Puran chand wadali ji ਜੀ ਦੇ ਦਿਲ ਦੀਆਂ ਗੱਲਾਂ | Feat. Bhai Gurdev Singh Wadali With Simranjot Makkar

แชร์
ฝัง
  • เผยแพร่เมื่อ 26 ม.ค. 2025
  • Puran chand wadali ji ਜੀ ਦੇ ਦਿਲ ਦੀਆਂ ਗੱਲਾਂ | Feat. Bhai Gurdev Singh Wadali With Simranjot Makkar
    #smtv #simranjotsinghmakkar #Puranchandwadali #GurdevSinghWadali
  • บันเทิง

ความคิดเห็น • 812

  • @jagtarbrar4794
    @jagtarbrar4794 14 วันที่ผ่านมา +200

    ਭਾਈ ਗੁਰਦੇਵ ਸਿੰਘ ਜੀ,, ਤੁਹਾਡਾ ਦਾਹੜਾ ਪ੍ਰਕਾਸ਼ ਦੇਖ ਕੇ ਰੂਹ ਖੁਸ਼ ਹੋਗੀ,,, ਮੈ ਅੱਜ ਤੋ ਦਾਹੜੀ ਨਹੀ ਕਟਾਉਦਾ,,, ਮੈ ਹੈ ਈ ਸਰਦਾਰ ਆ

    • @sukhdipsingh1816
      @sukhdipsingh1816 14 วันที่ผ่านมา +21

      Jionda reh veer parmatma mehr kre tere te

    • @hirdeysingh1971
      @hirdeysingh1971 14 วันที่ผ่านมา +6

      Shabash brar saab

    • @Sandeepsingh-ce7fj
      @Sandeepsingh-ce7fj 14 วันที่ผ่านมา +2

      Chardikala rakhan Waheguru Ji ❤

    • @JaswinderKaur-ke2sp
      @JaswinderKaur-ke2sp 13 วันที่ผ่านมา +4

      ਮੱਕੜ ਬੀਰ ਜੀ ਸਲੂਟ ਤੁਹਾਨੂੰ ਤੁਸੀਂ ਇੰਨੇ ਵੱਡੇ ਵੱਡੇ ਕਲਾਕਾਰਾਂ ਨਾਲ ਮੁਲਾਕਾਤ ਕੀਤੀ ਤੁਸੀਂ ਧੰਨ ਹੋ

    • @GarySingh-cf2so
      @GarySingh-cf2so 13 วันที่ผ่านมา +2

      Veer wdaia howe is fainsle lai te mai ardas krda waheguru g Tuhade is pran nu tohade rehnde sahwa naal nibhuan

  • @santokhsinghpadda8116
    @santokhsinghpadda8116 14 วันที่ผ่านมา +152

    ਮੱਕੜ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਤਿਕਾਰਯੋਗ ਵਡਾਲੀ ਜੀ ਅਤੇ ਭਾਈ ਸਾਹਿਬ ਜੀ ਦੇ ਦਰਸ਼ਨ ਕਰਵਾ ਦਿੱਤੇ ।ਭਾਈ ਸਾਹਿਬ ਜੀ ਜਦੋਂ ਅਸੀਂ ਸਕੂਲ ਵਿੱਚ ਪੜਦੇ ਸੀ ਤਾਂ ਸਾਡੇ ਸ਼ਹਿਰ (ਲੋਹੀਆਂ ਖਾਸ ) ਵਿਖੇ ਸ਼ਿਵ ਮੰਦਰ ਵਿੱਚ ਸਲਾਨਾ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾਂਦਾ ਸੀ ਜਿਸ ਵਿੱਚ ਹਿੰਦੂ ਸਿੱਖ ਸਭ ਹਾਜ਼ਰੀ ਭਰਦੇ ਸੀ।ਹੁਣ ਕਹਿੰਦੇ ਨੇ ਕਿ ਮੰਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਨਹੀਂ ਜਾਣਾ ਹੈ।ਸਾਡੇ ਗੁਰੂ ਸਾਹਿਬਾਨ ਤਾਂ ਹਰ ਥਾਂ ਆਪ ਚੱਲ ਕੇ ਗਏ ਸਨ।ਵਾਹਿਗੁਰੂ ਜੀ ਸਾਡੇ ਲੀਡਰਾਂ ਨੂੰ ਸੁਮੱਤ ਬਖ਼ਸ਼ਣ ।

    • @criscrosxxx
      @criscrosxxx 12 วันที่ผ่านมา

      Muratiyan de barabar nahi rakh sakde

    • @anitaahuja3745
      @anitaahuja3745 12 วันที่ผ่านมา

      P0900 Mm 0

    • @Jaspreetsingh-zz5vv
      @Jaspreetsingh-zz5vv 11 วันที่ผ่านมา +3

      I am glad to see someone know the meaning of interview and especially wadali ji and Sardar ji da thanks who know what Simran and knowledge stand for ❤

    • @ArshdipSingh-u5g
      @ArshdipSingh-u5g 10 วันที่ผ่านมา

      21:41 😮

    • @satbirthind09
      @satbirthind09 9 วันที่ผ่านมา

      Mera nanka pind gidherpindi(near lohian khas) ❤

  • @studiopreetpalace4856
    @studiopreetpalace4856 14 วันที่ผ่านมา +116

    ਜਦੋਂ ਕਲਾ ਜਵਾਨ ਹੁੰਦੀ ਹੈ ਤਾਂ ਕਲਾਕਾਰ ਬੁਢਾ ਹੋ ਜਾਂਦਾ ਹੈ।
    ਉਸਤਾਦ ਪੂਰਨ ਚੰਦ ਵਡਾਲੀ ਜੀ ਨੂੰ ਅਤੇ ਭਾਈ ਸਾਹਿਬ ਨੂੰ ਸਤਿ ਸ੍ਰੀ ਅਕਾਲ।

  • @tarsemwalia9599
    @tarsemwalia9599 13 วันที่ผ่านมา +45

    ਮੱਕੜ ਸਾਹਿਬ ਏਸ ਇੰਟਰਵਿਊ ਵਿੱਚ ਇੰਝ ਲੱਗਾ ਜਿਵੇਂ ਇਕ ਬਹੁਤ ਵੱਡਾ ਸਤਸੰਗ ਸੁਣ ਲਿਆ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ❤

  • @narindersingh6294
    @narindersingh6294 14 วันที่ผ่านมา +65

    ਸਿੰਘ ਸਾਬ ਕਿੰਨੀ ਇੱਜਤ ਦਿੰਦੇ ਵਡਾਲੀ ਸਾਬ ਨੂੰ।
    ਜਦੋਂ ਵਡਾਲੀ ਸਾਬ ਗੱਲ ਸ਼ੁਰੂ ਕਰਦੇ ਤਾ ਸਿੰਘ ਸਾਬ ਬਿਲਕੁਲ ਚੁੱਪ ਕਰ ਕੇ ਸੁਣਦੇ ।
    ਬੁਹਤ ਇੱਜਤ ਵਾਲੀ ਗੱਲ ਹੈ ਜੀ

  • @vickysinghvicky2618
    @vickysinghvicky2618 14 วันที่ผ่านมา +80

    ਮੱਕੜ ਸਾਹਿਬ ਜੀ ਤੁਸੀਂ ਬਹੁਤ ਵਧੀਆ ਇਨਸਾਨ ਨਾਲ ਮੇਲ ਕਰਵਾਇਆ ❤

  • @HINDI_paheli_55
    @HINDI_paheli_55 14 วันที่ผ่านมา +31

    ਹੁਣ ਤੱਕ ਦਾ ਸਭ ਤੋਂ ਵਧੀਆ ਇੰਟਰਵਿਊ।ਮੱਕੜ ਸਾਬ ਬੇਨਤੀ ਹੈ ਕਿ ਇਹੋ ਜਿਹੀਆਂ ਸਖਸ਼ੀਅਤਾਂ ਨਾਲ ਮਿਲਣੀ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਣਾ ਜੀ।

  • @Gurjantsingh-ff1it
    @Gurjantsingh-ff1it 13 วันที่ผ่านมา +31

    ਮੈਂ ਇਨ੍ਹਾਂ ਮਹਾਨ ਸਖ਼ਸ਼ੀਅਤਾਂ ਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਜਿਨ੍ਹਾਂ ਸਾਨੂੰ ਸਾਡੀ ਔਕਾਤ ਤੋਂ ਵੱਧ ਗਿਆਨ ਦਿੱਤਾ ਤੇ ਰਾਹੋਂ ਭਟਕੇਆ ਦੀਆਂ ਅੱਖਾਂ ਖੋਲ੍ਹ ਦਿੱਤੀਆਂ

  • @harjitsingh-gu8rv
    @harjitsingh-gu8rv 14 วันที่ผ่านมา +33

    ਭਾਈ ਮੱਕੜ ਜੀ ਆਪ ਜੀ ਦਾ ਬਹੁਤ ਬਹੁਤ ਧਨਵਾਦ ਜੀ ਆਪ ਜੀ ਨੇ ਵਡਾਲੀ ਸਾਹਬ ਅਤੇ ਗੁਰਦੇਵ ਸਿੰਘ ਦਰਸ਼ਨ ਕਰਵਾ ਦਿਤੇ ਜੀ

  • @mandeepjassi8212
    @mandeepjassi8212 14 วันที่ผ่านมา +43

    ਯਾਦਗਾਰ ਤੇ ਸਾਂਭਣਯੋਗ ਅਣਮੁੱਲਾ ਖ਼ਜ਼ਾਨਾ ਹੈ ਇਹ ਇੰਟਰਵਿਊ

    • @SagarSAGARkumar-v5r
      @SagarSAGARkumar-v5r 11 วันที่ผ่านมา +1

      Legend world beauty ji love you always god gift ji 🙏🏻🌎🙇🏻🌹🫶🏻

  • @BKK454
    @BKK454 14 วันที่ผ่านมา +10

    😭😭😭😭😭😭😭 ਐਨੀਆਂ ਡੂੰਘੀਆਂ ਗੱਲ਼ਾਂ ਸੁੱਣ ਕੇ ਬਸ ਰੌਣਾ ਹੀ ਆਇਆ 😢 ਮੱਕੜ੍ਹ ਸਾਹਿਬ ਤੁੱਸੀਂ ਬਹੁੱਤ ਹੀ ਭਾਗਾ ਵਾਲੇ ਓ ਜੋ ਇਹਨ੍ਹਾ ਦੇ ਅੱਨਮੋਲ੍ਹ ਬੱਚਨ ਰਿਕੌਡ ਕਰ ਲਏ ❤ ਅਤੇ ਸਾਡੇ ਰੂਹਬਹਰੂ ਕੀਤੇ ❤ ਹੌਰ ਮੀਓੂਜਕ ਕੰਪਨੀ ਨੂੰ ਵੀ ਸਭ ਰਿਕੌਡ ਕਰਨੇ ਚਾਹਿਦੇ ਹਨ । ਕੌਈ ਇਹ ਅੱਨਮੋਲ੍ਹ ਆਵਾਜ਼💎💎💎💎 ਰਿਕੌਡ ਕਰ ਲਓ 🙏

  • @Manraj1265
    @Manraj1265 14 วันที่ผ่านมา +14

    ਬਹੁਤ ਵਧੀਆ ਗੱਲਬਾਤ, ਦੋਨੋ ਸਖਸ਼ੀਅਤਾ ਵਿਲਕੁੱਲ ਸਚਾਈ ਬਿਆਨ ਕਰ ਰਹੇ ਹਨ, ਅਸੀ ਕੱਟੜਵਾਦ ਵੱਲ ਨੂੰ ਕੁੱਝ ਜਿ਼ਆਦਾ ਵੱਧ ਰਹੇ ਹਾ,ਕੱਟੜਵਾਦ ਹਮੇਸ਼ਾ ਖਤਰਨਾਕ ਸਾਬਤ ਹੁੰਦਾ ਹੈ ਚਾਹੇ ਉਹ ਕਿਸੇ ਵੀ ਧਰਮ ਵਿੱਚ ਹੋਵੇ।ਧੰਨਵਾਦ

  • @RanjitSingh-mf3lb
    @RanjitSingh-mf3lb 14 วันที่ผ่านมา +32

    ਪੂਰਨ ਚੰਦ ਗੁਰੂ ਕੀ ਵਡਾਲੀ ਮੇਰੇ ਵਿਆਹ ਵਿੱਚ ਤਿੰਨ ਦਿਨ ਸਾਡੇ ਘਰ ਰਹੇ ਬੜੀਆਂ ਰੌਣਕਾਂ ਲਗਾਈਆਂ । ਮੇਰੇ ਡੈਡੀ ਜੀ ਦੇ ਨਾਨਕੇ ਪਿੰਡ ਤੋ ਹਨ 1995 ਵਿੱਚ ਮੇਰਾ ਵਿਆਹ ਹੋਇਆ ਸੀ। 🙏

    • @SukhpreetSingh-mp7ix
      @SukhpreetSingh-mp7ix 13 วันที่ผ่านมา +1

      Bazighar jaati de wa ... waddali saab

    • @birpalkaur8347
      @birpalkaur8347 12 วันที่ผ่านมา

      ​@@SukhpreetSingh-mp7ixbai rabb di koi jaat ni hundi,eh tuci kehdi gl krde o

    • @revengeggamer4361
      @revengeggamer4361 12 วันที่ผ่านมา +2

      Una di jaat dassni jroori ni...... Is ch ki rakhya

    • @mukhtiarsinghdhillon5079
      @mukhtiarsinghdhillon5079 11 วันที่ผ่านมา

      ਮੱਕੜ ਸਾਹਬ ਇਹਨਾਂ ਪੱਕੇ ਰਾਗਾਂ ਵਾਲ਼ਿਆਂ ਨੂੰ ਜਦ ਕੋਈ ਸੁਣਦਾ ਨੀ ਨਾ, ਉਦੋਂ ਇਹ ਈਰਖਾ-ਵੱਸ ਹੋਏ ਕੱਚੀ ਬਾਣੀ ਦਾ ਰੌਲ਼ਾ ਪਾਉਂਦੇ ਨੇ ।

    • @GurpreetSingh-re6xq
      @GurpreetSingh-re6xq 10 วันที่ผ่านมา

      ਭਰਾ ਫ਼ਿਰ ਕਿੱਸਾ ਉਹ ਤੁਹਾਡੇ ਵਿਆਹ ਦਾ ਆ ਜੋ ਵਡਾਲੀ ਜੀ ਨੇ kapil sharma show ਵਿੱਚ ਦਸਿਆ ਸੀ ਕਿ ਕਦੀ ਉਨ੍ਹਾਂ ਨੂੰ ਮੰਜੇ ਉੱਪਰ ਸੌਣ ਲਈ ਆਖਦੇ ਤੇ ਕਦੀ ਬੈਡ ਉਪਰ😂

  • @Sarabjitsidhu94
    @Sarabjitsidhu94 14 วันที่ผ่านมา +57

    ਬਹੁਤ ਵੱਧੀਆ ਸ਼ਖਸ਼ੀਅਤ ਆ ਬਾਪੂ ਜੀ ਅਵਾਜ ਬੁਲੰਦ ਰੱਖੇ ਵਾਹਿਗੁਰੂ

  • @SukhjeetsinghDhillon-e6o
    @SukhjeetsinghDhillon-e6o 14 วันที่ผ่านมา +17

    ਅਸਲ ਸਿੱਖੀ ਐਸਾ ਹੀ ਉਪਦੇਸ਼ ਕਰਦੀ ਹੈ
    ਬਹੁਤ ਵਧੀਆ

  • @Gurmannat14198
    @Gurmannat14198 14 วันที่ผ่านมา +18

    1:30 ਟਾਈਮ ਦਾ ਪਤਾ ਨਹੀਂ ਲੱਗਾ ਕਿਵੇ ਲੰਘ ਗਿਆ ❤❤❤ ਏਨੀ ਪਿਆਰੀ ਵੀਡਿਉ ਇਕੱਲਾ ਇਕੱਲਾ ਬੋਲ ਸੁਣ ਕੇ ਮਜਾ ਆ ਗਿਆ ❤❤

  • @ravinderkaur3837
    @ravinderkaur3837 14 วันที่ผ่านมา +31

    ਬਹੁਤ ਵਧੀਆ ਜੀ 🙏🏻 ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ

  • @shivlal3727
    @shivlal3727 13 วันที่ผ่านมา +7

    ਅਸਲ ਵਿੱਚ ਸਾਡੀ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਹੈ। ਬਹੁਤ ਅੱਛਾ ਮਾਰਗ ਦਰਸ਼ਨ ਕੀਤਾ ਦੋਵੇਂ ਮਹਾਨ ਸ਼ਖਸੀਅਤਾਂ ਹਨ।

  • @gamdoor_hans
    @gamdoor_hans 12 วันที่ผ่านมา +8

    ਉਸਤਾਦ ਪੂਰਨ ਚੰਦ ਵਡਾਲੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ

  • @Kaur-m4j
    @Kaur-m4j 13 วันที่ผ่านมา +17

    ਰੱਬ ਨੇ ਜਦੋਂ ਇਨਸਾਨ ਨੂੰ ਧਰਤੀ ਤੇ ਭੇਜਿਆ ਤਾਂ ਰੱਬ ਸੋਚਣ ਲਗਾ ਮੈਂ ਤਾਂ ਕੱਲਾ ਰਹਿ ਗਿਆ, ਕਿਹਦੇ ਨਾਲ ਖੇਡਾਂ, ਫੇਰ ਰੱਬ ਇਨਸਾਨ ਨਾਲ ਲੁਕਣ ਮੀਚੀ ਖੇਡਣ ਲਗਾ ਤੇ ਇਨਸਾਨ ਦੇ ਅੰਦਰ ਲੁਕ ਗਿਆ ਓਦੋਂ ਦਾ ਇਨਸਾਨ ਰੱਬ ਨੂੰ ਇਧਰ ਓਧਰ ਲਭਦਾ ਫਿਰਦਾ , ਜਦ ਕਿ ਰੱਬ ਤਾਂ ਇਨਸਾਨ ਦੇ ਅੰਦਰ ਲੁਕ ਕੇ ਬੈਠਾ 😊

    • @LovejeetSingh-n2c
      @LovejeetSingh-n2c 9 วันที่ผ่านมา

      Kya baat kini sohni gal keti tusi sister

    • @beautiful7ist
      @beautiful7ist 6 วันที่ผ่านมา

      ਕਿੰਨੀ ਸੋਹਣੀ ਗੱਲ ਕੀਤੀ ਤੁਸੀਂ। ਬਹੁਤ ਸਾਰਾ ਪਿਆਰ।ਇਨਸਾਨ ਏਨਾ ਅਨਜਾਣ ਹੈ ਵੀ ਕਦੇ ਕਦੇ ਥੱਕ ਕੇ ਬਹਿ ਜਾਂਦਾ ਹੈ।

  • @Truckawale336
    @Truckawale336 14 วันที่ผ่านมา +36

    ਇਹ ਉਹ ਹੀਰਾ ਹੈ ਦੇਸ਼ ❤ਪੰਜਾਬ ਦੇ ਇਸ ਦਾ ਕੋਈ ਦਾ ਕੋਈ ਜਵਾਬ ਨਹੀਂ ਹੈ ❤

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 13 วันที่ผ่านมา +1

      ਵਾਹਿਗੁਰੂ ਜੀ ਮੇਹਰ ਕਰਨਾ ਭਾਜਪਾ ਜੀ ਤੇ ਲੰਮੀਆਂ ਉਮਰਾਂ ਬਖਸ਼ੋ ਵਾਹਿਗੁਰੂ ਜੀ

    • @Truckawale336
      @Truckawale336 13 วันที่ผ่านมา

      @MALHIBALRAJSINGHMALHIBAL-oi9fk ਭਾਪਾ ਜੀ notਭਾਜਪਾ

    • @ManjeetKaur-f5f5u
      @ManjeetKaur-f5f5u 12 วันที่ผ่านมา +3

      Bhajpa nhi ji bhapa ji

    • @iqbalsingh8930
      @iqbalsingh8930 11 วันที่ผ่านมา

      ਹਾਹਾਹਾਹਾ​@@ManjeetKaur-f5f5u

  • @ajaibsingh3873
    @ajaibsingh3873 14 วันที่ผ่านมา +13

    ਬਹੁਤ ਸੁੰਦਰ ਭਾਈ ਗੁਰਦੇਵ ਸਿੰਘ ਜੀ ਅਤੇ ਵਡਾਲੀ ਸਹਿਬ। ਮੱਕੜ ਸਹਿਬ ਦਾ ਧੰਨਵਾਦ ਤਾਂ ਹੈ ਹੀ।

  • @Rajdeepsingh-ol2io
    @Rajdeepsingh-ol2io 14 วันที่ผ่านมา +27

    ਬਾਪੂ ਜੀ ਬਹੁਤ ਪਿਆਰ ਵਾਲੀ ਰੂਹ ਨੇ ਸਾਡੇ ਪਿੰਡ ਦੇ ਨੇ ਬਾਪੂ ਜੀ ਗੁਰੂ ਕੀ ਵਡਾਲੀ ਦੇ ਨੇ ❤😊❤❤❤

    • @JatinderSony-ny3pr
      @JatinderSony-ny3pr 13 วันที่ผ่านมา

      ਕੀ ਬਾਪੂ ਜੀ ਹੁਣ ਵੀ ਓਸੇ ਪਿੰਡ ਚ ਰਹਿੰਦੇ ਆ

  • @aanchalbabbar1651
    @aanchalbabbar1651 8 วันที่ผ่านมา +2

    ਵਾਹ ਬੋਹਤ ਵਧੀਆ ਸਮਾਂ ਹੀ ਬੰਦ ਦਿੱਤਾ ਹੀਰੇ ਵਰਗੇ ਉਸਤਾਦ ਲੋਕਾਂ ਨੇ ❤❤
    ਮੈਂ ਧੰਨਵਾਦ ਕਰਦਾ ਇੰਟਰਵਿਊ ਲੈਣ ਵਾਲਿਆਂ ਤੇ ਜੋ ਸਾਡੇ ਵਰਗੇ ਨੂੰ ਇਹਨਾਂ ਮਹਾਪੁਰਸ਼ਾ ਦਿਆਂ ਗੱਲਾਂ ਸਾਂਝੀਆਂ ਕੀਤੀਆਂ 🙏🏻🙏🏻

  • @balwindersingh7463
    @balwindersingh7463 14 วันที่ผ่านมา +20

    ਜਾਪ ਸਾਹਿਬ ਵਿੱਚ ਸਾਰੇ ਸ਼ਬਦ ,ਹਾਜ਼ਰ,ਹਜ਼ੂਰ,ਜ਼ਾਹਰ,ਸ਼ੁੱਧ ਹਨ

  • @Giveback1313
    @Giveback1313 8 วันที่ผ่านมา +2

    Bhai Gurdev Singh ji nu 2/4 interview ikaleya kra deo makkar veer ji uhna da v dil bahut hai bhareya 🙏🏼. Te 10/12 interviews wadali saab de alag toh kete jaan bahut kuj sikhan nu milega sabnu satkaar sehat isha dil di 🙏🏼

  • @charanjitsingh3861
    @charanjitsingh3861 12 วันที่ผ่านมา +7

    ਮੱਕੜ ਸਾਹਿਬ ਜੀ ਦਾ ਦਿਲਾਂ ਦੀ ਗਹਿਰਾਈਆਂ ਤੋਂ ਧੰਨਵਾਦ ਜੁ ਐਸੇ ਗੁਣੀ ਸ਼ਖ਼ਸੀਅਤਾਂ ਦੇ ਦਰਸ਼ਨ ਕਰਾਏ

  • @Truckawale336
    @Truckawale336 14 วันที่ผ่านมา +120

    ਮੈਂ Poland truck driver ਹਾਂ ।ਮੇਰਾ ਸਫ਼ਰ 190.260km ਕਦੋਂ ਲੱਗ ਗਿਆ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਮੈਂ Poland to Belgium ਨੂੰ ਜਾ ਰਿਹਾ ਸੀ । ਕਿਰਪਾ ਕਰਕੇ ਇਹ ਹੋਰ part 2 ਵੀ ਤਿਆਰ ਕਰੋ ਇਹ ਅਨਮੋਲ ਤੇ ਵਿਚਾਰ ਵਟਾਂਦਰਾ ਵਾਲੀਆਂ ਲਾਈਨਾਂ ਤੇ ਗੱਲਬਾਤ ਹੈ

    • @harmeetsingh5283
      @harmeetsingh5283 13 วันที่ผ่านมา

      ਪੋਲੈਂਡ ਕਿੱਥੇ ਰਹਿਨੈ ਭਾਈ ? ਮੈਂ ਵੀ ਪੋਲੈਂਡ ਆ ਪੈਂਤੀ ਸਾਲਾਂ ਤੋ

    • @govindkailey780
      @govindkailey780 13 วันที่ผ่านมา +7

      ❤❤

    • @ManpreetSingh-kt3zb
      @ManpreetSingh-kt3zb 12 วันที่ผ่านมา +8

      ਵਧੀਆ ਲੱਗਿਆ ਵੀਰ ਤੁਸੀ ਫੋਰਨ ਵਿੱਚ ਰਹਿ ਕੇ ਵੀ ਐਨਾ ਪਿਆਰ ਦਿੰਦੇ ਹੋ

    • @harmeetsingh5283
      @harmeetsingh5283 12 วันที่ผ่านมา +2

      @@Truckawale336 ਬਾਈ ਕਿਹੜੇ ਸ਼ਹਿਰ ਚ ਰਹਿੰਦੇ ਓ ਪੋਲੈਂਡ ਚ? ਮੈਂ ਕਰਾਕੋ ਦੇ ਨੇੜੇ ਆ।

    • @happyheart3931
      @happyheart3931 12 วันที่ผ่านมา +1

      Me to bri

  • @bhairanjitsinghpathankotwa4435
    @bhairanjitsinghpathankotwa4435 14 วันที่ผ่านมา +11

    ਉਸਤਾਦ ਜੀ ਰੱਬ ਰੂਪ ਨੇ ❤️ਗੁਣ ਇੰਨੇ ਨੇ ਦਸੇ ਨਹੀਂ ਜਾ ਸਕਦੇ 🌹🌹🌹🌹🌹ਦੁਨੀਆਂ ਵਿੱਚ ਬਹੁਤ ਘੱਟ ਨੇ ਵਡਾਲੀ ਸਾਹਿਬ ਜੀ ਜਿਹੀਆਂ ਸਖਸੀਅਤਾਂ 🌹🌹🌹🌹🌹

  • @randhirsingh2559
    @randhirsingh2559 14 วันที่ผ่านมา +17

    ਬਹੁਤ ਵਧੀਆ ਮੱਕੜ ਸਾਬ ਦਿੱਲ ਖੁੱਸ਼ ਹੋ ਗਿਆ ਵਡਾਲੀ ਸਾਬ ਨੂੰ ਦੇਖਕੇ ਤੇ ਸੁਣ ਕੇ

  • @bssukh9940
    @bssukh9940 14 วันที่ผ่านมา +14

    ਬਹੁਤ ਵਧਿਆ ਇੰਟਰਵਿਊ। ਰੂਹ ਖੁਸ਼ ਹੋਗੀ।

  • @yashpalsingh4590
    @yashpalsingh4590 14 วันที่ผ่านมา +10

    ਵਾਹਿਗੁਰੂ ਭਲੀ ਕਰੇ ਮਾਲਿਕ ਲੰਬੀ ਉਮਰ ਕਰੇ ਇਸ ਹੀਰੇ ਦੀ ਬਹੁਤ ਡੂੰਘੀਆਂ ਪਿਆਰੀਆਂ ਰਮਜਾਂ ਸੁੰਮਜਾਇਆਂ🎉

  • @kanwarsandhu9354
    @kanwarsandhu9354 13 วันที่ผ่านมา +5

    ਵਡਾਲੀ ਸਾਹਿਬ ਅਤੇ ਮੱਕੜ ਸਾਹਿਬ ਦੀ ਇੰਟਰਵਿਊ ਪੂਰੀ ਦੇਖਣ ਲਈ ਮੈ ਤਾਂ ਡਿਊਟੀ ਤੋਂ ਹੀ ਅੱਧੀ ਛੁੱਟੀ ਲੇ ਲਈ

  • @palwinderkaur2237
    @palwinderkaur2237 14 วันที่ผ่านมา +8

    I haven't watched this kind of podcast before in my life This this the exceptionally best podcast.I respect Wadali ji alot .Sda Chardi Kla Ch Rho Ji.Thanks.

  • @PawanPreet-gu2lg
    @PawanPreet-gu2lg 9 วันที่ผ่านมา +2

    ਵਡਾਲੀ ਸਾਹਬ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ

  • @malkitsigha5002
    @malkitsigha5002 13 วันที่ผ่านมา +5

    ਮੱਕੜ ਵੀਰ ਬਹੁਤ ਵਧੀਆ ਇੰਟਰਵਿਊ ਕੀਤੀ ਹੈ। ਵਡਾਲੀ ਜੀ ਨਾਲ ਪੂਰਨ ਵਡਾਲੀ ਸੱਚੇ ਸੁੱਚੇ ਰੁਹ ਦੇ ਮਾਲਕ ਹਨ

  • @InderjitSingh-hl6qk
    @InderjitSingh-hl6qk 11 วันที่ผ่านมา +1

    ਰੁਹਾਨੀਅਤ ਦੇ ਬਾਦਸ਼ਾਹ ਸਤਿਕਾਰ ਯੋਗ ਵਡਾਲੀ ਸਾਹਿਬ ਜੀ ਦਾ ਦਿਲੋਂ ਧੰਨਵਾਦ,❤

  • @Gagowalia
    @Gagowalia 13 วันที่ผ่านมา +5

    ਵਾਹਿਗੂਰੂ ਜੀ ਕਾ ਖਾਲਸਾ
    ਵਾਹਿਗੂਰੂ ਜੀ ਕੀ ਫਤਿਹੇ
    ਭਾਈ ਗੁਰਦੇਵ ਸਿੰਘ ਜੀ

  • @gurbindersingh6364
    @gurbindersingh6364 13 วันที่ผ่านมา +5

    ਦੋ ਰੂਹਾਂ ਦਾ ਮੇਲ਼ ਉਚੇ ਮੰਡਲਾਂ ਨੂੰ ਛੂਹ ਜਾਂਦਾ ਹੈ ਭਾਈ ਗੁਰਦੇਵ ਸਿੰਘ ਰਾਗੀ ਸਿਰੀ ਦਰਬਾਰ ਸਾਹਿਬ ਤੇ ਵਡਾਲੀ ਸਹਿਬ 🙏🙏🙏🌹🌹🌹🌹

  • @sanjeevsharma2766
    @sanjeevsharma2766 7 วันที่ผ่านมา +1

    After watching the whole episode I have got many answers of my questions. You dont have to look outside for the ONE ur looking for. Its inside you, you have to ask and explore. Thanks Simranjot. I have been following your episodes but I think you will also agree that this is one of the best ...kudos and appreciate ❤❤. Thanks..Stay blessed and Happy always 🙌🙌

  • @dollysekhon9678
    @dollysekhon9678 3 วันที่ผ่านมา

    ਅੱਜ ਤੋਂ ਪਹਿਲਾਂ ਕਦੀ ਵੀ ਐਵੇਂ ਦਾ ਪੌੜ ਕਸਟ ਨਹੀਂ ਸੁਣਿਆ ਜੋ ਵਡਾਲੀ ਸਾਹਿਬ ਨੇ ਅੱਜ ਰੌਣਕਾਂ ਲਗਾਈਆਂ ਬਹੁਤ ਚੰਗੇ ਪੁਰਸ਼ ਨੇ ਜੋ ਵੀ ਕਹਿੰਦੇ ਨੇ ਦਿਲੋਂ ਕਹਿੰਦੇ ਨੇ ਤਾਂ ਵਾਹਿਗੁਰੂ ਇਹਨਾਂ ਨੂੰ ਵੀ ਵੱਡੀਆਂ ਵੱਡੀਆਂ ਉਮਰਾਂ ਕਰੇ

  • @harjindersingh3894
    @harjindersingh3894 13 วันที่ผ่านมา +6

    great great great. no words - so many words - GULDASTAAAA.

  • @Bawarecordsofficial
    @Bawarecordsofficial 14 วันที่ผ่านมา +12

    ਤਿੰਨਾਂ ਸਤਿਕਾਰਯੋਗ ਸ਼ਖ਼ਸੀਅਤਾਂ ਨੂੰ ਬਹੁਤ ਬਹੁਤ ਸਤਿਕਾਰ 🙏🙏ਪਰਮਾਤਮਾ ਚੜ੍ਹਦੀਕਲਾ ਚ ਰੱਖੇ |

  • @filmyfreak5413
    @filmyfreak5413 4 วันที่ผ่านมา

    I was watching a movie. This interview popped up, shut off my laptop and watched the whole interview ❤❤❤❤❤❤❤❤❤RESPECT RESPECT RESPECT +++

  • @NavjotKaur-m5m
    @NavjotKaur-m5m 14 วันที่ผ่านมา +7

    Thank you SMTV for putting these great personalities before us/people. WAHEGURU JI KA KHALSA WAHEGURU JI KA FATEH……🙏🙏🙏

  • @IamVicky-m4f
    @IamVicky-m4f 3 วันที่ผ่านมา

    ਉਸਤਾਦ ਪੂਰਨ ਚੰਦ ਜੀ ਆਪਣੇ ਆਪ ਵਿੱਚ ਹੀ ਪੂਰਨ ਨੇ

  • @7nAbgamer
    @7nAbgamer 8 วันที่ผ่านมา +2

    kyaaa kmaal di interview aa mzaa aa gyaa bhapa ji diyaa gallan sunn k thank you makkar saab

  • @Man.02876
    @Man.02876 12 วันที่ผ่านมา +5

    1:12:42 ਵਾਹ ਭਾਈ ਸਾਹਿਬ ਜੀ ਇਹ ਆ ਅਸਲੀ ਗਿਆਨ ਜੋ ਗੁਰਬਾਣੀ ਦੇ ਸ਼ਬਦ ਬਚਪਨ ਵਿੱਚ ਹੀ ਸੁਣਨ ਨਾਲ ਸਾਰੀ ਜ਼ਿੰਦਗੀ ਲਈ ਅੰਦਰ ਵੱਸ ਜਾਂਦੇ ਓਹ ਆਖਰੀ ਸਾਹ ਤੱਕ ਯਾਦ ਰਹਿੰਦੇ ਹਨ। ਬਹੁਤ ਬਹੁਤ ਲੰਬੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ ਪੰਥ ਦੇ ਮਹਾਨ ਕੀਰਤਨੀਏ ਭਾਈ ਗੁਰਦੇਵ ਸਿੰਘ ਜੀ ਨੂੰ ਤੇ ਨਾਲ ਹੀ ਭਾਪਾ ਜੀ ਨੂੰ ਵੀ। ਬਹੁਤ ਸਾਰਾ ਧੰਨਵਾਦ ਸਾਰੀ ਟੀਮ ਤੇ ਭਾਈ ਮੱਕੜ ਜੀ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ਣ ਅੱਗੇ ਤੋਂ ਹੋਰ ਗਿਆਨ ਫਲਾਉਣ ਵਿੱਚ ਮਦਦ ਕਰਨ। ❤❤❤❤

  • @pragatighai60
    @pragatighai60 7 วันที่ผ่านมา

    Gratitude Makkar Bhaee G tussi ehh podcast karke meri dil di reejh poori kitti hai.Dhee of Punjab as pure as Desi....In all streams of Punjab and Punjabiyatt 🙏 🎉

  • @malikahmad8170
    @malikahmad8170 14 วันที่ผ่านมา +6

    Wadali sahib has a great sense of humor, I watched him in Kapil Sharma show too. I miss his brother also. I am his big fan in Lahenda Punjab, now, in USA. May Allah/ Ram/Rabb give you happiness and long life.

  • @gurcharnsingh5103
    @gurcharnsingh5103 9 วันที่ผ่านมา +1

    ਮਾਨਯੋਗ ਸ੍ਰੀ ਪੂਰਨ ਚੰਦ ਵਡਾਲੀ ਜੀ ਬਹੁਤ ਵਧੀਆ ਸ਼ਖ਼ਸੀਅਤ ਤੇ ਰੱਬ ਦੀ ਰੂਹ ਨੇ ।ਹਰ ਗੱਲ ਸਹੀ ਤੇ ਦਿਲ ਨੂੰ ਛੂਹ ਜਾਂਦੀ ਆ l ਏਨਾ ਨਿਮਾਣਾ ਤੇ ਬਚਪਨਾ ਜੀਵਨ ਅੱਜ ਦੇ ਟੈਕਨੋਲਜੀ ਤੀ ਪਰਾ ਹੱਟ ਇਕ ਅੰਦਰੋ ਮਨ ਵਿਚੋਂ ਹਰ ਇਕ ਲਈ ਦਿਲੋ ਪਿਆਰ ਨਿਕਲਦਾ l ਜੇ ਅੱਜ ਦੇ ਯੁੱਗ ਦੇ ਏਨਾ ਦੀਆ ਗੱਲਾ ਨੂੰ ਬਚਪਨਾ ਕਹਿਣਗੇ ਪਰ ਇਹ ਸਭ ਰੂਹਾਂ ਦੀਆ ਗੱਲਾਂ ਨੇ l ਜਿੰਨਾ ਨੂੰ ਅੱਵਾਰਡ ਦੀ ਕੋਈ ਲੋੜ ਨਹੀਂ ਸੀ ਉਹ ਬੱਸ ਰੱਬੀ ਰੂਹਾਂ ਹੀ ਨੇ l🙏🙏🙏🙏🙏

  • @PawanPreet-gu2lg
    @PawanPreet-gu2lg 9 วันที่ผ่านมา +1

    ਭਾਈ ਗੁਰਦੇਵ ਸਿੰਘ ਜੀ ਅਤੇ ਵਡਾਲੀ ਸਾਹਬ ਨੂੰ ਸੁਣ ਕੇ ਬਹੁਤ ਵਧੀਆ ਲੱਗਿਆ ਅਤੇ ਬਹੁਤ ਕੁੱਛ ਸਿੱਖਣ ਨੂੰ ਮਿਲਿਆ ਮੱਕੜ ਸਾਹਬ ਤੁਸੀਂ ਮਹਾਨ ਸ਼ਖਸੀਅਤਾਂ ਨੂੰ ਮਿਲਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @gurbindersingh6364
    @gurbindersingh6364 9 วันที่ผ่านมา +1

    ਇੱਕ ਹੋਰ ਇੰਟਰਵਿਊ ਪਲੀਜ਼ ਦੋਨਾ ਦੀ ਭਾਈ ਸਾਹਿਬ ਗੁਰਦੇਵ ਸ ਘੁਹਾੜਕਾ ਸਾਹਿਬ ਬਹੁਤ ਵਿਦਵਾਨ ਨੇ ਹੋਰ ਇੱਕ ਹੋਰ 🙏🙏🙏🙏🙏🌹🇺🇸🌹🌹🌹

  • @gurdevsingh-zc5xw
    @gurdevsingh-zc5xw 13 วันที่ผ่านมา +3

    ਉਸਤਾਦ ਜੀ ਪ੍ਰਮੇਸ਼ਰ ਤੁਹਾਡੀ ਲੰਮੀ ੳਮਰ ਕਰੇ ।ਰੂਹ ਖੁਸ਼ ਕਰ ਦਿੱਤੀ । ਸਾਫ ਤੇ ਸਪੱਸ਼ਟ ਗੱਲਾਂ ਕਰਦੇ ਹੋ ।

  • @kuulvisualtips9785
    @kuulvisualtips9785 3 วันที่ผ่านมา

    Very Nice interview ! Enjoyed Vadali Sahib's every word , lot of laughter. Bhai sahib ji was also right that dharna kirtan was more inspiring. I had chance to go and listen Baba Meehan Singh ji Siarh vale Deewan. Its 40 year back and still remember those Shabads.

  • @sunnymbw
    @sunnymbw 11 วันที่ผ่านมา +3

    ਮੈਂ ਦਿਲੋ ਕਿਹਨਾਂ ਕੇ ਮੈ ਪੂਰਨ ਚੰਦ ਵਡਾਲੀ ਜੀ ਦਾ ਆਸ਼ਕ ਆ। ਇਹਨਾਂ ਦੀਆਂ ਗੱਲਾਂ ਮੈਨੂੰ ਬਹੁਤ ਵਧੀਆ ਤੇ ਭੋਲੀਆਂ ਲੱਗਦੀਆ ਨੇ। ਜੇ ਕਦੇ ਮਿਲਣ ਦਾ ਮੌਕਾ ਮਿਲਿਆ ਤਾਂ ਸਮਝਾਂਗਾ ਕੇ ਰੱਬ ਦਾ ਇਕ ਬਹੁਤ ਪਿਆਰਾ ਦੂਤ ਮਿਲ ਗਿਆ। ਪਰ ਮਸ਼ਹੂਰ ਕਲਾਕਾਰ ਨੂੰ ਮਿਲਣਾ ਬਹੁਤ ਔਖ਼ਾ ਹੁੰਦਾ ਹੈ। ਮੇ ਨਹੀਂ ਚਾਹੁੰਦਾ ਕੇ ਮੇ ਇਹਨਾਂ ਨੂੰ ਮਿਲਣ ਜਾਵਾਂ ਤੇ ਇਹ ਮੈਨੂੰ ignore ਕਰਕੇ ਚਲੇ ਜਾਣ। ਫਿਰ ਓਹ ਇੱਜ਼ਤ ਨਹੀਂ ਰਹਿੰਦੀ। ਮੈਂ ਇਹਨਾਂ ਦੀ ਇੱਜ਼ਤ ਹਮੇਸ਼ਾ ਕਰਨਾ ਚਾਹੁੰਦਾ ਹਾਂ।

  • @zorawarsingh6144
    @zorawarsingh6144 12 วันที่ผ่านมา +3

    ਸਿਮਰਨ ਸਿੰਘ ਜੀ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਥੋੜਾ ਥੋੜਾ skip ਕਰਕੇ ਦੇਖਦਾ ਪਰ ਆਹ ਵਾਲਾ ਪ੍ਰੋਗਰਾਮ ਮੈਂ ਇੱਕ ਮਿੰਟ ਵੀ skip ਨਹੀ ਕੀਤਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻❤️

  • @AgambirSingh-j2b
    @AgambirSingh-j2b 14 วันที่ผ่านมา +16

    Tussi Sade majhe ch aye shukriya

  • @BhupinderArora-u8g
    @BhupinderArora-u8g 14 วันที่ผ่านมา +13

    Bhai Gurdev Singh Ji ਇਹ ਸੱਚਮੁੱਚ ਦੁਖਦਾਈ ਹੈ ਇਸੇ ਲਈ ਸਾਡਾ ਸਿੱਖ ਧਰਮ ਇੰਨਾ ਵਿਕਸਤ ਨਹੀਂ ਹੋਇਆ।🇨🇦

  • @PANJAB_1335
    @PANJAB_1335 11 วันที่ผ่านมา +2

    Thanks

  • @kamaljitsinghh
    @kamaljitsinghh 2 วันที่ผ่านมา +1

    ਮੱਕੜ ਨੂੰ ਪ੍ਰੇਮ ਔਰ ਅਧਿਆਤਮ ਦਾ ਕੋਈ ਗਿਆਨ ਯਾ ਤਜੁਰਬਾ ਨਹੀਂ, ਇਹ ਸਿਰਫ ਸੁਣਿਆ ਤੇ ਪੜ੍ਹਿਆ ਗੱਲਾ ਕਰ ਸਕਦਾ

  • @harpalbuttar3568
    @harpalbuttar3568 14 วันที่ผ่านมา +5

    ਬਹੁਤ ਹੀ ਵਧੀਆ ਗੱਲਬਾਤ ਵਡਾਲੀ ਜੀ ਤੇ ਭਾਈ ਸਾਹਿਬ। ਧੰਨਵਾਦ ਮੱਕੜ ਜੀ ਆਪਦਾ

  • @ashwanikumar8669
    @ashwanikumar8669 14 วันที่ผ่านมา +6

    Wah ji wah kya bat he bahut vadhia

  • @Vintagesinghn95
    @Vintagesinghn95 7 วันที่ผ่านมา +1

    Sb to vdia podcast c eh hun tak da......pure soul person
    Eh sadi akhri ਪੀੜੀ aa jehri eni pure aa dil to

  • @Ak-bs5ox
    @Ak-bs5ox 14 วันที่ผ่านมา +8

    Such a simple and beautiful person, better than so called educated people

  • @RamandeepSingh-mp7be
    @RamandeepSingh-mp7be 14 วันที่ผ่านมา +5

    ਸੰਗੀਤ ਜਗਤ ਦੀ ਮਹਾਨ ਸ਼ਖਸ਼ੀਅਤ ਪੂਰਨ ਚੰਦ ਵਡਾਲੀ ਜੀ

  • @anilmirok501
    @anilmirok501 10 วันที่ผ่านมา

    ਮੱਕੜ ਸਾਬ ❤ ਤੁਹਾਡਾ ਇਹ episode ਸੌ ਸਾਲ ਲੋਕ ਪਿਆਰ ਨਾਲ ਦੇਖਣ ਗੇ

  • @kavishahuja6976
    @kavishahuja6976 5 วันที่ผ่านมา

    Waheguru tera shukar hai!!! Wadaali saab sach mein sache suche aadmi hai, Guru sahib ki kripa dono mehmaano pe apaar hai. I would like to thanks the anchor to ivite these two gems. Waheguru meher kare.🙏🙏🙏

  • @MangalSingh-df4hf
    @MangalSingh-df4hf 10 วันที่ผ่านมา

    ਦੋ ਮਹਾਨ ਸ਼ਖਸੀਅਤਾ ਦੇ ਦਰਸ਼ਨ ਕਰਵਾਉਣ ਲਈ ਮੱਕੜ ਸਾਹਿਬ ਥੋਡਾ ਬਹੁਤ ਬਹੁਤ ਧੰਨਵਾਦ ਜੀ।
    ਗਨ,ਨਸ਼ਾ ,ਨੰਗੇਜ਼ਵਾਦ ਕਲਚਰ ਦੇ ਦੌਰ ਵਿੱਚ ਅਜਿਹੇ ਪ੍ਰੋਗਰਾਮ ਨੌਜਵਾਨ ਵਰਗ ਲਈ ਬਹੁਤ ਕੁਝ ਸਿੱਖਣ ਲਈ ਹੈ❤❤

  • @sukhdevrandhawa5517
    @sukhdevrandhawa5517 14 วันที่ผ่านมา +5

    ਧੰਨਵਾਦ ਮੱਕੜ ਸਾਹਿਬ। ‍‍‌
    ਕੌਮ ਦੇ ਹੀਰੇਆਂ ਨਾਲ ਰੁਬਰੂ ਕਰਵਾਇਆ

  • @kamaljeetkaurbansal
    @kamaljeetkaurbansal 5 วันที่ผ่านมา

    Beautiful podcast a big salute to Puranchand ji ❤

  • @willrandhawa99
    @willrandhawa99 8 วันที่ผ่านมา

    I always feel honored that I saw Puran chand ustad ji personally in his village..what a Gem we have..God bless him.🙏

  • @lovecooper6
    @lovecooper6 13 วันที่ผ่านมา +7

    ਇਕੱਲੀ ਇਕੱਲੀ ਗੱਲ ਜ਼ਿੰਦਗੀ ਬਦਲਣ ਵਾਲੀ ਹੈ ❤

  • @baljindersingh-hf2uq
    @baljindersingh-hf2uq 11 วันที่ผ่านมา +1

    ਬਹੁਤ ਵਧੀਆ ਗੱਲਾਂ ਸੁਣਨ ਵਾਸਤੇ ਮਿਲੀਆਂ ਬਹੁਤ ਸੋਹਣਾ ਇੰਟਰਵਿਊ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @RipuPuni
    @RipuPuni 5 วันที่ผ่านมา

    Well done Makkar Paji and respect to wadali sahib ji and bhai sahib ji 🙏🏽
    Great episode 👏🏼

  • @Shinda15
    @Shinda15 11 วันที่ผ่านมา +1

    ਰੂਹ ਖੁਸ਼ ਹੋ ਗਈ ਇਹਨਾਂ ਰੱਬ ਦੇ ਬੰਦਿਆਂ ਨੂੰ ਸੁਣ ਕੇ
    Podcast ਇਵੇਂ ਦੀਆਂ ਸਖਸੀਅਤਾਂ ਦੇ ਹੋਣੇ ਚਾਹੀਦੇ

  • @RupinderKaurkahlon-j3l
    @RupinderKaurkahlon-j3l 10 วันที่ผ่านมา

    ਬਹੁਤ ਵਧੀਆ ਸੰਦੇਸ਼, ਸੰਯੋਗ।ਦਿਨ ਸਫ਼ਲ ਹੋ ਗਿਆ ਸੁਣ ਕੇ। ਵਡਾਲੀ ਜੀ ਮੈਂ ਆਪ ਗਲਾਸ ਵਿੱਚ ਚਾਹ ਪੀਂਦੀ ਹਾਂ

  • @RavinderKaur-vq9dz
    @RavinderKaur-vq9dz 3 วันที่ผ่านมา

    ਭਾਈ ਸਾਹਿਬ ਮੈ ਤੁਹਾਡੇ ਨਾਲ ਸਹਿਮਤ ਆ ਮੈ ਆਪ ਵੀ ਗੁਰੂ ਦੁਆਰੇ ਸ਼ਬਦ ਬੋਲਦੀ ਸੀ ਗੁਰਬਾਣੀ ਨਾਲੋ ਟੁਟਣ ਦਾ ਕਾਰਨ ਇਹ ਹੈ

  • @navleenkaur6311
    @navleenkaur6311 12 วันที่ผ่านมา +1

    ਭਾਈ ਸਾਹਿਬ ਬਹੁਤ ਚੰਗੀ ਸੋਚ ਰੱਖਦੇ ਹਨ ਸਿੱਖ ਧਰਮ ਅੱਗੇ ਵਧਾਉਣ ਲੲੀ

  • @Bawarecordsofficial
    @Bawarecordsofficial 14 วันที่ผ่านมา +4

    ਬਿਲਕੁਲ ਮੱਕੜ ਸਾਬ੍ਹ ਯੱਟ ਈ ਆਖੀ ਜਾਂਦੇ ਆ

  • @Baggekadhinda8218
    @Baggekadhinda8218 14 วันที่ผ่านมา +5

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

  • @NarinderSingh-ti4sq
    @NarinderSingh-ti4sq 10 วันที่ผ่านมา

    ਪੰਜਾਬ ਦੇ ਹੀਰੇ ਦਰਵੇਸ਼ ਤੇ ਕਲਾਸੀਕਲ ਗਾਇਕੀ ਦੇ ਥੰਬ ਪੂਰਨ ਚੰਦ ਵਡਾਲੀ ਜੀ ਅਤੇ ਭਾਈ ਸਾਹਿਬ ਗੁਰਦੇਵ ਸਿੰਘ ਕੋਮ ਦੇ ਬੁਹਤ ਸਤਕਾਰ ਯੋਗ ਰਾਗੀ। ਦੋਵਾਂ ਸ਼ਖਸ਼ੀਅਤਾਂ ਨੂੰ ਕੋਟਨ ਕੋਟ ਨਮਸ਼ਕਾਰ।

  • @RavinderKaur-w5u
    @RavinderKaur-w5u 12 วันที่ผ่านมา +2

    ਵਾਹ ਜੀ ਵਾਹ ਵਡਾਲੀ ਵੀਰ ਜੀ ਲੰਬੀ ਉਮਰ ਹੋਵੇ ਤੁਹਾਡੀ 🙏🙏🙏🙏🙏

  • @Satnam_JBD_PB61
    @Satnam_JBD_PB61 10 วันที่ผ่านมา

    ਮੱਕੜ ਸਾਹਿਬ ਬਹੁਤ ਬਹੁਤ ਧੰਨਵਾਦ
    ਤੁਸੀ ਜਿੰਦਗੀ ਦਾ ਸਭ ਤੋ ਸੋਹਣੀ ਇੰਟਰਵਿਊ ਕੀਤੀ ❤❤❤❤❤

  • @ranjitmand3674
    @ranjitmand3674 14 วันที่ผ่านมา +19

    ਬਾਣੀ ਨੂੰ ਮੰਨਦੇ ਹਾਂ, ਪਰ ਬਾਣੀ ਦੀ ਨਈਂ ਮੰਨਦੇ

  • @hitexvideo
    @hitexvideo 12 วันที่ผ่านมา +1

    ਵਾਹਿਗੁਰੂ ਜੀ ਦਿਲ ਬਾਗੋ ਬਾਗ ਹੋ ਗਿਆ podcast ਸੁਣ ਕੇ ❤🙏🏻

  • @kamalgill6379
    @kamalgill6379 14 วันที่ผ่านมา +3

    Beautiful interview. Such a beautiful and happy personality.

  • @ParamjitSingh-t8o
    @ParamjitSingh-t8o 12 วันที่ผ่านมา +2

    what a great episode i have seen ever in my life this is interview which leads us to learn something.

  • @rangpunjabde8848
    @rangpunjabde8848 11 วันที่ผ่านมา +1

    ਬਹੁਤ ਸੋਹਣੀ ਇੰਟਰਵਿਊ ਆ ,ਮੱਕੜ ਸਾਬ ਬਹੁਤ ਬਹੁਤ ਧੰਨਵਾਦ

  • @rajinderkaur3642
    @rajinderkaur3642 14 วันที่ผ่านมา +3

    ਧੰਨਵਾਦ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਤੋਂ

  • @Mr.ਰਣਜੀਤ
    @Mr.ਰਣਜੀਤ 10 วันที่ผ่านมา

    ਮੱਕੜ ਸਾਬ ਤੁਹਾਡਾ ਬੁਹਤ ਬੁਹਤ ਧੰਨਵਾਦ ਬਡਾਲੀ ਸਾਬ ਹੁਣਾ ਨੂੰ ਪੇਸ਼ ਕਰਨ ਲਈ। ਸੁਵਾਦ ਆ ਗਿਆ ਗੱਲ ਬਾਤ ਸੁਣ ਕੇ।

  • @PawanKumar-qc1oo
    @PawanKumar-qc1oo 14 วันที่ผ่านมา +6

    Thank you so much Makkar saab

  • @simretkriar2101
    @simretkriar2101 6 วันที่ผ่านมา

    Wadali sir ! A true gem of Punjab !! Like Rafi sir ! Lata Mangeskar !
    Rab aisey hirey ghat hi bananda hai ! Fir bana kay una nu hi niharda rehnda !!
    God give him long long life !

  • @sandeepsingh-qr8bb
    @sandeepsingh-qr8bb 13 วันที่ผ่านมา +2

    Makad paji tuhadi hun tak di best podcast aa ji papa ji wadali sahab bahut wade legend aa ji

  • @sunnymbw
    @sunnymbw 11 วันที่ผ่านมา

    ਭਾਈ ਗੁਰਦੇਵ ਜੀ ਨੂੰ ਪਹਿਲੀ ਵਾਰ ਦੇਖਿਆ ਬਹੁਤ ਵਧੀਆ ਲੱਗਾ । ਅੱਗੇ ਤੋਂ ਇਹਨਾਂ ਨੂੰ ਵੀ ਸੁਣਨ ਦਾ ਧਿਆਨ ਰਖੰਗਾਂ। ਬਹੁਤ ਵਧੀਆ ਵਿਚਾਰ ਨੇ ਇਹਨਾਂ ਦੇ।

  • @LearnfromCentenarian
    @LearnfromCentenarian 13 วันที่ผ่านมา

    First time got tears into my eyes watching someone’s interview. That part hits hard when he said “ Mainu Hi Pta main Ohnu ( GOD) kida manaunda”

  • @SWINDERSINGH-b9e
    @SWINDERSINGH-b9e 14 วันที่ผ่านมา +3

    ਪ੍ਰਮਾਤਮਾ ਦੇ ਹੁਕਮ ਦੀ ਤਾਮੀਲ ਕਰਨ ਵਾਲੇ, ਸਾਰੇ ਪੂਜਨੀਕ ਹਨ, ਵਾਹਿਗੁਰੂ ਭਲੀ ਕਰੇ

  • @kiranjeetsidhu6901
    @kiranjeetsidhu6901 13 วันที่ผ่านมา +5

    ਜੇਕਰ ਸਾਡੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਜਾ ਕੇ ਕੀਰਤਨੀਆਂ ਨਦੀਏ ਹੋਣ ਕਥਾਕਾਰ ਵਧਦਾ ਬਹੁਤ ਜਿਆਦਾ ਸਿੱਖੀ ਦਾ ਪ੍ਰਚਾਰ ਹੋ ਸਕਦਾ ਕਿਉਂਕਿ ਪਿੰਡਾਂ ਦੇ ਵਿੱਚ ਹਰ ਪ੍ਰਕਾਰ ਦਾ ਬੰਦਾ ਰਹਿੰਦਾ ਹੈ ਕਿਸੇ ਵੀ ਧਰਮ ਨੂੰ ਉਹ ਬਣਾਓ ਨਹੀਂ ਕਰਦਾ ਉਹਨਾਂ ਨੂੰ ਸਿਰਫ ਇੱਕ ਰਸਤਾ ਦਿਖਾਉਣ ਦੀ ਆਸ ਹੁੰਦੀ ਹੈ ਤੋ ਰਸਤੇ ਤੇ ਦਾ ਆਪਣੇ ਆਪ ਜਲ ਪੈਂਦੇ ਹਨ ਇਹ ਸਭ ਸਾਡੇ ਜੋ ਗੁਰੂ ਘਰ ਪੜੇ ਹੋਏ ਹਨ ਉਹਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਵੱਧ ਤੋਂ ਵੱਧ ਧਿਆਨ ਦੇ ਕੇ ਪ੍ਰਚਾਰ ਕਰਵਾਉਣਾ ਚਾਹੀਦਾ ਹੈ

  • @Majhail95
    @Majhail95 11 วันที่ผ่านมา

    ਵਾਹਿਗੁਰੂ ਜੀ ਚੜ੍ਹਦੀ ਕਲਾਂ ਤੇ ਤੰਦਰੁਸਤੀ ਬਖਸ਼ਿਸ਼ ਕਰਨ ਦਿਲ ਨੂੰ ਸਕੂਨ ਆ ਗਿਆ ਬਾਰ ਬਾਰ ਸੁਨਣ ਨੂੰ ਦਿਲ ਕਰਦਾ ❤ ਹੁਣ ਤੱਕ ਦਾ ਪੰਜਾਬ ਦਾ ਮੇਰਾ ਮੰਨ ਪਸੰਦ prodcst a love from USA 🇺🇸🙏🏻

  • @Sandeep-lh7jb
    @Sandeep-lh7jb 12 วันที่ผ่านมา +4

    This is really historical podcast ❤❤❤❤