ਸਾਰੀ ਗ਼ਲਤੀ ਮੇਰੀ ਨਈਂ - ਤਾਹਿਰਾ ਸਰਾ । Punjabi Ghazals by Tahira Sra I Pakistani Punjabi Poet I SukhanLok

แชร์
ฝัง
  • เผยแพร่เมื่อ 13 ม.ค. 2025

ความคิดเห็น • 44

  • @singhsran173
    @singhsran173 4 หลายเดือนก่อน +1

    Best My Sister's

  • @simarjeetsran2405
    @simarjeetsran2405 ปีที่แล้ว +1

    ਬਹੁਤ ਖੂਬ

  • @A-Failure-Girl
    @A-Failure-Girl ปีที่แล้ว +1

    My fav 🥺❤️

  • @raghubirsingh5073
    @raghubirsingh5073 ปีที่แล้ว +1

    Really mind blowing

  • @ManjinderSingh-jn5lw
    @ManjinderSingh-jn5lw ปีที่แล้ว +1

    Deep meaning

  • @Yours12589
    @Yours12589 ปีที่แล้ว +1

    BEST MAAM CLASSIC

  • @SukhTakhar-t9n
    @SukhTakhar-t9n ปีที่แล้ว +1

    Queen of Punjabi poetry Tahira sra

  • @kamallove259
    @kamallove259 ปีที่แล้ว +1

    Punjabiyat zindabad

  • @NirmalSingh-ys7wz
    @NirmalSingh-ys7wz ปีที่แล้ว +1

    ੳੂਂ ਹੂੰ.................ਹੇਰਾ ਫੇਰੀ ਨਹੀੰ....
    .

  • @TarsemGill
    @TarsemGill ปีที่แล้ว +1

    wahhhhhhh

  • @rakeshbudhiraja7476
    @rakeshbudhiraja7476 ปีที่แล้ว +1

    Very nice love you from India

  • @ManjinderSingh-jn5lw
    @ManjinderSingh-jn5lw ปีที่แล้ว +2

    Bahut sunder lafj bole ji God bless you long happy healthy and wealthy life

  • @dhaliwalsaab3199
    @dhaliwalsaab3199 ปีที่แล้ว +3

    ਅਸਲ ਪੰਜਾਬੀ ਬੋਲੀ ਸੁਣ ਕੇ ਤੇ ਐਨੇ ਡੂੰਘੇ ਅਲਫਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ

  • @rajwinderkaur-cb2ot
    @rajwinderkaur-cb2ot ปีที่แล้ว +1

    Whoo

  • @pargatbal4108
    @pargatbal4108 ปีที่แล้ว +1

    💕🙏💕welcome ji. Very nice 👍Excellent. 💕🙏💕.

  • @rajaghffarahmed3975
    @rajaghffarahmed3975 ปีที่แล้ว +1

    جا نی پِچھل پیریئے صاحباں مانڑں ودھایائ ویراں دا ،،،،👏👏👏

  • @SatnamSingh-we6hk
    @SatnamSingh-we6hk ปีที่แล้ว

    Kaya batt aee baji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @abdulrehman4155
    @abdulrehman4155 ปีที่แล้ว +1

    ਨੀਵਾਂ ਹੋ ਕੇ ਵੱਗ ਦਰਿਆ ਦਿਆ ਪਾਣੀਆ
    ਤੇਰੇ ਕੰਢੇ ਜੱਗ ਦਰਿਆ ਦਿਆ ਪਾਣੀਆ
    ਕਿੰਨੀਆਂ ਚੁੰਨੀਆਂ ਲੋੜ ਕੇ ਤੇਰੇ ਵਾਸੀਆਂ
    ਸਿਰ ਤੇ ਬੱਧੀ ਪੱਗ ਦਰਿਆ ਦਿਆ ਪਾਣੀਆ
    ਕੱਚੇ ਸੋਹਣੀ ਨਾਲ਼ ਨਈ ਕੀਤੀਆਂ ਚੰਗੀਆਂ
    ਤੂੰ ਵੀ ਨਿਕਲਿਓਂ ਠੱਗ ਦਰਿਆ ਦਿਆ ਪਾਣੀਆਂ
    ਮੈਂ ਵੀ ਓਸ ਸਮੰਦਰ ਤੀਕਰ ਜਾਵਨੈਂ
    ਓਨਾਂ ਤੀਕਰ ਤੱਗ ਦਰਿਆ ਦਿਆ ਪਾਣੀਆ
    ਮੇਰੇ ਵਾਂਗੂ ਤੂੰ ਵੀ ਤਰਲੇ ਲੈਂਦਿਓਂ
    ਤੈਨੂੰ ਜਾਂਦੀ ਲੱਗ ਦਰਿਆ ਦਿਆ ਪਾਣੀਆ
    ਤੇਰੇ ਕੰਢੇ ਤੱਸਾ ਮਰ ਗਿਆ ਕਾਫ਼ਲਾ
    ਤੈਨੂੰ ਲੱਗੇ ਅੱਗ ਦਰਿਆ ਦਿਆ ਪਾਣੀਆ
    ~ਨਸੀਰ ਬਲੋਚ

  • @rajinderbhardwaj312
    @rajinderbhardwaj312 2 ปีที่แล้ว +1

    ਬਹੁਤ ਵਧੀਆ👍💯

  • @AsifAssociates
    @AsifAssociates 2 ปีที่แล้ว +1

    wah ji kya bataan, punjabio

  • @javaidrahi1
    @javaidrahi1 2 ปีที่แล้ว +5

    Tahira Sara is widely acclaimed across subcontinent for her feminine poetic expression in Punjabi. Her Punjabi Ghazals mainly highlights the issues related women folk like social injustice and gender inequality.A large part of her poetry talked about the romance, separation and the spirituality. May God bless her. Nice Ghazals @ congrats SUKHANLOK team .

  • @devnangal1863
    @devnangal1863 2 ปีที่แล้ว +1

    ਬਹੁਤ ਖ਼ੂਬਸੂਰਤ

  • @Mundepindya
    @Mundepindya 2 ปีที่แล้ว +1

    🙏ਮਜਾ ਆ ਗਿਆ

  • @gurindersingh8109
    @gurindersingh8109 2 ปีที่แล้ว +2

    Tahira Sra ji you are the best living Punjabi poet. Wish you good luck.

  • @FAIZNAWAB-gd7df
    @FAIZNAWAB-gd7df ปีที่แล้ว +1

    Love you from Punjab INDIA Punjab ❤️

  • @pushwindersingh4009
    @pushwindersingh4009 2 ปีที่แล้ว +2

    ਬਹੁਤ ਵਧੀਆ ਸ਼ਾਇਰੀ ਜੀ

  • @worldliteraryforum493
    @worldliteraryforum493 ปีที่แล้ว +1

    Waah waah

  • @Narinderkaur-kj1bf
    @Narinderkaur-kj1bf 2 ปีที่แล้ว +2

    ਵਾਹ !

  • @rattandhaliwal
    @rattandhaliwal 2 ปีที่แล้ว +2

    ਧੰਨਵਾਦ ਸੁਖਨਲੋਕ।

  • @gurdeepsinghghuman3199
    @gurdeepsinghghuman3199 2 ปีที่แล้ว +2

    Jeonde raho tahira sraa

  • @ParamjitSingh-ok8he
    @ParamjitSingh-ok8he 2 ปีที่แล้ว +3

    ਬਹੁਤ ਸੋਹਣੇ ਤੇ ਸੌਖੇ ਅਲਫਾਜ਼ਾਂ ਗਜਲ ਗਾਇਨ ਕੀਤਾ ਹੈ। ਐਂ ਲੱਗਦਾ ਸੀ ਜਿਵੇਂ ਆਪਣੇ ਜੱਦੀ ਇਲਾਕੇ ਸ਼੍ਰੀ ਮੁਕਤਸਰ ਸਾਹਿਬ ਚ ਕਿਸੇ ਨੂੰ ਸੁਣ ਰਿਹਾ ਹਾਂ।

    • @simranjeetghuman584
      @simranjeetghuman584 2 ปีที่แล้ว +2

      ਕਿਵੇ ਹੋ ਪਾਜੀ,(ਉਟੇਰੀ) ਸ਼ਬਦ ਦਾ ਮਤਲਬ ਦਸ ਸਕਦੇ ਹੋ?

  • @noreensingh1743
    @noreensingh1743 2 ปีที่แล้ว +1

    ਸਰਾ ਬੀਬਾ ਜੀ ,
    ਜੇ
    ਸੁਪਨਾ ਕਹਿੰਦਾ ਏ ਮੇਰੇ 'ਤੇ ਇਤਬਾਰ ਨਹੀਂ
    ਦੀ ਜਗ੍ਹਾ
    ਸੁਪਨਾ ਕਹਿੰਦੈ ਮੇਰੇ 'ਤੇ ਇਤਬਾਰ ਨਹੀਂ
    ਹੋਵੇ ਤਾਂ ਕਿਵੇਂ ਰਹੇ ?
    ਕੀ ਕਿਹਾ ਜੀ ? ਕੱਦੂ 'ਚ ਤੀਰ ?

  • @rattandhaliwal
    @rattandhaliwal 2 ปีที่แล้ว +2

    Very good Tahira g I hatts of to you for your love for Punjabi maa boli.long live you. Love from U.S.A.

  • @gurdeepsinghghuman3199
    @gurdeepsinghghuman3199 2 ปีที่แล้ว +2

    Bahut khoob

  • @dhammu3193
    @dhammu3193 2 ปีที่แล้ว +1

    ਬਾਕਮਾਲ

  • @dharindersharma4589
    @dharindersharma4589 2 ปีที่แล้ว +1

    Bahut khoob 👌👌👌

  • @ArunKumar-yh7rz
    @ArunKumar-yh7rz 2 ปีที่แล้ว +2

    Tahira Sra's poetry touches the heart....very intensely

  • @karnailsingh7423
    @karnailsingh7423 2 ปีที่แล้ว +1

    Tahira Sra is so grateful personality in poetry world🤗

  • @rinkumattran
    @rinkumattran ปีที่แล้ว +1

    ❤❤❤❤❤🙏🙏🙏🙏🙏🙏

  • @channajall1084
    @channajall1084 6 หลายเดือนก่อน

    ਬਾ ਕਮਾਲ

  • @noreensingh1743
    @noreensingh1743 2 ปีที่แล้ว +1

    sra biba ji ,
    je
    supna kehnda eey mere 'te itbar nahin
    dee jagha
    supna kehndai mere 'te itbar nahin
    hove taan kiven rahey ?
    kee kiha ? kaddu 'ch teer ?