Car Da Sufna | JaggieTv
ฝัง
- เผยแพร่เมื่อ 7 ก.พ. 2024
- Jaggie Tv Presents
Car Da Sufna | New Punjabi Short Movie 2024 | JaggieTv
Written :- Jaggie Rajgarh.
Assistant Director :- Maxx
Executive Producer :- Harjeet Dhaliwal
Line Production :- Geja
Director of Photography :- Maxx
Editing’s & Grade :- Harry Delhi
Music :- Harry Delhi
Posters Work :- Ss.kmediaworks
Directed By :- Jaggie Rajgarh.
CAST
Jaggie Rajgarh
Inderpreet Sahni
Deepa Rajgarh
Guri Rajgarh
____________________________
#CarDaSufna #NewVideoJaggieTv #JaggieTv - บันเทิง
Register & Get Bonus 👇
onelink.to/buzz7
Nice video
Part 2
Hi
hanji kida kida sufna fer car len da ? ❤️
Vadia lagu pakka menu tuhadi video kadi mari hoi a ❤😊
Ho geya poora ❤
Fully relevant to middle class family
Siraaa family ❤❤
❤❤
ਜੱਗੀ ਵੀਰ ਜੀ ਸੁਪਨਾ ਤਾ ਰੋਜ ਦੇਖੀ ਦਾ ਆ ਕਦੇ ਘਰ ਬਨਾਂਉਣ ਦਾ ਕਦੇ ਗੱਡੀ ਲੈਣ ਦਾ ਪਰ ਸੁਪਨੇ ਅਜੇ ਹਕੀਕਤ ਵਿਚ ਬਦਲ ਨਹੀਂ ਰਹੇ ਕੋਸ਼ਿਸ਼ਾ ਜਾਰੀ ਨੇ ਤੇ ਸਬਰ ਵੀ ਬਹੁਤ ਦਿੱਤਾ ਵਾਹਿਗੁਰੂ ਜੀ ਨੇ ਵੀਰੇ ❤❤ਵੀਡੀਓ ਬਹੁਤ ਸੋਹਣੀ ਸੀ ❤❤
❤ਬਹੁਤ ਵਾਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜੱਗੀ ਐਂਡ ਪਾਰਟੀ ਜਿੰਦਾ ਬਾਦ ❤
Bhut vadia Vedio a vera
20:11 22 ji bahut khush ha ki samaj vch police nu v respect milli ❤
Bhaut vadiya story aw jaggie bai
Nice jaggie tv all ten wmk ❤
Bhut hi vadia veer g❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਵੀਰ ਤੁਹਾਡੀਆਂ ਰੱਬ ਤੁਹਾਨੂੰ ਹਮੇਸ਼ਾ ਤੱਰਕੀ ਬਖਸ਼ਿਸ਼ ਕਰਨ 🙏🙏
Hlo jaggie veer ji rab tuhade sab te mehar parya hath rkhn sada khush raho tarakiyan mano ❤
Boht he boht sohna concept aa baiii boht kainnt ❤️🔥
ਸੁਪਨੇ ਦੱਬ ਕੇ ਬਹੁਤ ਦਿਲ ਵਿੱਚ ਮੈਂ ਜਿਉਣਾ ਸਿੱਖੇਆ ।।😢
ਖੁੱਦ ਨੂੰ ਕਰਕੇ ਦੁੱਖੀ ਲੋਕਾਂ ਨੂੰ ਹਸਾਉਣਾ ਸਿੱਖੇਆ ।।🙁
ਜਿਹੜਾ ਜ਼ਿਮੇਵਾਰੀਆ ਦਾ ਸਿਰ ਤੇ ਭਾਰ ਪਿਅਆ ਮੈਂ ਲੱਥਣਾ ਚਾਉਨਾ ਹਾਂ ।।☹️
ਭੁੱਲਕੇ ਜ਼ਿੰਦਗੀ ਦੇ ਊਲਝਾਵੇਆ ਨੂੰ ਮੈਂ ਹੱਸਣਾ ਚਾਉਨਾ ਹਾਂ ।। ਲਵਪ੍ਰੀਤ ਲਿਖਾਰੀ ✍️💔😭😭
Veer ji bahut vadia video cc
ਵੈਰੀ ਨਾਈਸ ਸਟੋਰੀ ਤੁਹਾਡੀਆਂ ਸਾਰੀਆਂ ਹੀ ਵੀਡੀਓ ਵਧੀਆ ਹੈ ❤❤❤❤
thunbnail ਵਿੱਚ ਮੇਰੇ daddy ਦੀ ਫੋਟੋ ਹੈ ਜੋ ਬੱਸ ਚਲਾ ਰਹੇ ਨੇ love u daddy❤
Nice
Vadiaaaaa vedio❤❤❤❤
Jaggie veere tohade dailog jva siraa
ਪਰਮਾਤਮਾ ਚੜਦੀ ਕਲਾ ਵਿੱਚ ਰੱਖੇ 🎉
ਬਹੁਤ ਵਧੀਆ ਵੀਡੀਓ ਵੀਰ ਜੀ ❤
Kaim video aa mere Jaggie brother de..tuc bot mehnat aale bande ho..rab thonu hmesha khush rkhn.
Bahut Vdiya Video Bhai G 👌❤️
ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 💕💕💕💕💕💕
Very nice video JASDEEP Singh wander Moga
Sat Sri akal ji bahut bahut vadiya story video jaggi Bhai all group vadiya Kam kita ji ❤
ਬਹੁਤ ਵਧੀਆ ਜੀ ❤❤
ਕਿਸਾਨ ਮਜਦੂਰ ਏਕਤਾ ਜਿੰਦਾਬਾਦ💪
❤❤❤❤❤❤❤❤❤❤❤❤
ਗੁਡ
ਬਹੁਤ ਸਿਰਾ ਬਾਈ ਜੀ ✅❤❤🔥🔥🔥
Nice veer ji ❤❤❤🎉🎉
ਜੱਗੀ ਵੀਰ ਮੇਰਾ ਪਿੰਡ ਜਾਹਲਾ ਭਰਾ ਮੇਰਾ ਵੀ ਇੱਕ ਸੁਪਨਾ ਯਰ ਮੈਂ ਸਿੰਗਰ ਬਣਨਾ ਚਾਉਨਾ ਤੇ ਐਕਟਿੰਗ ਦਾ ਵੀ ਸ਼ੋਕ ਆ ਮੈਂ ਗੀਤ ਵੀ ਲਿੱਖਦਾ ਵੀਰ ਪਰ ਗਰੀਬੀ ਸਾਲੀ ਅੱਗ਼ੇ ਵੱਧਣ ਨਹੀਂ ਦੇ ਰਹੀ ਨਾ ਹੀ ਮੇਰੇ ਕੋਲ ਕੋਈ ਰਾਹ ਬਣਿਆ ਪਰ ਵੀਰ ਜੇ ਤੁਸੀਂ ਮੈਨੂੰ ਆਪਣੀਂ ਵੀਡੀਓ ਵਿਚ ਲੈਣਾ ਚਾਊਨੇ ਹੋ ਵੀਰ ਮੈਂ ਕੰਮ ਕਰਨਾ ਚਾਉਨਾ ਤੁਹਾਡੇ ਨਾਲ ਤੇ ਤੁਹਾਨੂੰ ਸਟੋਰੀਆ ਵੀ ਲਿਖ ਕੇ ਦਵਾ ਗਾ ਵੀਰ please halp veer 😢😢😢😢😢😢😢😢😢😢😢
Help kro jaggie y di😢
Jaggie help krdo
Plz help kro jaggi. Veer g tuhada km hor v agge vde help krdo veer g garib veer g di
@@amarjitkour8912 thinks sister tusi meri halp layi kya veer nu baki Jaggi y dekhde aa ki kehnda
@@13_likhari_pb11 koyi na veer g kr deni help jaggi veer nai, veer g tusi ketho aa jahla pind eh kethe aa veer g
Good work all teem
😊😊❤❤
Heart touching car story 💟 very nice video and enjoy ment video chardi cala Rakha waheguru
ਜਦੋਂ ਤੱਕ ਸਾਹ ਚੱਲਦੇ ਨੇ ਉਮੀਦਾਂ ਦੇ ਰਾਹ ਚੱਲਦੇ ਨੇ🌷👍🏻❣️💙❣️
Ryt 💯👍
ਸਿਰਾ ਬਾਈ ਜੀ 👌👌🔥🔥
Good work all team❤❤❤❤
Heart touching story🥺🥺jma same story aa veere mere life naal related bahut supne ne dil ch pta ni prmatma ne kdo poore krvone aa 😔
❤❤❤bhut hi soni video weheguru hor trakhi bakshe
Good work all teem ❤❤❤
ਸਿਰਾਂ ਜੱਗੀ ਬਾਈ❤❤❤❤
Gangster episode vote 👇
ਬਹੁਤ ਬਹੁਤ ਬਹੁਤ ਬਹੁਤ ਵਧੀਆਂ 👍👍 ਲੱਗੀ ਵੀਡੀਓ ❤❤❤ ਬਹੁਤ ਵਧੀਆਂ 👍👍👍
22 kant video
Love you jaggie bai❤❤
Bahli ghaint aa veer ji ❤❤❤❤❤.
ਬਹੁਤ ਹੀ ਵਧੀਆ ਵੀਡੀਓ ਆ ਸੁਨੇਹਾ ਵੀ ਬਹੁਤ ਹੀ ਵਧੀਆ ਦਿੱਤਾ ਏਪੀਸੋਡ ਵਿਚ ਬਹੁਤ ਹੀ ਵਧੀਆ
Jaggi verra yr emotional krta sachi eda di video hi rkhiea kro jo midle class lai howe mera dil nu lgi bro love you hamesha ehi soch da jo tusi aaj sohw kriea thnks bro
🎉🎉🎉🎉❤❤
Jaggi veer bhot sohni video aa y 😢bhot sohna conspact aa yr really eda hunda pra mai tere nall de pind da y Jahaln apa mile vi aa pra 😢
Nice story veer ji ❤️🙏
ਬਹੁਤ ਸੋਹਣੀ ਵੀਡੀਓ ਸੀ ਜੱਗੀ ਵੀਰੇ ❤
Bohot vadiaya aackting aa Jaggi verr di
Good bai jaggi
Vdia sira Bai dilo ❤ support mere walo
ਸਿਰਾਂ ਆ ਜੱਗੀ❤
Boht sohni video aa veere ❤❤
Very nice Video Bhai ji
Bht vdya aw veera vry nice ❤
ਬਹੁਤ ਵਧੀਆ ਜੱਗੀ ਵੀਰੇ❤❤❤
ਵਿਆਹ ਸ਼ਾਦੀਆਂ ਵਾਲੇ content ਤੋਂ ਹਟਕੇ ਵਧੀਆ ਅਤੇ ਚੰਗਾ Content ❤
Bht vadiya jaggie virr❤.....
Full support
ਬਹੁਤ ਬਹੁਤ ਵਧਾਈ ਵੀਡੀਓ ਵੀਰੇ👌👌👌
Nice g .
Bhut Vadiya Video bani vir ji ❤❤🎉🎉
Kainttt❤❤❤❤bai ji khich ke rkho vdiya conpect
Bhut vdia concept aa y rabb tuhadi team nu chrdikla ch rkhe
End jaggi veere❤❤
ਬਹੁਤ ਹੀ ਖੂਬਸੂਰਤ ਵੀਡੀਓ ਆ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ 🙏🙏
ਬੇਅੰਤ ਸਿੰਘ ਗਿੱਲ
ਅਮਲੋਹ
Very good paji ❤️ 🔥 wmk
Veryverygoodstory❤🎉❤🎉❤🎉❤🎉
Bahut vadyiaa 🎉
Bahut vadia story❤
Bhut Vadiya video a bai ji
Great video y ji
Bohot vadia bai video❤
Very nice video aa 👌👌
Bhaut vadia video jaggie Bhai ji
Bhut sohni aa ❤
Bai hun eve hi different different vidoes lake onde rho pehla wang sheti web serios na lake ao boht dekh liya eh dekh k jive pehla karma wala platina ayi c ohi purani feel aa rhi aa
jrur bai
very nice brother
Soo nice Jaggi ji
Siraa bro ❤❤
Jaggie 22 ji bhot vadia video atttt ❤❤❤
ਜੱਗੀ ਵੀਰ ਬਹੁਤ ਵਦੀਆ ਲੱਗ ਰਹੀ ਆ❤❤
❤❤❤
Jaggie veere bahut vadia video aa nice ❤❤❤ god bless you with all team
Nyc
Good work all teem ❤❤❤❤❤
Very nice good bro ❤🔥😍🙏
❤❤
Jaggie bai video siraaaaaaaaaa ❤
Bhut hi sohni c🎉🎉🎉🎉
Sirra Jaggi veere tere story bhoat khait hudi aa
Love you bro from Ganganagar (Rajasthan) ❤❤
Bahut vadia story a bro
Love you bhai from haryana ❤
Love you jaggie veere❤
❤Siraaaaa
Bai Bhut sohni a video ❤️ sarya video Bhut sohni a hundi a 👍