ਖੜੀ ਕਣਕ ਦਾ ਆਚਾਰ ਪਾ ਤਾਂ ਬਾਈ ਨੇ | ਤੂੜੀ ਨਾਲ਼ੋਂ ਵਧੇਰੇ ਚੰਗਾ ਦੱਸਿਆ | wheat sileage

แชร์
ฝัง
  • เผยแพร่เมื่อ 25 พ.ย. 2024

ความคิดเห็น • 88

  • @ranjitsinghbains1839
    @ranjitsinghbains1839 ปีที่แล้ว +21

    ਬਹੁਤ ਵਧੀਆ ਬਾਹਰਲੇ ਮੁਲਕਾਂ ਵਿੱਚ ਆਮ ਹੀ ਪਾਉਦੇ ਹਨ ਇਕ ਫਸਲ ਵਾਧੂ ਹੋ ਜਾਦੀ ਹੈ

  • @jaggasingh9403
    @jaggasingh9403 ปีที่แล้ว +41

    ਤੂੜੀ ਮੁੱਕਗੀ ਬਾਈ, ਦੀ 😂😂

    • @briardairyfarm
      @briardairyfarm ปีที่แล้ว

      ਜਿਨ੍ਹੇ ਦਿਨਾਂ ਚ ਅਚਾਰ ਬਣਨਾ ਏ, ਓਨੇ ਦਿਨਾਂ ਨੂੰ ਤਾਂ ਨਵੀਂ ਤੂੜੀ ਆ ਜਾਣੀ ਆ।

  • @jaspalsingh9344
    @jaspalsingh9344 ปีที่แล้ว +17

    ਲੋਕੋ ਬਾਈ ਨੂੰ ਕਿਉ ਗਾਲਾ ਕੱਡੀ ਜਾਨਿਓ ਵੀਰੇ ਕਿਸੇ ਨੇ ਸੇਲਰ ਲਾਉਣ ਨੂੰ ਬਾਹਣ ਵੇਚਤਾ ਵਿੱਚ ਬੋਹਣ ਨਾਲੋ ਬਾਈ ਨੇ ਖੜੀ ਕਣਕ ਦਾ ਅਚਾਰ ਪਾ ਲਿਆ ਬਾਈ ਨੇ ਤਾ ਮੁੱਲ ਲੇਤੀ ਆ ਕੱਣਕ

  • @shonki6049
    @shonki6049 ปีที่แล้ว +11

    ਪਹਿਲੀ ਵਾਰ ਨਹੀਂ ਬਹੁਤ ਲੋਕ ਡੇਅਰੀ ਵਾਲੇ ਪਾਉਦੇ ਆ ਕਣਕ ਦਾ ਅਚਾਰ

  • @japindersandhu4065
    @japindersandhu4065 ปีที่แล้ว +13

    ਹਿਲ ਗਿਆ ਦਿਮਾਗ ਤੇਰੇ ਯਾਰ ਦਾ😂😂

  • @husandeepsharma7283
    @husandeepsharma7283 ปีที่แล้ว

    Kujje wich samunder wala veer a
    Jinna da waah pya kulwinder y naal

  • @agricultureimpliment9525
    @agricultureimpliment9525 ปีที่แล้ว +8

    Nice machine

  • @shagandeepsingh8106
    @shagandeepsingh8106 ปีที่แล้ว +4

    Very good

  • @hardeepaulakh9372
    @hardeepaulakh9372 ปีที่แล้ว

    ਕੱਚੀ ਫ਼ਸਲ ਕੱਟਣਾ ਪਾਪ ਆ ਬਾਈ ਵਾਹਿਗੁਰੂ ਜੀ ਸੁਮੱਤ ਬਖਸ਼ੇ

  • @bhullar_pakkan_ala1875
    @bhullar_pakkan_ala1875 ปีที่แล้ว +3

    Bazre de achar de video bano veer ji
    Bazra ve pao de ne veer bhra bhut he sasta panda hai nl he time ghat Landa hai

  • @KulwinderSingh-sf8uy
    @KulwinderSingh-sf8uy ปีที่แล้ว +6

    ਬਾਈ ਜਿਹੜੇ ਆ ਦਰਖੱਤ ਖੜੇ ਆ ,ਉਹਨਾ ਦਾ ਵੀ ਅਚਾਰ ਪਾ ਲਾ

  • @jagseerdhillon7063
    @jagseerdhillon7063 ปีที่แล้ว +3

    Aah gl shi aa v shailr vale nu deti te hu kachi knk v
    Vechti jiyda fayde na ginao

  • @mandeepmehraj6480
    @mandeepmehraj6480 ปีที่แล้ว +8

    ਜਿਨ੍ਹਾਂ ਲਈ ਇਹ ਮੇਨ ਸੜਕ ਵਿਚ ਆ ਚੁੱਕੀ ਹੈ ਉਹ ਚਾਰ ਪਾ ਰਹੇ ਹਨ

  • @gurbazsinghkahlonzaildar6763
    @gurbazsinghkahlonzaildar6763 ปีที่แล้ว +4

    Very good 👌

  • @jagmelsingh5177
    @jagmelsingh5177 ปีที่แล้ว +7

    Sidha keon ne kahida todhi mokk ge

  • @maanshab955
    @maanshab955 ปีที่แล้ว +1

    Jado toodi sheti muk j odo eda karna painda😂🤣😂🤣😂

  • @PushpinderSingh-ph4by
    @PushpinderSingh-ph4by ปีที่แล้ว +2

    Kiniya traliya bndiya kile ch bai???

  • @harnekdhou3333
    @harnekdhou3333 ปีที่แล้ว +1

    The great

  • @kingofhackers6214
    @kingofhackers6214 ปีที่แล้ว +14

    ਅੱਜ ਦੀ ਲੱਗੀ ਮੱਕੀ ਘੱਟੋ ਘੱਟ 50-60 ਕੁਇਟੰਲ ਝਾੜ ਵੱਧ ਦੇ ਦੇਉਗੀ ਕਿੱਲੇ ਮਗਰ ਬਾਈ ਜੀ ਇਹ ਗੱਲ ਸਹੀ ਆ ਜੀ ?

    • @mpsandhu5683
      @mpsandhu5683 ปีที่แล้ว

      Veer g silage de tourr te bolya bahi ne
      Jithe kanak wali makki 140-150 qult nikl de
      Othe hun wali makki 200+ niklu

    • @kingofhackers6214
      @kingofhackers6214 ปีที่แล้ว +1

      @@mpsandhu5683
      ਠੀਕ ਆ ਜੀ ਧੰਨਵਾਦ ਬਾਈ ਜੀ

    • @jassajattsangha3784
      @jassajattsangha3784 ปีที่แล้ว

      Hahaahah bas kar bro 45 50ta oda kile di nikal di eh pata ni Mangal grah te beju maki jo eni nikal jau

  • @ParamjeetSingh-gv7lc
    @ParamjeetSingh-gv7lc ปีที่แล้ว +2

    Protein hunda bai ji palteen nee ..

  • @sukhpreetsingh9670
    @sukhpreetsingh9670 ปีที่แล้ว +2

    Pind kehda y ea

  • @nishangill5895
    @nishangill5895 ปีที่แล้ว +3

    Dana kithia ajai

  • @tiwanabrothercowdairyfarms4539
    @tiwanabrothercowdairyfarms4539 ปีที่แล้ว +1

    ਬਾਈ ਜੀ ਆਪਾਂ ਨੇ ਜਵੀ ਦਾ ਅਚਾਰ ਪਵਾਉਣਾ ਹੈ ਕਿ ਤੁਸੀਂ ਮਸ਼ੀਨ ਨਾਲ ਪਾ ਸਕਦੇ ਹੋ 6.5 ਕਿਲੇ ਨੇ ਅਮਲੋਹ ਨੇੜੇ ਪਿੰਡ ਸਲਾਣਾ ਹੈ ਜਵੀ ਬਿਲਕੁਲ ਤਿਆਰ ਹੈ ਦੱਸਿਓ ਜ਼ਰੂਰ ਜੀ

  • @daljitsingh1899
    @daljitsingh1899 ปีที่แล้ว +3

    Kinyea trali ho jadi a 1 kille Cho vr ???

  • @harbanssingh8386
    @harbanssingh8386 ปีที่แล้ว

    ਹਿੱਲਗੀ ਦੁਨੀਆਂ

  • @jaggisidhu6065
    @jaggisidhu6065 ปีที่แล้ว +11

    ਬਾਈ ਜੀ‌ ਇੰਨੇ ਵਿੱਚ ਮੱਕੀ ਮਿਲ ਜਾਂਦੀ ਐ

  • @AmritpalSingh-ii7fp
    @AmritpalSingh-ii7fp ปีที่แล้ว +3

    Bai eady vich kcer honge

  • @gurshabadsandhu5003
    @gurshabadsandhu5003 ปีที่แล้ว +2

    40-50- kwantal vado makki

  • @jarnailsinghdhillon8151
    @jarnailsinghdhillon8151 ปีที่แล้ว

    Mechne ka rate kya hai

  • @SukhdevSingh-qq7hy
    @SukhdevSingh-qq7hy ปีที่แล้ว +13

    ਜਵੀ ਬੀਜ ਲੈਂਦੇ

  • @jaswindergill3978
    @jaswindergill3978 ปีที่แล้ว +2

    👍👍👍🎉👍

  • @chamkaursingh3990
    @chamkaursingh3990 ปีที่แล้ว +2

    ਬਲਵਿੰਦਰ ਸਿੰਘ ਜੀ ਆਪਣਾਂ ਫੋਨ ਨੰਬਰ ਜਰੂਰ ਦਿਓ ਜੀ

  • @Speedagriculture
    @Speedagriculture ปีที่แล้ว +3

    😂😂😂😂😂 palteen mil jna 😂

  • @gurmukhsekhon3582
    @gurmukhsekhon3582 ปีที่แล้ว +6

    ਜਵੀ ਦੀਆ ਹੁਣ ਨੂੰ ਦੋ ਵਾਢਾ ਲੈ ਲੈਦਾ ਭਾਵੇ ਮੱਕੀ ਹੋ ਜਾਣੀ ਸੀ ਵਥੇਰੀ

    • @jaspalsingh9344
      @jaspalsingh9344 ปีที่แล้ว

      ਵੀਰੇ ਸੇਲਰ ਵਾਲਿਆਂ ਨੂੰ ਬਾਹਣ ਵੇਚ ਦਿਤਾ

  • @sukhvirsinghmaan4928
    @sukhvirsinghmaan4928 ปีที่แล้ว +3

    50-60 ਕिਵੰਟਲ ਤਾ ਸਾਰਾ ਝਾੜ ਹੀ ਹੁਦਾ ਮॅਕੀ ਦਾ,,,,ਸੁॅਕੀ ਮॅਕੀ ਦਾ,,ਅਚਾਰ ਲਈ ਕੁਤਰੇ ਦਾ ਝਾੜ ਜਰੂਰ 10-20 qtl ਵਧ ਸਕਦਾ

    • @PANJAB-13
      @PANJAB-13 ปีที่แล้ว +1

      Silage di gal krda

  • @HarpalSingh-il9om
    @HarpalSingh-il9om ปีที่แล้ว +1

    Kisandaboyhakisannoprodapkho

  • @SinghGill7878
    @SinghGill7878 ปีที่แล้ว +36

    ਮੂਰਖਾਂ ਵਾਲੀ ਗੱਲ ਆਹ ਤਾਂ

    • @GurpreetSingh-hz2ln
      @GurpreetSingh-hz2ln ปีที่แล้ว +1

      Kive bai

    • @sukhvirsinghmaan4928
      @sukhvirsinghmaan4928 ปีที่แล้ว +6

      ਮੂਰਖਾ ਵਾਲੀ ਨਹੀ ਵੀਰ िਸਆਣਪ ਆ ਅਗਲੇ ਦੀ,,,ਖੇਤੀ ਇਨਾ ਲਈ ਦੂਜੇ ਨੰਬਰ ਤੇ ਆ ਪਸ਼ੂ ਪिਹਲੇ ਤੇ,,,ਵॅ੩ੇ ਫਾਰਮ ਵਾਲੇ ਨੂ ਫਾਇਦਾ,ਪਰ 2-2 ਪਸ਼ੂਆ ਵਾਲੇ ਰੀਸ ਚ ਕੂੰ੩ਾ ਕਰਵਾ ਲੈਦੇ ਆ,

    • @RatiaSuperSeedcompany
      @RatiaSuperSeedcompany ปีที่แล้ว

      ਸਹੀ ਗਲ ਆ

    • @5911dhakkpaumehkma
      @5911dhakkpaumehkma ปีที่แล้ว +2

      ਕਿਹੜੀ ਦੁਨੀਆਂ ਚ ਫਿਰਦਾ y, forn ਅਸੀਂ ਹਰ ਸਾਲ ਪੋਣੇ ਆ

  • @DeepakSingh-tp9kp
    @DeepakSingh-tp9kp ปีที่แล้ว +10

    Haje ਤਾਂ ਵਿਚ ਦਾਣਾ ਬਣਿਆ ਵੀ nahi

    • @RatiaSuperSeedcompany
      @RatiaSuperSeedcompany ปีที่แล้ว

      th-cam.com/video/91L9uucITtw/w-d-xo.html
      HD 2967का बदलाव HD3406
      अधिक जानकारी के लिऐ चैनल को सब्सक्राइब करें

    • @arshdeepsidhu8099
      @arshdeepsidhu8099 ปีที่แล้ว

      🍆🍆

  • @harnekdhou3333
    @harnekdhou3333 ปีที่แล้ว +1

    Cat. Sai. Nie. Ha

  • @Bhangujatt3191
    @Bhangujatt3191 ปีที่แล้ว

    Hasde vasde raho

  • @truehollywooddub381
    @truehollywooddub381 ปีที่แล้ว +1

    50 - 60 ਕਵੱਟਲ @lolzzzzz

  • @Kang6126
    @Kang6126 ปีที่แล้ว +3

    Harek doctor 👨‍⚕️ bani firda ethe

  • @gurindersidhu1625
    @gurindersidhu1625 ปีที่แล้ว +1

    Papi jatt

  • @BaljitSingh-tv8eb
    @BaljitSingh-tv8eb ปีที่แล้ว +12

    ਦੁਨੀਆਂ ਹਿੱਲ ਗਈ ਬਾਬੀਓ

  • @gurindersidhu1625
    @gurindersidhu1625 ปีที่แล้ว +3

    Nalaik jatt

  • @pargat_singh_sarao9592
    @pargat_singh_sarao9592 ปีที่แล้ว +1

    ਕੱਚੀ ਕਣਕ ਨੂੰ ਵੱਢਣਾ ਬਹੁਤ ਪਾਪ ਬਾਈ

  • @gurtejsidhu3005
    @gurtejsidhu3005 ปีที่แล้ว +2

    Banefet toto a pagel mager na lag jao

  • @gurpreetdhaliwal7738
    @gurpreetdhaliwal7738 ปีที่แล้ว +2

    mastri da number vr

    • @jattrecords8925
      @jattrecords8925 ปีที่แล้ว

      ਠੱਗ ਮਿਸਤਰੀ ਆ ਬਾਈ ਜੀ

  • @satgursingh7121
    @satgursingh7121 ปีที่แล้ว +8

    ਦਿਮਾਗ ਹਿਲ ਗਿਆ

  • @surindersinghgill5673
    @surindersinghgill5673 ปีที่แล้ว +1

    You neither disclosed are nor mobile number nor procedure to make make this product, so you delivered incomplete information. In future be careful please.

  • @jasmeetsingh3156
    @jasmeetsingh3156 ปีที่แล้ว +2

    ਅਚਾਰ ਪੈਂਦੇ ਤਾਂ ਦਿਖਾਇਆ ਨਹੀਂ ਨਾਲੋਂ ਅਚਾਰ ਤਾਂ ਅੰਬ ਦਾ ਆਵਲਾ ਮਿਰਚਾਂ ਗੋਭੀ ਦਾ ਹੁੰਦਾ ਇਹ ਕਿ ਕਿਹਦੇ ਅਚਾਰ

  • @BalwinderSingh-ws4zz
    @BalwinderSingh-ws4zz ปีที่แล้ว +9

    Baccha marana ta paap a

    • @dairyfarmer3380
      @dairyfarmer3380 ปีที่แล้ว

      ਟੀਂਡਿਆਂ ਭਿੰਡੀਆਂ ਵੀ ਪਕਾ ਲਿਆ ਕਰੋ ਕਿਤੇ ਪਾਪ ਨਾ ਹੋਜੇ

  • @PawanKumar-is6wt
    @PawanKumar-is6wt ปีที่แล้ว +4

    Patarkar nu jankari ghat hai vedeo bana ke 2000 kmaon Tak da hi maksad hai

    • @baljindermaan
      @baljindermaan  ปีที่แล้ว +9

      Tenu patrkar te vlogger ch fark dsna call kri nal interview krla gye teri janakari wawa tenu 7986755536

    • @Harmn219
      @Harmn219 ปีที่แล้ว +4

      @@baljindermaan aye hundi a gll de jwab hun number te pawan kumar ghusu

  • @gurpreetrandhawa2230
    @gurpreetrandhawa2230 ปีที่แล้ว

    ਤੂੜੀ ਮੁੱਕ ਗਈ ਲੱਗਦਾ

  • @dilpreetsingh673
    @dilpreetsingh673 ปีที่แล้ว +2

    Pgl ho geya aha ta 😂😂

  • @pardeepbhullar6278
    @pardeepbhullar6278 ปีที่แล้ว +8

    Pagal lok

  • @mandeepbrar8049
    @mandeepbrar8049 ปีที่แล้ว +2

    Pagal pan aa bi

  • @gurtejsingh5383
    @gurtejsingh5383 ปีที่แล้ว +8

    ਚੰਗੀ ਗੱਲ ਤਾਂ ਲਗਦੀ ਨੀ

  • @AmanDeep-jp1in
    @AmanDeep-jp1in ปีที่แล้ว +1

    NO.3.3.23P.BRAB.TO.DERO

  • @jaspalsangha1512
    @jaspalsangha1512 ปีที่แล้ว +1

    Very good