Highcourt ਵੱਲੋਂ Punjab ਸਰਕਾਰ ਦੇ ਅਧਿਕਾਰੀ ਤਲਬ । THE KHALAS TV

แชร์
ฝัง
  • เผยแพร่เมื่อ 5 ก.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 48

  • @sukhdevsingh6078
    @sukhdevsingh6078 หลายเดือนก่อน +6

    ਏਥੋਂ ਸਾਬਿਤ ਹੁੰਦਾ ਜਦੋਂ ਕੋਈ ਬੰਦਾ ਤਰਕੀ ਕਰ ਰਿਹਾ ਹੋਵੇ ਤਾਂ ਸਾਰੀਆਂ ਪਾਰਟੀਆਂ ਇਕਠੀਆਂ ਹੋਕੇ ਕੋਝੀਆਂ ਚਾਲਾਂ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ

  • @vinylRECORDS0522
    @vinylRECORDS0522 หลายเดือนก่อน +37

    ਚਾਰ ਗਰਾਮ ਦਾ ਰੌਲਾ ਪਾ ਰਹੇ ਆ, ਜਿਹੜੇ ਪਿੰਡ ਪਿੰਡ ਮੁੰਡੇ ਨਸ਼ਿਆ ਨਾਲ ਮਰ ਰਹੇ ਆ ਉਹ ਨਹੀਂ ਦਿੱਸਦੇ?

    • @KarmaDharma1993
      @KarmaDharma1993 หลายเดือนก่อน +1

      4 gram toa 400 gram hunde time ni lgda

  • @Lakha-ov5mr
    @Lakha-ov5mr หลายเดือนก่อน +12

    ਇਹ ਬਹੁਤ ਵੱਡੀ ਸਾਜਿਸ਼ ਦੇ ਨਾਲ ਅੰਮ੍ਰਿਤ ਪਾਲ ਦੇ ਪਰਿਵਾਰ ਨੂੰ ਇੱਕ ਬਦਨਾਮ ਕਰਨਾ ਤੇ ਅੰਮ੍ਰਿਤ ਪਾਲ ਦੇ ਭਰਾ ਨੂੰ ਇਨਾ ਕੁੱਟਣਾ ਪੁਲਿਸ ਨੇ ਉਹਨੂੰ ਡਰਾਉਣਾ ਉਹਨਾਂ ਨੂੰ ਪਿੱਛੇ ਢਾਉਣਾ ਪਰਿਵਾਰ ਨੂੰ ਇਸ ਕਰਕੇ ਇਹ ਜਿਹੜਾ ਸਾਰਾ ਕੰਮ ਆ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬੱਸ ਉਹਨਾਂ ਨੇ ਕਿਹਾ ਬਣਾਉਣ ਵਾਸਤੇ ਉਹ ਤੋਂ ਸਾਰਾ ਕੰਮ ਸ਼ੁਰੂ ਹੋਇਆ

  • @sewasingh5142
    @sewasingh5142 หลายเดือนก่อน +7

    ਵਾਹਿਗੁਰੂ ਭਲੀ ਕਰੇ ਬੇਟਾ 🙏🙏👍👌❤️❤️

  • @GbkRandhawa2007
    @GbkRandhawa2007 หลายเดือนก่อน +19

    ਆਮ ਆਦਮੀ ਦੀ ਸਰਕਾਰ ਦਾ ਅੰਤ ਆ ਗਿਆ ਹੈ

  • @jatinderdeol6942
    @jatinderdeol6942 หลายเดือนก่อน +8

    ਪੁਲਿਸ ਨੇ ਪੁਛਗਿੱਛ ਕਰਨੀ ਹੈ ਤਾਂ ਤਸਕਰ ਸੰਦੀਪ ਅਰੋੜੇ ਤੋਂ ਕਰੇ ਨਾ ਕੀ ਭਾਈ ਹਰਪ੍ਰੀਤ ਸਿੰਘ ਤੋਂ । ਪੁਲਿਸ ਇਹ ਵੀ ਦੱਸੇ ਕਿ ਸੰਦੀਪ ਅਰੋੜੇ ਤੋਂ ਕਿੰਨੀ ਮਾਤਰਾ ਵਿਚ ਨਸ਼ਾ ਬਰਾਮਦ ਕੀਤਾ।

  • @MathTutor313
    @MathTutor313 หลายเดือนก่อน +10

    Waheguru ji sarkaar toh bacha ke rakho

  • @user-bn8kw5if7w
    @user-bn8kw5if7w หลายเดือนก่อน +14

    ਪੰਜਾਬ ਨੂੰ ਹੀ ਪੰਜਾਬ ਪੁਲਿਸ ਨੇ ਮਰ ਹੈ ਅੱਜ ਤੱਕ ਸਿੱਖ ਨੂੰ ਹੀ

  • @mehakdeepkaur5261
    @mehakdeepkaur5261 หลายเดือนก่อน +14

    Amritpal Singh jindabad ❤

  • @hazurkhehra6838
    @hazurkhehra6838 หลายเดือนก่อน +18

    2027 ch amritpal singh nu cm banao ji plz share masle Hal ho jange ji plz 🙏🏻

  • @Sonu-eb8qf
    @Sonu-eb8qf หลายเดือนก่อน +5

    ਜੇ ਇਹ ਫੜੇ ਨੇ ਉਹ ਨੇਸ਼ੜੀ ਿਕਉ ਨਹੀ ਦਿਸਦੇ ਜੋ ਸ਼੍ਰੇਣੀ ਆਮ ਨਸ਼ਾ ਵੇਚਦੇ ਪੀਂਦੇ ਨੇਸ਼ੜੀ ਉਹਨਾ ਦੀ ਸ਼ਕਾਇਤ ਕਰਨ ਤੇ ਪੁਲਸ ਗਲਤ ਬੋਲਦੀ

  • @hazurkhehra6838
    @hazurkhehra6838 หลายเดือนก่อน +17

    Amritpal singh nu cm banao ji plz share masle Hal ho jange ji plz 🙏🏻

    • @anjaananjaan5107
      @anjaananjaan5107 หลายเดือนก่อน

      Sikhs have found a 12th pass to lead them. and solve all their problems. There is no other Sikh to save them. What has Amritpal done so for in his life? No other Sikh can give amrit to Sikhs to get them off drugs. Amrit can be given by many Dharmic people
      in many gurudwaras in just one day if Amrit can stop chitta / opium use in Punjab.

    • @DvinderSadhra-cb4oj
      @DvinderSadhra-cb4oj หลายเดือนก่อน +1

      Khalistan jindabad 🚩

  • @hazurkhehra6838
    @hazurkhehra6838 หลายเดือนก่อน +11

    Amritpal singh jinabab

  • @hazurkhehra6838
    @hazurkhehra6838 หลายเดือนก่อน +11

    Punjab da ek hi Hal amritpal singh nu cm banao ji plz 🙏🏻

  • @VirSingh-nj3dc
    @VirSingh-nj3dc หลายเดือนก่อน +3

    ਪੁਲਿਸ ਝੂਠੇ ਸ਼ਿਕੰਜੇ ਹੀ ਕਸਦੀ ਹੈ ਪਰ ਬੇਕਸੂਰ ਲੋਕਾਂ ਤੇ ।ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜੀ,ਪਰਿਵਾਰ ਤੇ ਇਲਾਕੇ ਦੇ ਲੋਕਾਂ ਨੂੰ ਬਦਨਾਮ ਕਰਨ ਵਾਸਤੇ ਪਰਚੰਡ ਰਚਿਆ ਹੈ। ਪਰਿਵਾਰ ਦਾ ਲੋਕਾਂ ਚ ਵਧਦਾ ਪਰਭਾਵ ਵੇਖ ਕੇ ਸਰਕਾਰੀ ਚੌਧਰੀ ਤੇ ਤੇ ਰਾਜ ਪਾਰਟੀਆਂ ਦੇ ਤੋਤੇ ਉਡ ਗੇ ਹਨ। ਇਸੇ ਕਰਕੇ ਤਰ੍ਹਾਂ ਤਰ੍ਹਾਂ ਤੇ ਪਚੰਡ ਰਚ ਰਹੇ ਹਨ।
    ਆਉਣ ਵਾਲੇ ਸਮੇਂ ਚ ਸਿੱਖ ਕੌਮ ਦੀ ਸਿਆਣੀ ,ਸਮਝਦਾਰ ਤੇ ਇਮਾਨਦਾਰ ਲੋਕ ਹਿਤ ਲੀਡਰਸ਼ਿਪ ਅਗਵਾਈ ਕਰਨ ਜਾ ਰਹੀ ਹੈ ।

  • @user-cq6np3cn5v
    @user-cq6np3cn5v หลายเดือนก่อน +6

    Singh is King of all world

  • @user-cq6np3cn5v
    @user-cq6np3cn5v หลายเดือนก่อน +6

    Singh is King

  • @Rabb-663
    @Rabb-663 หลายเดือนก่อน +3

    ਜਿਹੜੇ ਪੁਲਿਸ ਵਾਲੇ ਤੋਂ ਚਿੱਟਾ ਫੜਿਆ ਗਿਆ ਹੈ ਉਸ ਦੀ ਖ਼ਬਰ ਕਿਉਂ ਨਹੀਂ ਦੇਂਦੇ ਅੰਮ੍ਰਿਤਪਾਲ ਦੇ ਭਰਾ ਦੀ ਖ਼ਬਰ ਇਸ ਤੋਂ ਸਾਬਤ ਹੁੰਦਾ ਹੈ ਕਿ ਅੰਮ੍ਰਿਤਪਾਲ ਦੇ ਭਰਾ ਨੂੰ ਝੋਠਾ ਹੀ ਫਸਾਇਆ ਜਾ ਰਿਹਾ ਹੈ

  • @gurjindersingh956
    @gurjindersingh956 หลายเดือนก่อน +9

    ਅੱਤ ਹੋ ਗਈ ਵੱਡੇ ਵੱਡੇ ਮਗਰਮੱਛ ਸ਼ਰੇਆਮ ਘੁੰਮ ਰਹੇ ਇਸ ਮਾਮਲੇ ਵਿੱਚ ਏਨੀ ਸੰਜੀਦਗੀ ਕਿਉ ਲੋਕੀ ਸਭ ਜਾਣਦੇ ਇਕ ਬੰਦੇ ਦੀ ਹਰਮਨ ਪ੍ਰੀਅਤਾ ਤੋ ਏਨਾ ਡਰ ਕਾਹਦਾ

  • @SurjitSingh-qw7ok
    @SurjitSingh-qw7ok หลายเดือนก่อน +3

    Meri Punjab Pulic Nu Benti Aa Ke Punjab Nu Bcha Lo 🙏

  • @Parkash-sz3ur
    @Parkash-sz3ur หลายเดือนก่อน +5

    Janch hona chahiye

  • @RanjitSingh-qf1jy
    @RanjitSingh-qf1jy หลายเดือนก่อน +4

    Police di v janchh honi chaidi hai

  • @gurmukhsingh9520
    @gurmukhsingh9520 หลายเดือนก่อน +5

    Cheap politics start , but sad to say youth killed due to drugs

  • @RanjitSingh-qf1jy
    @RanjitSingh-qf1jy หลายเดือนก่อน +2

    Ehh ni patta kado too vik riha hai. Police di joothi karwai hai, sab nu patta hai

  • @user-mg6gs6jn9b
    @user-mg6gs6jn9b หลายเดือนก่อน +2

    Darma 😄🤣, 🤓😅😄🤣 Punjab police da

  • @gurmelsinghchahal5654
    @gurmelsinghchahal5654 หลายเดือนก่อน +1

    ਜਿਹੜਾ ਪੁਲਿਸ ਅਨੁਸਾਰ ਨਸ਼ਾ ਵੇਚਣ ਵਾਲਾ ਸਨਦੀਪ ਅਰੋੜਾ ਲੁਧਿਆਣਾ ਵਾਸੀ ਬੰਦਾ ਹੈ ਉਹ ਪੁਲਿਸ ਵੱਲੋਂ ਪਹਿਲਾਂ ਹੀ ਤਿਆਰ ਕੀਤਾ ਗਿਆ ਹੈ ਅਰੋੜਾ ਪੁਲਿਸ ਦਾਂ ਆਪਣਾਂ ਬੰਦਾ ਹੈ ਆਪਣੇ ਕੋਲੋਂ ਖੜ੍ਹਾ ਕੀਤਾ ਹੋਇਆ ਹੈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਝੂਠਾ ਡਰਾਮਾਂ ਰਚਿਆ ਗਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹਰਪ੍ਰੀਤ ਸਿੰਘ ਦੀ ਪੁੱਛ ਗਿੱਛ ਦਾਂ ਬਹਾਨਾ ਬਣਾ ਰਹੇ ਹੈਂ ਬਾਅਦ ਵਿੱਚ ਇਹ ਕਹਿਣਾ ਕਿ ਹਰਪ੍ਰੀਤ ਸਿੰਘ ਨੇ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਹੈਂ ਸ਼ਾਇਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਨਾਲ ਜੋੜ ਦੇਣ ਇਹ ਇੱਕ ਪੰਜਾਬ ਸਰਕਾਰ ਪੰਜਾਬ ਪੁਲਿਸ ਦੀ ਝੂਠੀ ਕਹਾਣੀ ਬਣਾਈਂ ਹੋਈ ਹੈ

  • @kaurR8
    @kaurR8 หลายเดือนก่อน +1

    Ehna te ajje tak chitte wale.main bande ni farre

  • @mahinabhabuddy1099
    @mahinabhabuddy1099 หลายเดือนก่อน +2

    Sab fade jange

  • @Legends_1984
    @Legends_1984 หลายเดือนก่อน

    Jo mrji krlosode hath h

  • @tirathkaur5239
    @tirathkaur5239 หลายเดือนก่อน

    Far ta bahut hunde a par ona da wh ke karde a kde kuj pta nai lagda ghar ghar ta har roj marde a ona le government ke kardi a ethe jhoot jyada calda a

  • @daljitkhra712
    @daljitkhra712 หลายเดือนก่อน +1

    App jinda bad 🙏 ❤

    • @tajbirsingh7440
      @tajbirsingh7440 หลายเดือนก่อน +6

      Satta chulya di swah bhand de sirrr ch

  • @KawalSembi
    @KawalSembi หลายเดือนก่อน +1

    Jinna marji badnam karlo delhi de dalyo 2027 ch tuhade baap bhae amritpal singh cm honge yaad rakhyo

  • @barjindersingh5514
    @barjindersingh5514 หลายเดือนก่อน +1

    Ehnu sale nu v dibrugarh jail bhejo 😂😂😂

    • @kaurR8
      @kaurR8 หลายเดือนก่อน

      With yr dad also

    • @barjindersingh5514
      @barjindersingh5514 หลายเดือนก่อน

      @@kaurR8 I think you feeling jealous in your ass because Amritpal your jija g

    • @anmolsingh1416
      @anmolsingh1416 หลายเดือนก่อน

      Tenu salea keo na bhejeay