ਮੈਂ ਸਮਝਦਾ ਸਾਂ ਇਹ ਚਿੱਟ ਕਪੜੀਏ ਐਵੇਂ ਹੀ ਹੁੰਦੇ ਨੇ || Sant Isher Singh Ji ||

แชร์
ฝัง
  • เผยแพร่เมื่อ 23 ม.ค. 2025

ความคิดเห็น • 256

  • @avtaravtargill4053
    @avtaravtargill4053 ปีที่แล้ว +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @satinderkaur4892
    @satinderkaur4892 ปีที่แล้ว +14

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਮੈਂ ਵੀ ਬਚਪਨ ਵਿੱਚ ਦਿੱਲੀ ਵਿਖੇ ਦਰਸ਼ਨ ਕੀਤੇ ਹਨ

    • @inderjeetgill2011
      @inderjeetgill2011 5 หลายเดือนก่อน +3

      Dhan ho tusi jibhut satikar yog han oh rooga jinha maharaj de Rab De Darshan kite han waheguru ji🌹

    • @naturelover2347
      @naturelover2347 5 หลายเดือนก่อน +1

      ਆਪ ਜੀਉ ਧੰਨ ਹੋ ਜੋ ਆਪ ਜੀਉ ਨੇ ਧੰਨ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲਿਆਂ ਦੇ ਰੱਬੀ ਦਰਸ਼ਨ ਦੀਦਾਰ ਕੀਤੇ ਹਨ ਜੀ। ਦਾਸ ਆਪ ਜੀਉ ਦੇ ਚਰਨ ਕਮਲ ਧੋ ਧੋ ਕੇ ਪੀ ਜਾਵੇ ਤਾਂ ਵੀ ਘਟ ਹੈ ਜੀ। ਆਪ ਜੀ ਆਪਣਾ ਪਵਿੱਤਰ ਚਰਨ ਮੇਰੇ ਸੀਸ ਤੇ ਰੱਖ ਦਿਉ ਜੀ ਤਾਂ ਜੋ ਆਪ ਦੀ ਚਰਨ ਧੂੜ ਦਾਸ ਦੇ ਸੀਸ ਵਿੱਚ ਮਸਤਕ ਤੇ ਨੇਤਰਾਂ ਵਿੱਚ ਪੈ ਜਾਵੇ। ਇਸ ਗਰੀਬ ਦੀ ਝੋਲੀ ਵਿੱਚ ਕੁੱਝ ਪਾਉ। ਕਿਰਪਾ ਕਰਕੇ ਦੱਸੋ ਕਿ ਪਿਆਰੇ ਬਾਬਾ ਜੀਉ ਪਿਆਰੇ ਬਾਪੂ ਜੀਉ ਪਿਆਰੇ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲੇ ਕਿੱਦਾਂ ਦੇ ਦਿਸਦੇ ਸਨ? ਕੀ ਕਹਿੰਦੇ ਹੁੰਦੇ ਸਨ?

  • @naturelover2347
    @naturelover2347 5 หลายเดือนก่อน +4

    ਧੰਨ ਧੰਨ ਧੰਨ ਧੰਨ ਧੰਨ ਪਿਆਰੇ ਜੀਉ ਪਿਆਰੇ ਬਾਪੂ ਜੀਉ ਪਿਆਰੇ ਬਾਬਾ ਜੀਉ ਪਿਆਰੇ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲੇ ਧੰਨ ਜੀਉ ਧੰਨ ਜੀਉ ਧੰਨ ਜੀਉ ਧੰਨ ਜੀਉ ਧੰਨ ਜੀਉ ਧੰਨ ਜੀਉ

  • @kamaljeetkaur2407
    @kamaljeetkaur2407 ปีที่แล้ว +33

    ਮਹਾਰਾਜ ਜੀ ਦੇ ਚੇਹਰਾ ਦਾ ਪ੍ਰਕਾਸ਼ ਕੋਈ ਝੱਲ ਨਹੀਂ ਸੀ ਸਕਦਾ ਵਾਹਿਗੁਰੂ ਜੀ 🙏🙏

  • @kamaljeetkaur2407
    @kamaljeetkaur2407 ปีที่แล้ว +10

    ਲੈਹ ਜਾਣ ਵਯੋਗਾ਼ ਜੀ ਦਰਸ਼ਨ ਕਰਕੇ 🙏🙏

  • @simranjot7027
    @simranjot7027 ปีที่แล้ว +22

    ਧੰਨ ਧੰਨ ਸੰਤ ਈਸਰ ਸਿੰਘ ਜੀ ਆਵਲੋਵਾਲ ਜਨਮ ਅਸਥਾਨ ਜਿਥੇ ਆਏ ਭਾਗ ਲਾਏ ਜਨਵਰ ਵੀ ਚੁਪ ਕਰ ਕੀਰਤਨ ਦਾ ਅੰਨਦ ਲੈਦੇ ਜਿਨਾਂ ਨੇ ਦਰਸਨ ਕਰਲੈ ਉਹ ਤਰ ਗਏ ਉਹ ਸੱਚ ਹੈ ਆਪ ਤਰੇ ਸਾਡੇ ਵਰਗੇ ਪਾਪੀ ਤਰੇ ਗੁਰੂ ਨਾਨਕ ਦੇਵ ਜੀ ਕਿਰਪਾ ਨਾਲ ਅਸੀ ਦਰਸਨ ਕੀਤੇ ਪੰਜ ਦੀਵਾਨ ਲਾਉਦੇ ਸੀ ਉਹ ਤਾਰਦੇ ਸੀ ਜਨਵਰ ਵੀ ਚੁਪ ਹੋ ਜਾਦੇ ਸੀ

  • @jawanda362
    @jawanda362 ปีที่แล้ว +23

    🙏🏻⚔️ਪਰਮ ਪੂਜਯ 💕ਕਾਰਕ ਮਹਾਂਪੁਰਸ਼ 💕 ਰਾਜੇ ਜੋਗੀ ਸ੍ਰੀ ਹਜ਼ੂਰ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ 🙏🏻

    • @naviii949
      @naviii949 7 หลายเดือนก่อน

      ਕਾਰਕ ਮਹਾਂਪੁਰਸ਼ ਦਾ ਕਿ ਮਤਲਬ ਹੁੰਦਾ ਹੈ ਜੀ

  • @kamaljeetkaur2407
    @kamaljeetkaur2407 ปีที่แล้ว +12

    ਵੱਡੇ ਮਹਾਰਾਜ ਜੀ ਦੀ ਜੀਵਨੀ ਲਿਖੀ ਗਈ ਹੈ ਜੀ ਤੁਸੀਂ ਦਰਸ਼ਨ ਕਰੋ ਜੀ ਲੂ ਕੱਡੇ ਖੜ੍ਹੇ ਹੋ ਜਾਂਦੇ ਨੇ ਜੀ 🙏🙏

    • @sukhwantsingh8998
      @sukhwantsingh8998 ปีที่แล้ว +2

      Ki name hai g oh book da

    • @dilpreetsingh2853
      @dilpreetsingh2853 ปีที่แล้ว

      ਲੂ ਕੰਢੇ ਜੀ

    • @naviii949
      @naviii949 7 หลายเดือนก่อน

      Book da naam hai ' Ruhani Sandesh '

  • @kamaljeetkaur2407
    @kamaljeetkaur2407 ปีที่แล้ว +17

    ਧੰਨ ਧੰਨ ਪਰਮ ਪੂਜਯ ਵੱਡੇ ਮਹਾਰਾਜ ਜੀ ਧੰਨ ਥੋਡੀ ਕਮਾਈ ,🙏🙏🙏🙏🙏

  • @HarpreetSingh-vu6kn
    @HarpreetSingh-vu6kn ปีที่แล้ว +2

    🙏💕🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 💕💕🙏🌹💕

  • @harjitsohi6520
    @harjitsohi6520 ปีที่แล้ว +32

    ਧੰਨ ਧੰਨ ਬਾਬਾ ਸੰਤ ਈਸ਼ਰ ਸਿੰਘ ਜੀ ਮਹਾਰਾਜ ਜੀ 🙏🙏🙏🙏🙏

  • @Navjotsingh-n4u
    @Navjotsingh-n4u ปีที่แล้ว +1

    ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ

  • @shagandeepsingh821
    @shagandeepsingh821 ปีที่แล้ว +1

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Createsomething-n7x
    @Createsomething-n7x ปีที่แล้ว +6

    Hume baba ji ki kripya se sab kuch mila hai dhan dhan baba ishwar singh ji

  • @nkaur3455
    @nkaur3455 2 หลายเดือนก่อน

    Waheguru ji waheguru ji waheguru ji waheguru ji waheguru ji waheguru ji

  • @KuldeepSingh-t2c6j
    @KuldeepSingh-t2c6j 17 วันที่ผ่านมา

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਿਰਪਾ ਕਰਿਓ ਜੀ

  • @nkaur3455
    @nkaur3455 2 หลายเดือนก่อน

    Dhan dhan baba ਈਸ਼ਰ ਸਿੰਘ ਜੀ

  • @gurpreetrangi3164
    @gurpreetrangi3164 ปีที่แล้ว +27

    ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀੴ
    👏👏👏👏👏👏👏👏👏

  • @nkaur3455
    @nkaur3455 2 หลายเดือนก่อน

    Dhan dhan sant baba eshar singh ji mere parvarr mehar di najar kar diyu

  • @gurpreetrangi3164
    @gurpreetrangi3164 ปีที่แล้ว +33

    ੴ ਧੰਨ ਧੰਨ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ੴ

  • @mnups7897
    @mnups7897 ปีที่แล้ว +21

    Dhan Baba Isher singh ji🙏🏽

  • @gurpreetrangi3164
    @gurpreetrangi3164 ปีที่แล้ว +26

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    🙏🙏🙏🙏🙏🙏🙏🙏🙏

  • @RaviSingh-ye9qd
    @RaviSingh-ye9qd ปีที่แล้ว +1

    Waheguruji maharaj ji maharaj ji maharaj

  • @punjabson5991
    @punjabson5991 ปีที่แล้ว +7

    ਜਿਵੇਂ ਏਹ ਦੱਸ ਰਹੇ ਨੇ ਬਾਬਾ ਵੀਰਮ ਦਾਸ ਜੀ ਗੁਰੂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਸਨ , ਦਰਸ਼ਨ ਕਰਨ ਗਏ ਸਿਰੀ ਆਨੰਦਪੁਰ ਸਾਹਿਬ ਗੁਰੂ ਪਾਤਸ਼ਾਹ ਸਿੰਘਾਸਨ ਤੋਂ ਉੱਠ ਕੇ ਸਤਿਕਾਰ ਕੀਤਾ ਚਰਨਾਂ ਨੂੰ ਹੱਥ ਲਾ ਕੇ। ਸਿੰਘਾਂ ਨੂੰ ਨਾਲ ਭੇਜ ਮਹਿਲਾ ਚ ਮਾਤਾ ਗੁਜਰੀ ਜੀ ਕੋਲ ਭੇਜ ਦਿੱਤਾ ਤੇ ਬਾਬਾ ਵੀਰਮ ਦਾਸ ਜੀ ਗਿਲਾ ਕਰਦੇ ਆ ਮਾਤਾ ਜੀ ਨਾਲ ਕਿ ਭੈਣ ਜੀ ਗੁਰੂ ਗੋਬਿੰਦ ਜੀ ਮਿਲੇ ਬੜੇ ਪਿਆਰ ਨਾਲ ਨੇ ਸਤਿਕਾਰ ਵੀ ਬਹੁਤ ਕੀਤਾ ਪਰ ਨਿਹਾਲ ਨਹੀ ਕੀਤਾ ,ਮਾਤਾ ਜੀ ਨੇ ਪੁਛਿਆ ," ਲਾਲ ਜੀ ਕੀ ਕਾਰਨ ਹੈ ਨਿਹਾਲ ਕਿਉਂ ਨਹੀ ਕੀਤਾ ? ਤਾਂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਮਾਤਾ ਜੀ ਉਹ ਮਾਮਾਂ ਜੀ ਬਣਕੇ ਆਏ ਨੇ ਅਸੀਂ ਪੂਰਾ ਸਤਿਕਾਰ ਦਿੱਤਾ ਹੈ । ਸਮਝ ਗਏ ਕਿ "ਸਤਗੁਰ ਕੋ ਮਿਲਣੇ ਜਾਈਐ ਸਾਥ ਨ ਲੀਜੈ ਕੋਇ " ਫੇਰ ਨਿਮਾਣਾਂ ਸਿੱਖ ਬਣ ਗਏ, ਨਮਸਕਾਰ ਕੀਤੀ ਕਲਗੀਧਰ ਪਾਤਸ਼ਾਹ ਨੇ ਨਿਹਾਲ ਨਿਹਾਲ ਨਿਹਾਲ ਕਿਹਾ ਸੀਨੇ ਨਾਲ ਲਾਇਆ ਤੇ ਵਰ ਤੇ ਵਰ ਕਈ ਵਰ ਦਿਤੇ ਕਿ ਤੁਸੀਂ ਗੁਰੂ ਤੋ ਬੇਮੁੱਖ ਹੋਇਆ ਨੂੰ ਗੁਰੂ ਨਾਲ ਜੋੜ ਨਾਮਦਾਨ ਦਿਆ ਕਰੋਗੇ ਕਈ ਸੰਪਰਦਾਵਾਂ ਚਲਾਉਗੇ । ਫੇਰ ਚਲਾਈਆਂ ਬਦੌਸ਼ੀ ਤੋਂ ਬਾਬਾ ਗੁਰਮੁੱਖ ਸਿੰਘ ਜੀ ਬਾਬਾ ਸਾਧੂ ਸਿੰਘ ਜੀ ਪਟਿਆਲੇ ਵਾਲੇ ,ਕਾਰ ਸੇਵਾ ਵਾਲੇ ਪ੍ਰਸਿੱਧ , ਇਤਿਹਾਸਕ ਅਸਥਾਨਾਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਉਣ ਵਾਲੇ ਹੋਏ ਨੇ ।ਹੁਣ ਅਗੇ ਕਈ ਸ਼ਾਖਾਂਵਾ ਹਨ

  • @pargatbhutwadhiajimerapind7353
    @pargatbhutwadhiajimerapind7353 ปีที่แล้ว +1

    ਵਾਹਿਗੁਰੂ

  • @sukhdevsraun3554
    @sukhdevsraun3554 4 หลายเดือนก่อน

    Dhan mere patshsh dhan dhan baba Ishar singh ji🙏🙏🙏🙏🙏

  • @SurinderKaur-og6vu
    @SurinderKaur-og6vu 5 หลายเดือนก่อน

    Dhan Dhan Baba Ishar Singh ji Main uhna de darshan keeteHar saal Moradabad samagam hunda si 🙏🏻🙏🏻🙏🏻🙏🏻🙏🏻

  • @pritpalsingh7180
    @pritpalsingh7180 5 หลายเดือนก่อน

    ਮੈ ਜਦੋ ਤਿੰਨ ਸਾਲ ਦਾ ਸੀ ਉਦੋਂ ਮੈਂ ਵੀ ਖੰਨੇ ਲਾਗੇ ਬਾਬਾ ਇਸਰ ਸਿੰਘ ਜੀ ਦੇ
    ਦਿਵਾਨ ਸੁਣੇ ਸਨ ਮੈਨੂੰ ਅੱਜ ਵੀ ਯਾਦ ਹੈ ।ਹੁਣ ਮੈਂ 51 ਸਾਲ

  • @HarpreetSingh-xu5db
    @HarpreetSingh-xu5db ปีที่แล้ว +1

    ਵਾਹਿਗੁਰੂ ਜੀ

  • @paramjeetkaur433
    @paramjeetkaur433 ปีที่แล้ว +20

    ਸੰਤ ਰਾਮ ਹੈ ਏਕੋ॥ ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ

  • @gurtejsingh5481
    @gurtejsingh5481 ปีที่แล้ว +3

    waheguru waheguru ji🙇‍♂🙇‍♂🙇‍♂🙇‍♀🙇‍♀🙇‍♀🙇‍♀🙏🙏🙏🙏🙏🙏

  • @CHHINDASINGH-lm7rm
    @CHHINDASINGH-lm7rm ปีที่แล้ว +2

    sat wachan. bilkul shi

  • @mandeepmangat8880
    @mandeepmangat8880 ปีที่แล้ว +1

    ਵਾਹਿਗੁਰੂ ਜੀ ਭੱਲਾ ਕਰਨ 🙏🏻🙏🏻

  • @heenaranirani2966
    @heenaranirani2966 ปีที่แล้ว +7

    Dhann
    Hea
    Mahapursh
    Sant
    Babba
    Jii
    Sant
    Isher
    Singh
    Ji
    Kot
    Kot
    Paranam
    Jii
    🙏🙏🙏🍎🍎🍎

  • @gurpreetrangi3164
    @gurpreetrangi3164 ปีที่แล้ว +9

    ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀੴ
    🙏🙏🙏🙏🙏🙏🙏🙏🙏

  • @dilrajsingh1662
    @dilrajsingh1662 ปีที่แล้ว +3

    Dhsm dhsn babs ishar singhh g amritwele di dat bakhsho g
    🙏🙏🙏

  • @jagrajdeol6136
    @jagrajdeol6136 6 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @babblysidhu5273
    @babblysidhu5273 ปีที่แล้ว +8

    ਧੰਨ ਮਾਹਾਰਾਜ ਈਸਰ ਸਿੰਘ ਜੀ

  • @HeenaRani-id9fb
    @HeenaRani-id9fb 5 หลายเดือนก่อน

    Waheguru
    Waheguru
    Jii🎉🎉🎉🎉🎉🎉🎉🎉
    Dhann
    Hea
    Mahapurash
    Isher
    Singh
    Ji
    Kot
    Kot
    PRamam
    Jii

  • @lalisingh4258
    @lalisingh4258 ปีที่แล้ว +5

    ਧੰਨ ਧੰਨ ਧੰਨ ਸ੍ਰੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 👏👏👏👏👏👏

  • @santoshsohal7717
    @santoshsohal7717 ปีที่แล้ว +3

    ਸਤਿਨਾਮ ਜੀ

  • @lovesingh8730
    @lovesingh8730 ปีที่แล้ว +2

    ਵਾਹ ਠੀਕ ਹੈ ੴ ਹੈ ੴ ਹੈ ੴ ਹੈ ੴ ਹੈ ੴ ਹੈ ੴ ਸ਼ਕਤੀ ਹੈ ੴ ਸ਼ਕਤੀ ਹੈ ੴ ਸ਼ਕਤੀ ਹੈ ੴ ਸ਼ਕਤੀ ਹੈ ੴ ਸ਼ਕਤੀ ਹੈ ੴ ਸ਼ਕਤੀ ਹੈ ੴ ਸ਼ਕਤੀ ਹੈ

  • @GurpreetKaur-op6jp
    @GurpreetKaur-op6jp 2 หลายเดือนก่อน

    ❤ waheguru ji 🙏

  • @MSGaminG-cc4dz
    @MSGaminG-cc4dz ปีที่แล้ว +9

    Dhan Dhan Baba Isher Singh Ji Kirpa Kro Mere te V Sare Pariwar te Mehar Bharia hath Rakhna Sab da Bhla Karna Ji Satnam Wahiguru Ji

    • @baljindersingh1184
      @baljindersingh1184 ปีที่แล้ว +2

      ਇਕੋ-ਇਕ ਰਸਤਾ ਗੁਰਬਾਣੀ ਪੜ੍ਹੋ ,ਸਮਝੋ ਅਤੇ ਅਮਲ ਕਰੋ।ਬਾਬਾ ਜੀ ਤਾਂ ਅੱਜ ਵੀ ਆਪਣੇ ਪਿਆਰਿਆਂ ਨੂੰ ਮਿਲਦੇ ਹਨ। ਭਾਈ ਪਿੰਦਰਪਾਲ ਸਿੰਘ ਜੀ ਨੂੰ ਦਰਸ਼ਨ ਦਿੱਤੇ ਹਨ।

  • @kakasingh9780
    @kakasingh9780 ปีที่แล้ว +4

    ਵਹਿਗੁਰੂ ਜੀ

  • @DineshDinesh-nh9wk
    @DineshDinesh-nh9wk ปีที่แล้ว +1

    Dhan Baba Sant Isher Singh ji🙏🏻♥️🪷✨.

  • @Karamsar111
    @Karamsar111 ปีที่แล้ว +3

    Sat Bachan
    Dhan Dhan Sant Baba Isher Singh Ji Mahraj Rara Sahib 🙏🙏🌹🌼🌷⚘💐🌺🌸

  • @MalkeetSingh-so9op
    @MalkeetSingh-so9op 6 หลายเดือนก่อน

    ਬਚਨ ਸੁਣ ਕੇ ਦਿਲ ਕਰਦਾ ਬਾਬਾ ਜੀ ਦੇ ਦਰਸ਼ਨ ਕਰਾ

  • @baljitsidhu8912
    @baljitsidhu8912 ปีที่แล้ว +3

    ਧੰਨ ਧੰਨ ਤੇਰੇ ਅਗੰਮੀ ਸੰਤ ਮਹਾਂਪੁਰਸ਼ ਸੱਚੇ ਪਾਤਿਸ਼ਾਹ ਜੀਓ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਤੇਰਾ ਨਾਮ ਚਿੱਤ ਆਵੇ ਸਭਨਾਂ ਨੂੰ ਦੇਵਹੁ ਦਾਨੁ ਅਪਨਾ ਨਾਮੁ।।❤

  • @pashminderkaur9947
    @pashminderkaur9947 ปีที่แล้ว +19

    ਬਹੁਤ ਗੂੜ੍ਹੀਆਂ ਗਲਾਂ, ਬੜੇ ਸਧਾਰਨ ਲਫ਼ਜ਼ਾਂ , ਔਰ ਦੁਨੀਆਵੀ ਗਲਾਂ ਬਾਤਾਂ ਨਾਲ
    ਸਮਝਾ ਰਹੇ ਹਨ ।
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।

  • @Gurmeet_kaur_khalsa
    @Gurmeet_kaur_khalsa ปีที่แล้ว +9

    ਧੰਨ ਧੰਨ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ❤🌹🙇‍♀️💕👏

  • @baljinderkaur5309
    @baljinderkaur5309 ปีที่แล้ว +2

    Waheguru ji waheguru ji waheguru ji

  • @HarpreetKaur-gf9kl
    @HarpreetKaur-gf9kl ปีที่แล้ว +8

    ਧੰਨ ਧੰਨ ਗੁਰੂ ਗ੍ਰਥਸਾਹਿਬ ਜੀ

  • @gurtegsidhu6294
    @gurtegsidhu6294 ปีที่แล้ว +8

    ਧੰਨ ਵਾਹਿਗੁਰੂ ਜੀ ਦੇ ਪਿਆਰੇ... ਧੰਨ ਉਨ੍ਹਾਂ ਦੀ ਕਮਾਈ...

  • @gurkamalsingh8669
    @gurkamalsingh8669 ปีที่แล้ว +4

    Dhan baba isher singh g😉🙏🙏🙏🙏🙏

  • @devindersingh6978
    @devindersingh6978 ปีที่แล้ว +1

    Dhan dhan sant baba isher Singh g maharaj rara Sahib wala

  • @1rab519
    @1rab519 ปีที่แล้ว +2

    Wah Kmaaal Jeevan ❤sant Maharaj di Jai
    Waheguru ji ka khalsa Waheguru ji Ki Fathe jee

  • @varunjotkaurchouhan8547
    @varunjotkaurchouhan8547 ปีที่แล้ว +3

    Dhan dhan sant isher Singh ji Maharaj ji 🙏🙏🙏🙏🙏

  • @dalvirsingh1285
    @dalvirsingh1285 ปีที่แล้ว +2

    Dhan Dhan sant Isher singh ji maharaj aap ji shukar hai

  • @harmanjeet7588
    @harmanjeet7588 ปีที่แล้ว +3

    Satnam sri waheguru ji🙏🙏🙏🙏🙏

  • @baba-pw7ii
    @baba-pw7ii ปีที่แล้ว

    Dan dan sant baba issar Singh Rara sahib Gi Waheguru Gi

  • @1rab519
    @1rab519 ปีที่แล้ว +2

    Lagda jee Great jee

  • @jagtarsingh5338
    @jagtarsingh5338 ปีที่แล้ว +2

    Wahagufu ji wahaguru ji wahaguru ji🙏🙏🙏🙏🙏🙏🙏🙏🙏🎉

  • @sandeepboparai641
    @sandeepboparai641 ปีที่แล้ว +2

    Dhan dhan Gur isher Singh ji maharaj

  • @tejinderhayer8325
    @tejinderhayer8325 ปีที่แล้ว +3

    Baba Ladda Ji nu, jaag lag chukea hai. Kirpa hoee tahee jaag lagea. Per dahi ajea jamnee baki hai. Rab kirpa karesa ji eanea tea.

  • @jagdevrai2570
    @jagdevrai2570 ปีที่แล้ว +2

    Very nice better no ads

  • @Nimrit_guru
    @Nimrit_guru 2 หลายเดือนก่อน

    Waheguru ji mahar karo ji mainu bi roga to mukti kar do baba ji ghar parivar ta Maher Karo ghar vich barkat karo baba ji

  • @bhanukalsi7823
    @bhanukalsi7823 ปีที่แล้ว +1

    wahegurusatnamji

  • @surjitkaur1796
    @surjitkaur1796 ปีที่แล้ว +3

    Waheguru ji ka Khalsa Waheguru ji ki Fateh

  • @ManjeetKaur-zh5ze
    @ManjeetKaur-zh5ze ปีที่แล้ว +1

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @RanjitSingh-f7o2d
    @RanjitSingh-f7o2d ปีที่แล้ว

    Ladi baba ji veer ji sat Sri akal 🎉

  • @sikh763
    @sikh763 8 หลายเดือนก่อน

    Shri hazoor sant maharaj ji rara Sahib wala🙏🏼🙏🏼❤️❤❤️

  • @kanavsood777
    @kanavsood777 ปีที่แล้ว +2

    AKAAL MOORAT TUHADI SADA HI JAI

  • @jagrajdeol6136
    @jagrajdeol6136 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rajinderrakhra1265
    @rajinderrakhra1265 ปีที่แล้ว +2

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ॥

  • @lfcsingh1705
    @lfcsingh1705 ปีที่แล้ว +3

    Sant Maharaj g rara wala 🙏🙏🙏

  • @gurmitsingh4307
    @gurmitsingh4307 ปีที่แล้ว +1

    ਰਿਪੋਰਟਰ ਦੀ ਆਖੀਦਾ ਐ ਕਿ ਇਥੋਂ ਦਾ ਇਤਿਹਾਸ ਸੰਗਤਾਂ ਨਾਲ ਸਾਂਝੇ ਕਰਨੇ ਕਰੀਏ

  • @paramjeetkaur1215
    @paramjeetkaur1215 ปีที่แล้ว +2

    Dhan dhan baba iashr singh ji

  • @rajwinderbachra1356
    @rajwinderbachra1356 ปีที่แล้ว +3

    Wahguru ji

  • @amarjeetsidhu4007
    @amarjeetsidhu4007 ปีที่แล้ว +3

    Ladi shah ji bahut intelligent hai .God bless you.

  • @ramangrewal6053
    @ramangrewal6053 ปีที่แล้ว +2

    Dhan Dhan maharaj isher singh ji waheguru ji mehar kro ji 🙏🙏🌹

  • @middleclass66
    @middleclass66 ปีที่แล้ว +3

    Wahaguru ji 🙏🏻🙏🏻🙏🏻🙏🏻

  • @gurmeetsingh-yz3sh
    @gurmeetsingh-yz3sh ปีที่แล้ว

    Dhan Dhan Sant baba Isher Singh ji maharaj

  • @padmasadana4971
    @padmasadana4971 ปีที่แล้ว +2

    Satnam ji Wahevuru ji 🙏🙏🙏🙏🙏

  • @manjindersidhu8596
    @manjindersidhu8596 ปีที่แล้ว

    Waheguru waheguru waheguru Ji dhan waheguru ji

  • @sukhlehra9771
    @sukhlehra9771 ปีที่แล้ว +2

    Waheguru Ji🙏❤️🙏

  • @jagdishkaur4198
    @jagdishkaur4198 ปีที่แล้ว +1

    Waheguru ji waheguru ji bahut wedhya vichar ne🙏🙏🙏🙏🙏💐❤️

  • @rashpalsingh6545
    @rashpalsingh6545 ปีที่แล้ว

    dhan.dhan.sant.baba.rarha.sahib.ji

  • @swarnsinghsidhuss6304
    @swarnsinghsidhuss6304 ปีที่แล้ว +8

    DHAN DHAN SHRI GURU MAHARAAJ ISHER SINGH JI 🙏🙏🙏🙏🙏

  • @nirmalsingh-ss6oh
    @nirmalsingh-ss6oh ปีที่แล้ว +2

    🌹 Satnam Shri Waheguru Ji 🌹

  • @JaswinderKaur-df7ps
    @JaswinderKaur-df7ps ปีที่แล้ว +1

    Waheguru ji Waheguru ji Waheguru ji Dhan Dhan baba Easher sing maraj

  • @shagunjeetkaur1124
    @shagunjeetkaur1124 ปีที่แล้ว +2

    Waheguru g Waheguru h

  • @paramjitkaur5895
    @paramjitkaur5895 ปีที่แล้ว

    Dhan dhan sant is her singh ji maharaj ji

  • @pamsran9940
    @pamsran9940 5 หลายเดือนก่อน

    Wahiguru ji

  • @lakhwinderkaur1058
    @lakhwinderkaur1058 ปีที่แล้ว +1

    Waheguru ji very nice ji

  • @gaggu845
    @gaggu845 ปีที่แล้ว +3

    Dhan dhan sant ji mharaaj ❤

  • @gurdipsinghji9495
    @gurdipsinghji9495 ปีที่แล้ว

    Rabbi ruha the mail t waheguru ji Kara he denda a

  • @CRIC.EDITX_S
    @CRIC.EDITX_S ปีที่แล้ว

    Waheguru ji tandrusti bhaksio ji

  • @RamanKaur-td2uk
    @RamanKaur-td2uk ปีที่แล้ว +1

    Waheguru ji Waheguru ji Waheguru ji🙏🙏🙏

  • @satwindersingh7036
    @satwindersingh7036 ปีที่แล้ว

    Waheguru mher kri