Big Breaking: ਮੁੜ ਸਰਗਰਮ Sukhbir Badal, ਤਨਖ਼ਾਹ ਤੇ ਧਾਰਮਿਕ ਸਜ਼ਾ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ Live

แชร์
ฝัง
  • เผยแพร่เมื่อ 6 ม.ค. 2025

ความคิดเห็น • 13

  • @harmitsingh3753
    @harmitsingh3753 วันที่ผ่านมา

    ਸੁਖਬੀਰ ਸਿੰਹਾਂ! ਛੱਜ ਤਾਂ ਬੋਲੇ ਛਾਣਨੀ ਵੀ ਬੋਲੇ ਜੀਹਦੇ ਚ ਛੱਤੀ ਸੌ ਛੇਕ ਨੇ ਤੁਸੀਂ ਅਕਾਲੀ ਦਲ ਦਾ ਬੇੜਾ ਗ਼ਰਕ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਤੁਸੀਂ ਸਾਰੀਆਂ ਗਲਤੀਆਂ ਮੰਨ ਚੁੱਕੇ ਹੋ

  • @LakhwinderSingh-lt5bu
    @LakhwinderSingh-lt5bu วันที่ผ่านมา

    ਸੋਚਣ ਵਾਲੀ ਗੱਲ
    'ਰੱਬ ਲੱਠ ਨਹੀਂ, ਮਤ ਮਾਰਦਾ'
    ਮਰੀ ਮਤ ਵਾਲੇ ਬਾਦਲ ਤੇ ਇਹਦੇ ਤੋਤੇ ਹੋਣ ਝੂਠ ਬੋਲ ਰਹੇ ਜਾਂ ਫਿਰ ਦੋ ਦਸੰਬਰ 24 ਨੂੰ ਅਕਾਲ ਤਖਤ/ਗੁਰੂ ਗ੍ਰੰਥ ਸਾਹਿਬ ਸਾਹਮਣੇ ਮੇਮਣਾ ਬਣ ਕੇ 'ਹਾਂਜੀ ਹਾਂਜੀ' ਆਖ ਸਭ ਬਜ਼ਰ ਗੁਨਾਹ ਮੰਨ ਰਹੇ ਸੀ। 'ਰੱਬ ਲੱਠ ਨਹੀਂ , ਮਤ ਮਾਰਦਾ' ਦੀ ਗੱਲ ਬਿਲਕੁਲ ਢੁਕਦੀ ਹੈ।

  • @Sukhjinder5911
    @Sukhjinder5911 23 ชั่วโมงที่ผ่านมา

    Sukhbir u r a Good actor
    Wht a acting u did after December 2

  • @pargathothi1652
    @pargathothi1652 17 ชั่วโมงที่ผ่านมา

    Sukha amle ordering first visit his pandal, then visit gurughar

  • @satnamsing4776
    @satnamsing4776 วันที่ผ่านมา +1

    Punjab nu lutiyaa hai seva nhi kiti kom da gardar nikliyaa gardari kiti kom nal

  • @harrysingh-kahl
    @harrysingh-kahl 23 ชั่วโมงที่ผ่านมา

    Shromani akalidl jindabaad. Parmatma fer hath fadu te panjaab dobara development de raah te turu

  • @satnamsing4776
    @satnamsing4776 วันที่ผ่านมา

    Khali dal hun eh