Bhai da bhut bhut tanbad Bhai issa Tara gada rha sachi suchi gaiki nal samaz nu sat deda rha wahagrur mahar Kar aa From by Najar Singh village lehal kalan dis.sangrur
Tuhada naaam bahut sohna hai if it is your real name as shown in the ID. Haanji eh bahut sohna gaunde ne. Saade naujwaana nu bahut kujh sikhan nu milega.
ਜਦੋਂ ਦਾ ਬਾਈ ਨੇ ਗਾਣਾ ਗਾਇਆ ਓਦੋਂ ਤੋਂ ਅੱਜ ਤੱਕ ਮੇਰੀ ਕਾਲਰ ਟੋਨ ਮਹਿਲਾਂ ਵਾਲੇ ਈ ਐ, ਅੱਜ ਤੱਕ ਇੱਕ ਵਾਰ ਵੀ ਬਦਲਣ ਦਾ ਮਨ ਨਹੀਂ ਕੀਤਾ, ਦਿਲੋਂ ਧੰਨਵਾਦ ਐ ਬਾਈ ਪੰਮੇਂ ਵੀਰ ਦਾ।
di Daseeeraaaaa Arsaaoraooo OOOO Raza ooooooooo), oo, o, ooozzozzoofzxxuxf&"9&, guyy u, ohho9)
Eh banda real legend a veer mai Bahut sunda pamme nu ਸੀਸਾ song sun k dekho swadd a janda
ਸਾਡੇ ਏਰੀਏ ਦਾ ਮਾਣ ਏ ਪੰਮਾ Dommewal...
ਰੱਬ ਤਰੱਕੀਆ ਬਖਸ਼ੇ ਵੀਰ ਨੂੰ ...
ਰਤਨ ਵੀਰ ਦੀ ਟੀਮ ਦਾ Shukriya....
Sub all... #
ਜਦੋਂ ਵੀ ਕੋਈ ਮੇਰੇ ਕੋਲੋਂ ਚੰਗਾ ਗਾਇਕ ਸੁਣਨ ਬਾਰੇ ਪੁੱਛਦਾ
ਮੇਰੇ ਮੂਹੋਂ ਪਹਿਲਾ ਨਾਮ
ਪੰਮੇ ਵੀਰ ਦਾ ਆਉਂਦਾ
ਵੀਰ ਲੰਮੀਆਂ ਉਮਰਾਂ ਮਾਣੇ
ਜਿਉਂਦਾ ਰਹਿ ਪੰਮਾ ਵੀਰ ਤੇਰੇ ਵਰਗੇ ਗਾਈਕਾ ਕਰਕੇ ਗੀਤ ਸੁਣਕੇ ਦਿਲ ਨੂੰ ਸਕੂਨ ਮਿਲਦਾ ਆ ਬਹੁਤ ਚੰਗਾ ਮਹਿਸੂਸ ਹੁੰਦਾ ਪਰਮਾਤਮਾ ਲੱਬੀਆ ਉਮਰਾ ਬਖ਼ਸ਼ੇ 🙏
ਪੰਮੇ ਵੀਰ ਤੇਰੀ ਲੰਮੀਂ ਉਮਰ ਹੋਵੇ
ਸਲਾਮ ਤੇਰੀ ਗਾਇਕੀ ਨੂੰ
Waheguru g ❤️ 💖 ♥️
ਬਾਈ ਨੇ ਜਿਹੜਾ ਮੂਸੇਵਾਲੇ ਬਾਰੇ ਇਮਾਨਦਾਰੀ ਨਾਲ ਬੋਲਿਆ ...ਦਿਲ ਜਿੱਤ ਲਿਆ ...ਜਿਓੰਦਾ ਵਸਦਾ ਰਹਿ ਬਾਈ...
ਜਿਊਂਦੇ ਰਹੋ ਪੰਮੇ ਵੀਰੇ ,ਆਪ ਜਿਹੇ ਹੀਰਿਆਂ ਦੀ ਲੋੜ।
ਸਾਡੇ ਇਲਾਕੇ ਦਾ ਮਾਣ ਪੰਮਾ ਡੁਮੈਵਾਲ ਵਾਹਿਗੁਰੂ ਤੱਰਕੀਆ ਬਖਸ਼ੇ
ਅੱਜ ਦੇ ਦੌਰ ਦਾ ਬਹੁਤ ਹੀ ਨੇਕ, ਦਮਦਾਰ ਅਵਾਜ਼ ਦਾ ਮਾਲਕ, ਸੱਚੀ ਸੁੱਚੀ ਗਾੲੀਕਾ ਦਾ ਕੋਹੀਨੂਰ ਹੀਰਾ I
ਸਾਨੂੰ ਏਦਾਂ ਦੇ ਮਹਾਨ ਗਾਇਕ ਹੀ ਚਾਹੀਦੇ ਹਨ ਪੰਜਾਬ ਦੀ ਧਰਤੀ ਤੇ ਜੇਹੜੇ ਪੰਜਾਬ ਦੇ ਅਸਲੀ ਵਾਰਸਾਂ ਕੌਮੀ ਯੋਧਿਆਂ ਤੇ ਸਿੰਘਾਂ ਸ਼ਹੀਦਾਂ ਦੀਆਂ ਕਹਾਣੀਆਂ ਗਾਂਵਦੇ ਹੋਣ
ਜਦੋ ਮਨ ਨੂੰ ਸ਼ਾਂਤ ਤੇ ਰੂਹ ਨੂੰ ਸਕੂਨ ਜਿਹਾ ਦੇਣਾ ਹੋਵੇ ਤਾ ਮੈ ਵੀਰ ਦਾ "ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਦੇਖਿਆ" ਗੀਤ ਕਈ ਵਾਰ ਸੁਣਦਾ। ਐਵੇ ਹੀ ਚੰਗੇ ਗੀਤ ਲੋਕਾਂ ਦੀ ਝੋਲੀ ਪਾਉਂਦਾ ਰਹੀ ਵੀਰ ।🙏
ਸਮੁੱਚੀ ਸੰਗਤ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ ਮੇਰੇ ਮਾਲਕ ਜੀ ਪੰਮੇ ਵੀਰ ਜੀ ਨੂੰ ਤੰਦੁਰੁਸਤੀ ਭਰਿਆ ਜੀਵਨ ਬਖਸ਼ਣ ਤੇ ਤੁਸੀਂ ਸਾਡੀ ਨੌਜਵਾਨੀ ਦਾ ਮਾਰਗਦਰਸ਼ਨ ਕਰਦੇ ਰਹੋ।
ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਵਧੀਆ ਗਾਉ ਣ
ਸਾਡੇ ਇਲਾਕੇ ਦਾ ਮਾਣ ਅ ਪੰਮਾ ਵੀਰ । ਵਾਹਿਗੁਰੂ ਚੜਿਕਲਾ ਚ ਰੱਖੇ।
ਬਹੁਤ ਵਧੀਆ ਆਵਾਜ਼, ਬਹੁਤ ਵਧੀਆ ਦੁਨੀਆਂ ਨੂੰ ਸੇਧ ਦੇਣ ਵਾਲੇ ਗੀਤ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਵੀਰ
ਬਹੁਤ ਹੀ ਵਧੀਆ ਇੰਟਰਵਿਊ ਬੇਟਾ ਮਹਾਰਾਜ ਤੈਨੂੰ ਚੜ੍ਹਦੀ ਕਲਾ ਬਖਸ਼ੇ ਚੰਗਾ ਹੀ ਗਾਉਣਾ ਬੱਸ ਇੱਕੋ ਮਿਸ਼ਨ ਰੱਖੀ ਗੁਰੂ ਤੇਰੇ ਅੰਗ ਸੰਗ ਨੇ 🙏🙏
ਮੈਨੂੰ ਹੁਣ ਤੱਕ ਪਤਾ ਨਹੀਂ ਸੀ ਪੰਮੇ ਵਾਰੇ ਇੱਕ ਦਿਨ ਮੈਂ ਪੰਮੇ ਦਾ ਗੀਤ ਸੁਣਿਆ ਚੰਗੇ ਮਾੜੇ ਦਿਨ ਆਉਂਦੇ ਮਰਦਾ ਤੇ ਹੌਸਲਾ ਨਹੀਂ ਸੱਡੀ ਦਾ ਮੈਂ ਉਸ ਗੀਤ। ਨੂੰ ਦੱਸ ਵਾਰ ਸੁਣਿਆ ਮੈਨੂੰ ਇਉਂ ਲੱਗਿਆ ਵੀਰ ਨੇ ਗੀਤ ਮੈਰੇ ਤੇ ਗਾਇਆ ਉਸ ਦਿਨ ਤੋਂ ਵਾਧ ਬਹੁਤ ਗੀਤ। ਸੁਣੇ ਵੀਰ ਦਾ ਹਰ ਗੀਤ ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ
ਮਹਿੰਦਰ ਸਿੰਘ ਕੰਗ ਸਰਪੰਚ ਪਿੰਡ ਕੂੰਭੇਵਾਲ ਨੂਰਪੁਰ ਬੇਦੀ,ਤਹਿਸੀਲ ਸ਼ੀ ਅਨੰਦਪੁਰ ਸਾਹਿਬ,ਜਿਲਾ ਰੋਪੜ
ਪੰਮਾ ਡੂਮੇਵਾਲ ਮੇਰੇ ਪਿੰਡ ਦੇ ਨੇੜੇ ਪਿੰਡ ਡੂਮੇਵਾਲ ਦਾ ਕਲਾਕਾਰ ਹੈ ਉਹ ਜਿਨਾ ਵਧੀਆ ਕਲਾਕਾਰ ਹੈ ਉਨਾ ਹੀ ਵਧੀਆ ਇਨਸਾਨ ਵੀ ਹੈ। ਪੰਮਾ ਡੂਮੇਵਾਲ ਨੇ ਹਮੇਸ਼ਾ ਪੀ੍ਵਾਰ ਵਿੱਚ ਬੈਠ ਕੇ ਸੁਣਨ ਵਾਲਾ ਹੀ ਗਾਇਆ ਕਦੇ ਵੀ ਲੱਚਰ ਤੇ ਨਗੇਜ ਨਹੀ ਗਾਇਆ।
ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਹਮੇਸ਼ਾ ਇਸ ਤਰਾ ਹੀ ਗਾਉਦਾ ਰਹੇ ਤੇ ਤੰਦਰੁਸਤੀ ਰਹੇ ਅਤੇ ਤਰੱਕੀ ਕਰਦਾ ਰਹੇ।
ਪੀਲੀਭੀਤ ਅਤੇ ਹਰ ਜਗਾਂਹ ਤੇ ਰਹਿਣ ਵਾਲੇ ਪੰਜਾਬੀਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਵੀ ਆਪ ਜੀ ਵੱਲੋ ਜਰੂਰ ਹੀ ਕਰਨੀ ਚਾਹੀਦੀ ਹੈ।
ਧੰਨਵਾਦ ਜੀਉ।
Changi patarkari te changi singing da sumel hai ah interview 🙏🏻👍😍🇦🇺
ਸੱਚਾ ਕਲਾਕਾਰ ❤️
ਵਾਹਿਗੁਰੂ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਭਰਾ ਪੰਮੇ ਤੇਨੂੰ
ਪੰਮੇ ਬਾਈ ਦੀ ਅਵਾਜ਼ ਵੀ ਬਹੁਤ ਵਧੀਆ ਤੇ ਗਾਣੇ ਵੀ ਬਹੁਤ ਵਧੀਆ ਪਰਿਵਾਰ ਵਿੱਚ ਬੇਹ ਕੇ ਸੁਣਨ ਵਾਲੇ ਹੁੰਦੇ ਨੇ
M boran Anandpur Sahib & I m proud of Anandpur Sahib ❤❤❤❤❤
ਜਾਂਦੇ ਖਿਝ ਸੁਣਕੇ ਸੱਚ,
ਕਈ ਤਰੱਕੀ ਵੇਖ ਜਾਂਦੇ ਮੱਚ,
ਪੈਸੇ ਆਲੇ ਛੇਤੀ ਜਾਂਦੇ ਜਚ,
ਦੋਗਲੀ ਦੁਨੀਆਂ ਤੋਂ ਯਾਰਾ ਬਚ।
ਬਾਹ ਬਾਈ ਤੁਹਾਡੀ ਗਾਇਕੀ ਬਹੁਤ ਸਾਫ ਸੁਥਰੀ ਤੇ ਜੋਸੀਲੇ ਪਣ ਵਾਲੀ ਹੈ। ਤੇ ਇਟਰ ਬੂ ਸੁਣਕੇ ਬਹੁਤ ਪਤਾ ਲੱਗਾ ਤੁਹਾਡੇ ਬਾਰੇ ਜੋ ਕੇ ਬਹੁਤ ਵਧੀਆ ਇਨਸਾਨ ਦੀ ਹਾਮੀ ਭਰਦਾ ਹੈ । ਜੋ ਕੇ ਸਟੇਜ ਸੋਅ ਤੋ ਨਹੀ ਪਤਾ ਚਲਦਾ ਧੰਨਵਾਦ
ਪੰਜਾਬੀ ਮਾਂ ਦਾ ਸਾਫ ਸੁਥਰਾ ਗਾਇਕ ਪੁੱਤ। ਰੱਬ ਚੜ੍ਹਦੀਆਂ ਕਲਾ ਬਖਸ਼ੇ।
What a brilliant thoughts shared by Pamma dumewalia Sir Respect to you. The personalities like you are true gems of Punjab
Absolutely. A gem in today's Panjabi music industry. May Waheguru ji bless him.
ਪੰਮਾ ਵੀਰ ਸਮਾਜ ਨੂੰ ਬਹੁਤ ਵਧੀਆ ਸੇਧ ਦੇ ਰਿਹਾ ਐ
41:20 ਤੇ ਸਿੱਧੂ ਮੂਸੇਵਾਲਾ ਬਾਈ ਦੀ ਗੱਲ❤
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤ਮੇਰਾ ਮਨਪਸੰਦ ਗਾਇਕ ਆ ਵੀਰ ਜੀ❤❤💫💫💫👍👍💯💯👑👑👑👑
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ, ਤਰੱਕੀ ਅਤੇ ਸਿੱਖੀ ਬਖਸ਼ੇ
ਭਾਜੀ ਸਦਾ ਚੜ੍ਹਦੀ ਕਲਾ ਵਿਚ ਰਹੋ ਼ਮਾਲਿਕ ਮਿਹਰ ਕਰੇ
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਕਿਰਪਾ ਕਰਨ ਜੀ
Bahut sohna show , pama bahut sohna kalakar, bahut vadia singer
Waheguru chad di kalla ch rakhe pamme veer nu te even sikh koam di sewa krde Rehan eh🙏
Full support to Mr Dumewala veer from USA Ca🙏🏼
Bai pamma veer bahut sohna gaunda a bakamaal lok gayak a waheguru veer nu chardi klla bakshan
PUNJABIYAN DI SHAN..PAMMA VIR..
WAHEGURU MEHAR KARAN VIR PAMME TE...........👳👳🚩👍👍
Pamma veer Bahut imaandar suljeya te suchajja singer te nek dil insaan a
ਦਿਲੋ ਪਿਆਰ ਆ ਭਰਾ ਪੰਮੇ ਤੇਰੇ ਨਾਲ
ਨਜਾਰਾਂ ਬੰਨ ਤਾ ਵੀਰ.ਬਹੁਤ ਵਧੀਅਾ ਮੁਲਾਕਾਤ ਅਾ ਜੀ.
ਬਹੁਤ ਵਧੀਆ ਵੀਰ
Pamma bai bahut hi vadia te saaf suthri singing karda jo family wich beh ke sun sakde aa
Very nice voice sweet very nice Thought putter g
God bless you
ਬਹੁਤ ਚੰਗਾ ਲੱਗਾ ਬਾਈ ਜੀ ਸੁਣ ਕੇ 🙏🙏
Heartiest love, good wishes, and pray to waheguru for long life of pamma and of course, RDhaliwal.
ਬਹੁਤ ਹੀ ਵਧੀਆ ਬਾਈ ਜੀ….
Jiyonda reh veer bhut sohni gyeki a God bless you
ਸਰਤਾਜ ਤੇ ਪੰਮੇ ਵੀਰ ਦੀ ਕੋਈ ਰੀਸ ਨਹੀਂ ਹੈ।।। ਸਮਾਜਿਕ ਸਿਖਿਆ ਗੀਤਾਂ ਵਿਚ
ਹਿੱਕ ਜੋਰ ਨਾਲ ਗਾਉਣ ਆਲਾ ਕਲਾਕਾਰ
Veer di malak LAMBI umar kre boht hi Vadiya gallan kriya Bai ne Salute aa
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ
Apni Umar to siyaniyan gallan krde veer Ji. Bht Kirpa aa Waheguru ji tade Te.
“Bjurg maa baap sir te ne”
Prize less words wah veer Pamme jeunda raih
ਅਨਮੋਲ ਹੀਰਾ ਪੰਮਾਂ 22
Saade Pinda Da Te Shri Anandpur Sahib Da Maanh aaw Bai Pamma
Waheguru Charhdikala Ch Rakhe Te Hor Tarakkiyan Wakshe 🙏❤️
ਬਾਕਮਾਲ ਗਾਇਕੀ ਪੰਮੇ ਵੀਰ ਦਿਲਦਾਰ ਬੰਦਾ
ਸ਼ੁਕਰ ਗੁਜ਼ਾਰ ਹਾਂ ਰੱਬ ਦਾ ਕੋਈ ਚੰਗਾ ਬੰਦਾ ਕੋਈ ਸਿੰਘ ਆਇਆਂ ਹੈ
Bhai da bhut bhut tanbad Bhai issa Tara gada rha sachi suchi gaiki nal samaz nu sat deda rha wahagrur mahar Kar aa
From by Najar Singh village lehal kalan dis.sangrur
Pama baii tanu salute ha veer
ਵਾਹਿਗੁਰੂ ਜੀ ਮੇਹਰ ਕਰੀ 👌👌👌🌹🌹🌹🌹
GOOD INTERVIEW GOD BLESS YOU VEER JI 🙏❤
ਬਹੁਤ ਬਹੁਤ ਵਧੀਆ ਬਾਈ ਜੀ
Dilo piyar pamma veer ji
Lezend never die we miss u sidhu moosewala veere
Good
Audience veero support krea kro pamme wrge y industry wich Roj nai aunde.
First time in life saw and hear him. Looks good. Good wishes from USA.
Tuhada naaam bahut sohna hai if it is your real name as shown in the ID.
Haanji eh bahut sohna gaunde ne. Saade naujwaana nu bahut kujh sikhan nu milega.
ਸ਼ਾਇਦ ਤੁਸੀਂ ਕਿਸੇ ਨੇ ਨੋਟਿਸ ਕੀਤਾ ਜਾਂ ਨਹੀਂ ਪਰ ਰਤਨ ਵੀਰ ਦੀ ਟੀਮ ਕੋਲ ਕੈਮਰੇ ਬਹੁਤ ਧੱਕੜ ਆ ਬਾਕੀਆਂ ਵਾਂਗੂ ਨਹੀਂ ਮੋਬਾਈਲ ਤੇ ਹੀ ਰਿਕੋਡਿੰਗ ਕਰੀ ਜਾਂਦੇ
ਨੂਰਪੁਰ ਬੇਦੀ ਤੇ ਸੀ੍ ਅਨੰਦਪੁਰ ਸਾਹਿਬ ਦਾ ਸ਼ਿੰਗਾਰ ਤੇ ਸਰਤਾਜ਼ ਹੈ
ਵੀਰੇ ਸਲਾਮ ਆ ਤੇਰੀ ਗਾਇਕਾ ਨੂੰ
Pamma veer heera writer or singer love you y
Good pama 22 ji 💚🙏 From Adv GS Khaira Ludhiana 🙏💚
Bhot he vidiya putar g Jada tarke na kare loke bhot mare na wahgur g mhar karn god bless you
Pammma dumewal veer bahut satkaar yog banda g wdia kalakaar aa g
ਬਹੁਤ ਵਧੀਆ ਬਾਈ ਚੰਗੀ ਕਲਾਕਾਰੀ ਏ ਹੁੰਦੇ ਐ
ਬਹੁਤ ਵਧੀਆ ਵਿਚਾਰ ਵੀਰ ਜੀ
ਸੁਰ ਸੰਗੀਤ ਅਵਾਜ ਸਕੂਨ,
Boht vadia veer g🙏🙏🙏god bless uu👍👍
ਬਹੁਤ ਬਹੁਤ ਬਹੁਤ ਵਧੀਆ ਲੱਗਿਆ ਸੁਣ ਕੇ
Bhutt vadia verr ji rabb Teri chardikla rakhe
Bhutt vadia 22 ji chardikla raho ji
Proud of him.. I’m from anandpur sahib
Sare support karo ratan veer nu
ਵਾਹ ਜੀ ਵਾਹ
Thank. you. Ratan bai. Je 🙏 I'm Bint Rai Village. JODHPUR PAKHAR ( Maur Mandi ) Bathinda
ਬਹੁਤ ਵਧੀਆ
Down to earth banda eh pamma dumewal
Brilliant interview ji bless you
bhuhit vdhiaa veer g
Waheguru ji chardikala rakhe
Nice 22 🥰🥰🥰🥰🥰🥰
Very nice g God bliss you brother
Very good pama puttar ji
Bhut vdiya
Punjab nu sedh den wali gaiki.. Shabaash jio
ਲੋਕ ਤਾਂ ਇਹੋ ਜੇ ਨੇ ਇਥੇ ਗੁਰਦਾਸ ਮਾਨ ਨੇ ਸਾਰੀ ਉਮਰ ਚੰਗਾ ਲਿਖਿਆ ਚੰਗਾ ਗਾਇਆ ਇੱਕ ਬੱਤੀ ਕਿਹਾ ਗਿਆ ਲੋਕਾਂ ਨੇ ਰੋਲ ਕੇ ਰੱਖਤਾ , ਲੋਕਾਂ ਲਈ ਐਵੇਂ ਨਾ ਘਾਟੇ ਖਾਓ ਸਾਰੀ ਜ਼ਿੰਦਗੀ ਚ ਇੱਕ ਗਲਤੀ ਹੋਊ ਹੋਊ ਕਦੇ ਤਾਂ ਆਖਰ ਇਨਸਾਨ ਆ ਰੱਬ ਥੋੜੀ , ਆਪ ਮੇਰੇ ਅਰਗੇ ਤੋਂ ਘਰਦੇ ਵੀ ਤੰਗ ਹੁੰਦੇ ਪਰ ਜੇ ਕੋਈ ਸਿੰਗਰ ਜਾਂ ਕੋਈ ਵੀ ਸੈਲੀਬ੍ਰਿਟੀ ਤੋਂ ਸਾਰੀ ਜ਼ਿੰਦਗੀ ਚੰਗੇ ਕੰਮ ਕਰਕੇ ਇੱਕ ਗਲਤੀ ਹੀ ਹੋਜੇ ਓਹਦੀ ਭੈਣ ਗੜ ਦਿੰਦੇ ਆ
Ke changa likya ohne, ganeya ch Sikha kilaf jahar oglda reha, Kanda Punjab da te Hindi nu apne maat pasha dasda,
ਜਿਉਂਦਾ ਰਹੁ
God bless you for your efforts
ਜੀਦਾ ਰਹੇ ਪੰਮਾ ਬਾ ਈ,
ਗੁਡ ਇੰਟਰਵਿਊ ਭਰਾ ਰਤਨ
Amazing interview ❤️👍🏻
Waheguru ji 🙏🙏