ਖੜ੍ਹੇ ਪੈਰ ਸ਼ਰਾਬੀ ਵੀਰ ਦੀ ਮਦਦ 😃। Nine hour cycling in UGANDA 🇺🇬

แชร์
ฝัง
  • เผยแพร่เมื่อ 31 ม.ค. 2025

ความคิดเห็น • 628

  • @chahal1245
    @chahal1245 11 วันที่ผ่านมา +6

    ਅੱਜ ਅਸੀਂ ਮਿੱਤਰ ਬੇਲੀ ਗੱਲਾਂ ਕਰਦੇ ਸੀ ਦੋ ਗੱਲਾਂ ਦੀ ਸਿਫ਼ਤ ਐ ਤੇਰੀ ਬਾਈ ਪਹਿਲੀ ਸਿੱਖੀ ਨੂੰ represent ਕਰ ਰਿਹਾ ਘੁੱਦਾ ਸਿੰਘ ਦੂਸਰਾ family ਧੀਆ ਭੈਣਾ ਚ ਸਪੀਕਰ ਲਾਕੇ ਅੱਖਾਂ ਮੀਚ ਕੇ ਘੁੱਦਾ ਸਿੰਘ ਦੀ ਵੀਡੀਓ ਚਲਾ ਦੋ । ਕੋਈ ਮਾੜੀ ਸਬਦਾਬਲੀ ਡਬਲ ਮੀਨਿੰਗ ਨਹੀਂ ਹੋਵੇਗੀ । ਇਹ ਦੋ ਸਿਫ਼ਤਾਂ ਉਪਰਲੇ ਲੈਵਲ ਦੀਆਂ ਨੇ ਬਾਈ ਤੇਰੀਆਂ

  • @gurmailsingh5936
    @gurmailsingh5936 11 วันที่ผ่านมา +17

    ਬਹੁਤ ਬਲੌਗਰ ਦੇਖ ਚੁਕਾਂ ਮੈਂ ਅੱਜ ਤੱਕ ਪਰ ਅਮ੍ਰਿਤਪਾਲ ਸਿੰਘ ਜੀ ਤੁਹਾਡੇ ਵਰਗਾ ਬਲੌਗਰ ਤੇ ਤੁਹਾਡੀ ਬਲੌਗਿੰਗ ਬਹੁਤ ਬਾਕਮਾਲ ਆ ਬਾਈ ਜੀ ਪੀਉਰ ਮਲਵਈ ਪ੍ਰਮਾਤਮਾ ਮੇਹਰ ਕਰਨ ਤੁਹਡੇ ਤੇ

  • @asbhullar6418
    @asbhullar6418 11 วันที่ผ่านมา +12

    ਅਫਰੀਕਾ ਦੇ ਗੁੰਮਨਾਮ ਕਸਬਿਆਂ ਵਿੱਚ ਗੁਰੂ ਘਰਾਂ ਦੀ ਚੜ੍ਹਦੀ ਕਲਾ ਦੇਖ ਕੇ ਦਿਲ ਅਸ਼ ਅਸ਼ ਕਰ ਉੱਠਦਾ ਹੈ । ਪ੍ਰਮਾਤਮਾ ਅਫਰੀਕਨ ਵੀਰਾਂ ਦੇ ਸਦਾ ਸਹਾਈ ਰਹੇ ਅਤੇ ਇਨਾ ਨੂੰ ਹੋਰ ਸੇਵਾ ਕਰਨ ਦਾ ਬਲ ਬਖਸ਼ੇ । ਪੰਥ ਕੀ ਜੀਤ ਰਹੇ ।

  • @sekhonsardulsingh4362
    @sekhonsardulsingh4362 11 วันที่ผ่านมา +9

    ਛੋਟੇ ਵੀਰ ਸੜਕ ਤੇ ਸਫਰ ਕਰਦੇ ਸਮੇਂ ਪਿੱਛੇ ਤੋ ਆਉਦੀ ਤੇਜ ਟ੍ਰੈਫਿਕ ਤੋ ਆਪਣਾ ਖਾਸ ਧਿਆਨ ਰੱਖਣਾ। ਗੁਰੂ ਸਾਹਿਬ ਅੰਗ ਸੰਗ ਸਹਾਈ ਹੋਣ 🙏

  • @JshnVirkz-y9b
    @JshnVirkz-y9b 12 วันที่ผ่านมา +11

    ਬਹੁਤ ਵਧੀਆ ਸਫਰ ਚਲ ਰਿਹਾ ਹੈ ਬਾਈ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ ਘੁਦਾ ਖਿੱਚ ਕੇ ਰੱਖੇ ਵੀਰੇ

  • @baljitsingh6957
    @baljitsingh6957 12 วันที่ผ่านมา +7

    ਛੋਟੇ ਵੀਰ ਤੁਹਾਡੇ ਵੱਲੋਂ ਜੋ ਵੀ ਇਹ ਉਪਰਾਲੇ ਕੀਤੇ ਜਾ ਰਹੇ ਹਨ ਉਹ ਬਹੁਤ ਵਧੀਆ ਕੰਮ ਹੈ। ਤੁਹਾਡਾ ਸਮਝਣ ਸਮਝਾਉਣ ਦਾ ਤਰੀਕਾ ਜੋ ਵੀ ਹੈ ਉਹ ਵਧੀਆ ਤੇ ਵਿਲੱਖਣ ਹੁੰਦਾ ਹੈ। ਇਹ ਸਾਰਾ ਕੁੱਝ ਵਧੀਆ ਤਾਲੀਮ ਕਰਕੇ ਹੀ ਸੰਭਵ ਹੈ। ਲੱਗੇ ਰਹੋ।

  • @IqbalSingh-nd8gm
    @IqbalSingh-nd8gm 11 วันที่ผ่านมา

    ਬਹੁਤ ਵਧੀਆ ਘੁੱਦਾ ਬਾਈ ਤੁਸੀ ਸਾਨੂੰ ਬੈਠਿਆਂ ਨੂੰ ਅਫਰੀਕਾ ਦਿੱਖਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਰਮਾਤਮਾ ਚੜਦੀ ਕਲਾ ਵਿੱਚ ਰੱਖੇ 🙏🏻

  • @TarsemSingh-cn6cn
    @TarsemSingh-cn6cn 6 วันที่ผ่านมา

    ਬਾਈ ਜੀ ਖੂਬਸੂਰਤ ਧਰਤੀ ਤੇ ਖੂਬਸੂਰਤ ਸਫ਼ਰ ਚੱਲ ਰਿਹਾ ਹੈ 👍👍

  • @HardeepSingh-tr5qb
    @HardeepSingh-tr5qb 11 วันที่ผ่านมา +1

    Ghudda singh ji bhut vadia sanu afreeka bare jankari mil rhi h parmatma agy dua h tuhanu tandrustia bakhse ji.❤deepa jhumba to❤❤❤

  • @tej_react
    @tej_react 11 วันที่ผ่านมา +3

    ਵੀਰ ਕੀ ਲਿਖੀਏ ਕੋਈ ਸ਼ਬਦ ਨਹੀ ਤੇਰੀ ਸਿਫਤ ਵਾਸਤੇ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਰੱਖੇ।

  • @BhupinderSingh-tm6hk
    @BhupinderSingh-tm6hk 11 วันที่ผ่านมา +2

    ਬਹੁਤ ਵਧੀਆ ਭਰਾਵਾਂ ਹਿੰਮਤੀ ਏ ਖਿੱਚ ਕੇ ਰੱਖੋ ਕੰਮ ਧੰਨ ਗੁਰੂ ਰਾਮਦਾਸ ਜੀ ਚੜਦੀਕਲਾ ਬਣਾਈ ਰੱਖਣਾ ਇਸ ਵੀਰ ਤੇ

  • @gurpalsingh7037
    @gurpalsingh7037 11 วันที่ผ่านมา +2

    ਘੁੱਦੇ ਵੀਰ 👍 ਬਹੁਤ ਹਿੰਮਤੀ ਵੀਰ ਏਨੀ ਦੂਰੀ ਤਹਿ ਕਰਕੇ ਬਰਾਰਾ ਪੁਹੰਚ ਗਿਆ, ਆਪ ਪਿਆਸਾ ਰਹਿ ਕੇ ਦੂਸਰੇ ਦੀ ਮਦਦ ਕੀਤੀ, Great

  • @HarinderSinghBhatia-h7d
    @HarinderSinghBhatia-h7d 11 วันที่ผ่านมา +5

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਚੰਗਾ ਲੱਗ ਰਿਹਾ ਹੈ ਅਸੀਂ ਘਰ ਬੈਠ ਕੇ ਇਕ ਦੂਸਰੇ ਦੇਸ਼ ਦੀ ਧਰਤੀ ਦੇਖ ਰਹੇ ਹਾਂ ਤੇ ਉਸ ਦੇਸ਼ ਬਾਰੇ ਨੇੜੇ ਤੋਂ ਜਾਣ ਰਿਹੈ ਹਾਂ ਵਾਹਿਗੁਰੂ ਤੁਹਾਡੀ ਯਾਤਰਾ ਪੂਰੀ ਕਰੇ

  • @manjitsingh132
    @manjitsingh132 10 วันที่ผ่านมา

    ਸਤਿ ਸ੍ਰੀ ਅਕਾਲ ਬੇਟਾ ਜੀ ਵਲੋਗ ਬਹੁਤ ਵਧੀਆ ਲੱਗਾ। ਪ੍ਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲ੍ਹਾ ਵਿਚ ਰੱਖਣਗੇ।

  • @KirpalSingh-zj7et
    @KirpalSingh-zj7et 11 วันที่ผ่านมา +2

    ਸਤਿ ਸ੍ਰੀ ਆਕਾਲ ਜੀ ਬਹੂਤ ਹੀ ਵਧੀਆ ਬਲੌਗ ਚੜ੍ਹਦੀ ਕਲਾ ਵਿੱਚ ਰਹੋ

  • @SukhwinderSingh-wq5ip
    @SukhwinderSingh-wq5ip 11 วันที่ผ่านมา +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @MohinderSingh-y4g
    @MohinderSingh-y4g 11 วันที่ผ่านมา

    ਮੈਂ ਆਪ ਜੀ ਦੇ ਸੰਸਕਾਰ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਜਿਵੇਂ ਕਿ ਆਪ ਜੀ ਨੇ ਦੱਸਿਆ ਕਿ ਮਾਤਾ ਜੀ ਮਾਊਟਵੈਰਸਟ ਕੈਂਪ ਸਬਮਿੱਟਡ ਕੀਤਾ
    ਬਹੁਤ ਫ਼ਖ਼ਰ ਮਹਿਸੂਸ ਹੋਇਆ ਤੇ ਮਾਣ ਵੀ
    ਕਿ ਅੱਜ ਵੀਰ ਜੀ ਵੀ ਉਹਨਾਂ ਦੇ ਨਕਸੋ ਕਦਮਾਂ ਤੇ ਚੱਲ ਰਹੇ ਹਨ

  • @RanjitKaur-no6iq
    @RanjitKaur-no6iq 11 วันที่ผ่านมา +2

    ਮੇਰੇ ਸੋਹਣੇ ਪੁੱਤਰ ਜੀ ਦੀ ਪੱਗ ਬਹੁਤ ਸੋਹਣੀ ਲੱਗਦੀ,ਰੰਗ ਵੀ ਸੋਹਣਾ🥰💖❤️🙏

  • @mickytoor799
    @mickytoor799 11 วันที่ผ่านมา +2

    ਘੁੱਦੇ ਵੀਰ ਦਿਲ ਖੁਸ਼ ਹੋ ਗਿਆ ਤੁਹਾਡੀ ਰਾਈਡ ਵੇਖ ਕੇ,, ਅੱਜ ਰਿਕਾਰਡ ਤੋੜ ਦਿੱਤਾ ❤ ਜਿਉਂਦੇ ਵਸਦੇ ਰਹੋ, ਲੰਮੀਆਂ ਉਮਰਾਂ ਮਾਣੋ,, ਅਫਰੀਕਾ ਵਾਲਾ ਅੱਜ ਤੱਕ ਕੋਈ ਐਪੀਸੋਡ ਨਹੀਂ ਛੱਡਿਆ ❤❤

  • @InderjitSingh-hl6qk
    @InderjitSingh-hl6qk 11 วันที่ผ่านมา +2

    ਬੱਲੇ ਬੱਲੇ ਅੱਜ ਚੰਗਾ ਹੰਭਲਾ ਮਾਰਿਆ ,ਵਾਟ ਲਮੇਰੀ ਸੀ,ਮਿਥੇ ਪਹੁੰਚ ਮਾਰਗ ਨੂੰ ਜਿੱਤ ਲਿਆ, ਮੱਠੇ ਮੱਠੇ ਦੱਬੀ ਚੱਲ ਗੱਭਰੂਆ, ਚੜ੍ਹਦੀ ਕਲਾ ਵਿਚ ਰਹੋ ❤❤ ਅਫ਼ਰੀਕਾ ਤੋਂ

  • @gurtirathsingh7830
    @gurtirathsingh7830 11 วันที่ผ่านมา +1

    ❤ I saw your keniya tour and Uganda also. I am impressed with your stamina and courage. Waheguru Ji bless you with good health and keep it up. Thanks.

    • @AmritPalSinghGhudda
      @AmritPalSinghGhudda  11 วันที่ผ่านมา +1

      ਨਿਰਾ ਪਿਆਰ ਸਿੰਘੋ ❤️

  • @jagirsandhu6356
    @jagirsandhu6356 12 วันที่ผ่านมา +4

    ਵਾਹ ਪੰਜਾਬ ਪੁੱਤਰਾ ਜੀਓ ਜੀ ਬੱਹੁਤ ਹੀ ਵੱਧੀਆ ਸੱਫਰ ਪੱਰਮਾਤਾ ਚੱੜਦੀਕੱਲ ਰੱਖੇ ਬੇਟਾ❤❤❤❤❤❤❤

  • @gursingh-hm3wu
    @gursingh-hm3wu 11 วันที่ผ่านมา +7

    ਵੀਰ ਜੀ ਅੱਜ ਤੁਸੀ ਬਹੁਤ ਥੱਕ ਗਏ ਆ, ਆਰਾਮ ਕਰੋ ਆਪਣੀ ਸਿਹਤ ਦਾ ਧਿਆਨ ਰੱਖੋ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਜੀ ❤️🥰gbu🙏

  • @satnamsinghpurba9584
    @satnamsinghpurba9584 12 วันที่ผ่านมา +2

    Wah ji wah bhut vadiya video god bless you take care 👍👍

  • @ਵਾਹਿਗੁਰੂਵਾਹਿਗੁਰੂਜੀ-ਵ
    @ਵਾਹਿਗੁਰੂਵਾਹਿਗੁਰੂਜੀ-ਵ 11 วันที่ผ่านมา

    ਬਹੁਹਹਹਹਤ ਵਧੀਆ 🎉 ਨਵੀਂ ਧਰਤੀ ਨਵੇਂ ਲੋਕ 👌 ਬਾਕਮਾਲ ਜਾਣਕਾਰੀ
    ਵਾਹਿਗੁਰੂ ਜੀ ਮਿਹਰ 🎉🎉

  • @nirmalnijjer4905
    @nirmalnijjer4905 11 วันที่ผ่านมา +1

    Amritpal you are doing great. God bless you. Thank you for sharing your journey with us. 👍

  • @narulapatto5234
    @narulapatto5234 12 วันที่ผ่านมา +5

    ਹਾ ਭਾਈ ਠੀਕ ਠਾਕ ਆ ਮੁੰਡਿਆ ਘੁੱਦੇ ਆਲਿਆ 🥰🥰 ਰਵੀ ਸਿੰਘ ਵਾਂਗੂ ਤੇਰਾ ਵੀ ਪਾਣੀ ਦੀ ਸੇਵਾ ਵਿੱਚ ਨਾ ਜੁੜ ਗਿਆ ਕਿਉ ਕਿ ਸ਼ਰਾਬੀ ਵੀ ਇਨਸਾਨ ਈ ਆ ।ਸ਼ਫਰ ਤੇਰਾ ਬਹੁਤ ਲੰਮਾ ਸੀ ਗੂਹੜੀ ਨੀਂਦ ਲੈ ਕੇ ਚਾਰਜ ਹੋ ਧੰਨਵਾਦ ਬਹੁਤ ਪਿਆਰ ਸਤਿਕਾਰ 💖💖💖💖👍👍👍👍

    • @HNcart
      @HNcart 12 วันที่ผ่านมา

      Patto hira Singh wali

  • @gurwinderkaur5275
    @gurwinderkaur5275 9 วันที่ผ่านมา

    ਜਿਉਂਦਾ ਰਹਿ ਭਰਾ 🤗🤗❤️❤️👍👍🙏🙏🥰ਮਾਣ ਆ ਤੇਰੇ ਤੇ 🙏

  • @balipanesar1234
    @balipanesar1234 11 วันที่ผ่านมา +1

    9.37am
    Great long day cycling today, Amritpal Ji. Beautiful countryside and lovely views. Wishing you a happy cycling from Coventry, United Kingdom 🇬🇧

  • @JagroopRoop-y8u
    @JagroopRoop-y8u 11 วันที่ผ่านมา +1

    Amrit bai teri simplicity bhut ghaint lgdi aa mnu.❤❤❤

  • @MANJEETKAUR-f4w4v
    @MANJEETKAUR-f4w4v 11 วันที่ผ่านมา +1

    SSA veer ji bhut sohna safar ❤❤❤

  • @kulwantbhandari3312
    @kulwantbhandari3312 11 วันที่ผ่านมา +1

    ❤😂😊🎉❤GUDHA AMRITPAL BETA SABTON PEHLAN BAHUT BAHUT PAYAR & WAHEGURU JI DIAN AHUT ASSIS/ASHIRWAAD. AAFRICAN VEERAN BHAINAA DI BANAI PANJIRI VEKH KE MEREY BIJI DI YAAD TAZAA HO GAI. SADAA CHARDI KALAA WHICH RAHO. THODA 80 SAAL DAA JAWAN BLOG LOVER
    .

  • @HarpreetSingh-ux1ex
    @HarpreetSingh-ux1ex 12 วันที่ผ่านมา +3

    ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ , ਸਤਿ ਸ੍ਰੀ ਅਕਾਲ ਘੁੱਦੇ ਵੀਰ 🙏

  • @SatenamSidhu
    @SatenamSidhu 11 วันที่ผ่านมา

    ਅੰਮ੍ਰਿਤ ਸਿੰਘ ਜੀ ਸਤਿ ਸਿਰੀ ਅਕਾਲ ਜੀ ਚੜ੍ਹ ਦੀ ਕਲਾ ਚ ਰਹੋ ਹਮੇਸ਼ਾ
    Dhillon canada

  • @m.goodengumman3941
    @m.goodengumman3941 11 วันที่ผ่านมา +1

    Well-done Amritpal Singh Ji, 💯👏👏🚴🚴🚴🚴💪 wahaguru ji Chardikala Rekha ji 🙏🪯🧡🚩🇬🇧

  • @paramjitdhamrait5185
    @paramjitdhamrait5185 11 วันที่ผ่านมา +3

    Waheguru ji bless you Sardaar Ghudda Singh ji. Love from Holland.

  • @GurpreetSingh-ui7vq
    @GurpreetSingh-ui7vq 11 วันที่ผ่านมา

    ਬਹੁਤ ਵਧੀਆ ਜੀ ਘੈਂਟ ਵੀਡੀਓ ਜੀ ਅੰਮ੍ਰਿਤ ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਬਲ ਬਖਸ਼ਣ ਤੁਸੀਂ ਸਾਰੀ ਦੁਨਿਆ ਦੀ ਸਾਇਕਲਿੰਗ ਕਰੋ,

  • @gurpreetmadam4971
    @gurpreetmadam4971 11 วันที่ผ่านมา +1

    ਬਹੁਤ ਹੀ ਵਧੀਆ ਸਫਰ ਵੀਰ ਜੀ ਆਪ ਜੀ ਦਾ, ਵਾਹਿਗੁਰੂ ਜੀ ਆਪ ਨੂੰ ਸਦਾ ਖੁਸ਼ੀਆਂ ਨਾਲ ਨਿਵਾਜਣ

  • @sukhwindersinghmatharoo8891
    @sukhwindersinghmatharoo8891 11 วันที่ผ่านมา +1

    Dbi chal putra rab khushian bkshe tenu Waheguru Ji

  • @kulwantbhandari3312
    @kulwantbhandari3312 11 วันที่ผ่านมา +1

    BALEY SHERAA, 134 KM RIDE, OH-VEE UCHAY-NEEVAAIN RAHAAN TEY POORA KARKEY GURUDWARA SAHIB PAHUNCHEY. SHABASH SHERAA. WAHEGURU SADAA CHARDIAN KALA BAKSHAN. ❤❤❤❤❤❤❤❤❤

  • @gurmelsingh2071
    @gurmelsingh2071 12 วันที่ผ่านมา +21

    ਬੱਲੇ ਪੰਜਾਬ ਦੇ ਸ਼ੇਰ ਪੁੱਤਰਾ ਸਾਨੂੰ ਘਰ ਬੈਠਿਆਂ ਨੂੰ ਸਾਰੀ ਦੁਨੀਆਂ ਦਿਖਾ ਦਿੱਤੀ

  • @bhavneetbhangu1248
    @bhavneetbhangu1248 11 วันที่ผ่านมา +1

    ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਬਹੁਤ ਤਾਕਤਵਰ ਹੋ ਪਾਜੀ। ਮੈਨੂੰ ਨਹੀਂ ਪਤਾ ਕਿ ਤੁਸੀਂ ਇੰਨੀ ਦੂਰੀ ਤੱਕ ਸਾਈਕਲ ਕਿਵੇਂ ਚੜ੍ਹ ਸਕਦੇ ਹੋ ਭਰਾ। ਤੁਹਾਡੀ ਤਾਕਤ ਬਹੁਤ ਵਧੀਆ ਹੈ। ਬਾਬਾ ਜੀ ਤੁਹਾਨੂੰ ਹੋਰ ਤਾਕਤ ਦੇਣ ਅਤੇ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਬਹੁਤ ਸਾਰਾ ਪਿਆਰ ਭਰਾ

  • @MastLalijatt
    @MastLalijatt 11 วันที่ผ่านมา +1

    ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @bawa_vlogs2535
    @bawa_vlogs2535 11 วันที่ผ่านมา +1

    ਬਹੁਤ ਹੀ ਵਧੀਆ ਜੋ ਆਪ ਸਾਈਕਲਿੰਗ ਕਰ ਰਹੇ ਹੋ, ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ।ਆਪ ਜੀ ਦੀ ਮਿਹਨਤ ਨੂੰ ਸਲਿਊਟ ਹੈ ਵੀਰ, ਵਾਹਿਗੁਰੂ ਜੀ ਤੁਹਾਡੇ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ ।

  • @mahindersingh7136
    @mahindersingh7136 11 วันที่ผ่านมา +1

    ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਤੁਸੀਂ ਯੁਗਾਂਡਾ ਦੇਸ਼ ਦੀ ਸਾਈਕਲ ਯਾਤਰਾ ਸਾਂਝੀ ਕੀਤੀ ਬਹੁਤ ਵਧੀਆ ਹੈ ਜੀ

  • @GagandeepSingh-oz7lj
    @GagandeepSingh-oz7lj 3 วันที่ผ่านมา

    ਸਤਿ ਸ਼੍ਰੀ ਅਕਾਲ ਬੁੱਟਰ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @sumitwadhwa2312
    @sumitwadhwa2312 11 วันที่ผ่านมา

    Sat shri akkal ghudda veere waheguru chardi kala ch rakhe mere veer nu ❤❤❤❤❤❤

  • @Pgrewak
    @Pgrewak 11 วันที่ผ่านมา

    ਬੇਟਾ ਅੰਮ੍ਰਿਤਪਾਲ ਸਿੰਘ
    ਤੇਰੇ ਬਲੌਗ ਰਾਹੀਂ ਸਾਨੂੰ ਬਹੁਤ ਕੁਝ ਸਿਖਣ ਨੂੰ ਮਿਲ ਰਿਹਾ ਹੈ।
    ਵਾਹਿਗੁਰੂ ਆਪਣਾਮਿਹਰ ਭਰਿਆ ਹੱਥ ਤੇਰੇ ਉਪਰ ਰੱਖੇ। ਸਾਡੀ ਦਿਲੀ ਦੁਆ ਹੈ ਕਿ ਤੁਸੀਂ ਸਦਾ ਹੀ ਚੜਦੀ ਕਲਾ ਵਿਚ ਰਹੋ।
    We enjoyed so much when we saw lake Victoria. What a beautiful place.
    ਪਰਮਜੀਤ ਕੌਰ ਟਰੌਂਟੋ

  • @NeetuNavkaransandhu
    @NeetuNavkaransandhu 12 วันที่ผ่านมา +3

    ਧੰਨਵਾਦ ਘੁੱਦੇ ਵੀਰੇ ਤੁਸੀਂ ਮੇਰੇ ਸੁਆਲ ਦਾ ਜੁਆਬ ਦਿੱਤਾ
    ਤੁਸੀਂ ਇੰਨ੍ਹਾਂ ਦੇਸ਼ਾਂ ਦੀਆਂ ਫਿਲਮ ਇੰਡਸਟਰੀਆਂ ਬਾਰੇ ਦੱਸਿਆ, ਕੇ ਜ਼ਿਆਦਾ ਕਰਕੇ ਇਥੇ ਡੱਬ ਫਿਲਮਾਂ ਹੀ ਚੱਲਦੀਆਂ ਹਨ 🙏

    • @nirmalgurusarjodha6278
      @nirmalgurusarjodha6278 11 วันที่ผ่านมา

      ਹਾਂਜੀ ਵੀਰ ਮੈਂ ਯੁਗਾਂਡਾ ਦੀ ਫਿਲਮ ਚ ਕੰਮ ਕੀਤਾ ਆ ਤੇ ਮੇਰੇ ਦੋਸਤ ਨੇ ਜਿਹੜੇ ਏਥੇ ਫਿਲਮਾਂ ਵੀ ਬਣਾਉਂਦੇ ਨੇ ਜੇਕਰ ਹੋਰ ਜਾਣਕਾਰੀ ਚਾਈਦੀ ਤਾਂ ਮੈਂ ਆਪਣਾ ਵਟਸਐਪ ਨੰਬਰ ਦੇ ਸਕਦਾ ਹਾਂ। ਆਪਾਂ ਫੇਸਬੁੱਕ ਤੇ ਪਹਿਲਾਂ ਜੁੜੇ ਸੀ ਪਰ ਹੁਣ ਨਹੀਂ ਹਾਂ ਮੈਨੂੰ ਯਾਦ ਹੈ ਤੁਸੀ ਫਰੀਦਕੋਟ ਤੋਂ ਹੋ

  • @ranjitkaur5232
    @ranjitkaur5232 11 วันที่ผ่านมา

    Very nice video beta bahut sohne rah ha apna khehal rakhna

  • @SukhjinderSingh-yk3qu
    @SukhjinderSingh-yk3qu 11 วันที่ผ่านมา +1

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਬਹੁਤ ਸੋਹਣਾ ਬਲੌਗ ਬਾਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🏻❤👌👍🙏🏻

  • @sumitwadhwa2312
    @sumitwadhwa2312 11 วันที่ผ่านมา

    Waheguru ji ghudda veer waheguru chardi jala ch rakhe mere veere nu 🙏🙏🙏🙏🙏

  • @Seerat1213
    @Seerat1213 11 วันที่ผ่านมา

    ਬਹੁਤ ਵਧੀਆ ਵੀਰੇ ਥੱਕ ਗਿਆ ਹੋਣਾ ਅੱਜ ਲੰਗਰ ਛੱਕਕੇ ਸੌਅ ਜਾਉ ਕੱਲ੍ਹ ਵੇਖਦੇ ਹਾਂ ਨਵਾਂ ਵਿਲੌਗ ❤ ਖੁਸ਼ ਰਹੋ ਵਾਹਿਗੁਰੂ ਜੀ ਅੰਗ ਸੰਗ ਹੋਵਣ ਵੀਰ ਦੇ🙏

  • @BalkarSingh-dc1oq
    @BalkarSingh-dc1oq 12 วันที่ผ่านมา +3

    ਬਹੁਤ ਹੀ ਵਧੀਆ ਜੂਗਾਡਾ ਦਾ ਸਫਰ ਹੋ ਰਿਹਾ ਵਾਹਿਗੁਰੂ ਜੀ ਕੀ ਕਿਰਪਾ ਹੈ

  • @sarbjitkaur4559
    @sarbjitkaur4559 11 วันที่ผ่านมา

    Very nice 👍 Waheguru ji 🙏keerpa karn

  • @harwindersinghsran3698
    @harwindersinghsran3698 11 วันที่ผ่านมา

    Push your limits ਬਹੁਤ ਵਧੀਆ ਥੱਕ ਗਿਆ ਅੱਜ ਭਰਾ ਸਾਡਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਅੰਗ ਸੰਗ ਸਹਾਈ ਹੋਣ 🙏

  • @jagsirTungwali041
    @jagsirTungwali041 11 วันที่ผ่านมา +1

    ਬਹੁਤ ਬਹੁਤ ਧੰਨਵਾਦ ਘੁੱਦੇ ਬੇਟਾ ਜਿਹੜਾ ਸਾਨੂੰ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਵਿਖਾਉਣ ਤੇ

  • @ArjunSingh-pm1jj
    @ArjunSingh-pm1jj 11 วันที่ผ่านมา

    ❤❤ ਸਤਸਿ੍ਅਕਾਲ ਬਾਈ ਘੁਦਾ ਜੀ ਬਹੁਤ ਵਧੀਆ ਲਗਦਾ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਸਾਰੇ ਗੁਰੂਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਬਣੀਆਂ ਹੋਈਆਂ ਨੇ ਹਰ ਇਕ ਚੀਜ਼ ਦਾ ਧਿਆਨ ਰੱਖ ਕੇ ਬਾਕੀ ਸ਼ਾਰਦਾ ਵੀ ਬਹੁਤ ਜ਼ਿਆਦਾ ਵੀਰਾਂ ਪ੍ਰਤੀ ਵਾਹਿਗੁਰੂ ਜੀ ਸ਼ਭ ਵੀਰਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ਸ਼ਭ ਤਦਰੁਸਤ ਰੱਖੇ ਜੀ

  • @BeautyPunjab-jy6oq
    @BeautyPunjab-jy6oq 11 วันที่ผ่านมา

    ਬਹੁਤ ਵਧੀਆ ਜੀ ਵਾਹਿਗੁਰੂ ਕਿਰਪਾ ਕਰਨ ਤੰਦਰੁਸਤੀ ਬਖਸ਼ਿਸ਼ ਕਰਨ ਜੀ

  • @SantoshSingh-xp8cl
    @SantoshSingh-xp8cl 11 วันที่ผ่านมา

    ਬਹੁਤ ਵਧੀਆ ਬਾਈ ਅੰਮ੍ਰਿਤਪਾਲ ਸਿੰਘ ਘੁੱਦਾ ਸਾਬ ਜੀ ਅਸੀ ਤੇਰੇ ਨੇੜੇ ਦੇ ਪਿੰਡ ਵਿਚ ਆ ਅਸੀ ਤੇਰੀ ਸਾਰੀ ਵਡਿਊ ਵੇਖਦੇਆ ਧੰਨਵਾਦ ਬਾਈ ਘੁੱਦਾ ਸਾਬ ਜੀ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @vicky.singh0012
    @vicky.singh0012 11 วันที่ผ่านมา

    ਘੁੱਦੇ ਵੀਰ ਬਹੁਤ ਵਧੀਆ .ਵੀਡੀਓ ਉੱਤੋਂ ਨਾਲ ਲੱਗਦੀਆਂ ਗੱਲਾਂ ਬਾਕਮਾਲ ਆ ਬਾਈ..ਸਿਰਾ ਕਰਾਈ ਜਾਂਦਾ ਸਾਡਾ ਸ਼ੇਰ ਭਰਾ

  • @sukhjitsingh28
    @sukhjitsingh28 11 วันที่ผ่านมา

    ਚੜ੍ਹਦੀਕਲਾ ਬਾਈ ਜੀ 👍

  • @Shooter_2000
    @Shooter_2000 11 วันที่ผ่านมา

    Shandar ❤❤❤❤
    Rabb sabte mehar kare 👏👏

  • @sukhdarshansingh6579
    @sukhdarshansingh6579 11 วันที่ผ่านมา

    Ok very interesting and encouraging ride keep it up god bless you

  • @gurdeepkaur6181
    @gurdeepkaur6181 11 วันที่ผ่านมา

    ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਸਫ਼ਰ ਤੁਹਡਾ ਅਸੀਂ ਬਹੁਤ ਐਂਨਜੋਏ ਕਰ ਰਹੇ ਹਾਂ ਸੋਚਿਆ ਨਹੀਂ ਸੀ ਅਫ਼ਰੀਕਾ ਦੇ ਦੇਸ਼ ਐਨੇ ਸੋਹਣੇ ਤੇ ਧਰਤੀ ਐਨੀ ਉਪਜਾਊ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @HarbajsinghWaraich-jt8st
    @HarbajsinghWaraich-jt8st 11 วันที่ผ่านมา

    Weldan great job God bless you 🌹🙏🌹👍

  • @mandeeppadda8248
    @mandeeppadda8248 11 วันที่ผ่านมา

    ਸਤਿ ਸ਼੍ਰੀ ਅਕਾਲ ਵੀਰ
    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻🙏🏻🙏🏻🙏🏻

  • @Ravinder324R
    @Ravinder324R 11 วันที่ผ่านมา

    Congratulations for new saafa.Best of luck and happy journey 🎉

  • @LovepreetSingh-fw1qk
    @LovepreetSingh-fw1qk 11 วันที่ผ่านมา

    Jio mere veer parmatma chardi kalan chu rakhe tanu ty tere parivar nu sohna work sohni boli sohna sada amritpal veer

  • @bhindajand3960
    @bhindajand3960 11 วันที่ผ่านมา

    ਬਹੁਤ ਸਾਨਦਾਰ ਸਫ਼ਰ ਨਵੇਂ ਰਾਹਾਂ ਵੱਲ ਚਾਲੇ ਸਫ਼ਰ ਦੇ ਵੱਖ ਵੱਖ ਰੰਗ ਵਿਰਸਾ ਲੋਕ ਨਵੀਂ ਧਰਤੀ ਪੰਜਾਬ ਦਾ ਨੋਜਵਾਨ ਅਮ੍ਰਿਤ ਪਾਲ ਸਿੰਘ ਪਿੰਡ ਘੁੱਦਾ ਬਠਿੰਡਾ ਲੰਮੀਆਂ ਵਾਟਾਂ ਕੱਢ ਮੰਜ਼ਿਲ ਨੂੰ ਸਰ ਕੀਤਾ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ

  • @partapindervirsingh5151
    @partapindervirsingh5151 11 วันที่ผ่านมา

    ਛੈਟੇ ਵੀਰ ਤੇਰੇ ਹੋਂਸਲੇ ਨੂੰ ਸਲਾਮ, ਵਧੀਆ ਵਾਟ ਕੱਢੀ ਐ

  • @baljitkaur5933
    @baljitkaur5933 วันที่ผ่านมา

    Ssa bro buth vadia lagda thodi video dek ke ❤ Waheguru tenu hamshe chardi kala ch rakhe

  • @honeysandhu4786
    @honeysandhu4786 11 วันที่ผ่านมา

    buhat wadiya amrit veer ,, jionde wasde raho

  • @Gundasw
    @Gundasw 11 วันที่ผ่านมา

    Good job brother 👏 God bless you always 🙏

  • @TituSharma-t7x
    @TituSharma-t7x 11 วันที่ผ่านมา

    Bht vadhya dikhaya yoganda Ghude veer thank you, Winnipeg jado aye sanu milna jarur

  • @jaswindersinghsodhi1851
    @jaswindersinghsodhi1851 11 วันที่ผ่านมา

    ਬਹੁਤ ਖੂਬ, ਵੀਰਿਆ

  • @amnindersingh2709
    @amnindersingh2709 11 วันที่ผ่านมา

    Tuff day bai g wadi ride c good effort 👌 💪 ❤ enjoy 👍 karo rest

  • @JugrajSingh-uu8xx
    @JugrajSingh-uu8xx 11 วันที่ผ่านมา

    ਬਹੁਤ ਵਧੀਆ ਜੀ
    Best of luck 👍

  • @PreetKaurBrar777
    @PreetKaurBrar777 12 วันที่ผ่านมา

    ਵੱਡੇ ਸਫਰ,ਵੱਡੀਆਂ ਵਾਟਾਂ ,ਵੀਰ ਜੀ ਦੇ ਵੱਡੇ ਹੋਂਸਲੇ ਅਤੇ ਸਾਡੀਆਂ ਆਪ ਜੀ ਲਈ ਵੱਡੀਆਂ ਵੱਡੀਆਂ ਦੁਆਂਵਾਂ । ਸ਼ਾਲਾ ਸਫਰ ਸੁੱਖਦਾਈ ਰਹਿਣ ਤੇ ਮੰਜਿਲਾਂ ਦੀ ਚਾਹਹ ਬਣੀ ਰਹੇ॥ ਹਮੇਸ਼ਾਂ ਚੜਦੀਆਂ ਕਲਾਂ ਚ ਰਹੋ ਵੀਰ ਜੀ🙏🏻🙏🏻

  • @JasbirSingh-y8p
    @JasbirSingh-y8p 11 วันที่ผ่านมา

    ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਬਹੁਤ ਵਧੀਆ ਵੀਡੀਓ ਹਰਿਆਲੀ ਸੋਹਣਾ ਮਹੌਲ ਵਾਹਿਗੁਰੂ ਜੀ ਅਫ਼ਰੀਕਾ ਵਾਸੀਆਂ ਨੂੰ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ 😀❤

  • @JagtarSingh-nu4tw
    @JagtarSingh-nu4tw 11 วันที่ผ่านมา +1

    ਬਹੁਤ ਵਧੀਆ

  • @harjindersingh9687
    @harjindersingh9687 11 วันที่ผ่านมา

    ਪੰਜਾਬੀਆਂ ਦਾ ਸਚਿਨ ਤੇਂਦੂਲਕਰ ਹਰ ਰੋਜ ਸੈਂਚੂਰੀ ਮਾਰਦਾ bro …O. V .ਕਿਲੋਮੀਟਰਾਂ ਚ..well done ਵੀਰ ਜੀ..👍🏽

  • @JaswinderSingh-h5e3i
    @JaswinderSingh-h5e3i 11 วันที่ผ่านมา

    ਸਤਿ ਸੀ੍ ਅਕਾਲ ਬਾਈ ਜੀ ਬਹੁਤ ਵਧੀਆ ਬਲੋਗ ਆ ਥੋਡੇ...ਬਾਕੀ ਆਪਨੇ ਕਿਸੇ ਦਾ ਦਿਲ ਟੁੱਟ ਜਾਦਾ ਤਾ ਪਤਦਰ ਦਵਿਦਰ ਕੋਹੇਨੂਰ ਜਾ ਫੇਰ ਧਰਮਪੀ੍ਤ ਈ ਸੁਣਦੇ ਆ ਰਹਿਦੇਆ

  • @gaurishanker6201
    @gaurishanker6201 11 วันที่ผ่านมา

    ਬਹੁਤ ਵਧੀਆ ਵੀਡੀਓ ਧੰਨਵਾਦ ਵੀਡੀਓ ਸਾਂਝੀ ਕਰਨ ਲਈ 🙏

  • @vicky.singh0012
    @vicky.singh0012 11 วันที่ผ่านมา +1

    ਇਹ ਗੱਲ ਤਾਂ ਸਹੀ ਆ ਬਾਈ ..ਇਹ ਲੋਕ ਮਿਊਜਿਕ ਬਹੁੱਤ ਬਣਾਉਦੇ ਆ .ਇੱਥੇ ਜਰਮਨੀ ਚ ਮੇਰੇ ਨਾਲ ਫੈਕਟਰੀ ਚ ਵੀ ਮੇਰਾ ਮਿੱਤਰ .ਅਫਰੀਕਾ ਦਾ ਉਹ ਵੀ ਬਣਾਉਂਦਾ ਤੇ ਗਾਉਂਦਾ ਏ

  • @ramanpreetsingh2772
    @ramanpreetsingh2772 11 วันที่ผ่านมา

    bot Vadiya Amritpal veer kam khich ke rakho te Africa De bot sohne nazare aayi jande ne nazare jayi jande ne
    Ramanpreet Singh from Patiala

  • @ManjeetSingh-vj5ox
    @ManjeetSingh-vj5ox 11 วันที่ผ่านมา

    ਬਹੁਤ ਸ਼ਾਨਦਾਰ ਸਫ਼ਰ। ਵਾਹਿਗੁਰੂ ਤੰਦਰੁਸਤੀ ਬਖ਼ਸ਼ੇ।

  • @ArjunSingh-100
    @ArjunSingh-100 12 วันที่ผ่านมา

    ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵੀਡੀਓ, ਲੰਬੇ ਸਫ਼ਰ ਤੇ ਲੰਬੀ ਸਾਈਕਲਿੰਗ ❤️ ਬੋਹੁਤ ਬੋਹੁਤ ਪਿਆਰ ਤੇ ਸਤਿਕਾਰ 🙏

  • @warisbenipal4902
    @warisbenipal4902 11 วันที่ผ่านมา

    ਸਤਿ ਸ੍ਰੀ ਆਕਾਲ ਬਾਈ ਅਮ੍ਰਿਤਪਾਲ ਸਿੰਘ।
    ਬਹੁਤ ਖੂਬਸੂਰਤ ਅੰਦਾਜ਼।
    ਦੱਬੀ ਚੱਲ ਛੋਟੇ ਵੀਰ।

  • @gurinderbrar7862
    @gurinderbrar7862 11 วันที่ผ่านมา

    ਬੜੀ ਹਿੰਮਤ ਮਾਰੀ ਛੋਟੇ ਵੀਰ। ਅੱਜ ਚੰਗਾ ਸਫਰ ਕੱਢ ਲਿਆ।
    ਤੇਰੇ ਵਾਸਤੇ ਦੋ ਲਾਈਨਾਂ ਲਿਖੀਆਂ…..
    “ਸਫ਼ਰਾਂ ਦੇ ਰਾਹੀਆ, ਤੇਰੀ ਤੁਰਨਾ ਹੀ ਪਹਿਚਾਣ ਏ।
    ਪਹਿਚਾਣ ਨੂੰ ਬਣਾਈ ਰੱਖ, ਇਹੀ ਜ਼ਿੰਦਗੀ ਦੀ ਸ਼ਾਨ ਏ।
    ਹਿੰਮਤਾਂ ਤਾਂ ਹੁੰਦੀਆਂ ਨੇ, ਮਰਦਾਂ ਦੀ ਇੱਕ ਸ਼ਾਨ ਏ
    ਖੜਿਆਂ ਚੋਂ ਬੂ ਆਵੇ, ਗੱਲਾਂ ਕਰਦਾ ਜਹਾਨ ਏ”
    ਗੁਰਿੰਦਰ ਸਿੰਘ ਬਰਾੜ, ਕਨੇਡਾ

  • @khokharvlogs4732
    @khokharvlogs4732 11 วันที่ผ่านมา +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @gurjantsingh2020
    @gurjantsingh2020 11 วันที่ผ่านมา

    Waheguru mehar karn tere upper ,hamesha khush raho ,❤❤❤❤❤

  • @jogabining4759
    @jogabining4759 11 วันที่ผ่านมา

    Very green view, beautiful area

  • @Brar-l4k
    @Brar-l4k 11 วันที่ผ่านมา

    ਜੀਓ ਜੀਓ... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ 👏👏👏

  • @Manjinder.Singh.Seehra
    @Manjinder.Singh.Seehra 11 วันที่ผ่านมา

    👌👌👌👌👌👌👌👌👍👍👍👍👍👍👍ਬਾਈ ਜੀ ਨਜ਼ਾਰਾ ਆ ਗਿਆ,,,,

  • @GurwinderSingh-kx3zi
    @GurwinderSingh-kx3zi 11 วันที่ผ่านมา

    Thanks amritpal veer ji gud bless you 🎉🎉🎉

  • @jasveerpandher7931
    @jasveerpandher7931 11 วันที่ผ่านมา

    ਘੁਦੇ ਸ਼ੇਰਾ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @pritpalsinghpali725
    @pritpalsinghpali725 11 วันที่ผ่านมา

    ਬਹੁਤ ਹਿੰਮਤ ਹੈ ਤੁਹਾਡੀ ਸਾਈਕਲ ਤੇ ਵਰਲਡ ਘੁੰਮ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਮਿਹਰ ਕਰਨ ਤੁਹਾਡੇ ਤੇ

  • @harbansdhillon-x8q
    @harbansdhillon-x8q 11 วันที่ผ่านมา +2

    ਘੁਦੇ ਵੀਰ ਦਾੜੀ ਆਪ ਹੀ ਕੱਟਦਾ ਜਾ ਨਾਈ ਦੀ ਦੁਕਾਨ ਤੇ ਜਾਦਾ ਹਾ ਦੱਸੀ ਯਾਰ ਸਾਡੀ ਦੋ ਭਰਾਵਾ ਦੀ ਸ਼ਰਤ ਲੱਗੀ ਹੇ❤❤❤❤❤❤❤❤❤❤❤❤❤❤❤❤❤❤❤❤❤❤❤❤❤

    • @harbansdhillon-x8q
      @harbansdhillon-x8q 11 วันที่ผ่านมา

      ਜਵਾਬ ਪੰਜਾਬੀ ਵਿਚ ਦੇ❤❤❤❤❤❤❤❤❤❤❤❤❤❤❤❤❤

    • @h.s.gill.4341
      @h.s.gill.4341 11 วันที่ผ่านมา

      ​@@harbansdhillon-x8qਨਾਈ ਤੋਂ ਹਟਾਉਂਦਾ ਹਾਂ

    • @Ravinder324R
      @Ravinder324R 11 วันที่ผ่านมา

      ਸਾਰੀਆਂ ਵਿਡੀਉ ਵਿਚ ਇਹੀ ਕਮੀ ਲਗਦੀ ਹੈ।ਵਾਹਿਗੁਰੂ ਮਿਹਰ ਕਰੇ🎉

  • @KuldeepSingh-zq8zn
    @KuldeepSingh-zq8zn 12 วันที่ผ่านมา +6

    🙏🏼🙏🏼🙏🏼🙏🏼🙏🏼ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🌹🌹🌹🌹🌹❤️❤️❤️❤️👍🏼👍🏼👍🏼👍🏼👍🏼👍🏼❤️❤️