Very nice video. Charno te Sonia ikko jehian ne har time ladai kardiyan rehndian ne.kaka Charno de magar lagg Avi nu ghar to kadh dita te hun tareef karda. Avi nu Vadhiya job te lagea dekhna hai. Harjeet ta kuch nahi kar reha. Akki te Kalo di acting bahut Vadhiya hai. Sonia ta apne gharwale nu v nahi kuch samjhdi. Aman te Raj Beta tusi bahut Vadhiya video bnaunde ho bahut mehnat karde ho. God bless you all team members.
ਧੰਨ ਧੰਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏ਧੰਨ ਧੰਨ ਚਾਰ ਸਾਹਿਬਜਾਦੇ ਜੀ ਧੰਨ ਹੋ ਜੀ ਧੰਨ ਹੋ 🙏🙏🙏ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ ❤
ਧੰਨ ਧੰਨ ਸਰਵੰਸਦਾਨੀ
ਸ੍ਰੀ ਗੁਰੂ। ਗੋਬਿੰਦ ਸਿੰਘ ਸਾਹਿਬ ਜੀ🙏🏾🙏🏾
ਜਿਸ ਘਰ ਵਿੱਚ ਕਲੇਸ਼ ਹੋਵੇ ਉਹ ਘਰ ਬਰਬਾਦੀ ਵੱਲ ਚੱਲ ਪੈਂਦਾ ਹੈ।
ਕਾਕਾ ਸਿਘ ਜੀ ਬੋਹਤ ਹੀ ਐਕਟੀਗ ਹੈ ਪਰਮਾਤਾ ਚੜਦੀ ਕੱਲ ਰੱਖ਼ੇ
ਕਾਲੋ ਤੇ ਅੱਕੀ ਸਿਰਾ ਕਰਵਾ ਰਹੀਆਂ ਇਹਨਾਂ ਨੇ ਪ੍ਰੀਤ ਦਾ ਵੀ ਦਿਮਾਗ਼ ਖਾ ਲੈਣਾਂ ਅਪਣੇ ਵਰਗੀ ਬਣਾ ਲੈਣਾਂ ਪ੍ਰੀਤੋ ਨੂੰ ਵੀ 😊 ਇੱਧਰ ਅਭੀ ਨੂੰ ਘਰੋ ਕੱਢ ਕਿ ਵੀ ਨਹੀ ਜਿਊਣ ਦਿੰਦੇ ਜਦ ਵਿਚਾਰੇ ਨੂੰ ਘਰੋ ਹੀ ਕੱਢ ਦਿੱਤਾ ਫਿਰ ਜਿੱਥੇ ਮਰਜ਼ੀ ਰਹੇ ਅਗਲਾ । ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅੰਜਨੀ ਤੇ ਨਵਜੋਤ ਦੀ ਕਿਉਂਕਿ ਕਿ ਇੱਕ ਵੱਖਰੇ ਹੀ ਅੰਦਾਜ਼ ਵਿੱਚ ਕਿਰਦਾਰ ਨਿਭਾਂ ਰਹੇ ਨੇ ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਚਾਰ ਸਾਹਿਬਜਾਦੇ ਵਾਹਿਗੁਰੂ ਸਾਰੀ ਦਾ ਭਲਾ ਕਰੌ
Anjli te Akki di acting bahut Vidya aa g God bless you ❤❤❤❤
❤❤ very very very nice video ji😊😊
ਘਰ ਤੋਂ ਸਤਾਇਆ ਹੋਇਆ ਬੰਦਾ ਦੂਜੇਆਂ ਤੇ ਗੁੱਸਾ ਕਢਦਾ ਐ ਘਰੇ ਤਾਂ ਜੋਰ ਨੀ ਚੱਲਿਆ ❤❤❤❤❤
ਬਹੁਤ ਹੀ ਸੋਹਣੀ ਵੀਡੀਓ ਹੈ ਅਮਨ ਭੈਣ ਜੀ ❤🙏🙏🌹🌹
ਵੇਖੀ ਚਲੋ ਅਭੀ ਨੂੰ ਨੌਕਰੀ ਵੀ ਮਿਲੂਗੀ ਅਤੇ ਛੋਕਰੀ ਵੀ.ਅਗੇ ਵੇਖੋ ਹੁੰਦਾ ਕੀਕੀ ਹੈ।
Gagandeep ❤❤❤❤❤❤❤❤❤❤❤❤❤❤❤❤
ਨਾਈਸ ਵੀਡੀਓ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ❤❤❤❤❤
ਸਾਰੇ ਹੀ ਟੀਮ ਮੈਂਬਰ ਬਹੁਤ ਵਧੀਆ ਹਨ
ਬਹੁਤ ਵਧੀਆ ਵੀਡੀਓ ਜੀ ਅਬੀ ਦੀ ਐਕਟਿੰਗ ਬਹੁਤ ਵਧੀਆ ਹੈ ਰਾਜ ਵੀਰ ਵੱਡੇ ਵੀਰ ਦਾ ਕੀ ਨਾਮ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
ਲਾਭਾ
Sab toh vadia series,bar bar dekh nu jee krde ,what a story line , what a acting,I seriously love this,god bless you 💗🫀 wow amazing 😍
Good nice ji 🙏 good masaj je 🙏 शरीक हमेशा शरीक ही होता है
Bht vadiya video Aman ji luv u all 🎉🎉🎉🎉❤❤❤. Sonia. Har time laddi jandi pata nahi kyu
Very nice story, Aman dhillon sister, Rajveer Dhillon veer ji 🌹🌻💐🌷
ਚਰਨੋ ਕਾਕੇ ਨੂੰ ਘਰੇ ਨੀ ਵੜਨ ਦਿੰਦੀ ਸੋਨੀਆ ਲਾਭੇ ਨੂੰ ਘਰੇ ਨੀ ਵੜਨ ਦਿੰਦੀ ਦੋਵੇਂ ਚਿਬੜ ਜਾਦੀਆ ਵੀਡੀਓ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜਿਲਕਾ
,, ਬਹੁਤ ਵਧੀਆ ਵੀ ਡੳਓ
ਕਾਲੋ ਅੱਕੀ ਦੀ ਐਕਟਿੰਗ ਬਾਕਮਾਲ ਦੀ ਵਿਡੀਉ ਬਹੁਤ ਵਧੀਆ ਹੈ|
Kalo te Aki de acting so funny 😅 soniya te charno 2 eko jeya
Very Very nice video ji 👍👍👍👍👍
👌👌👌👌👌
Thank you so much for watching! 🙏
Very nice video. Charno te Sonia ikko jehian ne har time ladai kardiyan rehndian ne.kaka Charno de magar lagg Avi nu ghar to kadh dita te hun tareef karda. Avi nu Vadhiya job te lagea dekhna hai. Harjeet ta kuch nahi kar reha. Akki te Kalo di acting bahut Vadhiya hai. Sonia ta apne gharwale nu v nahi kuch samjhdi. Aman te Raj Beta tusi bahut Vadhiya video bnaunde ho bahut mehnat karde ho. God bless you all team members.
ਹਰਜੀਤ ਸਿੰਘ ਅਭੀ ਨੂੰ ਨੌਕਰੀ ਮਿਲੂਗੀ ਹਰ ਹਾਲਤ. ਚਿੰਨਤਾ ਨਾ ਕਰੋ ਮਾਂ ਪੁੱਤ.
Gant story aaa,,,,, bhut vaidya Roll sari team da,,,,,,,,,,kallo,,,Akki,,,,, Gant 🎉🎉🎉🎉🎉
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ ❤❤
Very nice story 👌 good acting all family members 💕🙏
Thanks a lot for watching, I'm so glad you enjoyed it! 😊
Very nice Video god bless you all team members 🙏🙏 kuldip Kaur kaleke Baggapurana
Bhut vadia video aa nest video jaldi to jaldi aawaye
ਕਰਮਾ ਬਾਈ ਕਿੱਥੇ ਆ ਜੀ 🤔🤔🤔 ਸਭ ਪੁੱਛ ਰਹੇ ਆ plz ਜਵਾਬ ਦਉ ਜੀ 🙏🙏🙏
Same question Mera vi
O hat gya ji 🙏
@@amandhillon ok ji
Very very nice video God bless you Aman dhillon sister Rajveer dhillon Veer ji ❤❤❤❤❤❤❤🎉🎉🎉🎉🎉🎉🎉❤❤🎉🎉
ਸੋਨੀਆ ਦੀ ਅੈਕਟਿੰਗ ੳਵਰ ਹੈ
ਤਾਈ ਤਾਂ ਸੀ ਤਾਇਆ ਵੀ ਬਦਲ ਗਈਆਂ ਕਿਸਮਤ
Very good didi, very nice video aman didi God bless you 🎉🎉🎉🎉❤❤❤😊😊😊😊
Thanks for watching and for the blessings! 🙏
ਹਾਲੋਂ ਦੀ ਐਕਟਿੰਗ ਬਹੁਤ ਵਧੀਆ ਹੈ
Charno te soniya dove eko jehiya ne laddakiya very nice video
ਕਾਕਾ ਸਿੰਘ ਵੀਰ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ
ਸਟੋਰੀ ਬਹੁਤ ਸੋਹਣੀ ਆ
ਬਹੁਤ ਹੀ ਸੋਹਣੀ ਵੀਡੀਓ ਆ ਅਮਨਦੀਪ ਰਾਜ ਵੀਰ ਜੀ
Mam Charanjit ji tusi Harjit nu rista vdhya laina kite Sonia vargi na lai lio 😂😂😂❤❤❤
Buth vadia video a aman ਦੀਦੀ ji wmk ❤❤❤
❤❤ very very nice story 👌👌 Good acting all family members 💕🙏🙏
Thank you so much
God bless you all team members
Super super super super super super super super super
Thank you so much for all the love!
ਅਭੀ ਜਿੰਨੇ ਘਰੋਂ ਕੱਢ ਦਿੱਤਾ ਕੀ ਲੌੜ ਏਹੋ ਜਹੇ ਨੂੰ ਬਲੋਨ ਦੀ ਦਫਾ ਕਰੋ
very nice story aman didi ji god bless you
Sonia ji tusi gusa na karna je tusi real life vich v eda boldi hoi ta loka nu vanj ta tang ke rakhya hona 😂😂❤❤
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 13ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤❤
Very nice Aman didi ji 🎉
Thanks all
Very nice video thanks
So nice of you
❤❤❤very nice video
Very very very nice video ❤
Thanks a lot for watching and your love!
ਸਤਿ ਸ਼੍ਰੀ ਅਕਾਲ ਜੀ ਨਵੀਂ ਵੀਡੀਉ ਦੇਖੋ ਲਾਇਕ ਕੂਮੈਟ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ 🙏
Bai Kaka Siaa saram ta thonu auni chahydi jihne ihnu gharo kadh dita 😂😂😂❤❤❤
Bahut badia ji
Very nice video ji Aman didi ji
Very very very nice 👍👍👍👍👍👍👍👍👍👍👍👍👍❤❤❤❤❤❤❤❤❤❤❤ all team' God bless you 🙏
Many, many thanks for the love and support!
Very nice suit didi nice kalar❤❤❤
Thanks so much for noticing, I love this colour too! 😄
Very nice g❤❤❤❤❤❤❤❤❤
Thanks a lot for watching 😊
Very very nice video ji ❤❤
Thanks a lot for watching!
Waiting for nest video
You'll have to wait and see what happens in the next part!
Bahut ghant video hai ❤❤❤
Bai ji tusi apni wife Sonia nu chup karvauna hai ta ihnu aakh ke ticket vaste apne bhai to 2 lakh laike aa je Sonia bol gai 😂😂😂❤❤❤
Aman sister ji very nice video god bless you all team members Aman sister ji please deso karma bahi kider he 🙏❤❤❤🇵🇰 Ali from Spain
Very very nice roll all members
Thanks for the love and support! 🙏
Harjit Shi ho Ja, Avi De Magar Naa Pau , Sach korhha Lagda, Avi Nu Jee Lain deo ,👍👍👍👍👍👍👍👍❤️❤️❤️❤️❤️❤️❤️❤️❤️❤️❤️❤️❤️❤️❤️ 3:19
Nice video full with great msg for society first comment hai mine.
Thank you for watching and for your kind words!
Nice 👌 👌 👌 ❤❤🎉🎉😮😮😊
Hello Aman Didi Ji jhoothi vicholan episode 22 upload krdo
ਬਦਨਾਮ ਸੱਚੀ ਆ ਸੋਨੀਆਂ ਕਰਦੀ ਆ ਮੂੰਹ ਜੋੜਕੇ ਰਾਜ ਕੇ ਕੰਮ ਕਰਦਾ ਤਾਂ ਇਜ਼ਤ ਨਾਲ ਰੋਟੀ ਵੀ ਦਿੰਦੇ ਲੀੜਾ ਕਪੜਾ ਵੀ ਦਿੰਦੇ
ਸੋਨੀਆ ਦੇ ਚੋਥੇ ਘਰ ਵਾਲੇ ਦ ਨਾਮ ਕੀ ਆ
God bless you all teem
Very nice video 👍 🎉🎉❤❤🎉🎉
Thank you so much for watching! 🙏
❤❤❤❤❤❤❤❤❤❤❤
First comment mera mansa kalan to
Harjit bad vichar ne good job all team members very nice video
ਕਾਕਾ ਵੀ ਸਰੀਕਾ ਵਾਲੀ ਕਰਦਾ
ਅਮਨ ਦੀਦੀ ਇਸ ਵੀਡੀੳ ਵਿਚ ਕਰਮੇ ਵੀਰੇ ਨੂੰ ਲੈਕੇ ਆੳ
Lagda e ehna di koi anbn ho gyi hai
Nice vy
❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉
Very nice video ji❤❤❤🎉🎉🎉
Thank you so much for watching! 🙏
Very nice video Aman didi and raj bai ❤❤❤❤❤😅😅😅
Thanks a lot for watching 😊
ਬਹੁਤ ਵਧੀਆ ਵੀਡੀਓ ਅਮਨ ਦੀਦੀ ਰਾਜ ਵੀਰ ਜੀ ਵਾਹਿਗੁਰੂ ਮਿਹਰ ਕਰੇ ਸਾਰੇ ਪਰਿਵਾਰ ਨੂੰ ਤੰਦਰੁਸਤੀਆ ਬਖਸ਼ੇ 🙏🏽🙏🏽❤️🌹💐💐🌺🌺
Nice video aman didi ❤❤❤❤❤❤❤😢😢😢😢😢😢
Thanks a lot for watching!
Mnu ta bs abhi bro di hi wait rehdi aa
Kaka singh d acting bhut vadia hai. Delhi. Sagar
Abhi is very nice sonia is very bad
Very good 😅🎉😅
Thank you for watching! 😊
Nice nice 🙏🏻🙏🏻🙏🏻❤❤
Thanks a lot for watching 🙏
Wom😂🎉😂😂😂😂😂
ਅਮਨ ਜੀ ਸਤ ਸ੍ਰੀ ਅਕਾਲ ਜੀ ਵਡੇ ਵੀਰ ਦਾ ਤਾ ਢਿੱਡ ਬਹੂਤ ਵੜਾ ਤੇ ਨਾਮ ਵੀ ਦਸੋ ਵਡੇ ਵੀਰ ਦਾ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਚੋ ਆ ਜੀ
Bhut vadhia vedio sat shri akal ji sari tem nu
Nest video jaldi to jaldi aawaye
Very nice video raj bai ji ❤❤❤❤❤😂🎉🎉😢
Kaya baat ha
Interesting ❤
Glad you think so!
Aman di gl shi aa
22 ji ਰੋਲ ਅਦਾ ਕਰਨ ਲੲੀ ਲੋੜ ਹੋਵੇ ਤਾ ਮੋਕਾ ਦੇਣਾ ਜੀ
Ok bhi ji juru ji