ਦੂਰ ਹੋਈ ਦੁਬਿਧਾ ! ਫਸਾਤੇ ਅਕਾਲੀ ਜਥੇਦਾਰਾਂ ਨੇ ? ਅਕਾਲੀਆਂ ’ਚ ਸੰਨਾਟਾ ! pulaanghtv | latest |

แชร์
ฝัง
  • เผยแพร่เมื่อ 7 พ.ย. 2024

ความคิดเห็น • 134

  • @baldevsingh8619
    @baldevsingh8619 21 ชั่วโมงที่ผ่านมา +2

    ਜਥੇਦਾਰ ਸਾਹਿਬਾਨ ਨੂੰ ਅਕਾਲ ਤਖਤ ਸਾਹਿਬ ਜੀ ਦੀ ਸਰਬ ਉਚਤਾ ਕਾਇਮ ਰੱਖਣ ਲਈ ਸਖਤ ਫੈਸਲਾ ਲੈਂਣ ਦੀ ਜ਼ਰੂਰਤ ਹੈ ਜੀ

  • @harkeshsidhu94
    @harkeshsidhu94 22 ชั่วโมงที่ผ่านมา +2

    ਜਦੋ ਗੁਨਾਹ ਰਾਜਨੀਤਕ ਹੋਵੇ ਤਾ ਸਜ਼ਾ ਵੀ ਰਾਜਨੀਤਕ ਹੀ ਹੋਵੇਗੀ ਜਿਵੇਂ ਅਦਾਲਤਾਂ ਸਿਵਲ ਅਤੇ ਫੌਜਦਾਰੀ ਮਸਲਿਆਂ ਤੇ ਮਸਲਿਆਂ ਅਨੁਸਾਰ ਤੇ ਜਾਬਤੇ ਅਨੁਸਾਰ ਫ਼ੈਸਲਾ ਲਿਆ ਜਾਵੇ 👍

  • @aspalsingh8114
    @aspalsingh8114 23 ชั่วโมงที่ผ่านมา +3

    ਪਹਿਲੀ ਗੱਲ ਤਾ ਇਹ ਹੈ ਕਿ ਜੋ ਵੀ ਸਿੱਖ ਬੁੱਧੀਜੀਵੀ ਬੁਲਾਏ ਗਏ ਸੀ ਉਹਨਾਂ ਵਿਚ ਕੋਈ ਵੀ ਨਿਰਪੱਖ ਨਹੀ ਸੀ ਉਹਨਾਂ ਦੀ ਇਕ ਅਗਾਊ ਸੋਚ ਸੀ ਜੋ ਅਕਾਲੀ ਦਲ ਦੇ ਖ਼ਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੀ ਬੋਲਦੇ ਰਹੇ ਹਨ ਸੋ ਐਵੇਂ ਨਿਰਪੱਖ ਫ਼ੈਸਲਾ ਸਿੰਘ ਸਾਹਿਬ ਕਿਵੇਂ ਲੈ ਸਕਦੇ ਹਨ । ਸਿੰਘ ਸਾਹਿਬ ਕੰਪੀਟੈਂਟ ਨੇ ਤੇ ਬੋਹਤ ਸਿਆਣੇ ਨੇ ,ਸੋ ਸਾਰੇ ਸਿੰਘ ਸਾਹਿਬਾਨ ਆਪਣੇ ਬਿਬੇਕ ਨਾਲ ਫੈਸਲਾ ਕਰਨ ਜੀ । ਰਾਏ ਦੇਣ ਨਾਲ ਫੈਸਲੇ ਅਕਸਰ ਪ੍ਰਭਾਵਤ ਹੋ ਜਾਇਆ ਕਰਦੇ ਹਨ । ਇਸ ਤੋ ਇਲਾਵਾ ਪ੍ਰਧਾਨ ਦੇ ਨਾਲ ਨਾਲ ਜਿਹਨਾਂ ਨੇ ਸੱਤਾ ਦੀਆਂ ਮਲਾਈਆਂ ਛਕੀਆਂ ਨੇ ਉਹ ਵੀ ਵਨ ਹੀ ਜ਼ਿੰਮੇਦਾਰ ਹਨ ਜੀ

  • @jarnailsingh00
    @jarnailsingh00 วันที่ผ่านมา +6

    ਬਾਦਲ ਦਲ ਤੇ ਅਕਾਲੀ ਦਲ ਚ ਫਰਕ ਸਮਝੋ। ਬਾਦਲ ਲੁੰਗ ਲਾਣਾ ਪੰਥ ਚੋ ਕਢੇ ਬਿਨਾ ਗੁਜਾਰਾ ਨਹੀ ਹੋਣਾ

  • @gurnamsinghparihar8165
    @gurnamsinghparihar8165 วันที่ผ่านมา +3

    ਹਮੀਰ ਸਿੰਘ ਜੀ ਤੂਸੀ ਮੀਟਿੰਗ ਵਿੱਚ ਨਾ ਜਾ ਕੇ ਨਿਰਾਸ਼ ਕੀਤਾ ਤੁਹਾਨੂੰ ਜਾਣਾ ਚਾਹੀਦਾ ਸੀ

  • @BalkarSingh-og4xb
    @BalkarSingh-og4xb วันที่ผ่านมา +4

    ਇਹ ਮਸਲਾ ਲੋਕਾਂ ਉਪਰ ਹੀ ਛੱਡ ਦਿੱਤਾ ਜਾਵੇ ਲੋਕ ਆਪ ਹੀ ਸਜ਼ਾ ਦੇਣ ਦੇ ਸਮਰੱਥ ਹਨ ਜਿਵੇਂ ਪਹਿਲਾਂ ਦੋਸ਼ੀਆਂ ਨੂੰ ਦੇ ਚੁਕੇ ਹਨ ਤੇ ਪੰਥ ਆਪਣੇ ਤੌਰ ਤੇ ਅਾਪਣਾ ਰਸਤਾ ਅਪਨਾ ਲਏਗਾ।😢

  • @mohonsinghmann707
    @mohonsinghmann707 วันที่ผ่านมา +7

    ਇਕ ਗੱਲ ਸਮਝ ਨੀ ਆਉਂਦੀ ਕਿ ਅਕਾਲੀ ਦਲ ਬਾਦਲ ਕਿਉਂ ਨਾਲ ਜੋੜ੍ਹਦੇ ਹਨ, ਇਸ ਦਾ ਭਾਵ ਇਹ ਹੋਇਆ ਕੇ ਇਹ ਤਾਂ ਬਾਦਲਾਂ ਦਾ ਹੀ ਕਾਲੀ ਦਲ ਹੈ, ਇਹੀ ਸਮਝ ਆਉਂਦਾ ਹੈ।

  • @harkeshsidhu94
    @harkeshsidhu94 21 ชั่วโมงที่ผ่านมา +1

    ਜੇਹੜੇ ਲੋਕ ਅਕਾਲ ਤਖਤ ਅਤੇ ਦੂਜੇ ਜਥੇਦਾਰਾਂ ਦੀ ਸ਼ਾਨ ਕਿਰਦਾਰ ਅਤੇ ਨਿਰਪੱਖਤਾ ਤੇ ਇਲਜਾਮ ਲਾ ਰਹੇ ਨੇ, ਉਹ ਸਿੱਧੀ ਅਕਾਲ ਤਖਤ ਦੀ ਕਾਰਜ ਸੈਲੀ ਦਾ ਅਪਮਾਨ ਹੈ. ਉਹਨਾਂ ਦੇ ਖਿਲਾਫ ਅਕਾਲ ਤਖਤ ਦੇ ਸਕੱਤਰੇਤ ਵੱਲੋਂ ਮਾਨ ਹਾਣੀ ਦਾ ਕਾਰਨ ਦਸੋ ਨੋਟਿਸ ਜਾਰੀ ਕਰਕੇ ਐਕਸ਼ਨ ਲੈਣਾ ਚਾਹੀਦਾ ਹੈ

    • @RameshKumar-et2ld
      @RameshKumar-et2ld 9 ชั่วโมงที่ผ่านมา

      ਸਹੀ ਲਿਖਿਐ ਜੀ,ਐਕਸ਼ਨ ਸਕੱਤਰੇਤ ਲਵੇ,ਜੇਕਰ ਨਹੀਂ ਮੰਨਦੇ ਤਾਂ ਅਸਲੀ ਪੰਥ,ਜੋ ਕਿ ਸੁਨਦੈ,ਬੋਲਦਾ ਨਹੀਂ,ਆਪੇ ਫ਼ੈਸਲਾ ਕਰ ਦੇਵੇਗਾ। ਜਿਵੇਂ ਕਿ 2017ਤੋਂ ਬਾਅਦ ਕਰ ਰਿਹਾ ਹੈ ਜੀ ।ਲੀਡਰ ਪੰਥ ਨਹੀਂ ਹਨ।
      ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਕੀ ਫ਼ਤਿਹ ।

  • @pritpalsingh8317
    @pritpalsingh8317 วันที่ผ่านมา +16

    ਹਮੀਰ ਸਿੰਘ ਜੀ ਅਕਾਲੀ ਜਰਨੈਲ ਤੋਂ ਬਿਨਾਂ ਬਾਈ ਇਲੈਕਸ਼ਨਾਂ ਤਾਂ ਨਹੀਂ ਲੱੜ ਸਕਦਾ! ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਚੋਣਾਂ ਕਿੰਨੇ ਜੋਰ ਸੋ਼ਰ ਲੱੜੀਆਂ! ਸੋ ਇਹ ਇੱਕੋ ਪਰਵਾਰ ਦੀ ਪਾਰਟੀ ਦਾ ਹੀ ਸਬੂਤ ਹੈ! 🙏

  • @JagdeepSingh-lc6ll
    @JagdeepSingh-lc6ll วันที่ผ่านมา +14

    ਸ੍ਰ ਹਮੀਰ ਸਿੰਘ ਜੀ ਧੰਨਵਾਦ ਵੱਡੇ ਵਿਦਵਾਨ ਬੁੱਧੀਜੀਵੀਆਂ ਨਾਲ ਗੱਲਬਾਤ ਕੀਤੀ

  • @gurdialsingh7405
    @gurdialsingh7405 วันที่ผ่านมา +6

    ਬਹੁਤ ਵਧੀਆ ਵਿਚਾਰ ਹਨ। ਏਹੋ ਜਿਹੀਆਂ ਡਬੇਟਾ ਬਹੁਤ ਜ਼ਰੂਰੀ ਹਨ।

  • @dasaundhasinghpannu6612
    @dasaundhasinghpannu6612 วันที่ผ่านมา +10

    ਕਈ ਲੋਕ ਅਦਾਲਤ ਦੀ ਉਧਾਰਨ ਦਿੰਦੇ ਹਨ,ਕਿ ਅਦਾਲਤ ਖੁਦ ਫੈਸਲਾ ਲੈਦੀ ਹੈ,ਕਿਸੇ ਤੋਂ ਪੁੱਛਦੀ ਨਹੀ।ਸੋ ਜਥੇਦਾਰ ਸਾਹਿਬ ਨੂੰ ਵੀ ਖੁਦ ਫੈਸਲਾ ਲੈਣਾ ਚਾਹੀਦਾ।ਪਰ ਅਦਾਲਤ ਵਿੱਚ ਵੀ ਵਕੀਲ ਆਪਣਾ ਆਪਣਾ ਪਖ ਰਖਦੇ ਹਨ।ਤਾਂ ਫੈਸਲਾ ਸੁਣਾਇਆ ਜਾਦਾ ਹੈ।

  • @JoginderSingh-o9x9b
    @JoginderSingh-o9x9b วันที่ผ่านมา +3

    ਧਾਰਮਿਕ ਸਜ਼ਾ ਲਾ ਕੇ ਇਹਨਾਂ ਨੂੰ ਫਿਰ ਸਿਖਾਂ ਦਾ ਸਿਰ ਨੀਵਾਂ ਕਰਨ ਦੀ ਛੋਟ ਦੇਣ ਦੀ ਕੋਸ਼ਿਸ਼ ਸਿੱਖ। ਪੰਥ ਨੂੰ ਮੰਨਜੂਰ ਨਹੀਂ ਸਿੱਖ ਪੰਥ ਰਾਜਨੀਤਕ ਸਜ਼ਾ ਦੇਣ ਲਈ ਇਹਨਾਂ ਬਾਦਲ ਗਰੁੱਪ ਅਤੇ ਸੁਧਾਰ ਲਹਿਰ ਕਹਾਉਣ ਵਾਲੇ ਲੀਡਰਾਂ ਨੂੰ ਇਕੋ ਅੱਖ ਨਾਲ ਸਜ਼ਾ ਸੁਣਾਈ ਜਾਵੇ। ਸਭ ਨੂੰ ਸਖ਼ਤ ਤੋਂ ਸਖ਼ਤ ਰਾਜਨੀਤਕ ਸਜ਼ਾ ਸੁਣਾਈ ਜਾਵੇ

  • @paramdeepgill7557
    @paramdeepgill7557 วันที่ผ่านมา +10

    ਇਹ ਇਕੱਠੇ ਹੋ ਕੇ ਫਿਰ ਮਲਾਈ ਖਾਣਗੇ ਮਲਾਈ ਖਾ ਕੇ ਫਿਰ ਲੜਨਗੇ ਪੰਥ ਕੌਮ ਲਈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ

  • @pritpalsingh8317
    @pritpalsingh8317 วันที่ผ่านมา +10

    ਦਰਬਾਰ ਸਾਹਿਬ ਤੇ ਅਟੈਕ ਸਬੰਧੀ ਅਕਾਲੀ ਤੇ ਭਾਜਪਾਈ ਵੀ ਕਾਂਗਰਸ ਦੇ ਨਾਲ ਬਰਾਬਰ ਦੇ ਦੋਸੀ਼ ਹਨ ! ਸਰਕਾਰ ਕਾਂਗਰਸ ਦੀ ਹੋਣ ਕਾਰਨ ਨੈਸ਼ਨਲ ਪੌਲਸੀ ਨੂੰ ਇੰਪਲੀਮੈਂਟੇਸ਼ਨ ਕਰਨ ਦਾ ਰੋਲ ਕਾਂਗਰਸ ਸੀ! ਸਹਿਮਤੀ ਅਕਾਲੀਆਂ ਅਤੇ ਭਾਜਪਾ ਪੱਕੇ ਸਹਿਮਤ ਸਨ ਅਟੈਕ ਦੇ, ਇਹਦੇ ਸਬੂਤ ਸਾਰਿਆਂ ਪਾਸ ਉਪਲੱਭਤ ਹਨ! ਪਰ ਅਕਾਲੀਆਂ ਦੇ ਪੱਕੇ ਮੁਰੀਦਾਂ ਦੇ ਖਾਨੇ ਚ ਇਹ ਗੱਲਾਂ ਨਹੀਂ ਪੈ ਸੱਕਦੀਆਂ! 🙏

  • @Baldev-o2o
    @Baldev-o2o วันที่ผ่านมา +6

    ਬਹੁਤ ਵਧੀਆ ਸ਼ਖਸ਼ੀਅਤਾਂ ਹਨ ਸਹੀ ਸੋਚ ਵਾਲੀਆਂ।

  • @Kiranpal-Singh
    @Kiranpal-Singh วันที่ผ่านมา +4

    ਅਕਾਲ ਤਖਤ ਦੇ ਜਥੇਦਾਰ ਨੂੰ, ਪੰਥਕ ਨਾਮ-ਬਾਣੀ ਅਭਿਆਸੀ ਸਖਸ਼ੀਅਤਾਂ ਦੀ ਰਾਇ ਲੈ ਕੇ ……
    *ਸਿੱਖ ਪੰਥ ਨੂੰ ਦਿਸ਼ਾ-ਨਿਰਦੇਸ਼ ਦੇਣੇ ਚਾਹੀਦੇ ਹਨ* !

  • @manjitsinghmatharu
    @manjitsinghmatharu วันที่ผ่านมา +1

    🙏🙏🙏🙏

  • @ParamjitSingh-vo7tf
    @ParamjitSingh-vo7tf วันที่ผ่านมา +6

    ਜਿਨਾਂ ਲਖਾਂ ਰੁਪੲਈਆ ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰ ਦਾ ਬਰਬਾਦ ਕੀਤਾ ਕੀ ਉਹਨਾਂ ਨੂੰ ਤਨਖਾਹੀਆ ਸਲਾਨਾ ਚਾਹੀਦਾ

  • @romysandhusandhu3359
    @romysandhusandhu3359 วันที่ผ่านมา +12

    ਬਾਦਲ ਜੁੰਡਲੀ ਨੂੰ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਜੀ,,,,

  • @davinderjitsingh1358
    @davinderjitsingh1358 วันที่ผ่านมา +8

    ਧਾਮੀ ਨੂੰ ਕਿਉ ਬੁਲਾਇਆ ਗਿਆ।

  • @baldevsinghgill7069
    @baldevsinghgill7069 วันที่ผ่านมา +1

    Verynice discussion thanx s hamir s ji

  • @baldevmankoo1049
    @baldevmankoo1049 วันที่ผ่านมา +7

    ਸਾ ਕੇਹਰ ਸਿੰਘ ਜੀ ਹਾਲੇ ਕੁਝ ਦਿਨ ਪਹਿਲਾਂ ਹੀ ਧਾਮੀ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਨੂੰ ਸਲਾਹ ਲੈਣ ਲਈ ੧੧ ਮੈਂਬਰਾਂ ਦੀ ਬਣਾਈ, ਉਸ ਵਿਰੁੱਧ ਬਾਦਲ ਦੇ ਨਜ਼ਦੀਕੀ ਸਰਨੇ ਤੇ ਹੋਰ ਬਾਦਲ ਪਖੀ ਕਿਉਂ ਨਹੀਂ ਬੋਲੇ।

  • @gagandeepsingh5461
    @gagandeepsingh5461 วันที่ผ่านมา +14

    ਸੱਚ ਤਾਂ ਤਹਾਨੂੰ ਹੀ ਵੱਧ ਪਤਾ ਪਰ ਤੁਹਾਡਾ ਤਖ਼ਤ ਸਾਹਿਬ ਤੇ ਜਾ ਕੇ ਵਿਚਾਰ ਨਾ ਰੱਖਣ ਦੇ ਫੈਸਲੇ ਨਾਲ ਬਹੁਤ ਦੁੱਖ ਲੱਗਾ ਸਰਦਾਰ ਹਮੀਰ ਸਿੰਘ ਜੀ

    • @GianVichar
      @GianVichar วันที่ผ่านมา +3

      ਅਗੱਸਤ ਮਹੀਨੇ ਤੋ ਜਿਹੜਾ ਮਸਲਾ ਹਰ ਰੋਜ ਰਿੜਕਦੇ ਰਹਿਦੇ ਸੀ ਮੌਕਾਂ ਆਉਣ ਤੇ ਹਮੀਰ ਸਿੰਘ ਜਗਤਾਰ ਸਿੰਘ ਦੋਨੋ ਗੈਰਹਾਜਰ ਰਹੇ ਗਏ ਨਹੀ ਅਕਾਲ ਤੱਖਤ ਤੋ ਸੱਦਾ ਪੱਤਰ ਆਉਣ ਦੇ ਬਾਵਜੂਦ ਵੀ । ਚੈਨਲਾਂ ਤੇ ਬੈਠ ਕੇ ਖੁੰਡ ਚਰਚਾ ਦਾ ਕੀ ਮਹੱਤਵ ਜੇ ਮੌਕਾਂ ਮਿਲੇ ਤੋ ਨਹੀ ਜਾਣਾ ਅਫਸੋਸ ਹੈ ਅਜਿਹੀ ਸੋਚ ਤੋ ।

    • @kanwaljitsingh3248
      @kanwaljitsingh3248 วันที่ผ่านมา +1

      ਸਰਦਾਰ ਹਮੀਰ ਸਿੰਘ ਜੀ ਨੇ ਕਦੀ ਕਲੇਮ ਨਹੀਂ ਕੀਤਾ ਕਿ ਉਹ ਸਿੱਖ ਕੌਮ ਦੇ ਸ਼ਹੀਦ ਹਨ ਉਹ ਇਕ ਸਿੰਪਲ ਪੱਤਰਕਾਰ ਹਨ ਅਗਰ ਅਸੀਂ ਧਮਕੀਆਂ ਨੂੰ ਨਹੀਂ ਰੋਕ ਸਕਦੇ ਸਾਨੂੰ ਕੋਈ ਅਧਿਕਾਰ ਨਹੀਂ ਕਿ ਉਹਨਾਂ ਦੇ ਨਾ ਜਾਣ ਉੱਤੇ ਪ੍ਰਸ਼ਨ ਉਠਾਈਏ

    • @RameshKumar-et2ld
      @RameshKumar-et2ld 9 ชั่วโมงที่ผ่านมา

      ​@@kanwaljitsingh3248ਬਿਲਕੁੱਲ ਸਹੀ ਗੱਲ ਕੀਤੀ ਹੈ ਜੀ ।

    • @naranjansingh9033
      @naranjansingh9033 6 ชั่วโมงที่ผ่านมา +1

      ਲੱਗਦਾ ਹੁੰਦਾ ਸੀ ਕਿ ਸ ਹਮੀਰ ਸਿੰਘ ਜੀ ਸੱਚ ਬੋਲਣ ਦੀ ਜੁਰਅਤ ਰੱਖਦੇ ਹਨ। ਵਕਤ ਸਿਰ ਗਊ ਦੇ ਜਾਏ ਬਣ ਗਏ। ਮਨ ਦੁਖੀ ਹੋਇਆ

  • @AmrikSingh-s9h
    @AmrikSingh-s9h วันที่ผ่านมา +9

    ਬੁੱਧੀਜੀਵੀਆਂ ਦੀ ਰਾਏ ਲੈਣੀ ਚੰਗੀ ਪਰਕਿਰਿਆ ਹੈ ਬਲਕਿ ਬੁੱਧੀਜੀਵੀਆਂ ਨੂੰ ਹੀ ੧੩ ਮੈਂਬਰੀ ਕਮੇਟੀ ਬਣਾਉਣੀ ਚਾਹੀਦੀ ਹੈ ਜੋ ਜਥੇਦਾਰਾਂ ਦੀ ਨਿਯੁਕਤੀ ਵੀ ਕਰਨ?

  • @bharpursingh8385
    @bharpursingh8385 วันที่ผ่านมา +18

    ਜੇ ਅਕਾਲੀਦਲ ਨਹੀ ਮੰਨਦਾ ਫੈਸਲੇ ਨੂੰ ਤਾਂ ਵੀ ਡਰਨ ਦੀ ਲੋੜ ਨਹੀ,ਲੋਕ ਮੰਨਵਾ ਰਹੇ ਨੇ ,ਮੰਨਵਾ ਲੈਣਗੇ।

  • @Ranjeetdaliwal-kz2nc
    @Ranjeetdaliwal-kz2nc วันที่ผ่านมา +4

    ਸਤਿ ਸ੍ਰੀ ਆਕਾਲ ਹਮੀਰ ਸਿੰਘ ਜੀ।
    ਚਰਚਾ ਦਾ ਚਲੰਤ ਵਿਸ਼ਾ ਲੈਕੇ ਆਉਣਾ
    ਆਪ ਜੀ ਦੀ ਚੋਣ ਨੂੰ ਸਲਾਮ।
    ਆਪ ਪੰਚਾਇਤੀ ਰਾਜ ਸਬੰਧੀ ਬਹੁਤ ਜਾਣਕਾਰ ਹੋ। ਪਿੰਡਾ ਦਾ ਵਿਕਾਸ ਗਲੀਆ ਨਾਲੀਆ ਸ਼ਮਸ਼ਾਨਘਾਟ, ਛਪੜਾ ਤੋ ਅਗਾਂਹ ਕਿਉ ਨਹੀਂ ਜਾ ਰਿਹਾ। ਪ੍ਰੋਗਰਾਮ ਕਰੋ ਜੀ ਪਿੰਡਾ ਦਾ ਵਿਕਾਸ ਸ਼ਮਸ਼ਾਨਘਾਟਾ ਤੋ ਅਗਾਂਹ ਲਾਇਬ੍ਰੇਰੀਆਂ, ਸਾਂਝੀਆਂ ਸਥਾ, ਸਿੱਖਿਆ, ਸਿਹਤ, ਖੇਡ ਮੈਦਾਨ ਵੱਲ ਕਿਉ ਨਹੀ ਜਾਂਦਾ।

  • @mukhtiarsinghgrewal7061
    @mukhtiarsinghgrewal7061 วันที่ผ่านมา +1

    Very good decision

  • @harwindersingh3834
    @harwindersingh3834 วันที่ผ่านมา +5

    ਬੁਧੀਜੀਵੀ ਵਿਦਵਾਨਾਂ ਦੀ ਵਧੀਆ ਵਿਚਾਰ ਚਰਚਾ

  • @MajorSingh-ir9bz
    @MajorSingh-ir9bz วันที่ผ่านมา +1

    Hameer singh hi thax Bahut badhia galbatt kiti sckolrs nall

  • @searchingsoulharinderpalsi1475
    @searchingsoulharinderpalsi1475 วันที่ผ่านมา +3

    ਡਾਕਟਰ ਕੇਹਰ ਸਿੰਘ ਜੀ ਨੂੰ ਸਤਿਕਾਰ ਸਹਿਤ ਬੇਨਤੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਬਾਰੇ ਉਨ੍ਹਾਂ ਦੇ ਵਿਚਾਰ ਕੁਝ ਲਿਖ਼ਤੀ ਲਗੇ, ਕਿਉਂਕਿ ਜਥੇਦਾਰ ਗੁਰਬਚਨ ਸਿੰਘ ਜੀ ਦੀ ਡੇਰੇ ਮੁਖੀ ਨੂੰ ਮੁਆਫੀ ਦੇਣੀ, ਜਥੇਦਾਰਾ ਦੇ ਕਿਰਦਾਰ ਤੇ ਪ੍ਰਸ਼ਨ ਖੜ੍ਹੇ ਕੀਤੇ। ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵੀ ਕਈ ਫੈਸਲਿਆਂ ਉਤੇ ਸੰਗਤਾਂ ਨੂੰ ਨਿਰਾਸ਼ ਕੀਤਾ।
    ਸ਼ਾਇਦ ਇਸ ਲਈ ਉਹਨਾਂ ਉਤੇ ਪ੍ਰਸ਼ਨ ਉਠਣੇ ਸੁਭਾਵਿਕ ਹਨ ।

  • @HSMaan-hy5yt
    @HSMaan-hy5yt วันที่ผ่านมา +4

    ਸ ਮਹਿਰ ਸਿੰਘ ਜੀ ਵਹੁਤ ਸੂਝਵਾਨ ਬੁਧੀਜੀਵੀ ਸੱਜਣ ਦੇ ਵਿਚਾਰ ਸੁਣਨ ਨੂੰ ਮਿਲੇ ਜੀ ਵਧੀਆ ਜਾਣਕਾਰੀ ਦੇਣ ਲਈ ਨਮਸਕਾਰ ਜੀ

  • @sukhwindersandhu2959
    @sukhwindersandhu2959 ชั่วโมงที่ผ่านมา

    ਜਥੇਦਾਰਾਂ ਜੀ ਨੇ ਪਹਿਲਾਂ ਕਈ ਵਾਰ ਫੈਸਲੇ ਰਾਜਨੀਤਕ ਪ੍ਰਭਾਵ ਹੇਠ ਕੀਤੇ ਸਨ। ਜਥੇਦਾਰ ਜੀ ਗੁਰੂ ਜੀ ਦੀਆਂ ਭਾਵਨਾਵਾ ਅਨੁਸਾਰ ਫੈਸਲਾ ਕਰਨ। ਗੁਰੂ ਜੀ ਕਿਸੇ ਨਾਲ ਪੱਖ ਪਾਤ ਨਹੀ ਕਰਦੇ ਬਲਕਿ ਸੱਚ ਨੂੰ ਸਾਹਮਣੇ ਰੱਖ ਕੇ ਫੈਸਲਾ ਕਰਦੇ ਸਨ।

  • @Minalatti6462
    @Minalatti6462 วันที่ผ่านมา +3

    S.Hamir Singh ji , ssa.congratulations for your new channel.

  • @BhagSingh-r8c
    @BhagSingh-r8c วันที่ผ่านมา +2

    ਜਿਹੜਾ ਅਮੀਰ ਸਿੰਘ ਜੀ ਜਿਹੜੀ ਗਲਤੀ ਪ੍ਰਧਾਨ ਸਾਹਿਬ ਨੇ ਕੀਤੀ ਸੌਦੇ ਸਾਧ ਨੂੰ ਮੁਆਫੀ ਦੇਣੀ ਗੁਰੂ ਕੀ ਗੋਲਕ ਦਾ ਪੈਸਾ ਪਿਆਰਾ ਤੇ ਲਾਉਣਾ ਨਜਾਇਜ ਇਹ ਗਲਤੀ ਜਿੰਨਾ ਚਿਰ ਕੌਮ ਨੂੰ ਮੂਰਖ ਬਣਾਇਆ ਉਨਾਂ ਚਿਰ ਪ੍ਰਧਾਨ ਨੂੰ ਵੀ ਜਲੀਲ ਹੋਣਾ ਪਿਆ ਇਹ ਘਟਨਾ ਸਾਰੀ ਮਾੜੀ ਆ ਇਹ ਤੋਂ ਬਾਅਦ ਅੱਗੇ ਵਾਲੀਆਂ ਆਉਣ ਵਾਲੀਆਂ ਪੀੜੀਆਂ ਨੂੰ ਖਾਸ ਕਰਕੇ ਲੀਡਰਾਂ ਨੂੰ ਸਬਕ ਲੈਣਾ ਚਾਹੀਦਾ ਹੈ ਤੇ ਖਿੱਚੋ ਤਾਣ ਜਿਹੜੀ ਹੋਈ ਚੰਗੀ ਹੋਈ ਆ ਮਾੜੀ ਨਹੀਂ ਹੋਈ ਛੇਤੀ ਨਿੱਬੜ ਜਾਂਦਾ ਤੇ ਇਹਨਾਂ ਨੂੰ ਮੱਤ ਨਹੀਂ ਸੀ ਆਉਂਦੀ ਗਾ ਸੋਚ ਸਮਝ ਕੇ ਲੀਡਰ ਇਹੋ ਜਿਹੀ ਗਲਤੀ ਕਰਨ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rattandevsharma4576
    @rattandevsharma4576 วันที่ผ่านมา +4

    ਗੁਡ ਜੋਬ

  • @rajindersinghdhaliwal1700
    @rajindersinghdhaliwal1700 วันที่ผ่านมา +2

    ਡਾਕਟਰ ਸਾਹਿਬ,ਪਰ ਅਕਾਲੀ ਦਲ ਹਾਲੇ ਸਮਝਣ ਨੂੰ ਤਿਆਰ ਨੀ ਓਹ ਹਾਲੇ ਜਿਵੇਂ ਕਿਵੇਂ ਇਸੇ ਤਰ੍ਹਾਂ ਰੀਵਾਈਵ ਕਰਨਾ ਚਾਹੁੰਦੇ ਨੇ।

  • @Behindthewheeltruestories
    @Behindthewheeltruestories วันที่ผ่านมา +2

    Thank you very much your each episode is so good. I appreciate your good job for the community Parmjit Singh Sagoo, San Francisco, California USA.

  • @HarbhajanSarwara
    @HarbhajanSarwara 20 ชั่วโมงที่ผ่านมา

    ਪਿਓ ਪੁੱਤ ਕਿਸੇ ਨੇ ਕਦੇ ਵੀ ਪੰਥ ਦੀ ਗੱਲ ਤਾਂ ਕਿੱਤੀ ਹੀ ਨਹੀਂ। ਸਿਆਸੀ ਤੌਰ ਤੇ ਵੀ ਸਾਰੇ ਪੰਜਾਬ ਨੂੰ ਡੁੰਘੀ ਖੱਡ ਵਿੱਚ ਸੁੱਟਿਆ। ਰਾਜਨੀਤਕ ਗੁਨਾਹ ਵੀ ਬਹੁਤ ਵੱਡੇ ਕਿੱਤੇ। ਜਿਸ ਦੀ ਸਜ਼ਾ ਕੇਵਲ ਰਾਜਨੀਤਕ ਹੀ ਹੋਣੀ ਚਾਹੀਦੀ ਹੈ। ਉਹ ਸਜ਼ਾ ਬਾਦਲ ਪਰਿਵਾਰ ਨੂੰ ਭਰ ਉਮਰ ਅਕਾਲੀ ਦਲ ਤੇ ਪੰਥ ਤੋਂ ਛੇਕਿਆ ਜਾਵੇ ਤੇ ਦੋਵੇਂ ਧੜਿਆਂ ਨੂੰ ਵੀ ਸਖ਼ਤ ਸਜ਼ਾ ਲਾਈ ਜਾਵੇ।

  • @sukhvirsinghmaan4928
    @sukhvirsinghmaan4928 วันที่ผ่านมา +1

    ਸਰਬੱਤ ਖਾਲਸਾ ਬੁਲਾਉਣ ਬਾਰੇ ਵੀ ਵਿਚਾਰ ਦਿੱਤੇ ਜਾ ਰਹੇ ਨੇ ਜੋ ਸਭ ਤੋ ਚੰਗਾ ਹੋਵੇਗਾ,,

  • @GianVichar
    @GianVichar 5 ชั่วโมงที่ผ่านมา

    ਅਗੱਸਤ ਮਹੀਨੇ ਤੋ ਜਿਹੜਾ ਮਸਲਾ ਹਰ ਰੋਜ ਰਿੜਕਦੇ ਰਹਿਦੇ ਸੀ ਮੌਕਾਂ ਆਉਣ ਤੇ ਹਮੀਰ ਸਿੰਘ ਜਗਤਾਰ ਸਿੰਘ ਦੋਨੋ ਗੈਰਹਾਜਰ ਰਹੇ ਗਏ ਨਹੀ ਅਕਾਲ ਤੱਖਤ ਤੋ ਸੱਦਾ ਪੱਤਰ ਆਉਣ ਦੇ ਬਾਵਜੂਦ ਵੀ । ਚੈਨਲਾਂ ਤੇ ਬੈਠ ਕੇ ਖੁੰਡ ਚਰਚਾ ਦਾ ਕੀ ਮਹੱਤਵ ਜੇ ਮੌਕਾਂ ਮਿਲੇ ਤੋ ਨਹੀ ਜਾਣਾ ਅਫਸੋਸ ਹੈ ਅਜਿਹੀ ਸੋਚ ਤੋ ।

  • @kulwantsingh9415
    @kulwantsingh9415 วันที่ผ่านมา +1

    ਜਿਸ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਉਹ ਜਰਨੈਲ ਕਿਵੇਂ ਹੋਇਆ।

  • @sukhdevsdhillon7815
    @sukhdevsdhillon7815 วันที่ผ่านมา +1

    Excellent informative discussion thanks host and guests

  • @kulwinderjitsingh6857
    @kulwinderjitsingh6857 วันที่ผ่านมา +2

    ਹਮੀਰ ਜੀ ਧੰਨਵਾਦ

  • @BalkarSingh-og4xb
    @BalkarSingh-og4xb วันที่ผ่านมา +1

    ਗਲਤੀਆਂ ਤਾਂ 1978 ਤੋਂ ਹੋ ਰਹੀਆਂ ਹਨ ਨਾਕਿ 2007 ਤੋਂ।

  • @AmrikSingh-s9h
    @AmrikSingh-s9h วันที่ผ่านมา +3

    ਜਿਹਨਾਂ ਟਾਈਮ ਅਕਾਲੀ ਦਲ ਨੂੰ ਡੈਮੋਕਰੇਟਕ ਤਾਰੀਕੇ ਨਾਲ ਇਲੈਕਸ਼ਨ ਕਰਨ ਦੀ ਲੋੜ ਹੈ?

  • @gurnamsinghbhatti3980
    @gurnamsinghbhatti3980 วันที่ผ่านมา +3

    Great discussion 👍

  • @brindersinghmd9426
    @brindersinghmd9426 วันที่ผ่านมา +1

    Gd debate

  • @Parmjitsingh-t3w4k
    @Parmjitsingh-t3w4k วันที่ผ่านมา +5

    ਜਿਨ੍ਹਾਂ ਨੂੰ ਮਸਲਾ ਹੱਲ ਕਰਨ ਵਾਸਤੇ ਬੁਲਾਇਆ ਸੀ ਨਹੀਂ ਗੲਏ ਉਨ੍ਹਾਂ ਨੂੰ ਕਿਸ ਕੇਟਾਗਿਰੀ ਵਿਚ ਸਮਝੀਏ। ਏਨਾ ਕਿਉਂ ਡਰ ਗੲਏ

    • @RameshKumar-et2ld
      @RameshKumar-et2ld 9 ชั่วโมงที่ผ่านมา

      ਭਾਈ ਸਾਹਿਬ,ਲੀਡਰ ਤਾਂ ਅਪਨੀ ਚੌਧਰ ਕਾਇਮ ਰੱਖਣ ਲਈ ਸਤਿਕਾਰ ਯੋਗ ਜਥੇਦਾਰ ਸਹਿਬਾਨ ਜੀ ਨੂੰ ਵੀ ਨਹੀਂ ਬਖਸ਼ ਰਹੇ,ਆਮ ਲੋਕਾਂ ਦਾ ਤਾਂ ਰੱਬ ਹੀ ਰਾਖੈ।

  • @AmrikSingh-s9h
    @AmrikSingh-s9h วันที่ผ่านมา +3

    ਜਿਹੜੇ ਨਹੀਂ ਮੰਨਣਗੇ ਉਹ ਨਾ ਘਰ ਦੇ ਰਹਿਣਗੇ ਨਾ ਘਾਟ ਦੇ ਰਹਿਣਗੇ?

  • @gurdialbal6680
    @gurdialbal6680 วันที่ผ่านมา +1

    Guru gave us the Sangati model that is collective thinking. It is good tradition and process and it is heathy and positive.--Gurnam Kaur

  • @zorawarsinghajnala
    @zorawarsinghajnala วันที่ผ่านมา +5

    ਹਮੀਰ ਸਿੰਘ ਜੀ, ਤੁਸੀਂ ਕਿਉਂ ਨਹੀਂ ਗਏ??

    • @jagjitsingh7647
      @jagjitsingh7647 วันที่ผ่านมา

      ਪੰਜਾਬ ਟੈਲੀਵੀਜ਼ਨ ਵਾਲੇ ਸਾਰੇ ਬਿਮਾਰ ਹੋ ਗਏ ਸੀ ਸੋ ਨਹੀ ਗਏ । ਕੱਲ ਨੂੰ ਇਨਾ ਨੂੰ ਕਿਸੇ ਪਾਰਟੀ ਵਿੱਚ ਸੱਦ ਲਵੋ ਸਾਰੇ ਮੁੱਛਾਂ ਨੂੰ ਤੇਲ ਲਾ ਕੇ ਪਹੁੰਚ ਜਾਣਗੇ

  • @Takdir-Singh_Gill
    @Takdir-Singh_Gill วันที่ผ่านมา +3

    Knowledgeable discussion.

  • @JattMediaਜੱਟਮੀਡੀਆ
    @JattMediaਜੱਟਮੀਡੀਆ วันที่ผ่านมา +1

    ਹੋਰ ਸਾਰੀਆਂ ਦੀ ਅਵਾਜ਼ ਸਹੀ ਹੈ ਹਮੀਰ ਸਿੰਘ ਜੀ ਦੇ ਮਾਇਕ ਚ ਨੁਕਸ ਹੈ

  • @KulwantSingh-gh7dt
    @KulwantSingh-gh7dt 3 ชั่วโมงที่ผ่านมา

    ਹਮੀਰ ਸਿਆਂ, ਭਾਊ੍ ਤੈਨੂੰ ਆਪ ਜਥੇਦਾਰ ਵੱਲੋਂ ਬੁਲਾਈ ਇਕੱਤਰਤਾ ਵਿੱਚ ਸ਼ਾਮਲ ਹੋਣਾ ਜ਼ਰੂਰੀ ਸੀ। ਤੂੰ ਜਥੇਦਾਰ ਸਾਹਿਬਾਨ ਵੱਲੋਂ ਬੁਲਾਈ ਇਕੱਤਰਤਾ ਨੂੰ ਠੁਕਰਾ ਕੇ ਖ਼ੁਦ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਵਿਖਾਈ ਹੈ।

  • @savantdhindsa7910
    @savantdhindsa7910 วันที่ผ่านมา +3

    It is bit disappointing that you introduced each other as Sikh scholars. But at the time when Sikh need your advice at Akal Takhat. You gave preference to your personal duties. And avoided giving your opinion on Sikh matters.

  • @navtejsingh8009
    @navtejsingh8009 วันที่ผ่านมา +1

    ਸਿੱਖ ਰਹਿਤਮਰਯਾਦਾ ਅਨੂਸਾਰ ਜੋ ਸਿੱਖਨਹੀ ਉਸ ਨੂੰ ਅਕਾਲ ਤਖ਼ਤ ਤੇ ਸਜ਼ਾ ਨਹੀ ਲਗਾਈ ਜਾਦੀ ਕੀ ਸੋਧਾਂ ਸਾਧ ਨੂੰ ਸਜ਼ਾ ਲਗਾਉਣੀ ਸਹੀ ਸੀ ਜਾਂ ਗਲਤ ?

  • @amarjitdhillon4636
    @amarjitdhillon4636 วันที่ผ่านมา +2

    ਸਤਿ ਸ੍ਰੀ ਅਕਾਲ ਜੀ

  • @karnailrakkar3504
    @karnailrakkar3504 วันที่ผ่านมา +6

    Sgpc ਅਕਾਲੀਦਲ ਨਾਲ ਨਹੀਂ ਖੜੀ ਕੇਵਲ ਤੇ ਕੇਵਲ ਸੁਖਬੀਰ ਨਾਲ ਖੜੀ ਹੈ ਜੀ,ਡਾ ਬਲਕਾਰ ਸਿੰਘ ਜੀ

  • @palvindersingh6362
    @palvindersingh6362 วันที่ผ่านมา +2

    Good discussion

  • @charnjitsingh56
    @charnjitsingh56 วันที่ผ่านมา +1

    S S Akal ji good job ji 🎉❤🎉❤

  • @satnammalhi4980
    @satnammalhi4980 วันที่ผ่านมา +2

    Dhami ta Badal da nokar va Badal da Dog Dhami

  • @paramdeepgill7557
    @paramdeepgill7557 วันที่ผ่านมา +3

    ਸਰਦਾਰ ਸਾਹਿਬ ਅਕਾਲੀ ਦਲ ਨੂੰ ਇਕੱਠਿਆਂ ਕਰਨ ਦੀ ਗੱਲ ਨਹੀਂ ਹੈਗੀ ਜੋ ਇਹਨਾਂ ਨੇ ਬੱਜਰ ਗਲਤੀਆਂ ਕੀਤੀਆਂ ਨੇ ਗੁਨਾਹ ਕੀਤੇ ਨੇ ਉਹਨਾਂ ਦੀ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਹੈ

  • @ArvinderRandhawa-q9t
    @ArvinderRandhawa-q9t 21 ชั่วโมงที่ผ่านมา

    🙏🏻🙏🏻

  • @sudarshanfdk5868
    @sudarshanfdk5868 วันที่ผ่านมา +4

    Dhamy ta app Tankhaya hai

  • @sukhvirsinghmaan4928
    @sukhvirsinghmaan4928 วันที่ผ่านมา +1

    ਕੲੀ ਚੈਨਲਾ ਤੇ ਬੁੱਧੀਜੀਵੀ ਬਣਦੇ ਆ ਪਰ ਅਕਾਲ ਤਖ਼ਤ ਸਾਹਿਬ ਤੇ ਪਹੁੰਚੇ ਨਹੀ ਬਾਦਲਾਂ ਦੇ ਇਕ ਗਿੱਦੜ ਧਮਕੀ ਤੋ ਡਰਦੇ 😅,, ਜਗਤਾਰ ਸਿੰਘ ਪੱਤਰਕਾਰ ਪਹੁੰਚਿਆ ਹੀ ਨਹੀ ,,ਚੈਨਲ ਤੇ ਪਹੁੰਚ ਗਿਆ

  • @jagjitsingh7647
    @jagjitsingh7647 วันที่ผ่านมา +1

    ਜੋ ਡਰ ਗੇ ਉਹ ਮਰਗੇ

  • @sukhvirsinghmaan4928
    @sukhvirsinghmaan4928 วันที่ผ่านมา +1

    ਹਮੀਰ ਸਿੰਘ ਜੀ ਅਜ ਕਲ punjab television ਤੇ ਕਿਓ‌ ਨਹੀ ਜਾ ਰਹੇ ਜੀ ?

  • @harbanskaur1811
    @harbanskaur1811 วันที่ผ่านมา +1

    Wayguru Wayguru ji

  • @gurmailsaini
    @gurmailsaini วันที่ผ่านมา +2

    Verynice🎉🎉🎉🎉🎉🎉🎉🎉🎉🎉❤❤❤❤❤❤❤

  • @nirbhaidhaliwal1564
    @nirbhaidhaliwal1564 22 ชั่วโมงที่ผ่านมา

    ਹਮੀਰ ਸਿੱਘ ਜੀ ਤੁਸੀ ਕਿਉ ਨਹੀ ਗਏ ਕਿ ਬਾਦਲਾ ਦਾ ਫੋਨ ਆ ਗਿਆ ਸੀ ਜਾ ਸਹਿਤ ਖਰਾਬ ਹੋ ਗਈ ਸੀ

  • @SukhdevVirk-p8m
    @SukhdevVirk-p8m วันที่ผ่านมา +1

    ਕਾਗਜ਼ੀ ਪਹਿਲਵਾਨ
    ਸੱਦੇ ਗਏ ਨਹੀ
    ਇੱਥੇ ਫੋਕੀਆਂ ਫੜਾ
    ਮਾਰ ਰਹੇ ਹੋ
    ? ???

  • @Nanakpanthi
    @Nanakpanthi วันที่ผ่านมา +2

    Sab to vadda sawal, Sikh panth di es girawat da Kaun zimmewar hai.
    Enni vadhiya qom, azadi to baad apni izzat kiwen gua baithi. Kehriya ghatnava vapriya ehnav70 Sala ch.

  • @devinderjitsingh4311
    @devinderjitsingh4311 วันที่ผ่านมา +1

    Very good decoration all are very good

  • @mukhtiarsinghsandhu7348
    @mukhtiarsinghsandhu7348 วันที่ผ่านมา +6

    Sukhbir badal di pradhangi thale SAD nahi ubbar sakda chahe slow procurement chahe DAP fertilizer jan koi hor lai paye dharne dei jan.

  • @nirbhaidhaliwal1564
    @nirbhaidhaliwal1564 22 ชั่วโมงที่ผ่านมา

    ਸਭ ਖਾਨਾ ਪੁਰਤੀ ਹੋ ਰਹੀ ਹੈ

  • @balbirsingh-mb5rk
    @balbirsingh-mb5rk วันที่ผ่านมา +2

    Punjabis are forgettable we should now and remember that mother and father of badals openly grabed money for 20 years from public of punjab.

  • @Kuldeepsingh-eq3ss
    @Kuldeepsingh-eq3ss วันที่ผ่านมา +1

    Dahmi ta chamca badel da

  • @jimmykhehra7358
    @jimmykhehra7358 วันที่ผ่านมา +4

    Really great work sir Hamir uncle🫡

  • @zorawarsinghajnala
    @zorawarsinghajnala วันที่ผ่านมา +1

    ਜੋ ਸ੍ਰ ਬਲਕਾਰ ਸਿੰਘ ਜੀ ਕਹਿ ਰਹੇ ਨੇ, ਕੀ ਆਪ ਨੂੰ ਵੀ ਰੋਕਿਆ ਗਿਆ??

  • @gurtejsingh6662
    @gurtejsingh6662 วันที่ผ่านมา +1

    Akal takhat ik sovereign institute hon keke kise v opinion Kai sakda h.The President v samvidhan de anusaar Art 143 supreme court ton rayei lai sakda h.

  • @manjitbedi5836
    @manjitbedi5836 วันที่ผ่านมา +2

    There are 5 Takhats, but they don't Sit Together.
    "5 Pyara Rule" is being Misused by our socalled "Jathedars"
    If our Jathedars need to call Experts, then what ARE THEIR QUALITIES?

  • @harpreetsinghjatana3103
    @harpreetsinghjatana3103 วันที่ผ่านมา +1

    Formulate new AKALI DAL . THIS IS THE ONLY SOLUTION. FORMULATE NEW SGPC.

  • @ajitsingh-mx3lv
    @ajitsingh-mx3lv วันที่ผ่านมา +4

    ਬਿੱਟੂ ਵਿਰਕ ਜੀ ਤੁਸੀਂ ਇਹਨਾਂ ਨੂੰ ਬਾਦਲਾਂ ਵਰੋਧੀ ਕਹਿੰਦੇ ਹੋ।ਕੀ ਬਾਦਲ ਨੇ 1978 ਵਿੱਚ ਨਿੰਰਕਾਰੀ ਕਾਂਡ ਹੋਇਆ ਸੀ। ਬਾਦਲ ਨੇ ਨਿੰਰਕਾਰੀ ਨੂੰ ਲਾਲ ਬੱਤੀ ਵਾਲੀਆਂ ਗੱਡੀਆਂ ਵਿੱਚ ਦਿੱਲੀ ਨਹੀਂ ਸੀ ਭੇਜਿਆ। ਦੋਸ਼ੀ ਬਾਦਲ ਨਹੀਂ। ਸੁਖਬੀਰ ਬਾਦਲ ਤੇ ਮਜੀਠੀਆਂ ਤਾਂ ਬਹੁਤ ਹੀ ਭਲੇਮਾਣਸ ਰਹੇ ਹਨ। ਇਹਨਾਂ ਤਾਂ ਸਿਖਾਂ ਦਾ ਸਿਰ ਉਚਾ ਕਰਨ ਲਈ ਕੋਈ ਕਸਰ ਨਹੀਂ ਛੱਡੀ।ਜਿਨੀ ਗਿਣਤੀ ਸਿਖਾਂ ਦੀ ਇਹਨਾਂ ਦੇ ਰਾਜ ਵਿੱਚ ਘਟੀ ਹੈ। ਉਨੀਂ ਘਲੂਘਾਰਿਆਂ ਵੇਲੇ ਵੀ ਨਹੀਂ ਘਟੀ ਹੋਣੀ। ਬਾਕੀ ਤਾਂ ਤੁਸੀਂ ਸਭ ਕੁਝ ਜਾਣਦੇ ਹੀ ਹੋਵੋਗੇ। ਬਹੁਤੇ ਇਹਨਾਂ ਦੇ ਰਾਜ ਵੇਲੇ ਕ੍ਰਾਈਮ ਕਰਨ ਵਾਲੇ ਹੀ ਰਾਜ ਦਾ ਸੁਖ ਮਾਣਦੇ ਰਹੇ ਹਨ।

  • @harpreetsinghgrewal7563
    @harpreetsinghgrewal7563 วันที่ผ่านมา +1

    Good

  • @angrejsingh-zk5lj
    @angrejsingh-zk5lj วันที่ผ่านมา +2

    🙏🙏👍

  • @sardulsandhu1398
    @sardulsandhu1398 วันที่ผ่านมา +2

    AAP v nawi c 92 jitt gaye akali dal v nawi 92 jitt jao

  • @RashpalSingh-y4j
    @RashpalSingh-y4j 18 ชั่วโมงที่ผ่านมา

    Ihna vadvana Dean ithask Han ji rachhpal singh kamalwala

  • @gurvinderpalsingh679
    @gurvinderpalsingh679 วันที่ผ่านมา +2

    EDUCATED PROSPROUS SIKH SANGAT AKALI YA SIKH SAYASAT TON BEZAR HOGYA CORRUPT CORRUPT AKALI SIKH LEADERS SGPC TE CONTROL KARKE GOLAK NU LUTAN TE ZOR LAGA RAHI

  • @amarbajwa6534
    @amarbajwa6534 วันที่ผ่านมา +1

    Vidvaans should be educated to mute themselves when not talking to prevent unnecessary noise interruptions, such as coughing or snorting.

  • @GurbaxSingh-du4my
    @GurbaxSingh-du4my วันที่ผ่านมา +6

    ਹਮੀਰ ਸਿੰਘ ਜੀ ਤੁਹਾਡੇ ਚਾਰਾਂ ਵਿਚੋਂ ਤਿੰਨ ਦਾ ਮੈਨੂੰ ਖਿਆਲ ਹੈ ਬੁਲਾੲ ਸੀ ਪ੍ਰੰਤੁ ਤੁਸੀਂ ਗਏ ਨਹੀਂ ਕੀ ਸਚ ਕਹਿਣ ਤੋਂ ਡਰ ਲੱਗਦਾ ਹੈ ਫਿਰ ਚੈਨਲਾਂ ਤੇ ਬੈਠ ਕੇ ਸੁਜੈਸ਼ਨਾਂ ਦੇਣ ਦਾ ਕੀ ਫਾਇਦਾ।

  • @jagtarbirdi3295
    @jagtarbirdi3295 วันที่ผ่านมา +2

    ਜਦੋਂ ਸੁਖਬੀਰ ਸਿੰਘ ਬਾਦਲ ਨੇ ਸਾਰੇ ਗੁਨਾਹ ਆਪਣੀ ਝੋਲੀ ਵਿਚ ਪਾਏ ਨੇ ਤਾਂ ਉਸਨੂੰ ਜੋ ਸਜ਼ਾ ਲਾਉਂਣੀ ਹੈ ਲਾ ਦਿੱਤੀ ਜਾਵੇ 2 ਮਹੀਨੇਆਂ ਤੋਂ ਡਰਾਮਾ ਕਿਉਂ ਕੀਤਾ ਜਾ ਰਿਹਾ

  • @JattMediaਜੱਟਮੀਡੀਆ
    @JattMediaਜੱਟਮੀਡੀਆ วันที่ผ่านมา +2

    ਟੈਕਨੀਕਲ ਟੀਮ ਨੂੰ ਬੇਨਤੀ ਹੈ ਕਿ ਮਾਇਕ ਤਾਂ ਬਦਲ ਲਓ ਕਿੜ ਕਿੜ ਕਰੀਂ ਜਾਂਦਾ ਚਾਰ ਦਿਨ ਹੋ ਗਏ ਤੁਸੀਂ ਮਾਇਕ ਸੈਟ ਨਹੀ ਲੈ ਸਕਦੇ

  • @gursimratkaurcheema6000
    @gursimratkaurcheema6000 วันที่ผ่านมา +1

    ਸਮਝ ਕੇ ਹੀ ਤ ਲੈਣ ਗੇ ਮਾਂਗਟ

    • @gursimratkaurcheema6000
      @gursimratkaurcheema6000 วันที่ผ่านมา +1

      ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਜੀ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @narindersaini7652
    @narindersaini7652 วันที่ผ่านมา +1

    Hamir Singh Ji tuhanu v bulaya c te tuc kyun nhi gye ??
    Tuhanu jana chahida c

  • @LakhwinderSingh-kf4jc
    @LakhwinderSingh-kf4jc 19 ชั่วโมงที่ผ่านมา

    Thanks all of u

  • @KarnailSingh-rc6xp
    @KarnailSingh-rc6xp วันที่ผ่านมา +2

    Jolka sahib gurdawara sahib Sambal nahi gurdawaria de folks nu luta get es Tara kaho

  • @sharansingh-yt7jq
    @sharansingh-yt7jq วันที่ผ่านมา +1

    S HAMIRsgh j eh sajan kehar singh nhi RAM RSS DA BADAL KUNBA KOREMA DA CHELLA YA PAID BANDHA LAGDA TUSI GAL KARDA VALTOHEA SARNA DI OH HOAR HI KAHANIA SUNAN LAGGA LAHANT LAHANT ES TA

  • @sharansingh-yt7jq
    @sharansingh-yt7jq วันที่ผ่านมา +1

    Badal kunba koremia ta ohna da jholichuk TUKERBOACH JUTTI CHUK VALTOHEA SARNA JO KADA SAJJAN KDA GHOAR VIRODHAI JANNI DUSHMAN APNA AKKAWA DA MURDABAD AT SAHIB JINDABAD

  • @BaljinderSinghsidhu-h3b
    @BaljinderSinghsidhu-h3b วันที่ผ่านมา +4

    ਜੋ ਵੀ,ਹੈ,ਅਕਾਲੀਦਲ ਤੋ,ਗਲਤੀਆ,ਹੋਈਆ ਪਰ ਜੋ,ਸਿੱਖ ਕੌਮ ਨਾਲ ਕਾਂਗਰਸ ਪਾਰਟੀ,ਨੈ,,1984 ਵਿੱਚ ਅਮ੍ਰਿਤਸਰ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ,ਬਾਕੀ,ਦੈਸ ਦੈ,40,,ਹੋਰ ਗੁਰਦੁਆਰਾ ਸਾਹਿਬ ਤੈਅ ਹਮਲੇ ਸਿੱਖ ਕੌਮ ਨਾਲ 1984,ਵਿੱਚ ਦਿਲੀ ਸਿੱਖ ਕੌਮ ਦਾ,ਕਤਲੇਆਮ ਬਾਕੀ,ਦੈਸ ਵਿੱਚ ਜੋ,ਕੀਤਾ,ਪਰ ਕਦੇ ਕਿਸੇ ਨੇ ਕਾਂਗਰਸ ਦੇ ਆਵਾਜ ਉਠਾਈ ਗਈ

    • @nirmalsinghsidhu4982
      @nirmalsinghsidhu4982 วันที่ผ่านมา +2

      ਹਰ ਗੂਣਾਹ ਵਿੱਚ ਬਾਦਲ ਕੇ ਭਾਈਵਾਲ ਹਨ।

    • @Kiranpal-Singh
      @Kiranpal-Singh วันที่ผ่านมา +1

      ਕਾਂਗਰਸ ਪੰਥਕ ਪਾਰਟੀ ਨਹੀਂ, ਅਕਾਲੀ ਦਲ ਹੈ-ਬਾਦਲ ਦਲ ਦੀਆਂ ਕਰਤੂਤਾਂ ਪੰਥ ਵਿਰੋਧੀ ਰਹੀਆਂ !

    • @devinderpaldhillon9627
      @devinderpaldhillon9627 วันที่ผ่านมา

      ਭਾਵੇਂ ਦਾਗੀ ਤੇ ਭਾਵੇਂ ਬਾਗੀ ਸਾਰੇ ਪਰਤਿਆਏ ਹੋਏ ਤੇ ਅਜ਼ਮਾਏ ਹੋਏ
      ਹਨ । ਸਾਰੇ ਵਿਹਲੜ, ਦਸਾਂ ਨਹੁੰਆਂ ਦੀ ਕਿਰਤ ਕਰਨ ਤੋਂ ਕੋਹਾਂ ਦੁਰ ਨੇ । ਇਹਨਾਂ ਕੋਲ਼ੋਂ ਸਿੱਖੀ, ਸਿੱਖਾਂ ਅਤੇ ਪੰਜਾਬ ਦੇ ਭਲੇ ਲਈ ਕੋਈ ਆਸ ਨਹੀਂ ਰੱਖੀ ਜਾ ਸਕਦੀ ।