ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਘੁੱਦੇ ਵੀਰ ਅੱਜ ਅਫਰੀਕਾ ਵਾਲੇ ਟੂਰ ਦੇ ਬਲੌਗਾਂ ਦੀ ਸੈਚਰੀ ਮੁਕੰਮਲ ਹੋ ਗਈ ਹੈ,, ਮੈਂ ਇੱਕ ਵੀ ਐਪੀਸੋਡ miss ਨਹੀਂ ਕੀਤਾ,, ਸਾਰੇ ਬਲੌਗ ਵੇਖੇ ਹਨ ❤ ਤੁਹਾਡੀ ਮਿਹਨਤ ਨੂੰ ਸਲਾਮ ਕਰਦਾ ਹਾਂ,, ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤ ਜਿਉਂਦੇ ਵਸਦੇ ਰਹੋ ਵੀਰ
ਧੰਨਵਾਦ ❤️
Also me not miss@@AmritPalSinghGhudda
@@mickytoor799 ਪਰ ਬਾਈ ਬਲਦੇਵ ਬੱਦੂ ਵੱਲੋਂ ਵਲੌਗ ਨਹੀਂ ਆਇਆ
ਬਹੁਤ ਬਹੁਤ ਮੁਬਾਰਕਬਾਦ ਘੁੱਦੇ ਵੀਰ । 100 ਦਿਨ ਪੂਰੇ ਕਰਨ ਤੇ।
Sanu panjab vich baetia nu afreeka de saer kra riha h ghudda sing salut h ji tuhanu.❤deepa jhumba to❤❤❤
ਬਹੁਤ ਬਹੁਤ ਵਧਾਈਆਂ ਘੁੱਦੇ ਬਾਈ ਜਾਣਕਾਰੀ ਭਰਪੂਰ ਵਲੌਗ ਦਾ ਸੈਂਕੜਾ ਮਾਰਨ ਲਈ ਬਹੁਤ ਸਾਰਾ ਪਿਆਰ ਤੇ ਸਤਿਕਾਰ (ਬਰਨਾਲਾ )
Bahut vadia kmm kar rahe ho veer jo Sanu Ghar baithe hi jankari de rahe ho👌👌👍👍
ਬੱਲੇ ਬੱਲੇ ਮੁਬਾਰਕਬਾਦ ਵੀਰੇ। ਜਿਉਂਦੇ ਵਸਦੇ ਰਹੋ। ਏਦਾਂ ਹੀ ਵਿਦੇਸ਼ਾਂ ਦੇ ਦਰਸ਼ਨ ਮੇਲੇ ਕਰਵਾਉਂਦੇ ਰਹੋ। ਵਾਹਿਗੁਰੂ ਜੀ ਤਰੱਕੀਆਂ ਬਖਸ਼ੇ। ਗੁਰਜੰਟ ਸਿੰਘ ਨਥੇਹਾ।
ਮੁਬਾਰਕਾ ਵੀਰ 100 episodes ਲਈ। ਪਰਮਾਤਮਾ ਕਰੇ ਅਗਲਾ ਸਫ਼ਰ ਵੀ ਵਧੀਆ ਤੇ ਸੁੱਖ ਸੁਖਾਂਦੇ ਚੱਲਦਾ ਜਾਵੇ 🙏
ਵਾਹਿਗੁਰੂ ਜੀ ਤੁਹਾਨੂੰ ਸਾਰੀਆਂ ਖੁਸ਼ੀਆਂ ਬਖਸ਼ੇ
Asi sare episode deekhdiya bohut nice very good ya Waheguru Ji bless you
Very very nice good 👍 happy 100 episode 🎉❤God bless you my dear Bro 🙏
ਚੜ੍ਹਦੀ ਕਲਾ ਪੁੱਤਰਾ❤❤🎉🎉ਰੱਬ ਰਾਖਾ
ਸਤਿ ਸ਼੍ਰੀ ਅਕਾਲ ਬੁੱਟਰ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਵਲੌਗ ਸੈਕੜਾ ਮੁਬਾਰਕ ਬਾਈ ਜੀ ਮੈਂ ਲੇਟ ਚੱਲ ਰਿਹਾ ਹਾਂ ਛੱਬੀ ਜਨਵਰੀ ਨੂੰ ਵੇਖ ਰਿਹਾ ਹਾਂ ਅਨੰਦ ਆ ਰਿਹਾ ਹੈ👍👍
❤❤❤love you brother very nice dilo payar bohot Sara bai me 2din bad deki veodo me kite bhar c bohot shona safer sohani Jan kari pesh kiti thank you
ਸਤਿ ਸ੍ਰੀ ਆਕਾਲ ਬਾਈ ਅਮ੍ਰਿਤਪਾਲ ਸਿੰਘ ਜੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ।ਬਹੁਤ ਖੂਬਸੂਰਤ ਬਲਾਗ ਚੱਲ ਰਿਹਾ ਹੈ।Very good keep it up bro
Very nice 👌 🎉🎉🎉thank you show nice places 👍
ਬਹੁਤ ਵਧੀਆ ਘੁੱਦੇ ਵੀਰੇ ਤੁਹਾਨੂੰ 100 ਵੇਂ ਐਪੀਸੋਡ ਦੀਆਂ ਢੇਰ ਸਾਰੀਆਂ ਵਧਾਈਆਂ, ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਮੁਬਾਰਕਾਂ ਵੀਰੇ 🙏👍🎥
Congratulations veer ji 100 pura hon da waheguru chardikala ch rakhe🚲
100 Din poore hon te bhut vadiya God bless you take care 👍👍
ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਯੁਗਾਂਡਾ ਦੇਸ਼ ਦਾ ਸਫ਼ਰਨਾਮਾ ਸਾਂਝਾ ਕੀਤਾ ਅਤੇ ਇਥੋਂ ਦੇ ਲੋਕਾਂ ਦੇ ਕਿਤੇ ਬਾਰੇ ਜਾਣਕਾਰੀ ਸਾਂਝੀ ਕੀਤੀ ਬਹੁਤ ਵਧੀਆ ਜੀ
100 ਦਿਨ, ਦੀ ਯਾਤਰਾ ਪੂਰੀ ਹੋਣ ਤੇ ਅ਼਼ੰਮਿ੍ਤਪਾਲ ਵੀਰ ਜੀ ਤੁਹਾਨੂੰ ਬੁਹਤ ਬੁਹਤ ਮੁਬਾਰਕਾਂ ਕੁਲਵੰਤ ਸਿਘ ਅੰਮਿ੍ਤਸਰ ਵਲੋ
Congratulations 🎉 for 1 💯 ਨੀਰਾ ਹੀ ਪਿਆਰ ਘੁੱਦੇ ਵੀਰ ,💕 ਵਾਹਿਗੁਰੂ ਅੰਗ ਸੰਗ ਸਹਾਈ ਹੋਣ ਚੜ੍ਹਦੀ ਕਲਾ ਵਿੱਚ ਰੱਖਣ 🙏
ਸਤਿ ਸ਼੍ਰੀ ਅਕਾਲ ਜੀ ਸਫ਼ਰ ਦੇ 100 ਦਿਨ ਪੁਰੇ ਹੋਣ ਤੇ ਵਧਾਈਆਂ ।ਬਲੋਗ ਸੋਹਣਾ ਹੈ ।
Good information about mbarara👍Keep it up
ਬਹੁਤ ਬਹੁਤ ਮੁਬਾਰਕਾਂ ਜੀ ੧੦੦ਵੇਂ ਬਲੌਗ ਦੀਆਂ। ਬਹੁਤ ਵਧੀਆ ਬਲੌਗ ਜਾਣਕਾਰੀ ਭਰਪੂਰ। ਧੰਨਵਾਦ ਜੀ।
ਮੁਬਾਰਕਾਂ.. ਵੀਰ.. ਨੁੰ100...ਦਿਨ... ਪੂਰੇ.. ਹੁਣ... ਦੇ ❤❤❤❤❤
ਅੱਜ ਅਫਰੀਕਾ de 100 days diya ਮੁਬਾਰਕਾਂ veer ਜੀ ਪਿੰਡ ਬੀਹਲਾ ਲੁਧਿਆਣਾ
Mubarak Veer ji ❤😊 100 Episodes Poore hònn te WAHEGURU JI Sade Veer ji de agle Safar dee Charrdi kalla karan ji 😊
Congratulations Amritpal ji for super 100🎉🎉🎉🎉🎉Baljit Singh, Delhi
ਘੁਦੇ ਬਾਈ ਮੁਬਾਰਕਾਂ ਬਹੁਤ ਬਹੁਤ ੧੦੦ ਦਿਨ ਪੁਰੇ ਹੋਏ ਤਹੁਡੇ ਸਫਰ ਦੇ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ ਜੀ ਸਾਡੇ ਵੀਰ ਨੂੰ ❤❤❤❤❤❤🎉🎉🎉🎉🎉
Very good hukamna waheguru ji 🙏
Very.nice.video.❤❤❤❤.from.sukhjinder.gonaian.seri.mukhtsar.saib.❤❤❤❤❤
Amritpal ji Thank you. It feels like I am also doing darshan of Mbarra Gurdwara sahib ji. Guru de kirpa. Waheguru ❤
❤❤❤ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ❤❤❤❤
Waheguru ka Khalsa WaheGuru Ji ki Fateh❤❤❤❤❤❤
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਸੌਂ ਦਿਨ ਪੂਰਾਂ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਵੀਰ ਜੀ
ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ ਘੁਦਾ ਅ
Good job Amritpal veer
ਵਧੀਆ ਵਲੋਗ ਹੈ ਜੀ, ਧੰਨਵਾਦ ਜੀ
Congratulations 100 days journey gud bless you amritpal veer ji 🎉🎉
Congratulations 🎉 great achievement 100 days.
ਬਹੁਤ ਸੋਹਣਾ ਸਫ਼ਰ , ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਬਹੁਤ ਮੁਬਾਰਕਾਂ ਵੀਰ
ਸੈਂਚੁਰੀ ਪੂਰੀ ਕਰਨ ਤੇ ਬਠਿੰਡੇ ਵਾਲਿਆ ਵਧਾਈਆਂ🎉🎉🎉🎉🎉🎉🎉🎉🎉❤
Veer ji aapki d block dekhkar bahut Khushi hundi hai
ਬਹੁਤ ਬਹੁਤ ਮੁਬਾਰਕਾਂ ਵੱਡੇ ਬਾਈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਤੇ ਚੜਦੀਕਲਾ ਵਿੱਚ ਰੱਖਣ ਜੀ 🎉🎉🥳🥰❤️🙏
Sat shri akal. Veer Amaritpal singh,,🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Congratulations 🎊 for 100 episode in Africa tour 👏 🙌 ❤️ 💙 💖 😍 👏 🙌 ❤️ 💙 💖 😍 👏 🙌 ❤️
ਵਾਹਿਗੁਰੂ ਸਾਹਿਬ ਜੀ ।। ਚੜਦੀ ਕਲਾ ਬੱਖਿਸਣ ਜੀ ।ਬਹੁਤ ਵਧੀਆ ਟੂਰ ਅਫਰੀਕਾ ਦਾ ।। ਸਾਤਿ ਸ੍ਰੀ ਅਕਾਲ ।।
good morning from Australia ਚੜ੍ਹਦੀ ਕਲਾਂ ਵੀਰ 🙏
Congrechulations-Veer-Amritpal------100Episode.
❤❤❤❤ very good sir thanks singh is the king 👑👑👑👑👑👑👑👑👑👑👑👑👑👑👑👑
Sat Sri Akal dear Amritpal.Thanks for showing the beautiful places 🎉God bless
ਸਤਿ ਸ੍ਰੀ ਅਕਾਲ ਵੀਰ ਜੀ...100 ਵੇ ਐਪੀਸੋਡ ਦੀਆਂ ਬਹੁਤ ਮੁਬਾਰਕਾਂ ਸਾਰੇ ਦਰਸ਼ਕਾਂ ਨੂੰ..❤️🙏
ਬੁਲਾਰਾ ਸ਼ਹਿਰ ਮੰਦਰ, ਅਜਾਇਬ ਘਰ ਦੱਖਣੀ ਅਫ਼ਰੀਕਾ ਮਹਾਂਦੀਪ ਦੇ ਰਵਾਇਤੀ ਲਾਜ,ਬਹੁਤ ਖ਼ੂਬਸੂਰਤ ਬੁਰਾਰਾ ਦਾ ਸਫ਼ਰ
Jai Sri Krishna Jai Sri Ram waheguru ji 🙏
ਬਹੁਤ ਵਧੀਆ ਲੱਗਿਆ ਪੁੱਤਰ ਜੀ ਫਰੋਮ ਤਖਤੂਪੁਰਾ ਸਹਿਬ
Sat Shri Akal Ji Congratulations To 100 Video's God Bless You Long Life And Good Health Thanks Dear Bro 🙏 🎉❤
Good verry good blog Ghuda ji 🙏 👍
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਵਾਹਿਗੁਰੂ ਜੀ ਪੱਗ ਦੀ ਵੀਡਿਓ ਸਵੇਰ ਵੇਲੇ ਪੁਰੀ ਤੇ ਹੋਲੀ ਬਨਾਓ ਜੀ ਕਿਰਪਾ ਕਰਕੇ ਬਹੁਤ ਸੋਹਣੀ ਤੇ ਸੋਖੀ ਆ ਜੀ
ਬਹੁਤ ਹੀ ਵਧੀਆ ਜੂਗਾਡਾ ਦਾ ਸਫਰ ਹੋ ਰਿਹਾ ਘੁਦਾ ਜਟ ਜਿੰਦਾ ਬਾਦ ਵਾਹਿਗੁਰੂ ਜੀ ਕੀ ਕਿਰਪਾ ਹੈ
Very good Amrit pal singh bahut vadi prapti me pehle din toh teri africa pheri dekh rahan ha jigre da kam hai oh ve ikale keep it up Waheguru bhali karange god bless you
waheguru ji aap nu chardkalan rakhey
Thanks ji very very ਗੁਰੂ ਸਾਹਿਬ ਖੁਸ਼ ਰੱਖਣ waheguru waheguru waheguru
Sat Sri akal bro ❤❤waheguru ji mehar karan ❤❤
100 Vedio deya bhot bhot Mubaraka ji Carry on GBU👍👍👌👌🙏🙏
ਵੀਰ ਜੀ ਗਿਆਨੀ ਜੀ ਪਾਠ, ਗੁਰੁਬਾਣੀ ਬਹੁਤ ਹੀ ਸੋਹਣੀ ਪੜਦੇ ਨੇ, ਬਾਕੀ ਸ਼ਹਿਰ ਬਹੁਤ ਹੀ ਸੋਹਣਾ ਸੁਨਖਾ ਵੀ ਹੈ,,,,, ਸਤਿ ਸ੍ਰੀ ਅਕਾਲ ਵੀਰ ਜੀ
Congratulation on completing 100 journey of Africa waheguru bhali karnji
eke nu Lagiya do biniya houya pura amritpal bai Mubarak Mubarak Mubarak Mubarak hoo hoo hoo Lachman Nairobi to nice 👍👍👍👍 vlogs
Congratulations for 100th episode of African Tour👍
Congrats and continue the great journey stay blessed always. Love and wishes for your success 🥰
ਅਮਰਪਾਲ ਵੀਰ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਕਦੇ ਤੁਹਾਡਾ ਸਫਰ ਵਧੀਆ ਮੁਕੰਮਲ ਹੋਵੇ ਜਦੋਂ ਤੁਸੀਂ ਵਾਪਸ ਪੰਜਾਬ ਆਓ ਤਾਂ ਤੁਹਾਨੂੰ ਮਿਲਣਾ ਜਰੂਰ ਹੈ
Bohut sohna 22 ji 🙏👍watching your vlogs from New York
100days mubark God bless
🙏🙏🙏🙏🙏 sat Sri akal ji bahut bahut mubarka afrika de 100 days diya Waheguru Ji hamesha chardikla vich rakhan
ਏਹ ਵੀ ਸਾਰੀ ਦੁਨੀਆਂ ਦਾ ਇੱਕ ਰਿਕਾਰਡ ਈ ਐ ਕਿ ਇੱਕ ਹੀ ਬੰਦਾ 40 ਸਾਲ ਤੋਂ ਰਾਸ਼ਟਰਪਤੀ ਐ ਬਹੁਤ ਖੂਬ ਅਰਥ ਭਰਪੂਰ ਜਾਣਕਾਰੀ ਦਿੱਤੀ ਐ
Congratulations 🎊 for 100 episodes ❤. May God bless you 🙏
Amritpal sat shre akal ji 100 apisode dia bhut bhut mubarka ji dunia. di ishe trah jankari dende rho ji thank
Well done with your journey WHIEGRU BLESS YOU .THANKS
Hundred days complete in the Africa congratulations veer ji 🎉
ਸਿੰਧੀ ਵੀਰ ਬਹੁਤ ਜਿਆਦਾ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਨੇ ਸਿੱਖ ਇਤਿਹਾਸ ਨੂੰ ਮੰਨਦੇ ਨੇ ਗੁਜਰਾਤ ਦੇ ਵਿੱਚ ਸਿੰਧੀ ਬਹੁਤ ਜਿਆਦੇ ਨੇ ਮੈਂ ਸਿੰਧੀਆਂ ਨੂੰ ਜਾਣਦਾ ਮੇਰਾ ਉਹਨਾਂ ਦੇ ਨਾਲ ਕਾਫੀ ਆਉਣਾ ਜਾਣਾ ਉਹਨਾਂ ਦੇ ਮੈਂ ਗੁਰਦੁਆਰਾ ਵਿਚ ਵੀ ਜਾਨਾ
ਬਹੁਤ ਵਧੀਆ ਵੀਰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਜੀ God bless you 🙏🏻
ਬਹੁਤ ਵਧੀਆ ਲੱਗਿਆ ਵੀਰ ਜੀ
Congratulations for 100 days bro 🎉🎉🎉 keep it up❤
ਵਾਹਿਗੁਰੂ ਚੜਦੀ ਕਲ੍ਹਾ ਵਿੱਚ ਰੱਖੇ ਵੀਰ 🎉🎉❤❤
Completed hundred bro. From dhanaula (barnala). Khush raho. Zindagi lambi nalo sohni Changi. Ghar bethe bithaye africa tour
Waheguru Mehar kare 🙏🙏🙏🙏🙏
CONGRATULATIONS VEER 🎊, GOD BLESS YOU ALWAYS VEERE, ALL VIDEOS ਫੁੱਲ GHIANT G,SAT SHRI AKAL VEER 🙏🙏👌👌👍👍🎊🎊❤️❤️⚘️⚘️
Great job done by khudda Singh.Congratulations for two centuries. 100 days in Africa & last ride 134 km.WMK🙏🙏🙏🙏
ਘੁੱਦਾ ਬਾਈ ਸਫਰਾ ਦਾ ਬੱਬਰ ਸ਼ੇਰ ਸੈੰਕੜਾ ਦਿਨ ਮੁਬਾਰਕ ਬਾਈ ਜੀ ❤️👌
ਬਹੁਤ ਖੂਬ, ਵੀਰਿਆ
👌🙏🌹 ਚੜ੍ਹਦੀਕਲਾ ਬਾਈ ਜੀ 👌🙏🌹❤️
Beautiful journey. Thank you for taking us along
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
❤❤❤❤Nice
THANKS MISTER GHUDDA SINGH FOR THE EXPLORATION ON YOUR WAY ACROSS TO AFRICA. I BORN IN RWANA ( BYUMBA ). YOU WILL DISCOVER A NICE POEUPLE.
बहुत बहुत बधाई। गुंडे वीरजी।१००दिन।पूरे।हो। गये
Film 💯 day's wow 👌 👏 😍 🎉😊
ਵਾਹ ਜੀ ਵਾਹ ਬਹੁਤ ਵਧੀਆ ਜੀ ਵਾਹਿਗੁਰੂ ਜੀ ਮਿਹਰ ਕਰਨ ਵੀਰ ਜੀ ❤❤❤
ਘੁੱਦੇ ਵੀਰ ਅੱਜ ਅਫਰੀਕਾ ਵਾਲੇ ਟੂਰ ਦੇ ਬਲੌਗਾਂ ਦੀ ਸੈਚਰੀ ਮੁਕੰਮਲ ਹੋ ਗਈ ਹੈ,, ਮੈਂ ਇੱਕ ਵੀ ਐਪੀਸੋਡ miss ਨਹੀਂ ਕੀਤਾ,, ਸਾਰੇ ਬਲੌਗ ਵੇਖੇ ਹਨ ❤ ਤੁਹਾਡੀ ਮਿਹਨਤ ਨੂੰ ਸਲਾਮ ਕਰਦਾ ਹਾਂ,, ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤ ਜਿਉਂਦੇ ਵਸਦੇ ਰਹੋ ਵੀਰ
ਧੰਨਵਾਦ ❤️
Also me not miss@@AmritPalSinghGhudda
@@mickytoor799 ਪਰ ਬਾਈ ਬਲਦੇਵ ਬੱਦੂ ਵੱਲੋਂ ਵਲੌਗ ਨਹੀਂ ਆਇਆ
ਬਹੁਤ ਬਹੁਤ ਮੁਬਾਰਕਬਾਦ ਘੁੱਦੇ ਵੀਰ । 100 ਦਿਨ ਪੂਰੇ ਕਰਨ ਤੇ।
Sanu panjab vich baetia nu afreeka de saer kra riha h ghudda sing salut h ji tuhanu.❤deepa jhumba to❤❤❤
ਬਹੁਤ ਬਹੁਤ ਵਧਾਈਆਂ ਘੁੱਦੇ ਬਾਈ
ਜਾਣਕਾਰੀ ਭਰਪੂਰ ਵਲੌਗ ਦਾ ਸੈਂਕੜਾ ਮਾਰਨ ਲਈ
ਬਹੁਤ ਸਾਰਾ ਪਿਆਰ ਤੇ ਸਤਿਕਾਰ (ਬਰਨਾਲਾ )
Bahut vadia kmm kar rahe ho veer jo
Sanu Ghar baithe hi jankari de rahe ho👌👌👍👍
ਬੱਲੇ ਬੱਲੇ ਮੁਬਾਰਕਬਾਦ ਵੀਰੇ। ਜਿਉਂਦੇ ਵਸਦੇ ਰਹੋ। ਏਦਾਂ ਹੀ ਵਿਦੇਸ਼ਾਂ ਦੇ ਦਰਸ਼ਨ ਮੇਲੇ ਕਰਵਾਉਂਦੇ ਰਹੋ। ਵਾਹਿਗੁਰੂ ਜੀ ਤਰੱਕੀਆਂ ਬਖਸ਼ੇ। ਗੁਰਜੰਟ ਸਿੰਘ ਨਥੇਹਾ।
ਮੁਬਾਰਕਾ ਵੀਰ 100 episodes ਲਈ। ਪਰਮਾਤਮਾ ਕਰੇ ਅਗਲਾ ਸਫ਼ਰ ਵੀ ਵਧੀਆ ਤੇ ਸੁੱਖ ਸੁਖਾਂਦੇ ਚੱਲਦਾ ਜਾਵੇ 🙏
ਵਾਹਿਗੁਰੂ ਜੀ ਤੁਹਾਨੂੰ ਸਾਰੀਆਂ ਖੁਸ਼ੀਆਂ ਬਖਸ਼ੇ
Asi sare episode deekhdiya bohut nice very good ya Waheguru Ji bless you
Very very nice good 👍 happy 100 episode 🎉❤God bless you my dear Bro 🙏
ਚੜ੍ਹਦੀ ਕਲਾ ਪੁੱਤਰਾ❤❤🎉🎉ਰੱਬ ਰਾਖਾ
ਸਤਿ ਸ਼੍ਰੀ ਅਕਾਲ ਬੁੱਟਰ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਵਲੌਗ ਸੈਕੜਾ ਮੁਬਾਰਕ ਬਾਈ ਜੀ ਮੈਂ ਲੇਟ ਚੱਲ ਰਿਹਾ ਹਾਂ ਛੱਬੀ ਜਨਵਰੀ ਨੂੰ ਵੇਖ ਰਿਹਾ ਹਾਂ ਅਨੰਦ ਆ ਰਿਹਾ ਹੈ👍👍
❤❤❤love you brother very nice dilo payar bohot Sara bai me 2din bad deki veodo me kite bhar c bohot shona safer sohani Jan kari pesh kiti thank you
ਸਤਿ ਸ੍ਰੀ ਆਕਾਲ ਬਾਈ ਅਮ੍ਰਿਤਪਾਲ ਸਿੰਘ ਜੀ।
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ।
ਬਹੁਤ ਖੂਬਸੂਰਤ ਬਲਾਗ ਚੱਲ ਰਿਹਾ ਹੈ।
Very good keep it up bro
Very nice 👌 🎉🎉🎉thank you show nice places 👍
ਬਹੁਤ ਵਧੀਆ ਘੁੱਦੇ ਵੀਰੇ
ਤੁਹਾਨੂੰ 100 ਵੇਂ ਐਪੀਸੋਡ ਦੀਆਂ ਢੇਰ ਸਾਰੀਆਂ ਵਧਾਈਆਂ, ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਮੁਬਾਰਕਾਂ ਵੀਰੇ 🙏👍🎥
Congratulations veer ji 100 pura hon da waheguru chardikala ch rakhe🚲
100 Din poore hon te bhut vadiya God bless you take care 👍👍
ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਯੁਗਾਂਡਾ ਦੇਸ਼ ਦਾ ਸਫ਼ਰਨਾਮਾ ਸਾਂਝਾ ਕੀਤਾ ਅਤੇ ਇਥੋਂ ਦੇ ਲੋਕਾਂ ਦੇ ਕਿਤੇ ਬਾਰੇ ਜਾਣਕਾਰੀ ਸਾਂਝੀ ਕੀਤੀ ਬਹੁਤ ਵਧੀਆ ਜੀ
100 ਦਿਨ, ਦੀ ਯਾਤਰਾ ਪੂਰੀ ਹੋਣ ਤੇ ਅ਼਼ੰਮਿ੍ਤਪਾਲ ਵੀਰ ਜੀ ਤੁਹਾਨੂੰ ਬੁਹਤ ਬੁਹਤ ਮੁਬਾਰਕਾਂ ਕੁਲਵੰਤ ਸਿਘ ਅੰਮਿ੍ਤਸਰ ਵਲੋ
Congratulations 🎉 for 1 💯
ਨੀਰਾ ਹੀ ਪਿਆਰ ਘੁੱਦੇ ਵੀਰ ,💕 ਵਾਹਿਗੁਰੂ ਅੰਗ ਸੰਗ ਸਹਾਈ ਹੋਣ ਚੜ੍ਹਦੀ ਕਲਾ ਵਿੱਚ ਰੱਖਣ 🙏
ਸਤਿ ਸ਼੍ਰੀ ਅਕਾਲ ਜੀ
ਸਫ਼ਰ ਦੇ 100 ਦਿਨ ਪੁਰੇ ਹੋਣ ਤੇ ਵਧਾਈਆਂ ।
ਬਲੋਗ ਸੋਹਣਾ ਹੈ ।
Good information about mbarara👍
Keep it up
ਬਹੁਤ ਬਹੁਤ ਮੁਬਾਰਕਾਂ ਜੀ ੧੦੦ਵੇਂ ਬਲੌਗ ਦੀਆਂ। ਬਹੁਤ ਵਧੀਆ ਬਲੌਗ ਜਾਣਕਾਰੀ ਭਰਪੂਰ। ਧੰਨਵਾਦ ਜੀ।
ਮੁਬਾਰਕਾਂ.. ਵੀਰ.. ਨੁੰ
100...ਦਿਨ... ਪੂਰੇ.. ਹੁਣ... ਦੇ ❤❤❤❤❤
ਅੱਜ ਅਫਰੀਕਾ de 100 days diya ਮੁਬਾਰਕਾਂ veer ਜੀ ਪਿੰਡ ਬੀਹਲਾ ਲੁਧਿਆਣਾ
Mubarak Veer ji ❤😊 100 Episodes Poore hònn te WAHEGURU JI Sade Veer ji de agle Safar dee Charrdi kalla karan ji 😊
Congratulations Amritpal ji for super 100🎉🎉🎉🎉🎉
Baljit Singh, Delhi
ਘੁਦੇ ਬਾਈ ਮੁਬਾਰਕਾਂ ਬਹੁਤ ਬਹੁਤ ੧੦੦ ਦਿਨ ਪੁਰੇ ਹੋਏ ਤਹੁਡੇ ਸਫਰ ਦੇ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ ਜੀ ਸਾਡੇ ਵੀਰ ਨੂੰ ❤❤❤❤❤❤🎉🎉🎉🎉🎉
Very good hukamna waheguru ji 🙏
Very.nice.video.❤❤❤❤.from.sukhjinder.gonaian.seri.mukhtsar.saib.❤❤❤❤❤
Amritpal ji Thank you. It feels like I am also doing darshan of Mbarra Gurdwara sahib ji. Guru de kirpa. Waheguru ❤
❤❤❤ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ❤❤❤❤
Waheguru ka Khalsa WaheGuru Ji ki Fateh❤❤❤❤❤❤
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਸੌਂ ਦਿਨ ਪੂਰਾਂ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਵੀਰ ਜੀ
ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ ਘੁਦਾ ਅ
Good job Amritpal veer
ਵਧੀਆ ਵਲੋਗ ਹੈ ਜੀ, ਧੰਨਵਾਦ ਜੀ
Congratulations 100 days journey gud bless you amritpal veer ji 🎉🎉
Congratulations 🎉 great achievement 100 days.
ਬਹੁਤ ਸੋਹਣਾ ਸਫ਼ਰ , ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਬਹੁਤ ਮੁਬਾਰਕਾਂ ਵੀਰ
ਸੈਂਚੁਰੀ ਪੂਰੀ ਕਰਨ ਤੇ ਬਠਿੰਡੇ ਵਾਲਿਆ ਵਧਾਈਆਂ🎉🎉🎉🎉🎉🎉🎉🎉🎉❤
Veer ji aapki d block dekhkar bahut Khushi hundi hai
ਬਹੁਤ ਬਹੁਤ ਮੁਬਾਰਕਾਂ ਵੱਡੇ ਬਾਈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਤੇ ਚੜਦੀਕਲਾ ਵਿੱਚ ਰੱਖਣ ਜੀ 🎉🎉🥳🥰❤️🙏
Sat shri akal. Veer Amaritpal singh,,🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Congratulations 🎊 for 100 episode in Africa tour 👏 🙌 ❤️ 💙 💖 😍 👏 🙌 ❤️ 💙 💖 😍 👏 🙌 ❤️
ਵਾਹਿਗੁਰੂ ਸਾਹਿਬ ਜੀ ।। ਚੜਦੀ ਕਲਾ ਬੱਖਿਸਣ ਜੀ ।ਬਹੁਤ ਵਧੀਆ ਟੂਰ ਅਫਰੀਕਾ ਦਾ ।। ਸਾਤਿ ਸ੍ਰੀ ਅਕਾਲ ।।
good morning from Australia ਚੜ੍ਹਦੀ ਕਲਾਂ ਵੀਰ 🙏
Congrechulations-Veer-Amritpal------100Episode.
❤❤❤❤ very good sir thanks singh is the king 👑👑👑👑👑👑👑👑👑👑👑👑👑👑👑👑
Sat Sri Akal dear Amritpal.Thanks for showing the beautiful places 🎉God bless
ਸਤਿ ਸ੍ਰੀ ਅਕਾਲ ਵੀਰ ਜੀ...100 ਵੇ ਐਪੀਸੋਡ ਦੀਆਂ ਬਹੁਤ ਮੁਬਾਰਕਾਂ ਸਾਰੇ ਦਰਸ਼ਕਾਂ ਨੂੰ..❤️🙏
ਬੁਲਾਰਾ ਸ਼ਹਿਰ
ਮੰਦਰ, ਅਜਾਇਬ ਘਰ
ਦੱਖਣੀ ਅਫ਼ਰੀਕਾ ਮਹਾਂਦੀਪ
ਦੇ ਰਵਾਇਤੀ ਲਾਜ,
ਬਹੁਤ ਖ਼ੂਬਸੂਰਤ ਬੁਰਾਰਾ ਦਾ ਸਫ਼ਰ
Jai Sri Krishna Jai Sri Ram waheguru ji 🙏
ਬਹੁਤ ਵਧੀਆ ਲੱਗਿਆ ਪੁੱਤਰ ਜੀ ਫਰੋਮ ਤਖਤੂਪੁਰਾ ਸਹਿਬ
Sat Shri Akal Ji Congratulations To 100 Video's God Bless You Long Life And Good Health Thanks Dear Bro 🙏 🎉❤
Good verry good blog Ghuda ji 🙏 👍
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਵਾਹਿਗੁਰੂ ਜੀ ਪੱਗ ਦੀ ਵੀਡਿਓ ਸਵੇਰ ਵੇਲੇ ਪੁਰੀ ਤੇ ਹੋਲੀ ਬਨਾਓ ਜੀ ਕਿਰਪਾ ਕਰਕੇ ਬਹੁਤ ਸੋਹਣੀ ਤੇ ਸੋਖੀ ਆ ਜੀ
ਬਹੁਤ ਹੀ ਵਧੀਆ ਜੂਗਾਡਾ ਦਾ ਸਫਰ ਹੋ ਰਿਹਾ ਘੁਦਾ ਜਟ ਜਿੰਦਾ ਬਾਦ ਵਾਹਿਗੁਰੂ ਜੀ ਕੀ ਕਿਰਪਾ ਹੈ
Very good Amrit pal singh bahut vadi prapti me pehle din toh teri africa pheri dekh rahan ha jigre da kam hai oh ve ikale keep it up Waheguru bhali karange god bless you
waheguru ji aap nu chardkalan rakhey
Thanks ji very very ਗੁਰੂ ਸਾਹਿਬ ਖੁਸ਼ ਰੱਖਣ waheguru waheguru waheguru
Sat Sri akal bro ❤❤waheguru ji mehar karan ❤❤
100 Vedio deya bhot bhot Mubaraka ji Carry on GBU👍👍👌👌🙏🙏
ਵੀਰ ਜੀ ਗਿਆਨੀ ਜੀ ਪਾਠ, ਗੁਰੁਬਾਣੀ ਬਹੁਤ ਹੀ ਸੋਹਣੀ ਪੜਦੇ ਨੇ, ਬਾਕੀ ਸ਼ਹਿਰ ਬਹੁਤ ਹੀ ਸੋਹਣਾ ਸੁਨਖਾ ਵੀ ਹੈ,,,,, ਸਤਿ ਸ੍ਰੀ ਅਕਾਲ ਵੀਰ ਜੀ
Congratulation on completing 100 journey of Africa waheguru bhali karnji
eke nu Lagiya do biniya houya pura amritpal bai Mubarak Mubarak Mubarak Mubarak hoo hoo hoo Lachman Nairobi to nice 👍👍👍👍 vlogs
Congratulations for 100th episode of African Tour👍
Congrats and continue the great journey stay blessed always. Love and wishes for your success 🥰
ਅਮਰਪਾਲ ਵੀਰ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਕਦੇ ਤੁਹਾਡਾ ਸਫਰ ਵਧੀਆ ਮੁਕੰਮਲ ਹੋਵੇ ਜਦੋਂ ਤੁਸੀਂ ਵਾਪਸ ਪੰਜਾਬ ਆਓ ਤਾਂ ਤੁਹਾਨੂੰ ਮਿਲਣਾ ਜਰੂਰ ਹੈ
Bohut sohna 22 ji 🙏👍watching your vlogs from New York
100days mubark God bless
🙏🙏🙏🙏🙏 sat Sri akal ji bahut bahut mubarka afrika de 100 days diya Waheguru Ji hamesha chardikla vich rakhan
ਏਹ ਵੀ ਸਾਰੀ ਦੁਨੀਆਂ ਦਾ ਇੱਕ ਰਿਕਾਰਡ ਈ ਐ ਕਿ ਇੱਕ ਹੀ ਬੰਦਾ 40 ਸਾਲ ਤੋਂ ਰਾਸ਼ਟਰਪਤੀ ਐ ਬਹੁਤ ਖੂਬ ਅਰਥ ਭਰਪੂਰ ਜਾਣਕਾਰੀ ਦਿੱਤੀ ਐ
Congratulations 🎊 for 100 episodes ❤. May God bless you 🙏
Amritpal sat shre akal ji 100 apisode dia bhut bhut mubarka ji dunia. di ishe trah jankari dende rho ji thank
Well done with your journey WHIEGRU BLESS YOU .THANKS
Hundred days complete in the Africa congratulations veer ji 🎉
ਸਿੰਧੀ ਵੀਰ ਬਹੁਤ ਜਿਆਦਾ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਨੇ ਸਿੱਖ ਇਤਿਹਾਸ ਨੂੰ ਮੰਨਦੇ ਨੇ ਗੁਜਰਾਤ ਦੇ ਵਿੱਚ ਸਿੰਧੀ ਬਹੁਤ ਜਿਆਦੇ ਨੇ ਮੈਂ ਸਿੰਧੀਆਂ ਨੂੰ ਜਾਣਦਾ ਮੇਰਾ ਉਹਨਾਂ ਦੇ ਨਾਲ ਕਾਫੀ ਆਉਣਾ ਜਾਣਾ ਉਹਨਾਂ ਦੇ ਮੈਂ ਗੁਰਦੁਆਰਾ ਵਿਚ ਵੀ ਜਾਨਾ
ਬਹੁਤ ਵਧੀਆ ਵੀਰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਜੀ
God bless you 🙏🏻
ਬਹੁਤ ਵਧੀਆ ਲੱਗਿਆ ਵੀਰ ਜੀ
Congratulations for 100 days bro 🎉🎉🎉 keep it up❤
ਵਾਹਿਗੁਰੂ ਚੜਦੀ ਕਲ੍ਹਾ ਵਿੱਚ ਰੱਖੇ ਵੀਰ 🎉🎉❤❤
Completed hundred bro. From dhanaula (barnala). Khush raho. Zindagi lambi nalo sohni Changi. Ghar bethe bithaye africa tour
Waheguru Mehar kare 🙏🙏🙏🙏🙏
CONGRATULATIONS VEER 🎊, GOD BLESS YOU ALWAYS VEERE, ALL VIDEOS ਫੁੱਲ GHIANT G,SAT SHRI AKAL VEER 🙏🙏👌👌👍👍🎊🎊❤️❤️⚘️⚘️
Great job done by khudda Singh.
Congratulations for two centuries. 100 days in Africa & last ride 134 km.
WMK🙏🙏🙏🙏