Lafz nhi haige tuhdi tareef krn nu ❤ tuhdi awaaz ton gaya hrr geet bhut hi khoobsurat te sohna ae tuhdi awaaz Rabb di bakshish hai jo v eh gaundi hai oh dil nu shoo jaanda hai… Ve sun Nirvair tere nll preetan 🥺💗 Nirvair mai tuhnu dss nhi skdi ke tuc mainu kine pasand ho tuhda hrr ik geet mainu pasand aw ❤
Verre koi lafaj nhi reh jnde, kehn lyi , toda gnna shun kai , love you verre, os maa nu vi jehna nai janam ditta thonu, os maa nu mere vi umer lag jawe verre❤
ਕੋਈ ਸ਼ਬਦ ਨਹੀਂ ਹੈ ਵੀਰੇ ਤੇਰੀ ਕਲਮ ਲਈ ਬਾ ਕਮਾਲ nirvair Veera ❤️🤍❤️😍❤️ always favourite person ❤❤
ਕੋਈ ਤੋੜ ਨਹੀਂ ਤੇਰੇ ਗਾਣਿਆ ਦਾ ਵੀਰ ...ਦਸੋ ਸਾਰੇ ਜਜ਼ਬਾਤ ਹੈ ਲਿਖ ਦਿੱਤੇ ਨੇ ਸਾਰੇ
ਪਤੰਦਰ ਜਦੋਂ ਕਢਦਾ ਐਲਬਮ ਈ ਕਢਦਾ❤❤
ਇਕੋ ਦਿਲ ਕਿੰਨੀ ਵਾਰ ਜਿੱਤਣਾ ਪੰਨੂ ਬਾਈ 🫀🫠
ਸਾਰੀ ਐਲਬਮ ਮੈ ਤੇ ਅੱਖਾਂ ਬੰਦ ਕਰਕੇ ਸੁਣੀ ਬੁਹਤ ਹੀ ਵਧੀਆ ਅਨੰਦ ਆ gye a ਘੈਂਟ ਮਿਊਜ਼ਿਕ ਸਿਰਾ💗🌺💮👌🏻✨🌸🌟👍🏻💥💯👏🏻
ਵੇ ਸੁਣ ਨਿਰਵੈਰ…🤍🧿
ਤੇਰੇ ਨਾਲ ਪ੍ਰੀਤਾਂ…💫
ਮੈਂ ਕਰਾ ਉਡੀਕਾਂ……🥀
hello Suman
Lgda shyad e
Yes@@AbhijotSran-j3t
🌄ਸਵੇਰੇ। - nirvair pannu ❤
🌞ਦੁਪਹਿਰੇ। - nirvair pannu 🧡
🌅ਸ਼ਾਮ। - nirvair pannu 💚
🌛ਰਾਤ। - nirvair pannu 💙
😊Happy - nirvair pannu 💜
😢Sad. - nirvair pannu 🤎
😡 Angry.- nirvair pannu 🖤
Me same all time nirvair song play listen all time nirvair happy sad all reactions ❤
Me same, listening all time nirvair song❤
ਲੀੜੇ ਲਿੱਬੜੇ ਨੇ ਪਰ,, ਕਿਰਦਾਰ ਨੀ ਲਬੇੜੇ ,, 💯
What does it mean ?
Lide ! =
ਤੈਨੂੰ ਪੌਣ ਦਾ ਖ਼ਵਾਬ ਕੀਤੇ ਮੁੱਕ ਹੀ ਨਾ ਜਾਵੇ,,,❤❤
❤❤👐🏻👐🏻👐🏻👐🏻👐🏻
ਮਾਂ ਕਹਿੰਦੀ ਭੁਗਤਨ ਗੇ ਓਹ ਲੋਕ ਜਿੰਨਾ ਨੇ ਤੈਨੂੰ ਤੋੜਿਆ
ਮੈਂ ਕਿਹਾ ਹੋ ਸਕਦਾ
ਫਿਲਹਾਲ ਮੈਂ ਭੁਗਤ ਰਹੀ ਆ
👌👌👍
👌♥️
❣️👍👌
👍🙏🏻@@AmandeepKaur-zh2wj
ਹਰ ਇੱਕ ਦੇ ਦਿਲ ਦੇ ਜਜ਼ਬਾਤ ਬਾਰੇ.... ਨਿਰਵੈਰ.. ਦੇ ਗੀਤ ਗੱਲ ਕਰਦੇ ਨੇ ❤️❤️❤️.....
ryt
❤
@@kulwinderdanewala6118w
@@simranbrar3968
L@@simranbrar3968
ਨਿਰਵੈਰ ਵੀਰੇ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖੀ❤🙏🙌
ਕਿਆ ਬਾਤ ਐ ਨਿਰਵੈਰ ਵੀਰੇ💎🙌🏻
ਮੈਂ ਨੀਂ ਕਹਿੰਦੀ ਤੂੰ ਰੱਬ ਆ...
ਪਰ ਮੇਰੀ ਮਾਂ ਪਿਓ ਤੋਂ ਬਾਅਦ ਸਭ ਆ...🌸🧿🫶🏻🍁
❤
❤
ਜੇ ਤਾਰੀਫ਼ ਲਈ ਲਫਜ਼ ਹੁੰਦੇ ਤਾਂ ਕੋਸ਼ਿਸ਼ ਕਿਉਂ ਕਰਦਾ ਬੇਜ਼ੁਬਾਨ ਰਹਿਣ ਦੀ ❤❤❤ pannu ❤❤
Duniya te koi shab hi ni nirvair di tarif krn nuu sare words chote pe jnde nee…❤❤❤❤❤❤❤❤
ਅੰਦਾਜ਼ ਗਾਣੇ ਦਾ music ਬਹੁਤ ਘੈਂਟ ❤ ਬਾਕੀ ਵੀ ਸਿਰਾ
Waheguru ji thanu tarraki bakshan chadh di kla ch rho tusi nirvair ❤✨🌸
Agyyiiii m bhot wait kittaa ♥️♥️♥️♥️♥️🎶🎶🎵🎵➿🎞️🎞️🎞️➿➿
Mera second message aa pure comment box ch ❤️❤️❤️
Tuc vi sunde Nirvair Pannu ❤️😘 nu
@@its_lakhotra_saab bhotttt
@@its_lakhotra_saab bhoot
@@Shayarharmankaur Mevi bhot sunda jii
ਜੇ ਨਿਰਵੈਰ ਨਾ ਹੁੰਦਾ..
ਕਿਸੇ ਨੂੰ ਅਸਲ ਮੁਹੱਬਤ ਦਾ ਪਤਾ ਹੀ ਨੀ ਲੱਗਣਾ ਸੀ..❤🙌🏻
ਇੱਕ ਆਸ ਬਚੀ ਏ ਓਹਦੇ ਆਉਣ ਦੀ...
ਬਾਕੀ ਸਬ ਮੁੱਕ ਗਿਆ🥺
ਬਹਾਰ ਸੀ ਓਹਦੇ ਨਾਲ ਹੀ ❤️
ਪਰ ਹੁਣ ਦਿਲ ਦਾ ਬਾਗ਼ ਸੁੱਕ ਗਿਆ 🥀💔
~ਗੁਰਕਿਰਨ
🔥
eda ni tusi dil'aan ch raaj krdey, tusi tan Rabb dey jaaye ho!
Keep moving the world with your music, ਨਿਰਵੈਰ!🤍
ਸਾਡਾ ਦਿਲ ਵਿੱਚ ਦੀਆਂ ਸਾਰੀਆਂ ਗੱਲਾਂ ਨਿਰਵੈਰ _ ਦੇ _ ਗੀਤ _ ਦਸ ਦਿੰਦੇ ਨੇ ❤❤❤❤❤❤❤❤❤❤❤❤❤❤❤
ਜੇ ਸਕੂਨ ਲੈਣਾ ਸੁਣੀ ਨਿਰਵੈਰ ਪੰਨੂ ਜਾ ਕੇ .......💖😊
😍❤
ਸਾਰੇ ਗੀਤ ਬਹੁਤ ਸੋਹਣੇ ਆ ਨਿਰਵੈਰ ਬਾਈ❤🩹❤🩹,
ਬਾਬਾ ਭਲੀ ਕਰੇ।🙏🙏
ਲਾਈਕ ਸਿਰਫ ਇੱਕ ਵਾਰੀ ਹੁੰਦਾ ,ਮੇਰਾ ਬਸ ਚੱਲਦਾ ਤਾ ਮੈ ਕਰੌੜਾ ਅਰਬਾ ਵਾਰੀ ਲਾਇਕ ਕਰਨਾ ਸੀ ਇੰਨਾ ਦੇ ਗੀਤਾ ਨੂੰ❤️
Je sukoon leina. Suni nirvair pamnu lake ❤😊
Album de saare hi song bhut Sohne ne veer hr Tra da gana e album de vich dil Khush ho gya sun k love u veer ❤️❤️🔥👍👍👍
Bai first comment💬 aa pin krdo
Nairvair pannu jajbata di kitab❤❤❤✍
ਜ਼ਜ਼ਬਾਤਾਂ ਨੂੰ ਸ਼ਬਦਾਂ ਚ ਬਿਆਨ ਕਰਕੇ ਤਾਰੀਫ਼ ਕਰਨ ਲਈ ਸ਼ਬਦ ਹੀ ਮੁਕਾ ਤੇ ❤❤
ਤਾਹੀਂ ਤਾਂ ਹਮੇਸ਼ਾ ਦਿਲ ਦੇ ਸਭ ਤੋਂ ਨੇੜੇ ਰਹਿੰਦਾ ❤
ਅੱਜ ਦੇ ਸਮੇਂ ਦਾ ਸਭ ਤੋਂ ਵਧੀਆ ਕਲਾਕਾਰ "ਨਿਰਵੈਰ ਪੰਨੂੰ"
ਬਹੁਤ ਬਹੁਤ ਪਿਆਰ ਤੇ ਸਤਿਕਾਰ ❤
Lagg gayi ਝੜੀ kya baat ❤ nirvair Pannu nyi reesan❤🙌
Sirra sardara ਜਿਉਂਦਾ ਰਹਿ ❤
Boh sohne song waheguru ji tuhdi hor ਤਰੱਕੀ kre 🙏❤️
ਬਹੁਤ ਸੋਹਣੇ ਗੀਤ ❤ ਨੇ ਵੀਰ ਐਲਬਮ ਦੇ ਮਾਲਕ ਤੈਨੂੰ ਤਰੱਕੀਆਂ ਬਖ਼ਸ਼ੇ ਹੋਰ 🙏
Nirvair tere emotional song te awaz di gall e kus hor aa ❤
Ayyyee vooyyyee🔥🔥🔥
Sukoon 🕊️
Bhot ghaint song 🌸❤❤❤❤ Raab bhot trakki bkse bhot sohni awaj and nature also innocent 💐
Wow wait khatam❤❤❤....
ਦਿਲ ਦੀਆਂ ਰਮਜਾਂ ਤਾਂ ਬਸ ਨਿਰਵੈਰ ਸਿਆਂ ਤੁਸੀਂ ਹੀ ਜਾਣਦੇ ਓ 🎉❤🥰
Bhot khoob❤🌸
ਬਾਈ.....! ਨਿਰਵੈਰ..ਨਿਰਵੈਰ ਹੋਈ ਪਈ 😌😌😌
Sad song + romanticsong +jaatstyle=nirvair panu❤❤
Mai kra udeekan.. Ve dil vich cheesaan🩶 mai kra udeekan..
Speechless 🫡🫠🫠
Next level lyrics ❤️🩹
Everyone can feel that pain🫰🥹
ਜਿਹੜਾ ਵੀਡਿਓ ਕਾਲ ਤੇ ਰੋ ਪਿਆ ਕਿੰਨਾ ਟੁਟਿਆ ਹੋਣਾ ਏ 💔
Bohut vdia.. Song... Nirvair pannu❤❤
Lafz nhi haige tuhdi tareef krn nu ❤ tuhdi awaaz ton gaya hrr geet bhut hi khoobsurat te sohna ae tuhdi awaaz Rabb di bakshish hai jo v eh gaundi hai oh dil nu shoo jaanda hai… Ve sun Nirvair tere nll preetan 🥺💗 Nirvair mai tuhnu dss nhi skdi ke tuc mainu kine pasand ho tuhda hrr ik geet mainu pasand aw ❤
Andaz suno ehda oh vi bhut sohna va
Pannu pannu hoi payi aw veere ❤ god bless uh wmk 🧿
❣️ ਇੰਤਜ਼ਾਰ ਹੀ ਬਸ....... ਕਰੀ ਜਾਨੇ ਆ ,,, ਸਕੂਨ 🥳💫😍 ਤੇਰੇ ਗਾਣੇ ਆਂ ਨਾਲ ਪਿਆਰ ਨੀ ਬਸ ਮੋਹੱਬਤ ਆ ਸਾਨੂੰ ❣️🙏
ਨਿਰਵੈਰ ਪੰਨੂੰ ❤❤❤❤❤
Lyrics + Vocal = Tabahi 🔥
ਕੀ ਲਿਖਾਂ ਇਸ ਲਿਖਤ ਬਾਰੇ......❤🌸
Kya baat hai bhut vadia songs nai ❤😊
ਨੀ ਮੈਂ ਨਵਿਆਂ ਦੇ ਖੇਖਣਾ ਚ ਰਾਜੀ ਨਹੀਓਂ ਜਾ ਕੇ ,
ਜੇ ਸਕੂਨ ਲੈਣਾ ਸੁਣ ਲਈ ਨਿਰਵੈਰ ਪੰਨੂ ਲਾ ਕੇ! 💐❤️
Veer jwa sirra la ta iss waar ta❤
No words to explain my feelings ❤
❤️❤️🥰 always nirvair pannu ❤
ਸ਼ਿਗਾਰਾਂ ਤੇ ਨੈਣ ਮਰਦੇ ਨੇ ,
ਤੇ ਸਾਦਗੀ ਤੇ ਦਿਲ ਮਰਦਾ❤️❤
Kya bata nirvair seya Iove you bai❤😌
NIRVAIR Pannu ❎ SUKOON Pannu ✅❤️
✍️ਚੁੱਪ ਰਹਿ ਕੇ ਵੀ ਸਭ ਕਹਿ ਜਾਨੇ ਆ, ਦੂਰ ਹੋ ਕੇ ਵੀ ਯਾਰ ਦੇ ਨੇੜੇ ਬਹਿ ਜਾਨੇ ਆ।✍️
Verre koi lafaj nhi reh jnde, kehn lyi , toda gnna shun kai , love you verre, os maa nu vi jehna nai janam ditta thonu, os maa nu mere vi umer lag jawe verre❤
♥️♥️ਐਨੀਆ ਸੋਹਣੀਆਂ ਲਿਖਤਾਂ ਕਿੱਥੋਂ ਲਈ ਕੇ ਆਉਂਦੇ ਓ ਨਿਰਵੈਰ ਵੀਰ♥️♥️
❤❤❤❤ Herat touching voice ❤
"ਵਾਹ ਕਮਾਲ”ਬਾਈ ਤੇਰੀ ਲਿੱਖਤ✨🌸🫶🏻
ਬਹੁਤ ਵਦੀਆ 🎶
Your voice is killer to every album 🤟
ਰਬ ਚਡ਼੍ਹਦੀ ਕਲਾ ਚ ਰਖੈ ✨
Andaaz song Boht ghant aa nirvair bro ❤
Parche ta GHAINT aa....❤❤😊
ਹਮੇਸ਼ਾ ਦੀ ਤਰ੍ਹਾਂ ਬਾਕਮਾਲ..❤❤
😢ਵੇ ਤੇਰੀ ਕਲਮ ਚੋਂ ਸਿਆਹੀ ਉ ਤੱਕ ਨਹੀਂ ਮੁੱਕਣੀ ਜਦ ਤੱਕ ਇਸ ਸੀਨੇ ਵਿੱਚ ਜਾਨ ਹ ਨਿਰਵੈਰ ਤੇਰੀਆਂ ਗੱਲਾਂ ਸੁਣ ਸੁਣ ਕੇ ਮੇਰੇ ਹਿਜਰ ਚ ਪਲਦਾ ਬੁਖਾਰ ve
All tym favourite🌸... Nirvair pannu💐💐
Love you vadda veer ❤❤😘😘
Nirvair pannu ❤🙌🏻🙌🏻🙌🏻
Pta ni kini war sun laya ❤ ni bhrda❤❤❤❤
Ni... Yr I love you 🥺🥺 tainu v vicho vichi pta aa tu mainu bulana na chaddd 😭😭 teri awaj sune bina reh ni hunda 🥺🥺
Superrrrrrrrrrr❤❤❤❤❤❤❤❤❤
ਬਾਈ ਤੇਰੇ ਗਾਣੇ ਸੁਣ ਕੇ ਨਜ਼ਾਰਾ ਆ ਜਾਂਦਾ
Love you bai ❤
❤❤❤❤❤❤❤❤❤❤❤❤ hayee Pannu Saab ❤
Sira galbat ❤👌
Rabb tanu chardi kalan vich rakhe wmk god bless you sir 💞💞❤️❤️
ਪਹਿਲੀਆਂ ਤੁਕਾਂ,,,,,, ਸਿਰਫ਼ ਮੇਰੇ ਤੇ ਨੇ,,,,, ਅਸਲੀਅਤ ਚ 💔
Repeat te aa jdo di album ayee aaa❤❤❤❤❤❤🔥🔥🔥🔥🔥🔥🔥🔥🔥
All album nice brother ❤🎉🎉
Lyrics Hart Tach To Night 💌
ਸਕੂਨ ❤
ਦੋ ਪਲ ਧਾ😊
Always favorite only nirvair pannu 💞💞😍😍
Kya baat aa Bai sare song ਕਮਾਲ ਆ❤
Bhut ghait song ❤❤❤❤❤ rab tuhanu lami umr bhakshe 🙏WMK
Nyc song sara veer ji❤❤❤
Hayeeee.....nirvair....❤❤❤❤
Har ikk akh Mitra tee tiki rehnde eee
Duja wakka Mitra de Naa bolda🚀🚀🚀🚀🚀🚀🚀🚀
ਬੋਹਤ ਹੀ ਸੋਹਣੀ ਐਲਬਮ❤❤❤❤❤❤
Bhot hi vadiya gonda vayy apna ❤❤❤❤
Waheguru❤god❤allahhu❤malak nirankaar❤rabji❤akaalpurakh❤khalsa 🙏ji fateh❤
Bhut hi jyada ghaint ne song❤❤❤❤
"Video call" Kya baat❤❤❤❤❤❤❤
Whhh kyea likhatt aa ❤❤❤
Boht skoon milda ehna nu sun k❤
Jd koi sukoon di gll kre tan mnu nirvair da Cheta aa janda🕊🌱
Bohut sohni album aa veer ❤ tuhaadi awaaj de vangu ❤