Lakha Sidhana ਬਜੁਰਗ ਸਿੱਖ ਲੀਡਰਾਂ ਤੋਂ ਨਿਰਾਸ਼, ਸੁਣੋ ਕੀ ਕਿਹਾ

แชร์
ฝัง
  • เผยแพร่เมื่อ 5 ม.ค. 2025

ความคิดเห็น • 216

  • @rampalsingh5046
    @rampalsingh5046 6 ปีที่แล้ว +50

    ਬਹੁਤ ਵਧੀਆ ਵਿਚਾਰ ਜੀ

  • @kuldeepbrar477
    @kuldeepbrar477 6 ปีที่แล้ว +61

    ਲੱਖਾਂ ਵੀਰ ਜੀ ਜਿੰਦਾਂਬਾਦ💪❤💪❤💪💪

  • @mandeepsinghmandeep9164
    @mandeepsinghmandeep9164 6 ปีที่แล้ว +48

    ਸਹੀ ਗੱਲ ਆ ਬਾਈ ਦੀ ਜਿੰਨਾ ਚਿਰ ਮੰਡ ਸਾਹਬ ਮੋਰਚਾ ਚੁੱਕਣ ਬਾਰੇ ਗੱਲ ਨਹੀਂ ਦੱਸਦੇ ਉਨਾ ਚਿਰ ਕੋਮ ਦਾ ਇੱਕਠਾ ਹੋਣਾ ਸੰਭਵ ਨਹੀਂ ਹੈ

  • @sukhwinderkaursukhi2494
    @sukhwinderkaursukhi2494 6 ปีที่แล้ว +15

    ਬਹੁਤ ਵਧੀਅਾ ਵਿਚਾਰ ਨੇ ਤੁਹਾਡੇ ਲੱਖਾ ਸਿਧਾਣਾ ਵੀਰੇ। ੧੦੦% ਸਹਿਮਤ ਤੁਹਾਡੇ ਵਿਚਾਰਾਂ ਨਾਲ।

  • @sanbirsidhu710
    @sanbirsidhu710 6 ปีที่แล้ว +4

    ਬਹੁਤ ਵਧੀਆ ਵਿਚਾਰ ਨੇ ਲੱਖੇ ਵੀਰ ਦੇ ਪਰਮਾਤਮਾ ਚੜਦੀਕਲਾ ਚ ਰੱਖੇ

  • @SUKHDEVSINGH-wy3vw
    @SUKHDEVSINGH-wy3vw 6 ปีที่แล้ว +2

    ਲੱਖੇ ਵੀਰੇ ਦਾ ਸਾਥ ਦੇਣਾ ਚਾਹੀਦਾ ਹੈ ਸੱਭ ਨੂੰ,ਬਿਲਕੁਲ ਸਹੀ ਕਹਿ ਰਿਹਾ ਹੈ ਵੀਰ,ਕਦੇ ਕਿਸੇ ਲੀਡਰ ਨੇ ੲੇ ਨਹੀ ਕਹੀਅਾ ੲੇ ਗੱਲਾ ਮੀਡੀਅਾ ਸਾਹਮਣੇ!

  • @kuldeepmaan3631
    @kuldeepmaan3631 6 ปีที่แล้ว +20

    ਲॅਖਾ िਸਧਾਣਾ ਜੀ ਠੀਕ ਨੇ

  • @thind6844
    @thind6844 6 ปีที่แล้ว +6

    ਲੱਖਾ ਸਧਾਣੇ ਵੀਰ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ

  • @ranjeetkaur6746
    @ranjeetkaur6746 6 ปีที่แล้ว +9

    ਵੀਰ ਲੱਖਾ ਜੀ ਸਿੱਖੀ ਸਰੂਪ ਵਿੱਚ ਆ ਜਾਓ, ਜਜ਼ਬਾ ਤੁਹਾਡਾ ਬਹੁਤ ਸਹੀ ਹੈ🤗🤗🤗👌🙏🙏

  • @ratnadeepgaikwad5891
    @ratnadeepgaikwad5891 6 ปีที่แล้ว +2

    ਅਸੀਂ ਲੱਖਾ ਸਿੰਘ ਨਾਲ ਬਿਲਕੁਲ ਸਹਿਮਤ ਹਾਂ

  • @ballumahi4935
    @ballumahi4935 6 ปีที่แล้ว +5

    ਸਿੱਖ ਕੌਮ ਵਰਗੀ ਦੁਨੀਆ ਤੇ ਕੋਈ ਕੌਮ ਨਹੀਂ ਪਰ ਸਾਡੇ ਮਾੜੇ ਲੀਡਰਾਂ ਕਰਕੇ ਅੱਜ ਸਾਰੀਆਂ ਕੌਮਾਂ ਤੋਂ ਪਿੱਛੇ ਹੈ.....

  • @jagdishsinghhanda242
    @jagdishsinghhanda242 6 ปีที่แล้ว +10

    ਲੱਖਾ ਜੀ ਦੇ ਸ਼ਲਾਘਾਂਯੋਗ ਵਿਚਾਰ,

  • @phulkariphotographyrampura6484
    @phulkariphotographyrampura6484 6 ปีที่แล้ว +6

    ਬਹੁਤ ਵਧੀਆ ਵਿਚਾਰ ਜੀ
    ਬਹੁਤ ਵਧੀਆ ਵਿਚਾਰ ਜੀ

  • @gursharnsingh5841
    @gursharnsingh5841 6 ปีที่แล้ว +39

    ਨੌਜਵਾਨਾਂ ਦਾ ਆਗੂ ਲੱਖਾ ਸਿਧਾਣਾ।

  • @meradeshmerapunjabsandhu8174
    @meradeshmerapunjabsandhu8174 6 ปีที่แล้ว +6

    ਲਖਾ ਸਿਧਾਣਾ ਤੇਰੇ ਨਾਲ ਹਾਂ

  • @singhbhullar9789
    @singhbhullar9789 6 ปีที่แล้ว +22

    Good speech vir ji.

  • @devsingh4852
    @devsingh4852 6 ปีที่แล้ว +29

    Good speech lakha veer ji

  • @realthinker9727
    @realthinker9727 6 ปีที่แล้ว +20

    ਸਿਧੂ ਜਾੰ ਇਹੋ ਜਿਹਾ ਬੰਦਾ ਪੰਜਾਬ ਦਾ CM ਬਣਨਾ ਚਾਹੀਦਾ ਫੇਰ ਹੀ ਪੰਜਾਬ ਦਾ ਕੁਝ ਸੱਵਰ ਸਕਦਾ

    • @ashusharma9680
      @ashusharma9680 5 ปีที่แล้ว

      Real Thinker great soch great veer ji

    • @ashusharma9680
      @ashusharma9680 5 ปีที่แล้ว

      Real Thinker great soch great veer ji

  • @martinamorgenstern4002
    @martinamorgenstern4002 6 ปีที่แล้ว +34

    Lakha veer kaum da anmol heera. Lakhe veer nu fakhre kaum de khitab dena chahida e. Waheguru chardi kala vich ch rakhe veer nu.

  • @tarlochangill1118
    @tarlochangill1118 6 ปีที่แล้ว +2

    ਸਿਰਾ ਗੱਲ ਆ ਵੀਰ ਲੱਖੇ ਮੋਰਚੇ ਨੇ ਤਰੱਕੀਆ ਵੀ ਕੀਤੀਆ ਲੋਕਾ ਨੂੰ ਮੋਰਚੇ ਨਾਲ ਬਹੁਤ ਭਾਵਨਾਵਾ ਜੁੜੀਆ ਸੀ ਮੋਰਚਾ ਚੱਕ ਗਲਤ ਕੀਤਾ

  • @gurpartapsinghrai3292
    @gurpartapsinghrai3292 6 ปีที่แล้ว +3

    ਕਿੰਨਾ ਬੁਰਾ ਹਾਲ ਕਰਤਾ ਕੌਮ ਦਾ ਇਹਨਾਂ ਵਕਾਊ ਸਿੱਖ ਆਗੂਆਂ ਨੇ....ਵਾਹਿਗੁਰੂ ਮੇਹਰ ਕਰਨ ਕੋਈ ਅਜਿਹਾ ਆਵੇ ਜਿਹੜਾ ਸਿੱਖੀ ਨੂੰ ਚੜਦੀ ਕਲਾ ਵੱਲ ਲੈਕੇ ਜਾਵੇ..ਤੇ ਜਿਹੜਾ ਬਾਦਲਾ ਵਰਗੇ ਤੇ ਸਿੱਖੀ ਦੇ ਭੇਸ ਵਿੱਚ ਲੁਕੇ ਹੋਏ ਬਹਰੂਪੀਏ ਨੇ ਉਹਨਾਂ ਦਾ ਵੀ ਸੌਧਾ ਲਾਵੇ..ਵਾਹਿਗੁਰੂ ਮੇਹਰ ਕਰੋ ਸਿਰਫ ਤੁਸੀਂ ਹੀ ਅਜਿਹਾ ਕਰ ਸਕਦੇ ੳ...ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ..

  • @baldevSingh-pd1ez
    @baldevSingh-pd1ez 6 ปีที่แล้ว +18

    Good speh lakha verr ji zindabad,,,

  • @prdhansaab7471
    @prdhansaab7471 6 ปีที่แล้ว +24

    *Good job 22oa*

  • @harjitsingh3010
    @harjitsingh3010 6 ปีที่แล้ว +20

    Lukha veer ji tusi khone mone NAHI tusi asli sikh kom de savedar ho tusi asli Dhan Dhan guru Nanak dav ji de sikh ho

  • @SandeepKaur-bw6pm
    @SandeepKaur-bw6pm 6 ปีที่แล้ว +20

    Lakha veer good job..

  • @sangramsinghbaring2306
    @sangramsinghbaring2306 6 ปีที่แล้ว +12

    ਇੱਕ ਇੱਕ ਲਫ਼ਜ਼ ਨਾਲ ਸਹਿਮਤ ਹਾਂ ਜੇ ਮੋਰਚਾ ਸਫਲ ਕਰਨਾ ਏ ਤਾਂ ਬਰਗਾੜੀ ਵਾਲੇ ਲੀਡਰਾਂ ਨੂੰ ਦੂਰ ਰੱਖੋ ,ਮੋਹਕ ਮੰਡ ਮਾਨ ਨੂੰ ਦੂਰ ਹੀ ਰੱਖਿਆਂ ਜਾਵੇ ਤਾਂ ਹੀ ਸਫਲਤਾ ਮਿਲ ਸਕਦੀ ਏ

  • @MrDXB-in1ur
    @MrDXB-in1ur 6 ปีที่แล้ว +20

    Bai Kalli Kalli gal sahi aa bai ji
    Tuhadi

  • @Sandhu-p5t
    @Sandhu-p5t 6 ปีที่แล้ว +17

    ਸਿੱਧੀ ਗੱਲ ਮਾਨ ਤੇ ਮੰਡ ਪੈਸੇ ਖਾ ਗਏ

  • @tejbirdhillon6966
    @tejbirdhillon6966 6 ปีที่แล้ว +6

    Bahut vadia vichaar aa veere de waheguru veer nu bal bakhs

  • @sakattarsingh5979
    @sakattarsingh5979 6 ปีที่แล้ว +17

    Sahi gall aa veer

  • @LakhwinderSingh-ob2rx
    @LakhwinderSingh-ob2rx 6 ปีที่แล้ว +4

    ਲੱਖਾ ਵਿਰ ਜਿੰਦਾਬਾਦ

  • @yadwindersarao7871
    @yadwindersarao7871 6 ปีที่แล้ว +19

    Nice veer

  • @sansardhindsa5902
    @sansardhindsa5902 6 ปีที่แล้ว +12

    Good veer g

  • @jaspreetkaur6822
    @jaspreetkaur6822 6 ปีที่แล้ว +1

    Vichar tan buhat vadhian aa thanks
    Lakh ji

  • @MohinderSingh-mr2xk
    @MohinderSingh-mr2xk 6 ปีที่แล้ว +1

    ਦਿੱਲ ਦਾ ਸਿੱਖ ਤੇ ਬਹਾਦਰ ਸੂਰਮਾ ਹੋਣਾ ਚਾਹੀਦਾ ਹੈ । ਲੀਡਰ ਤਕਰੀਬਨ ਤਾਂ ਸਾਰੇ ਸਿੱਖ ਹੀ ਹਨ ਪੰਜਾਬ ਦਾ ਘਾਣ ਵੀ ਤਾਂ ਇੰਨਾਂ ਨੇ ਹੀ ਕੀਤਾ ਹੈ । ਗੱਲ ਕਰਦੇ ਹਨ ਘੋਨੇ ਮੋਨਿਆਂ ਦੀ , ਕੀ ਦਿੱਲੀ ਵਾਲੇ ਸਿੱਖ ਹਨ ਤੇ ਅਸੀਂ ਉਂਨਾਂ ਦੀ ਪਰਕਰਮਾ ਕਰਦੇ ਹਾਂ । ਤੈਸ਼ ਨਾਸ਼ ਕਰ ਦਿੱਤਾ ਇੰਨਾਂ ਆਗੂ ਸਿੱਖ ਲੀਡਰਾਂ ਨੇ , ਹੱਦ ਹੋ ਗਈ ਅੱਗ ਲਾ ਕੇ ਸਾੜ ਦਿੱਤੇ ਸਾਰੇ ਸਿੱਖੀ ਅਸੂਲ । ਪੈਸੇ ਤੇ ਰਾਜ ਖ਼ਾਤਰ ਸਭ ਕੁੱਝ ਵੇਚ ਦਿੱਤਾ ਇੰਨਾਂ ਨੇ ਜਿਹੜਾ ਸੱਚ ਬੋਲਦਾ ਓਹਦਾ ਹੀ ਗਲ ਕੱਟ ਦਿੱਤਾ ਜਾਂਦਾ ਹੈ ।

  • @SpeakigSoldierISShahi
    @SpeakigSoldierISShahi 6 ปีที่แล้ว

    ਦੱਬੀ ਚੱਲੋ, ਤੁਹਾਡੇ ਨਾਲ ਆਂ ਵੀਰ ਅਸੀਂ।

  • @JatinderSingh-zx1mm
    @JatinderSingh-zx1mm 6 ปีที่แล้ว +10

    ਵੀਰੇ ਦਸਤਾਰ ਇਸ ਰੰਗ ਦੀ ਬੰਨ ਲੳ ਜਿਆਦਾ ਫਬੋਗੇ ਜੀ

  • @navkaur2703
    @navkaur2703 6 ปีที่แล้ว +2

    ਕਿਸੇ ਵੀ ਸੰਘਰਸ਼ ਨੂੰ ਕਾਮਯਾਬ ਕਰਨ ਲਈ ਏਕਤਾ ਬਹੁਤ ਜਰੂਰੀ ਹੈ।
    ਸਾਨੂੰ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਹੀ ਚੱਲਣਾ ਚਾਹੀਦਾ ਹੈ। ਕਿਉਂਕਿ ਕਿਸੇ ਵੀ ਆਗੂ ਨਾਲ ਪੂਰੀ ਕੌਮ ਸਹਿਮਤ ਨਹੀਂ ਹੋ ਸਕਦੀ ਪਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਰੀ ਕੌਮ ਜਰੂਰ ਸਹਿਮਤ ਹੋਵੇਗੀ। ਜੇਕਰ ਸਾਡੀ ਸਿੱਖ ਕੌਮ ਗੁਰੂ ਸਾਹਿਬ ਜੀ ਦੀ ਅਗਵਾਈ ਹੇਠ ਚੱਲੇਗੀ ਤਾਂ ਸਫਲ ਵੀ ਹੋਵੇਗੀ।
    ਬਾਕੀ ਰਹੀ ਲੀਡਰਾਂ ਦੀ ਗੱਲ ਉਹ ਤਾਂ ਟਕੇ-ਟਕੇ ਤੇ ਆਪਣੀ ਜਮੀਰ ਵੇਚਦੇ ਨੇ।

  • @harjitsingh2184
    @harjitsingh2184 6 ปีที่แล้ว

    ਬਹੁਤ ਵਧੀਆ ਵੀਰ

  • @ਫੈਨਭਿੰਡਰਾਵਾਲੇਸੰਤਾਦੇਖਾਲਿਸਤਾਨੀ

    ਲਖਾ ਵੀਰ ਸਹੀ ਹ

  • @khalskaur41
    @khalskaur41 6 ปีที่แล้ว +3

    ਇਹ ਗੱਲ ਤਾਂ ਹੈ ਕਿ ਨੌਜਵਾਨ ਨਾਲ ਨਹੀਂ ਤੁਰਨਗੇ ਜਿਹੜੇ ਫੜਾ ਹੀ ਮਾਰਦੇ ਓਹੀ ਨਾਲ ਤੁਰਨਗੇ

    • @khalskaur41
      @khalskaur41 6 ปีที่แล้ว

      ਕਮਾਨ ਗ਼ਲਤ ਬੰਦੇ ਨੂੰ ਫੜਾਈ ਗਈ ਆ

    • @gurdeepsinghhk5587
      @gurdeepsinghhk5587 6 ปีที่แล้ว +1

      @@khalskaur41ji jinna chir sangat nu sahi raah ni milda ohna time kujh nhi hona, aagu vik jande ne pr sangat kde v vikau nhi hudi 🙏

  • @poonambrar9482
    @poonambrar9482 6 ปีที่แล้ว +15

    Brave sikh🙏 we are proud of you. Sikhs should start reading and learn how to understand politics of Punjab.

  • @AmanThindNY
    @AmanThindNY 6 ปีที่แล้ว +11

    ਲਿਖੇ ਵੀਰ ਯੁਗ ਯੁਗ ਜੀਵੇ ਪਰ ਏ ਦਾਦੂਵਾਲ ਤੇ ਮੰਡ ਚੋਰ ਨੇ ਗੱਦਾਰ

  • @gurindersingh8567
    @gurindersingh8567 6 ปีที่แล้ว +17

    Sahi gall hai 22 lakhe ghone mone jrur ha par jajba apne ander v ghat ni hai apne Dharam praty

    • @gurlalsinghsingh3035
      @gurlalsinghsingh3035 6 ปีที่แล้ว

      Apne bacheya nu sikh itihaas di jankari jaroor deyo te punjabi sikhya jaroor deyo

  • @sandeepsandeepsidhu3835
    @sandeepsandeepsidhu3835 6 ปีที่แล้ว

    Bhut vadia gal a veer ji

  • @sonylive906
    @sonylive906 6 ปีที่แล้ว

    ਲੱਖਾਂ ਸਿਧਾਣ

  • @KulwantSingh-vt6qj
    @KulwantSingh-vt6qj 6 ปีที่แล้ว +4

    very good lakha sidana Ji

  • @shivdevsingh7777
    @shivdevsingh7777 6 ปีที่แล้ว +3

    OK... ਵੀਰ. G

  • @amritpal4964
    @amritpal4964 6 ปีที่แล้ว +5

    Jazbaat vi bahut bahut
    Zaroori
    Mann Mand Daduwal
    Makkaar

  • @amarindersingh4659
    @amarindersingh4659 6 ปีที่แล้ว +12

    ਮੰਢ ਤਾਂ ਪਤੰਗ ਅਾ ...ਤੁਣਕਾ ਤਾਂ ੳੁਹਨੂੰ ਮਾਨ ਮਾਰਦਾ......

  • @sarbpunjabi2857
    @sarbpunjabi2857 6 ปีที่แล้ว +1

    ਰੋਡੇ ਭੋਡੇ ਗੁਰੂ ਦੇ ਭੈਅ ਵਿੱਚ ਰਹਿੰਦੇ, ਇਹ ਜਰੂਰੀ ਨਹੀਂ ਕਿ ਗੁਰੂ ਕਿਰਪਾਨਾਂ ਵਾਲਿਆਂ ਨੂੰ ਜਿਆਦਾ ਪਿਆਰ ਕਰਦਾ ,
    ਜਦੋਂ ਪੰਜ ਪਿਆਰੇ ਨਾਈ ਸ਼ੀਬੇ ਸਿਰ ਦੇਣ ਲਈ ਆਏ, ਤਾਂ ਗੁਰੂ ਨੇ ਉਨ੍ਹਾਂ ਦੇ ਕੇਸ ਨਹੀਂ ਚੈੱਕ ਕੀਤੇ, ਅਜ ਦੇ ਲੀਡਰ ਫਰੀ ਅੰਮ੍ਰਿਤ ਛਕ ਕੇ ਸਿੱਖ ਕੌਮ ਨੂੰ ਲੁੱਟ ਰਹੇ ਹਨ, ਅਜ ਸਿੱਖ ਕੌਮ ਨੂੰ ਸੇਧ ਦੇਣ ਲਈ ਰੋਡੇ ਲੀਡਰਾਂ ਦੀ ਲੋੜ ਹੈ, ਕਿਰਪਾਨਾਂ ਵਾਲਿਆਂ ਦਾ ਬਿਸਤਰਾ ਗੋਲ ਕਰ ਦਿਉ,

  • @freshthink1045
    @freshthink1045 6 ปีที่แล้ว +12

    Sahi keha veer

  • @babbubrar4438
    @babbubrar4438 6 ปีที่แล้ว +12

    ਇਨਾ ਨੇ ਤਾਂ ਪੈਸੇ ਖਾਦੇ ਨੇ ਜੀ

  • @pargatsandhu1604
    @pargatsandhu1604 6 ปีที่แล้ว

    ਅਸੀਂ ਤਾਂ ਲੱਖਾ ਸਿਧਾਣਾ ਦੇ ਨਾਲ ਹਾਂ ਪਰ ਗੁਰੂ ਸਾਹਿਬ ਵਾਲੇ ਜ਼ਰੂਰ੍ ਬਣੋਂ

  • @manjitpunjab2457
    @manjitpunjab2457 6 ปีที่แล้ว

    Very good bhai ji

  • @MajorSingh-ir9bz
    @MajorSingh-ir9bz 6 ปีที่แล้ว

    ਸਰਕਾਰ ਮੋਰਚਾ ਲਵਾੳੁਣ ਵੀ ਜਾਣਦੀ ਅੈ ਤੇ ਚਕਵਾੳੁਣ ਵੀ ਅਪਣਾ ਰਾਜਨੀਤਕ ਫਾੲਿਦਾ ਲੈ ਕੇ ਚਕਵਾ ਤਾ ਮੋਰਚਾ ਹੁਣ ਚਾਹੇ ਰੋੲੀ ਜਾੳੁ ਚਾਹੇ ਪਿਟੀ ਜਾੳੁ ਕਿੳੁਕਿ ਸਾਡੀ ਅਕਲ ਦਾ ਪੱਧਰ ਬਹੁਤ ਨੀਵਾ ਅੈ ਹਰ ਲੀਡਰ ਰਾਜਨੀਤਕ ਲਾਹਾ ਲੈਣ ਦੀ ਤਾਘ ਚ ਅੈ ਨਾਕਿ ਗਰੰਥ ਸਾਹਿਬ ਦੇ ਸਤਿਕਾਰ ਦਾ ਮਸਲਾ

  • @Amritsingh1919-s5n
    @Amritsingh1919-s5n 6 ปีที่แล้ว

    ਸਚੀਆ ਗੱਲਾ ਨੇ ਵੀਰ ਦੀਆਂ

  • @ranorani3854
    @ranorani3854 6 ปีที่แล้ว +3

    veer bahut good vichar. guru lai kais tai dari rakh kai seva karo. Maharaj tuhanu chardikala bakshangay. Kom nu tuhaday vargay veera de ajj lor hai. Guru ji app the sath dain

  • @gavysingh2384
    @gavysingh2384 6 ปีที่แล้ว +1

    Very nice veer g

  • @troolpunjabi3659
    @troolpunjabi3659 6 ปีที่แล้ว +7

    Lakha di fan like maro

  • @jattpunjabi818
    @jattpunjabi818 6 ปีที่แล้ว +2

    Lakha bai tu ena Chaval nallo 100 gunna changa bai tusi bhout vadyia sawal puchye... good lakha veer

  • @LakhwinderSingh-ob2rx
    @LakhwinderSingh-ob2rx 6 ปีที่แล้ว +3

    ਜਾਗਦੇ ਜਮਿਰ ਵਾਲੇ ਲੱਖਾ ਵਿਰ

  • @sukhbuttar7886
    @sukhbuttar7886 6 ปีที่แล้ว +6

    Good job. Brother

  • @sanbirsidhu710
    @sanbirsidhu710 6 ปีที่แล้ว

    ਲੱਖਾਂ ਸਿਧਾਣਾ ਜਿੰਦਾਬਾਦ

  • @princecharly6696
    @princecharly6696 6 ปีที่แล้ว

    Vry good 22 ji

  • @sukhigondara4163
    @sukhigondara4163 6 ปีที่แล้ว

    Very good veerji

  • @kulveersingh6123
    @kulveersingh6123 6 ปีที่แล้ว

    ਬਹੁਤ ਵਧੀਆ ਭਰਾਵਾ

  • @ashusharma9680
    @ashusharma9680 5 ปีที่แล้ว

    Lakha veer ji aap ki soch aur himat ko Salam 👍👍👍

  • @Aasavlogger
    @Aasavlogger 6 ปีที่แล้ว

    Wah wah ji veer ji

  • @JagdeepSingh-ml2ry
    @JagdeepSingh-ml2ry 6 ปีที่แล้ว +7

    Good y teri soch y ji wheguru tanu sira tak lake jave tu hi bne sabb galan de age

    • @RanjeetSingh-rr7nu
      @RanjeetSingh-rr7nu 6 ปีที่แล้ว +2

      Nicce 22 G

    • @gurmeetkaur-lj6el
      @gurmeetkaur-lj6el 6 ปีที่แล้ว +1

      ਬਹੁਤ ਵਧੀਆ ਕਹਿ ਰਹੇ ਲਖਾ ਸਿਧਾਨਾ ਜੀ ਜਿੰਦਾ ਬਾਅਦ

  • @surinderkaur3818
    @surinderkaur3818 6 ปีที่แล้ว

    Very good brother

  • @ggagan5338
    @ggagan5338 6 ปีที่แล้ว

    Gud job veer ji

  • @AMBERBRAROFFICIAL
    @AMBERBRAROFFICIAL 6 ปีที่แล้ว

    Lakha bai Zindabaad

  • @avtarsidhu8039
    @avtarsidhu8039 6 ปีที่แล้ว +1

    ਸਹੀ िਕਹਾ ਵੀਰ िੲਹ ਸਾਨੂ ਘੋਨੇ ਮੋਨੇ िਕਹ ਕੇ ਦੂਰ ਰॅਖਦੇ ਹਨ िਦਲ ਦੀ ਕੋੲੀ ਸੁਣਦਾ ਨੀ

  • @manumani3270
    @manumani3270 6 ปีที่แล้ว

    Very good g

  • @sukhwindersinghmehra8939
    @sukhwindersinghmehra8939 6 ปีที่แล้ว

    Bahut vadia sir

  • @saabsaab7923
    @saabsaab7923 6 ปีที่แล้ว +3

    Good job Lukha veer

  • @SurinderSingh-vl1fk
    @SurinderSingh-vl1fk 6 ปีที่แล้ว +3

    Waheguru ji chadadikala bakhashi veer di

    • @pradeepchawla3202
      @pradeepchawla3202 5 ปีที่แล้ว

      Bhai aap wahi ho kya jo Lakkha Bhai ke piche khade ho is video mein.

  • @gurvindersidhugermany1509
    @gurvindersidhugermany1509 6 ปีที่แล้ว

    bhut vadhia ji

  • @jasvirsinghjasvirsingh2933
    @jasvirsinghjasvirsingh2933 6 ปีที่แล้ว +1

    Good bichar( lakha sadana bro

  • @kuldipsingh5787
    @kuldipsingh5787 6 ปีที่แล้ว +2

    Punjab and sikh History is full of such events as LAKH is describing...

  • @hardeepsinghsingh201
    @hardeepsinghsingh201 6 ปีที่แล้ว

    Shi gall ji

  • @onkarsinghpurewal990
    @onkarsinghpurewal990 6 ปีที่แล้ว +3

    Sahi hai veer ji aap Bhi singh sijo aur sikh panth di sewa kako aap jasse jawano ki sikh kom ko jarurt hai

  • @GurwinderSingh-gf4lm
    @GurwinderSingh-gf4lm 6 ปีที่แล้ว +3

    Good

  • @charanjeetSingh-kf3np
    @charanjeetSingh-kf3np 6 ปีที่แล้ว +5

    App shi boll re he g lkha sdana ok rpot he g

  • @amarjeetmaan2211
    @amarjeetmaan2211 5 ปีที่แล้ว

    Very good veer ji

  • @KuldeepSingh-mk2kr
    @KuldeepSingh-mk2kr 6 ปีที่แล้ว

    Gud ver

  • @kulwindersingh8356
    @kulwindersingh8356 6 ปีที่แล้ว

    ਜ਼ਰੁਰੀ ਨਹੀਂ ਹੁੰਦਾ ਕਿ ਜਿਸ ਬੰਦੇ ਦਾ ਅਮ੍ਰਿਤ ਪਾਨ ਕੀਤਾ ਹੋਇਆ ਉਹੀ ਸਿੱਖ ਆ ਸਿੱਖ ਧਰਮ ਨੂੰ ਵਿਲੋਗ ਕਰਨ ਵਾਲਾ ਹਰ ਬੰਦਾ ਸਿਖ ਹੈ

  • @jinderSingh-zl1sz
    @jinderSingh-zl1sz 6 ปีที่แล้ว +1

    Lakha sidana brother very good men

  • @MajorSingh-ir9bz
    @MajorSingh-ir9bz 6 ปีที่แล้ว

    ਅਾਪਾ ਤਾਂ ਮੋਰਚੇ ਅਤੇ ਲੜਾੲੀਅਾ ਦੀ ਠੇਕੇਦਾਰੀਅਾ ਜੋਗੇ ੲੀ ਰਹਿ ਗੇ ੲਿਸ ਅੱਗੇ ਦੀ ਗੱਲ ਸੋਚਣੀ ਸਿਖੀੲੇ ਧਾਰਮਿਕ ਜਜਬਾਤਾ ਤੇ ਕਾਬੂ ਪਾ ਕੇ

  • @jugrajsingh8462
    @jugrajsingh8462 6 ปีที่แล้ว +4

    Raj Karega Khalsa 🚩🚩🚩

    • @pradeepchawla3202
      @pradeepchawla3202 5 ปีที่แล้ว

      Aaki Rahe Na Koi🙏🙏.Dhan Dhan Shri Guru Nanak Dev Ji.Dhan Dhan Baajaan Wale Saiyaan.

  • @taranaulakh317
    @taranaulakh317 6 ปีที่แล้ว +2

    Lakha theek aakh riha

  • @gsdhindsa1
    @gsdhindsa1 6 ปีที่แล้ว

    Well said, Lakha Sidhana ji!

  • @karnsingh9225
    @karnsingh9225 6 ปีที่แล้ว

    Lakha sidhana jindabaav.

  • @amarjeetsingh9501
    @amarjeetsingh9501 6 ปีที่แล้ว +3

    Good veer ji eh sawal sada c Jo tu kita

  • @veantsingh5090
    @veantsingh5090 6 ปีที่แล้ว

    Good job Bai ji

  • @anmolrattansinghsingh136
    @anmolrattansinghsingh136 6 ปีที่แล้ว +1

    Bhai sahab sikhi saroop ch ayo. Fer koi ni rok sakdda tuhanu

  • @manpreet1183
    @manpreet1183 6 ปีที่แล้ว

    ਸੱਚ ਆ ਲੱਖੇ ਬਾਈ

  • @rabbrakhassk9806
    @rabbrakhassk9806 5 ปีที่แล้ว

    GOOD WORK.