +1

    Kinna chaga munda aa yaar

  • @recoverhappiness
    @recoverhappiness 3 ปีที่แล้ว +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @bootadreger4540
    @bootadreger4540 3 ปีที่แล้ว +8

    ਵਾਹਿਗੁਰੂ ਤੇਰੀ ਮੱਦਦਤ ਕਰੱ

  • @royaljatt5784
    @royaljatt5784 3 ปีที่แล้ว +3

    Kaash cast hundi hi na iss duniya upr...schi pta nhi kinne A munde kudiya hi iss cast krke vakh ho gye....nd kise hor nal mjbori nal reh rahe wa....

  • @alkaverma3182
    @alkaverma3182 3 ปีที่แล้ว +7

    Flop Indian police system
    No consideration is done for real people. He seems to be very realistic and affectionate person. God bless both.

  • @manjeetrajinder7524
    @manjeetrajinder7524 3 ปีที่แล้ว +2

    Great and amazing job by Sachin- u deserve maximum marks - exceptionally exclusive version appeared- actually l'm an ielts teacher- l 've heard stories like this in movies but u did a great job- u r true lover -appreciate it wholeheartedly May almighty strengthen you to maintain the same spirit always in future- l may recall movie veer jaara

    • @sachnoorsachin5747
      @sachnoorsachin5747 3 ปีที่แล้ว

      Thankyou plese suport

    • @manjeetrajinder7524
      @manjeetrajinder7524 3 ปีที่แล้ว

      @@sachnoorsachin5747 thnx for your answer- u will win the race with flying colours- l'm from Punjab- May almighty help you -

    • @sachnoorsachin5747
      @sachnoorsachin5747 3 ปีที่แล้ว

      @@manjeetrajinder7524 thankyou 🙏🏻

  • @punjabwala1904
    @punjabwala1904 3 ปีที่แล้ว +4

    LOVE IS BLIND ❤️❤️

  • @pirthisingh4779
    @pirthisingh4779 3 ปีที่แล้ว +2

    Bai g mubarka God bless you

  • @manjitlife.experience
    @manjitlife.experience 3 ปีที่แล้ว +2

    So sweet love story

  • @GodIsOne010
    @GodIsOne010 3 ปีที่แล้ว +3

    🙏🏻Waheguru ji 🙏🏻family te Mehar kro ji please ji 🙏🏻Satnam ji Waheguru ji 🙏🏻

  • @karamjeetkaur1378
    @karamjeetkaur1378 3 ปีที่แล้ว +8

    Munda kine pyar nal gall karda bachara

  • @sunnythind2893
    @sunnythind2893 3 ปีที่แล้ว

    Waheguru kirpa krn ge 🙏

  • @jaswantsingh8659
    @jaswantsingh8659 3 ปีที่แล้ว +3

    Bilkul sach kar ditta bro ne ta gaddar de sunny Deol wangu best of luck bro

  • @loverazpayal9669
    @loverazpayal9669 3 ปีที่แล้ว +1

    😭😭😭😭

    • @sachnoorsachin5747
      @sachnoorsachin5747 3 ปีที่แล้ว

      Plese suport share this is my real love story

  • @harrythind1758
    @harrythind1758 3 ปีที่แล้ว

    Update please god bless

  • @sadstatus6157
    @sadstatus6157 3 ปีที่แล้ว +4

    Punjab police to h hi fuddu

  • @soldier9956
    @soldier9956 3 ปีที่แล้ว +1

    Pls Es Advocate Saab da num provide krwao ji.

  • @Jas-mh1kx
    @Jas-mh1kx 3 ปีที่แล้ว +1

    Eho jehi marriage nal life struggle tension rahu...

  • @balwinderchaudhary3149
    @balwinderchaudhary3149 3 ปีที่แล้ว +1

    God bless you dear

  • @malkitsingh2145
    @malkitsingh2145 3 ปีที่แล้ว +3

    👍👍👍👍👍👍👍👍

  • @ramandeepkaur434
    @ramandeepkaur434 3 ปีที่แล้ว +18

    Usdi wife nu es kol auna chahida.. Hun aa e shi aa..

  • @starzmakerz9170
    @starzmakerz9170 3 ปีที่แล้ว +1

    Next part??

  • @nishanmarmjeetkour.verygoo1903
    @nishanmarmjeetkour.verygoo1903 3 ปีที่แล้ว +2

    ਕੁੜੀ ਨਹੀਂ ਜਾਣਾ ਚਾਹੀਦਾ ਸੀ ਹੁਣ ਤਾਂ ਮਾਮਲਾਂ ਕਾਫ਼ੀ ੳੁਲਜ ਗਿਆ ਹੈ

  • @kalakang5755
    @kalakang5755 3 ปีที่แล้ว +4

    Waheguru ji mehr rako sade bir sanu tere te man ha

  • @sonasinghsingh5016
    @sonasinghsingh5016 3 ปีที่แล้ว +2

    Panjab police murdabaad

  • @harmeetsingh7590
    @harmeetsingh7590 3 ปีที่แล้ว +9

    Sub es veera de maddat kro,,punjab police chor aa

  • @mammumanila9419
    @mammumanila9419 3 ปีที่แล้ว +1

    Bai tera nal

  • @mahindersingh7106
    @mahindersingh7106 3 ปีที่แล้ว +5

    Haje eh kam shuru hoya
    An wale time ch ki hona
    Waheguru ji hi kaheya karan bachaya da

  • @HardeepSingh-dp8lh
    @HardeepSingh-dp8lh 3 ปีที่แล้ว +1

    Sachin waheguru tere naal aa mitra! saadiyaan duawaan te ardaasan ,bas teri wife de kadam na dagmagaan.

  • @gobinddheeawaz7622
    @gobinddheeawaz7622 3 ปีที่แล้ว +4

    Dho chaar nihanngaa noo lai jaa baaki nihang hydrabaad tao lai lai lai naa gurudware dhee cometty taon waheguru bhalaa karu.

  • @MarilynBokchoy
    @MarilynBokchoy 3 ปีที่แล้ว +3

    Veere tu police protection na laike jaayi nal.. eh police vaale hj encounter kr dinde ne.. Punjab police te kde v yakeen na kri

  • @sunnybaina1141
    @sunnybaina1141 3 ปีที่แล้ว +1

    God bless you y

  • @ravinderkamboj8797
    @ravinderkamboj8797 3 ปีที่แล้ว +1

    Waheguru ji mehar rakhna ehna upar

  • @sunnybadhan5567
    @sunnybadhan5567 3 ปีที่แล้ว +1

    Help kro yr brother d

  • @SaifKhan-vi5ng
    @SaifKhan-vi5ng 3 ปีที่แล้ว +4

    Best of luck bhai

  • @NishanSingh-wg7ec
    @NishanSingh-wg7ec 3 ปีที่แล้ว +1

    Kya bolo yaar Kuchh samajh nahin a Raha mere dost ne bheja jaaye video mujhe main samajh raha hun jo tumhare saath ho raha kyunki same mere sath hua hai na chalo chhodo mere adhuri kahani lekin abhi main bhai Hyderabad He Hoon

  • @naazbrar3045
    @naazbrar3045 3 ปีที่แล้ว +1

    GOD BLESS YOU 😇🙏👍

  • @punamkatyal6528
    @punamkatyal6528 3 ปีที่แล้ว +2

    Bilkul thik hai ji courta vi bikau ne tahi ta 10 -10 sal case khatam ni hon dinde ona diya rotiya chaldiya