Facial Hair ate Periods Aurat Lai Shrap Hai?

แชร์
ฝัง
  • เผยแพร่เมื่อ 4 พ.ย. 2024
  • ‪@AkaalpurakhkehumKookar‬ #youtube #waheguru #khalsa #facts #love #youtubeshorts #guru #truth #gurmat #respect #women #periods #hairgrowth #sikhi #sikhistory #history ‪@AkaalpurakhkehumKookar‬

ความคิดเห็น • 43

  • @LouvepreetSingh
    @LouvepreetSingh 3 หลายเดือนก่อน +8

    ਸਤਬਚਨ ✅ਵਾਹਿਗੁਰੂ ਦਾਸ ਨੇ ਵੀ ਸ਼ਾਇਦ ਉਹ ਵੀਡੀਓ ਦੇਖੀ ਸੀ ਕਿਸੇ ਗੁਰਮੁਖ ਦੀ ਉਹ ਗੁਰਮੁੱਖ ਜੀ ਨੇ ਆਪਣੀ ਮਤ ਅਨੁਸਾਰ ਕਹਿਤਾ ਬੱਟ ਇਹ ਸਰਾਪ ਨਹੀ ਖੁਸ਼ੀ ਵਾਲੀ ਗੱਲ ਏ ਬੀਬੀਆਂ 👌 ਲਈ ਵਾਹਿਗੁਰੂ ਜੀ koi genetics effect nhi hunda eh das khud dr e in paramedical field guru sahib ji di kirpa karke khud socho aurat hi birth de rahi ek bhujangi ja bhujangni nu ta hairs ta fir ange hi natural e akaalpurakh walo ✅🫡 koi shanka nhi koi sarap nhi haiga ਬੀਬੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਮੋਹਰ ਲਾਣੀ ਚਾਹੀਦੀ ਪਹਿਲਾ ਪੜ੍ਹ ਕ ਬਾਣੀ ਬਾਣੀ ਕੀ ਕਹਿੰਦੀ ਏ ਬੀਬੀਆਂ ਨੂੰ ਮਹੀਨਾ ਵਾਰੀ + ਫੇਸ ਤੇ ਕੇਸ ਤੋਹਫ਼ਾ ਏ ਵਾਹਿਗੁਰੂ ਵਲੋ 🫡👏 + ਨਾਮ ਸਿਮਰਨ ਓਹਨਾ ਜਿਹਨਾ ਕਿਹਾ ਉਹ ਵੀ ਵਿਚਾਰ📖 ਲੈਣ ਓਵੀ ਚੜ੍ਹਦੀਕਲ੍ਹਾ ਵਿਚ ਰਹਿਣ ਗੁਰਮੁੱਖ ਕੋਈ ਨਿੰਦਾ ਨਹੀ ਬੱਸ ਪੰਜਾ ਤੋ ਬਚੀਏ ਦੂਤਾਂ ਤੋ 🙏🏻 ਵਾਹਿਗੁਰੂ 👏!!

  • @RupinderSingh-kt6iu
    @RupinderSingh-kt6iu 3 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SahebzzSingh
    @SahebzzSingh 3 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @NarinderKaur-tl7ue
    @NarinderKaur-tl7ue 3 หลายเดือนก่อน +1

    Waheguru ji

  • @jorasabhra-gn3oh
    @jorasabhra-gn3oh 3 หลายเดือนก่อน +1

    🙏🙏 waheguru Ji

  • @harjinderkaur6270
    @harjinderkaur6270 3 หลายเดือนก่อน +3

    Waheguru ji tuhade bachna nal stress relive ho gya ❤❤ mind te bhut stress c 🙏🙏

  • @mandeeppabla1825
    @mandeeppabla1825 3 หลายเดือนก่อน +1

    Waheguru ji🙏🙏🙏🙏🙏

  • @rajvindercheema8667
    @rajvindercheema8667 3 หลายเดือนก่อน +2

    Satbachan ji waheguru jio 🙏🏻🙏🏻

  • @sukhjindersingh3605
    @sukhjindersingh3605 3 หลายเดือนก่อน +3

    ਵਾਹਿਗੁਰੂ ਜੀ

  • @kiranudasin90
    @kiranudasin90 3 หลายเดือนก่อน +3

    Waheguru ji ❤

  • @khalsaguruda6448
    @khalsaguruda6448 3 หลายเดือนก่อน +6

    meri sister ne vi rehat rakhi hoyi aa ji ..loki mata ji mata ji kehnde rehnde aa...bt waheguru ji kirpa aa ohna te oh dolan toh bacha lende aa..🙏🙏

    • @Deep_singh10
      @Deep_singh10 3 หลายเดือนก่อน +1

      ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਆਪ ਜੀ ਦੇ ਭੈਣ ਜੀ ਨੂੰ ਮਿਲਣਗਿਆ ਜੀ ਲੋਕਾਂ ਨੂੰ ਨਹੀਂ 😊🙏🏻

  • @ramandeepkaur6626
    @ramandeepkaur6626 3 หลายเดือนก่อน +2

    Satbachn waheguru ji ❤

  • @kultegsingh4782
    @kultegsingh4782 3 หลายเดือนก่อน +2

    🙏waheguru ji

  • @Gurmandeep.r91
    @Gurmandeep.r91 3 หลายเดือนก่อน +2

    Waheguru ji ka khalsa waheguru ji ki fateh

  • @जसबीरसिंह-ट2त
    @जसबीरसिंह-ट2त 3 หลายเดือนก่อน +2

    Waheguru ji ka Khalsa
    Waheguru ji ki Fateh 🙏

  • @Haryanaboys602
    @Haryanaboys602 3 หลายเดือนก่อน +2

    waheguru ji kyaaa baat hai❤❤
    apne hum sb ke itne veham duur kiye btaa nahi skta
    pehle main khud pakhand mei fassa tha
    pr apki sewa jo hai hum sb ko sahi rasta dikhana
    bandagi❤
    simran abhyaas❤
    bandagi wali roohon ke pass koi mahaan rooh janam leti hai❤

  • @harjotsinghsidhu5457
    @harjotsinghsidhu5457 3 หลายเดือนก่อน +2

    ❤❤❤❤❤🙏🏻🙏🏻🙏🏻🙏🏻🙏🏻

  • @amanpreetkaur4434
    @amanpreetkaur4434 3 หลายเดือนก่อน

    Waheguru ji Sanu v sumat bakhsho

  • @SukhdevSingh-zp2pj
    @SukhdevSingh-zp2pj 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕਿਰਪਾ ਕਰਕੇ ਵੀਡੀਓ ਦਾ ਟਾਈਟਲ ਪੰਜਾਬੀ ਵਿੱਚ ਲਿਖਣ ਦੀ ਕਿਰਪਾ ਕਰਨੀ ਜੀ ਕਿਉਂਕਿ ਕੲਈ ਵਾਰ ਸਿਰਲੇਖ ਸਮਝ ਨਹੀਂ ਆਉਂਦੀ ਕਿ ਕੀ ਲਿਖਿਆ ਹੈ। ਬਹੁਤ ਮਿਹਰਬਾਨੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @BaljinderKaur-xk3ow
    @BaljinderKaur-xk3ow 3 หลายเดือนก่อน +4

    ਵਾਹਿਗੁਰੂ ਜੀ ਮੈ ਸਿੱਖੀ ਨੂੰਬਹੁਤ ਪਿਆਰ ਕਰਦੀ ਆ ਪਰ ਬੀਬੀਆ ਦੇ ਜਦ ਮੁੁਛਾ ਆ ਜਾਂਦੀ ਆ ਤਾਂ ਸ਼ਰਮ ਬਹੁਤ ਆਉਦੀ ਕੀ ਕਰੀਏ ਬੱਚੇ ਵੀਕਿਹ ਦਿੰਦੇ ਹਾੲਏ ਮੁੱਛਾਂ ਆ

    • @Deep_singh10
      @Deep_singh10 3 หลายเดือนก่อน +2

      ਬੀਬੀ ਜੀ ਆਪ ਜੀ ਦੇ ਬੱਚੇ ਉਥੇ ਨਾਲ ਨਹੀਂ ਹੋਣੇ ਜਦੋਂ ਧਰਮ ਰਾਏ ਜੀ ਲੇਖਾ ਮੰਗਣਗੇ ਜੀ 🙏🏻

    • @HK-mq2eh
      @HK-mq2eh 3 หลายเดือนก่อน +1

      Eh ik bimari hai ate bimari da ilaaj karaun di koi manahi nahi. Aurat de mooh te waal unnatural hun. Je eh wartara natural hunda taan har aurat de dahdi hundi.

    • @Deep_singh10
      @Deep_singh10 3 หลายเดือนก่อน +2

      @@HK-mq2eh ਉਸ ਮਾਲਕ ਤੋ ਡਰੋ ਜੀ ਕਿਸੇ ਨੂੰ ਭਰਮ ਭੁਲੇਖਿਆਂ ਵਿੱਚ ਨਾ ਪਾਉ ਜੀ 🙏🏻

  • @varinderkaur5701
    @varinderkaur5701 3 หลายเดือนก่อน +1

    Satbir Kaur Khalsa di❤ 🙏🙏🙏🙏🙏

  • @jassanghera4150
    @jassanghera4150 3 หลายเดือนก่อน +2

    🙏🏼🩵

  • @ShajdeepSingh-w2u
    @ShajdeepSingh-w2u 3 หลายเดือนก่อน +1

    Waheguru ji ka Khalsa WaheGuru Ji ki Fateh hanji kuch log kahate Hain ki periods mein paath nahin karna chahie paap lagta hai

    • @Deep_singh10
      @Deep_singh10 3 หลายเดือนก่อน +2

      ਵਾਹਿਗੁਰੂ ਜੀ ਗੱਲ ਨੂੰ ਸਮਝੋ ਅਗਰ ਆਪ ਜੀ ਚਾਰ ਜਾਂ ਪੰਜ ਦਿਨ ਬਾਣੀ ਨਹੀਂ ਪੜੋਗੇ ਇਸ ਟਾਈਮ ਵਿੱਚ ਤਾਂ ਤੁਸੀਂ ਗੁਰੂ ਸਾਹਿਬ ਤੋ ਪਤਾ ਨਹੀਂ ਕਿੰਨਾ ਦੂਰ ਹੋ ਜਾਵੋਗੇ ਜੀ 🙏🏻 ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ ਕਿ ਵਾਹਿਗੁਰੂ ਜੀ ਅਗਰ ਮੈਂ ਤੁਹਾਨੂੰ ਭੂਲ ਜਾਵਾ ਤੇ ਇਦਾਂ ਲੱਗਦਾ ਜਿਵੇ ਮੈ 50 ਸਾਲ ਪਿਛੇ ਚਲਾ ਗਿਆ ਹੋਵਾ ਹੁਣ ਇਸ ਤੋ ਵੱਡਾ ਤੇ ਕੋਈ ਪਾਪ ਨਹੀਂ ਕੀ ਰੱਬ ਨੂੰ ਹੀ ਭੁੱਲ ਜਾਈਏ ਪੰਜ ਦਿਨ 🙏🏻 ਸੋ ਆਪ ਜੀ ਵਿਚਾਰਾ ਤੋ ਰਹਿਤ ਹੋ ਕੇ ਬਾਣੀ ਪੜੋ ਨਾਮ ਜਪੋ ਲਾਹਾ ਪ੍ਰਾਪਤ ਕਰੋ ਜੀ 😊🙏🏻

    • @ShajdeepSingh-w2u
      @ShajdeepSingh-w2u 3 หลายเดือนก่อน +1

      @@Deep_singh10 thankyou veer ji

  • @AvtarSingh-zy1rz
    @AvtarSingh-zy1rz 3 หลายเดือนก่อน +2

    Veer g menu ik munda psnd hai gursikh ne oh ghrdea naal gal kiti ghrde Nhi mnde othe vyaah krn nu ohna nu bs koi sarkaari naukari vala munda, jada property hove oh chahida gursikh na hove chahe bs sarkari naukri te property hove ohde kol jd mere mom, dad khud amritdhaari ne tavi bs laalchi Hoke eda dekhde ki sarkari naukri te property vala munde naal kuri khush reh skdi.. Mai bdi preshaan aa Mnu smj Nhi aanda Mai ki kra mai dorr os waheguru te rakhi aa ohi shi krnge... Insaan vdia hona jroori gunn dekhne chahide na ki lalchi hoke paise tuc dso Mai ki kraan... Reply jroor kreoo... 🙏🙏🙏

  • @simran8923
    @simran8923 3 หลายเดือนก่อน +3

    Waheguru ji menu kuch bhi samjh nhi a raha menu sharam boht a rahi hai waheguru ji mere 3 din toh amritvela sambhal nhi payi hun waheguru ji mai guru granth sahib ji waheguru ji nu kive face kara waheguru ji menu kuch samjh nhi anda menu eda lagda mai fail ho gayi apni life ch waheguru ji par waheguru ji eh 3 din ch samjh aya ki sadi naam toh bina koi apni vajood nhi hai naam hi jeevan hai naam bina kuch nhi changa lagda eda lagda life bekar hai hun ki kara waheguru ji

    • @SimranDhillon-tv5wt
      @SimranDhillon-tv5wt 3 หลายเดือนก่อน +1

      Shrm di ki gl a mera sahib te sada Mata pita h o sb kuj sada ohi h asi ohde bachhe ha tanu bacheya vang treat krde ne ek ohi ta h jeda aapa nu smjh skda a sanu sacha pyar krda bina mtlv de. tc hr gl kise v tarah di apne parm pita na kreya kro waheguru ji ang sang hazar smjh sahib ardaas kreya kro sakoon milega

    • @Deep_singh10
      @Deep_singh10 3 หลายเดือนก่อน +1

      ਵਿਚਾਰ ਤੋ ਹੀ ਰਹਿਤ ਰਹਿਣਾ ਹੁੰਦਾ ਬੀਬੀ ਜੀ ਫੇਰ ਹੀ ਨਾਮ ਵਿੱਚ ਧਿਆਨ ਲੱਗੇਗਾ ਜੀ ਇਹ ਤੁਹਾਡੇ ਨਾਲ ਨਹੀਂ ਸਭ ਨਾਲ ਹੁੰਦਾ ਬਸ ਅਰਦਾਸ ਕਰਕੇ ਮਾਫ਼ੀ ਮੰਗ ਲ‌ਈਏ ਇਹ ਗਲਤੀ ਦੁਬਾਰਾ ਨਾ ਕਰੀਏ ਜੀ ਬੱਸ 😊🙏🏻

    • @simran8923
      @simran8923 3 หลายเดือนก่อน

      @@Deep_singh10 shukriya waheguru ji sat bachan

    • @simran8923
      @simran8923 3 หลายเดือนก่อน

      @@SimranDhillon-tv5wt shukriya waheguru ji sat bachan waheguru ji

    • @simran8923
      @simran8923 3 หลายเดือนก่อน

      @@Deep_singh10 shukriya waheguru ji sat bachan waheguru ji

  • @amanpreetkaur4434
    @amanpreetkaur4434 3 หลายเดือนก่อน

    Jehre Amritdari ho k v eyebrow krvandiya

    • @Deep_singh10
      @Deep_singh10 3 หลายเดือนก่อน +2

      ਆਪਣਾ ਮੂਲ ਪਛਾਣੋ ਜੀ 🙏🏻

  • @ParamjeetSingh-zf1xs
    @ParamjeetSingh-zf1xs 3 หลายเดือนก่อน +1

    Waheguru ji

  • @Kaurdhanoa-t3i
    @Kaurdhanoa-t3i 3 หลายเดือนก่อน +3

    Waheguru ji 🙏🙏🌹🌹

  • @ParamjeetSingh-zf1xs
    @ParamjeetSingh-zf1xs 3 หลายเดือนก่อน +1

    Waheguru ji

  • @manpreetsingh-uz3gg
    @manpreetsingh-uz3gg 3 หลายเดือนก่อน +2

    Waheguru ji

  • @dharmindersingh6476
    @dharmindersingh6476 3 หลายเดือนก่อน +3

    Waheguru ji