ਪੁਲਿਸ ਤੇ ਸਿੰਘਾਂ 'ਚ ਇਸ ਤਰ੍ਹਾਂ ਸ਼ੁਰੂ ਹੋਇਆ ਸੀ ਟਕਰਾਅ, ਦੇਖੋ ਮੌਕੇ ਦੀਆਂ ਤਸਵੀਰਾਂ | Pro Punjab Tv

แชร์
ฝัง
  • เผยแพร่เมื่อ 19 ม.ค. 2025

ความคิดเห็น • 723

  • @gurnamsingh8058
    @gurnamsingh8058 ปีที่แล้ว +100

    ਸਰਕਾਰ ਜੀ ਬੇਨਤੀ ਹੈ ਕੇ ਸਿੱਖਾਂ ਨੂੰ ਇਨਸਾਫ ਦੇਵੋ, ਅਸੀਂ ਵੀ ਤੁਹਾਡੇ ਹੀ ਭੈਣ ਭਰਾ ਹਾਂ,ਜੁਲਮ ਨਾ ਕਰੋ ਜੀ ।

  • @surjitsingh7163
    @surjitsingh7163 ปีที่แล้ว +6

    ਸਿੰਘੋ ਆਪਾਂ ਆਪਣਾ ਹੱਕ ਲੈਣ ਆਏ ਹਾਂ ਇਹਨਾਂ ਵਰਦੀ ਵਾਲੇ ਗੁੰਡਿਆਂ ਦੀਆਂ ਡਾਂਗਾਂ ਖਾਣ ਨਹੀਂ ਆਏ ਇੱਟ ਦਾ ਜਵਾਬ ਪੱਥਰ ਦੇਵੋ ਸਿੰਘੋ

  • @bachittersinghaulakh4162
    @bachittersinghaulakh4162 ปีที่แล้ว +36

    ਵਾਹਿਗੁਰੂ ਜੀ ਭਲੀ ਕਰਨ। ਸਿੰਘ ਚੜ੍ਹਦੀ ਕਲ੍ਹਾ ਵਿੱਚ ਰਹਿਣ।

    • @bastuhitu1417
      @bastuhitu1417 ปีที่แล้ว +1

      Veer ji Sanu v sarya nu ikhathe hona pena aa

    • @HarpreetSingh-cc1xn
      @HarpreetSingh-cc1xn ปีที่แล้ว

      @@bastuhitu1417 shi gl aw vr Sehmat aw

    • @gurpiarsidhu607
      @gurpiarsidhu607 11 หลายเดือนก่อน

      ​@@bastuhitu1417is 😊

    • @sonulubana5929
      @sonulubana5929 11 หลายเดือนก่อน

      P​@@bastuhitu1417

  • @gurnamsingh8058
    @gurnamsingh8058 ปีที่แล้ว +69

    ਸਾਰੀ ਵੀਡੀਉ ਦੇਖ ਕੇ ਬਹੁਤ ਦੁੱਖ ਹੋਇਆ, ਸਿੱਖਾਂ ਦੀ ਬੇਜਤੀ ਸਰਕਾਰ ਭਈਆਂ ਤੋਂ ਕਰਾ ਰਹੀ ਹੈ।

    • @fanbhagwantMaanda
      @fanbhagwantMaanda ปีที่แล้ว +2

      Oh kanjara bahiyea ki hunda bahiyea ta guru Gobind Singh ji v c

    • @JujharSingh-te3sh
      @JujharSingh-te3sh ปีที่แล้ว

      @@fanbhagwantMaanda fad le Aap aleya da

    • @avneetsekhon7997
      @avneetsekhon7997 ปีที่แล้ว +2

      @@fanbhagwantMaanda bayia tusi ho guru gobind Singh ji punjabi maa pio da putar sn samjia guru teg Bahadur ji ta mata gujri ji punjabi sn na k Bihari samjia bayia

    • @fanbhagwantMaanda
      @fanbhagwantMaanda ปีที่แล้ว

      @@avneetsekhon7997 oh teri guru Gobind Singh ji da ithhas pad je nhi pta ta kise kolo slah le ja ke
      Patna Sahib bahir ch aa

    • @avneetsekhon7997
      @avneetsekhon7997 ปีที่แล้ว +1

      @@fanbhagwantMaanda guru teg Bahadur ji punjabi sn na k Bihari ok punjabi pita da putt punjabi hi hovaga na k Bihari samjia

  • @jagdeepsohi262
    @jagdeepsohi262 23 วันที่ผ่านมา +1

    Waheguru ji kirpa karo ji 🌹🚩

  • @Gurlove0751
    @Gurlove0751 ปีที่แล้ว +62

    ਪੰਜਾਬ ਸਰਕਾਰ ਮੁਰਦਾਬਾਦ, ਕੌਮੀ ਇਨਸਾਫ ਮੋਰਚਾ ਜ਼ਿੰਦਾਬਾਦ

  • @gillbathindagill8169
    @gillbathindagill8169 ปีที่แล้ว +38

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @bhagsingh9639
    @bhagsingh9639 ปีที่แล้ว +153

    ਕੋਈ ਵੀ ਸਿਆਸੀ ਪਾਰਟੀ ਨਹੀਂ ਚਾਹੁੰਦੀ ਮੋਰਚਾ ਸਫਲ ਹੋਵੇ। ਮੋਰਚੇ ਦੇ ਨਾਲ ਨਾਲ ਸਿਆਸੀ ਲੜਾਈ ਵੀ ਲੜਨੀ ਚਾਹੀਦੀ ਹੈ।

    • @sandhyaarora1082
      @sandhyaarora1082 ปีที่แล้ว +3

      Loop

    • @karanpreetsingh4709
      @karanpreetsingh4709 ปีที่แล้ว +5

      Kithe gya simranjeet maan
      Pehle ro riha hunda si Sikh menu vote nahi dinde
      Hun kithe betha ja kw

    • @guri009bajwa1
      @guri009bajwa1 ปีที่แล้ว +1

      punjabi vi ni chaunde, na ki sikh chaunde

    • @karanpreetsingh4709
      @karanpreetsingh4709 ปีที่แล้ว +1

      Jehde KIRPan le ke baar baar police waleyan te hamla kar rhe ne
      Oh din dur nahi jado sikha to KIRPan rkhan da hakk le lita jawega
      Tuhadi eh foki Bahaduri Sikha di image khrab karegi
      Je ehne soorme bnde te Punjab ch ena nasha na hunda
      Pehle eh talwar naal Nashe vechan wale vaddo jail apna aap bhr jaygi

    • @ranjitsingh7157
      @ranjitsingh7157 ปีที่แล้ว

      @@karanpreetsingh4709 ਨਸ਼ੇ ਵਿਰੑੱਧ ਤੂੰਵੀ ਬੋਲ ਘਰ ਰਜਾਈ ਵਿੱਚ ਹੀ ਕਮਿੰਟ ਕਰੀ ਜਾਨਾ ।ਜਦੌਂ ਬੰਦੀ ਸਿੰਘ ਬਾਹਰ ਆਉਣਗੇ ਸਾਰੇ ਮਸਲੇ ਹੱਲ ਹੋਣਗੇ।

  • @martinamorgenstern4002
    @martinamorgenstern4002 ปีที่แล้ว +42

    ਵਾਹਿਗੁਰੂ ਜੀ 🙏🏽

  • @guraboparai3126
    @guraboparai3126 ปีที่แล้ว +53

    ਸਰਕਾਰ ਦਾ ਅੰਤ ਆ ਹੈ ਮਾਨ ਸਰਕਾਰੇ

  • @balvirsingh6393
    @balvirsingh6393 ปีที่แล้ว +24

    ਸਰਕਾਰ ਸਿੱਖਾਂ ਤੇ ਜ਼ੁਲਮ ਕਰ ਰਹੀ ਆ

  • @jagtaargill6426
    @jagtaargill6426 ปีที่แล้ว +60

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਭ ਤੇ

  • @punjabitvddpunjabi8549
    @punjabitvddpunjabi8549 ปีที่แล้ว +13

    ਸਰਕਾਰ ਤੇ ਪੁਲਿਸ ਦਾ ਰਵਈਆ ਬਿਲਕੁਲ ਗ਼ਲਤ ਆ

  • @punjabitvddpunjabi8549
    @punjabitvddpunjabi8549 ปีที่แล้ว +33

    ਭਗਵੰਤੇ ਕੰਜ਼ਰ ਨੂੰ ਸ਼ਰਮ ਨਹੀਂ ਆਉਂਦੀ

  • @chamkaursingh3605
    @chamkaursingh3605 ปีที่แล้ว +20

    ਵਹਿਗੁਰੂ ਜੀ 🙏

  • @hirasingh1428
    @hirasingh1428 ปีที่แล้ว +11

    ਵਹਿਗੂਰ ਜੀ ਵਹਿਗੂਰ ਜੀ ਵਹਿਗੂਰ ਜੀ ਵਹਿਗੂਰ ਜੀ ਵਹਿਗੂਰ ਜੀ

  • @MastufaHussain-y8x
    @MastufaHussain-y8x 11 หลายเดือนก่อน +1

    Jay jawan Jay kisan 💪💪💪💪💪💪💪💪💪💪💪💪💪

  • @chamkaursingh3605
    @chamkaursingh3605 ปีที่แล้ว +26

    ਸਰਕਾਰਾਂ ਮੁਰਦਾਬਾਦ ਮੁਰਦਾਬਾਦ

  • @jatindersingh1643
    @jatindersingh1643 ปีที่แล้ว +3

    ਸਾਰੇ ਵੀਰਾ ਨੂੰ ਹੱਥ ਬੰਨ ਕੇ ਬੇਨਤੀ ਆ ਚੰਡੀਗੜ ਆਓ ਸਾਰੇ

  • @punjabitvddpunjabi8549
    @punjabitvddpunjabi8549 ปีที่แล้ว +5

    ਬਿਲਕੁਲ ਸਹੀ ਕੀਤਾ ਸਿੰਘਾ

  • @SurjitSingh-ju9vp
    @SurjitSingh-ju9vp ปีที่แล้ว +3

    ਗੁਰੂ ਰਾਮਦਾਸ ਜੀ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @punjabitvddpunjabi8549
    @punjabitvddpunjabi8549 ปีที่แล้ว +23

    ਪੁਲਿਸ ਨੇ ਬਿਲਕੁਲ ਗ਼ਲਤ ਕੀਤਾ ਕੋਈ ਜਵਾਬ ਨਹੀਂ ਪੁਲਿਸ ਅਫਸਰਾਂ ਕੋਲੋਂ ਮੀਡੀਆ ਦੇ ਸਵਾਲਾਂ ਦਾ

  • @AmandeepSingh-ul9mz
    @AmandeepSingh-ul9mz ปีที่แล้ว +33

    ਵਾਹਿਗੁਰੂ ਜੀ ਮੇਹਰ ਕਰਨ ਜੀ

  • @navkang1580
    @navkang1580 ปีที่แล้ว +34

    ਹੌਂਸਲਾ ਨੀ ਹਾਰਦੇ ਸਾਡੇ ਬਜ਼ੁਰਗ ਸਾਡੇ ਸੱਚੇ ਪਾਤਸ਼ਾਹ ਦਾ ਹੱਥ ਸ਼ਿਰ ਤੇ ਆ ਮੇਰੇ ਵੀਰਾਂ ਤੇ ਵਾਹਿਗੁਰੂ ਚੜਦੀ ਕਲਾ ਚ ਰੱਖੇ⛳

    • @darbaraghuman
      @darbaraghuman ปีที่แล้ว

      Sache Patshah agey ardas karo ehna cheeza da koi faida nahi

    • @navkang1580
      @navkang1580 ปีที่แล้ว

      @@darbaraghuman karde a bharawa eh sb jo v aa ardaasa nlll hi possible aa

    • @harneksingh8083
      @harneksingh8083 ปีที่แล้ว

      🙏🙏🙏

  • @GurmeetSingh-fg3ez
    @GurmeetSingh-fg3ez ปีที่แล้ว +65

    ਵਾਹਿਗੁਰੂ ਜੀ ਮੋਰਚੇ ਦੇ ਸਿੰਘਾਂ ਸਿੰਘਣੀਆਂ ਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖੋ ਜੀ, ਮੋਰਚਾ ਫਤਿਹ ਹੋਵੇ ਜੀ

  • @dilawarsingh6800
    @dilawarsingh6800 ปีที่แล้ว +4

    ਵਾਹਿਗੁਰੂ ਜੀ ਭਲਾ ਕਰੋ ਜੀ ਪੰਜਾਬੀ ਵੀਰਾਂ ਨੂੰ ਬਲ ਬਖਸ਼ੋ ਜੀ

  • @palwinderkaur4518
    @palwinderkaur4518 ปีที่แล้ว +49

    ਬਹੁਤ ਮਾ੍ੜੀ ਗੱਲ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਮੇਹਰ ਕਰੋ ਜੀ।

  • @kabalsinghbhojiankabalsing2470
    @kabalsinghbhojiankabalsing2470 ปีที่แล้ว +16

    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

  • @transportia841
    @transportia841 ปีที่แล้ว +19

    ਸਰਕਾਰ ਦਾ ਅੰਤ

  • @harwindersinghsingh4310
    @harwindersinghsingh4310 ปีที่แล้ว +20

    Waheguru mehar karay

  • @Gurtejsingh-nl9xd
    @Gurtejsingh-nl9xd ปีที่แล้ว +4

    ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ

  • @kisanthuglife8006
    @kisanthuglife8006 ปีที่แล้ว +22

    Waheguru cm nu akal Deva 🙏

  • @Pendutravel
    @Pendutravel ปีที่แล้ว +122

    ਪੰਜਾਬੀਓ ਹਾਲੇ ਵੀ ਟਾਈਮ ਆ ਇਕੱਠੇ ਹੋਜੋ 🙏

    • @ramgarhia9945
      @ramgarhia9945 ปีที่แล้ว +1

      Pinda ch gurduware vakh vakh aa mazhbi sikha de vakhre te jatta de vakhre. Sharam aandi nyi ?

    • @ranjitsingh7157
      @ranjitsingh7157 ปีที่แล้ว +3

      @ਵਾਹਿਗੁਰੂ ਵੀਰ ਇਹ ਜਿਹੜਾ ਕਮਿੰਟ ਕਰਦਾ ਗੁਰਦਵਾਰੇ ਵੱਖਰੇ ਹਨ ਇਹਨਾਂ ਤੇ ਆਸ ਨਾਂ ਰੱਖੋ ਇਹਨਾਂ ਬੇਅੰਤੇ ਟਾਈਮ ਬਹੁਤ ਲੁੱਟਾਂ ਖੋਹਾਂ ਕੀਤੀਆਂ ਸਿੰਘਾ ਦਾ ਬਹੁਤ ਘਾਣ ਕਰਾਇਆ ਇਨਾ ਦੀ ਸੋਚ ਬਹੁਤ ਮਾੜੀ ਹੈ ਇਨਾਂ ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ

    • @harsimratkaur6409
      @harsimratkaur6409 ปีที่แล้ว

      Fudu sarkar a bhagwant maan di

    • @HdhdhHdhhdh-rt1ty
      @HdhdhHdhhdh-rt1ty 11 หลายเดือนก่อน

      Veer a jatt aa greeb nu dekh k ta road badal lende aa ik ni ho sakde jiss di ik ho gay oss din modi ki modi da papa v chuk k le aonge

  • @bakhshishrohila9050
    @bakhshishrohila9050 ปีที่แล้ว +32

    ਵਾਹਿਗੁਰੂ ਜੀ ਭਲੀ ਬਖਸਣਗੇ ੴੴੴੴ ੴ ੴ ੴ ੴੴੴੴ ੴ ੴੴੴੴ ਵਾਹਿਗੁਰੂ ਸੱਤਗੁਰੂ ਮਹਾਰਾਜ ਪਾਤਸ਼ਾਹ ਗੁਰੂ ਸਾਹਿਬ ਜੀ

    • @ParamjeetKaur-zy3km
      @ParamjeetKaur-zy3km ปีที่แล้ว +1

      Waheguru ji🙏🏻
      ए एक onkaar दा सही रूप nhi he.
      एस nu asi वायरल n करिए. सही रूप दे दर्शन करया kriye🙏🏻🙏🏻

  • @amarpreetkaur9299
    @amarpreetkaur9299 ปีที่แล้ว +19

    Waheguru jiii 🙏

  • @laddisingh2242
    @laddisingh2242 ปีที่แล้ว +6

    ਏ ਜ਼ਾਲਮ ਸਰਕਾਰ ਏ😭😭😭😭😭

  • @baljit8759
    @baljit8759 ปีที่แล้ว +8

    ਆਮ ਆਦਮੀ ਪਾਰਟੀ ਤੇ bjp ਦਾ ਪਿੰਡਾ ਸ਼ਹਿਰਾ ਵਿਚ ਬਰੋਧ ਸ਼ੁਰੂ ਕਰੋ ਸੰਗਤ ਜੀ ਅਕਾਲੀ ਕਾਂਗਰਸ ਤਾ ਪਿਹਲਾ ਹੀ ਲੋਕਾ ਤੇ ਬਥੇਰਾ ਜ਼ੁਲਮ ਕਰ ਸਤਾ ਤੋਂ ਲਾਂਭੇ ਕਰ ਦਿਁਤੀਆ ਪੰਜਾਬ ਦੇ ਲੋਕਾ ਸੰਗਤ ਜੀ ਹੁਣ ਭਗਵੰਤ ਮਾਨ ਵੀ ਪੰਜਾਬੀਆਂ ਤੇ ਜ਼ੁਲਮ ਕਰਨ ਲਗ ਗਯਾ ਬਿਰੋਧ ਸ਼ੁਰੂ ਕਰੋ ਪਿੰਡਾ ਵਿਚ ਆਪ ਦਾ 🙏🙏

  • @HardeepkaurDhaliwal-n1w
    @HardeepkaurDhaliwal-n1w 10 หลายเดือนก่อน +1

    Dhan dhan Guru Nanak Dev Ji Maharaj dhan dhan Guru Govind Singh ji waheguru ji waheguru dhan dhan Guru Guru Granth Sahib Ji Maharaj dhan dhan satguru tera asrr ahi

  • @hirasingh1428
    @hirasingh1428 ปีที่แล้ว +19

    ਭੰਗਵਤਮਾਨ ਜੀ 92 ਸੀਟਾਂ ਦਿੱਤੀਆਂ ਇਹਨਾਂ ਲੋਕਾਂ ਤਹਾਨੂੰ ਕੁੱਝ ਸਰਮ ਕਰੋ।

  • @GillVkram
    @GillVkram 11 หลายเดือนก่อน

    ਦਰ ਆਏ ਨੂੰ ਦੇਗ ਪੱਕੀ 🙏ਸਿਰ ਚੜੇ ਨੂੰ ਤੇਗ ਪੱਕੀ ⚔️👈

  • @gurwindersingh4713
    @gurwindersingh4713 ปีที่แล้ว +10

    Waheguru ji

  • @baimxxn
    @baimxxn ปีที่แล้ว +9

    ਬੱਤੀ ਲਾਲ ਜਦੋਂ ਲੰਗੇ,ਸਾਡੇ ਮਾਰਦੀ ਏ ਡੰਡੇ, ਪੰਜ ਸਾਲਾਂ ਦੇ ਲਈ ਅਆਪਾ ਆਪੇ ਬੀਜੇ ਏਹੇ ਕੰਡੇ 🙏

  • @abhijeetsingh4553
    @abhijeetsingh4553 ปีที่แล้ว +5

    Lokko jago punjabio Jago sath deo

  • @RockySingh-r4u
    @RockySingh-r4u ปีที่แล้ว +4

    ਗ਼ਲਤ ਹੋਇਆ ਸਿੱਖਾਂ ਦੀਆਂ ਪੱਗਾਂ ਲਾਹਤੀਆਂ। ਇਨਸਾਫ ਨਹੀਂ ਦਿੱਤਾ ਸਿੰਘਾਂ ਨੂੰ।

  • @GurpreetSingh-qu1hk
    @GurpreetSingh-qu1hk ปีที่แล้ว +7

    V.good patarkaar y👏👏

  • @ParamjeetKaur-dp6ve
    @ParamjeetKaur-dp6ve ปีที่แล้ว +5

    ਵਾਹਿਗੁਰੂ ਜੀ ਮੇਹਰ ਕਰੋ

  • @GurpreetSingh-jb5oy
    @GurpreetSingh-jb5oy ปีที่แล้ว +10

    ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਆ

  • @HarmeetSingh-ky3ei
    @HarmeetSingh-ky3ei ปีที่แล้ว +3

    ਅੱਜ ਸਿਖ ਜੰਜਾ ਬਕੀਲਾ ਹੈਰ ਸਿਖਾ ਨੂੰ ਸਿਘਾ ਦੀ ਮਦਦ ਕਰਨੀ ਚਾਹੀਦੀ ਹੈ ਪਤਰਕਾਰ ਵੀਰ ਵੀ ਸੱਚ ਦਾ ਸਿੰਘਾ ਦਾ ਸਾਥ ਦੇਣ

  • @shersingh-wb2eq
    @shersingh-wb2eq ปีที่แล้ว +5

    ਆਪਸ ਚ ਲੜਾ ਰਹੀ ਹੈ ਸਿਖਾੱ ਨੂੰ ਸਰਕਾਰ । ਸਿਆਸਤ ਖੇਡ ਰਹੀ ਸਰਕਾਰ

  • @gurkiratsingh854
    @gurkiratsingh854 ปีที่แล้ว +9

    khalistan jindabad

  • @GurpreetSingh-qu1hk
    @GurpreetSingh-qu1hk ปีที่แล้ว +9

    Tuhi shi dikha rhe es lyi tuhanu subscribe krta👏👏

  • @GurkiratSingh-zz2jj
    @GurkiratSingh-zz2jj ปีที่แล้ว +2

    Waheguru ji waheguru ji waheguru ji waheguru ji waheguru ji waheguru ji 🙏❤️

  • @tejindersingh7977
    @tejindersingh7977 ปีที่แล้ว +3

    ਕੁੱਟ ਖਾਈ ਜਾਓ ਜਿੰਨੀ ਦੇਰ ਸ਼ਮਸ਼ੀਰ ਨ੍ਹੀ ਚੱਕ ਦੇ ਆਹੀ ਹਾਲ ਹੋਣਾ ਸ਼ਾਂਤਮਈ ਬੈਠਣ ਨਾਲ ਕੁੱਝ ਨਹੀਂ ਹੋਣਾ

  • @iqbalsingh7628
    @iqbalsingh7628 ปีที่แล้ว +4

    .ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਨਹੀਂ ਇਹ ਚੰਡੀਗੜ ਪ੍ਸ਼ਾਸ਼ਨ ਵਲੋਂ ਕਾਰਵਾਈ ਕੀਤੀ ਗਈ ਹੈ ਇਹ ਭਾਜਪਾ ਸਰਕਾਰ ਕਰ ਰਹੀ ਹੈ ਇਸ ਲਈ ਰਾਜਪਾਲ ਜਿੰਮੇਵਾਰ ਹੈ ਚੰਡੀਗੜ ਕੇਦਰ ਸ਼ਾਸ਼ਤ ਪ੍ਰਦੇਸ਼ ਹੈ ਜੋ ਸਿੱਧਾ ਕੇਂਦਰ ਸਰਕਾਰ ਦੇ ਅਧੀਨ ਆਉਂਦੇ ਹਨ ਕੇਂਦਰ ਸਰਕਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਬਦਨਾਮ ਕਰ ਰਹੀ ਹੈ

  • @peetsingh6900
    @peetsingh6900 ปีที่แล้ว +11

    ਇਹ ਪਾਣੀ ਮਾਰਨ ਵਾਲੇ ਭਈਏ ਪੱਗਾਂ ਵਾਲਿਆਂ ਦੇ ਸਾਹਮਣੇ ਕੁਛ ਨਹੀਂ, ਡੰਡੇ ਲੈਕੇ ਜਾਇਆ ਕਰੋ, ਬਹੁਤ ਖਾ ਲਈਆਂ ਡਾਂਗਾਂ

  • @factinfreefire3375
    @factinfreefire3375 ปีที่แล้ว +1

    ਵਾਹਿਗੁਰੂ ਜੀ

  • @anupal7929
    @anupal7929 ปีที่แล้ว

    Wahe guru gee seraaa bro ji wahe guru gee

  • @dharmindersingh5939
    @dharmindersingh5939 ปีที่แล้ว

    ਆਜ਼ਾਦੀ ਹੀ ਹੱਲ ਹੋ ਬੱਸ ਬਾਈ ਜੀ।

  • @karamjitamritsar7103
    @karamjitamritsar7103 ปีที่แล้ว +1

    ਮੀਡੀਆ ਨੂੰ ਬੇਨਤੀ ਆ ਕੇ ਪੁਲਿਸ ਦੀ ਵੀ ਕਰਤੂਤ ਦਿਖਾ ਦਿਆ ਕਰੋ🙏🙏

  • @ExtraDose100
    @ExtraDose100 ปีที่แล้ว +1

    news vale veera da v bhot bhot thandvad🙏sahi pakh dikha raha ne

  • @GurpreetSingh-fh5hz
    @GurpreetSingh-fh5hz ปีที่แล้ว +5

    Waheguru ji Mahar Kar

  • @gurdevsingh-ig7lf
    @gurdevsingh-ig7lf ปีที่แล้ว +3

    Police plotting this proper ਨਾਨਕ ਨਾਮ ਚੜ੍ਹਦੀ ਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ ॥ bandi singh reha karo

  • @kulwantsingh2178
    @kulwantsingh2178 ปีที่แล้ว +4

    Waheguru ji kirpa karan morche te

  • @videocreators8241
    @videocreators8241 ปีที่แล้ว +1

    Waheguru Ji Maharaj meher krn,,🙏🏻🙏🏻🙏🏻🙏🏻🙏🏻

  • @ranjotsinghkohli6948
    @ranjotsinghkohli6948 ปีที่แล้ว +3

    Kina julm ho rya meri Sikh Kom te waheguru ji 😭😭😭😭😭

    • @ranjotsinghkohli6948
      @ranjotsinghkohli6948 ปีที่แล้ว

      @@warringtribes6689 Teri gaand maarli kya kisi ne

    • @ranjotsinghkohli6948
      @ranjotsinghkohli6948 ปีที่แล้ว

      @@warringtribes6689 Tera behan nikalana hai kya jo bakvas kar raha hai tere ko invite Kiya hai langar k liye tumhara to hum Pani b nhi pitey👍💪

    • @HarpreetSingh-oi9rt
      @HarpreetSingh-oi9rt ปีที่แล้ว

      Ehe desh hi fuddu a ajaadi hi hall hai KHALASTAN Jindabad🙏🙏

    • @ranjotsinghkohli6948
      @ranjotsinghkohli6948 ปีที่แล้ว

      @@dalbirminhas7078 hat bhosdi ke tere sath behas ke muh nhi Ganda karna sala isi ka agent thu tere PE👋

    • @dalbirminhas7078
      @dalbirminhas7078 ปีที่แล้ว +1

      @@HarpreetSingh-oi9rt Sahi keha Bro, sadde leaderan ne vaddi galti karti india vich shamil ho ke

  • @VikramSingh-ex3xy
    @VikramSingh-ex3xy ปีที่แล้ว +1

    Raaj kare ga khalsa🙏🙏🙏💖💖

  • @manindersharma3495
    @manindersharma3495 ปีที่แล้ว +4

    Waheguru ji app mehar karo ji 🙏🏻

  • @khalsa-982
    @khalsa-982 ปีที่แล้ว +2

    Khalistan zindabad 🚩

  • @rupinderdullet5153
    @rupinderdullet5153 ปีที่แล้ว +13

    Waheguru g mhar karo singh ta 🙏🙏

  • @HarjinderSingh-dw4zz
    @HarjinderSingh-dw4zz 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dewtouch3881
    @dewtouch3881 10 หลายเดือนก่อน

    Waheguru ji ❤❤❤

  • @makhanbrar1626
    @makhanbrar1626 11 หลายเดือนก่อน

    Waheguru ji ji waheguru ji waheguru ji ❤🙏❤🙏❤🙏❤

  • @desasingh7038
    @desasingh7038 ปีที่แล้ว +6

    ਇਹ ਪਤਰਕਾਰ ਲੋਕਾ ਨੂੰ ਵਧ ਭੜਕਾ ਰਿਹਾ ਹੈ
    ਇਥੇ ਸਿਖਾ ਨੇ ਬੈਰੀਕੇਡ ਨਹੀ ਪਾਰ ਕਰਨੀ ਸੀ
    ਸਬਰ ਸੰਤੋਖ ਵਰਤਿਆ ਜਾਵੇ

  • @PushpendraYadav-dz5mk
    @PushpendraYadav-dz5mk ปีที่แล้ว +17

    जो भी हो रहा देखा नहीं जा रहा, भगवान भला करो 🙏😢😢😢

  • @avtarsran1746
    @avtarsran1746 11 หลายเดือนก่อน

    ❤❤❤❤🐅🐅🐅🐅🐅

  • @RamLal-tg2vj
    @RamLal-tg2vj ปีที่แล้ว +4

    Bhole shone haal shath shri akhal

    • @BHULLAR1.5M
      @BHULLAR1.5M ปีที่แล้ว +3

      ਉਏ ਭਰਾਵਾਂ ਜੇ ਅੰਗ੍ਰੇਜੀ ਚ ਨਹੀ ਲਿਖਣਾ ਆਉਦਾਂ ਤਾਂ ਪੰਜਾਬੀ ਚ ਲਿਖ ਲੈ ਕਿਉ ਜੈਕਾਰਾ ਗਲਤ ਲਿਖ ਰਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਖਸ਼ਿਆ ਜੈਕਾਰਾ ਹੈ ਇਹਨੂੰ ਗਲਤ ਢੰਗ ਨਾਲ ਨਾ ਲਿਖੋ

  • @varinderkumar4088
    @varinderkumar4088 ปีที่แล้ว +2

    Waheguru ji kirpa kro aap he tusi sada morchha ftteh kro stguru ji 🤲

  • @ramakkant1835
    @ramakkant1835 11 หลายเดือนก่อน +1

    किसानों का समर्थन करते हैं और केंद्र की भाजपा सरकार का निदा करते हैं जय भीम जय भारत छ ग,

  • @jass_pubggaming9433
    @jass_pubggaming9433 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਵੰਤ ਮਾਨ ਜੀ ਤੇਰੇ ਤੋ ਵੀ ਕੋਈ ਉਮੀਦ ਨਹੀ ਪੰਜਾਬ ਦੀ ਜਨਤਾ ਨੂੰ ਤਰੇ ਤੇ ਬਹੁਤ ਉਮੀਦ ਸੀ ਪਰ ਤੂੰ ਵੀਖੱਚ ਨਿਕਲਿਆ ਜਿਸ ਤ੍ਹਰਾਂ ਗੁਜਰਾਤ ਵਿੱਚ ਤੁਹਾਡਾ ਹਾਲ ਹੋਇਆ ਉਸੇ ਤ੍ਹਰਾਂਪੰਜਾਬ ਵਿੱਚ ਹੋਵੇਗਾਂ

  • @iqbalsingh-xx2cz
    @iqbalsingh-xx2cz ปีที่แล้ว +2

    Ajadi bina kuj nhi hona Punjab da, waheguru apne khalse te mehar braa hatth rakhe,,

  • @dildeepsinghpb0367
    @dildeepsinghpb0367 ปีที่แล้ว +1

    🙏🏻🙏🏻🙏🏻🙏🏻🙏🏻 waheguru ji Maher karo ji Punjab the

  • @bahadursingh1359
    @bahadursingh1359 ปีที่แล้ว +1

    ਹੋਰ ਚਲਾਉ ਲੰਗਰ ਭਾਇਆ ਵਾਸਤੇ ਖਾਲਸਾ ਜੀ ਹੁਣ ਗੁਰੂ ਘਰਾਂ ਦੇ ਪੈਸੇ ਨਾਲ ਹਥੀਆਰ ਖਰੀਦੋ

  • @jaspreetkaur5313
    @jaspreetkaur5313 ปีที่แล้ว +1

    ਪੁਲਸ ਵਾਲੇ ਦੱਲੇ ਕੋਲ ਕੋਈ ਜਵਾਬ ਨਹੀ ਤਾ ਹੀ ਭੱਜ ਰਿਹਾ ਪਰਾ ਪਰਾ ਇਸ ਨੇ ਹੀ ਹੁਕਮ ਕਰਿਆ ਇਸ ਦੀ ਸ਼ਕਲ ਦੱਸਦੀ ਆ

  • @amrindersidhu6774
    @amrindersidhu6774 ปีที่แล้ว +22

    Police wale hai tan sade hi veer aa pr ehna aah kam glt kita yr🙏🙏🙏🙏

    • @Sunilsingh003
      @Sunilsingh003 ปีที่แล้ว +2

      sarkari ne

    • @kdeepthind6946
      @kdeepthind6946 ปีที่แล้ว

      ohna nu v sarkar di sunni paindi oh vichare v ki krn 👐 hege tn apne ee aa prr sarkar

    • @amrindersidhu6774
      @amrindersidhu6774 ปีที่แล้ว

      @@kdeepthind6946 bhut samjdari wali gl kiti tuci v bro thnx

  • @naveenkumar-pn6kv
    @naveenkumar-pn6kv ปีที่แล้ว +5

    Bhaiya di eni himmat hogi sade bharawa te pathar maarde ,,,punjabio sare ik ho jao inha bhaiya nu b punjab whicho kddne di muhim chlani a

  • @SunilKumar-pd4ep
    @SunilKumar-pd4ep ปีที่แล้ว +2

    Sahi gal a dastar di beejati bohat badi Byadawi a hun pishe na hojeo so sad 😔 punjab the mahr kare waheguro ji

  • @ParvezKhan-nl3wj
    @ParvezKhan-nl3wj 11 หลายเดือนก่อน

    Bhindre wala jee ki yaad aagain Sikh bhai Zinda baad

  • @HardeepkaurDhaliwal-n1w
    @HardeepkaurDhaliwal-n1w 10 หลายเดือนก่อน

    Waheguruji waheguru ji waheguru ji

  • @Itz_dhillon369
    @Itz_dhillon369 ปีที่แล้ว +1

    ਮਾੜੀ ਗੱਲ ਬਹੁਤ ਹੀ ਮਾੜੀ ਗੱਲ ਆ ਸਯਾ ਪੂਰੀ ਹੋਣ ਤੋ ਬਾਅਦ ਵੀ ਬੰਦੀ ਬਣਾਇਆ ਸਿੰਘਾ ਨੂੰ ਇਹ ਕਨੂੰਨ ਆ ਭਾਰਤ ਵਿੱਚ ਇਹ ਸੈਂਟਰ ਸਰਕਾਰ ਸਿਖਾ ਦੇ ਖਿਲਾਫ ਹੀ ਰਹੀ ਕੋਈ ਵੀ ਹੋਵੇ ਸਰਕਾਰ ਸਾਡੇ ਪੰਜਾਬ ਦੇ ਹਕ ਚ ਕਦੇ ਨੀ

  • @ibrarahmadkhan135
    @ibrarahmadkhan135 ปีที่แล้ว +1

    Khalistan zindabad

  • @sukhdeepsinghvirdi.2654
    @sukhdeepsinghvirdi.2654 10 หลายเดือนก่อน

    very nice video . 👍

  • @amandhaliwal4564
    @amandhaliwal4564 ปีที่แล้ว

    1984 ਤੋਂ ਘੱਟ ਨਹੀਂ ਹੋ ਰਿਹਾ ਹੁਣ 21 ਦੇ 51 ਮੋੜਨ ਦਾ ਸਮਾਂ ਆ ਗਿਆ ਵਾਹਿਗੁਰੂ ਜੀ ਅੰਗ ਸੰਗ ਸਹਾਈ ਰਹੋ ਸਿੱਖਾਂ ਦੇ

  • @GurpreetSINGHOZSIKH
    @GurpreetSINGHOZSIKH ปีที่แล้ว +4

    ਵਾਹਿਗੁਰੂ ਜੀ ਮੇਹਰ ਕਰੋ ਕੌਮ ਤੇ । ਇਹ ਸਰਕਾਰ ਦਾ ਵੀ ਅੰਤ ਆ ਗਿਆ

  • @rajinderkaur5928
    @rajinderkaur5928 11 หลายเดือนก่อน

    Waheguru ji mehar banddi singha nu reha karo

  • @user-Sgill
    @user-Sgill ปีที่แล้ว +1

    ਖਾਲਸਾ 🙏🙏🌺

  • @RajbirSingh-qh7gg
    @RajbirSingh-qh7gg ปีที่แล้ว

    Waheguru ji waheguru ji 💐🌹🥀🌹💐🌹🥀

  • @viral_insta_reels1619
    @viral_insta_reels1619 ปีที่แล้ว

    Jo bole so nihal sat sri akaal 🙏🏻

  • @preetpreet5238
    @preetpreet5238 ปีที่แล้ว

    Pur schai wah veer ji very nice proud of u love u nice channel ❤️❤️😘😘😍😘😘

  • @sumandeepkaur8269
    @sumandeepkaur8269 ปีที่แล้ว +1

    Waheguru ji waheguru ji 🙏

  • @sikh4569
    @sikh4569 ปีที่แล้ว

    Waheguru ji ਚੜੵਦੀ ਕਲਾ ਕਰੇ