Sonia Saare Parivaar Da Jeena Haram kari Jaandi , Beshram Jnani Rabb to Darrdi Nhi , Aman G Ghar Ch Kandh Kadhh Lo, Eh Sonia Wargia Kise Di Jaan Lyi Bina Nhi Tikkdiya ❤❤👍👍👍👍👍👍👍👍👍👍👍👍
Very nice video. Kalo te Akki di jodi bahut Vadhiya hai. Sonia ta bahut ladai kardi hai changa nahi lagda. Aman te Raj Beta bahut Vadhiya video bnai hai.
ਧੰਨ ਧੰਨ ਮਾਤਾ ਗੁਜਰੀ ਜੀ 🙏🙏ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏🙏ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ,,,🙏ਧੰਨ ਧੰਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏
P
.
ਅਮਨ ਅਤੇ ਰਾਜ ਬਾਈ ਜੀ ਦੀ ਐਕਟਿੰਗ ਲਾਜਵਾਬ ਐ ਪਰਮਾਤਮਾ ਸਾਰੀ ਟੀਮ ਨੂੰ ਖੁਸ਼ ਰੱਖੇ ❤❤❤❤❤❤❤❤❤❤❤
ਅਸੀਂ ਵੀ ਬਚਪਨ ਵਿੱਚ ਬੜੇ ਗੀਟੇ ਖੇਡਦਿਆਂ ਸੀ।ਬਚਪਨ ਦੇ ਦਿਨ ਪਿਆਰੇ।ਮੁੜ ਨਹੀਂ ਆਉਂਦੇ।
ਸੋਨੀਆ ਬੇਮਤਲਬੀ ਲੜਾਈ ਕਰੀ ਜਾਂਦੀ ਐ ਬੇਵਕੂਫ ਜੀ😂😂😂😂 ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਯਤੀਮ ਪੁੱਤ ਦਾ ਤਾ ਦੱਸਦੇ ਨੀ। ਆਪਸ ਵਿੱਚ ਹੀ ਫਸੇ ਰਹਿੰਦੇ ਆ
@@BalvirkaurKhangura 40/45 ਮਿੰਟ ਦੀ ਵੀਡੀਓ ਚ 3ਕੂ ਮਿੰਟ ਯਤੀਮ ਪੁੱਤ ਦੇ
ਅਭੀ ਦਾ ਰੋਲ ਤਾਂ 4 ਕੁ ਮਿੰਟ ਦਾ ਦਿੰਦੇ ਬਾਕੀ ਸਾਰਿਆਂ ਦਾ ਦੇਈ ਜਾਂਦੇ
ਸੋਨੀਆ ਤਾਂ ਲੜਾਈ ਮੁੱਲ ਭਾਲਦੀ ਰਹਿੰਦੀ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਾਕੀ ਵੀਡੀਓ ਬਹੁਤ ਵਧੀਆ ਹੈ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ ❤❤
ਬਹੁਤ ਵਧੀਆ ਅਮਨ ਭੈਣ ਰਾਜ ਜੀ ਵਧੀਆ ਐਕਟਿੰਗ ਹੈ ਵੱਡੇ ਬਾਈ ਦਾ ਨਾਮ ਕੀ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ ❤❤❤😂
ਕੱਲ ਤੁਸੀਂ ਮਿੱਠੂ ਮਾਸੀ ਦੇ ਵਿਚ ਹੀ ਯਤੀਮ ਪੁੱਤ ਦਿਖਾ ਦਿੱਤਾ
ਸਹੀ ਗੱਲ ਆ ਕੱਲ ਵਾਲੀ ਵੀਡਿਓ ਤਾਂ ਕਦੇ ਮਿਠੋ ਮਾਸੀ, ਕਦੇ ਯਤੀਮ ਪੁੱਤ ਦੇ ਡਾਇਲਾਗ 🥱😁
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਜੀ
ਸੋਨੀਆਂ ਤੇ ਅਮਨ ਦੀ ਲੜਾਈ ਨੇ ਘਰ ਵਿੱਚ ਬੰਦਿਆਂ ਵਿੱਚ ਵੀ ਲੜਾਈ ਪੁਵਾ ਦੇਣੀ ਹੈ । ਇੱਧਰ ਕਾਲੋ ਤੇ ਅੱਕੀ ਕਿੰਨੀ ਰੋਣਕ ਲਾਉਂਦੀਆਂ ਨੇ ਸੱਚੀਉ ਬਚਪਨਾ ਯਾਦ ਆ ਗਿਆ । ਬਹੁਤ ਸੋਹਣੀ ਐਕਟਿੰਗ ਅੰਜਨੀ ਤੇ ਨਵਜੋਤ ਦੀ । ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ
@@KulwinderShergillShergil ਮੈਂ ਤਾਂ ਵੀਡਿਓ ਹੀ ਕਾਲੋ ਦੇ ਕਿਰਦਾਰ ਕਰਕੇ ਦੇਖ ਰਿਹਾ
ਓਦਾਂ ਇਹਨਾਂ ਦੀਆਂ ਸਾਰੀਆਂ ਵੀਡਿਓ ਦੀ ਕਹਾਣੀ ਸੇਮ ਹੋ ਜਾਂਦੀ ਆ
@ ਸਹੀ ਗੱਲ ਹੈ ਕਾਲੋ ਦੇ ਕਿਰਦਾਰ ਕਰਕੇ ਵੀਡਿਉ ਵਧੀਆ ਲੱਗ ਰਹੀ ਸਭ ਨੂੰ
@@KulwinderShergillShergil ਬਾਕੀ ਕਹਾਣੀ ਚ ਕੋਈ ਵੱਖਰਾਪਣ ਨੀਂ ਹੈਗਾ
ਹਰਜੀਤ ਤਾਂ ਬਾਪ ਦਾ ਪੂਰਾ ਆਦਰ ਸਤਿਕਾਰ ਕਰੀਂ ਜਾਂਦਾ ਬੋਲਦਾ ਦੇਖ ਲਵੋ ਕਿਵੇਂ ਆ। ਕਾਕੇ ਬਾਈ ਦਾ ਅੰਦਾਜ਼ਾ ਬਿੱਲਕੁੱਲ ਠੀਕ ਆ ਹਰਜੀਤ ਤਾਂ ਰੁਪਏ ਲੈਣ ਆਇਆ ਦੋਸਤ ਦੇ ਵਿਆਹ ਵਾਸਤੇ,ਨਾਲੇ ਨਵੇਂ ਕੱਪੜੇ ਲੈਣ ਵਾਸਤੇ ।
ਬਹੁਤ ਵਧੀਆ ਵੀਡਿਉ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ❤❤❤❤❤❤❤❤❤
ਵਾਹਿਗੁਰੂ ਜੀ🙏🙏
ਬਹੁਤ ਬਹੁਤ ਵਧੀਆ ਵੀਡੀਉ ਹੈਜੀ 🎉❤🎉❤
Very very nice video Aman Dhillon sister Rajveer Dhillon Veer ji waheguru ji Mehar kri ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤
Very nice video Aman sister dhillon and rajveer veer dhillon God bless you all team members 💕🙏😊😊
Bahut badhiya story Aman di ❤❤❤
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਤੇ ਤੁਹਾਡਾ ਭਲਾ ਕਰੇ ❤❤
Abi. Bai di Har Vidio vich verry Ghent acting hundi aa 💖 ♥️ ❤️ 💓
ਰਾਜ ਬਾਈ ਥੋਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਨੇ 🙏🏻 ਵਾਹਿਗੁਰੁ ਚੜ੍ਹਦੀ ਕਲਾ ਰੱਖੇ 🙏🏻 Amar Singh Patiala 🙏🏻
Very Very nice story Nanak dukhi a sabh sansar God bless you all teams ❤
Very nice video raj bai ji mansa ❤❤❤❤❤❤❤😂😂🎉🎉
ਅਮਨ ਕਰਮਾ ਤੇ ਛਿੰਦਰ ਕਿਥੇ ਗਏ ਉਹ ਕਿਸੇ ਵੀ ਵੀਡੀਓ ਚ ਨਹੀ ਆ ਰਹੇ ਕੀ ਉਹਨਾ ਨੇ ਕੰਮ,ਕਰਨਾ ਛਡਤਾ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤
ਸਤਿ ਸ੍ਰੀ ਆਕਾਲ ਜੀ ਉਹ ਹੋਰ ਜਗ੍ਹਾ ਕੰਮ ਕਰਨ ਲੱਗ ਗਏ
ਹਾਂਜੀ
Very nice story aman dede Rajveer paji 👍🏽👍🏽👍🏽👍🏽🌹🪴🌺💐🥀☘️🍀🍂🌴❤❤❤❤❤
Very nice story, Aman dhillon sister, Rajveer Dhillon veer ji 🌹🌻💐🌷
Sonia Saare Parivaar Da Jeena Haram kari Jaandi , Beshram Jnani Rabb to Darrdi Nhi , Aman G Ghar Ch Kandh Kadhh Lo, Eh Sonia Wargia Kise Di Jaan Lyi Bina Nhi Tikkdiya ❤❤👍👍👍👍👍👍👍👍👍👍👍👍
Avi Di Mehnat, Di kader Hundi Dekh ke ❤ Bhut Khush Hunda Hai , Raj,nd Aman G ,So Nice Act , So Nice Video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤👍👍👍👍👍👍👍👍👍🌷🌷🌷🌷
Bahut vdia h story waheguru sari teem nu chadikla ch rakhe
Buth vadia video a aman ਦੀਦੀ ji wmk ❤❤❤
Buth vadia video a aman didi ❤❤❤❤❤❤❤
Very Nice Story 22 ji God Bless You All Team Members 🙏❤️♥️🎉
Abhi bhut mast aa❤.smile jaan le lendi aa lv yu aa❤❤❤
Very nice story hai ji tuhadi agla bhag jaldi jaldi bejna 🎉🎉🎉
ਬਹੁਤ ਵਧੀਆ ਵੀਡਿਓ ਹੈ
Byut jihada sohni aa byut wait rehdi aa video di
ਬਹੁਤ ਵਧੀਆ ਵੀਡੀਓ
God bless you👍👍👍👍❤❤❤❤
ਵੀਡੀਓ ਬਹੁਤ ਵਧੀਆ ਹੈ ਅਮਨ ਭੈਣ ਜੀ ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ 🙏🌹🙏🙏
Very nice story God bless you all time your family member sister Aman ji ❤
Many many thanks for the love and support! 🙏
Waheguru ji waheguru ji waheguru ji waheguru ji 🙏🙏🙏🙏
Nic story aman dhillon ji and raj veer ji good acting of all team members all the best ❤❤❤
Very nice Movie karmjit kaur Dhindsa Nabha to
Very nice and happy happy 😊😅😊😂❤❤
Bhut vadia video aa nest video jaldi to jaldi aawaye
Bht vdia video gbu all team members stay healthy and happy 😌❤
Bahut badhiya video ❤❤❤❤❤❤
Anjli u r rock star⭐
bhut w8 c ji ❤❤
Very Very nice video ji 👍👍👍👍👍
👌👌👌👌👌
Thanks
Nice vedio g akki bhut vadiya abhi te bhut tars aunda
Very nice video 🎉🎉🎉😂😂❤❤❤❤
Many many thanks for the love and support! 🙏
❤❤❤❤❤always waiting for your video ❤❤
Many many thanks for the love and support!
Very nice video. Kalo te Akki di jodi bahut Vadhiya hai. Sonia ta bahut ladai kardi hai changa nahi lagda. Aman te Raj Beta bahut Vadhiya video bnai hai.
Very nice God bless 🙏🙏❤❤
Thank you so much
Very nice ghaint story ❤❤❤❤❤🎉🎉
❤❤ very very very nice video ji😊😊
Thanks all
I am first❤❤❤
Thanks for being the first to watch! 😊
Nice video ❤❤❤😊😊😊❤😊❤😊❤😊 l se your all videos ❤😊
Thanks a lot for watching and your love 😊
First cmt❤❤❤
God bless u all team members
Good story very nice video good job all team members Amen good job nice acting all team members
ਹੈਲੋ ਅਮਨ ਜੀ ਸਤ ਸ੍ਰੀ ਅਕਲ ਜੀ ਮੈ ਇਸ,ਵੀਡੀਓ ਦਾ 14ਵਾ ਭਾਗ ਦੇਖ,ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੋਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
First like comment 🎉
Thanks for being the first to like and comment! 🙏
Gagandeep ❤❤❤❤❤❤❤❤❤❤❤❤ ❤❤❤❤
Anjali de acting so funny 😅
ਬਹੁਤ ਵਧੀਆ ਸਟੋਰੀ ਐ
ਕਹਾਣੀ ਕੀ ਆ ਪਰ ਇਹਨਾਂ ਨੇ ਲੜਾਈ ਕਰਨੀ ਆ ਅਭੀ ਵਾਰੇ ਤਾਂ ਕੁਝ ਦਿਖਾਉਂਦੇ ਨੀ
ਅੱਜਲੀਤੇਰੀਬਕਵਾਸ ਬਹੁਤ ਵਧੀਆ ਲਗਦੀ ਹੈ ਇਹ ਬਕਵਾਸ ਦਾ ਮਾਲਕ ਪੜਦਾ ਹੈ ਕਿ ਐਸ਼ਪ੍ਰਸਤੀ ਕਰਦਾ ਹੈ ਮੈਨੂੰ ਤਾਂ ਲਗਦਾ ਕਾਕੇ ਬਾਈ ਦਾ ਸੱਕ ਸਹੀ ਹੈ ਗੋਡਲ ਬਹਾਨਿਆਂ ਨਾਲ ਪੈਸੇ ਮੰਗਾ ਕੇ ਸਿਨਮਾ ਦੇਖਣ ਤੇ ਰਹਿੰਦਾ ਹੈ ਉਝ ਚਰਨੋ ਨਾਲ ਵਧੀਆ ਬਣੂਗੀਅਭੀ ਨੂੰ ਮਿਲੇ ਨੌਕਰੀ ਫੇਰ ਨਜਾਰਾ ਆਵੇ ਬਹੁਤ ਵਧੀਆ ਸਟੋਰੀ ਬਣਾਈ ਹੈ ਧੰਨਵਾਦ ਰਾਜ ਖੀਵਾ ਮਾਨਸਾ
@@rajsingh2776 ਸਹੀ ਗੱਲ ਕਹੀ ਐ ਤੁਸੀਂ ਨੇ
ਤੇਨੂੰ ਬਕਵਾਸ ਲੱਗਦਾ ਉਹ ਕਿਰਦਾਰ ਨਿਭਾਂ ਰਹੇ ਆ ਜੋ ਲਿਖਿਆ ਦਿੱਤਾ ਉਹੀ ਬੋਲਦੀ ਅੰਜਨੀ
ਤੈਨੁੰ ਕੀ ਦੁੱਖ ਲੱਗਿਆ ਲਿਖਿਆ ਮੈਂ ਅੰਜਲੀ ਨੂੰ ਹੈ ਪੁੱਛ ਉਹਨੂੰ ਉਹ ਵੀ ਕਹੂ ਕਿ ਮੇਰਾ ਰੋਲ ਇਸਵਾਰ ਬਕਵਾਸ ਲਗਦਾ ਹੈ
@@KulwinderShergillShergil ਕੁਲਵਿੰਦਰ ਕੌਰ ਦੀ ਗੱਲ ਸਹੀ ਐ ਅੰਜਨੀ ਆਪਣੇ ਕੰਮ ਨੂੰ ਪਹਿਲ ਦੇ ਰਹੀ ਐ ਅੰਜਨੀ ਦੀ ਐਕਟਿੰਗ ਲਾਜਵਾਬ ਐ ਪਰਮਾਤਮਾ ਇਸ ਬੱਚੀ ਨੂੰ ਤਰੱਕੀਆਂ ਬਖ਼ਸ਼ੇ
Very nice video Aman didi 👍🏽👍🏽
Thanks so much for watching!
I love her❤❤❤❤❤❤❤❤❤❤❤❤❤
Very nice Aman sdhilon ❤
Very nice video ji 🎉🎉
Thanks all
Very nice video 👍 🎉🎉❤❤🎉🎉
Many many thanks for the love and support! 🙏
Kalo ta Aki Didi very nice ❤❤❤❤❤❤😀😀😀😀🌷🌷🌷🌷🌷
Very👍 nice👏 viedo ji😍❤
ਹਰਜੀਤ ਤੇ ਅਜਲੀ ਦਾ ਕੀ ਲੱਗਦਾ ਹੈ ਰਾਜ ਅਮਨ ਦਾ ਘਰਵਾਲਾ ਲੱਗਦਾ ਹੈ
Nyc vedio ❤❤
Nest video jaldi to jaldi aawaye
Vadia video a Aman beta ❤❤🎉🎉
Buhat vadiya video
Very nice video Aman ❤❤❤❤❤
So nice
Very nice work al team ji❤❤❤❤
Thanks a lot
Nice ji ❤❤❤
Bahut hassan Aya jdo Sonia patila le k jandi aa 😅😅bhaji jandi c
Anjli di acting bhi sohni aa😂😂😂
Nyc video sis 👌👌
Good night
Waheguruji waheguruji ❤ and a great
Aman sister ji very nice video god bless you all team members Aman sister ji please deso karma bahi kider he 🙏❤❤❤🇵🇰 Ali from Spain
Very nice vdo👌👌👌👌👌👌👌♥️
Many many thanks ji 🙏
Very very nice video Aman didi ❤❤❤ Raj veer ji 👌👌👌
Thank you so much Raj veer ji 🙏🙏
Very nice Video god bless you all team members 🙏🙏 kuldip Kaur kaleke Baggapurana
Many many thanks ji 🙏 🙏
Very nice video thanks for next part
Thanks for watching! 🙏 You'll have to wait and see what happens in the next part!
Anjli Didi very nice❤❤😀😀
Good nice ji 🙏 good masaj je 🙏
Very nice video 🎉🎉🎉
Many many thanks
Wating for nest video
Aman dii tusi dono nanak mix kerte
Hae soniya jiho jiha aman da pio oho jiha tera pe
Very nice video❤❤ji
So nice