Ikk purane Punjabi song di new video dekho👉👉 th-cam.com/video/ltpWA9aUxRc/w-d-xo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👆
Ranjit shote veer payar bhri Sat sharing akal Bahut sohane juwab dite kangna gugu gill paragya Thakur ragini tewari ih sabh lok barabar de gunahagaar han kisan mazdoor jawan sabh victim ne veer kale kanoon banaune waliya noo siyasat wicho bahar karo
Excellent interview.Ranjit spoke very well and was looking innocent and was speaking from heart.Patial ji also listened very patiently and did not interrupt as he interrupts politicians with a great expression on face.It looked as patial ji was enjoying interview/innocent but true replies of Ranjit.Excellent patial and Bawa ji.Pl keep it up !
This is the live example that Bhagat singh never left us. He was in us, he is in us and will be in us always. Salute to every Front Liner of Kissan Revolution.
@@SanatanWarrior575 tu galt aa Je tu sacha hunda ta tu FARMERS da SMARTHAN/support kar da Je tera Punjab nal moh hunda ta tu FARMERS nu support krda, tu frebi aa
waaaaahh Ranjit 22.....Proud on you....Tuhada har ik word sach & honesty wala....Ajj tak kise di poori interview ni dekhi c honestly..pta hi ni lgya 44:50 minutes kidaa langg gye..you have done good job and hope you will do same in future 👍
Very nice interview, good answers of all questions, loved this interview, beautiful lajawab Ji, Chanel nu dislike krna si but so nicely done all so I pushed like 👍
ਬਾਵੇ ਪੁੱਤ ਨੂੰ ਬਹੁਤ ਪਿਆਰ ਸਾਰੇ ਹੀ ਕਰਦੇ ਹਨ ਵਾਹਿਗੁਰੂ ਚੜਦੀ ਕਲ੍ਹਾ ਚ੍ ਰੱਖੇ
Ltd
@@noorbrar9210 lkl.,,,,0
Rtz@@noorbrar9210 p
,t
@@noorbrar9210 ਸਤਿ ਦੇ
@@noorbrar9210 o
ਵਾਹ ਬਾਵੇ ਵੀਰ ਜਿਨ੍ਹਾਂ ਵਧੀਆ ਤੁਸੀ ਗਾਉਂਦੇ ਹੋ ਉਹਨਾਂ ਵਧੀਆ ਬੋਲਦੇ ਹੋ ਤੇ ਤੁਹਾਡੀ ਵਧੀਆ ਸੋਚ ਨੂੰ ਵੀ ਸਲਾਮ ਏ👌😍
ਬਹੁਤ ਖੂਬ ਬਾਵਾ ਕਾਫੀ ਸਿਆਣਾ ਹੋ ਗਿਐ।ਹਰ ਜਵਾਬ ਇਮਾਨਦਾਰ ਤੇ ਲਾਜਵਾਬ ਸੀ।
Ikk purane Punjabi song di new video dekho👉👉 th-cam.com/video/ltpWA9aUxRc/w-d-xo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo☺👆
@@SinghPB71 great
th-cam.com/video/T_eyIE7NBIk/w-d-xo.html
th-cam.com/video/IzXpJ74qUpc/w-d-xo.html
💃ਸੁਧਾਰ ਦੀ ਰੈਲੀ ਦੀ ਜਾਗੋ💃
🤣ਮੋਦੀ ਨੂੰ ਲਾਹਣਤਾ 😂ਜਾਗ ਕਿਸਾਨਾਂ ਜਾਗ ਵਈ ਹੁਣ ਜਾਗੋ ਆਈ ਆ dekho
Shi Gl
Wa Shera (Lion). Needs courage to come in television to say all this. Very proud of you Ranjit paji.
Respect for Ranjit Bawa.
ਰਣਜੀਤ ਬਾਵਾ, ਪੰਜਾਬ ਦਾ ਨੰਬਰ ਇੱਕ ਕਲਾਕਾਰ ਹੈ। ਅਣਖ ਹੋਣੀ ਚਾਹੀਦੀ ਹੈ। ਰਣਜੀਤ ਬਾਵਾ ਬਸ ਏਸੇ ਤਰ੍ਹਾਂ ਹੀ ਸ਼ੇਰ ਬਣ ਕੇ ਗਾਉਂਦਾ ਰਹੀ।
ਸਾਡਾ ਬਾਵਾ ਹੁਣ ਮਿੱਟੀ ਦਾ ਬਾਵਾ ਨਹੀਂ। golden collection ਹੋ ਗਿਆ
Na lakhvir shote veer miti bawa hi rahinde sona amir lok sade toh khoh laingay
@@balkarSingh-zd1ll bilkul theek veer G .hun sada bawa bolda v aa
Shi Gl eh Hundi gl baat
B
good we are with kisanon akta
ਵੈਰੀ ਨਾਈਸ ਬਾਵਾ ਜੀ ਕਲਾਕਾਰ ਹਮੇਸ਼ਾ ਸਭਨਾਂ ਨੂੰ ਬਰਾਬਰ ਮੰਨਦਾ ਹੈ ਅਤੇ ਕਲਾਕਾਰ ਸਭ ਦਾ ਸਾਝਾ ਹੁੰਦਾ ਹੈ ਕਲਾਕਾਰ ਦੀ ਕੋਈ ਜ਼ਾਤ ਨਹੀਂ ਹੁੰਦੀ ਤੁਸੀ ਵਧੀਆ ਇਨਸਾਨ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਹੋਵੇ
ਸਾਨੂੰ ਪੰਜਾਬੀ ਹੋਣ ਤੇ ਮਾਣ ਹੈ
ਸ਼ੇਰ ਪੁੱਤ ਪੰਜਾਬ ਦਾ ਵਾਹ ਕਿਆ ਜਵਾਬ ਦਿੱਤੇ ਮਜ਼ਾ ਆ ਗਿਆ
ਬਹੁਤ ਵਧੀਆ ਸੁਆਲ ਅਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਜੁਆਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਪੁੱਤਰ ਰਣਜੀਤ ਬਾਵਾ ਜੀ ਨੇ
Hon moka vi hai te dastur vi punjab ton nasha jaron pat deyo 🙏🙂
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖ ਣਾਜੀ
ਪਿਆਰਾ ਵੀਰ ਬਾਵਾ
ਬਹੁਤ ਵਧੀਆ। ਛੋਟਾ ਵੀਰ ਨੇ ਬਹੁਤ ਸੂਝਬੂਝ ਨਾਲ ਜਬਾਬ ਦਿੱਤੇ। ਜਿਉਂਦੇ ਰਹੋ।
ਮੈ ਤਾ ਸੋਚਿਆ ਸੀ ਕਿ ਬਾਵਾ ਫੁਕਰਾ ਸੀ ਪਰ ਏ ਤਾ ਸਿਰਾ ਲਾ ਗਿਆ। ਜਿਊਦਾ ਰਹਿ ਵੀਰੇ ਦਿਲੋ ਸਲਾਮ ਹੈ ਤੈਨੂੰ।
22 university to jaande es bnde nu, nira heera aa
Na y na dukha di maar jahlli aw es bande ne heera Banda eh
Down to earth banda aa ਬਾਵਾ ਵੀਰ ਵਾਹਿਗੁਰੂ ਮੇਹਰ ਕਰਨ ਜੁੱਗ ਜੁੱਗ ਜੀ ਵੀਰੇਆ
ਸਾਬਾਸੇ ਸੋਟੇ ਵੀਰ ਤੁਸੀਂ ਜੋ ਸਵਾਲਾਂ ਦੇ ਜਵਾਬ ਦਿੱਤੇ ਨੇ ਬਹੁਤ ਹੀ ਠੋਸ ਤੇ ਸੱਚੇ ਦਿਲੋਂ ਦਿੱਤੇ ਨੇ
Ranjit shote veer payar bhri Sat sharing akal Bahut sohane juwab dite kangna gugu gill paragya Thakur ragini tewari ih sabh lok barabar de gunahagaar han kisan mazdoor jawan sabh victim ne veer kale kanoon banaune waliya noo siyasat wicho bahar karo
ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਪਰ ਦੱਬਦਾ ਕਿੱਥੇ ਆ ਵਾਬੇ ਬਾਈ ਜਿੰਨੇ ਵਧੀਆ ਗੀਤ ਉਦੂੂ ਵਧੀਆ ਇਨਸਾਨ ਆ ਸਾਫ ਝਲਕਦਾ
ਬਹੁਤ ਸੋਹਣੇ ਤਰੀਕੇ ਨਾਲ ਜਵਾਬ ਦਿੱਤੇ |
ਗੁੱਡ ਛੋਟੇ ਵੀਰ 👍👍ਵੀਰ ਜੀ ਸਾਡੇ ਕੋਲ ਜ਼ਮੀਨ ਵੀ ਨਹੀਂ ਪਰ ਅਸੀਂ ਅੰਦੋਲਨ ਵਿਚ ਜਾ ਕੇ ਆਪਣਾ ਹਿੱਸਾ ਪਾਇਆ ਸੋ ਸਾਡਾ ਫਰਜ਼ ਬਣਦਾ ਸੀ
Answered so clearly all aspects of the protest!! Stay blessed Ranjit Bawa!! Fearless, Intelligent and kind soul!!
ਵਾਹ ਜੀ ਵਾਹ ਕਿਆ ਬਾਤ ਏ ਬਾਵੇ ਵੀਰ ਬਹੁਤ ਹੀ ਵਧੀਆ ਤੇਰੇ ਵਰਗੇ ਵੀਰ ਹੋਣਗੇ ਫੇਰ ਪੰਜਾਬ ਨੀ ਹਾਰਦੇ 🙏🙏
ਬਾਵੇ ਵੀਰ ਸਲੂਟ ਆ ਤੈਨੂੰ ❤️❤️❤️ love you ਵੀਰ
ਚੈੱਨਲ ਨੂੰ ਤਾਂ dislike ਕਰਨਾ ਸੀ ,ਪਰ ਬਾਵੇ ਬਾਈ ਕਰਕੇ like ਕੀਤਾ
Right
right bro
Same
Good
Right ji
ਬਾਵਾ ਬਾਈ ਨੇ ਚੰਗੀ ਮੰਜੀ ਠੋਕ ਦਿਤੀ ਨਿਊਜ਼ ਵਾਲਿਆਂ ਦੀ ਤੇ ਕੰਗਨਾ ਦੀ ਵਾਹ ਉਹ ਰਣਜੀਤ ਬਾਵਾ ਬਾਈ ਇਸ ਤਰ੍ਹਾਂ ਹੀ ਲਗੇ ਰਹੋ ਇਕ ਦਿਨ ਜਿੱਤ ਪੱਕੀ ਹੋਵੇ ਗੀ
ਰਣਜੀਤ ਬਾਵਾ ਹੀਰਾਂ ਬੰਦਾ ਵਾਹਿਗੁਰੂ ਬਾਵੇ ਤੇ ਚੜ੍ਹਦੀ ਕਲਾ ਚ ਰੱਖੇ
ਬਾਵਾ ਪੁੱਤ ਲੰਮੀ ਉਮਰ ਬਖਸ਼ੇ ਪੁਤ ਆਸ ਤੇ ਅਰਦਾਸ ਕਰਦੇ ਹਾ ਜੀ
ਬਾਵੇ ਵੀਰ ਬਹੁਤ ਵਧੀਆ ਸੂਝਬੂਝ ਨਾਲ ਉੱਤਰ ਦਿੱਤੇ ਸ਼ਾਬਾਸ਼ ਜਿਊਂਦੇ ਰਹੋ ਤੁਹਾਡਾ ਗੀਤ ਵੀ ਸਮੇ ਦੀ ਲੋੜ ਅਨੁਸਾਰ ਬਹੁਤ ਬਹੁਤ ਵਧੀਆ
ਬਹੁਤ ਖੂਬ ਸਮਝਾਇਆ ਵੀਰ ਨੇ।
ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਬਾਵੇ ਨੇ
Excellent interview.Ranjit spoke very well and was looking innocent and was speaking from heart.Patial ji also listened very patiently and did not interrupt as he interrupts politicians with a great expression on face.It looked as patial ji was enjoying interview/innocent but true replies of Ranjit.Excellent patial and Bawa ji.Pl keep it up !
ਬਾਵਾ 22 ਅੱਤ ਹੋ ਤੁਸੀਂ ✌️
Reporter sir is having good questions and way of talking is good
🙏🙏ਬਹੁਤ ਵਧੀਆ👍💯👍💯
ਅਸੀਂ ਜਿੱਤ ਕੇ ਰਹਾਂਗੇ ....ਜੰਗ ਜਾਰੀ ਰੱੱਖਿਓ ....
ਵਾਹਿਗੁਰੂ ਮੇਹਰ ਕਰੇ 🙏🙏
This is the live example that Bhagat singh never left us. He was in us, he is in us and will be in us always. Salute to every Front Liner of Kissan Revolution.
ਰਣਜੀਤ ਬਾਵਾ 🙏🙏🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ sports farmer
Bawa jroor suno lovely Noor da likhya
ਬਾਵਾ ਰੀਲ ਵਿੱਚ ਹੀ ਨਹੀਂ ਰੀਅਲ ਵਿੱਚ ਵੀ ਹੀਰੋ ਹੈ।।
Honest questions and very honest answers. Loved this interview. Wah ji wah. Free akharrhaa.🥰💪💪👏👏👏👏🙏
th-cam.com/video/T_eyIE7NBIk/w-d-xo.html
Tusi asli Punjabi o
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍🙏
80-80 ਸਾਲਾਂ ਵਾਲੀ ਬੇਬੇ ਬਣੀ ਸ਼ੇਰਨੀ, ਕਹਿੰਦੀ ਪੁੱਤ ਹਟਿਓ ਨਾ ਹੁਣ ਬਹੁਤੀ ਦੇਰ ਨਹੀਂ।
❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
Absolutely right
@@shanawazsaifi2314 p000000
@@shanawazsaifi2314 00
@@shanawazsaifi2314 to
True answer true man love you bro love from Lenda Punjab 🇵🇰
🙏🙏love u from charda Punjab
@@HarpreetSingh-hq7cl oo veere aa pakistani taan chahude hi aa india ch futt pawe.. taahi te maze len aa jande apne masle ch
@@SanatanWarrior575 tu galt aa
Je tu sacha hunda ta tu FARMERS da SMARTHAN/support kar da
Je tera Punjab nal moh hunda ta tu FARMERS nu support krda, tu frebi aa
@@SanatanWarrior575 Sade Pakistan aale bai bire Punjab nu pyaar karde aa ta krke saade nal khade aa tu modi da bhagt reh, sade kanni na lag
Bawa ji your responsibility goes up with song and interview. Both are amazing keep it up ...
GOD BLESS YOU 🙏
ਰਣਜੀਤਬਾਵਾਛੋਟੇਵੀਰ।ਜੀ। ਸੱਤਸੀ ਅਕਾਲ ਬਹੁਤ ਵੱਧੀਆ ਠੋਕੀਕੱਗਣਾ।ਸਾਲੀਗੱਧੀਤੂੰਪੰਜਾਬੀਆ। ਰੀਸ ਨਹੀਂ ਕੱਰਸੱਕਦੀ
waaaaahh Ranjit 22.....Proud on you....Tuhada har ik word sach & honesty wala....Ajj tak kise di poori interview ni dekhi c honestly..pta hi ni lgya 44:50 minutes kidaa langg gye..you have done good job and hope you will do same in future 👍
Bahut vadia sir👏
‘Punjab bolda’ song sade ghar ch sara din hi bajda👏
We are with farmers👏
ਬੁਹਤ ਵਧੀਆ ਜਿਉਦਾ ਰਹਿ ਵੀਰੇ👍ਇਦਾ ਈ ਡਟੇ ਰਹਿਣਾ
ਬਹੁਤ ਸੂਝਵਾਨ ਹਨ ਮੇਰੇ ਵੱਡੇ ਵੀਰ ਰਨਜੀਤ ਬਾਵਾ''🙌🙌🙌🙌🙌🙂🙂🙂🙂👍👍👍🙏🙏
ਬਹੁਤ ਵਧੀਆ ਜਵਾਬ ਦਿੱਤੇ ਪੁੱਤਰ ਜੀ ਜਿਉਂਦੇ ਵਸਦੇ ਰਹੋ
ਬਹੁਤ ਵਧੀਆ ਵਿਚਾਰ ਬਾਵਾ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੋ
ਬਾਵਾ ਬਾਈ ਜੀ ਸਿਰਾ ਲਾ ਗਿਆ ਰਣਜੀਤ ਬਾਈ ਵਰਗੇ ਕਲਾਕਾਰ ਚਾਹੀਦੇ ਆ ਪੰਜਾਬ ਨੂੰ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ
Love yuh Ranjeet Bawa . From Pakistan Punjab.. Sport farmers
More insights. Thanks Bawa veer for sharing. #Supportfarmers
He is well aware of each n every matter related to kisan andolan... well said Bawa saab
ਸਵਾਦ ਆਗਿਆ ਬਾਵਾ ਇੰਟਰਵਿਊ ਦੇਖ ਕੇ 👌👌👌👌
ਸਾਡੇ ਪਿੰਡ ਵਾਲੇ ਤੇ 3ਜਾ ਜੱਥਾ ਲੇਆ k jaa ਰਹੇ ਨੇ ਹੁਣ 👍👍🙏🙏
ਬਾ- ਕਮਾਲ ਰਣਜੀਤ ਬਾਵਾ ਪੰਜਾਬ ਦਾ ਅਸਲੀ ਸ਼ੇਰ ਪੁੱਤਰ
Bahot wadiya jwab ditte sare👍👍👏👏👏❤️❤️
ਬਾਵੇ ਵੀਰ ਬਹੁਤ ਚੰਗਾ ਬੋਲਿਆ ਸਲੂਟ ਆ ਤੇਰੀ ਸੋਚ ਨੂੰ ਵਾਹਿਗੁਰੂ ਚੜਦੀ ਕਲਾ ਰੱਖੇ
ਵਾਹ. ਵਾਹ. ਬਾਵਾ ਸਾਬ੍ਹ ਕਿਆ ਬਾਤ ਹੈ
ਰੱਭ ਤੈਨੂੰ ਰਾਜੀ ਰੱਖੇ ਸ਼ੇਰ ਪੁੱਤਰਾਂ 🙏❤️🙏❤️🙏
"Waheguru Ji Ka Khalsa Waheguru Ji Kee Fateh"
S. Ranjit Singh Bawa has amazing clarity of the issues related to Punjab.
Well said sir
Vry good vry nyc
ABP channel
Sade sher punjabia nasl rubru krvaun lai❤️❤️❤️
Pehli war Patiyal sahib nu sunan da dil kita.....shukar aa tuc v kisani layi apna farz yaad kita.... Heartfelt thanku 🙏
great interview by Bawa. He is quite impressionable.
ਬਾਵੇ ਵੀਰ ਬਹੁਤ ਵਧੀਆ ਸੂਝਬੂਝ ਨਾਲ ਉੱਤਰ ਦਿੱਤੇ ਸ਼ਾਬਾਸ਼ ਜਿਊਂਦੇ ਰਹੋ ਤੁਹਾਡਾ ਗੀਤ ਵੀ ਸਮੇ ਦੀ ਲੋੜ ਅਨੁਸਾਰ ਬਹੁਤ ਬਹੁਤ ਵਧੀਆ... copy
I feel proud that he was my senior in khalsa college
Love you veer very good and nice song
(
Vry nice ਬਾਵੇ ਵੀਰ bst off luck
ਵਾਹਿਗੁਰੂ ਚੜਦੀ ਕਲਾ ਰੱਖਣ ਜੀ ਵੀਰ ਜੀ
Huge respect for Ranjit Bawa
ਵਾਹਿਗੁਰੂ ਜੀ 🙏 ਮਿਹਰ ਕਰੀਂ ਸਭ ਤੇ ਜਿੱਤ ਹਮੇਸ਼ਾਂ ਸੱਚ ਦੀ ਹੁੰਦੀ ਹੈ, ਸੱਚ ਦੀ ਹੋਵੇਗੀ, ਤੇ ਸੱਚ ਦੀ ਹੁੰਦੀ ਰਹੇਗੀ
ਝੂਠ ਤਾਂ ਇੱਕ ਦਿਨ ਹਵਾ ਵਿੱਚ ਉੱਡ ਜਾਣਾ ਹੁੰਦਾ
ਜੈ ਜਵਾਨ ਜੈ ਕਿਸਾਨ
Respect for Ranjit bawa and there funny attitude sowing himself ☺️☺️☺️🙏🙏🙏
Sano v sado ji asi v nal aa Pakistan to
22 ਜੀ ਧੰਨ ਧੰਨ ਕਰਾਤੀ ਚੱਕ ਕੇ ਰੱਖੋ ਜੈ ਜਵਾਨ ਜੈ ਕਿਸਾਨ ਜਿੰਦਾਵਾਦ
Bhut Vadhiya bawa saab,,,, bhut Vadhiya jwaab dite, Sada sub kuj khohan nu firdi a center government.
ਵੱਟ ਕੱਡਤੇ ਵਾਹ ਵੀਰ ਜੀ 🙏🙏🙏🙏
Grt interview hatts off to u bawa sir... Grt reply to haters of kissan andolan
Hnji
The way you answer the wording you choose is marvellous .. Jiunda Reh
Waheguru ji Shri muktsar sahib ji 🚩🌼🌷🌹🌷🌹🌷🌹🌹🙏
Kya bolta h bawa
M tr fan ho hi love uh bawa
Ranjit bawa great hoo tusii ...💞👍😊😊👍👍👍
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
Commendable clarity of thought ! Ranjith
Sorry its ranjit
@@Bawarajveer Typing error...apology
Support of indion farmers from Pakistan
bilkul sahi gll kahi aa bai ne...fasal te nirbhar krdi aa jindgi jattaan di...✊🏻✊🏻✊🏻✊🏻✊🏻
Good thoughts of Mr. Bawa ji
Mr nahi sardarji
Sardar Ranjeet Singh Bawa
th-cam.com/video/_GMMPQJbZyQ/w-d-xo.html
ਚੜਦੀ ਕਲਾ ਵਿੱਚ ਰਹੋ ਪੁੱਤ, ਬਹੁਤ ਬਹੁਤ ਪਿਆਰ।
We love farmers from RAJASTHAN
Support Farmers..✊🏻✊🏻✊🏻
ਬਾਈ ਸਦਕੇ ਤੇਰੇ ਯਾਰ ਸੱਚੀਆਂ ਤੱਤੀਆਂ ਸੁਣਾਂ ਇਹਨਾਂ ਨੂੰ ਬਾਵੇ ਯਾਰ
This interview is very touching really liked it and hoping everyone should give support to farmers.
Ranjit. Veer. Jindabad. Kangna. Sali.lndian.taxi.ha
@@lakhvirsinghsinghlakhvir4382 qaaqqaqqqqqqqqqqaqqqqqqqqqqqqqqqiI
@@lakhvirsinghsinghlakhvir4382 lPl
ਆਪੇ ਹਟ ਜਾਣ ਗੇ ਜਿਹੜੇ ਕੁਈਨ ਕਹਿੰਦੇ ਐ ਸਿਰਾ ਕਿਹਾ 👌👌👌👌👌👌
🙏ਪੁੱਤਰ ਜੀ ਪੰਜਾਬ ਦੇ ਲੋਕਾਂ ਨਾਲ ਸਾਰੀ ਗੱਲ-ਬਾਤ / ਲਿਖਾ-ਪੜ੍ਹੀ ਪੰਜਾਬੀ ਵਿੱਚ ਹੀ ਹੋਣੀ ਚਾਹੀਦੀ ਹੈ ਤਾਂ ਕਿ ਆਮ ਅਵਾਮਸਮਝ ਸਕੇ
Salute to Bawa Bhaji 🙏🏻 simple and straightforward answer.
Vry gud bawa ji chak te fatte
Har gall da bhut vadhya reply kita
👌 👌 👌 👌 👌 👌 👌
ਮੁਹ ਤੋੜ ਕੇ ਜਵਾਬ ਦੇਵਾਂਗੇ। 💪🏻
Waheguru ji Shri muktsar sahib ji 🚩🚩🌹🌹🌹🌹🌼🌼🌼🌼🌼🌼🌹🌹🌼🌼🌹🌹🌼🌼
ਰਣਜੀਤ ਬਾਵਾ greater man salute brother
Boht intelligent person hyn Ranjit Bawa .
Respect for Your Rights.
He clearly present farmers thought
ਬਹੁਤ ਹੀ ਵਧੀਆ ਬਾਵੇ ਵੀਰ ਜਿਉਂਦੇ ਵੱਸਦੇ ਰਹੋ ਜਵਾਨੀਆਂ ਮਾਣੋ ਭਰਾ ਮੇਰਿਆ
🌾✊🏼Long Live Farmer-Labour Unity✊🏼🌾
🌾✊🏼ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ✊🏼🌾
ਦਿਲ ਖੁਸ਼ ਕੀਤਾ ਈ ਵੀਰ
Bhaut badiya BAWA JI ,,👍👍👍
Ram ram 🙏 LOVE FROM HARYANA ❤️❤️❤️
Every question was answered very calmly and patiently... #Iamsupportingthefarmers👏👏
Very nice interview, good answers of all questions, loved this interview, beautiful lajawab Ji, Chanel nu dislike krna si but so nicely done all so I pushed like 👍
Awesome song!!! Thank you paaji. God bless all of Kisans.
WE ARE SUPPORTING FARMERS FROM USA. ALL ANTI FARMERS BILL SHOULD BE DEMOLISHED
ਗੁਰਮੀਤ ਬਾਵਾ ਜੀ ਤੁਹਾਡੀ ਕਿਸਾਨਾਂ ਦੀ ਗੱਲ ਕਰ ਤੇ ਤਹਾਡਾ ਬਹੁਤ ਬਹੁਤ ਧੰਨਵਾਦ ਜੀ ਜਰਨੈਲ ਸਿੰਘ ਪਟਵਾਰੀ ਭੀਖੀ
Bawa thoda dhyan nal yr, ekko dil aa, kinni vri jittna🤷🏻♂❤
Waah
karan singh bro your comment is the best one that I have read. God bless you bro.