ਨਾਨਕੇ ਪਿੰਡ ਦੀਆਂ ਰਾਹਾਂ | Nanke Pind Diyan Rahan | Punjabi Short Movies on Youtube

แชร์
ฝัง

ความคิดเห็น • 320

  • @Kaur-m4j
    @Kaur-m4j 20 วันที่ผ่านมา +8

    ਮੇਰੀ ਵੀ ਮਾਂ ਤੁਰਨ ਤੋਂ ਬਾਦ ਸਾਰਿਆਂ ਨੇ ਮੇਰੇ ਲਈ ਪੇਕੇ ਘਰ ਦੇ ਬੂਹੇ ਹੀ ਬੰਦ ਕਰਤੇ 😭😭😭😭😭😭

    • @SinderpalSony
      @SinderpalSony  20 วันที่ผ่านมา +1

      ਇਹ ਦਰਦ ਧੀਆਂ ਦੇ ਹਿੱਸੇ ਆਉਂਦਾ ਹੈ। ਜੋ ਡਾਢੇ ਨੂੰ ਮਨਜ਼ੂਰ ਭੈਣੇ। ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏♥️♥️♥️

  • @MajorSingh-q9t
    @MajorSingh-q9t วันที่ผ่านมา +1

    🎉🎉ਕੱਧੋ

  • @gurpreetsingh4552
    @gurpreetsingh4552 20 วันที่ผ่านมา +4

    Good video dedejiparamjit kaur😊😊😊😊

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @ArshMaan-k8c
    @ArshMaan-k8c 20 วันที่ผ่านมา +11

    ਸਾਰੇ ਮਾੜੈ ਨਹੀਂ ਹੁੰਦੇ‌ ਮੇਰੇ ਮਾਮੇ ਮਾਮੀਆਂ ਬਹੁਤ ਹੀ ਚੱਗੈ ਸਾਨੂੰ ਬਹੁਤ ਪਿਆਰ ਕਰਦੇ ਨੇ

    • @SinderpalSony
      @SinderpalSony  19 วันที่ผ่านมา +2

      ਬਹੁਤ ਬਹੁਤ ਸ਼ੁਕਰਾਨੇ ਜੀਓ 🙏 ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @sukhdeepsidhu2342
    @sukhdeepsidhu2342 13 วันที่ผ่านมา +1

    ਬਹੁਤ ਵਧੀਆ ਵੀਡੀਓ 🎉

    • @SinderpalSony
      @SinderpalSony  12 วันที่ผ่านมา +1

      ਬਹੁਤ ਬਹੁਤ ਧੰਨਵਾਦ ਜੀਓ 🙏

  • @KuldeepKaur-fs6ru
    @KuldeepKaur-fs6ru 15 วันที่ผ่านมา +1

    वैरी नाईस👌👌👌

    • @SinderpalSony
      @SinderpalSony  15 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @KaramjeetKaur-r6p
    @KaramjeetKaur-r6p 16 วันที่ผ่านมา +2

    ਏਹ ਤਾਂ ਹੋ ਨੀ ਸਕਦਾ ਵੀ ਸ਼ਿੰਦਰ ਪਾਲ ਭੈਣ ਜੀ ਦੀ ਵੀਡੀਓ ਵਧੀਆ ਨਾ ਹੋਵੇ ਸ਼ਿੰਦਰ ਪਾਲ ਭੈਣ ਜੀ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਐ ਢੇਰ ਸਾਰਾ ਪਿਆਰ ਭੈਣ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਸਾਰੀ ਟੀਮ ਨੂੰ ਪਰਮਾਤਮਾ ਖੁਸ਼ ਰੱਖੇ ❤❤❤❤🎉🎉🎉🎉🎉🎉

    • @SinderpalSony
      @SinderpalSony  15 วันที่ผ่านมา

      ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏 ਮੈਨੂੰ ਐਨਾ ਸਤਿਕਾਰ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ।

  • @agamjotsingh9166
    @agamjotsingh9166 4 วันที่ผ่านมา +1

    Sachi rona aagya end ch

    • @SinderpalSony
      @SinderpalSony  3 วันที่ผ่านมา +1

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @GurpreetKaur-d5k
    @GurpreetKaur-d5k 19 วันที่ผ่านมา +2

    i miss u nana nani ji jo kde vekhe vi ni 😢😢

    • @SinderpalSony
      @SinderpalSony  19 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @SharnSingh-c1c
    @SharnSingh-c1c 20 วันที่ผ่านมา +4

    Boht sohni story aa g 😢nani bina nanke ekhtm ho gey ajj fr ik vaar sb yaad yaad aa gi so beautiful story ❤❤❤

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @JaspreetKaur-in8gh
    @JaspreetKaur-in8gh 3 วันที่ผ่านมา +1

    100% related story 😢❤

    • @SinderpalSony
      @SinderpalSony  3 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @desifilmawale
    @desifilmawale 20 วันที่ผ่านมา +2

    buhat vdya ji

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @tarsemmannp5499
    @tarsemmannp5499 15 วันที่ผ่านมา +2

    ਅੰਟੀ ਜੀ ਤਹਾਨੂੰ ਬਹੁਤ ਬਹੁਤ ਹੈਪੀ ਨਿਊ ਯੀਅਰ ਜੀ 🎉❤🎉❤🎉❤🎉❤🎉❤🎉❤🎉watching from Edmonton alta Canada 🇨🇦 ji 🙏 ਪਿੰਡ kishanpura kalan dist ਮੋਗਾ❤❤❤❤❤❤❤❤❤❤❤❤❤ waheguru ji 🙏 mehar kri sab te ❤❤❤❤❤❤❤❤❤❤❤❤

    • @SinderpalSony
      @SinderpalSony  15 วันที่ผ่านมา

      ਮੇਰੇ ਵੱਲੋਂ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎉♥️♥️♥️ ਆਉਣ ਵਾਲਾ ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ ਭਰਿਆ ਹੋਵੇ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ।🙏❤️❤️❤️❤️❤️

  • @varindersharma2813
    @varindersharma2813 20 วันที่ผ่านมา +3

    Very nice video varinder sharma Australia ❤❤❤❤❤❤

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਸਾਥ ਬਣਾਈ ਰੱਖਣਾ ਜੀ।

  • @paramjeetsohi8192
    @paramjeetsohi8192 20 วันที่ผ่านมา +3

    Very nice story aa ji

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @majorsinghinsan1133
    @majorsinghinsan1133 20 วันที่ผ่านมา +4

    ਬਹੁਤ ਵਧੀਆ ਵੀਡੀਓ 🎉🎉🎉🎉

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਇਸੇ ਤਰ੍ਹਾਂ ਸਾਥ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @ਦਿਲਦੀਪRandhawa
    @ਦਿਲਦੀਪRandhawa 20 วันที่ผ่านมา +7

    ਬਲਾਈਂ ਵਧੀਆ ਵੀਡੀਓ ਜੀ ❤❤🎉🎉

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @jasgun78153
    @jasgun78153 17 วันที่ผ่านมา +1

    Bht ਵਦੀਆ ਸਟੋਰੀ ਆ ਜੀ

    • @SinderpalSony
      @SinderpalSony  17 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਸਾਥ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ

  • @JaspreetKaur-p1u
    @JaspreetKaur-p1u 17 วันที่ผ่านมา +1

    Baut rona aya g vedio dekh k happy new year all teem famly g wmk 🎉🎉🎉🎉🎉🎉🎉❤❤❤❤ jaspreet kaur purba talwandi bhai firozpur

    • @SinderpalSony
      @SinderpalSony  17 วันที่ผ่านมา

      ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏 ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @Shopify-p6z
    @Shopify-p6z 10 วันที่ผ่านมา +1

    Very nice ❤❤❤

    • @SinderpalSony
      @SinderpalSony  10 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @prabhmaan9387
    @prabhmaan9387 20 วันที่ผ่านมา +1

    Very nice story 👌

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @EkamjotSingh-jl1bm
    @EkamjotSingh-jl1bm 20 วันที่ผ่านมา +2

    Very nice video next part 👌👌👌👌👌👌👌👍👌👍👌👌👍👌👍👌👌👍

  • @RashminderKaur-z8f
    @RashminderKaur-z8f 20 วันที่ผ่านมา +5

    ਹਰਮਨ ਅੱਜ ਤਾਂ ਤੁਸੀਂ ਸਾਨੂੰ ਰਵਾ ਈ ਦਿੱਤਾ ਵੀਡੀਓੁ ਬਹੁਤ ਬਹੁਤ ਹੀ। ਵਧੀਆ। ਲੱਗੀ ਥੈਕਯੂ ਜੀ🌸🌸🪴🪴🌼🌼🌿🌿🪷🍀🍀🪸🪸🌴🌴🎋🎋🌱🌱

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @meenavatti8043
    @meenavatti8043 20 วันที่ผ่านมา +3

    Meray nankey sari dunia to changay nay uh vadan fulan khus tehan

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @waitloseandgain44
    @waitloseandgain44 18 วันที่ผ่านมา +1

    Very nice story hai ji tuhadi ❤❤❤❤

    • @SinderpalSony
      @SinderpalSony  18 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @GurveenkaurDhillon-t7q
    @GurveenkaurDhillon-t7q 19 วันที่ผ่านมา +1

    Sahi gal hai ji

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @tarsemmannp5499
    @tarsemmannp5499 15 วันที่ผ่านมา +1

    ਬਹੁਤ ਹੀ ਵਧੀਆ ਞੀਡੀਉ ਹੈ ਜੀ ਸਟੌਰੀ ਞੀ ਕਮਾਲ ਦੀ ਆ ❤❤❤ਤੇ ਤੂਸੀ ਕਾਮਿੰਟ ਞੀ ਞੇਖਦੇ ਤੇ ਕਾਮਿੰਟ ਕਰਨ ਦਾ ਨਾਜਾਰਾ ਞੀ ਆਉਦਾ ❤❤❤❤❤❤❤watching from Edmonton alta Canada 🇨🇦 ji 🙏 ❤ਪਿੰਡ kishanpura kalan dist ਮੋਗਾ❤❤❤❤❤❤❤❤❤❤❤❤❤ waheguru ji 🙏 mehar kri sab te ❤❤❤❤❤❤❤❤❤❤❤❤❤❤❤

    • @SinderpalSony
      @SinderpalSony  15 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏 ਜਦੋਂ ਤੁਸੀਂ ਮੇਰੀਆਂ ਵੀਡੀਓਜ਼ ਦੇਖਣ ਤੋਂ ਬਾਅਦ ਕੁਮੈਂਟ ਕਰਦੇ ਹੋ ਤਾਂ ਮੇਰੀ ਹੌਸਲਾ ਅਫ਼ਜ਼ਾਈ ਹੁੰਦੀ ਹੈ ਅਤੇ ਮੈਨੂੰ ਲਗਦਾ ਹੈ ਕਿ ਮੇਰਾ ਵੀਡੀਓ ਬਨਾਉਣਾ ਸਫ਼ਲ ਹੋ ਗਿਆ ਮੈਨੂੰ ਤੁਹਾਡੇ ਕੁਮੈਂਟਾਂ ਦੀ ਬੜੀ ਸ਼ਿੱਦਤ ਨਾਲ ਉਡੀਕ ਹੁੰਦੀ ਹੈ। ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ 🙏❤️❤️❤️❤️❤️❤️❤️

  • @KuldeepDhaliwal663
    @KuldeepDhaliwal663 20 วันที่ผ่านมา +3

    ਬਹੁਤ ਵਧੀਆ ਵੀਡੀਉ ਹੈ ਜੀ 🎉🎉🎉❤❤❤🙏

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @kiranpalgosal
    @kiranpalgosal 20 วันที่ผ่านมา +2

    Very nice ji

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @asharani4979
    @asharani4979 18 วันที่ผ่านมา +1

    Sachi Sachi eh Video bot he nice aa te Sunahe v bot nice dita aa SB..de Acting v bot 👌👌❤❤❤👌👌de Shinderpal pan sRea video bot sonia hundia aa Jalandhar Nahal Rani

    • @SinderpalSony
      @SinderpalSony  17 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @SandeepSingh-fx4wb
    @SandeepSingh-fx4wb 20 วันที่ผ่านมา +1

    Nice story sister ji ❤❤❤🎉🎉

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Menoobvanshid
    @Menoobvanshid 20 วันที่ผ่านมา +2

    Very very nice video

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @KuldeepKaur-nd9ti
    @KuldeepKaur-nd9ti 20 วันที่ผ่านมา +2

    Very emotional and nice story ❤❤🎉🎉🎉

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

    • @KuldeepKaur-nd9ti
      @KuldeepKaur-nd9ti 20 วันที่ผ่านมา

      Harman de acting very good 💯❤❤

  • @KaramjeetKaur-r6p
    @KaramjeetKaur-r6p 19 วันที่ผ่านมา +2

    ਬਹੁਤ ਸੋਹਣੀ ਵੀਡੀਓ ਐ ਸਾਰੀ ਟੀਮ ਦੀ ਐਕਟਿੰਗ ਲਾਜਵਾਬ ਐ ਪਰਮਾਤਮਾ ਸਾਰੀ ਟੀਮ ਨੂੰ ਖੁਸ਼ ਰੱਖੇ ❤❤❤❤❤🎉🎉🎉🎉🎉🎉

    • @SinderpalSony
      @SinderpalSony  19 วันที่ผ่านมา +1

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

    • @KaramjeetKaur-r6p
      @KaramjeetKaur-r6p 19 วันที่ผ่านมา

      @SinderpalSony welcome

  • @babitagarg9716
    @babitagarg9716 11 วันที่ผ่านมา +1

    Very nice video 🎉❤

    • @SinderpalSony
      @SinderpalSony  11 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @AmandeepKaur-l8d
    @AmandeepKaur-l8d 18 วันที่ผ่านมา +1

    Very nice story❤ same mere nal hunda ajj kal koi nhi karda kise nu pyar

    • @SinderpalSony
      @SinderpalSony  17 วันที่ผ่านมา +1

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @ashishbhangu2896
    @ashishbhangu2896 18 วันที่ผ่านมา +1

    Nice video 🎉

    • @SinderpalSony
      @SinderpalSony  18 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @gurjindersingh3638
    @gurjindersingh3638 19 วันที่ผ่านมา +2

    ਬਹੁਤ ਵਧੀਆ ਵੀਡੀਓ ਸਿੰਦਰ ਪਾਲ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਧੰਨਵਾਦ ਜੀਓ 🙏

  • @sukhdhaula4731
    @sukhdhaula4731 18 วันที่ผ่านมา +1

    Very nice video 🎉

    • @SinderpalSony
      @SinderpalSony  18 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @SONY_kishangarh1
    @SONY_kishangarh1 20 วันที่ผ่านมา +4

    ਬਹੁਤ ਬਹੁਤ ਵਧੀਆ ਸਟੋਰੀ ਆ ਸ਼ਿੰਦਰ ਪਾਲ ਮੈਡਮ ਤੇ ਰਾਣੀ ਭੂਆਂ ਦੀ ਐਕਟਿੰਗ ਬਹੁਤ ਵਧੀਆ 🎉🎉❤

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @amarjitkaur2373
    @amarjitkaur2373 17 วันที่ผ่านมา +1

    Bahut vadhia story hai ji God bless you.

    • @SinderpalSony
      @SinderpalSony  17 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਸਾਥ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @SukhjinderKaur-pe1wh
    @SukhjinderKaur-pe1wh 20 วันที่ผ่านมา +1

    nice

    • @SinderpalSony
      @SinderpalSony  19 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @jaspreetcheema2730
    @jaspreetcheema2730 20 วันที่ผ่านมา +2

    ਬਹੁੱਤਬਹੁਤ ਵਾਧਿਆ❤❤❤❤❤🎉🎉🎉🎉🎉🎉🎉🎉

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Preet.Kaur527
    @Preet.Kaur527 18 วันที่ผ่านมา +1

    Bohtt ee ghaint te emotional story si auntie ji👌❤️😇 Sari team ne bhtt ghaint roll nibhaya and harman didi di acting bhtt ghaint si👌🤩 shi keha nana nani bina nanke khtm ho jnde😥 rona agya video dekh ke🥺 baki bhtt sohni video si auntie ji😍 always best wishes💝💝 waheguru ji tuhanu tandrustia bakshn🙌❤️❤️ bhtt sara pyaar auntie ji❤️❤️❤️

    • @SinderpalSony
      @SinderpalSony  18 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏 ਜਿਉਂਦੇ ਵਸਦੇ ਰਹੋ।ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।🙏❤️

  • @manjitkaur-wy1tg
    @manjitkaur-wy1tg 20 วันที่ผ่านมา +5

    ਬਹੁਤ ਬਹੁਤ ਬਹੁਤ ਹੀ ਸੋਹਣੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਐ ਜੀ 👌👌👌👍👍👍ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਦੇਣ ਤੇ ਤੁਸੀਂ ਸਾਡੇ ਲਈ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਓ 🙏🙏🙏🙏🙏ਧੰਨਵਾਦ ਜੀ 🙏🙏🙏🙏🙏

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏❤️❤️❤️❤️❤️❤️

    • @Artistxgursharan
      @Artistxgursharan 20 วันที่ผ่านมา

      ਬਹੁਤ ਬਹੁਤ

  • @meenupubreza4310
    @meenupubreza4310 20 วันที่ผ่านมา +1

    Baout vadia story and emotional 🥲 👌🤘

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @sukhjeetkaur68
    @sukhjeetkaur68 18 วันที่ผ่านมา +1

    Bhot hi sohni video c ji ❤❤

    • @SinderpalSony
      @SinderpalSony  18 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @gurshansingh8127
    @gurshansingh8127 19 วันที่ผ่านมา +1

    Bahut vadia g

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @BantuCh-d4o
    @BantuCh-d4o 20 วันที่ผ่านมา +2

    Bhot vadiya video ji 🎉

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @SARBJEETKAUR-t2t
    @SARBJEETKAUR-t2t 20 วันที่ผ่านมา +1

    Very nice 🎉🎉🎉❤

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @LovepreetSingh-c1u
    @LovepreetSingh-c1u 15 วันที่ผ่านมา +1

    Very nice story supr vedo vedo dekhkrhumko bi nanke yad aguy

    • @SinderpalSony
      @SinderpalSony  15 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @SurinderKaur-gg6hp
    @SurinderKaur-gg6hp 19 วันที่ผ่านมา +1

    Very nice 👍 message

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @JaswinderKaur-g4p
    @JaswinderKaur-g4p 20 วันที่ผ่านมา +3

    ਬਹੁਤ ਵਧੀਆ ਵੀਡੀਉ

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @grewalgrewal6052
    @grewalgrewal6052 20 วันที่ผ่านมา +3

    ਬਹੁਤ ਵਧੀਆ ਵੀਡੀਓ ਜੀ 💯❤️

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @amarjitsindra8850
    @amarjitsindra8850 19 วันที่ผ่านมา +1

    Very very very very nice 💯 video waheguru ji

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @ParamjitKaur-sw5we
    @ParamjitKaur-sw5we 14 วันที่ผ่านมา +1

    Very v.nice story

    • @SinderpalSony
      @SinderpalSony  14 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @kulwindersharma7793
    @kulwindersharma7793 18 วันที่ผ่านมา +1

    Nice video ji

    • @SinderpalSony
      @SinderpalSony  18 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @JaspreetKaur-p1u
    @JaspreetKaur-p1u 17 วันที่ผ่านมา +2

    Baut baut wadia vedio g sinder pal bhen baut wadia msg aa

    • @SinderpalSony
      @SinderpalSony  17 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @harwindersmagh9478
    @harwindersmagh9478 20 วันที่ผ่านมา +2

    🙏🏾👍🌹💕🌺

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @ManraajDhillon-t6q
    @ManraajDhillon-t6q 13 วันที่ผ่านมา +1

    Verynici❤❤❤❤❤❤❤❤❤

    • @SinderpalSony
      @SinderpalSony  13 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @rajkumarsingla8197
    @rajkumarsingla8197 20 วันที่ผ่านมา +2

    ❤❤❤❤❤❤❤

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ ਜੀ 🙏 ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @narinderbawa3840
    @narinderbawa3840 13 วันที่ผ่านมา +1

    Good all videos ji

    • @SinderpalSony
      @SinderpalSony  12 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Kaurbrar12
    @Kaurbrar12 11 วันที่ผ่านมา +1

    ਬਹੁਤ ਵਧੀਆ ਕਹਾਣੀ ਹੈ ਤੇ ਬਹੁਤ ਵਧੀਆ ਸੁਨੇਹਾ ਦਿੱਤਾ ਗਿਆ ਹੈ ।

    • @SinderpalSony
      @SinderpalSony  11 วันที่ผ่านมา +1

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @pavittergill265
    @pavittergill265 20 วันที่ผ่านมา +2

    Bohot vadia video ❤

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @GurveenkaurDhillon-t7q
    @GurveenkaurDhillon-t7q 19 วันที่ผ่านมา +1

    Bhut vidhya stroy ha❤❤

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @sumanranisharna9910
    @sumanranisharna9910 18 วันที่ผ่านมา +1

    Bhot sohni video ❤

    • @SinderpalSony
      @SinderpalSony  18 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @NirmalaDevi-u1o
    @NirmalaDevi-u1o 18 วันที่ผ่านมา +1

    Very Very Nice Story

    • @SinderpalSony
      @SinderpalSony  18 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @DeepDeepammy
    @DeepDeepammy 20 วันที่ผ่านมา +1

    ❤️❤️bht vadia dsya es video ch je koi smje 🥹🥹🥹

    • @SinderpalSony
      @SinderpalSony  20 วันที่ผ่านมา +1

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

    • @DeepDeepammy
      @DeepDeepammy 19 วันที่ผ่านมา

      @SinderpalSony hji ਅੰਟੀ mnu tysi bht vadia lgde o pind dso ji❤️🙏🙏

  • @Cheema-s8f
    @Cheema-s8f 20 วันที่ผ่านมา +1

    🎉🎉❤❤

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @SimranSingh-zx4wj
    @SimranSingh-zx4wj 17 วันที่ผ่านมา +1

    ਬਹੁਤ ਵਧੀਆ ਵੀਡਿਉ ਸਿੰਦਰਪਾਲ ਭੂਆ ਜੀ ਰਾਣੀ ਭੂਆ ਜੀ ਹਰਮਨ ਭੈਣ ਚਰਨੋ ਭੈਣ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

    • @SinderpalSony
      @SinderpalSony  15 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏 ਜਿਉਂਦੇ ਵਸਦੇ ਰਹੋ।

  • @navneetkaur6513
    @navneetkaur6513 16 วันที่ผ่านมา +1

    Very nice 😊i love to see your video's mam😊😊mere nanke vi mooh de mithe te andro khote c 😢ma ta jana hi shd ta 10 years hoge manu gae nu 😢😢te hun te peke gae nu vi 5 years ho chle ,ajj kal rishte hi mrlbi reh ge aw 😢😢

    • @SinderpalSony
      @SinderpalSony  15 วันที่ผ่านมา +1

      ਇਹ ਦਰਦ ਧੀਆਂ ਦੇ ਹਿੱਸੇ ਆਉਂਦਾ। ਸੱਚੀਂ ਅੱਜਕਲ੍ਹ ਰਿਸ਼ਤੇ ਮਤਲਬੀ ਹੋ ਗਏ ਹਨ।

  • @Kaur-m4j
    @Kaur-m4j 20 วันที่ผ่านมา +6

    ਰਵਾ ਈ ਦਿਤਾ 😭

    • @SinderpalSony
      @SinderpalSony  20 วันที่ผ่านมา

      ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏❤️

  • @Sunita-xh7sr
    @Sunita-xh7sr 20 วันที่ผ่านมา +3

    बहुत बढ़िया वीडियो एकदम सही मैसेज ❤❤❤❤

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @simarjitkaur3098
    @simarjitkaur3098 20 วันที่ผ่านมา +4

    ਵੀਡੀਓ ਬੁਹਤ ਵਧੀਆ ਆ ਕਪੂਰਥਲਾ ਤੋ

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @JaspreetKaur-p1u
    @JaspreetKaur-p1u 17 วันที่ผ่านมา +1

    Meria v 3 mamia baut pyar krdia ne meri age 55years aje v nanke baut pyar krde age nua putt v baut wadia h

    • @SinderpalSony
      @SinderpalSony  17 วันที่ผ่านมา

      ਬਹੁਤ ਕਰਮਾਂ ਵਾਲੇ ਹੋ ਜੀ ਤੁਸੀਂ।

  • @harwinderkaur6468
    @harwinderkaur6468 20 วันที่ผ่านมา +5

    ਬਹੁਤ ਹੀ ਵਧੀਆ ਸਟੋਰੀ ਹੈ ਪੁੱਤ ਵਾਹਿਗੁਰੂ ਜੀ ਤੁਹਾਨੂੰ ਖੁਸ਼ੀ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਪਿਆਰ ਤੇ ਸਤਿਕਾਰ ਬੇਬੇ ਜੀ 🙏❤️❤️❤️❤️❤️❤️❤️❤️❤️❤️❤️

  • @ANJUSHARMA-br3io
    @ANJUSHARMA-br3io 20 วันที่ผ่านมา +1

    Very nice story

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @rajathome1765
    @rajathome1765 19 วันที่ผ่านมา +1

    Very very nice video

    • @SinderpalSony
      @SinderpalSony  18 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @GurveenkaurDhillon-t7q
    @GurveenkaurDhillon-t7q 19 วันที่ผ่านมา +3

    Sahi gal and sachi gal menu appna nana ji Nani ji ਯਾਦ ਆ ਗਈ ਹੈ

    • @SinderpalSony
      @SinderpalSony  19 วันที่ผ่านมา +2

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @BalwinderSingh-i8n8w
    @BalwinderSingh-i8n8w 20 วันที่ผ่านมา +1

    Nice ♥️ ♥️

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @DILJOTGILL-j9j
    @DILJOTGILL-j9j 18 วันที่ผ่านมา +1

    Very nice

    • @SinderpalSony
      @SinderpalSony  18 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @Manraj_Sidhu
    @Manraj_Sidhu 17 วันที่ผ่านมา +1

    Nice video

    • @SinderpalSony
      @SinderpalSony  17 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @InnocentHorse-wb9mk
    @InnocentHorse-wb9mk 18 วันที่ผ่านมา +1

    ਬਹੁਤ ਵਧੀਆ ਵੀਡੀਓ ਆ ਜੀ ਮੈੰ ਤੇ ਕਲ ਹੀ ਅਪਣੇ ਨਾਨਕੇ ਬੌਂਦਲੀ ਜਾ ਕੇ ਆਈ ਹਾਂ ਮੇਰੇ ਨਾਨਕੇ ਬਹੁਤ ਵਧੀਆ ਹਨ ਸਾਰੇ ਬਹੁਤ ਪਿਆਰ ਕਰਦੇ ਹਨ ਮਾਮੀਅ ਆ ਨਾਲ ਹੀ ਨਾਨਕੇ ਅਗੇ ਚਲਦੇ ਹਨ
    ਨਵਜਿੰਦਰ ਕੌਰ ਬਾਂਸਲ ਲੁਧਿਆਣਾ

    • @SinderpalSony
      @SinderpalSony  18 วันที่ผ่านมา

      ਨਾਨਕੇ ਸਦੀਵੀ ਵਰਤਣ ਵਾਲੀਆਂ ਸਕੀਰੀਆਂ ਹੁੰਦੀਆਂ ਹਨ ਜੀ 🙏❤️ ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @manormagarg8197
    @manormagarg8197 20 วันที่ผ่านมา +1

    Very nicevideo❤❤❤❤❤❤❤❤

    • @SinderpalSony
      @SinderpalSony  19 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @kahlon899
    @kahlon899 20 วันที่ผ่านมา +3

    ਸੋਨੀ ਭੈਣ ਜੀ ਤੁਹਾਡੇ ਚੈਨਲ ਤੇ ਤਾਂ ਵਿਡੀਉ ਹੀ ਬਹੁਤ ਵਧੀਆ ਹਨ ਤੁਸੀਂ ਤਾਂ ਸਭ ਨੂੰ ਪਿੱਛੇ ਕਰ ਦਿੱਤਾ ਵਾਹਿਗੁਰੂ ਹੱਸਦੇ ਵੱਸਦੇ ਰੱਖਣ

    • @SinderpalSony
      @SinderpalSony  19 วันที่ผ่านมา +1

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਤੁਹਾਡੇ ਸਾਥ ਸਦਕਾ ਹੀ ਅਸੀਂ ਅੱਗੇ ਵਧ ਸਕਦੇ ਹਾਂ ਤੁਹਾਡੇ ਵੱਲੋਂ ਕੀਤੇ ਗਏ ਕੁਮੈਂਟ ਹੀ ਮੇਰੀ ਹੌਸਲਾ ਅਫ਼ਜ਼ਾਈ ਕਰਦੇ ਹਨ। ਸਾਡੀਆਂ ਵੀਡੀਓਜ਼ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀਓ 🙏

  • @tarsemmannp5499
    @tarsemmannp5499 20 วันที่ผ่านมา +2

    ਞੀਡੀਉ ਬਹੁਤ ਹੀ ਵਧੀਆ ਹੈ ਜੀ ਸਟੌਰੀ ਞੀ ਬਹੁਤ ਵਧੀਆ ❤watching from Edmonton alta Canada 🇨🇦 ji 🙏 ❤ਪਿੰਡ kishanpura kalan dist ਮੋਗਾ❤❤❤❤❤❤❤❤❤❤❤❤❤ waheguru ji 🙏 mehar kri sab te ❤❤❤❤❤❤❤❤❤❤❤❤❤❤

    • @SinderpalSony
      @SinderpalSony  20 วันที่ผ่านมา +1

      ਬਹੁਤ ਬਹੁਤ ਸਤਿਕਾਰ ਜੀਓ 🙏❤️❤️

  • @NikkaTyrf
    @NikkaTyrf 20 วันที่ผ่านมา +1

    Nice video❤❤

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @KamalSaini-oh2mo
    @KamalSaini-oh2mo 20 วันที่ผ่านมา +1

    Bhut Pyaari video bnayi tusi ..sari team ne bhut att kamm kita ... from Germany ❤❤❤❤❤❤🎉🎉🎉🎉

    • @SinderpalSony
      @SinderpalSony  19 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @JagjeetSingh-yy7kc
    @JagjeetSingh-yy7kc 20 วันที่ผ่านมา +1

    Very nice video di 🎉

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏

  • @gagan-Kaur.S93
    @gagan-Kaur.S93 20 วันที่ผ่านมา +1

    Shinderpal bhain diya saria vedio baut sohnia hundia 😊

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਭੈਣ 🙏❤️ ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ ਜੀ।

  • @babaldeepkala892
    @babaldeepkala892 16 วันที่ผ่านมา +1

    Hnji thodi video bahot sohni aa thonu pta mainu bahot rvayea tusi ajj video bna k true story aa main do saal di c jdo nanke rehndi c te 23 saal di c jdo meri Nani di death ho gyi te os to baad nanke ghro mainu pind bhejta te hun m marriage to baad ik do vaar nanke gyi c mere mama mami aa ohna de bachche married aa bt hun Mera othe koi nhi mainu oh din bahot yaad aonde aa jo m nikke hunde bitaye aa Schi bahot sohni aa video thnku loka nu massege den lai.

    • @SinderpalSony
      @SinderpalSony  15 วันที่ผ่านมา

      ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਹੁਣ ਕੋਈ ਵੀ ਦੁੱਖ ਤੁਹਾਡੀ ਜ਼ਿੰਦਗੀ ਵਿੱਚ ਨਾ ਆਵੇ ਨਾਨੇ ਨਾਨੀ ਦੀ ਘਾਟ ਤਾਂ ਹਮੇਸ਼ਾ ਰੜਕਦੀ ਰਹਿਣੀ ਐ ਇਹ ਘਾਟੇ ਕਦੇ ਵੀ ਪੂਰੇ ਨਹੀਂ ਹੁੰਦੇ ਰੋਏ ਤੋਂ ਵੀ ਕੁੱਝ ਨਹੀਂ ਬਣਦਾ ਕੁਝ ਸਮਾਂ ਪਹਿਲਾਂ ਮੈਂ ਵੀ ਆਪਣੇ ਪਾਪਾ ਨੂੰ ਖੋ ਚੁੱਕੀ ਆਂ ਰੱਬ ਅੱਗੇ ਕਿਸੇ ਥਾਂ ਜੋਰ ਨਹੀ ਚਲਦਾ।

  • @BaljitKaur-e5p
    @BaljitKaur-e5p 20 วันที่ผ่านมา +2

    Very nice video sinderpal bhua di har video vadiya hi hundi

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Harmeet7842
    @Harmeet7842 19 วันที่ผ่านมา +1

    Preet is best♥️♥️

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Kaur-m4j
    @Kaur-m4j 20 วันที่ผ่านมา +41

    ਬਹੁਤ ਸੋਹਣੀ ਸਟੋਰੀ ਐ, ਇਦਾਂ ਦੀਆਂ ਵਿਡੀਉ ਹੋਰ ਵੀ ਲੈਕੇ ਆਇਓਂ ਕਿਉਂਕਿ ਵਿਡੀਉ ਵੇਖਕੇ ਬਹਾਨੇ ਨਾਲ ਖੁੱਲਕੇ ਰੋ ਲਈਦਾ ਤੇ ਮਨ ਹੋਲਾ ਹੋ ਜਾਂਦਾ 😢😢

    • @SinderpalSony
      @SinderpalSony  20 วันที่ผ่านมา +17

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏❤️

    • @Maan_gaming_not
      @Maan_gaming_not 20 วันที่ผ่านมา

      @@Kaur-m4j sàßß5 ß6s555555656s655qa5aq

    • @RajveerKaur-m3q
      @RajveerKaur-m3q 12 วันที่ผ่านมา +1

      ਬਹੁਤ ਬਹੁਤ ਧੰਨਵਾਦੀ

  • @SukpalKaur-c1o
    @SukpalKaur-c1o 20 วันที่ผ่านมา +1

    Very nice story

    • @SinderpalSony
      @SinderpalSony  20 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏 ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਜਲਦ ਹੀ ਨਵੀਂ ਵੀਡੀਓ ਲੈਕੇ ਹਾਜ਼ਰ ਹੋਵਾਂਗੇ।

  • @CharnjeetSidhu-j7h
    @CharnjeetSidhu-j7h 19 วันที่ผ่านมา +1

    Mere nanke bhut vadia ne

    • @SinderpalSony
      @SinderpalSony  19 วันที่ผ่านมา +1

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @PawanSingh-df8xm
    @PawanSingh-df8xm 17 วันที่ผ่านมา +2

    Very nice video

    • @SinderpalSony
      @SinderpalSony  17 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @Parminderkaur-dg4fu
    @Parminderkaur-dg4fu 20 วันที่ผ่านมา +1

    💯❤️

    • @SinderpalSony
      @SinderpalSony  19 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @SukpalKaur-c1o
    @SukpalKaur-c1o 20 วันที่ผ่านมา +1

    Very very good video🎉

    • @SinderpalSony
      @SinderpalSony  20 วันที่ผ่านมา

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @sandeepsingh-k5k7w
    @sandeepsingh-k5k7w 19 วันที่ผ่านมา +1

    Shi gall aa ji nana nani nall hi hunde aa nanke sadi v mammi sanu bilkul v nhi pushdi ji sade ta nanke bilkul v nhi vadiya hage ji sadi dujiya massiya de kudiya nu bhut pushde ne bs sanu hi nhi dekh ke rajji hage je chale jande c ta gallan hi sunaonde c asi jana hi shadd ta

    • @SinderpalSony
      @SinderpalSony  18 วันที่ผ่านมา

      ਮੇਰੇ ਚੈਨਲ ਤੇ ਆਉਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਜੀ 🙏 ਸਾਡੀਆਂ ਵੀਡੀਓਜ਼ ਦੇਖਣ ਅਤੇ ਕੁਮੈਂਟ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ 🙏