Punjab :Jathedar Harpreet Singh ਨੇ ਇਹ ਕਿਉਂ ਕਿਹਾ 'ਮੇਰੀਆਂ ਸੇਵਾਵਾਂ ਖ਼ਤਮ ਕਰੋ' ? | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 27 ม.ค. 2025

ความคิดเห็น • 162

  • @pritpalbajwa6631
    @pritpalbajwa6631 วันที่ผ่านมา +7

    ਕੌਣ hi ਜੋ ਅਕਾਲ ਤਖਤ ਸਾਹਿਬ ਤੋਂ ਜਿਆਦਾ ਤਾਕਤ ਰੱਖਦੇ we respect you ਜੱਥੇਦਾਰ ਸਾਹਿਬ

  • @ShabegSingh-yf4ux
    @ShabegSingh-yf4ux วันที่ผ่านมา +13

    ਸੱਚੇ ਪਾਤਸ਼ਾਹ ਵਾਹਿਗੂਰੁ ਜੀ ਅਸਲੀ ਪੰਥ ਦੇ ਲੀਡਰਾਂ ਨੂੰ ਸੇਵਾ ਬਖਸ਼ ਕੇ ਹੁਣ ਤਾਂ ਸਤਿਗੁਰੂ ਜੀ ਆਪ ਖਾਲਸਾ ਪੰਥ ਦੀ ਅਗਵਾਈ ਬਖ਼ਸ਼ੋ ਜੀ ਅਤੇ ਪੰਥ ਵਿੱਚੋ ਫੈਲੀ ਧੁੰਦ ਨੂੰ ਮਿਟਾ ਦਿਉ ਜੀ ਇਕ ਸੇਵਕ ਦੀ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ।

  • @ArshSidhu-g7y
    @ArshSidhu-g7y 23 ชั่วโมงที่ผ่านมา +7

    ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਦੇ ਇਸ਼ਾਰਿਆਂ ਤੇ ਚਲਾਉਣ ਵਾਲੇ ਇਹਨਾਂ ਜਥੇਦਾਰ ਹਰਪ੍ਰੀਤ ਸਿੰਘ ਵਰਗਿਆਂ ਤੋਂ ਪੰਥ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ।

  • @gurmailsinghsandhawalia5427
    @gurmailsinghsandhawalia5427 วันที่ผ่านมา +24

    ਸੁਖਬੀਰ ਇੰਸਾ ਮੁਰਦਾਬਾਦ

  • @HarmanSidhuz-o5t
    @HarmanSidhuz-o5t 23 ชั่วโมงที่ผ่านมา +6

    ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।

  • @harmanpreetsingh8387
    @harmanpreetsingh8387 23 ชั่วโมงที่ผ่านมา +6

    ਬਾਦਲ ਕੇ ਤਾਂ ਐਵੇਂ ਬਦਨਾਮ ਆ
    ਅਸਲੀ ਅਕਾਲ ਤਖ਼ਤ ਨਾਲ ਮੱਥਾ ਤਾਂ ਗਿਆਨੀ ਹਰਪ੍ਰੀਤ ਨੇ ਲਾਇਆ ਹੋਇਆ

  • @CHARANJEETSingh-yf4lx
    @CHARANJEETSingh-yf4lx วันที่ผ่านมา +6

    Jathedar Giani Harpreet Singh ji is a great personality

  • @Mannsingh-mv3un
    @Mannsingh-mv3un 21 ชั่วโมงที่ผ่านมา

    ਜਥੇਦਾਰ ਸਾਹਿਬ ਜੀ ਹਰਪ੍ਰੀਤ ਸਿੰਘ ਬਹੁਤ ਵਧੀਆ ਇਨਸਾਨ ਹਨ। ਸੰਗਤ ਧੱਕਾ ਬਰਦਾਸ਼ਤ ਨਹੀਂ ਕਰੇਗੀ।
    ਸੰਗਤ ਜਥੇਦਾਰ ਹਰਪ੍ਰੀਤ ਸਿੰਘ ਜੀ ਨਾਲ ਡੱਟ ਕੇ ਖੜੇਗੀ।
    ਸੁਖਬੀਰ ਭਗੋੜੇ ਦਾ ਸੰਗਤ ਵਿਰੋਧ ਕਰੇਗੀ।

  • @Sidhumoosewala-wp2ux
    @Sidhumoosewala-wp2ux 20 ชั่วโมงที่ผ่านมา

    ਅਕਾਲ ਤਖ਼ਤ ਦੇ ਜਥੇਦਾਰ ਬਦਲੋ 👍🙏

  • @HarmanSidhuz-o5t
    @HarmanSidhuz-o5t 23 ชั่วโมงที่ผ่านมา +3

    ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।

  • @GurtejPannu-r1b
    @GurtejPannu-r1b 19 ชั่วโมงที่ผ่านมา

    ਜੇ ਕੋਈ ਵਿਅਕਤੀ ਸਿੱਖੀ ਦੀ ਮਰਿਆਦਾ ਦੀ ਇਜ਼ਤ ਨਹੀਂ ਕਰਦਾ, ਤਾਂ ਉਹ ਜਥੇਦਾਰ ਕਿਵੇਂ ਬਣ ਸਕਦਾ ਹੈ ਜਥੇਦਾਰ ਦਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖੀ ਦੀ ਮਰਿਯਾਦਾ ਦੀ ਉਲੰਘਣਾ ਕੀਤੀ ਹੈ ਇਸ ਤਰਾ ਦੀ ਗਲਤ ਸ਼ਬਦਾਵਲੀ ਬੋਲ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਅਹੁਦੇ ਦੇ ਕਾਬਿਲ ਨਹੀਂ ਹੈ ਇਸ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ

  • @HardeepSingh-n4u
    @HardeepSingh-n4u วันที่ผ่านมา +3

    ਹਰਪ੍ਰੀਤ,
    ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ !
    ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

    • @UdayPartapSinghRathore
      @UdayPartapSinghRathore วันที่ผ่านมา +1

      ਸੁੱਖਾ ਅਮਲੀ ਕੋਈ ਸਿੱਖ ਹਸਤੀ ਨਹੀਂ ਹੈ,
      ਸ਼ਰਾਬੀ ਅਕਾਲੀ ਦਲ ਸਿੱਖ ਪਾਰਟੀ ਨਹੀਂ ਹੈ ।

  • @MoosaJatt-h8h
    @MoosaJatt-h8h 19 ชั่วโมงที่ผ่านมา

    ਧਾਰਮਿਕ ਔਹਦਿਆਂ ਤੇ ਹੁੰਦੇ ਹੋਏ ਰਾਜਨੀਤੀ ਤੋ ਦੂਰ ਰਹਿਣਾ ਚਾਹੀਦਾ ਹੈ ==EX JATHEDAR SAAB JI==

  • @MohammadRaffik-y6f
    @MohammadRaffik-y6f 23 ชั่วโมงที่ผ่านมา

    , 😭😭😭😭🙏🙏,,, ਅਕਾਲ ਤਖਤ ਸਾਹਿਬ ਕਾ ਜਥੇਦਾਰ ਨਹੀਂ ਲਗਾਇਆ ਇਸੀ ਲੀਏ ਅਕਾਲੀ ਦਲ ਕੇ ਪੀਛੇ ਪੜ ਗਏ,, ਆਠ ਸਾਲ ਲਗਾ ਕੇ ਰੱਖਾ ਬਾਬਾ ਜੀ,,, ਆਪ ਕੋ ਤੋਂ ਪਹਿਲਾਂ ਹੀ ਪਤਾ ਚੱਲ ਜਾਤਾ ਸਭ ਕੁਝ,, ਖੁਦ ਮਾਨ ਚੁਕਿਓ ਬਾਬਾ ਜੀ ਮੇਰੀ ਕਿਸ ਕਿਸ ਕੇ ਸਾਥ ਦੋਸਤੀ ਹੋ,, 😭😭😭🙏,,, ਬਾਬਾ ਜੀ ਆਪ ਤੋਂ ਐਸੇ ਚਾਤੇ ਸਿਰਫ ਅਕਾਲੀ ਦਲ ਗੁਰਦੁਆਰਿ ਕੀ ਰਾਜਨੀਤੀ,,, ਜਿਸ ਲੋਗੋਂ ਕੋ ਮਿਲਨੇ ਕੇ ਲੀਏ ਦੁਨੀਆ ਤੜਪਤੀ ਹੈ ਹਾਥ ਲਗਾਣੇ ਕੇ ਲੀਏ ਆਪਕੇ ਸਾਥ ਮੀਟਿੰਗ ਕਰਨੇ ਆਤਾ ਬਾਬਾ ਜੀ,,, ਆਪ ਤੋਂ ਬੋਲਤੇ ਤੇ ਡੇਰਾਵਾਦ ਸਿੱਖੋ ਕੇ ਲੀਏ ਖਤਰਾ ਹੈ ਕਰੇ,,

  • @SukhmanSingh-sv6sm
    @SukhmanSingh-sv6sm วันที่ผ่านมา +1

    ਹਰਪ੍ਰੀਤ ਸਿੰਘ ਤੁਹਾਡੀਆਂ ਚਾਲਾਂ ਤੋਂ ਲੋਕ ਜਾਣੂ ਹਨ ਉਹ ਹੁਣ ਤੁਹਾਡੀਆਂ ਗੱਲਾਂ ਵਿਚ ਨਹੀਂ ਆਉਣ ਗਏ।

  • @BaljinderSingh-rq2fh
    @BaljinderSingh-rq2fh วันที่ผ่านมา

    Waheguru Ji waheguru ji

  • @UdayPartapSinghRathore
    @UdayPartapSinghRathore วันที่ผ่านมา +6

    ਸੁੱਖਾ ਅਮਲੀ ਤੇ ਸ਼ਰਾਬੀ ਅਕਾਲੀ ਦਲ ਵਾਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਣਬੁੱਝ ਕੇ ਜ਼ਲੀਲ ਕਰਨ ਡਹੇ ਨੇ

    • @Mannsingh-mv3un
      @Mannsingh-mv3un 18 ชั่วโมงที่ผ่านมา

      ਕਲੀਨ ਚਿੱਟ ਦੇਣ ਦਾ ਕੰਮ ਸੰਗਤ ਦਾ ਹੈ।
      ਸੋ ਸੰਗਤ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਦੇ ਨਾਲ ਹੈ। ਅਤੇ ਭਾਈ ਸਾਹਿਬ ਜੀ ਦਾ ਸਤਿਕਾਰ ਕਰਦੀ ਹੈ।
      ਜਥੇਦਾਰ ਹਰਪ੍ਰੀਤ ਸਿੰਘ ਜੀ ਫਿਕਰ ਨਾ ਕਰਨ
      ਸੰਗਤ ਭਾਈ ਹਰਪ੍ਰੀਤ ਸਿੰਘ ਜੀ ਨੂੰ ਦਿਲੀ ਦੇ ਤਖਤ ਤੇ ਬਿਠਾ ਦੇਵੇਗੀ।
      ਭਾਈ ਅਮ੍ਰਿਤ ਪਾਲ ਸਿੰਘ ਜੀ ਦਿੱਲੀ ਦੇ ਤਖਤ ਤੇ ਬਿਰਾਜਮਾਨ ਹਨ ਸੰਗਤ ਕੋਲ ਬਹੁਤ ਵੱਡੀ ਤਾਕਤ ਹੈ।

  • @charanjivsingh4776
    @charanjivsingh4776 วันที่ผ่านมา +3

    Full respect for giani Harpreet Singh ji

  • @SukhmanSingh-sv6sm
    @SukhmanSingh-sv6sm วันที่ผ่านมา +1

    ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

  • @udaynagra5394
    @udaynagra5394 วันที่ผ่านมา

    ਵਾਹਿਗੁਰੂ ਜੀ ❤

  • @VinnyFerozepurFzr
    @VinnyFerozepurFzr 19 ชั่วโมงที่ผ่านมา

    ਮੇਰੀ ਤੁੱਛ ਬੁੱਧੀ ਅਨੁਸਾਰ
    ਆਪਣੇ ਨਿੱਜੀ ਦੋਸ਼ਾਂ ਬਾਬਤ ਤਖ਼ਤ ਦੀ ਸਟੇਜ ਨੂੰ ਵਰਤਨਾ ਗੈਰ ਸਿਧਾਂਤਕ। ਅਗਰ ਸਫਾਈ ਦੇਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਪੰਜ ਪਿਆਰਿਆਂ ਸਮਖਸ਼ ਜੋਦੜੀ ਕਰਨੀ ਚਾਹੀਦੀ ਸੀ। ਇਸ ਤਰ੍ਹਾ ਪੰਥਕ ਫਸੀਲ ਤੋਂ ਨਿੱਜੀ ਵਿਵਾਦ ਨੂੰ ਉਭਾਰ ਕੇ ਸੰਗਤਾਂ ਦੀ ਨਿਗਾਹ ਵਿੱਚ ਪੰਥਕ ਸਫ਼ਾ ਲਿਰੋ ਲੀਰ ਨਾ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ।
    ਰੱਬ ਰਾਖਾ

  • @MoosaJatt-h8h
    @MoosaJatt-h8h 19 ชั่วโมงที่ผ่านมา

    ਜਥੇਦਾਰ ਸਾਹਿਬ ਜੀ ਤੁਹਾਡੇ ਸਾਢੂ ਜੀ ਨੇ ਹੀ ਇਲਜ਼ਾਮ ਲਾਏ ਐ ਤੁਹਾਡੇ ਰਿਸ਼ਤੇਦਾਰ ਦੇ ਇਲਜ਼ਾਮ ਹੀ ਤੁਹਾਨੂੰ ਕਲੈਰੀਫਾਈ ਕਰਨੇ ਚਾਹੀਦੇ ਸਨ ਜੇ ਤੁਸੀ ਸੱਚੇ ਹੁੰਦੇ ਤੁਹਾਡਾ ਕੋਈ ਵਾਲ ਵੀ ਬਾਕਾ ਨਹੀ ਕਰ ਸਕਦਾ ਪਰ ਤੁਸੀ ਸਪੱਸ਼ਟੀਕਰਨ ਨਹੀ ਦੇ ਸਕੇ ਇਹੀ ਕਮਜੋਰੀ ਐ ਤੁਹਾਡੀ ਬਾਕੀ ਸਿੱਖ ਕੌਮ ਦੀ ਦੁਸ਼ਮਣ ਆਰ ਐਸ ਐਸ ਪਾਰਟੀ ਨਾਲ ਯਾਰੀਆ ਮੁਲਾਕਾਤ ਫੋਨ ਕਰਨ ਦੀਆ ਤੁਸੀ ਸਰੇਆਮ ਸਰੇਆਮ ਹੰਕਾਰ ਨਾਲ ਗੱਲ ਕਰੇ ਰਹੇ ਓ ਓ ਵੀ ਸਭ ਵੱਡਾ ਗਦਾਰਪੁਣਾ ਤੇ ਸਿੱਖ ਕੌਮ ਨਾਲ ਧ੍ਰੋਹ ਕਰ ਰਹੇ ਓ ਤੁਸੀ ਜਥੇਦਾਰ ਸਾਹਿਬਾਨ ਸਿੱਖ ਕੌਮ ਦੇ ਓ ਨਾ ਕਿ ਆਰ ਐਸ ਐਸ ਦੇ ਤੁਹਾਡੀ ਔਕਾਤ ਈ ਸੱਕੀ ਐ ਤੁਸੀ ਅਯੋਗ ਵਿਅਕਤੀ ਓ ਜਥੇਦਾਰ ਸਾਹਿਬਾਨ ਦੀ ਸੇਵਾ ਸੰਭਾਲਣ ਲਈ

  • @Harinder-qy5wh
    @Harinder-qy5wh 22 ชั่วโมงที่ผ่านมา

    🙏🏽🙏🏽

  • @MoosaJatt-h8h
    @MoosaJatt-h8h 19 ชั่วโมงที่ผ่านมา

    ਜੈਸਾ ਕਰੋ ਗੇ ਵੈਸਾ ਭਰੋ ਗੇ

  • @MoosaJatt-h8h
    @MoosaJatt-h8h 19 ชั่วโมงที่ผ่านมา

    ਤੁਸੀਂ ਜਿੰਨੀਆਂ ਗਲਤੀਆਂ ਕੀਤੀਆਂ ਆਪਣੇ ਸਾਢੂ ਦਾ ਘਰ ਬਰਬਾਦ ਕੀਤਾ ਉਸਦੀ ਸਜ਼ਾ ਏਥੇ ਹੀ ਮਿਲਣੀ ਤੁਹਾਨੂ

  • @jagdeepjagdeep4247
    @jagdeepjagdeep4247 วันที่ผ่านมา +4

    ਗੁਰੂ ਘਰ ਪੈਸੇ ਚੜ੍ਹਉਣੇ ਬੰਦ ਕਰੋ ਸਬ ਮਸੰਦ ਬਾਹਰ

  • @MoosaJatt-h8h
    @MoosaJatt-h8h 19 ชั่วโมงที่ผ่านมา

    ਕਰਿਨ ਕਰਾਵਿਨ ਆਪ ਤੂੰ ਕਿਉਂ ਓਦਾਸਿ ਜੱਥੇਦਾਰ ਸਹਿਬ ਹੌਸ਼ਲਾ ਫੜੋ ਬੀਬੀਆਂ ਵਾਂਗ ਨਾ ਕੀਰਨੇ ਵਹਾਓ

  • @jasbirkaurchahal1021
    @jasbirkaurchahal1021 วันที่ผ่านมา +4

    ਬਾਦਲ ਦਲੀਆਂ ਨੂੰ 153 ਦਿਨਾਂ ਦੇ ਇਤਿਹਾਸ ਬਾਰੇ ਪਤਾ ਨਹੀਂ ਹੋਣਾ ।

  • @Mainhapunjab-w8s
    @Mainhapunjab-w8s 19 ชั่วโมงที่ผ่านมา

    ਕਹਿੰਦਾ ਹੁਣ ਜਲਦ ਹੀ ਸੇਵਾਵਾਂ ਤੋਂ ਮੁਕਤ ਕਰੋ ਮੈਂ ਆਪਣੇ ਆਪ ਨੂੰ ਆਰਐਸਐਸ ਨੂੰ ਸਮਰਪਿਤ ਕਰ ਡੇਰਾ ਬਿਆਸ ਨੂੰ ਵੀ

  • @Pronasaab
    @Pronasaab 19 ชั่วโมงที่ผ่านมา

    😭😭😭😭😭😭😭 ਹਾਏ ਮੈਨੂੰ ਕਢ ਦੇਣਾ ਹਾਏ ਅਜੇ ਮੈਂ ਇਕ ਕੋਠੀ ਹੋਰ ਲੈਣੀ ਸੀ ਹਾਏ ਅੰਦਰਲੀ ਫੀਲਿੰਗ ਤੇ ਤੇਰੀ ਇਹੀ ਆ

  • @VinnyFerozepurFzr
    @VinnyFerozepurFzr 19 ชั่วโมงที่ผ่านมา

    ਲੱਗ ਗਿਆ ਪਤਾ ਗਿਆਨੀ ਜੀ
    ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ
    ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ

  • @kulwantsandhu4788
    @kulwantsandhu4788 19 ชั่วโมงที่ผ่านมา

    We support giani Harpreet Singh ji He is intelligent educated person

  • @neelamrani4058
    @neelamrani4058 23 ชั่วโมงที่ผ่านมา

    ਪੰਥ ਦੇ ਜਥੇਦਾਰ ਆਪਣੀ ਗੱਲ ਰੋ ਕੇ ਸੰਗਤਾਂ ਅੱਗੇ ਨਹੀਂ ਰੱਖਦੇ, ਹੋ ਰਹੀ ਪੜਤਾਲ ਵਾਰੇ ਪੂਰੇ ਚੁਕੰਨੇ ਨੇ,ਟਾਇਮ ਟਾਇਮ ਤੇ ਲਾਇਵ ਹੋ ਕੇ ਤਿੰਨ ਮੈਂਬਰੀ ਕਮੇਟੀ ਨੂੰ ਡਰਾ ਰਹੇ ਨੇ.

  • @SantokhSingh-o5r
    @SantokhSingh-o5r วันที่ผ่านมา +1

    gyani hatpreet ji jindabad

  • @GurtejPannu-r1b
    @GurtejPannu-r1b 19 ชั่วโมงที่ผ่านมา

    ਜਿਸ ਟਾਈਮ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਜਗਮਾਲ ਵਾਲਾ ਦੇ ਮੁਖੀ ਦੇ ਦਸਤਾਰਬੰਦੀ ਕੀਤੀ ਸੀ ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਖਾਂ ਮੀਚੀ ਰੱਖੀਆਂ ਜੋ ਕਿ ਬਿਆਸ ਵਾਲੇ ਬਾਬੇ ਦੀ ਕਿਰਪਾ ਨਾਲ ਹੀ ਹੋਇਆ

  • @amretkhmer2217
    @amretkhmer2217 วันที่ผ่านมา +1

    ਲੜਾਈ ਹੁਣ ਸਿੱਧੀ ਬਾਦਲ ਦਲ ਅਤੇ ਸਿੱਖ ਕੌਮ ਦੀ ਬਣ ਗਈ ਹੈ

  • @KuljeetSingh-c1x
    @KuljeetSingh-c1x วันที่ผ่านมา +1

    ਬਾਦਲ ਦੱਲ ਹੁਣ ਜਥੇਦਾਰ ਨੂੰ ਜਲੀਲ ਕਰਨ ਤੇ ਆਂ ਗੇ ਜੇ ਉਹਨਾਂ ਦੇ ਹੱਕ ਵਿੱਚ ਨਹੀ ਭੁਗਤ ਦਾ.

  • @MoosaJatt-h8h
    @MoosaJatt-h8h 19 ชั่วโมงที่ผ่านมา

    Messenger of 🆁🆂🆂

  • @Pronasaab
    @Pronasaab 19 ชั่วโมงที่ผ่านมา

    ਰੋਂਦੂ ਜਥੇਦਾਰ ਨੀਂ ਚਾਹੀਦਾ ਕੌਮ ਨੂੰ ਜਦੋ ਦੇਖੋ ਰੋਂਦਾ ਹੀ ਰਹਿੰਦਾ 😡😡😡😡😡😡

  • @MohammadRaffik-y6f
    @MohammadRaffik-y6f 23 ชั่วโมงที่ผ่านมา

    ,, ਬਾਬਾ ਜੀ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ,, ਬਾਬਾ ਜੀ ਮੀਟਿੰਗਾਂ ਦਾ ਤੁਸੀਂ ਆਪ ਕਰਦੇ ਫਿਰਦੇ ਹੋ ਡੇਰੇ ਵਾਲਿਆਂ ਨਾਲ,,, ਅਕਾਲੀ ਦਲ ਕੋ ਖਤਮ ਕਰ ਦੋ ਬਸ,,,

  • @VinnyFerozepurFzr
    @VinnyFerozepurFzr 19 ชั่วโมงที่ผ่านมา

    ਬੀਜੇਪੀ ਚਮਚਾ ਗਿਆਨੀ ਹਰਪ੍ਰੀਤ

  • @GurtejPannu-r1b
    @GurtejPannu-r1b 19 ชั่วโมงที่ผ่านมา

    ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇਸ਼ਾਰੇ ਤੇ ਹੀ ਹੀ ਬਲਜੀਤ ਸਿੰਘ ਦਾਦੂਵਾਲ ਨੇ ਸਰਸੇ ਵਾਲੇ ਡੇਰੇ ਦੇ ਮੁਖੀ ਦੀ ਤਾਜਪੋਸ਼ੀ ਕੀਤੀ ਸੀ

  • @Mainhapunjab-w8s
    @Mainhapunjab-w8s 19 ชั่วโมงที่ผ่านมา

    ਬੀਜੇਪੀ ਦਾ cm candidate ਬਣਨ ਨੂੰ ਫਿਰਦਾ ਤਾਂ ਹੀ ਕਹਿੰਦਾ ਕੇ ਮੈਨੂੰ ਕਢੋ ਤੇ ਮੈ ਬੀਜੇਪੀ ਜੋਇਨ ਕਰਾ🤬🤬🤬🤬

  • @GurtejPannu-r1b
    @GurtejPannu-r1b 19 ชั่วโมงที่ผ่านมา

    ਬੰਦ ਕਮਰੇ ਵਿੱਚ ਗਾਲਾ ਕੱਢਣੀਆਂ , ਉੱਚੀ ਬੋਲਣਾ ਤੇ ਬਾਹਰ ਸੰਗਤ ਸਾਮ੍ਹਣੇ ਰੋਣ ਦੇ ਖੇਖਣ ਕਰਨੇ ਇਹ ਕੋਈ ਕਪਟੀ ਹੀ ਕਰ ਸਕਦਾ ਹੈ। ਕੌਮ ਦਾ ਜੱਥੇਦਾਰ ਨਹੀਂ!

  • @MoosaJatt-h8h
    @MoosaJatt-h8h 19 ชั่วโมงที่ผ่านมา

    ਮੈਸਜਰ ਆਫ ਅਮਿਤ ਸਾਹ

  • @Mainhapunjab-w8s
    @Mainhapunjab-w8s 19 ชั่วโมงที่ผ่านมา

    ਸ਼ੁਕਰ ਆ ਪੰਥ ਨੂੰ ਇਸ ਡੋਗਰੇ ਦਾ ਪਤਾ ਲੱਗ ਗਿਆ ਨਹੀਂ ਤੇ ਇਹਨੂੰ ਡੋਬ ਦੇਣਾ ਸੀ ਪੰਥ ਨੂੰ

  • @VinnyFerozepurFzr
    @VinnyFerozepurFzr 19 ชั่วโมงที่ผ่านมา

    ਹੁਣ ਰੋ ਕੇ ਦਿਖਾ ਹੁਣ ਸਫ਼ਾਈ ਨਾ ਦੇ ਤੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਅੱਜ ਤੱਕ ਇਹ ਦਿੱਨ ਨੂੰ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ ਇੱਕ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੇ ਇਹ ਇਲਜਾਮ ਲੱਗਣਾਂ ਕੇ ਅਪਣੀ ਸਾਲ਼ੀ ਨਾਲ ਨਜਾਇਜ਼ ਸਬੰਧ ਹਨ ਤੇ ਅਪਣੇ ਸਾਂਢੂ ਦਾ ਘਰ ਉਜਾੜ ਦਿੱਤਾ ਹੈ ਤੇ ਅਪਣੇ ਸਾਂਢੂ ਨੂੰ ਨੌਕਰੀ ਤੋਂ ਕਢਵਾਇਆ ਸੀ ਤੇ ਜੇਲ ਭੇਜਿਆ ਹੈ ਹੁਣ ਚੈਨਲਾਂ ਤੇ ਸਫ਼ਾਈ ਦੇਣ ਨਾਲ ਦਾਗ ਨਹੀਂ ਉਤਾਰਨ ਗਦਾਰਾਂ ਤੁੰ ਪੰਥ‌ ਤੇ ਕੌਮ ਦਾ ਗਦਾਰ ਹੈ ਤੁੰ ਅਕਾਲੀ ਦਲ ਨੂੰ ਖਤਮ ਕਰਨ ਲੱਗਿਆ ਹੋਇਆ ਹੈ ਤੇਰਾ ਸਾਰਾ ਕੱਚਾ ਚਿੱਠਾ ਸਾਹਮਣੇ ਆ ਗਿਆ ਹੈ ਹੁਣ ਤੁੰ ਭੱਜ ਨਹੀਂ ਸਕਦਾ

  • @GurtejPannu-r1b
    @GurtejPannu-r1b 19 ชั่วโมงที่ผ่านมา

    ਤੂੰ ਏਸ ਪੋਸਟ ਦੇ ਲਾਇਕ ਵੀ ਨਹੀਂ ਸੀ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਤੂੰ ਭਰਿਆ ਹੋਇਆ ਸੀ ਪੂਰਾ। ਬਹੁਤ ਨਜ਼ਾਰੇ ਮਾਣੇ ਤੂੰ। ਆਪਣੇ ਟਾਈਮ ਤੇ ਬੰਦੇ ਨੂੰ ਬੰਦਾ ਨਹੀਂ ਸਮਜਦਾ ਸੀ ਤੂੰ ਅੱਜ ਜੋਂ ਵੀ ਹੋ ਰਿਹਾ ਤੇਰੇ ਨਾਲ ਬਹੁਤ ਵਧੀਆ ਹੋ ਰਿਹਾ।

  • @MoosaJatt-h8h
    @MoosaJatt-h8h 19 ชั่วโมงที่ผ่านมา

    ਅਸਤੀਫਾ ਦੇਕੇ ਸਿਖੀ ਦਾ ਪ੍ਰਚਾਰ ਕਰੋ ਸਚੇ ਸਿੰਘ ਨੂੰ ਰਾਜਨੀਤੀ ਨਹੀ ਵਾਰਾ ਖਾਦੀ

  • @shallysingh829
    @shallysingh829 วันที่ผ่านมา +2

    Jathedar Sahib, please explain in clear words, why is the nation in confusion?

  • @GurtejPannu-r1b
    @GurtejPannu-r1b 19 ชั่วโมงที่ผ่านมา

    ਹਰਪ੍ਰੀਤ ਸਿੰਘ ਵਰਗੇ ਬੰਦਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ, ਜਿਹੜੇ ਆਰਐਸਐਸ ਨਾਲ ਸਾਥ ਪਾ ਕੇ, ਉਹਨਾਂ ਦੇ ਇਸ਼ਾਰੇ 'ਤੇ ਪੰਥ ਦਾ ਨੁਕਸਾਨ ਕਰਦੇ ਰਹਿੰਦੇ ਹਨ।

  • @GaganpreetSingh-k2r
    @GaganpreetSingh-k2r วันที่ผ่านมา +2

    ਲੱਗ ਗਿਆ ਪਤਾ ਗਿਆਨੀ ਜੀ
    ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ
    ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ

  • @MoosaJatt-h8h
    @MoosaJatt-h8h 19 ชั่วโมงที่ผ่านมา

    ਛੱਡੋ ਸਭ ਕੁਝ । ਸਿਆਸਤ ਕਰੋ

  • @Mainhapunjab-w8s
    @Mainhapunjab-w8s 19 ชั่วโมงที่ผ่านมา

    ਇਹਦੇ ਵਿਚ ਇਕ ਵੀ ਗੁਣ ਹੈਨੀ ਜਥੇਦਾਰ ਦਾ ਪਹਿਲਾ z security ਦਾ ਅਨੰਦ ਮਾਣਿਆ ਜਦੋਂ ਪਤਾ ਲਗਾ ਕੇ ਮੇਰਾ ਤੇ ਸੱਚ ਸਾਹਮਣੇ ਆ ਰਿਹਾ ਫਿਰ ਬਾਪਿਸ ਵੀ ਕਰਤੀ

  • @balwindercheema4917
    @balwindercheema4917 วันที่ผ่านมา +2

    ਗੋਲਕ ਦੀ ਮਾਇਆ ਨੇ ਮਤ ਮਾਰੀ ਪੲ ਹੈ

  • @Mainhapunjab-w8s
    @Mainhapunjab-w8s 19 ชั่วโมงที่ผ่านมา

    ਓਹ ਜਾ ਓਏ ਰੋਈ ਤੁਰੀ ਜਾਂਦਾ ਰੋਈ ਤੁਰੀ ਜਾਂਦਾ ਹਾਏ ਮੈਨੂੰ ਕਢ ਦਿੱਤਾ ਹਾਏ ਮੈਨੂੰ ਕਢ ਦਿੱਤਾ ਚੀ ਚੀ ਚੀ ਚੀ

  • @GaganpreetSingh-k2r
    @GaganpreetSingh-k2r วันที่ผ่านมา +1

    ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

  • @KhushdeepDhillon-u5d
    @KhushdeepDhillon-u5d 23 ชั่วโมงที่ผ่านมา

    ਹਰਪ੍ਰੀਤ ਨਾਲ ਤਾਂ ਉਹ ਹੋਈ ਨਾਲ ਘਰ ਦਿਆ ਰਿਹਾ ਨਾ ਘਾਟ ਦਾ 😂

  • @npsbrar560
    @npsbrar560 วันที่ผ่านมา +1

    Badals are still interfering in sikh religious affairs

  • @GurtejPannu-r1b
    @GurtejPannu-r1b 19 ชั่วโมงที่ผ่านมา

    ਆਪਣੇ ਗੁਨਾਹਾਂ ਨੂੰ ਛਪਾਉਣ ਲਈ ਇਸ ਨੇ ਹਮੇਸ਼ਾ ਪੰਥ ਨੂੰ ਵਰਤਿਆ

  • @Mainhapunjab-w8s
    @Mainhapunjab-w8s 19 ชั่วโมงที่ผ่านมา

    ਮੈਸੇਂਜਰ ਆਫ ਬੀਜੇਪੀ ਦਾ ਦਲਾਲ ਪ੍ਰੀਤਾ ਆ 🤬🤬🤬🤬🤬

  • @GurtejPannu-r1b
    @GurtejPannu-r1b 19 ชั่วโมงที่ผ่านมา

    ਮੈਨੂੰ ਤੇ ਲਗਦੈ ਕਿ ਇਸ ਨੂੰ ਭਾਜਪਾ ਦੀ ਸ਼ੈਅ ਹੈ। ਕਿਉਂਕਿ ਇਹ ਕਿਹੜੇ ਸੰਘਰਸ਼ ਦੀ ਗੱਲ ਕਰ ਰਿਹਾ ? ਵੱਧ ਤੋਂ ਵੱਧ ਜਥੇਦਾਰੀ ਤੋਂ ਲਾਹ ਦੇਣਗੇ ਤੇ ਅਹੁਦਾ ਖੁੱਸਣ ਨੂੰ ਹੀ ਇਹ ਸੰਘਰਸ਼ ਦੱਸੀ ਜਾਣ ਡਿਹਾ ਵਾ ।
    ਬਾਦਲ ਆਪਣੀ ਜਗਾਂ ਨੇ ਪਰ ਇਹ ਤੇ ਰਾਘਵ ਚਢੇ ਦੇ ਵਿਆਹ ਤੇ ਤੁਰਿਆ ਫਿਰਨ ਡਿਹਾ ਸੀ ਇਹ ਜਥੇਦਾਰ ਦੇ ਕੰਮ ਸੀ ?

  • @MoosaJatt-h8h
    @MoosaJatt-h8h 19 ชั่วโมงที่ผ่านมา

    ਬੱਸ ਕਰ ਲਾਹਨਤੀਆ

  • @KhushdeepDhillon-u5d
    @KhushdeepDhillon-u5d 23 ชั่วโมงที่ผ่านมา

    ਕਹਿੰਦਾ ਮੇਰੀਆਂ ਸੇਵਾਵਾਂ ਖਤਮ ਕਰੋ ਫੇਰ ਮੈ ਦੇਖਾਂਗਾ ਐਂਨਾ ਹੰਕਾਰ ਬੰਦੇ ਚ

  • @HarpreetSingh-oc4jt
    @HarpreetSingh-oc4jt วันที่ผ่านมา

    Main sir tonn mona hann
    Par akal takhat sahib
    Mere lay sabh tonn upar hai
    Te akal takhat sahib di hukam aduli main sawikar ni karda

  • @Pronasaab
    @Pronasaab 19 ชั่วโมงที่ผ่านมา

    ਰੋਈ ਕਿਉ ਜਾਂਦਾ ਪੈਸੇ ਦੀ ਗੱਲ ਆ ਓਦਾ ਵੀ ਕਿਹੜਾ ਤੂੰ ਜਥੇਦਾਰ ਬਣ ਕੇ ਕੋਈ ਚਜ ਦਾ ਕੰਮ ਕੀਤਾ ਬਸ ਯਾਰੀਆ ਹੀ ਪਾਈਆ ਬੀਜੇਪੀ ਤੇ ਕਾਂਗਰਸ ਨਾਲ ਤੇ ਓਹਨੂੰ ਹੀ ਤੂੰ ਅਪਣੀ ਕਾਬਲੀਅਤ ਦੱਸੀ ਜਾਂਦਾ ਬੇਸ਼ਰਮ

  • @Karampb
    @Karampb 23 ชั่วโมงที่ผ่านมา

    SGPC de jine v Gyani mnejar pardhan ne sare bhrist ne ahna nu guru nal dharam nal koi Lana Dena nhi Hai sab pase Lai Marde ne ahna nu guru Ghar Cho kddna chahida a

  • @Pronasaab
    @Pronasaab 19 ชั่วโมงที่ผ่านมา

    ਤੂੰ ਹੰਕਾਰ ਕਿਸ ਗੱਲ ਦਾ ਕਰ ਰਿਹਾ ਬੇਸ਼ਰਮਾਂ ਰੋ ਰੋ ਕੇ ਸੱਚਾ ਬਣਦਾ ਰਹਿੰਦਾ ਤੇਰੇ ਕੀਤੇ ਪਾਪ ਕੌਮ ਕਦੇ ਭੁੱਲ ਨੀ ਸਕਦੀ

  • @Mainhapunjab-w8s
    @Mainhapunjab-w8s 19 ชั่วโมงที่ผ่านมา

    ਵਲਟੋਹਾ ਵਾਲੀ ਵੀਡਿਓ ਚੇ ਕਹਿੰਦਾ ਮੇਰੇ ਵਿਚ ਕਾਬਲੀਅਤ ਆ ਬਾਕੀ ਜਥੇਦਾਰਾ ਵਿਚ ਹੈਨੀ ਯਾਰੀਆ ਪਾਉਣ ਦੀ ਬੇਸ਼ਰਮ ਬੰਦਾ ਕਾਬਲੀਅਤ ਦਿਖਾ ਓਥੇ ਜਿੱਥੇ ਪੰਥ ਨੂੰ ਫਾਇਦਾ ਹੋਵੇ ਤੂੰ ਤੇ ਯਾਰੀਆ ਉਹਦੇ ਨਾਲ ਪਾ ਰਿਹਾ ਜਿਹੜੇ ਪੰਥ ਤੇ ਹੀ ਕਬਜ਼ਾ ਕਰਨ ਨੂੰ ਫਿਰਦੇ ਆ

  • @GurtejPannu-r1b
    @GurtejPannu-r1b 19 ชั่วโมงที่ผ่านมา

    ਪਹਿਲਾਂ ਤੈਨੂੰ ਸ਼੍ਰੋਮਣੀ ਕਮੇਟੀ ਮਾੜਾ ਸਮਝਦੀ ਸੀ ਹੁਣ ਤੂੰ ਕੌਮ ਦੀ ਨਿਗ੍ਹਾ ਵਿਚ ਮਾੜਾ ਸਾਬਤ ਹੋ ਗਿਆ

  • @GurtejPannu-r1b
    @GurtejPannu-r1b 19 ชั่วโมงที่ผ่านมา

    ਬੀਜੇਪੀ ਦੇ ਕਠਪੁਤਲੀ

  • @dilawarsingh5244
    @dilawarsingh5244 วันที่ผ่านมา +1

    Masand Sukha Rangad and Shakuni Daljit Cheema Murdabad

  • @Sunnybadhan41Sunny123
    @Sunnybadhan41Sunny123 23 ชั่วโมงที่ผ่านมา

    😂😂😂 ehna de drame nhi mukde

  • @jass2309
    @jass2309 วันที่ผ่านมา +5

    ਕੀ ਚੱਲ ਕੀ ਰਿਹਾ ਆ... ਆਪਣੀ ਕੌਮ ਨੂੰ ਕੀ ਹੋ ਗਿਆ.. ਵਾਹਿਗੁਰੂ ਮੇਹਰ ਕਰੋ

  • @Pronasaab
    @Pronasaab 19 ชั่วโมงที่ผ่านมา

    ਤੂੰ ਕੌਮ ਲਈ ਕੀਤਾ ਵੀ ਕੀ ਬਸ ਬਾਹਰਲੇ ਦੇਸ਼ਾਂ ਚੋ ਫੰਡ ਇਕੱਠੇ ਕਰਦਾ ਰਿਹਾ ਤੇ ਅਪਣਾ ਟਿਢ ਭਰਦਾ ਰਿਹਾ

  • @GaganpreetSingh-k2r
    @GaganpreetSingh-k2r วันที่ผ่านมา

    ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਦੇ ਇਸ਼ਾਰਿਆਂ ਤੇ ਚਲਾਉਣ ਵਾਲੇ ਇਹਨਾਂ ਜਥੇਦਾਰ ਹਰਪ੍ਰੀਤ ਸਿੰਘ ਵਰਗਿਆਂ ਤੋਂ ਪੰਥ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ।

  • @GaganpreetSingh-k2r
    @GaganpreetSingh-k2r วันที่ผ่านมา

    ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।

  • @GaganpreetSingh-k2r
    @GaganpreetSingh-k2r วันที่ผ่านมา +1

    ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।

  • @GaganpreetSingh-k2r
    @GaganpreetSingh-k2r วันที่ผ่านมา

    ਬੀਜੇਪੀ ਚਮਚਾ ਗਿਆਨੀ ਹਰਪ੍ਰੀਤ

  • @jagwantsingh8245
    @jagwantsingh8245 วันที่ผ่านมา

    Hankar na karo sigh sab j tusi eda karo ge ta amm lok ke akhan ge sonu

  • @Pronasaab
    @Pronasaab 19 ชั่วโมงที่ผ่านมา

    ਚਲ ਹਟ ਆਪੇ ਕਾਂਗਰਸ ਜਾ bjp ਵਿੱਚੋ ਤੈਨੂੰ ਕੋਈ ਅਹੁਦਾ ਦੇ ਹੀ ਦੇਣਾ ਓਹਨਾ ਨੇ ਬਥੇਰੀ ਡੂੰਘੀ ਸਾਂਝ ਆ ਤੇਰੀ

  • @Pronasaab
    @Pronasaab 19 ชั่วโมงที่ผ่านมา

    ਪਂਥ ਦਾ ਗਦਾਰ

  • @amarjeetsingh7561
    @amarjeetsingh7561 วันที่ผ่านมา

    ਤੂੰ ਕਾਬਿਲ ਨਹੀਂ ਹੈ ਜਥੇਦਾਰ ਦੇ। ਤੇਰੇ ਤੇ ਬਹੁਤ ਦੋਸ ਹਨ।

  • @aliali786-pq3ju
    @aliali786-pq3ju วันที่ผ่านมา

    ਡਿਫਾਲਟਰ ਜਥੇਦਾਰ ਬਰਖਾਸਤ ਕਰੋ। ਕੌਂਮ ਦੇ ਸਾਰੇ ਮਸਲੇ ਹੱਲ ਹੋ ਜਾਣਗੇ

    • @KalaSerron
      @KalaSerron วันที่ผ่านมา +1

      ਨਹੀਂ ਬਾਈ ਜੀ ਜਥੇਦਾਰ ਦਾ ਕੋਈ ਕਸੂਰ ਨਹੀਂ ਪਰ ਬਾਦਲ ਕੰਜਰ ਗ਼ਦਾਰ ਹੈ

    • @AmarjotAmarjot-e2f
      @AmarjotAmarjot-e2f วันที่ผ่านมา

      @@KalaSerron ਜਾ ਓਏ ਚਵਲ ਜ ਮੁੱਦਾ ਨਾ ਹੁੰਦਾ ਜਦੋਂ ਓਹਨੇ ਕਿਹਾ ਕੀ ਮੈਂ ਮੋਦੀ ਨੂੰ ਵੀ ਫੋਨ ਕਰਦਾ ਕਾਂਗਰਸ ਨੂੰ ਵੀ ਫਿਰ ਤੇਰੇ ਵਰਗੀ ਲੀਰ ਨੇਂ ਹੀ ਗੱਲਾ ਕਰਨੀਆਂ ਸੀ ਕੇ ਬਾਦਲਾ ਦੇ ਜਥੇਦਾਰ ਬੀਜੇਪੀ ਵਾਲਿਆ ਨੂੰ ਮਿਲਦੇ ਆ ਸਲੀਏਓ ਤੁਹਾਡੇ ਵਰਗੀਆ ਗੰਦੀਆ ਲੀਰਾ ਦਾ ਕੋਈ ਦੀਨ ਧਰਮ ਥੋੜ੍ਹੀ ਹੈਗਾ

  • @GaganpreetSingh-k2r
    @GaganpreetSingh-k2r วันที่ผ่านมา

    ਹੁਣ ਰੋ ਕੇ ਦਿਖਾ ਹੁਣ ਸਫ਼ਾਈ ਨਾ ਦੇ ਤੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਅੱਜ ਤੱਕ ਇਹ ਦਿੱਨ ਨੂੰ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ ਇੱਕ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੇ ਇਹ ਇਲਜਾਮ ਲੱਗਣਾਂ ਕੇ ਅਪਣੀ ਸਾਲ਼ੀ ਨਾਲ ਨਜਾਇਜ਼ ਸਬੰਧ ਹਨ ਤੇ ਅਪਣੇ ਸਾਂਢੂ ਦਾ ਘਰ ਉਜਾੜ ਦਿੱਤਾ ਹੈ ਤੇ ਅਪਣੇ ਸਾਂਢੂ ਨੂੰ ਨੌਕਰੀ ਤੋਂ ਕਢਵਾਇਆ ਸੀ ਤੇ ਜੇਲ ਭੇਜਿਆ ਹੈ ਹੁਣ ਚੈਨਲਾਂ ਤੇ ਸਫ਼ਾਈ ਦੇਣ ਨਾਲ ਦਾਗ ਨਹੀਂ ਉਤਾਰਨ ਗਦਾਰਾਂ ਤੁੰ ਪੰਥ‌ ਤੇ ਕੌਮ ਦਾ ਗਦਾਰ ਹੈ ਤੁੰ ਅਕਾਲੀ ਦਲ ਨੂੰ ਖਤਮ ਕਰਨ ਲੱਗਿਆ ਹੋਇਆ ਹੈ ਤੇਰਾ ਸਾਰਾ ਕੱਚਾ ਚਿੱਠਾ ਸਾਹਮਣੇ ਆ ਗਿਆ ਹੈ ਹੁਣ ਤੁੰ ਭੱਜ ਨਹੀਂ ਸਕਦਾ

  • @GaganpreetSingh-k2r
    @GaganpreetSingh-k2r วันที่ผ่านมา

    ਮੇਰੀ ਤੁੱਛ ਬੁੱਧੀ ਅਨੁਸਾਰ
    ਆਪਣੇ ਨਿੱਜੀ ਦੋਸ਼ਾਂ ਬਾਬਤ ਤਖ਼ਤ ਦੀ ਸਟੇਜ ਨੂੰ ਵਰਤਨਾ ਗੈਰ ਸਿਧਾਂਤਕ। ਅਗਰ ਸਫਾਈ ਦੇਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਪੰਜ ਪਿਆਰਿਆਂ ਸਮਖਸ਼ ਜੋਦੜੀ ਕਰਨੀ ਚਾਹੀਦੀ ਸੀ। ਇਸ ਤਰ੍ਹਾ ਪੰਥਕ ਫਸੀਲ ਤੋਂ ਨਿੱਜੀ ਵਿਵਾਦ ਨੂੰ ਉਭਾਰ ਕੇ ਸੰਗਤਾਂ ਦੀ ਨਿਗਾਹ ਵਿੱਚ ਪੰਥਕ ਸਫ਼ਾ ਲਿਰੋ ਲੀਰ ਨਾ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ।
    ਰੱਬ ਰਾਖਾ

  • @GaganpreetSingh-k2r
    @GaganpreetSingh-k2r วันที่ผ่านมา

    ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੰਥ ਦੇ ਗ਼ਦਾਰ ਬੰਦੇ ਹਨ‌।

  • @balvirsingh9583
    @balvirsingh9583 วันที่ผ่านมา

    Pehla eehh rishtedaar kitheyy ccc

  • @babbu6151
    @babbu6151 วันที่ผ่านมา

    A bjp t sbb government nll rall k chlda ,,, bnaa k rkhda ,, ohde chh koi glti gll nhi prr jo gnuhaghar ny khalsa panth dee ohna nll v

  • @HardeepSingh-n4u
    @HardeepSingh-n4u วันที่ผ่านมา

    ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੰਥ ਦੇ ਗ਼ਦਾਰ ਬੰਦੇ ਹਨ‌।

  • @karama709
    @karama709 วันที่ผ่านมา

    ਸੁਖਬੀਰ ਬਾਦਲ ਜ਼ਿੰਦਾਬਾਦ

  • @MoosaJatt-h8h
    @MoosaJatt-h8h 19 ชั่วโมงที่ผ่านมา

    Tu saare syaape de jarrh a mann laya oh galat a but tu kaum nu delhi de paira ch kyu rakhya baba phoola singh naal kise da v mel nahi kyu k oh ik hi c te ranjit Singh v ik c tu feeling na lai tuhade kirdar delhi ja k khatam ho jaande a

  • @GaganpreetSingh-k2r
    @GaganpreetSingh-k2r วันที่ผ่านมา

    ਹਰਪ੍ਰੀਤ ਨਾਲ ਤਾਂ ਉਹ ਹੋਈ ਨਾਲ ਘਰ ਦਿਆ ਰਿਹਾ ਨਾ ਘਾਟ ਦਾ 😂

  • @darshansran3363
    @darshansran3363 วันที่ผ่านมา

    Think before you speak.

  • @heman7263
    @heman7263 วันที่ผ่านมา

    Paise de yaar o tusi sare, badla ne es da kharcha pani baand karta te hun miyu miyu

  • @SukhmanDhillon-m3q
    @SukhmanDhillon-m3q 23 ชั่วโมงที่ผ่านมา +2

    ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

  • @ArshSidhu-g7y
    @ArshSidhu-g7y 23 ชั่วโมงที่ผ่านมา +4

    ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੰਥ ਦੇ ਗ਼ਦਾਰ ਬੰਦੇ ਹਨ‌।

  • @GaganpreetSingh-k2r
    @GaganpreetSingh-k2r วันที่ผ่านมา

    ਮੇਰੀ ਤੁੱਛ ਬੁੱਧੀ ਅਨੁਸਾਰ
    ਆਪਣੇ ਨਿੱਜੀ ਦੋਸ਼ਾਂ ਬਾਬਤ ਤਖ਼ਤ ਦੀ ਸਟੇਜ ਨੂੰ ਵਰਤਨਾ ਗੈਰ ਸਿਧਾਂਤਕ। ਅਗਰ ਸਫਾਈ ਦੇਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਪੰਜ ਪਿਆਰਿਆਂ ਸਮਖਸ਼ ਜੋਦੜੀ ਕਰਨੀ ਚਾਹੀਦੀ ਸੀ। ਇਸ ਤਰ੍ਹਾ ਪੰਥਕ ਫਸੀਲ ਤੋਂ ਨਿੱਜੀ ਵਿਵਾਦ ਨੂੰ ਉਭਾਰ ਕੇ ਸੰਗਤਾਂ ਦੀ ਨਿਗਾਹ ਵਿੱਚ ਪੰਥਕ ਸਫ਼ਾ ਲਿਰੋ ਲੀਰ ਨਾ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ।
    ਰੱਬ ਰਾਖਾ

  • @GaganpreetSingh-k2r
    @GaganpreetSingh-k2r วันที่ผ่านมา

    ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

  • @GaganpreetSingh-k2r
    @GaganpreetSingh-k2r วันที่ผ่านมา

    ਲੱਗ ਗਿਆ ਪਤਾ ਗਿਆਨੀ ਜੀ
    ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਦਾ ਕੀ ਹਸਰ ਹੁੰਦਾ
    ਪੂਰੇ ਦੇਸ਼ ਚ ਬੇਇਜ਼ਤੀ ਕਰਵਾਈ ਜਾਨਾ